ਖਲੀ ਜਿੰਨੇ ਲੰਮੇ ਟਰੈਕਟਰ ਤੇ ਖਾਨ ਬਾਬਾ ਹੀ ਲੱਗਦਾ ਗੋਪੀ ਗੁਰਪ੍ਰੀਤ | Indo farm ਵਾਲੇ ਤਾਂ ਕਿਰਸੀ ਆ

Поделиться
HTML-код
  • Опубликовано: 15 сен 2024

Комментарии • 54

  • @RVC08
    @RVC08 Месяц назад +11

    ਚੱਲ ਵਧੀਆ ਯਰ ਜੇ ਗੱਲਾਂ ਬਾਤਾਂ ਕਿਸੇ ਛੋਟੇ ਜਿਮੀਂਦਾਰ ਗੋਪੀ ਵਰਗੇ ਦਾ ਸੋਹਣਾ ਟਾਈਮ ਪਾਸ ਹੋਣ ਲੱਗ ਗਿਆ..ਨਾ ਜਿਆਦਾ ਲੱਤਾਂ ਖਿੱਚਿਆ ਕਰੋ ਪੰਜਾਬੀ ਭਰਾ ਦੀਆਂ ..ਸੰਦ ਜੋੜ ਲਿਆ ਬਾਈ ਨੇ ਆਪਾਂ ਨੂੰ ਖੁਸ਼ੀ ਹੋਈ..ਚਾਰ ਪੈਸੇ ਬਣਨ ਲੱਗ ਗਏ …ਸ਼ੌਕ ਪੂਰਾ ਹੋ ਗਿਆ ਇਹਦਾ ਵੀ ਨਵੇਂ ਟਰੈਕਟਰ ਦਾ ਵਿਆਹ ਜਿੰਨਾ ਚਾਅ ਹੁੰਦਾ ਜੱਟ ਦੇ ਪੁੱਤ ਨੂੰ …ਤੇਰੇ ਸ਼ੌਕ ਪੂਰੇ ਹੁੰਦੇ ਰਹਿਣ ਗੋਪੀ ..॥ਪਰਮਾਤਮਾ ਕਰੇ ਹੋਰ ਵੀਰਾਂ ਦੇ ਵੀ ਸ਼ੌਕ ਵਾਹਿਗੁਰੂ ਪੂਰੇ ਕਰੇ ਮਿਹਨਤ ਨੂੰ ਭਾਗ ਲਾਵੇ ਪਰਮਾਤਮਾ ਸਭ ਦੀ ਨੂੰ …ਬਸ ਸਾਥ ਦਿਆਂ ਕਰੋ ਪੰਜਾਬੀ ਭਰਾਵਾਂ ਦਾ ਉਹ ਚਾਹੇ ਕਿਸੇ ਵੀ ਫ਼ੀਲਡ ਚ ਹੋਣ

  • @GurjeetSingh-oh1ug
    @GurjeetSingh-oh1ug Месяц назад +7

    Dhan dhan sri sri 108 Gopi Babe di Jai

  • @PardeepsinghSingh-h5w
    @PardeepsinghSingh-h5w Месяц назад +4

    Combine ta super sedar da sejan taa no1 performance rahe aaa

  • @KulwinderSingh-qv8hb
    @KulwinderSingh-qv8hb Месяц назад +8

    ਵਾਈ। ਜੀ। 855.23ਸਾਲ। ਵਹਿਆ। ਝੋਟਾ। ਟਰੈਕਟਰ। ਆ। ਜੀ

  • @tractorlover5198
    @tractorlover5198 23 дня назад +1

    Powertrac disel saver

  • @mahindersinghbrar3653
    @mahindersinghbrar3653 Месяц назад +5

    ਗਦੜਾ ਦਾ ਗਹੁ 5911 ਨਾਲ ਰਲਾ ਤਾਂ

  • @lakhvirdhindsa6296
    @lakhvirdhindsa6296 Месяц назад +4

    22 g 3 season lga lye super seeder indo farm te nazara lya ta, avarage bht vdiya

  • @AmjadYangsTaRGuRjaR
    @AmjadYangsTaRGuRjaR 28 дней назад

    Full sport up 19 Gurjar

  • @beantjwanda2186
    @beantjwanda2186 Месяц назад +3

    ਮੇਰੇ ਕੋਲ ਵੀ ਆ ਵੀਰ ਇਹ ਦੇ ਨਾਲ ਦਾ ਟਰੈਕਟਰ 3060

  • @SukhpalBouk
    @SukhpalBouk Месяц назад +4

    ਮਿਆਦ ਬਹੁਤ ਘੱਟ ਹੈ ਇੱਕ ਸਾਲ ਵਿੱਚ ਹੀ ਭੈੜਾਂ ਲੱਗਦਾ ਹੈ

  • @dairytech1086
    @dairytech1086 Месяц назад +2

    2lakh hor pa v John deer ni lia gia

  • @JASSIERAI01
    @JASSIERAI01 Месяц назад +1

    Ace Toctor hain mere kol ..

  • @user-ml4bb8qs1s
    @user-ml4bb8qs1s Месяц назад +1

    Baba kale kapde paone lag pea

  • @BalwinderSingh-ny8eh
    @BalwinderSingh-ny8eh Месяц назад

    ਬਹੁਤ ਵਧੀਆ ਗੋਪੀ ਭਰਾ

  • @gurdeepkhattra7840
    @gurdeepkhattra7840 Месяц назад +2

    ਟਰੈਕਟਰ ਬਹੁਤ ਵਧੀਆ ਵੀਰ ਨੇ ਸਹੀ ਗੱਲ ਕਹੀ ਹੈ ਘੱਟ ਪੈਸੇ ਲਾਕੇ ਕੰਮ ਜ਼ਿਆਦਾ ਕਰਦਾ ਹੈ

  • @gurmukhsinghsidhugurmukhsi9474
    @gurmukhsinghsidhugurmukhsi9474 Месяц назад +8

    12 foota trolls ni hunda trail hundi aaa

  • @user-ml4bb8qs1s
    @user-ml4bb8qs1s Месяц назад

    Good baba g

  • @AvtarSingh-g1f
    @AvtarSingh-g1f Месяц назад

    Bai. G. 3.trctor.wah.le.apa.ne.3040.3048.hu! N3055. 1no.terctor.a

  • @ajayveergill6171
    @ajayveergill6171 Месяц назад

    Vadia tractor a bai ji

  • @kalasinghkalasingh3024
    @kalasinghkalasingh3024 Месяц назад

    Bai sirraa tractor aa

  • @jagsirsinghsekhon6161
    @jagsirsinghsekhon6161 Месяц назад

    ਬਾਈ ਮੇਰੇ ਕੋਲ 4 *4 ਹੈ ਬਹੁਤ ਵਧੀਆ ਇਹ ਟਰੈਕਟਰ ਹੈ

  • @ParamjitSingh-dl6mx
    @ParamjitSingh-dl6mx Месяц назад +10

    ਬੇਕਾਰ a indo farm,mai es copny ch a sir

    • @karanjeetsingh9519
      @karanjeetsingh9519 Месяц назад +2

      Ki lgeya bai mara mere kool ta 10 saal da chal riha purri att kronda kde Aa k dekh lyi

    • @preetGill-fk8mg
      @preetGill-fk8mg 8 дней назад

      ਕਾਮਯਾਬ ਨੀ ਕਿਸੇ ਵੀ ਕੰਮ ਚ ਟੋਚਨ ਮੁਕਾਬਲੇ ਫੇਲ ਅ indo farm ਤਾਂ ਹੀ ਲੋਕ ਹੱਥ ਨੀ ਲਾਉਦੇ ਇਹਨੂੰ

  • @varindertatla141
    @varindertatla141 Месяц назад

    gopi 22 jindabaad

  • @jaiinder_singh_namberdar
    @jaiinder_singh_namberdar Месяц назад +3

    ਸਿਰਾ ਤੇਰੇ ਗੱਪਾ ਦਾ ਵੀ ਨਹੀ

  • @HR44FanVALOGER420
    @HR44FanVALOGER420 Месяц назад

    ਸ਼ਾਇਦ ਹੀ ਕਿਸੇ ਨੇ ਜੌਹਨਡਿਅਰ ਨੂੰ ਟੂਟਆ ਹੋਇਆ ਦੇਖਿਆ ਹੋਵੇ।

  • @satnamdhaliwal2515
    @satnamdhaliwal2515 Месяц назад

    Nyc 🎉

  • @jasmeetghuman9946
    @jasmeetghuman9946 Месяц назад +1

    12 futta trala 😂😂😂

  • @raghvirsingh7244
    @raghvirsingh7244 Месяц назад

    🎉🎉🎉❤🎉🎉

  • @manjeetchahil
    @manjeetchahil Месяц назад

    Gopi veer ji ,,kartar tractor leya wi,,,, kirloskar jo engine j b c nu dinda ohi engine kartar tractor vich

  • @HarshKumar-ef3jc
    @HarshKumar-ef3jc Месяц назад

    4511 1 hour diesel consumption kini aa paji?

  • @KamaljitSingh-ri1ho
    @KamaljitSingh-ri1ho Месяц назад

    Trbu with rotery pump hai

  • @Kuldeepsingh-j6n4j
    @Kuldeepsingh-j6n4j Месяц назад

    👍

  • @bsbbalkaransingh2039
    @bsbbalkaransingh2039 25 дней назад

    Koi loha kise da nahi mada bai

  • @jagjitsinghcheema4412
    @jagjitsinghcheema4412 Месяц назад

    Kine da Lea c tractor bai ji.

  • @pargatbrar7631
    @pargatbrar7631 Месяц назад

    ਸੀਟੀ

  • @manviraulakh7
    @manviraulakh7 Месяц назад

    Full ghant tractor aa sade koll 14 sall ho ga💯 3050

  • @kalasinghkalasingh3024
    @kalasinghkalasingh3024 Месяц назад

    Bai mere kol v hega is de nl da

  • @farmtracloverzpb_4686
    @farmtracloverzpb_4686 Месяц назад +5

    Fukra bnda ehh anne hath gulel aun aali gall wa

    • @RVC08
      @RVC08 Месяц назад

      ਤੂੰ ਤਾਂ ਨਹੀਂ ਅੰਨਾ ਤੂੰ ਤਾਂ ਸੁਜਾਖਾਂ ਤੈਨੂੰ ਤਾਂ ਦਿਖਦਾ ਤੂੰ ਮਾਰ ਲੈ ਤੀਰ ਜਿਹੜਾ ਮਾਰਨਾ ਐਵੇਂ ਬਿਨਾਂ ਗੱਲੋਂ ਪੈਰ ਖਿੱਚਣੇ ਛੱਡ ਦਿਓ…ਜੇ ਜ਼ਿਮੀਂਦਾਰ ਭਰਾ ਕੋਈ ਤਰੱਕੀ ਕਰਦਾ ਤਾਂ ਮਚੇਵਾਂ ਨਾ ਕਰਿਆ ਕਰੋ …

    • @RVC08
      @RVC08 Месяц назад

      ਜੇ ਤੇਰੀ ਨੀਤ ਸਹੀ ਹੁੰਦੀ ਤੇਰਾ ਚੈਨਲ਼ ਵੀ ਚੱਲਦਾ ਪਰ ਤੁਸੀ ਲੋਕ ਕਿਸੇ ਦੀ ਤਰੱਕੀ ਦੇਖਕੇ ਰਾਜ਼ੀ ਨਹੀਂ ਤਾਂ ਹੀ ਤੇਰੀਆਂ ਵੀਡੀਓ ਤੇ ਕਿਸੇ ਤੇ ਇਕ like ਕਿਸੇ ਤੇ ਚਾਰ like…ਤੇਰੇ ਪੱਲੇ ਧੱਲੇ ਕੱਖ ਵੀ ਨਹੀ ਤਾਂ ਬੁਰਾ ਲਗਦਾ ਤੈਨੂੰ ਇਹ…

    • @farmtracloverzpb_4686
      @farmtracloverzpb_4686 Месяц назад

      @@RVC08 salya mae chanel chlon ni c bnaya udo gane laa la video pauda c mae pesea d bhuk ni fudua nale ehh fukra

  • @DeepCheema-b9m
    @DeepCheema-b9m Месяц назад

    Y tel da khrcha jiada mere kol 2024 modal aa march ch lea c

  • @dhillongaming754
    @dhillongaming754 Месяц назад

    Mara Ala 2 high ch

  • @Desibande-b7y
    @Desibande-b7y Месяц назад

    Dhan dhan baba 419 padad das ji 🤦🤦🤦🤦🤦🤦

  • @lakhveersingh79
    @lakhveersingh79 Месяц назад

    6522 da ijan ae 5911 da ni

    • @Sonu100Lankivlogs
      @Sonu100Lankivlogs Месяц назад

      Bai apne pass indo farm 3055 NV Hai usme Kiska engen aa jaroor btana koi kahta hai 5911 ka hai koi khta hai 5022 ka

  • @LakhvinderSingh-zq9zw
    @LakhvinderSingh-zq9zw Месяц назад

    Fokkra.gopi.de.ugl.la.ke.
    Rkho

  • @surindersingh5833
    @surindersingh5833 Месяц назад

    ਜੇ ਵੇਚਣਾ ਤਾਂ ਦੱਸਿਓ

  • @gurwinderchahal6720
    @gurwinderchahal6720 Месяц назад +1

    Kartar ch kirloskar e onda ,je ni pta naa bolo 😂😂

  • @user-to2qk9oz6b
    @user-to2qk9oz6b Месяц назад +1

    Bai jihra vdiya lagda agle nu tan le liya. Sare hi tractor vdiya hundi in one way or the other. Khush raho. Jihra jihra vdiya lagda oh lao te enjoy karo vdiya kam karo. God bless