Faridkot News | 3 ਬੱਚਿਆਂ ਦੀ ਮਾਂ ਨੇ ਆਸ਼ਿਕ ਦਾ ਕੱਢਿਆ ਇਸ ਤਰ੍ਹਾਂ ਜਲੂਸ, ਆਸ਼ਿਕ ਨਹੀਂ ਚੁੱਕਦਾ ਸੀ ਫੋਨ | N18V

Поделиться
HTML-код
  • Опубликовано: 26 ноя 2024

Комментарии • 29

  • @SukhwinderSingh-fm7xh
    @SukhwinderSingh-fm7xh 5 месяцев назад +21

    ਪਤੀ ਨੂੰ ਛੱਡ ਕੇ ਆਸ਼ਕ ਦੇ ਪਿੱਛੇ ਘੁਮ ਰਹੀ ਹੈ ਇਸ ਉੱਤੇ 420 ਦਾ ਪਰਚਾ ਦਰਜ਼ ਹੋਣਾ ਚਾਹੀਦਾ ਹੈ

  • @satpalkhullar2302
    @satpalkhullar2302 4 месяца назад +8

    ਪਿਆਰ ਇਸ਼ਕ ਤਾਂ ਕਵੀਆਂ ਦੀ ਕਾਢ ਹੈ।
    ਅਸਲ ਵਿੱਚ ਜਿਨਸੀ ਭੁੱਖ ਹੀ ਹੁੰਦੀ ਹੈ।

  • @BhinderSran-ky8ok
    @BhinderSran-ky8ok 4 месяца назад +7

    ਏਹੋ ਜਿਹੇ ਜੋੜੇ ਬਹੁਤ ਦੁਖੀ ਹੁੰਦੇ ਹਨ ਬਾਈ ਏਨਾਂ ਦੇ ਪਾਪ ਨਾਂ ਵਕਛ ਯੋਗ ਹੁੰਦੇ ਹਨ ਧੱਕੇ ਹੀ ਮਿਲਦਾ ਹੈ

  • @amrindersingh8210
    @amrindersingh8210 4 месяца назад +8

    ਆਪਣੇ ਪਤੀ ਦਾ ਘਰ ਬਰਬਾਦ ਕਰਨ ਤੋ ਪਹਿਲਾ ਆਪਣੇ ਆਸ਼ਿਕ ਨਾਲ ਭਜ ਜਾ ਦੀ ਹੁਣ ਤਿੰਨ ਬੱਚੇ ਛੱਡ ਕੇ ਘਰ ਵਾਲਾ ਛੱਡ ਕੇ ਜਾ ਰਹੀ ਹੈ ਇਸ ਲਈ ਇਸ ਜਨਾਨੀ ਉਤੇ ਪਰਚਾ ਹੋਣਾ ਚਾਹੀਦਾ ਹੈ

  • @GurmeetSingh-vz7fr
    @GurmeetSingh-vz7fr 5 месяцев назад +12

    ਵੀਡੀਓ ਵੀ ਤਾਂ ਇਸ ਦੇ ਮਿਲਣ ਕਰਕੇ ਹੀ ਬਣੀ ਪਰ ਗ਼ਲਤ ਤਾਂ ਮੁੰਡਾ ਵੀ ਐਂ ਦੋਵੇਂ ਹੀ ਗਲਤ ਹਨ

  • @ajmanderaulakh6376
    @ajmanderaulakh6376 4 месяца назад +1

    ਇਹੋ ਜਿਹੇ ਆਸਿਕਾਂ ਦਾ ਜੇਕਰ ਕਤਲ ਹੋ ਜਾਵੇ ਤਾਂ ਕਾਤਿਲ ਨੂੰ ਸਜਾ ਮੁਆਫੀ ਦਾ ਕਾਨੂੰਨ ਬਣਾਇਆ ਜਾਵੇ।

  • @gurnamsingh8058
    @gurnamsingh8058 5 месяцев назад +4

    ਜੇ ਮੁੰਡਾ ਕੁੜੀ ਆਪਣੀ ਜਿਨਸੀ ਭੁੱਖ ਪੂਰੀ ਕਰਨ ਲਈ ਦੋਸਤੀ ਕਰਦੇ ਹਨ ਤਾਂ ਇਸ ਦਾ ਮਤਲਬ ਵਿਆਹ ਕਰਨਾ ਨਹੀਂ, ਏਦਾਂ ਤਾਂ ਲੱਖਾਂ ਜੋੜੇ ਇਹੋ ਜੇਹੇ ਹੋਣਗੇ, ਹਾਂ ਕੋਈ ਜਬਰਜਿਨਾਹ ਹੋਇਆ ਹੋਵੇ ਤਾਂ ਉਸ ਮੌਕੇ ਪਰਚਾ ਦਰਜ ਕਰਾਉਣਾ ਸੀ, ਹੁਣ ਚੁੱਪ ਕਰਕੇ ਆਪਣੇ ਪਤੀ ਕੋਲ ਜਾ ਕੇ ਬਚਿਆਂ ਦੀ ਸੰਭਾਲ ਕਰੇ।

  • @apnapunjab2023
    @apnapunjab2023 4 месяца назад +7

    ਨਾ ਤੈਨੂੰ ਪਤੀ ਲੱਭਣਾ ਨਾ ਤੈਨੂੰ ਬੱਚੇ ਲੱਭਣੇ ਨਾ ਤੈਨੂੰ ਆਸ਼ਿਕ ਲੱਭਣਾ

  • @balvirkaurbatth9655
    @balvirkaurbatth9655 4 месяца назад

    ਜਿਹੜੇ ਵੀ ਦੋ ਬੇੜੀਆਂ ਵਿੱਚ ਪੈਰ ਰੱਖਦੇ ਨੇ ਉਹ ਹਰ ਹਾਲਤ ਵਿੱਚ ਡੁੱਬਦੇ ਹੀ ਨੇ ਇਹ ਜਨਾਨੀ ਤੇ ਪਰਚਾ ਹੋਣਾ ਚਾਹੀਦਾ ਕਿਉਂਕਿ ਇਹ ਪਹਿਲਾਂ ਹੀ ਤਿੰਨ ਬੱਚਿਆਂ ਦੀ ਮਾਂ ਹੈ ਜੇ ਇਹੋ ਜਿਹੀ ਗਲਤੀ ਬੰਦਾ ਕਰੇ ਹੁਣ ਨੂੰ ਪੁਲਿਸ ਠਾਣੇ ਲੈ ਵੀ ਜਾਦੀ ਆਪਣੇ ਬੱਚਿਆਂ ਨੂੰ ਛੱਡਕੇ ਆਈਆਂ ਇਸ ਜਨਾਨੀ ਨੂੰ ਹਵਾਲਾਤ ਵਿੱਚ ਬੰਦ ਕਰੋ ਹਰ ਵਕਤ ਬੰਦਿਆਂ ਨੂੰ ਸਜ਼ਾ ਕਿਉਂ ਇਸ ਨੂੰ ਬੰਦ ਕਰੋ 😡😡

  • @gorakapoor3477
    @gorakapoor3477 3 месяца назад

    3 ਬੱਚੇ ਨਾਲ-ਨਾਲ ਜ਼ਿੰਦਗੀ ਕੱਟ

  • @JasbirSingh-f5b
    @JasbirSingh-f5b 4 месяца назад +1

    ਬਹੂਤ ਵਧੀਆ ਕੀਤਾ .ਧੋਖੇਬਾਜ ਦੀ ਜੇ ਆਪਣੀ ਇਜਤ ਖਰਾਬ ਤਾਂ ਅਗਲੇ ਦੀ ਅਕਲ ਵੀ ਟਿਕਣੇ ਆ ਜਾਉਗੀ ਦਲੇਰ ਬਣਨਾ ਲੋਕਾ ਦੀ ਪਰਵਾਹ ਨਹੀ ਕਰਨੀ

  • @Harjinderbrar-j2e
    @Harjinderbrar-j2e 5 месяцев назад +2

    ਇਹ ਮਸ਼ੂਕ ਖੁਦ ਆਪ ਵੀ ਬਹੁਤ ਵੱਡੀ ਗੁਨਾਹਗਾਰ ਏ।ਪਰ ਇਸ ਦੇ ਪਤੀ ਦੇ ਲੰਨ ਵਿੱਚ ਕੀ ਹੁਣ ਸਚਮੁੱਚ ਹੀ ਕੋਈ ਨੁਕਸ ਪੈ ਗਿਆ ਸੀ।

  • @bksashi2149
    @bksashi2149 4 месяца назад +1

    ਬੇਵਕੂਫ ਔਰਤ ਜ ਤੂੰ ਆਪਣੇ ਢਿੱਡੋਂ ਕਢਿਆ ਨੂੰ ਛੱਡ ਸਕਦੀ ਹੈ ਤਾਂ ਥੋੜੇ ਦਿਨਾਂ ਨੂੰ ਇਸਨੂੰ ਵੀ ਛੱਡ ਸਕਦੀ ਹੈ

  • @FatehDeol-yw1go
    @FatehDeol-yw1go 4 месяца назад

    , good

  • @kulwantsingh3177
    @kulwantsingh3177 4 месяца назад

    Dhobi di kooti na Ghar di ghat di eh kothewali banu

  • @janvisehdev18
    @janvisehdev18 4 месяца назад

    Ki mahol ban gya hoya vse ajkl da ...kise te bnda trust v nhi kr skda...

  • @KuldeepSingh-jk2sk
    @KuldeepSingh-jk2sk 5 месяцев назад

    Ishak ch anni hoi aa New Snd bhaldee hor Ashik dekh gal ban jani full Nazray kar 🤩🤩🤩🤩

  • @rameshkumar-tr2gj
    @rameshkumar-tr2gj 4 месяца назад

    pehle swadh le lao
    fir parcha kara diyo
    dona te honi chahidi hai karwahi

  • @Sarv_Dharam
    @Sarv_Dharam 4 месяца назад

    Teen bache ho k bhi galat kaam kar rahe ho

  • @ArshpreetSingh-qg4zy
    @ArshpreetSingh-qg4zy 5 месяцев назад +1

    Sahe keta pehla jhoth bolke sambanh banunda hona v mae tere nal marej karanga hun agle ne jalosh kad deta hae

  • @GURMUKHSingh-uk7sc
    @GURMUKHSingh-uk7sc 4 месяца назад

    Gandhi.woman.

  • @NarinderKaur-cn5ov
    @NarinderKaur-cn5ov 4 месяца назад

    Bag want.maan.v.te.pehli..ghar..wali.nu.chad.ke..bachha
    Nu.chad.ke.dujja.vijay.kerva.leya..Bag want.maan.bhut.suthra..hai.banda.khij.v.ker.sakda.janani.kre.ta.galat.hai.

    • @surindersharma8037
      @surindersharma8037 4 месяца назад

      Narinder kaur ji bhagwant maan ne pehli gharwali nu divorces dita ta duja viah karwaya eh ta har ik da right hai

  • @GurbachanSingh-k7d
    @GurbachanSingh-k7d 5 месяцев назад

    Nalaik kudi

  • @neelambala7484
    @neelambala7484 5 месяцев назад

    Luchi ksy than di