ਕਰਨੈਲ ਤੇ ਕੁੜਮਣੀ ਦੇ ਜੱਫੇ 😜ll latest comedy video.jattsauda

Поделиться
HTML-код
  • Опубликовано: 20 окт 2024
  • ...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 554

  • @kulwinder169
    @kulwinder169 2 года назад +29

    ਵਿਆਹ ਤਕ ਤਾਂ ਮੈਂ ਅੱਧਾ ਸਟੀਲ ਦਾ ਬਣਜੂ 🤣🤣🤣🤣🤣

  • @JaspalSingh-lc2eq
    @JaspalSingh-lc2eq 2 года назад +6

    ਬਹੁਤ ਵਧੀਆ ਵੀਡੀਓ ਕਰਨੈਲ ਦੀ ਕੁੜਮਣੀ ਜਾਮਨੀ ਰੰਗ ਪਾਉ ਬਹੁਤ ਹਾਸੀ ਆਈ

  • @flopsinger1564
    @flopsinger1564 2 года назад +13

    ਬੰਤ ਪੂਰੀ ਅੱਤ ਕਰਾਉਦਾ 🤣😂🤣😂

  • @sukhdhillonpb4671
    @sukhdhillonpb4671 2 года назад +2

    ਬਹੁਤ ਵਧੀਆ ਐਕਟਿੰਗ ਸਾਰਿਆ ਦੀ ਕਰਨੈਲ ਤੇ ਬੰਤ ਦੋਵੇ ਪੂਰੀ ਅੱਤ ਕਰਦੇ ਤੁਰਨ ਦਾ ਸਟਾਇਲ ਦੋਵਾ ਦਾ ਤੇ ਡਾਇਲੌਗ nice video 🙏🏻

  • @armansingh224
    @armansingh224 2 года назад +2

    ਜਿੰਦਰ ਬਹੁਤ ਵਧੀਆ ਲੱਗਦਾ ਲਾਡੀ ਤੌ ਤਾ ਬਹੁਤ ਹਾਸਾ ਉਦਾ ਕਰਨੈਲ ਦੀ ਐਕਟਿੰਗ ਬਹੁਤ ਵਧੀਆ ਜੀ ਵੀਡੀਓ ਸਿਰਾਂ 🌷🌷🌷🌷👌👌👌👍🙏🌷💗

  • @GagandeepSingh-qy9tp
    @GagandeepSingh-qy9tp 2 года назад +14

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌💚

  • @malkitsingh2145
    @malkitsingh2145 2 года назад +8

    Very very very nice video g bant vihara dukhi bahla sibo.mata zindabad 🙏🏻🙏🏻🙏🏻🙏🏻🙏🏻🙏🏻

  • @SukhwinderSingh-wq5ip
    @SukhwinderSingh-wq5ip 2 года назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @nirmaljitkaur3772
    @nirmaljitkaur3772 2 года назад +15

    ਬੰਤ ਦੀ ਐਕਟਿੰਗ ਸਿਰਾ,,,👍👍👍👍👍👍👍🙏🙏🙏🙏🙏🤘🤘🤘🤘 good job 👍👍🙏🧿 from Cyprus Europe

  • @mallmann8309
    @mallmann8309 2 года назад +1

    ਕਰਨੈਲ ਦਾ ਘਟੀਆ ਰੋਲ। ਜੇ ਕਰਨੈਲ ਦੇ ਛਿਤਰ ਫਿਰਦਾ ਫੇਰ ਮੂਵੀ ਘੈਂਟ ਹੋਣੀ ਸੀ।

  • @jasmeetsran1585
    @jasmeetsran1585 2 года назад +16

    ਕਰਨੈਲ ਧੱਕ ਪਾਉਂਦਾ ਪੂਰੀ

  • @KulwantSingh-ff4ju
    @KulwantSingh-ff4ju 2 года назад +1

    ਵੀਡੀਓ ਬਹੁਤ ਵਧੀਆ ਮਾਤਾ ਦੀ ਐਕਟਿੰਗ ਬਹੁਤ ਵਧੀਆ ਹੈ

  • @harmailsingh627
    @harmailsingh627 2 года назад +10

    ਬਹੁਤ ਵਧੀਆ👍💯 ੭

  • @gurpreetsinghdhaliwal6428
    @gurpreetsinghdhaliwal6428 2 года назад

    ਬਾਹ ਵੀ ਬਾਹ ਬੰਤ ਸਿਆ ਬਹੁਤ ਵਧੀਆ ਵੀਡੀਓ ਆ

  • @ramandeep5809
    @ramandeep5809 2 года назад +2

    ਬਹੁਤ ਵਧੀਅਾ video ਸਾਰੇ ਹੀ ਡਾੲੀਲੌਗ ਬਹੁਤ ਵਧੀਅਾ ਤੇ very funny ਬੰਤ ਦੀ ਅੈਕਟਿਗ funny ਹੁੰਦੀ ਹੈ ਕੁਲ ਮਿਲਾ ਕੇ ਸਭ ਦਾ ਕੰਮ ਬਹੁਤ ਵਧੀਅਾ ਹੁੰਦਾ ਹੈ ਸਾਨੂੰ ਥੋਡੀ ਅਗਲ਼ੀ video ਦੀ ੳਡੀਕ ਰਹਿੰਦੀ ਹੈ ਜਿੰਦਰ ਵੀਰੇ ਥੋਡੀਅਾ video ਦੇ ਡਾੲੀਲੌਗ ਕੋਣ ਲਿਖਦਾ ਹੈ

  • @kuldeeprangi722
    @kuldeeprangi722 2 года назад +4

    Bahut vadia video hai Ji 👍👍🖤💜💟🤎💕🤎💟💜🖤💛💚 💙💖💗 God bless you all the best 👍🖤💜💟🤎💕🤎💟💜🖤💛💚💙💖💗💓💞💗💙💖💗💓💘♥️💛💚💙💖💗

  • @SukhwinderSingh-ls3gh
    @SukhwinderSingh-ls3gh 2 года назад

    ਜਿਆਦਾ ਹੀ ਕਮਾਲ ਕਰਤੀ ਵੀਡੀਓ ਵਾਲੀ ਵੈਰੀ ਗੁੱਡ

  • @jsunbahti6224
    @jsunbahti6224 Год назад +2

    Wah bai jmaa siraa,Saare kalakaar ek duje toh wadh ne,Bahut wdia JATT SAUDA team.👍👍👍👍

  • @navjotsinghbrar3025
    @navjotsinghbrar3025 2 года назад

    ਬਹੁਤ ਹੀ ਵਧੀਆ ਜੀ

  • @rupindersingh7506
    @rupindersingh7506 2 года назад +3

    ਸਾਰੀ ਟੀਮ ਨੂੰ ਇਸ ਵੀਡੀਓ ਦੀਆਂ ਬਹੁਤ ਬਹੁਤ ਵਧਾਈਆਂ । ਬਹੁਤ ਵਧੀਆ ਵੀਡੀਓ 👍👍

  • @jarnailbenipal5668
    @jarnailbenipal5668 2 года назад +2

    ਕਰਨੈਲ ਸਿੰਆ ਬਹੁਤ ਵਧੀਆ
    ਵੀਡੀਓ ਬਣਾਈ ਹੈ ਪੂਰੀ ਘੈਟ

  • @pardeepsingh4869
    @pardeepsingh4869 2 года назад +27

    ਕਰਨੈਲ, ਦੇ ਕੁੜਮ ਤੇ ਕੁੜਮਣੀ ਦੀ ਸਿਰਾਂ ਐਕਟਿੰਗ, ਬਾਕੀ ਕਰਨੈਲ ਦੇ ਘਰ ਵਾਲੀ ਮਾਤਾ ਜੀ 🙏 ਵਧੀਆ ਰੌਲ ਕਰਦੇ ਨੇ,,All teem very nice 👍👍👍❤️❤️🙏🙏🙏

  • @Preet-dq2yo
    @Preet-dq2yo 2 года назад +1

    ਜਿੰਦਰ ਦੀ ਕੋਈ ਰੀਸ ਨੀ 👍👍👍

  • @preetbenipal5839
    @preetbenipal5839 2 года назад +5

    ਡਾਂਗ ਆਲਾ ਨੀ ਮਿਲਿਆ ਇਹ ਤਾਂ ਸੀਨ ਵਾਲਾ ਕੈਮ ਲੱਗਿਆ ਜਦੋਂ ਕਰਨੈਲ ਜਿੰਦਰ ਦੇ ਹੱਸਕੇ ਦੇ ਮਾਰਦਾ ਹੁੰਦਾ ਮੱਲੋ ਮੱਲੀ ਹਾਂਸੀ ਆਉਂਦੀ ਆ😂😂😂

  • @manoharlalmehmi9515
    @manoharlalmehmi9515 10 месяцев назад

    ਬੜੀਆਂ ਹੀ ਚੰਗੀਆਂ ਵਿਡੀਉ ਦੇਖਣ ਨੂੰ ਮਿਲਦੀਆਂ ਹਨ ਮੈਂ ਇਹਨਾਂ ਦੀਆਂ ਸਾਰੀਆਂ ਵਿਡੀਉ ਦੇਖਦਾਂ ਹਾਂ ਅਤੇA+ ਦਿੰਦਾ ਹਾਂ।

  • @ZENFF331
    @ZENFF331 2 года назад +1

    Bhut vadia video aa dekh k dil khus ho jada bant de dailog Bhut vadia lagde a

  • @HarjinderBhullar6076
    @HarjinderBhullar6076 2 года назад +3

    ਨੀਸੂ ਬਹੁਤ ਸਿਆਣੀ ਸੋਹਣੀ ਸਮਝਦਾਰ ਘੈਂਟ ਐਕਟਿੰਗ ਡਾਈਲਾਗ ਸਿਰਾ ਅਵਾਜ਼ ਘੈਂਟ ਵਾਲੀ ਕੁੜੀ ਆ

  • @preetbenipal5839
    @preetbenipal5839 2 года назад +2

    laddi y Tera much mod k hasna bht kaim lgda mn back krke dubara dekhda hunna ,sirra lgda schi😂😂😂😂😂

  • @rameshthind2842
    @rameshthind2842 2 года назад +6

    Very very nice video Bant Di acting bahut hi badhiya

    • @badalsingh5239
      @badalsingh5239 Год назад +1

      ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ

  • @JagdeepSingh-xf1zg
    @JagdeepSingh-xf1zg 2 года назад

    ਬਹੁਤ ਵਧੀਆ ਵੀਡੀਓ...
    Very nice...
    Congratulations...

  • @mohalicranes1568
    @mohalicranes1568 2 года назад +1

    Sareya di acting sirrraaa ik to wadke ik AAA bant d tan jma e siraaaaaaaaaaaaaa

  • @manjindersinghbhullar8221
    @manjindersinghbhullar8221 2 года назад +6

    ਸਤਿ ਸ੍ਰੀ ਆਕਾਲ ਜੀ ਜੱਟ ਸੋਦਾ ਵਾਲ਼ੀ ਸਾਰੀ ਟੀਮ ਨੂੰ ਬਹੁਤ ਹੀ ਸੋਹਣੀ ਵੀਡੀਓ ਬਣਾਈ ਹੈ ਸਭ ਦੀ ਐਕਟਿੰਗ ਬਹੁਤ ਵਧੀਆ ਹੈ ਜਮਾਂ ਸਿਰਾਂ 👍🏻👍🏻👍🏻👍🏻👍🏻

  • @kulveernamol3083
    @kulveernamol3083 2 года назад +2

    ਬੂਟਾ 😂😂...ਸਿਰਾ ਕਰਾਇਆਂ ਪਿਆਂ 👌

  • @bindersinghsidhu4542
    @bindersinghsidhu4542 2 года назад +3

    Very nice bro 👌

  • @hashimkhan4133
    @hashimkhan4133 2 года назад +3

    lovely khan bai di acting vi bahut sirra bai ji ...love u lambu
    ..

  • @gurisingh5116
    @gurisingh5116 2 года назад +1

    ਬਹੁਤਬਹੁਤਵਧੀਆਜੀ,ਵੀਡੀਓ,ਮੋਹਲ,ਮਿਤਲ,ਹਂਥ,ਹਥ,ਬਂੰਨ,ਦਿਆਕਰੋ,😄😄😄😄😄😄👍👍👍👍👍👍👌👌👌👌👌👌💗💗💗💗💗

    • @harbhajansingh5390
      @harbhajansingh5390 2 года назад +1

      😇😇😇💝💝💝👍👍👍💉💉💉😜😜😜💋💋💋😍😍😍🍒🍒🍒😅😅😅🍕🍕🍕😭😭😭😊😊😊😇😇😇💝💝💝👍👍👍💉💉💉😍😍😍💋💋💋😭😭😭🍕🍕🍕🍕🍒🍒🍒

  • @jassabehbalkalan4985
    @jassabehbalkalan4985 2 года назад

    ਬਹੁਤ ਵਧੀਆ ਵੀਡਿਓ ਬਾਈ ਜੀ

  • @sukhpalsingh9477
    @sukhpalsingh9477 2 года назад +5

    ਲਾਡੀ ਦੀ ਐਕਟਿੰਗ ਸਿਰਾਂ ਬਾਬੇ

    • @semisall119
      @semisall119 2 года назад

      ਸਹੀ ਗੱਲ ਆ ਵਾਈ

  • @khaintbanda9067
    @khaintbanda9067 2 года назад +1

    Bahut sohni video aa jatto,hr bar sira krvaonde tusi, jeonde vasde rho,rab dher saria trakia bakshe.

  • @malkitsingh4209
    @malkitsingh4209 2 года назад +3

    ਕਰਨੈਲ ਸਿੰਘ ਫੁੱਲ ਕਮੇਡੀ ਸਾਰੀ ਟੀਮ ਨੂੰ ਮੁਬਾਰਕਾਂ ਬਹੁਤ ਵਧੀਆ ਵੀਰ ਜੀ

  • @54mrbola
    @54mrbola 2 года назад +3

    ਅੰਬੋ ਨੇ ਬਹੁਤ ਵਧੀਆ ਰੋਲ ਕੀਤਾ। ਜਦੋ ਸਮੋਸੇ ਖਾਂਦੇ ਸੀ ਜਦੋਂ ਪੈਰਾ ਤੇ ਬੈਠ ਕਿ ਖਾਧੇ! ਬਿਲਕੁਲ ਪਿਛਲੇ ਸਮਿਆਂ ਚ ਐਦਾ ਹੀ ਬਹਿੰਦੇ ਸੀ ਦਿਲ ਖੁਸ਼ ਹੋ ਗਿਆ!

  • @sunalisingla9400
    @sunalisingla9400 2 года назад +7

    Laddi veere da eh dailog bhut gaint lgda jdo oh Sandeep beta kehnda a 😂😂😂😂 very nice 🙂❤️❤️❤️

    • @Love-h9b4g
      @Love-h9b4g 2 года назад

      Hmm sira hassi bhut auodi 🤣🤣🤣

  • @rachhpalsingh78466
    @rachhpalsingh78466 Год назад

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @sukhwindersingh2210
    @sukhwindersingh2210 2 года назад

    ਬਹੁਤ ਵਧੀਆ।ਬੰਤ ਵਿਚਾਰਾ ਉਹਦਾ ਕੋਈ ਜ਼ੋਰ ਨੀਂ ਚੱਲਦਾ। ਬਹੁਤ ਮਾੜੀ ਬਣੀ ਵਿਚਾਰੇ ਨਾਲ।ਅੰਦਰੇ ਏ ਘੂਟੀ ਜਾਂਦਾ। ਕਰਨੈਲ ਦਾ ਰੋਲ ਬਾਲਾ ਵਧੀਆ।ਇਕ ਨੰਬਰ ਦਾ ਭੂੰਡ ਆ।ਇੱਜ਼ਤ ਕਰਵਾਉਣ ਤੋਂ ਬਾਅਦ ਮੁਸਕੜੀ ਪੱਗ ਨੂੰ ਹੱਥ ਮਾਰਦਾ ਉਹ ਸਟਾਇਲ ਬਹੁਤ ਘੈਂਟ ਆ।

  • @khushsidhu52
    @khushsidhu52 2 года назад +2

    Sirra❤️👍

  • @gagandeepkaursandhu7999
    @gagandeepkaursandhu7999 2 года назад

    ਮੈਨੂੰ ਤਾਂ ਲੱਗਦਾ ਨੀ ਕਿ ਵਿਆਹ ਸਿਰੇ ਚੜਨ ਦੇਣਗੇ ਇਹ ਵਧੀਆ ਵੀਡੀਓ ਆ ਸਾਰੀ ਟੀਮ ਅੱਤ ਆ

  • @kulwinderkaur3627
    @kulwinderkaur3627 2 года назад +2

    Omg 😅 seebo is worry about preeto n kernail 😂😂

  • @jotmajhiwalu7616
    @jotmajhiwalu7616 2 года назад +1

    Best of luck all team 👍👍👍

  • @jasveersinghgill23023
    @jasveersinghgill23023 2 года назад +2

    ਬਹੁਤ ਵਧੀਆ ਵੀੜੀਓ ਬਾਈ ਜੀ ਜਿੰਦਰ ਸਿੰਘ ਬਾਈ ਜੀ

  • @davindersingh7424
    @davindersingh7424 2 года назад +3

    😂😂 ਬਹੁਤ ਵਧੀਆ ਜੀ 😂❤️👍🙏

  • @SukhwinderSingh-qt3cp
    @SukhwinderSingh-qt3cp 2 года назад +3

    Very nice 👌 very nice 👌 very nice 👌 very nice 👌 very nice 👌 very nice 👌 very nice 👌 very nice 👌

  • @sandeepaujlaaujla4274
    @sandeepaujlaaujla4274 2 года назад +6

    ਬਹੁਤ ਵਧੀਆ ਵੀਡੀਓ ਬਾਈ 👍👌

  • @gurpreetchahal4119
    @gurpreetchahal4119 2 года назад +2

    Sada manpasand actor bant singh 💎❤✌

  • @paramjitdhaliwal399
    @paramjitdhaliwal399 2 года назад +1

    Sarra acting putt saria di 👍👌👌✌️✌️

  • @binderdhumisounti1424
    @binderdhumisounti1424 2 года назад

    ਬਹੁਤ ਵਧੀਆ ਵੀਡੀਓ ਜੀ

  • @sunalisingla9400
    @sunalisingla9400 2 года назад +22

    Lovely veer jii very nice acting ☺️😂😂😂😂😂good work 🥳🎉🥳🎉🥳 keep it up all team members 👍🙂👍❤️❤️❤️

  • @gurdeepsinghnehal7599
    @gurdeepsinghnehal7599 2 года назад +2

    ਬੰਤ ਦੀ Acting siraa🤣🤣

  • @jagpreetsingh6617
    @jagpreetsingh6617 2 года назад +2

    ਸਾਰੀ ਟੀਮ ਦਾ ਰੋਲ ਬੁਹਤ ਵਧੀਆ 🤣🤣🤣🤣🤣

  • @ParminderSingh-ei9mv
    @ParminderSingh-ei9mv 2 года назад +1

    ਸਿਰਾ ਵੀਰੇ 😂😂😂😂😂😂😂😂😂😂😂😂😂😂😂😂😂😂😂💯💯💯💯💯

  • @gurjantsingh5134
    @gurjantsingh5134 2 года назад +35

    ਸਤਿ ਸ੍ਰੀ ਅਕਾਲ ਬਾਈ ਸਾਰੀ ਟੀਮ ਨੂੰ ਬਹੁਤ ਵਧੀਆ ਵੀਡੀਓ ਹੈ ਜੀ

  • @deepdeep6172
    @deepdeep6172 2 года назад +1

    Jinder te laddi Bhai ji sirra kar ta love from Singapore

  • @pargatsingh6906
    @pargatsingh6906 Год назад +1

    Bant di acting very nice👍👍👏👏🌹🌹🌹

  • @virpalkaur6883
    @virpalkaur6883 2 года назад +1

    Full enjoy ghaint vdeo

  • @GurvinderSingh-uc7um
    @GurvinderSingh-uc7um 2 года назад +10

    kellea sirra lata jama 👍 laddi sirra all team badia 😍

  • @iqbalsandhu9344
    @iqbalsandhu9344 2 года назад +7

    ਤੁਹਾਡੇ ਮੁੰਡੇ ਵਿਆਹ ਹੋਣਾਂ ਮੁਸਕਲ ਲੱਗਦਾ ਕਰਨੈਲ ਦਾ ਕੁੜਮਣੀਂ ਨਾਲ ਜਰੂਰ ਹੋਵੇਗਾ

  • @kulwinderkaur-ji4kk
    @kulwinderkaur-ji4kk 2 года назад +2

    Aah ta karnail ne 3killo nimbu wali gal kar k ta kmaal kar diti bahut Ameer aa

  • @saleemdjmandidabwali8029
    @saleemdjmandidabwali8029 2 года назад +2

    Siraaa brother😍😍😍

  • @sidhublock4378
    @sidhublock4378 2 года назад +1

    Bant y siraaaaa 😂😂😂😂😘👌👌👌👌👌👌👌👌👌

  • @rickysingh5742
    @rickysingh5742 2 года назад +2

    😂😂😂😂😂😂😂😂 so funny ..... Girls dad is so funny yo..... Honestly he s very nice actor .....

  • @tejigill349
    @tejigill349 2 года назад +1

    ਬਹੁਤ ਵਧੀਆ👍💯👍💯👍💯👍💯👍💯👍💯

  • @Globalkabbadiupdates
    @Globalkabbadiupdates 2 года назад +1

    ਬੰਤ ਬਹੁਤ ਭਾਵੁਕ ਬੰਦਾ ਹੈ,,, ਹੁਣ ਕਰਨੈਲ ਦੀ ਕੁੜਮਣੀ ਕਹਿੰਦੀ, ਮੇਰੇ ਨਾਲ ਨਾਲ ਚੱਲੇ ਨੀਂ ਗਿਰਦਾਰੀ ਲਾਲ, ਸੁਲਾ ਸਫ਼ਾਈ ਹੋ ਗਈ,, ਜਮ੍ਹਾਂ ਅੱਤ ਹੀ ਕਰ ਦਿੱਤੀ,, ਇਹ ਵੀਡੀਓ ਤੁਹਾਡੀ ਟੀਮ ਦੀ ਬੈਸਟ ਵੀਡੀਓ ਹੈ,, ਟੌਪ ਟੈਨ ਵਿੱਚ ਹੈ

  • @harmindersingh5944
    @harmindersingh5944 2 года назад +1

    ਕਰਨੈਲ ਅੱਜ ਫੇਰ ਸਿਰਾਂ ਦਾ ਗਿਆ 👍🏿

  • @IndDonateFood
    @IndDonateFood 2 года назад +1

    ਬਹੁਤ wait ਰਹਿੰਦਾ ਬਾਈ ਤੁਹਾਡੀ ਵੀਡਿਓ ਦਾ ਪਹਿਲਾਂ ਵਾਲੀਆ ਤਾਂ ਸਾਰੀਆ ਦੇਖ ਲਾਈਆ ਨੇ ਬੱਚੇ ਵੀ 5 ਸਾਲ ਦੇ ਨੇ twins ਓਹ ਵੀ ਤੁਹਾਨੂੰ ਬਹੁਤ ਖ਼ੁਸ਼ ਹੋ ਕੇ ਦੇਖਦੇ ਨੇ ਸਭ ਦਾ ਨਾਮ ਜਾਣਦੇ ਨੇ ਜਿੰਦਰ ਬਾਈ ਰਾਮ ਬਾਈ ਲਾਡੀ ਬਾਈ ਇੱਕ ਦਿਨ ਤੁਹਾਨੂੰ ਮਿਲਣ ਜ਼ਰੂਰ ਆਵਾਗੇ ਬੱਚੇ ਮਿਲਣ ਦੀ ਜਿੱਦ ਕਰਦੇ ਨੇ ਤੁਸੀਂ ਆਪਣਾ ਕੋਈ contect ਦੱਸੋ ਜੀ ਬਾਕੀ ਪ੍ਰਮਾਤਮਾ ਸਾਰੀ ਟੀਮ ਨੂੰ ਤੰਦਰੁਸਤ ਰੱਖਣ ਜੀ ਹੋਰ ਜਿਆਦਾ ਤਰਕੀਆ ਬਖਸ਼ੇ

  • @rimpysandhu5294
    @rimpysandhu5294 2 года назад +1

    ਕੰਠ ਕੇਲਰ ਵਾਂਗੂ ਰਾਖੂਗਾ ਮੱਖੀ ਜੀ 😃😆

  • @gurditsingh9360
    @gurditsingh9360 2 года назад +2

    ਬਹੁਤ ਵਧੀਆ

  • @gursewaksekhon99
    @gursewaksekhon99 2 года назад +1

    hahahaha bahut vdia end gall baat
    Carry on gbu all team

  • @dashingraaj8599
    @dashingraaj8599 Год назад +1

    Veer ik special jinder te bnao kyuk jive corrector aa os hisab nal concept amli wala ohde ch comedy bahut hougi kyuk jinder vr da style te bolan da tarika siraa aa baki sari team bahut nu baba ji hor taraki den waheguru ji chardi kala ch rakhan sarea nu te jo dekhde ne ohna nu v baba ji chardi kala cha rakhe🙏🏻

  • @SatnamSingh-qn7hb
    @SatnamSingh-qn7hb 2 года назад +2

    Very nice video veer ji god bless you

  • @ArshChahal47
    @ArshChahal47 2 года назад +4

    22:03 ਇੱਕ ਤਾਂ ਕਰਨੈਲ (ਰੋਲ-ਲਾਡੀ) ਦੀ ਹਾਸੀ ਹੀ ਬੜੀ ਜ਼ਬਰਦਸਤ ਆ😄

  • @ricky5272
    @ricky5272 2 года назад +2

    Sira bhai
    Waiting for next episode
    Ricky Brar Hong Kong

  • @forddhaliwal2502
    @forddhaliwal2502 2 года назад +1

    Apa ta bina vekhe hi like kar de da sira jatto 👍🤘🤟💪💪

  • @pritpalkaur8820
    @pritpalkaur8820 2 года назад

    ਬਹੁਤ ਵਧੀਆ ਵੀਰੇ ਵਿਡੀਉ

  • @KaranKumar-mc7yw
    @KaranKumar-mc7yw 2 года назад

    ਬੇਬੇ ਜੀ ਫੁਲ comedy

  • @supindersingh8610
    @supindersingh8610 2 года назад +1

    ਕਰਨੈਲ ਇਸ legend 😎😎

  • @sattinamol3659
    @sattinamol3659 2 года назад +1

    Bant y siraa kar ta g👌👌👌👌😂😂😂😂😂😂😂😂

  • @sukhwindershelly1379
    @sukhwindershelly1379 2 года назад

    ਘੈਂਟ ਆ bro

  • @sukhpalsingh9240
    @sukhpalsingh9240 2 года назад

    Att movie aa Siraa acting . Laddi 22 sirra e lata

  • @talwinder2935
    @talwinder2935 2 года назад +1

    Sirraa acting sab de...👌

  • @NarinderKumar-uz4hy
    @NarinderKumar-uz4hy 2 года назад +1

    Bant nu 10 chon 10 number . Jinder kafi pichhe reh giya bai

  • @iqbalsekhon54
    @iqbalsekhon54 2 года назад +2

    Bant y sirraa galbaat a tere ch wmk 🙏🙏🙏

  • @jashandhurkot3382
    @jashandhurkot3382 2 года назад +1

    Jamni rang😂😂❤️❤️👍👍all team very nice act👍👍👍❤️❤️

  • @kulvirkaur5736
    @kulvirkaur5736 2 года назад +2

    Bant siraa acting y 👌👌👌👌

  • @HarjinderBhullar6076
    @HarjinderBhullar6076 2 года назад +1

    ਕਰਨੈਲ ਕਹਿੰਦਾ,ਬੰਤ ਅੱਜ ਰਾਤ ਨੂੰ ਪੌਦ 17,18 ਬਾਸਮਤੀ ਬੀਜੂ, ਪ੍ਰੀਤ ਦਿੜ੍ਹਬੇ ਵਾਲੀ ਕਹਿੰਦੀ ਕਰਨੈਲ ਸਿਆ ਅੱਜ ਰਾਤ ਨੂੰ,ਪਨੀਰੀ ਪੂਸਾ 44 ਦੀ ਤਿਆਰ ਆ 30 ਦਿਨਾਂ ਤੋਂ ਟੱਪ ਗਈ ਕੱਦੂ ਰੂਟਾਵੇਟਰ ਨਾਲ ਕਰ ਦੇਈ

  • @jawandhalovey8553
    @jawandhalovey8553 2 года назад +1

    ਓ ਕਰਨੈਲ 😂😂😂😂😂😂😂😂

  • @chhinderpalsinghpanjeta3035
    @chhinderpalsinghpanjeta3035 2 года назад

    Bahuti badhia video ram de dialogue sire me tan steel da banju

  • @Jagdeepsingh-qr5cs
    @Jagdeepsingh-qr5cs 2 года назад +7

    Sirra e hou😂😂😂😂🥰 love u brother ❤❤❤

  • @bobbymaan3541
    @bobbymaan3541 2 года назад +1

    banta y sirra kra ta y end 💝💝love you

  • @HardeepSingh-je5su
    @HardeepSingh-je5su 2 года назад +2

    Very nice 👌

  • @kaurpreet-g1w
    @kaurpreet-g1w 2 года назад +5

    mind bowling and outstanding

  • @AmanDeep-ed7te
    @AmanDeep-ed7te Год назад

    ਬੰਤ ਸਿਰਾ ਬਾਈ 😀😀😀😀