Car auction in Punjab

Поделиться
HTML-код
  • Опубликовано: 9 янв 2025

Комментарии •

  • @DaljitSingh-rv1rd
    @DaljitSingh-rv1rd Месяц назад +7

    ਮੈਂ ਬਹੁਤ ਵਾਰ ਗਿਆ
    ਇਹ ਲੋਕਾਂ ਤੋਂ ਰੇਟ ਹੀ ਲਗਵਾਦੇ ਨੇ
    ਦਿਦੇ ਕਿਸੇ ਨੂੰ ਵੀ ਨਹੀਂ

  • @KuldeepKaur-qc6fc
    @KuldeepKaur-qc6fc 6 дней назад +1

    5.10 ਦਿਨ ਪਿਲਾ ਦੱਸਿਆ ਕਰੋ ਆਉਣ ਵਾਸਤੇ ਪੈਸਿਆਂ ਦਾ ਇੰਤਜਾਮ ਕਰਲੈਦਾ ਗਰੀਬ ਬੰਦਿਆ ਵਾਸਤੇ ਸੌਖਾ ਹੁੰਦਾ ਹੈ ਧੰਨਵਾਦ ਗਰੀਬ ਦੇਵੀ ਘਰ-ਹੋਵੇ🎉

  • @gurpreetSingh-nn3lw
    @gurpreetSingh-nn3lw 9 дней назад

    ਬਹੁਤ ਬਹੁਤ ਵਧੀਆ ਜੀ

  • @SubaSingh-k3k
    @SubaSingh-k3k 3 месяца назад +4

    Very good video

  • @Roshan-vk2hh
    @Roshan-vk2hh Месяц назад +1

    Nice

  • @Theplanets10
    @Theplanets10 Месяц назад +1

    Very nice veer ji 🎉🎉

  • @harpreetmarahar7773
    @harpreetmarahar7773 3 месяца назад +6

    Ok.ji

  • @RajinderSingh-ri3jc
    @RajinderSingh-ri3jc 3 месяца назад +8

    ਬਹੁਤ ਮਹਿੰਗੀਆਂ ਹਨ਼਼

    • @RajKumar-786
      @RajKumar-786 2 месяца назад

      Waisey v 22 tera camera man dhilla he aa,

  • @GopiMool-t3i
    @GopiMool-t3i 3 месяца назад +1

    ਲੁਧਿਆਣਾ

  • @bhimsingh6336
    @bhimsingh6336 3 месяца назад +9

    ਬਹੁਤ ਸਸਤੇ ਰੇਟ ਨੇ ਬੋਲੀ ਦੀ ਡੇਟ ਪਹਿਲਾਂ ਦੱਸਿਆ ਕਰੋ ਜੀ

  • @AmarjitSingh.manakpur
    @AmarjitSingh.manakpur 3 месяца назад +21

    ਬਾਈ ਜੀ Rajpura ਵਾਲੀ ਬੋਲੀ ਦੀ dete ਦੱਸਣਾ ਜੀ

  • @singhgopi130
    @singhgopi130 3 месяца назад

    Bhuat vadiya veer ji

  • @kharoliamonu5402
    @kharoliamonu5402 2 дня назад

    ਵੀਰਜੀ ਬੱਸ ਵੀ ਹੁੰਦੀ ਇਹਨਾ ਕੋਲ ਜਰੂਰ ਦੱਸਣਾ ਕਿਸੇ ਵੀ ਜਗ੍ਹਾ ਤੇ 🙏🙏🙏

  • @SonuKumar-zu4bu
    @SonuKumar-zu4bu 3 месяца назад +2

    Please share turm & conditions of auction

  • @deeppannu6749
    @deeppannu6749 3 месяца назад

    Bhout vida

  • @GurnamSingh-jr8yh
    @GurnamSingh-jr8yh 2 месяца назад

    Good

  • @KOHINOORKHALSA
    @KOHINOORKHALSA 18 дней назад

    Kistan vi bharniaa peyniaa Bai ji

  • @GeetuChanana
    @GeetuChanana 2 дня назад

    satnamwhaguruji

  • @jaspalkhoslababbu8594
    @jaspalkhoslababbu8594 3 месяца назад

    Good job g

  • @RavinderKumar-pd5qj
    @RavinderKumar-pd5qj 3 месяца назад +14

    ਇਹਨਾਂ ਦੀ ਕੋਈ ਵੈੱਬਸਾਈਟ ਹੈ ਜਿਥੋਂ ਬੋਲੀ ਦੀ ਤਾਰੀਖ ਤੇ ਬੋਲੀ ਕਿੱਥੇ ਲਗਣੀ ਹੈ , ਦੇ ਬਾਰੇ ਵਿਚ ਪੂਰੀ ਜਾਣਕਾਰੀ ਮਿਲ ਸਕੇ।
    ਬਾਕੀ ਵੀਰ ਵਧੀਆ ਕੰਮ ਕਰ ਰਹੇ ਹੋ ਏਦਾ ਹੀ ਲੱਗੇ ਰਹੋ।

    • @GurpiarSandhu-n3i
      @GurpiarSandhu-n3i 3 месяца назад

      21

    • @KAMLESH-v4e
      @KAMLESH-v4e 3 месяца назад +4

      ਜਿਹੜੀ ਵੀਡੀਓ ਤੁਸੀਂ ਵੇਖ ਰਹੇ ਹੋ ਉਹ ਸਾਰੀਆਂ ਗੱਡੀਆਂ ਵਿਕ ਚੁਕੀਆਂ ਨੇਂ... ਮਰਨ ਤੋਂ ਬਾਅਦ ਢੋਲ ਵਜਾਉਣ ਦਾ ਕਿ ਫਾਇਦਾ... ਇਸ ਝੂੱਡੂ ਨੂੰ ਪਹਿਲਾ ਵੀ ਕਈ ਵਾਰ ਕਿਹਾ ਹੈ ਕਿ ਨਿਮਾਲੀ ਦੀ ਤਾਰੀਖ ਪਹਿਲਾਂ ਦੱਸਿਆ ਕਰ.... ਜਾਂ ਫਿਰ ਇਸਨੂੰ ਵੀ ਕੁਝ ਨਹੀਂ ਪਤਾਸੁਰ !

  • @5singh895
    @5singh895 24 дня назад +2

    ਬਹੁਤ ਸਸਤੀਆਂ ਗੱਡੀਆਂ ਕਿੱਥੇ ਬੋਲੀ ਲੱਗਦੀ ਇਹ ਵੀ ਦੱਸੋ

  • @sandeepsvlogs3755
    @sandeepsvlogs3755 2 месяца назад

    Saaliaaa auction te zaada mengiaa vikdiaa 😮

  • @gagansingh2706
    @gagansingh2706 3 месяца назад +2

    Kithe di video aa Naam daso te kado kado lagdi aa

  • @NarindersinghMahal
    @NarindersinghMahal 3 месяца назад +1

    Hun next kado hoyugi

  • @KULWANTSINGH-dc6qo
    @KULWANTSINGH-dc6qo 3 месяца назад +9

    ਖ੍ਰੀਦਣ ਵਾਲੇ ਦੇ ਨਾਮ ਕਿਸ ਤਰ੍ਹਾਂ ਚੜੇ੍ਗੀ ।।

  • @sikandr_hayat
    @sikandr_hayat 3 месяца назад

    Veere Tuhaddi Pagg Kaint hai 🎉

  • @99knowledgeclubandeducation
    @99knowledgeclubandeducation 3 месяца назад +1

    Kis din boli lgdi hai dus devo veer g

  • @Parminder_PB06
    @Parminder_PB06 Месяц назад

    Ludhiana

  • @ralmilesingh86
    @ralmilesingh86 2 часа назад

    Phala hi tarik das dia karo kidan lagnia

  • @ytgamming4942
    @ytgamming4942 Месяц назад

    Veer hun boli kdo lagni hai te kitha jroor dsna ji

  • @harpreetkorotania-ro3sf
    @harpreetkorotania-ro3sf 3 месяца назад +2

    ਵੀਰ ਜੀ time b ਤੇ ਜਗਾ b ਦੱਸੀਆਂ ਕਰੋ in advance

  • @ManjinderSingh-dv1fx
    @ManjinderSingh-dv1fx 3 месяца назад +7

    ਬਾਈ ਜੀ ਬੋਲੀ ਤੋਂ ਬਾਅਦ ਵਿੱਚ ਵੀ ਖਰੀਦ ਸਕਦੇ ਹਾਂ ?

  • @Aman-rx5wv
    @Aman-rx5wv 19 дней назад

    Good bro March APR ch data hoaai to dashao bro

  • @SystemalwaysONtop
    @SystemalwaysONtop 3 месяца назад +8

    ਭਾਈ ਗੱਡੀਆ ਦੀ ਗਾਰੰਟੀ ਕਿ ਹੁੰਦੀ ਚਾਹੇ ਵਿਚ ਕਬਾੜ ਹੋਵੇ।।reply ਕਰਕੇ ਦਸਣਾ ਭਾਈ

  • @sandhupreetvlogs
    @sandhupreetvlogs 3 месяца назад +25

    ਬਾਈ ਦੋ ਚਾਰ ਦਿਨ ਪਹਿਲਾਂ ਦੱਸਿਆ ਕਰ ਏਦਾ ਕਿਸੇ ਨੂੰ ਕੀ ਪੱਤਾ ਬੋਲੀ ਦਾ

  • @DavinderKaur-sl1lr
    @DavinderKaur-sl1lr 3 месяца назад +12

    Next boli kithe te kado ha

    • @KAMLESH-v4e
      @KAMLESH-v4e 3 месяца назад +3

      ਜਿਹੜੀ ਵੀਡੀਓ ਤੁਸੀਂ ਵੇਖ ਰਹੇ ਹੋ ਉਹ ਸਾਰੀਆਂ ਗੱਡੀਆਂ ਵਿਕ ਚੁਕੀਆਂ ਨੇਂ... ਮਰਨ ਤੋਂ ਬਾਅਦ ਢੋਲ ਵਜਾਉਣ ਦਾ ਕਿ ਫਾਇਦਾ... ਇਸ ਝੂੱਡੂ ਨੂੰ ਪਹਿਲਾ ਵੀ ਕਈ ਵਾਰ ਕਿਹਾ ਹੈ ਕਿ ਨਿਮਾਲੀ ਦੀ ਤਾਰੀਖ ਪਹਿਲਾਂ ਦੱਸਿਆ ਕਰ.... ਜਾਂ ਫਿਰ ਇਸਨੂੰ ਵੀ ਕੁਝ ਨਹੀਂ ਪਤਾਸੁਰ !

  • @sukhdevsingh-k5l
    @sukhdevsingh-k5l 3 месяца назад +3

    ਬਾਈ ਗੱਡੀ ਦਾ ਨਾਮ ਵੀ ਦਸਿਆ ਕਰੋ ਬੋਲੀ ਜਾਇਆ ਕਰੋ

  • @rajinderarya1408
    @rajinderarya1408 2 месяца назад

    Very nice veer ji❤

  • @panjasingh583
    @panjasingh583 2 месяца назад +3

    ਕਦੋਂ ਬੋਲੀ ਹੁੰਦੀ ਹੈ ਤਰੀਕ ਦੱਸਿਆ ਕਰੋ ਜੀ

  • @Sukhtrader
    @Sukhtrader 3 месяца назад +2

    Vr a boli kith hundi aaa

  • @NarindersinghMahal
    @NarindersinghMahal 3 месяца назад

    Eh kithe ho rehi hai auction

  • @Reshamkhokhr
    @Reshamkhokhr 2 месяца назад +1

    ਚਾਰ ਦਿਨ ਪਹਿਲਾਂ ਦੱਸਿਆ ਕਰ ਭਰਾ

  • @dhaliwal_vlogs__
    @dhaliwal_vlogs__ 3 месяца назад

    Bai g je gaddi laggi bajji hove sari paint hove engine da kamm hunda hove oh krake denge ya gaddi chek krn dinde a

  • @ManpreetSingh-th7ov
    @ManpreetSingh-th7ov 2 месяца назад

    Assi vi leni hai car alto cng date time atte address daso ji pls.

  • @jagarsingh4787
    @jagarsingh4787 3 месяца назад +1

    Pehla Date te Sathan v dsia kro v kdo kithe boli honi he ji

  • @Parminder_PB06
    @Parminder_PB06 Месяц назад

    Village gahaur near vidhata kia ferozpur road

  • @NarinderSharma-o9q
    @NarinderSharma-o9q 2 месяца назад

    Shi

  • @Rahul12550
    @Rahul12550 28 дней назад

    Veer ji jado v boli hundi ha jarr dasa karo

  • @parmindersingh-ht2ls
    @parmindersingh-ht2ls Месяц назад

    Sir eh boli Sunday nu lagdi aa sir ludhiana me

  • @joesingh3069
    @joesingh3069 Месяц назад

    Please tell the Miles too

  • @NarindersinghMahal
    @NarindersinghMahal 3 месяца назад

    Unsold to baad v khird sakde haa ji

  • @buntybunty9127
    @buntybunty9127 3 месяца назад

    Veer ji agli boli di treek te jagha das diya karo pls

  • @jassichauhan830
    @jassichauhan830 День назад

    ਜਗਾ ਦਾ ਨਾਂ ਤਾ ਦਸਿਆ ਜੇ ਕਦੇ

  • @rajdeepdhillon5209
    @rajdeepdhillon5209 Месяц назад

    4lakh

  • @NarinderPal-ul8id
    @NarinderPal-ul8id 2 месяца назад +2

    ਤੁਹਾਨੂ ਫਾਅਲੋ ਦੀ ਪੈਅ ਗਈ ਬਾਈ ਜੀ ਗੱਡੀਆਂ ਦੀ ਬੋਲੀ ਕਿੱਥੇ ਹੁੰਦੀ ਇਸ ਤੋਂ ਬਾਅਦ ਕੇਹੜੀ ਤਰੀਕ ਨੂੰ ਅਗਲੀ ਬੋਲੀ ਹੁੰਦੀ ਅੱਗ਼ੇ ਤੋਂ 10 ਦਿਨ ਪਹਿਲਾਂ ਵੀਡੀਓ ਪਾਇਆ ਕਰੋ

    • @Rajsinsekh337
      @Rajsinsekh337 Месяц назад +2

      ਇਹ ਫਿਰੋਜ਼ਪੁਰ ਰੋਡ ਲੁਧਿਆਣੇ ਗਹੋਰ ਪਿੰਡ ਵਿੱਚ ਹੈਂ, ਨੇੜੇ ਪਿੰਡ ਦੇਤਵਾਲ

  • @jaspalsingh8007
    @jaspalsingh8007 3 месяца назад

    Khite hai ae veer g market

  • @ManpreetSingh-th7ov
    @ManpreetSingh-th7ov 2 месяца назад

    Hun next bauli kado lagani hai ji

  • @Dharampal1978Singh
    @Dharampal1978Singh 3 месяца назад +2

    ਵੀਰ ਜੀ ਤਰੀਕ ਜਗਾ ਦਸਿਆ ਕਰੋ

  • @jagdevsingh8259
    @jagdevsingh8259 2 месяца назад

    Ret vdhan vale Sare dilr veer

  • @RavinderKumar-pd5qj
    @RavinderKumar-pd5qj 3 месяца назад

    Next boli kdo te kithe hai plz dasseo

  • @saini9664
    @saini9664 3 месяца назад +11

    ਅਗਲੀ ਬੋਲੀ ਕਦੋਂ ਇਹ ਵੀ ਦੱਸ ਦਿਆਂ ਕਰੋ,

  • @Vvipc
    @Vvipc 2 месяца назад

    Boli di th ta date jarure dasya karo boli to pehla ji

  • @majorsingh420
    @majorsingh420 3 месяца назад

    Tractor voli dekhaao ji

  • @deeppannu6749
    @deeppannu6749 3 месяца назад

    Att rate thik a rate yaar ma v hunda boli ch ta Swift la Lani c

  • @messyalways
    @messyalways 2 месяца назад

    Bai ji adress

  • @Mpreets-mp6ye
    @Mpreets-mp6ye 2 месяца назад +1

    Trmpua je da bada rate mangde a eh

  • @KuldeepKaur-u6o
    @KuldeepKaur-u6o 3 месяца назад

    Ludhiana vich hin fir boli kini dae nu hovegi

  • @ManinderjitSinghMannatsingh
    @ManinderjitSinghMannatsingh 3 месяца назад

    Bai g video upload kardeya karo

  • @nachhattarsinghthabal9411
    @nachhattarsinghthabal9411 3 месяца назад +6

    ਪਹਿਲਾਂ ਬੋਲੀ ਦੀ ਤਾਰੀਖ ਦੱਸਿਆ ਕਰੋ।

  • @Karampb
    @Karampb 3 месяца назад

    Boli hon to pahla address dssya kro.

  • @narindersaini7652
    @narindersaini7652 Месяц назад

    Eh Shriram Automall Faridabad s

  • @ManpreetSingh-th7ov
    @ManpreetSingh-th7ov 2 месяца назад

    Hun kado lagani hai ji next bauli ji address contact daso ji

  • @Mpreets-mp6ye
    @Mpreets-mp6ye 2 месяца назад

    Rajpure v lgda a boli

  • @RanjitSingh-lg2hc
    @RanjitSingh-lg2hc 3 месяца назад

    Paper te noc de bohot pange aa 15, 20 hajar te insurance de alag, rate bohot jyada aa

  • @BalwinderSingh-nu4ys
    @BalwinderSingh-nu4ys 3 месяца назад

    166000 दी लाइए 22जी 2016 माडल xsnt सोनीपत न

  • @virenderkumararora7136
    @virenderkumararora7136 3 месяца назад

    Paji boli Di date kitne Pata Lagdi Hai

  • @davindersingh2410
    @davindersingh2410 3 месяца назад

    Tnx bro

  • @KULWANTSINGH-kc2lu
    @KULWANTSINGH-kc2lu 3 месяца назад

    Veere eh samajh ni ,ki boli uto ton thale as jandi hai

  • @parmindertiwana3942
    @parmindertiwana3942 3 месяца назад

    👍🏻👍🏻👍🏻👍🏻👍🏻👍🏻👍🏻👍🏻

  • @pammashah6361
    @pammashah6361 3 месяца назад +15

    ਇਹ ਜਗਾ ਕਿਥੇ ਤੇ ਕਦੋਂ ਬੋਲੀ ਹੋਣੀ ਦੱਸ ਦਿਆ ਕਰੋ

    • @KAMLESH-v4e
      @KAMLESH-v4e 3 месяца назад +2

      ਜਿਹੜੀ ਵੀਡੀਓ ਤੁਸੀਂ ਵੇਖ ਰਹੇ ਹੋ ਉਹ ਸਾਰੀਆਂ ਗੱਡੀਆਂ ਵਿਕ ਚੁਕੀਆਂ ਨੇਂ... ਮਰਨ ਤੋਂ ਬਾਅਦ ਢੋਲ ਵਜਾਉਣ ਦਾ ਕਿ ਫਾਇਦਾ... ਇਸ ਝੂੱਡੂ ਨੂੰ ਪਹਿਲਾ ਵੀ ਕਈ ਵਾਰ ਕਿਹਾ ਹੈ ਕਿ ਨਿਮਾਲੀ ਦੀ ਤਾਰੀਖ ਪਹਿਲਾਂ ਦੱਸਿਆ ਕਰ.... ਜਾਂ ਫਿਰ ਇਸਨੂੰ ਵੀ ਕੁਝ ਨਹੀਂ ਪਤਾਸੁਰ !

    • @VarinderSingh-kd8bv
      @VarinderSingh-kd8bv 2 месяца назад +1

      Rajpura

    • @Rajsinsekh337
      @Rajsinsekh337 Месяц назад

      ਲੁਧਿਆਣੇ ਪਿੰਡ ਦੇਤਵਾਲ,ਗਹੋਰ

  • @bhindersinghkirpalke3821
    @bhindersinghkirpalke3821 3 месяца назад

    Jdo rate down hunda ta apne bandhe hi upp kar dindhe aa

  • @smartcityludhiana3078
    @smartcityludhiana3078 2 месяца назад

    un sold car baad vich mil sakdi?

  • @Kahlonorganicfarm
    @Kahlonorganicfarm 3 месяца назад

    Tractor di video vi pao

  • @AvtarSingh-y6w2j
    @AvtarSingh-y6w2j Месяц назад

    Agali boli thi bhai date Kariya

  • @sukhvirsingh8737
    @sukhvirsingh8737 3 месяца назад

    Cash vich hi boli lagdi a ja emi v hundi a? Dso ji

  • @ssdhawan1322
    @ssdhawan1322 3 месяца назад

    next boli kado ho rahi a

  • @Paras_gamer1234
    @Paras_gamer1234 22 дня назад

    ਇਥੋ ਗੱਡੀਆਂ ਕਿਵੇ ਲਈਏ ਕੋਈ ਫੋਨ ਨੰਬਰ ਦੇ ਦੋ

  • @palvinderpalsharma9208
    @palvinderpalsharma9208 3 месяца назад

    Loan Available hai

  • @jiwankumar2217
    @jiwankumar2217 3 месяца назад

    Bai puri video bnani c

  • @rajindergodara5736
    @rajindergodara5736 3 месяца назад

    Jehdi gdiya reh gai o kdo honi h boli

  • @pammasingh5404
    @pammasingh5404 3 месяца назад

    Next boli kado a veer

  • @h.s.gill.4341
    @h.s.gill.4341 3 месяца назад +67

    ਬੋਲੀ ਦੀ ਥਾਂ ਤੇ ਤਰੀਕ ਦੱਸਿਆ ਕਰੋ ਪਹਿਲਾਂ ਵੀਰ ਜੀ

    • @balvirsingh9650
      @balvirsingh9650 3 месяца назад +4

      ਇਕ ਹਫਤਾ ਪਹਿਲਾਂ ਵੀਡੀਓ ਚ ਇਹੀ ਦੱਸਿਆ ਸੀ

    • @musicboxbydhiraj5353
      @musicboxbydhiraj5353 3 месяца назад

      ਇਹ ਕੰਪਨੀ ਵਾਲ਼ੇ ਸਿਰੇ ਦੇ ਚਾਲਬਾਜ ਨੇ। ਇਹ ਲੋਕਾਂ ਤੋਂ ਰੇਟ ਲਗਵਾ ਕੇ ਡੀਲਰਾਂ ਨਾਲ ਮਿਲੀ ਭੁਗਤ ਕਰਕੇ ਓਹਨਾ ਨੂੰ ਗੱਡੀਆਂ ਚਕਵਾ ਦੇਂਦੇ ਨੇ। 4 ਕੂ ਸਾਲ ਪਹਿਲਾਂ ਸਾਡੇ ਨਾਲ 2-3 ਵਾਰੀ ਹੋ ਚੁੱਕਿਆ। ਅਸੀ ਸਭ ਤੋਂ ਵੱਧ ਰੇਟ ਲਾਇਆ, ਇਹਨਾ ਨੇ ਘਾਟ ਰੇਟ ਤੇ ਹੀ ਬੋਲੈਰੋ ਚੁਕਵਾ ਦਿੱਤੀ। ਅਸੀਂ ਤਾਂ ਜਾਣਾ ਹੀ ਬੰਦ ਕਰ ਦਿੱਤਾ ਹੈ।

    • @KAMLESH-v4e
      @KAMLESH-v4e 3 месяца назад +6

      ਜਿਹੜੀ ਵੀਡੀਓ ਤੁਸੀਂ ਵੇਖ ਰਹੇ ਹੋ ਉਹ ਸਾਰੀਆਂ ਗੱਡੀਆਂ ਵਿਕ ਚੁਕੀਆਂ ਨੇਂ... ਮਰਨ ਤੋਂ ਬਾਅਦ ਢੋਲ ਵਜਾਉਣ ਦਾ ਕਿ ਫਾਇਦਾ... ਇਸ ਝੂੱਡੂ ਨੂੰ ਪਹਿਲਾ ਵੀ ਕਈ ਵਾਰ ਕਿਹਾ ਹੈ ਕਿ ਨਿਮਾਲੀ ਦੀ ਤਾਰੀਖ ਪਹਿਲਾਂ ਦੱਸਿਆ ਕਰ.... ਜਾਂ ਫਿਰ ਇਸਨੂੰ ਵੀ ਕੁਝ ਨਹੀਂ ਪਤਾਸੁਰ !

    • @ManpreetKaur-y6g4l
      @ManpreetKaur-y6g4l 3 месяца назад

      ​@@balvirsingh9650😮

    • @narindernahar
      @narindernahar 3 месяца назад +3

      Firojpur road right side

  • @tilakraj874
    @tilakraj874 4 дня назад

    Kihe lagdi boli

  • @RakeshKumar-qv2gb
    @RakeshKumar-qv2gb 3 месяца назад

    Next boli kab hai share karo

    • @KAMLESH-v4e
      @KAMLESH-v4e 3 месяца назад

      All the vehicles you are watching in the video have been sold... what is the use of Dhol after death... this jhudu has been asked many times before to tell the date of Nimali first... even this Don't know anything!

  • @balwinder312
    @balwinder312 3 месяца назад +3

    ਰੇਟ ਬਹੁਤ ਜਾਦੇ ਨੇ

  • @talwindersingh5969
    @talwindersingh5969 3 месяца назад

    Ludhiana di boli bare daso

  • @RanjitSingh-lg2hc
    @RanjitSingh-lg2hc 3 месяца назад

    Is to saste ta vaise he mil jande aa veero dhokhe to bache ke reho engine 30, 35 percent he hunda aa

  • @bhindersinghkirpalke3821
    @bhindersinghkirpalke3821 3 месяца назад

    Apne hisab nal krde a rate fix

  • @singhPartap-q1b
    @singhPartap-q1b Месяц назад

    180

  • @jagroopsingh2053
    @jagroopsingh2053 2 месяца назад +1

    ਕਿਹੜੇ ਸ਼ਹਿਰ ਵਿੱਚ ਬੋਲੀ ਹੋ ਰਹੀ ਹੈ ਦੱਸਿਆ ਕਰੋ ਤਾਰੀਖ ਪਹਿਲਾਂ ਦੱਸਿਆ ਕਰੋ ਦੀ

    • @Rajsinsekh337
      @Rajsinsekh337 Месяц назад

      ਲੁਧਿਆਣੇ ਪਿੰਡ ਦੇਤਵਾਲ ਗਹੋਰ ਫਿਰੋਜ਼ਪੁਰ ਰੋਡ ਤੇ,ਹਰ ਸ਼ਨੀਵਾਰ ਤੇ ਮਹਿਨੇ ਆਖ਼ਰੀ ਦਿਨ