Live Sidhu Moosewala ਸਿੱਧੂ ਮੂਸੇਵਾਲਾ Basant Mela Mela Hoshiarpur DoabaTv

Поделиться
HTML-код
  • Опубликовано: 8 сен 2024
  • Live Sidhu Moosewala Basant Mela Mela Hoshiarpur DoabaTv

Комментарии • 3,7 тыс.

  • @SurinderSingh-ln3pv
    @SurinderSingh-ln3pv Год назад +226

    ਸਿੱਧੂ ਭਾਵੇ ਅੱਜ ਤੂੰ ਇਸ ਪਾਪੀ ਦੁਨੀਆ ਵਿਚ ਨਹੀ ਪਰ ਸਾਡੇ ਦਿਲਾਂ ਤੇ ਤੂੰ ਰਾਜ ਕਰ ਰਿਹਾ ਮੈ ਤਾਂ ਮਰਕੇ ਵੀ ਨਹੀ ਭੁਲਾਗਾ ਯਾਰ ਸੱਚ ਗਾਉਦਾ ਸੀ ਤੂੰ ਪਰ ਲੋਕਾਂ ਨੂੰ ਬਹੁਤ ਚੁਭਦਾ ਸੀ ਬਾਈ Justice ⚖ for shidu moosewala

    • @hardeepsinghcheema429
      @hardeepsinghcheema429 Год назад +2

      ਬਿਲਕੁੱਲ ਸਹੀ ਕਿਹਾ ਵੀਰ

    • @user-ob7le4xq6z
      @user-ob7le4xq6z Год назад

      ❤❤❤❤❤❤❤❤

    • @SatDhiman
      @SatDhiman Год назад +1

      I love sidhu bro................

    • @jagjitsinghsomal754
      @jagjitsinghsomal754 Год назад +1

      ਪੁੱਤਰਾ ਤੈਨੂੰ ਮਾਰਨ ਵਾਲਿਆਂ ਦੇ ਸਿਰੋਂ ਪਾਪ ਨਹੀਂ ਲੈ ਸਕਦਾ ।ਜੋਸ ਭਰਨ ਵਾਲੇ ਗੀਤ ਗਾਏ ਨੇ, ਅਸ਼ਲੀਲ ਨਹੀਂ ਗਾਇਆ, ਜਿਸ ਨਾਲ ਆਪਣਾ ਤੇ ਪੂਰੇ ਖਾਨਦਾਨ ਦਾ ਸਿਰ ਸ਼ਰਮ ਨਾਲ ਨੀਵਾਂ ਹੋਵੇ। ❤🙏✌😊

    • @lisasmith-vu1zy
      @lisasmith-vu1zy 9 месяцев назад

      ​@@SatDhimanmoi aussi i love moose wala

  • @deepchoudhary1630
    @deepchoudhary1630 Год назад +45

    ਦੋ ਪੈਰ ਘੱਟ ਤੁਰਨਾ,ਪਰ ਤੁਰਨਾ ਮੜਕ ਦੇ ਨਾਲ 💪
    ਇਹ ਗੱਲ ਸਿੱਧੂ ਬਾਈ ਲਈ ਹੀ ਬਣੀ ਆ 🔥🙏

    • @Gumnam_bande
      @Gumnam_bande Год назад +1

      ਵੀਰੇ ਬਾਈ ਤੋਰਦਾ ਵੀ ਸਬ ਤੋਂ ਅਗੇ ਸੀ te tordaਵੀ ਮੜਕ ਨਾਲ ਸੀ ❤️🙏😭😭😭😭

    • @deepchoudhary1630
      @deepchoudhary1630 Год назад +2

      @@Gumnam_bande ਬਿਲਕੁਲ ਸਹੀ ਆ ਗੱਲ ਬਾਈ ਜੀ 🙏🙏

  • @gurichauhan7949
    @gurichauhan7949 Год назад +62

    ਉੱਚੀ ਹੇਕ ਜੱਟ ਦੀ ਕੱਢੇ ਭੁਲੇਖੇ ਸਾਰੇ
    Love you jatta ❤❤🥀🥀

  • @kamaljeetkaurlotus6309
    @kamaljeetkaurlotus6309 2 года назад +103

    ਕੁੜੀਆਂ ਦਾ ਅਣਕਿਹਾ ਮਹਿਬੂਬ ਜਿਸ ਨੂੰ ਪਾਉਣ ਦੀ ਇੱਛਾ ਹਰ ਜਨਮ ਅਤੇ ਰਹਿੰਦੀ ਦੁਨੀਆਂ ਤੱਕ ਰਹੇਗੀ।

    • @arshbhullar8619
      @arshbhullar8619 10 месяцев назад

      ryt ji pr suurme a ni soch de

    • @jassrai8396
      @jassrai8396 10 месяцев назад

      wah ji kya socha a..

    • @J_s_Sidhu
      @J_s_Sidhu 8 месяцев назад

      😆😆

    • @harpreetsinghhappy5281
      @harpreetsinghhappy5281 4 месяца назад

      thanks

    • @kamaljeetkaurlotus6309
      @kamaljeetkaurlotus6309 4 месяца назад

      @@arshbhullar8619 ਸੂਰਮੇ ਨਹੀਂ ਸੋਚਦੇ ਪਰ ਕੁੜੀਆਂ ਤਾਂ ਸੋਚ ਸਕਦੀਆਂ।

  • @shubhpreet1
    @shubhpreet1 2 года назад +101

    ਮੈਂ ਉਹ ਬਦਕਿਸਮਤ ਹਾ ਜਿਸ ਨੇ ਜਿਉਂਦੇ ਜੀ ਸਿੱਧੂ ਨੂੰ ਨਹੀਂ ਸੁਣਿਆ ਪਰ ਯਾਰ ਜਦ ਤੋਂ ਸਿੱਧੂ ਗਯਾ ਸਾਰੇ ਖਆੜੇ ਦੇਖ ਲਏ
    Respect for Legend sidhu Moosewala

  • @futurewithrv
    @futurewithrv 8 месяцев назад +15

    ਚਾਹ ਦਿਲ ਚ ਹੀ ਰਹਗਿਆ ਜੱਟਾ ਤੈਨੂੰ ਮਿਲਣ ਦਾ ਭਾਈ😢😢😢

  • @pb43samrala
    @pb43samrala Год назад +135

    ਜਦੋਂ ਕਿਸੇ ਦੀ ਜਮੀਰ ਨਾ ਮਾਰੀ ਜਾ ਸਕੇ। ਉਦੋਂ ਅਕਸਰ ਸਰੀਰ ਮਾਰ ਦਿੱਤੇ ਜਾਂਦੇ ਨੇ। 5911 ❤️ #justiceforsidhumoosewala

  • @SurinderSingh-ln3pv
    @SurinderSingh-ln3pv Год назад +1456

    ਮੇਰੀ 51 ਸਾਲ ਦੀ ਉਮਰ ਹੋਗੀ ਮੈ ਬਹੁਤ ਅਖਾੜੇ ਵੇਖੇ ਅੱਜ ਤੱਕ ਪਰ ਕੋਈ ਵੀ ਕਲਾਕਾਰ ਅਪਣੇ ਪਿਓ ਨੂੰ ਨਾਲ ਲੈਕੇ ਗਾਉਦਾ ਨਹੀ ਵੇਖੀਆ ਇਕ ਸਿੱਧੂ ਦੇ ਗੀਤ ਹੀ ਨੇ ਜੋ ਕਿਸੇ ਵੀ ਪਰੀਵਾਰ ਦੇ ਮੈਬਰ ਨਾਲ ਸੁਣ ਸਕਦੇ ਹਾ ਇਸ ਮੁੰਡੇ ਨਾ ਕੋਈ ਵਲਗਰ ਬੋਲ ਬੋਲੀਆ ਨਾ ਕੁੜੀਆ ਨਚਾਈਆਂ ਨਾ ਕਿਸੇ ਨਸੇ ਨੂੰ ਪ੍ਰਮੋਟ ਕੀਤਾ ਪਰ ਫੇਰ ਵੀ ਲੋਕਾਂ ਨੇ ਜਰੀਆ ਨਹੀ ਵੇਖੋ ਕਿਨੇ ਰਿਸਪੈਕਟ ਦੇ ਰਿਹਾ ਅਪਣੇ ਪਿਉ ਨੂੰ ਕਹਿਦਾ ਕੁਰਸੀ ਤੇ ਬਹਿ ਜਾਓ ਥੱਕ ਜਾਓਗੇ ਸਲੂਟ ਹੈ ਬਾਈ ਤੈਨੂੰ ਤੇ ਤੇਰੀ ਸੋਚ ਨੂੰ ਬਾਈ ਤੂੰ ਹਮੇਸਾ ਪੰਜਾਬੀਆਂ ਦੇ ਦਿਲਾਂ ਵਿਚ ਅਮਰ ਰਹੇਗਾ

  • @amritgill28
    @amritgill28 Год назад +22

    3001 years ch kon kon sun riha bai nu ❤❤

  • @jassakhatkar1484
    @jassakhatkar1484 4 года назад +151

    ਮੈਂ ਅੱਜ ਤੋਂ ਡੇਢ ਸਾਲ ਪਹਿਲਾਂ ਲਿਖ ਦਿੱਤਾ ਸੀ ਕੇ ਸਿੰਧੂ ਦੇ ਵੀ ਟੈਟੂ ਬਣਨੇ ਆ ਅਤੇ ਸਿੰਧੂ ਸਿਰਾਂ ਆ ਬਾਕੀ ਆਪ ਦੇਖ ਲਓ

  • @gurdialsingh4709
    @gurdialsingh4709 Год назад +15

    ਲੰਡੀ ਬੁੱਚੀ‌‌ ਤਾਂ ਬਹੁਤ ਬਾਂਦਰ ਟਪੂਸੀਆ ਮਾਰਦੇ ਫਿਰਦੇ ਪਰ ਜੱਟ‌ ਦਾ‌ ਮੁਕਬਲਾ ਕਿਨੇ ਕਰਨਾ miss you ‌ਸਿੱਧੂ ਮੂਸੇ ਵਾਲੇ

  • @SukhwinderSingh-xu2fp
    @SukhwinderSingh-xu2fp Год назад +19

    ਰੱਬ ਮੇਰੀ ਜਾਨ ਲੈ ਲਵੇ ਪਰ ਰੱਬਾ ਸਿਧੁ ਨੂੰ ਵਾਪਸ ਮੋੜ ਦੇ

    • @kisankaur4459
      @kisankaur4459 5 месяцев назад +3

      SIDHU IS BACK, SHOTA SIDHU, 🙏❣

  • @gurbazsingh7639
    @gurbazsingh7639 4 года назад +156

    ਸਿੱਧੂ ਦੇ ਗਾਣੇ ਨੀ ਐਨੇ ਵਧੀਆ ਲੱਗਦੇ ਜਿੰਨੀ ਆ ਗੱਲਾ
    ਬਾਈ ਅਸੀ ਤੇਰੀ ਆ ਗੱਲਾ ਦਾ ਹੀ ਸੋਅ ਕਰਾਉਣੇ

    • @karandeepbrar3594
      @karandeepbrar3594 4 года назад +8

      gurbaz SINGH bai menu jrur dsi jdo krvaya. Me v glla da e fan aa. 😂😂😂

    • @lofifobia
      @lofifobia 4 года назад +8

      o ja yar gane ta jind jan a tu aje dilon sunia hi ni bai

    • @gurwindermashiana7414
      @gurwindermashiana7414 4 года назад +1

      😃😃😃😃🤣

    • @ashabajaj1436
      @ashabajaj1436 3 года назад

      Hello

    • @akashkamboj861
      @akashkamboj861 3 года назад +1

      Hahahaha 😂😂😂ohh bhra Jdo gallan da show Krayo menu v shad lyo😂😂😂

  • @sukhwinderkaur2523
    @sukhwinderkaur2523 Год назад +14

    ਜਦ ਤੱਕ ਜ਼ਿੰਦਗੀ ਹੈ ,ਤੇਰੇ ਹੀ ਫੈਨ ਰਹਾਂ ਗੇ 😢😢

  • @officialsidhufan0
    @officialsidhufan0 7 месяцев назад +45

    January 2024 ch kon kon sunn rha bai nu dsiyo maada ja 😢😢💔💔💔 . miss you bai

  • @ArshadKhan-dv6xm
    @ArshadKhan-dv6xm 4 года назад +41

    Jehda jehda mosse wale nu psand karda like karo pti lage kena ne mere bro de fan love you jatta

  • @Royalgamerzyt444
    @Royalgamerzyt444 Год назад +60

    Legend never die❤❤🥺
    ਹਾਲੇ ਮੁੱਕਿਆ ਨੀ🔥🔥

  • @guggumahi5867
    @guggumahi5867 Год назад +61

    ਸੱਚ ਬੋਲ ਗਿਆ ਸੱਚ ਕਰ ਗਿਆ ਸਭ ਕੁਝ ਜੋ ਵੀ ਗਾਇਆ ਅੱਜ ਤੱਕ❤

  • @eshaanshaan4156
    @eshaanshaan4156 Год назад +20

    Jina chir duniya ni khatam hundi tu ni .tera nam hmesha chlunga.. Miss you jataaa

  • @PBX29.93
    @PBX29.93 2 года назад +191

    Legend never die 😭
    ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ

    • @DilpreetsinghHellar
      @DilpreetsinghHellar Месяц назад +1

      @@PBX29.93 ok ji 😊🌹💐💐🤗🤗☺️☺️😌😌☺️😌☺️☺️☺️😌☺️☺️😌😌☺️😌 hai na ki thode din se bhi 😂😂🤭🤣🤣🤭🙈🙈🙈🙈

    • @DilpreetsinghHellar
      @DilpreetsinghHellar Месяц назад +1

      ❤❤❤❤❤❤❤❤❤❤❤❤❤❤❤❤❤❤❤❤❤❤❤❤

    • @DilpreetsinghHellar
      @DilpreetsinghHellar 16 дней назад +1

      Is this is king 👑👑👑🤗🤗👑💖👑💖👑💖

  • @JashanDhaliwal-kc9lo
    @JashanDhaliwal-kc9lo 2 месяца назад +9

    2024 ਚ ਕੋਣ ਸੋਣ ਰਿਹਾ ਵਾ

  • @arrymehna5070
    @arrymehna5070 4 года назад +192

    Bale jatta jama kalje ਠੰਡ hi pa dina jado gaunda love you jatta... Sidhu Ustad jindabad...bai starting te ta jma swad hi leyata.. Sidhu de nam te kardo bai like frrr

    • @sonambajwa1781
      @sonambajwa1781 4 года назад +4

      Sidhu y attt ghaint 🔥🔥🔥❤️📣

    • @sidhusaab154
      @sidhusaab154 4 года назад +2

      @@sonambajwa1781Sidhu moose wala always zindabaad

  • @preetchahal8174
    @preetchahal8174 4 года назад +149

    ਦੁਬਾਰੇ ਜਮ ਜਮ ਆਈ ਜਾਣ ਪਵੇ🤣🤣🤣🤣🤣😂😂😂😄😄😃😃😆😅😅😅😀😃😁😅😅😆😅😃😃😂😄😄😀😃😂😄😄😀🤣😂😃😄😀😃😃😂😄😀😃😃

  • @PartapSingh-uc6qn
    @PartapSingh-uc6qn 8 месяцев назад +7

    Sidhu Tere Warga singer na koi hai na koi hoga❤

  • @jibranazam1252
    @jibranazam1252 4 года назад +101

    Sidhu moose wala ❤️💕 big respect from Pakistan 🇵🇰🇵🇰💖

  • @gurmeetgurna3921
    @gurmeetgurna3921 4 года назад +106

    Ah le chko salio bina CD 💿 ton💪 #sidhu✌️

  • @SurinderSingh-ln3pv
    @SurinderSingh-ln3pv Год назад +10

    ਸਿੱਧੂ ਦਾ ਨਾਮ ਪਾਰਸ ਸਿੱਧੂ ਹੋਣਾ ਚਾਹੀਦਾ ਸੀ ਕਿਉਕੇ ਜਿਹੜੀ ਵੀ ਚੀਜ ਨੂੰ ਹੱਥ ਲਾਇਆ ਜਾ ਜਿਸ ਦੇ ਨਾਲ ਖੜਾ ਹੋਈਆ ਉਸ ਨੂੰ ਸੋਨੇ ਦਾ ਬਣਾ ਦਿੱਤਾ ਸਿੱਧੂ ਬਾਈ ਅਮਰ ਰਹੇਗਾ ਰਹਿੰਦੀ ਦੁਨੀਆ ਤੱਕ

  • @scientists1383
    @scientists1383 4 года назад +20

    Sirrrrrrrrrraaaaaa la ta babar sher sidhu Jutt nay.
    Attttttt aa mera sohna veer Rub sada khush rakhy tay chardi kala vich rakhy hamisha veer nu.
    Love from lehnday Punjab Pakistan 🇵🇰🇵🇰🇵🇰🇵🇰🇵🇰🇵🇰

  • @SALMANKHAN-zw9fc
    @SALMANKHAN-zw9fc 2 года назад +42

    34:15 ਦੇਖ ਕੇ ਬਹੁਤ ਦੁੱਖ ਹੋਇਆ 😕😭😭
    ਹੁਣ ਉਨ੍ਹਾਂ ਦਾ ਸੁਭ ਕੀਤੋ ਮਿਲੇਗਾ ...
    ਰੱਬਾ ਕਿਉਂ ਖੋਹ ਲੇਆ ਸਾਡੇ ਵੀਰ ਨੂੰ...... 😢
    ਮਾਰਨ ਵਾਲੇਓ ਕੁਛ ਤਾਂ ਸੋਚ ਲੈਂਦੇ ....😢
    pr bai ਹੁਣ ਅਮਰ ਹੋ ਗਿਆ.....।

  • @jasminbano5898
    @jasminbano5898 Год назад +9

    sidhu moosewala is not promote gun culture... he promote and give lesson ... how to respact and care of parents.. parents ki value kya hoti he...celebraty hote hue down to earth rahena... carodpati hote hue.... kheti kisaani se jude rahena...apne fance se bahut pyaar karna... apni community ki respect karna...only legend do this... he is legend ...and legend always alive... from Rajasthan

    • @thienypham2738
      @thienypham2738 8 месяцев назад

      So have you ever listened all of his discography? About me I really doubt if he sing about gangster in some music videos 😢

  • @pb55official48
    @pb55official48 4 года назад +18

    ਲੋਕ ਆਪ ਈ ਗਾਣੇ ਗਾ ਕੇ
    ਆਪ ਈ ਨਸ਼ਾ ਛਡਾਉ ਕੇਦਰ ਵਾਲੇ ਬਣ ਜਾਦੇ
    ਜਿਹਨਾ ਨੂੰ ਬਚਾਇਆ alcohal ny 😂😂😂
    Kaint babe kaint 😁😁😁

  • @jotkaur5484
    @jotkaur5484 2 года назад +197

    Sidhu di awaaz nal ik old punjabi touch c... So addictive.... Brilliant singer ever... Assi yaad rakhunge... Ke ik daur aya c... Sidhu mossewale da... Yakeen ni hunda.. Aje bi.. Ke aina vadiya insaan sade ch nahi reha... Kash eh ik bura supna hi hunda

    • @ajmerbrar9128
      @ajmerbrar9128 2 года назад +2

      Syl Subbu
      Lose moose Wala

    • @ajmerbrar9128
      @ajmerbrar9128 2 года назад

      Toon waits nalue da song

    • @ajmerbrar9128
      @ajmerbrar9128 2 года назад

      Babu mans song toon war isnalueda

    • @kaurjasvir8039
      @kaurjasvir8039 2 года назад

      Bilkul Right

    • @soniyakang7288
      @soniyakang7288 2 года назад

      Sahi kiha zakeen nhi ho riha k sidhu bai sadey kol nhi rabba tu Dhaka krr gya ajey tk bardasht nahi ho raha sidhu da jna

  • @mintashergill2935
    @mintashergill2935 Год назад +11

    ਝੋਟੇ ਦੀ ਐਂਟਰੀ ਰੋਮਣ ਰੈਸ ਨੂੰ ਪਿਛੇ ਛੱਡਦੀ ਆ❤❤

  • @sonambajwa1781
    @sonambajwa1781 4 года назад +246

    Dirba kon kon jaa reha 9 Feb nu? 👍💖
    Sidhu Moosewala Best 🔝

  • @sidhuson1722
    @sidhuson1722 4 года назад +45

    ਲਵ ਯੂ ਉਸਤਾਦ ਸਿਰਾ ਕਰ ਤਾਂ
    ਸਿੱਧੂ ਮੂਸੇ ਵਾਲਾ ਡਰਲਿੰਗ 😘

  • @user-kk7vf2jy3i
    @user-kk7vf2jy3i 3 месяца назад +3

    Miss you bai 😢😢😢ਜੱਟਾ ਪਤਾ ਨਹੀਂ ਕਦੋਂ ਆਵੇਗਾ, ਤੇ ਇੰਡਸਟਰੀ ਚ ਕਦੋਂ ਖੌਰੂ ਪਾਏਗਾ। ਪਰ ਜਿਹੜੇ ਜਿਹੜੇ ਨੂੰ ਖੂੰਜੇ ਲਾਕੇ ਗਿਆ ਤੂੰ, ਹਾਲੇ ਤੱਕ ਉਹ ਉੱਠ ਨਹੀਂ ਸਕੇ। ਉਹ ਮੁੜਕੇ ਕਦੇ ਨਾ ਉੱਠਦੇ ਕੇਰਾ ਜਿਹਤੇ ਪਾਤਾ ਭਾਰ। ਤੂੰ ਤੂੰਹੀ ਸੀ ਜੱਟਾ ,ਤੇਰੀ ਜਗਾ ਹਾਲੇ ਵੀ bilboard ਤੇ ਆ, ਕੋਈ ਤੇਰੇ ਉਪਰ ਨਹੀਂ ਆ, ਤੂੰ ਬਾਜ ਆ ਜਿਹੜਾ ਅਸਮਾਨ ਨੂੰ ਚੀਰ ਕੇ ਰੱਖ ਦਿੰਦਾ। ਕੌਣ ਕਹਿੰਦਾ ਤੂੰ ਮਰ ਗਿਆ, ਤੂੰ ਅਮਰ ਆ ਜੱਟਾ, ਤੇ ਸਦੀਆਂ ਤੱਕ ਤੇਰਾ ਐਵੇਂ ਹੀ ਉੱਚਾ ਰੁਤਬਾ ਰਹੇਗਾ। ਜਿਹੜੇ ਤੂੰ ਗਾਣੇ ਲਿਖ ਗਿਆ ਤੇ ਗਾ ਗਿਆ, ਉਹਦੀ ਕਾਪੀ ਕਰਨੀ ਵੀ ਕਿਸੇ ਦੇ ਬੱਸ ਦੀ ਗੱਲ ਨਹੀਂ। ਰੱਬ ਨੇ ਇੱਕੋ ਇੱਕ ਪੀਸ ਬਣਾਇਆ ਸੀ ਇੰਡਸਟਰੀ ਦਾ ਕਿੰਗ ਸਿੱਧੂ moseala।

  • @ReetRavneet
    @ReetRavneet Год назад +79

    ਅੱਗੇ ਆਉਣ ਵਾਲੀਆ ਪੀੜੀਆਂ ਤਕ ਦੌਰ ਰਹੂ ਸਿੱਧੂ ਬਾਈ ਦਾ♥️💪

    • @hardeepsinghcheema429
      @hardeepsinghcheema429 Год назад +3

      Right

    • @rupeshkapil9304
      @rupeshkapil9304 Год назад +3

      Right

    • @surajhuraj4955
      @surajhuraj4955 6 месяцев назад +2

      SURAJparkash❤❤

    • @DilpreetsinghHellar
      @DilpreetsinghHellar Месяц назад +1

      ​@@surajhuraj4955hai kya krwana ite tusi ka hai 😂😂🤭🤣🤣🤭🤣🤣🤭🙈😂😂🤭🤣🤭🙈😂😂😂😂😂😂😂😂😂😂😂😂😂

    • @DilpreetsinghHellar
      @DilpreetsinghHellar Месяц назад +2

      Oh 😯😱😯😱😱😱😱😱😱😱 hai na ki thode din se fesheyil ka hai 🙏😢♥️❤️🧡❤️😅

  • @SehgalSahib
    @SehgalSahib Год назад +9

    😢😢😢miss u vadde bai 😢😢😢bhoot vadda loss Punjab nu😢

  • @mintusingh9197
    @mintusingh9197 Год назад +3

    Bapu ji ta ashirvaad vangu naal rehnde se sidhu bai de
    Bapu ji ne Bohf wadea kirdar nibhaya aa ikk pitta ts ikk Dost da

  • @ajayrouli1741
    @ajayrouli1741 Год назад +7

    Sidhu 22 ne thore time ch sab nu sabzia bechan te la dena c 💥✅

  • @sardarji6124
    @sardarji6124 4 года назад +60

    ਜੱਟ ਦਾ ਮੁਕਾਬਲਾ ਕਰਨਾ ਸੋਖਾ ਨਹੀ 5911 ਵਰਗਾਂ ਜੱਟ ਕੱਲਾ ਹੀ ਇੰਡਸਟਰੀ ਨੂੰ। ਖਿਚੀ ਫ਼ਿਰਦਾ ਹੈ

  • @niteshsharma2657
    @niteshsharma2657 Год назад +5

    The real OG mosewala 😍❤️😔🚩😒❤️❤️

  • @piyushkumar-wo9bg
    @piyushkumar-wo9bg 2 года назад +30

    20:37 ਜੋਰ ਬਿਨਾ ਪੱਟਾਂ ਤੇ ਥਾਪੀ ਵਾੱਜਦੀ ਨਾ !!
    RIP SIDHU MOOSEWALA 👑

  • @amitwalia1519
    @amitwalia1519 2 года назад +33

    Hats off to this lovely father his affection for his son (SIDDHU) is absolutely out of this world..I WILL definitely try to follow him..pooR father lost in this WORLD WITHOUT HIS SON..LOVE YOU SIR G..

  • @jasneetjasneet-ny4wd
    @jasneetjasneet-ny4wd Год назад +4

    Jo khya jatta sach kargya justice for sidhu moose wala 😭😭

  • @cktpoint5478
    @cktpoint5478 4 года назад +23

    Sher hai sher .........dhanya hai wo maa jisne sher ko janm diyaaa love from UP

  • @oneminutpunvideos56
    @oneminutpunvideos56 4 года назад +270

    ਹਾਹਾ ਗਾਣੇ ਨੀ ਗੱਲਾ ਸੁਣਨ ਦਾ ਵੱਧ ਸਵਾਦ ਆਉਦੈ 😂😂😂 ਲਵ ਜੂ ਜੱਟਾ proude feel ਹੁੰਦੈ ਵੀ ਸਾਡਾ ਮਾਨਸਾ ਚ ਜੰਮੇਆ ਢੱਠਾ

  • @kuldeepsinghkuldeepsingh8944
    @kuldeepsinghkuldeepsingh8944 Год назад +6

    ਜਾਦਾ ਜਾਦਾ ਸਿੱਧੂ ਮੂਸੇਵਾਲਾ ਗੱਲ ਸੱਚ ਕੈ ਗਿਆ ਪਰੋਸਾ ਕਰਨ ਦਾ ਨਾ ਕਿਸੇ ਤੇ ਟਾਇਮ ਰਹਿ ਗਿਆ

  • @honeykumar4533
    @honeykumar4533 4 года назад +88

    Deakh Musse Wala Musse Wala Hoi Pai ee.Ustaad Ji Zindabad #sidhumoosewala 👆Sade Jile Chh Pb07 Hoshiarpur Kro Like👍.

  • @usmangujjar8814
    @usmangujjar8814 4 года назад +64

    love you sidhu moose wala Jutt from Pakistan 🇵🇰🇵🇰
    koi jor in Jutt 💪💪👌👌

    • @sardarji6124
      @sardarji6124 4 года назад +5

      Bai ji sidhu Bai full chalda hai k pak Vic

    • @usmangujjar8814
      @usmangujjar8814 4 года назад +4

      g bilkol veer g Pakistan sidhu moose wala Jutt

    • @JagdeepSingh-bn7cp
      @JagdeepSingh-bn7cp 4 года назад +2

      Love u Punjabi veero love u from Punjab India love u mere Pakistani Punjabi veero

  • @GurpreetSingh-cw9nz
    @GurpreetSingh-cw9nz 8 месяцев назад +4

    ਅੱਜ ਸੁਣ ਰਿਹਾ ਸੀ ਫਿਰ ਏਦਾਂ ਲੱਗ ਰਿਹਾ ਸੀ ਸੱਚੀ ਲਾਈਵ ਚ ਬੈਠਾ ਹੋਵਾਂ miss u jatta ❤️❤️

  • @babbujassar800
    @babbujassar800 2 года назад +26

    ਲੋਕੀਂ ਕੁੱਝ ਵੀ ਕਹੀ ਜਾਣ ਕੇ ਤੂੰ ਬਾਈ ਚੱਲਿਆ ਗਿਆ ਪਰ ਸਾਡੇ ਲਈ ਹਮੇਸ਼ਾਂ ਜੀਉਂਦਾ ਰਹੇਗਾ ਸਾਡੇ ਝੋਟਿਆਂ ⚡🌋🏴‍☠️🪓

  • @sundeeprawani
    @sundeeprawani 2 года назад +22

    Great singer inke geet Nas Nas me Josh bhar dete hai love from bihar

  • @user-vo6zw5ho9t
    @user-vo6zw5ho9t 5 месяцев назад +2

    ਇਸ ਢੋਲੀ ਵਿਰ ਦਾ ਧੰਨਵਾਦ ਜੋ ਝੋਟੇ ਦੇ ਆਨ ਤੋਂ ਪਹਿਲਾਂ ਹੀ ਢੋਲ ਠੀਕ ਕਰ ਰੀਹਾ ਸੀ

  • @shanutalwar1042
    @shanutalwar1042 4 года назад +33

    aah chak...bina cd to tada budda att kranda...lv u aa jatta... dil jit leya veer

  • @Modify721
    @Modify721 4 года назад +32

    Aa gaa rya bina CD to love jatta

  • @sorav4017
    @sorav4017 Год назад +4

    Pehle ve sidhu da fan se ,te Aaj ve sidhu da hai

  • @ranvirsingh-lx9wq
    @ranvirsingh-lx9wq 4 года назад +148

    jo marzi aa bai. glla sachia te loka nu jgoan aalia krda moose aala.... . ajj to meri top psnd d list ch moose aale da naam enter aa. syed sidhu nu sun lok apne haqa lyi jaag jan

    • @ranvirsingh-lx9wq
      @ranvirsingh-lx9wq 4 года назад +6

      @Rajbeer Singh shi gl bro bnda dum rkhda. suker aa koi ashqi ty nasy to uper uth k goan lga

    • @goutamsharma6529
      @goutamsharma6529 4 года назад +2

      Positive attitude ha SIDHU bhai daa

    • @ranvirsingh-lx9wq
      @ranvirsingh-lx9wq 4 года назад +1

      @@goutamsharma6529 bikkul bai . youth nu kuch sikhna chahida.. k dunia ty apni pehchan kive bnoni.

  • @harpreetbajwa5447
    @harpreetbajwa5447 4 года назад +43

    Pyaar nu saamb k rakhi mitraa jo lok tenu krde Ne

  • @JitenderKumar-lp2yv
    @JitenderKumar-lp2yv Год назад +4

    Bndaa Sidhu bilkul schhh boldaa sigga 💯 Bro Salute u 🙏 respect for your Mom and Pop and teachers 🙏 Love u Sidhu Moosewalla Bhai ❤️ Dil da ni maada Tera Sidhu Moosewalla 🔥

  • @pbx1aledafangurinerwal159
    @pbx1aledafangurinerwal159 4 года назад +29

    BAI da music ni mada hor jo Marji kalo Bai nu rab kuch rakhe 🥰🥰🥰

  • @karanveer9016
    @karanveer9016 Год назад +28

    Love you jatta Miss u jatta😭😭

  • @raghbirsinhh9635
    @raghbirsinhh9635 Год назад +3

    Verry good thinking verry verry good speaking & always parfarms all words

  • @GoldySingh-cu7nx
    @GoldySingh-cu7nx 4 года назад +9

    Sidhu moose wala 5911 jatt Legend hai Love you bro tanu 🥰🥰🥰🥰🥰🥰😘😘😘😘😘😘👇👇

  • @preetkaursidhu76
    @preetkaursidhu76 2 года назад +41

    Sidhu Sidhu hi aa na mere veer vrga koi singer c na hai na honaa 🥺💔🕊️ Love you my legend brother No any one replace you jatta respect always vadde bai 🥺💔🕊️

  • @sunny_am3737
    @sunny_am3737 Год назад +3

    Sidhu moose wala jindabad👍👍🙏🏻🙏🏻🙏🏻🙏🏻❤❤💥

  • @mr.dhinder.2322
    @mr.dhinder.2322 4 года назад +153

    💓 *ਮੂਸੇ* ਵਾਲਾ ਵੀਰ *ਘੈਂਟ* 😍 ਮੂਸੇ ਵਾਲੇ ਵੀਰ ਜਿੳੁਦਾ ਵਸਦਾ ਰਹਿ,, 🙏"" *ਬਾਬਾ ਜੀ ਤਾਹਨੂੰ ੲੇਦਾ ੲੀ ਚੜਦੀਕਲਾ ਚ ਰਖੇ* ""🙏 ਬਾਬਾ ਜੀ ਤੁਹਾਡੇ *ਪਰਿਵਾਰ* ਤੇ ਚਾਹੁਣ ਵਾਲੇ *ਫੈਨਸ* ਤੇ ਵੀ ਮੇਹਰ ਭਰਿਅਾ ਹਥ ਰਖੈ🙏🙏God bless u veeriya ..

  • @jassathwal7454
    @jassathwal7454 4 года назад +11

    Ehnu kehnde ne singer jatt kla hi kda batt 💪💪🤟🤟🤟👍👍👍love you sidhu brooo

  • @mintusingh9197
    @mintusingh9197 Год назад +2

    Jinne marzi war dekh lao dil ni rajjda
    Wah sardar saab ji kya gaaya sachi dil baicheer k dakha dyea
    Kya feeling aa taza jeha ehsass aa
    🎤🎵🎶🎶🎶🎶🎶🎶🎶🎶🎶🎶🎶🎶🎶🎶🎶🎶🎶🎶🎶🎶🎶🎶🎶🎶🎶🎶🎶

  • @mangalkhan2477
    @mangalkhan2477 4 года назад +17

    ਉਸਤਾਦ ਨੇ ਅੱਤ ਕਰਾ ਤੀ 😚👌👌👌👌👌

  • @happychohla7129
    @happychohla7129 4 года назад +135

    ਕਰੋ ਗਲ ਗਾਉਦਾ ਜੱਟ ਲਾਈਵ

    • @AmandeepSingh-cr2mx
      @AmandeepSingh-cr2mx 4 года назад +4

      King of Live Sidhu Moosewala Ustaad⛳
      Kise singer di hikk ch enna jorr ni jinne jorr naal Sidhu Moosewala Gaa dinda 📣💪🔥🔥

    • @AvtarSingh-fo1ng
      @AvtarSingh-fo1ng 4 года назад +1

      Babbu maan suni kdi live
      Ede nll ocha ta music hunda Maan da
      Ode ton uchi avaaj

    • @happychohla7129
      @happychohla7129 4 года назад +1

      @@AvtarSingh-fo1ng tenu pushea kine aa

    • @happychohla7129
      @happychohla7129 4 года назад +1

      ਬਾਬੂ ਮਾਨ ਵੀ ਅਤ ਤੇ ਸਿੱਧੂ ਮੌਂਸੇਵਾਲਾ ਵੀ

    • @jobansidhu5593
      @jobansidhu5593 4 года назад

      Bc ehnu tuc live kehde oo 😂😂😂

  • @user-xk5tq2sk3r
    @user-xk5tq2sk3r Год назад +2

    love u aaa oe jatta

  • @mansardarni-0681
    @mansardarni-0681 4 года назад +166

    ਬਹੁਤ ਮਾਣ ਸਾਨੂੰ ਆਪਣੇ ਸਿੱਧੂ ਵੀਰੇ ਤੇ ਰੱਬ ਹਮੇਸ਼ਾ ਖੁਸ਼ ਰੱਖੇ ਮੇਰੇ ਵੀਰੇ ਨੂੰ

  • @mgrandomvlog1750
    @mgrandomvlog1750 Год назад +121

    2023 ਚ ਕੌਣ ਸੁਣ ਰਿਹਾ ਜੱਟ ਮੂਸੇ ਵਾਲੇ ਨੂੰ

    • @AmitKumar-dx9bg
      @AmitKumar-dx9bg Год назад +10

      Hamesha he sunde rehna a banda di rees nhi kar sakda 7 janma tak koi v 2023 2123 2223 2323 2423 2523 2623 garrenty a❤❤❤❤❤❤❤

    • @meetindersinghbajwa820
      @meetindersinghbajwa820 10 месяцев назад +1

      🤚🤚

    • @Sandeep-l3j
      @Sandeep-l3j 7 месяцев назад +3

      Sidhu c sidhu h te always sidhu hi rhega h bs dukh es gl da ki veer g aj sade vich ni h 😢😢😢😢😢

    • @VarinderSingh-gj8wy
      @VarinderSingh-gj8wy 6 месяцев назад +2

      24 vich yarr😢😢😢

    • @jassytofficial6610
      @jassytofficial6610 5 месяцев назад

      ਕਦੀ ਪਹਿਲਾਂ ਨਹੀਂ ਸੁਣਿਆ ਸੀ

  • @Sandhubal-bs3cu
    @Sandhubal-bs3cu Год назад +3

    Miss you jatta 😭😭 rehndi dunia tak na rahuga Jatt moose waly da 🌍 da Raja c Jatt moose wala te rahuga v ♥️💓 da ni c mara Jatt moose wala legend 💪💪 down to earth c jatta tu

  • @ghazalarehman9319
    @ghazalarehman9319 2 года назад +11

    Lots of love and respect for sidhu moose wala sahab the king of Punjabi music from pakistan 🇵🇰 ..

  • @balwindersingh-xl6vm
    @balwindersingh-xl6vm 4 года назад +85

    ਜਿਸ਼ਮ ਦੀ ਖ਼ੁਰਾਕ ਸਾਡੀ ❤💪🔥🔥

  • @navisingh9344
    @navisingh9344 2 года назад +4

    Music bahut nice hai starting

  • @jelthind3321
    @jelthind3321 4 года назад +49

    Puraa show dekhya nazara aa gyaa yr Sira bnda yr Sidhu

  • @keemat_singh
    @keemat_singh 4 года назад +57

    Legend 😎❤️ sidhu Ustad jindabad 🌪️

  • @rajsandhu8892
    @rajsandhu8892 Год назад +25

    Legend never die! Love u sidhu mosewala tu hmesha sade dila ty raaj kregaa❤❤❤❤❤❤❤❤❤❤

  • @Modify721
    @Modify721 4 года назад +11

    Holi holi garm hunda ustad db je rkh y km love u 22

  • @soniachauhan9691
    @soniachauhan9691 3 года назад +26

    One and only siddu moosewala I m also from Hoshiarpur I have seen his performance

  • @SurinderSingh-ln3pv
    @SurinderSingh-ln3pv 5 месяцев назад +18

    वो लोग कितने लकी है जिनो ने सिधू भाई को live देखा है हम तो घर पर ही बैठे रहे अब कोन कोन देख रहा है यह प्रोग्रेम plz ब्बातों हम को भी

  • @kamleshsaini2322
    @kamleshsaini2322 Год назад +32

    Truely a legend , no one can replace him. Love you forever ❤️❤️❤️❤️

  • @simiramgarhia4806
    @simiramgarhia4806 2 года назад +8

    after sidhu veer death mai ajj dekh rhi a😭😭😫😩😢😭😭😭😫😩🙏🏻

  • @NirmalSingh-ys7wz
    @NirmalSingh-ys7wz Год назад +4

    ਵਾਹ ਜੱਟਾ ਤੇਰੀਅਾਂ ਤਰਜ਼ਾਂ। ਕਿੰਨੇ ਸੋਹਣੇ ਲਗਦੇ।

  • @tarun_sharma_1804
    @tarun_sharma_1804 4 года назад +21

    3:12 proud moment for that boy
    Moose wale n kehe nu vi chota bda ni smjheya✌️✌️✌️😎😎

  • @singhtalwinder8161
    @singhtalwinder8161 4 года назад +9

    Naam Lai ke thokda jatt sardara Di shaan 22 sidhu moose wala

  • @Sidhu7464
    @Sidhu7464 Год назад +34

    Miss u jatta always ❤❤ nal khad ke tan wekhi kine sohne lgde hye oye 👌👌

  • @ravinderdandiwal6326
    @ravinderdandiwal6326 4 года назад +195

    ਓਲਡ ਸਕੂਲ ਕਡਾਉਦਾ ਮੁੰਡਾ ਚੀਕਾ ਬੱਲੀਏ
    ਅਸਤਾਦ ਗੱਲਾਂ ਦਾ ਸਵਾਦ ਵੱਧ ਆਉਦਾ ਲਾਈਵ ਚ ❤ ਬਾਬਾ ਹੋਰ ਤਰੱਕੀਆਂ ਬਖਸ਼ੇ ਜਿਉਂਦਾ ਵੱਸਦਾ ਰਹਿ 🙏😘❤❤

  • @shashichahat9928
    @shashichahat9928 4 года назад +7

    Jugg jugg jee 22 Rabb sadi b umr laa de tenu 22

  • @kuljit_batth
    @kuljit_batth Год назад +6

    2023 ch kon kon yaad kr rea sidhu bai nu

    • @user-tu1eq9cb2m
      @user-tu1eq9cb2m 7 месяцев назад +1

      2024 ch veeee 😢😢😢😢t😮

  • @purepunjabi5032
    @purepunjabi5032 4 года назад +10

    Sidhu y program sohne lagde song to start krda 👌👌👌

  • @sukh9063
    @sukh9063 4 года назад +44

    Sirraa Kra Ta Ajj Ustaad Sidhu ne🔥💪

  • @sorav4017
    @sorav4017 Год назад +3

    I am only fan of Sidhu moose wala

  • @Gamer84449
    @Gamer84449 4 года назад +33

    34:15 wahhhh 22 ah respect hundi parents di kya batta ne babeyo .. raab khush rakhe trakiya kr sidhu 22 jam jam love you a ❤️❤️😘

  • @SunnySharma-fy6fx
    @SunnySharma-fy6fx 4 года назад +60

    8ghante ch View Dekho Jive Song Hunda🤣🤣💪🏻💪🏻💪🏻Power. A jatt di

  • @sukh-ij1vi
    @sukh-ij1vi Год назад +12

    Jatt bina roank heni is duniaa te 😔😔😔

  • @NadeemKhan-lu9bl
    @NadeemKhan-lu9bl 2 года назад +9

    Love you bro l will miss you always ni jamna teray verga put kisay maa nay rip lenged sidho bhai zinda bad from Pakistan 🇵🇰🇵🇰🇵🇰🇵🇰🇵🇰😭😭😭😭😭😭😭😭😭