Punjab: ਕਿਉਂ ਵਿਆਹ ਦੇ 10 ਸਾਲ ਬਾਅਦ ਜੰਮੇ ਬੱਚੇ ਦਾ ਚਾਅ ਵੀ ਨਾ ਕਰ ਸਕਿਆ ਇਹ ਪਰਿਵਾਰ| 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 3 окт 2024
  • ਫਾਜ਼ਿਲਕਾ ਦੇ ਮੁਹਾਰ ਜਮਸ਼ੇਰ ਦੇ ਰਹਿਣ ਵਾਲੇ ਸੁਰਿੰਦਰ ਕੌਰ ਅਤੇ ਸਤਨਾਮ ਸਿੰਘ।ਪਿਛਲੇ ਸਾਲ ਪੰਜਾਬ ਵਿੱਚ ਆਏ ਹੜਾਂ ਦੌਰਾਨ ਇਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ। ਵਿਆਹ ਦੇ 10 ਸਾਲਾਂ ਬਾਅਦ ਬੱਚਾ ਹੋਇਆ ਸੀ ਪਰ ਹੜ੍ਹਾਂ ਦੌਰਾਨ ਇਨ੍ਹਾਂ ਦਾ ਘਰ ਢਹਿ-ਢੇਰੀ ਹੋ ਗਿਆ ਤੇ ਬੱਚਾ ਆਪਣੇ ਘਰ ਨਾ ਜਾ ਸਕਿਆ ਤੇ ਹਾਲਾਤ ਅੱਜ ਵੀ ਇਹ ਹੀ ਹਨ
    ਰਿਪੋਰਟ- ਕੁਲਦੀਪ ਬਰਾੜ, ਐਡਿਟ- ਰਾਜਨ ਪਪਨੇਜਾ
    #floods2023 #floodsinpunjab #punjab
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 31

  • @RanjeetSingh-ts3kf
    @RanjeetSingh-ts3kf 3 месяца назад +11

    ਸਰਕਾਰ ਨੇ ਕੁਝ ਨਹੀਂ ਦੇਣਾ ਵੀਰੋ। ਸਾਡਾ ਮਕਾਨ ਵੀ ਗੀਰ ਗਿਆ ਸੀ ਪਿਛਲੀ ਅੱਠ ਜੁਲਾਈ ਨੂੰ ਹੜ੍ਹਾਂ ਵਿਚ। ਹਾਲੇ ਤੱਕ ਇੱਕ ਫੁੱਟੀ ਕੌਡੀ ਵੀ ਨਹੀਂ ਮਿਲੀ।😢😢

  • @Skwp1zq
    @Skwp1zq 3 месяца назад +5

    ਇਹਨਾਂ ਦਾ ਪਤਾ,ਫੋਨ ਨੰਬਰ ,ਬੈਂਕ ਖਾਤਾ ਨੰਬਰ ਵੀ ਦੱਸਿਆ ਜਾਵੇ ਤਾਂ ਕਿ ਮਦਦ ਹੋ ਸਕੇ।

  • @VikramSingh-nu7uk
    @VikramSingh-nu7uk 3 месяца назад +6

    ਡੀਸੀ ਸਾਹਿਬ ਪੈਸਾ ਕਿਹਨੂੰ ਵੰਡ ਦਿੱਤਾ ਆ ਲੋੜਵੰਦ ਤਾਂ ਇਦਾਂ ਹੀ ਘੁੰਮ ਰਹੇ

  • @harpreetharpreetsingh6483
    @harpreetharpreetsingh6483 3 месяца назад +10

    ਬੀ ਬੀ੍ਸੀ ਓ ਕਰ ਦਿੰਦਾ ਜੋ ਬਾਕੀ ਲੰਡੂ ਨਿਊਜ ਵਾਲੇ ਪੈਸੇ ਲੈ ਕੇ ਕਰਦੇ ,,ਗਰੀਬ ਦੀ ਸਾਰ ਕੋਈ ਨੀ ਲੈਦਾਂ ,,,ਪਰ ਕਿਸਾਨਾ ਦੇ ਮੋਰਚੇਆ ਤੋ ਹਰ ਕੋਈ ਲਾਈਵ ਹੋ ਜਾਦਾ ,,,,ਵਾਹ ਓਏ ਪੰਜਾਬ ਵਾਲੇ ਓ ,ਬੇਗਾਨੇਆ ਨੂ ਲੰਗਰ ਤੇ ਆਪਣੇਆ ਨੂ ਇੱਕ ਆਨਾ ਵੀ ਨਹੀ

  • @harsimranjeetkuar-nj7em
    @harsimranjeetkuar-nj7em 3 месяца назад +2

    Waheguru ji 🙏

  • @jasdeepsingh7745
    @jasdeepsingh7745 3 месяца назад +2

    SATNAM WAHEGURU G

  • @gursewaksingh4231
    @gursewaksingh4231 3 месяца назад +3

    ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥
    (ਦੇਖ!) ਰਾਮ (-ਚੰਦ੍ਰ) ਕੂਚ ਕਰ ਗਿਆ, ਰਾਵਨ ਭੀ ਚੱਲ ਵੱਸਿਆ ਜਿਸ ਨੂੰ ਵੱਡੇ ਪਰਵਾਰ ਵਾਲਾ ਕਿਹਾ ਜਾਂਦਾ ਸੀ।
    ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥੫੦॥
    ਹੇ ਨਾਨਕ ਆਖ ! (ਇਥੇ) ਕੋਈ ਭੀ ਸਦਾ ਕਾਇਮ ਰਹਿਣ ਵਾਲਾ ਪਦਾਰਥ ਨਹੀਂ ਹੈ। (ਇਹ) ਜਗਤ ਸੁਪਨੇ ਵਰਗਾ (ਹੀ) ਹੈ ॥੫੦॥
    ਅੰਕ-੧੪੨੬
    ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ।।
    ਹੇ ਪਾਂਡੇ! ਤੇਰੇ ਸ੍ਰੀ ਰਾਮ ਚੰਦਰ ਜੀ ਭੀ ਆਉਂਦੇ ਵੇਖੇ ਹਨ (ਭਾਵ, ਜਿਸ ਸ੍ਰੀ ਰਾਮ ਚੰਦਰ ਜੀ ਦੀ ਤੂੰ ਉਪਾਸ਼ਨਾ ਕਰਦਾ ਹੈਂ, ਉਹਨਾਂ ਦੀ ਬਾਬਤ ਭੀ ਤੈਥੋਂ ਇਹੀ ਕੁਝ ਅਸਾਂ ਸੁਣਿਆ ਹੈ ਕਿ)
    ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥੩॥
    ਰਾਵਣ ਨਾਲ ਉਹਨਾਂ ਦੀ ਲੜਾਈ ਹੋ ਪਈ, ਕਿਉਂਕਿ ਉਹ ਵਹੁਟੀ (ਸੀਤਾ ਜੀ) ਗਵਾ ਬੈਠੇ ਸਨ ॥੩॥
    ਹਿੰਦੂ ਅੰਨਾ ਤੁਰਕੂ ਕਾਣਾ ॥
    ਸੋ ਹਿੰਦੂ ਦੋਵੇਂ ਅੱਖਾਂ ਗਵਾ ਬੈਠਾ ਹੈ, ਪਰ ਮੁਸਲਮਾਨ ਦੀ ਇੱਕ ਅੱਖ ਹੀ ਖ਼ਰਾਬ ਹੋਈ ਹੈ;
    ਦੁਹਾਂ ਤੇ ਗਿਆਨੀ ਸਿਆਣਾ ॥
    ਇਹਨਾਂ ਦੋਹਾਂ ਨਾਲੋਂ ਸਿਆਣਾ ਉਹ ਬੰਦਾ ਹੈ ਜਿਸ ਨੂੰ (ਪ੍ਰਭੂ ਦੀ ਹਸਤੀ ਦਾ ਸਹੀ) ਗਿਆਨ ਹੋ ਗਿਆ ਹੈ।
    ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥
    (ਹਿੰਦੂ ਨੇ ਇੱਕ ਅੱਖ ਤਾਂ ਤਦੋਂ ਗਵਾਈ ਜਦੋਂ ਉਹ ਆਪਣੇ ਇਸ਼ਟ ਬਾਰੇ ਸ਼ਰਧਾ-ਹੀਣ ਕਹਾਣੀਆਂ ਘੜਨ ਲੱਗ ਪਿਆ, ਤੇ ਦੂਜੀ ਗਵਾਈ, ਜਦੋਂ ਉਹ ਪਰਮਾਤਮਾ ਨੂੰ ਨਿਰਾ ਮੰਦਰ ਵਿਚ ਬੈਠਾ ਸਮਝ ਕੇ) ਮੰਦਰ ਨੂੰ ਪੂਜਣ ਲੱਗ ਪਿਆ, ਮੁਸਲਮਾਨ (ਦੀ ਹਜ਼ਰਤ ਮੁਹੰਮਦ ਸਾਹਿਬ ਵਿਚ ਪੂਰੀ ਸ਼ਰਧਾ ਹੋਣ ਕਰਕੇ ਇੱਕ ਅੱਖ ਤਾਂ ਸਾਬਤ ਹੈ ਪਰ ਦੂਜੀ ਗਵਾ ਬੈਠਾ ਹੈ, ਕਿਉਂਕਿ ਰੱਬ ਨੂੰ ਨਿਰਾ ਮਸਜਿਦ ਵਿਚ ਜਾਣ ਕੇ) ਮਸਜਿਦ ਨੂੰ ਹੀ ਰੱਬ ਦਾ ਘਰ ਸਮਝ ਰਿਹਾ ਹੈ।
    ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥੪॥੩॥੭॥
    ਮੈਂ ਨਾਮਦੇਵ ਉਸ ਪਰਮਾਤਮਾ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਹ ਕੋਈ ਖ਼ਾਸ ਮੰਦਰ ਹੈ ਤੇ ਨਾ ਮਸਜਿਦ ॥੪॥੩॥੭॥
    ਅੰਕ-੮੭੪
    ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ ॥
    ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਦੇ ਕਾਰਨ (ਵੱਡੇ ਦੇਵਤੇ) ਬ੍ਰਹਮਾ, ਵਿਸ਼ਨੂੰ, ਸ਼ਿਵ (ਭੀ) ਰੋਗੀ ਹੀ ਰਹੇ, (ਕਿਉਂਕਿ ਉਹਨਾਂ ਨੇ ਭੀ) ਹਉਮੈ ਵਿਚ ਹੀ ਕਾਰ ਕੀਤੀ।
    ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ ਪਾਈ ॥੨॥
    ਜਿਸ ਪਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਸੀ, ਉਸ ਨੂੰ ਉਹਨਾਂ ਵਿਚਾਰਿਆਂ ਨੇ ਚੇਤੇ ਨਹੀਂ ਕੀਤਾ ਭਾਵ- ਵਾਹਿਗੁਰੂ ਦੀ ਸਿਮਰਨ ਭਗਤੀ ਨਹੀਂ ਕੀਤੀ । ਪਰਮਾਤਮਾ ਦੀ ਸੂਝ (ਤਾਂ) ਗੁਰੂ ਦੀ ਸਰਨ ਪਿਆਂ ਹੀ ਪੈਂਦੀ ਹੈ ॥੨॥
    ਅੰਕ-੭੩੫

  • @RajinderKaur-dh9iz
    @RajinderKaur-dh9iz 3 месяца назад +2

    Waheguru Ji

  • @harpreetram6645
    @harpreetram6645 3 месяца назад

    Waheguru Ji Maher Karna Ji

  • @inderjeetsinghrathi3542
    @inderjeetsinghrathi3542 3 месяца назад +1

    BBC❤

  • @Gopy_Pannu_Turh
    @Gopy_Pannu_Turh 3 месяца назад +1

    ਵਾਹੇਗੁਰੂ

  • @ravsharma7214
    @ravsharma7214 3 месяца назад +1

    It doesn't matter, still say to God, Shukar hai tere waheguru ji

  • @KuldeepSingh-x3w
    @KuldeepSingh-x3w 3 месяца назад +1

    🙏

  • @SarbjitSingh-ed1el
    @SarbjitSingh-ed1el 3 месяца назад +1

    #KhalsaAid come forward to help

  • @ManpreetSingh-vv1zi
    @ManpreetSingh-vv1zi 3 месяца назад

    Waheguru ji 🙏

  • @kulwinderkulwinder6341
    @kulwinderkulwinder6341 3 месяца назад +1

    very sad

  • @mahnazsingh6887
    @mahnazsingh6887 3 месяца назад +2

    Sara paisa a[as which vandian gya ....Anywaz Bank details wgera dedo so that people can contribute

  • @manojkamboj2929
    @manojkamboj2929 3 месяца назад +1

    कागजा ते कम्प्यूटरा विच्च दा पैसा वण्ड दिता है हकीकत दे विच्च पैसा अफसरा ते मन्त्री खा गये😅😅

  • @umairumairii6286
    @umairumairii6286 3 месяца назад

    At first i thought they are from Pakistani punjab due to their punjabi dialect

  • @jasbirkaurhayer1599
    @jasbirkaurhayer1599 2 месяца назад +1

    Sikh sansthavan kiyo ehna di madad nahi kar sakdiyan. Sara sikh bhaichara langar laga sakda hai par ajehe lodvandan di madad karke uhna nu sikhi de rah nahi tor sakde. Fer assi kehnde ha ki Punjab wich lok isai bande ja rahe han

  • @G.S.aulakh
    @G.S.aulakh 3 месяца назад

    #Khalsaaid help them they need you help

  • @DiffKaran
    @DiffKaran 3 месяца назад +1

    Sarkaran nu tusin de diyo ,inha ton aas chhadd deyo,naage bhukkh Punjab de leaders tuhanu ki de denge..
    Tusin kise NGO di help lai layo oh koi naa koi tuhadi banh fadd laoo....

  •  3 месяца назад +2

    *ਗੁਰੂ ਗ੍ਰੰਥ ਸਾਹਿਬ ਅੰਗ ੪੬੯*
    ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ॥
    *ਅੰਗਰੇਜ਼ੀ ਅਨੁਵਾਦ* 👇👇
    The One Lord Krishna is the Divine Lord of all; He is the Divinity of the individual soul.
    *ਗੁਰਮੁਖੀ ਅਨੁਵਾਦ* 👇👇
    ਇਕ ਭਗਵਾਨ ਕ੍ਰਿਸ਼ਨ ਸਾਰਿਆਂ ਦਾ ਬ੍ਰਹਮ ਪ੍ਰਭੂ ਹੈ; ਉਹ ਵਿਅਕਤੀਗਤ ਆਤਮਾ ਦੀ ਬ੍ਰਹਮਤਾ ਹੈ।

    • @shamindersngh
      @shamindersngh 3 месяца назад +5

      ਕ੍ਰਿਸ਼ਨ ਬ੍ਰਹਮਾ ਸਭ ਭਗਤ ਗਿਣੇ ਗਏ ਹੈ ਰੱਬ ਨਹੀਂ। ਗੁਰਬਾਣੀ ਕਿਸੇ ਦੇਹ ਧਰੀ ਨੂੰ ਰੱਬ ਨੂੰ ਮੰਨਦੀ।
      ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ॥
      ਇਕ ਪਰਮਾਤਮਾ ਹੀ ਸਾਰੇ ਦੇਵਤਿਆਂ ਦਾ ਆਤਮਾ ਹੈ, ਦੇਵਤਿਆਂ ਦੇ ਦੇਵਤਿਆਂ ਦਾ ਭੀ ਆਤਮਾ ਹੈ।
      ਆਤਮਾ ਬਾਸੁਦੇਵਸੵਿ ਜੇ ਕੋ ਜਾਣੈ ਭੇਉ ॥
      ਜੋ ਮਨੁੱਖ ਪ੍ਰਭੂ ਦੇ ਆਤਮਾ ਦਾ ਭੇਦ ਜਾਣ ਲੈਂਦਾ ਹੈ,
      ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੪॥
      ਨਾਨਕ ਉਸ ਮਨੁੱਖ ਦਾ ਦਾਸ ਹੈ, ਉਹ ਪਰਮਾਤਮਾ ਦਾ ਰੂਪ ਹੈ ॥੪॥

    • @bachitervirk
      @bachitervirk 3 месяца назад +4

      ਰਾਮ,ਕ੍ਰਿਸ਼ਨ ਇਹ ਸਾਰੇ ਦੇਹਧਾਰੀ ਹੋਏ ਆ ਇਹ ਭਗਵਾਨ ਨਹੀਂ ਹਨ।ਇਹ ਸਾਰੇ ਦੇਵਤਾ ਵੀ ਉਸ ਅਕਾਲ ਪੁਰਖ ਦਾ ਨਾਮ ਜਪਦੇ ਆ।

    • @shamindersngh
      @shamindersngh 3 месяца назад +2

      @@bachitervirk eh fake id hai bai... Sare BBC Punjabi comments te bahut gannd paya c ehne, elections to pehla

    • @Raman1xx
      @Raman1xx 3 месяца назад +1

      Fir Hindu ek devta de lunn nu bhgwan kyu mnda hai?

    • @RanjeetSingh-ts3kf
      @RanjeetSingh-ts3kf 3 месяца назад

      😂😂​@@Raman1xx

  • @lovepreetaec8314
    @lovepreetaec8314 3 месяца назад

    rakesh kumar ji paisa wandya te gya kithe. na nalya di safai hoi na darya da bann thik hoya tan paisa lagya kithe?