Chajj Da Vichar (1981) || ਕਿਸਾਨ ਅੰਦੋਲਨ ਆਹ ਕੀ ਪੰਗਾ

Поделиться
HTML-код
  • Опубликовано: 20 окт 2024
  • #PrimeAsiaTv #ChajjDaVichar #SwarnSinghTehna #HarmanThind #kisanandolan #protest #kisanprotest #farmersprotest #kisan #protest2024 #shambuborder #attack #border #kisanprotest2024 #panjab #punjab
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 86

  • @avtarsinghsandhu9338
    @avtarsinghsandhu9338 8 месяцев назад +3

    ਕਿਸਾਨ ਸੰਘਰਸ਼ ਚੜਦੀ ਕਲਾ ਵਿੱਚ ਰਹੇਗਾ ,ਸਿਆਸਤਦਾਨ ਲੋਕ ਕਮਲੇ ਹਨ, ਕਿਹੜਾ ਘਰੋਂ ਦੇਣਾ, ਦੇਸ਼ ਦਾ ਦੇਸ਼ ਦੇ ਕਿਸਾਨ ਸਾਥੀਆ ਨਾਲ ਫੈਸਲਾ ਕਰਨਾ ਏ,

  • @deepbrar.
    @deepbrar. 8 месяцев назад +22

    ਜਿਹੜੇ ਆਪਣੇ ਕਦਮਾਂ ਦੀ ਕਾਬਲੀਅਤ ਤੇ ਵਿਸ਼ਵਾਸ ਰੱਖਦੇ ਹਨ
    *ਉਹੀ ਅਕਸਰ ਮੰਜ਼ਲ ਤੱਕ ਪਹੁੰਚਣ ਚ ਸਫ਼ਲ ਹੁੰਦੇ ਹਨ*

  • @ManjitKaur-rt6hg
    @ManjitKaur-rt6hg 8 месяцев назад +6

    ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੁਹਾਡਾ ਪ੍ਰੋਗਰਾਮ ਬੁਹਤ ਵਧੀਆ ਹੁੰਦਾ ਹੈ❤

  • @gurpiarsinghkalatiwana
    @gurpiarsinghkalatiwana 8 месяцев назад +13

    ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਅਤੇ ਚੱਜ ਦਾ ਵਿਚਾਰ ਦੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @dalbarasingh-v2m
    @dalbarasingh-v2m 8 месяцев назад +8

    ਕਿਸਾਨ ਸੰਘਰਸ਼ ਦੀ ਵਧੀਆ ਸਮੀਖਿਆ ।

  • @gurpreetsinghdhaliwal807
    @gurpreetsinghdhaliwal807 8 месяцев назад

    ਸਤਿ ਸ੍ਰੀ ਅਕਾਲ ਜੀ ਚੱਜ ਦਾ ਵਿਚਾਰ ਬਹੁਤ ਸੋਹਣਾ ਸੀ

  • @deepbrar.
    @deepbrar. 8 месяцев назад +24

    ਲੰਗਰ ਲਗਾਈਏ ਤਾ ਫਰਿਸ਼ਤੇ ਬਾਡਰ ਤੇ ਸ਼ਹੀਦ ਹੋਈਏ ਤਾ ਦੇਸ਼ ਭਗਤ ਹੱਕ ਮੰਗੀਏ ਤਾਂ ਆਤੰਕਵਾਦੀ ਦੇ ਟੈਗ ਮਿਲਦੇ ਨੇ
    *ਤੇ ਸਾਡੇ ਬਜੁਰਗਾਂ ਤੇ ਭਰਾਵਾਂ ਤੇ ਤਸ਼ੱਦਦ ਹੁੰਦਾ ਐ*

    • @daljitsingh7980
      @daljitsingh7980 8 месяцев назад +4

      ਦੀਪ ਬਰਾੜ 👍👍🙏🙏

    • @deepbrar.
      @deepbrar. 8 месяцев назад

      ​@@daljitsingh7980😍😍 ਸੰਧੂ ਵੀਰੇ 🙏

  • @deepbrar.
    @deepbrar. 8 месяцев назад +14

    ਬਗਾਵਤਾਂ ਆਪ ਮੁਹਾਰੇ ਹੁੰਦੀਆਂ
    *ਕਿਸੇ ਦੀ ਅਧੀਂਨ ਨਹੀਂ…*

  • @SukhwinderSingh-qv3vm
    @SukhwinderSingh-qv3vm 8 месяцев назад +4

    ਵਾਹਿਗੁਰੂ ਜੀ

  • @JasvirSidhu71
    @JasvirSidhu71 8 месяцев назад +5

    ਟੈਹਿਣਾ ਸਾਹਿਬ ਹਵਾ ਬਹੁਤ ਤੇਜ਼ ਦਿਨ ਵੇਲੇ ਚਲ ਚੁੱਕੀ ਹੈ, ਮਾਨਸਾ

  • @SukhwinderSingh-wq5ip
    @SukhwinderSingh-wq5ip 8 месяцев назад +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @daljitsingh7980
    @daljitsingh7980 8 месяцев назад +10

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @sukhjinder-lt7di
    @sukhjinder-lt7di 8 месяцев назад

    ਟਹਿਣਾ ਵੀਰ ਜੀ ਇਸਦੇ ਵਿਚਲੀ ਘੁੰਢੀ ਵੀ ਹੈ ਉਹ ਸਾਰੇ ਲੋਕਾ ਤੱਕ ਵੀ ਪੁਹਚਾਉ ਧੰਨਵਾਦ ਜੀ

  • @SatnamSingh-bc5zm
    @SatnamSingh-bc5zm 8 месяцев назад +7

    ਇੱਕੋ ਗ਼ਲਤੀ ਮੁੜ ਮੁੜ ਨਹੀਂ ਦੁਹਰਾਈਦੀ
    ਗ਼ਲਤੀ 'ਤੇ ਗ਼ਲਤੀ ਕਰਨੀ ਨਹੀਂ ਚਾਹੀਦੀ

  • @palasingh5151
    @palasingh5151 8 месяцев назад +5

    ਵਧੀਆ ਪ੍ਰੋਗਰਾਮ ਹੈ

  • @boharsingh7725
    @boharsingh7725 8 месяцев назад +4

    ਸਤਿ ਸ੍ਰੀ ਅਕਾਲ਼ ਹਰਮਨ ਜੀ ਤੇ ਟੇਹਿਣਾ ਸਾਬ ਜੀ
    🙏🙏🙏🙏🙏

  • @lakhwinderkaur8037
    @lakhwinderkaur8037 8 месяцев назад +2

    ਬਹੁਤ ਵਧੀਆ ਵਿਚਾਰ ❤❤❤

  • @majorsingh2206
    @majorsingh2206 8 месяцев назад

    ਸੰਤ ਸ੍ਰੀ ਅਕਾਲ ਵੀਰ ਜੀ🙏🙏

  • @ManjitSingh-ey5gv
    @ManjitSingh-ey5gv 8 месяцев назад +3

    ਸਤਿ ਸਤਿ ਸ੍ਰੀ ਆਕਾਲ ਜੀ

  • @gurbindersinghgill4479
    @gurbindersinghgill4479 8 месяцев назад +2

    ਵਾਹ ਜੀ ਵਾਹ ਕਿਆ ਬਾਤ ਹੈ

  • @NirmalSingh-ym3qu
    @NirmalSingh-ym3qu 8 месяцев назад +7

    Kisan ekta. Zindabad

  • @PrabhjotSingh-hk2on
    @PrabhjotSingh-hk2on 8 месяцев назад +2

    ਸਤਿ ਸ਼੍ਰੀ ਅਕਾਲ ਸਵਰਨ ਸਿੰਘ ਟਹਿਣਾ,ਹਰਮਨ ਜੀ , ਬਹੁਤ ਵਧੀਆ ਜੀ ❤

  • @malkeetsarpanch4212
    @malkeetsarpanch4212 8 месяцев назад +3

    ਸਤਿ ਸ੍ਰੀ ਆਕਾਲ ਜੀ

  • @amritpalkhaira4700
    @amritpalkhaira4700 8 месяцев назад +3

    ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਜੀ

  • @BalwantSingh-to7nu
    @BalwantSingh-to7nu 8 месяцев назад +3

    ਬਹੁਤ ਵਧੀਆ ਟਹਿਣਾ ਸਾਬ

  • @gurpiarsinghkalatiwana
    @gurpiarsinghkalatiwana 8 месяцев назад +4

    ਟਹਿਣਾ ਜੀ ਜਦੋ ਵੀ ਮਾਰਿਆ ਤਾਂ ਆਪਣੀਆਂ ਨੇ ਖਤਮ ਕੀਤਾ ਦੂਜੇਆ ਵਿੱਚ ਕਸੂਰ ਕੱਢਣਾ ਸਾਡੀ ਆਦਤ ਬਣ ਗਈ

  • @paramjeetkaur5199
    @paramjeetkaur5199 8 месяцев назад +2

    Very good veer ji

  • @manjitgill6282
    @manjitgill6282 8 месяцев назад

    Sat Sri akal ji 🙏

  • @dalbirjammu320
    @dalbirjammu320 8 месяцев назад +1

    ਹਰਮਨ ਥਿੰਦ ਜੀ,
    ਸਵਰਨ ਸਿੰਘ ਟਹਿਣਾ ਜੀ,
    ਤਹਿ ਦਿਲੋਂ ਸਤਿ ਸ੍ਰੀ ਅਕਾਲ ਜੀ ll

  • @AjitSingh-jb3ml
    @AjitSingh-jb3ml 8 месяцев назад

    All the best you

  • @ravindergill9225
    @ravindergill9225 8 месяцев назад +1

    ਜੀ, ਬਦਲਾ ਲੈਣ ਦਾ ਨਸ੍ਹਾ 24, ਘੰਟੇ, ਮਾਫ਼ ਕਰਨ ਦਾ ਸ੍ਹਾਰੀ ਉਮਰ,.

  • @gurimangat2636
    @gurimangat2636 8 месяцев назад

    VERY VERY NICE PROGRAM ❤❤

  • @Raisaab911
    @Raisaab911 8 месяцев назад

    Very nice 👍👍🙂🙂🎉🎉❤❤

  • @gurpiarsinghkalatiwana
    @gurpiarsinghkalatiwana 8 месяцев назад +35

    ਸੁਆਮੀ ਨਾਥ ਰਿਪੋਰਟ ਲਾਗੂ ਕਰਨ ਜਾ m s p ਦਿੱਤੀ ਜਾਵੇ ਕਿਓ ਕਿ ਸਬਜ਼ੀ ਮੰਡੀ ਵਿੱਚ ਕਿਸਾਨ ਤੋ 4 ! 5 ਰੂਪੈ ਕਿਲੋ ਵਪਾਰੀਆਂ ਵਲੋ ਖ਼ਰੀਦ ਕੇ ਆਪ ਘਟੋ ਘੱਟ 20 ਰੂਪੈ ਵੇਚੀ ਜਾਂਦੀ ਹੈ ਹੁਣ ਜਿਵੇਂ ਲਸ਼ਣ ਦਾ ਮੁੱਲ 400 ਰੂਪੈ ਕਿਲੋ ਦੇ ਹਿਸਾਬ ਨਾਲ ਵੇਚੀ ਜਾਂਦੀ ਹੈ ਜੱਟ ਕੋਲੋ 25 ! 30 ! ਰੂਪੈ ਕਿਲੋ ਦੇ ਹਿਸਾਬ ਨਾਲ ਖ਼ਰੀਦੀ ਜਦੀ ਹੈ

  • @gurpiarsinghkalatiwana
    @gurpiarsinghkalatiwana 8 месяцев назад +3

    ਟਹਿਣਾ ਜੀ ਤੁਹਾਨੂੰ ਵੀ ਪਤਾ ਹੋਣਾ ਜਾ m s p ਦੇ ਦੇਣ ਜਾ ਸੁਆਮੀਨਾਥ ਰਿਮੋਟ ਲਾਗੂ ਕਰਨ ਤਾਂ ਹਰ ਕਿਸੇ ਨੂੰ ਫ਼ਾਇਦਾ ਹੋਵੇਗਾ ਮੁੱਲ ਲੈਣ ਵਾਲ਼ੇ ਨੂੰ ਵੀ ਤੇ ਵੇਚਣ ਵਾਲ਼ੇ ਨੂੰ ਵੀ ਅੱਗੇ ਵੀ ਲਿਖਦਾ ਹਾਂ ਪਰ ਦੂਜੇ ਕਮਿਟ ਵਿੱਚ

  • @HardevSingh-o4w
    @HardevSingh-o4w 8 месяцев назад +1

    Sat Shiri akal ji satkar yog
    Tehna ji and bibi thind ji
    All truth
    ਸ਼ਾਨਦਾਰ peshkari

  • @RajeshKumar-fs7yy
    @RajeshKumar-fs7yy 8 месяцев назад +3

    Ram Ram ji

  • @SatnamSingh-ty6qw
    @SatnamSingh-ty6qw 8 месяцев назад

    ❤waheguru.ji❤

  • @harrygill3982
    @harrygill3982 8 месяцев назад +1

    Good news sir ji

  • @amriksingh1813
    @amriksingh1813 8 месяцев назад

    ਆਉਣ ਨੇਰੀਆਂ, ਜਾਣ ਨੇਰੀਆਂ
    ਮੌਸਮ ਦਾ ਬਿਆਨੇ-ਹਾਲ 😂!!

  • @BalwinderSingh-ix7mf
    @BalwinderSingh-ix7mf 8 месяцев назад +4

    ਆਲੂ ਤੇ ਗੱਡੇਆਂ ਤੇ MSP ਮਿਲਣੀ ਚਾਹੀਦੀ ਹੈ ਤੇ ਗੰਨੇ ਤੇ ਲਾਸਣ ਤੇ ਵੀ MSP ਮਿਲਣੀ ਚਾਹੀਦੀ ਹੈ ਜੀ ਤੁਹਾਡਾ ਚੈਨਲ ਬਹੁਤ ਵਧੀਆ ਹੈ ਜੀ ਤੁਸੀਂ ਤਰਕ ਨਾਲ ਗੱਲਬਾਤ ਕਰਦੇ ਹੋਏ ਜੀ

  • @HarcharanSingh-su4ev
    @HarcharanSingh-su4ev 8 месяцев назад +2

    Very good ❤

  • @harvinderkaur6374
    @harvinderkaur6374 8 месяцев назад

    Sat shiri akal dona nu ji Neta ji badli taan ksrdy ne rs da laalch hor loi gal nahin 🙏🙏🙏🙏🙏

  • @lakhvirsalabatpura2718
    @lakhvirsalabatpura2718 8 месяцев назад +1

    Good 👍

  • @kanwaljeetsingh4812
    @kanwaljeetsingh4812 8 месяцев назад

    🙏🙏👍sat Sri akal ji 🙏🙏👍

  • @tejinderpalsingh7817
    @tejinderpalsingh7817 8 месяцев назад +1

    SAT shri akal Tehna j and Harman Thind j

  • @jarnailsingh9949
    @jarnailsingh9949 8 месяцев назад +2

    152nd like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

    • @ssgill218
      @ssgill218 8 месяцев назад +1

      Write comment about the topic of episode. You advertise your self only.
      What type of educated and retired person you are ??

  • @BintRai-o5p
    @BintRai-o5p 8 месяцев назад

    Thank you Tehnna. Bai. je 🙏 I'm Bint Rai Village -JODHPUR PAKHAR ( Maur mandi ) Bathinda

  • @hardeepsingh5409
    @hardeepsingh5409 8 месяцев назад

    ਹਰਮਨ ਥਿੰਦ ਜੀ ਅਤੇ ਟੈਹਣਾ ਸਾਹਿਬ ਜੀ ਸੰਨੀ ਦਿਓਲ ਨੂੰ ਛੱਡੋ ਸਾਡੇ ਗੁਰਦਾਸਪੁਰ ਹਲਕੇ ਦੇ ਕਾਦੀਆਂ ਬਲਾਕ ਦੇ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਤਾਂ 2 ਸਾਲ ਤੋ ਹਲਕੇ ਦੇ ਲੋਕਾਂ ਦਾ ਧੰਨਵਾਦ ਵੀ ਕਰਣ ਨਹੀਂ ਆਏ

  • @dhanwantsingh9111
    @dhanwantsingh9111 8 месяцев назад

    Tuhada ajj bichar very nice good

  • @gurdialsingh2645
    @gurdialsingh2645 8 месяцев назад

    Very good sir true

  • @santram9327
    @santram9327 8 месяцев назад

    All the matter reported wisely.

  • @MangalSingh-m7f7n
    @MangalSingh-m7f7n 8 месяцев назад

    Aap Jindabad Tehnna Ji

  • @vikramjakhar2923
    @vikramjakhar2923 8 месяцев назад

    Badal garj rhe h g Kaluana, Dabwali, hry.

  • @lifeofanoldmanbyrambakshi4615
    @lifeofanoldmanbyrambakshi4615 8 месяцев назад +2

    Sir I am 78 years old ex army medical corps soldier and was working as Pro of a hospital and the owner of the hospital was earning about 50 to 60 thousands per day he was also there if he then there could be many.also isi and other opposite country are playing this time kissan and government both are wrong thus the results will be bad also minister pues goel is mischievous leader he is the man who abolished sr citizens concession in railways and it is still going on.

    • @theoptimist5302
      @theoptimist5302 8 месяцев назад

      The decision of Railway Minister abolishing conecccssion to Senior citizens is not commendable.

  • @atindersingh8853
    @atindersingh8853 8 месяцев назад

    ਅੱਜ ਦਾ ਲਾਈਕ ਨੰਬਰ 438ਵਾ ਹੈ ਪ੍ਰਵਾਨ ਕਰਨਾ ਜੀ
    👌👌🌹🌹🙏🏻🙏🏻🥦🥦

  • @deepsoni2208
    @deepsoni2208 8 месяцев назад +1

    Tehna Saab Mausam bhut kharab hai ji distt Ludhiana pind dugri hneryeaaaa hi hneryeaaaa 😮😊

  • @harindergrewal535
    @harindergrewal535 8 месяцев назад +1

    *Truith is God only*

  • @RajaSingh-sd6uk
    @RajaSingh-sd6uk 8 месяцев назад

    ਜਿਦੀ ਬਣਦੀ ਆ ਉਹ ਕਿਹੜਾ ਕੱਢਦੇ ਆ ਅਗਲਾ ਕਹਿਦਾ ਵੀ ਮੈ ਕਿਉ ਪਾਪ ਲਵਾ ਸਾਡੇ ਤਾ ਆੲਏ ਕਿਹ ਦਿਦੇ ਆ

  • @sandeshraj8108
    @sandeshraj8108 8 месяцев назад

    Kent, England ❤

  • @VijayKumar-oq5cg
    @VijayKumar-oq5cg 8 месяцев назад +1

    Tena Sahab Budhiya nahin aana Jawan kar kam karne vyapari maar raha hai Dena sabun na tabhi Kuchh Socho Na bare Mein Kuchh bolo Amritsar se gaya Hua Mal Nai Delhi 15 din bad gaya hai dopahar ka Kitna nuksan ho raha hai Iske bare mein bhi Kuchh bolo

  • @daljeetsinghdaljeetsingh7937
    @daljeetsinghdaljeetsingh7937 8 месяцев назад +1

    Kisan aandolan nu jyada too jyada jankari deni chahidi a

  • @BaljitKaur-ie5je
    @BaljitKaur-ie5je 8 месяцев назад

    Tehna saab tusi ehi keha na ke jihre lok 30..35 mint di video dekhde ne oh lok bilkul behle ne .... tehna saab is da matlab je asi tuhade video dekhde ha 30..35 mint di ta fir asi behle ha. but ajj to bayad kade vi tuhdi video nahi dekhage

  • @Jappy-fm5ju
    @Jappy-fm5ju 8 месяцев назад

    Siddhu muse wala jindabaad

  • @SukhdevSingh-go4io
    @SukhdevSingh-go4io 8 месяцев назад

    ਟਹਿਣਾ ਸਿੰਘ ਗੱਲਾ ਸੱਚ ਕੈਦਾ

  • @ajitsinghsinghdhandhanguru7320
    @ajitsinghsinghdhandhanguru7320 8 месяцев назад

    Bare business walo ke hawale kanna chahayite hai kisano ko
    Kisano ki mange sabh sahi hai
    Govt khud. Khareed karna
    Chahaye

  • @keharsingh7177
    @keharsingh7177 8 месяцев назад +1

    Rajpura ch gadde pae ne

  • @AjitSingh-jb3ml
    @AjitSingh-jb3ml 8 месяцев назад

    Tusi dova ji bill kull thik boll rahaa ho😂

  • @rameshlal8307
    @rameshlal8307 8 месяцев назад

    Kisaan kiyu nahi mandiya kholdye leaders mil ke punjab hsr district vich ek ek mandi kholo

  • @avtarsinghdhaliwal1522
    @avtarsinghdhaliwal1522 8 месяцев назад

    Dhabad tehna sab 1 gl jaroor daso. K tuhada cycle da razz ki. Hai

  • @lakhvirsinghsrpanchsatike8931
    @lakhvirsinghsrpanchsatike8931 8 месяцев назад

    Hrsimrat ghait leader aa ji

  • @surinderpaul8746
    @surinderpaul8746 8 месяцев назад

    Kissan nu ta kurhi ne ungli vikhai hi si, but je tehna hunda shayad oh ungli chak hi dindi

  • @jarnailsingh5058
    @jarnailsingh5058 8 месяцев назад

    Majdoor nhi meeting vich betha 😂

  • @ranjitrandhawa5975
    @ranjitrandhawa5975 8 месяцев назад

    M s p give us on everything and get over with

  • @abcdabcd2315
    @abcdabcd2315 8 месяцев назад

    Tehna sahib modi theke dari ta chanda kisan fas jange es faisla vich

  • @SukdeSingg
    @SukdeSingg 8 месяцев назад

    Kasan my door we do ekta genda ball

  • @barkhasingh8372
    @barkhasingh8372 8 месяцев назад

    ਗੁੰਡ ਜੀ ਵਿਚਾਰ ਗੁੰਡ

  • @Gurbhejsing..
    @Gurbhejsing.. 8 месяцев назад

    ਸਤਿ ਸ੍ਰੀ ਆਕਾਲ ਜੀ

  • @deepkuldeepsingh7600
    @deepkuldeepsingh7600 8 месяцев назад

    Good 👍👍