'ਨਜਾਇਜ਼ ਸੰਬੰਧ ਦੇ ਇਲਜ਼ਾਮ ਲਗਾ ਮੈਨੂੰ ਘਰੋਂ ਕੱਢਿਆ' |

Поделиться
HTML-код
  • Опубликовано: 14 май 2024
  • #PunjabiNews #jaspreetsingh #Mother #delhi #delhiviralboy #LatestNews #theunmute
    'ਨਜਾਇਜ਼ ਸੰਬੰਧ ਦੇ ਇਲਜ਼ਾਮ ਲਗਾ ਮੈਨੂੰ ਘਰੋਂ ਕੱਢਿਆ'
    ਪੁੱਤ ਦੇ ਵਾਇਰਲ ਹੋਣ ਤੋਂ ਬਾਅਦ ਰੋਲ ਵੇਚਣ ਵਾਲੇ ਜਸਪ੍ਰੀਤ ਦੀ ਮਾਂ ਨੇ ਤੋੜੀ ਚੁੱਪੀ
    Find Latest News, Top Headline And breaking news Watch your favorite newspapers The unmute Punjab Himachal Haryana websites.
    For All Live Coverage, Exclusive And Latest News Update, Watch The LIVE TV Of The unmute Punjab/Haryana/Himachal, Catch The Latest News LIVE
    ਅਨਮਿਊਟ ਪੰਜਾਬ/ਹਰਿਆਣਾ/ਹਿਮਾਚਲ ਯੂਟਿਊਬ 'ਤੇ ਇੱਕ ਵਿਸ਼ੇਸ਼ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦੇਸ਼ ਅਤੇ ਦੁਨੀਆ ਨਾਲ ਸਬੰਧਤ ਨਿਊਜ਼ ਸਟ੍ਰੀਮ ਕਰਦਾ ਹੈ। ਨਿਊਜ਼ ਦੇ ਨਾਲ-ਨਾਲ, ਚੈਨਲ ਦੇ ਵਿਚਾਰ ਤੇ ਸਮਕਾਲੀ ਮੁਦਾਂ 'ਤੇ ਚਰਚਾ ਹੁੰਦੀ ਹੈ ਅਤੇ ਵਿਸ਼ੇਸ਼ ਸੀਰੀਜ਼ 'ਤੇ ਸ਼ੋਅ ਵੀ ਹੁਣਰਮੰਦ ਅਤੇ ਸਿਖਸਮਾਜ਼ ਹੁੰਦੇ ਹਨ।
    The unmute Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    The unmute ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    ________________________________________________________________________________________________
    Subscribe to our channel: / @theunmute
    For Latest news and updates, log on to:
    For the latest news and updates, do visit our:
    𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
    𝐅𝐀𝐂𝐄𝐁𝐎𝐎𝐊: / theunmuteoff. .
    𝐈𝐍𝐒𝐓𝐀𝐆𝐑𝐀𝐌: / theunmuteof. .
    𝐓𝐖𝐈𝐓𝐓𝐄𝐑: / the_unmute
    𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥:
    Write Us FeedBack On:-
    Email: feedback@theunmute.com
    ________________________________________________________________________________________________
    #news #theunmutenews #2024 #trending #breakingnews #latestnews #newsupdates, #highlights #TrendingNow #Exclusive #LiveCoverage #todaypunjabnews #liveupdate #latestupdates #newsupdates #punjabinews #topnews #unmutetopnews #unmutetodaynews #indianews #todaynews #punjabilatestnews #topnewschannel #topnewstoday #viralnews #newspunjab #todaypunjabinews #unmutetvnews#unmutetoday #PunjabiNews #jaspreetsingh #Mother #delhi #delhiviralboy #LatestNews #theunmute

Комментарии • 264

  • @bhupinderkaur5848
    @bhupinderkaur5848 21 день назад +157

    ਜਿਥੇ ਭੂਆ ਪਰਧਾਨ ਹੋਣ ਉਥੇ ਕਦੇ ਵਿ ਘਰ ਨਹੀਂ ਵਸ ਸਕਦਾ ਮੈ ਵਿਡੀਓ ਦੇਖੀ ਭੂਆ ਬਹੁਤ ਚਤਰ ਆ ਚਲਾਕ ਤੇਜ ਆ

  • @baljeetkaur-eu5bh
    @baljeetkaur-eu5bh 21 день назад +107

    ਬੱਚਿਆਂ ਦੀ ਮਾਂ ਦੀ ਮਦਦ ਕੀਤੀ ਜਾਵੇ, ਬਹੁਤ ਭੋਲੀ ਹੈ

    • @user-xb1ie4io6q
      @user-xb1ie4io6q 18 дней назад +1

      Hanji u r right

    • @prabhkiratsingh775
      @prabhkiratsingh775 17 дней назад +1

      Hanji bhut tej bhua

    • @nancykaur7642
      @nancykaur7642 16 дней назад +1

      Maa de help kro bacheya da papa nhi h lakin bhua kol te usda fufer hega fr bhua or bhua de bacheya kol v papa hega fr enna nu kyu nhi jeen dinde hun ni bhua ne behna maa or bacheya to ki apna ghr parna h

    • @anmolbal8974
      @anmolbal8974 15 дней назад

      hnji maa bahut he bhole a

    • @user-xb1ie4io6q
      @user-xb1ie4io6q 14 дней назад

      Hanji

  • @user-zr2bv9vi3s
    @user-zr2bv9vi3s 18 дней назад +20

    , ਜਿਸ ਘਰ ਵਿਚ ਕੁੜੀਆਂ ਪ੍ਰਧਾਨ ਹੋਣ ਉਸ ਘਰ ਵਿਚ ਇਸ ਤਰਾਂ ਹੁੰਦੀ ਹੈ ਬਚਿਆਂ ਤੋਂ ਮਾਂ ਖੋ‌ ਲਈ ਕਿਤਨੀ ਸ਼ਰਮ ਦੀ ਗੱਲ ਹੈ ਭੂਆ ਤੇਜ਼ ਹੈ

  • @balwindersaggu982
    @balwindersaggu982 19 дней назад +39

    ਇਹ ਔਰਤ ਬਿਲਕੁਲ ਭੋਲੀ ਭਾਲੀ ਹੈ ਇਸ ਨੂੰ ਜਾਣਬੁੱਝ ਕੇ ਖਰਾਬ ਕੀਤਾ ਜਾ ਰਿਹਾ ਹੈ ਇਹ ਬਹੁਤ ਗ਼ਲਤ ਗੱਲ ਹੈ ਬੱਚਿਆਂ ਨੂੰ ਮਾਂ ਨਾਲੋਂ ਵਿਛੋੜ ਕੇ ਬਹੁਤ ਹੀ ਗ਼ਲਤ ਕੀਤਾ ਹੈ ਕਦੇ ਨਾ ਕਦੇ ਇਸ ਗੱਲ ਦਾ ਖਮਿਆਜ਼ਾ ਉਹਨਾਂ ਲੋਕਾਂ ਨੂੰ ਭੁੱਗਤਣਾ ਹੀ ਪਵੇਗਾ

  • @kaurmanjeet336
    @kaurmanjeet336 21 день назад +104

    ਜੇਕਰ ਭੈਣ ਗਲਤ ਹੈ ਤਾ ਫਿਰ ਉਹ ਉਸ ਨਾਲ ਕਿਉ ਨਹੀ ਚਲੀ ਗਈ ਉਹ ਤਾ ਅਪਣੇ ਮਾਪਿਆ ਘਰ ਬੈਠੀ ਹੋਈ ਹੈ ਜੀ ਇਹ ਸੋਹਰੇ ਪਰਿਵਾਰ ਵਾਲੇ ਗਲਤ ਇਲਜਾਮ ਲਾ ਰਹੇ ਹਨ ।

    • @reenarani-bh2kz
      @reenarani-bh2kz 20 дней назад +3

      Bilkul sahi kiha tusi j glt hundi ohde nal na rehdi maa pio di halt dekh k kuri nu dekh k lgda ihh glt nhi nand ne bachiya da mind wash kita a oh chondi k sab mere bachiya da bne

    • @charankaur3474
      @charankaur3474 19 дней назад +1

      Right. Vichari lady nu bachiya to door kar ditta. Eh. Majboor aa.

  • @jaswindersharma2228
    @jaswindersharma2228 21 день назад +67

    ਬੱਚਿਆਂ ਦੀ ਭੂਆ ਬਹੁਤ ਚਲਾਕ ਭੂਆ ਨੇ ਮਾਂ ਦੇ ਨਾਲ ਬੱਚਿਆਂ ਨੂੰ ਰਹਿਣ ਨਹੀਂ ਦੇਣਾ

  • @paramjitlotey1131
    @paramjitlotey1131 20 дней назад +39

    Mother 100% right h

  • @ramsangha3521
    @ramsangha3521 20 дней назад +58

    ਜਿਥੇ ਭੂਆ ਪਰਧਾਨ ਹੋਣ ਉਥੇ ਕਦੇ ਵਿ ਘਰ ਨਹੀਂ ਵਸ ਸਕਦਾ

    • @harinderkaur1861
      @harinderkaur1861 16 дней назад

      👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @user-yk4ln4ix4b
    @user-yk4ln4ix4b 19 дней назад +15

    ਜਿਸ ਨਾਲ ਹੁੰਦੀ ਉਹੋ ਜਾਣਦਾ ਜਿਸ ਤਨ ਲੱਗੇ ਸੋ ਹੀ ਜਾਣੇ ਬਾਪੂ ਜੀ ਗੁਰੂ ਰਾਮਦਾਸ ਜੀ ਤੇ ਭਰੋਸਾ ਰੱਖੋ ਬੱਚੇ ਮਾ ਦੇ ਹੀ ਹਨ ਦੂਜੇ ਏਵੇਂ ਫੁਕਰੀਆਂ ਮਾਰਦੇ

  • @GurjeetSingh-ry5mf
    @GurjeetSingh-ry5mf 21 день назад +53

    ਰੋ ਨਾ ਭੈਣ ਔਰਤ ਦੀ ਇਹੋ ਕਹਾਣੀਆ ਕੀ ਪਤਾ ਔਰਤ ਨੂੰ ਕੀ ਕੀ ਦਰਦ ਝੱਲਣਾ ਪੈਦਾ ਭੈਣੇ ਤੂੰ ਤਾ ਸਾਰੀ ਉਮਰ ਹੀ ਰੋਕੇ ਕੰਟਣੀਆ

  • @bablugill691
    @bablugill691 20 дней назад +23

    ਮਾ ਮਾ ਹੀ ਹੁੰਦੀ ਆਹ।

  • @bhupinderkaur5848
    @bhupinderkaur5848 21 день назад +81

    ਭੂਆ ਦੇ ਪੁਆੜੇ ਨੇ ਵਿਡੀਓ ਦੇਖੀ ਭੂਆ ਬਹੁਤ ਤੇਜ ਆ

  • @ManpreetSingh-tt3pb
    @ManpreetSingh-tt3pb 18 дней назад +11

    ਪੱਤਕਾਰ ਸਹਿਬਾ ਇਹ ਭੋਲੀ ਭਾਲੀ ਔਰਤ ਹੈ ਇਸ ਨੂੰ ਕੋਈ ਸਹਾਰੇ ਦੀ ਲੋਡ ਹੈ

  • @thakursingh9422
    @thakursingh9422 19 дней назад +17

    ਨਣਦਾਂ ਲਾਲਚ ਵਸ ਇਹ ਸਭ ਕੁਝ ਕਰ ਰਹੀਆਂ ਹਨ। ਮਾਂਵਾਂ ਕੁੜੀਆਂ ਦੀਆਂ ਤਾਂ
    ਸੁਣਦੀਆਂ ਹਨ।ਪਰ ਨੋਹਾਂ ਦੀ ਨਹੀਂ ਸੁਣੀਂ ਜਾਂਦੀ।

  • @sehbazsingh2942
    @sehbazsingh2942 20 дней назад +17

    ਮੱਦਦ ਕਰਨ ਵਾਲੇ ਕਹਿਣ ਕਿ ਜੇ ਬੱਚੇ ਮਾਂ ਨਾਲ ਰਹਿਣ ਤਾਹੀ ਮੱਦਦ ਕਰਾਗੇ ਆਪੇ ਮਸਲਾ ਹੱਲ ਹੋ ਜਾਣਾ ਭੂਆ ਨੂੰ ਪਿੱਛੁ ਪੈ ਜਾਣੇ

  • @rajenderkaur4563
    @rajenderkaur4563 20 дней назад +14

    Maa 100% sahi hai❤

  • @narinderkaur1521
    @narinderkaur1521 21 день назад +21

    Mother is so innocent lady.mother need help

  • @rajkamboj7863
    @rajkamboj7863 20 дней назад +12

    Massi is very intelligent and knows how to talk, mum lost her all confidence due to in-laws tortures.

  • @prabhjotkaur629
    @prabhjotkaur629 19 дней назад +7

    ਭੈਣ ਦੇ ਚਿਹਰੇ ਤੋਂ ਪਰੇਸਾਨੀ ਨਜ਼ਰ ਅਉਦੀ ਹੈ ਵਾਹਿਗੁਰੂ ਕਿਰਪਾ ਕਰਨ ਇਤ ਫਾਕ ਬਖਸ਼ੇ ਭੂਆਂ ਦਾ ਵੱਡਾ ਕਸੂਰ ਹੈ

  • @dilsandhu3332
    @dilsandhu3332 20 дней назад +17

    ਗਰੀਬ ਪਰਿਵਾਰ ਨਾਲ ਧੱਕਾ ਹੋਇਆ

  • @user-qu4so9kb6t
    @user-qu4so9kb6t 20 дней назад +8

    ਉਦੋਂ ਕਹਿੰਦੀ ਕਿ ਤੂੰ ਕਿਉਂ ਕੰਮ ਕਰਦੀਆਂ ਮੈਂ ਤੇਰੇ ਨਾਲ ਆ ਹੁਣ ਮਾਂ ਗ਼ਲਤ ਏ ਹੱਦ ਹੋਗੀ ਏ ਮਾਂ ਮਾੜੀ ਹੋਗੀ ਭੂਆਂ ਚੰਗੀ ਪੇਕੇ ਵਿਚਾਰੇ ਮਾੜੇ ਨੇਂ ਜੇ ਹੁੰਦੇ ਚੰਗੇ ਇਹਨਾਂ ਦੀ ਚੰਗੀ ਤਰ੍ਹਾਂ ਭੁਕਤ ਸਵਾਦੇ

  • @bhupinderkaur5848
    @bhupinderkaur5848 21 день назад +66

    ਜਦ ਦਸ ਜਣੇ ਇਕ ਦੇ ਪਿੱਛੇ ਪੈ ਜਾਣ ਤਾ ਇਕਲਾ ਬੰਦਾ ਕੀ ਕਰ ਲਓ

  • @jasvindersingh2154
    @jasvindersingh2154 20 дней назад +9

    Ache ghar ki lady hai jaspreet ki mummy isliye police station nahi gayi vo apne or uski bua ki respect krti hai

  • @sukhdevsingh-fr8fm
    @sukhdevsingh-fr8fm 21 день назад +46

    ਬੇਟਾ ਜੋ ਚੁਕ ਹੁੰਦੀ ਹੈ ਉਹ ਪੱਥਰ ਵੀ ਪਾੜ ਦਿੰਦੀ ਹੈ। ਸਾਡੇ ਨਾਲ ਵੀ ਇਹੀ ਕੁਝ ਹੋਇਆ ਹੈ। ਬੀਬੀ ਜਦੋਂ ਤੇਰੇ ਨਾਲ ਹੋਵੇਗੀ। ਫਿਰ ਤੈਨੂੰ ਪਤਾ ਲੱਗ ਜਾਵੇਗਾ

    • @samsungonpro7048
      @samsungonpro7048 19 дней назад

      ਪੁਰ।।।ਭੈਣ ਜੀ ਬਸ ਕਰੋ ਦੁਖੀ ਹੁੰਦਾ ੳਸ ਪਤਾ ਹੁੰਦਾ ਹੈ

  • @Indumeghwal9252
    @Indumeghwal9252 20 дней назад +21

    ये महिला 101 नहीं 1000% सही है, एक मां को बच्चों से अलग रखा, जसप्रीत को अपनी मां के साथ रहना चाहिए, बच्चों के दिमाग में मां के प्रति जहर घोल दीया भुआ ने,yr कितनी सीधी सादी मां है और इनको बदनाम करने की कोशिश, वाह re दुनिया

  • @KulwinderKaur-ly8oq
    @KulwinderKaur-ly8oq 21 день назад +75

    ਭੂਆਂ ਦੇ ਪੁਆੜੇ ਪਾਏ ਹੋਏ ਹੈ

  • @dilsandhu3332
    @dilsandhu3332 20 дней назад +12

    ਭੂਆ ਜੇ ਨਾਲ ਖੜੀ ਬੱਚਿਆ ਦੇ ਫਿਰ ਸਕੂਲ ਕਿਉ ਨਹੀ ਭੇਜ ਰਹੀ ਭੂਆ ਨੇ ਬੱਚੇ ਚੰਗੇ ਤਰਾ ਮਗਰ ਲਾਏ

  • @manjindermand4882
    @manjindermand4882 19 дней назад +8

    ਜਿਸ ਤੰਨ ਲਗੇ ਸੌ ਤੰਨ ਜਾਣੇ ਬਾਕੀ ਗਲਾ ਕਰਨੀਆ ਬਹੁਤ ਸੌਖੀਆ 🥺

  • @user-qu4so9kb6t
    @user-qu4so9kb6t 20 дней назад +13

    ਰੇਹੜੀ ਪੀਹਲਾ ਮਾਂ ਲਾਉਂਦੀ ਸੀ ਉਦੋਂ ਭੂਆਂ ਕਿਥੇ ਸੀ

  • @abhiisingh4330
    @abhiisingh4330 21 день назад +16

    Maa ne apni galti sabke samne masn lee orr mafi bhi mang lee.bhut bda dil chahiye.

  • @rajinderkaur5928
    @rajinderkaur5928 20 дней назад +11

    Massi ne bilkul theek keha

  • @zackychan600
    @zackychan600 20 дней назад +10

    Mother 💯 right hai

  • @gurpinderkaurbajwa8018
    @gurpinderkaurbajwa8018 21 день назад +12

    Mossi kini vdiaa gril aa..bahut vdiaa soch har gl ch dam hia

  • @user-mu7fv5pw9j
    @user-mu7fv5pw9j 20 дней назад +7

    ਭਾਈ ਸਾਹਿਬ ਇਹ ਕਲਯੁਗ ਦੀਆਂ ਭੈਣਾਂ ਬਹੁਤ ਕਮੀਨੀਆਂ ਹੋਈ ਜਾਂਦੀਆਂ ਨੇ ਜੇ ਭਰਾ ਮਰ ਗਿਆ ਭਤੀਜਾ ਤਾਂ ਉਹਨਾਂ ਦਾ ਹੀ ਖੂਨ ਆ ਪਰ ਇਹ ਹਰਾਮ ਦੀਆਂ ਨੇ ਭਰਜਾਈ ਨੂੰ ਵੀ ਕਰੋ ਕੱਢਤਾ ਭਰਾ ਦੇ ਖੂਨ ਹੋਰ ਵੀ ਤਰਸ ਨਹੀਂ ਆਇਆ ਹੈਗਾ ਕਮੀਨੀਆਂ ਕੁੜੀਆਂ ਨੂੰ ਇਹਨਾਂ ਨੂੰ ਹਾਲ ਸਾਡਾ ਵੀ ਇਹੀ ਆ ਮੇਰੇ ਅੰਮ੍ਰਿਤ ਦੇ ਬਾਅਦ ਮੇਰੀਆਂ ਭੈਣਾਂ ਨੇ ਵੀ ਅੱਡੀ ਕਬਜੇ ਜਮਾਉਣੇ ਆ ਬਹੁਤ ਕਮੀਨੀਆਂ ਬਾਈ ਕੁਛ ਨਾ ਪੁੱਛ ਪੰਜ ਦਾ ਕੱਲਾ ਹੀ ਆ ਪਰ ਪੰਜੇ ਕਮੀਨੀਆ

  • @renukaahuja664
    @renukaahuja664 21 день назад +14

    Reporter Mam please not to prick her wounds 🙏

  • @gurbaxkaur2452
    @gurbaxkaur2452 20 дней назад +30

    ਇਹ ਤਾਂ ਪਾਗਲ ਪਤਰਕਾਰ ਨੇ ਜਿਸ ਤਿੰਨ ਲਗੇ ਸੋ ਤਨ ਜਾਨੇ ਕਿਸਦਾ ਦਿਲ ਕਰਦਾ ਬਚਿਆ ਤੋਂ ਦੂਰ ਹੋਣ ਨੇੰ

    • @harvinderkaur6728
      @harvinderkaur6728 20 дней назад

      Ehna pataran nu bhiyon bhiyon chitar

    • @harvinderkaur6728
      @harvinderkaur6728 20 дней назад

      Ehna da number ki hai

    • @narinnderkaur
      @narinnderkaur 18 дней назад

      Ryt

    • @manrajsingh6683
      @manrajsingh6683 15 дней назад

      ਪੱਤਰਕਾਰ ਭੈਣੇ ਜਦ ਤੁਹਾਡੇ ਤੇ ਬੀਤੇਗੀ ਤਾਂ ਤੁਹਾਨੂੰ ਫਿਰ ਪਤਾ ਲੱਗੇਗਾ ਕਿ ਮਾਂ ਬੱਚੇ ਛੱਡ ਸਕਦੀ ਹੈ ਜਾਂ ਨਹੀਂ ਛੱਡ ਸਕਦੀ। ਇੱਕ ਔਰਤ ਨੂੰ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਨੂੰ ਘਰ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਉਸ ਨੂੰ ਬੱਚੇ ਨਹੀਂ ਦਿੱਤੇ ਜਾਂਦੇ ਫਿਰ ਉਹ ਤੜਫਦੀ ਹੈ ਕਰਲਾਉਦੀ ਹੈ ਉਸਦੀ ਫਿਰ ਵੀ ਕੋਈ ਨਹੀਂ ਸੁਣਦਾ ਭੈਣੇ ਪਲੀਜ਼ ਇਸ ਭੈਣ ਨਾਲ ਜਿਆਦਾ ਸਵਾਲ ਜਵਾਬ ਨਾ ਕਰ ਜਿਸ ਤਨ ਲੱਗੀਆਂ ਸੋਹੀ ਜਾਣੇ। ਬੱਚੇ ਤਾਂ ਜਾਨਵਰ ਵੀ ਨਹੀਂ ਛੱਡਦੇ ਉਹ ਤਾਂ ਫਿਰ ਵੀ ਇੱਕ ਇਨਸਾਨ ਹੈ। ਮੇਰੇ ਨਾਲ ਵੀ ਇਹੀ ਕੁਝ ਹੀ ਹੋਇਆ ਹੈ ਮੇਰੇ ਵਿਆਹ ਨੂੰ ਦਸ ਮਹੀਨੇ ਹੋਏ ਸੀ ਮੇਰੇ ਪਤੀ ਦੀ ਮੌਤ ਤੋਂ ਬਾਅਦ ਇਕ ਮਹੀਨੇ ਬਾਅਦ ਮੇਰੇ ਬੱਚੇ ਨੇ ਜਨਮ ਲਿਆ ਮੇਰੇ ਸਹੁਰਿਆਂ ਨੇ ਮੇਰੇ ਨਾਲ ਇਸ ਤਰ੍ਹਾਂ ਹੀ ਕੀਤਾ ਹੈ 11 ਮਹੀਨੇ ਮੇ ਬੱਚੀ ਨੂੰ ਸੰਭਾਲਿਆ ਹ ਉਸ ਤੋਂ ਬਾਅਦ ਮੇਰੇ ਸਹੁਰੇ ਪਰਿਵਾਰ ਨੇ ਮੇਰੇ ਤੋਂ ਬੱਚਾ ਲੈ ਲਿਆ ਸਾਨੂੰ ਮਾਂ ਪੁੱਤਾਂ ਨੂੰ ਅਲੱਗ ਕਰ ਦਿੱਤਾ ਗਿਆ ਮੇਰਾ ਬੱਚਾ ਸੱਤ ਸਾਲ ਦੇ ਕਰੀਬ ਹੋ ਚੱਲਿਆ ਏ ਸਾਨੂੰ ਸਾਢੇ ਪੰਜ ਸਾਲ ਹੋ ਗਏ ਨੇ ਅਲੱਗ ਹੋਇਆਂ ਨੂੰ ਪਰ ਮੈਂ ਆਪਣੇ ਬੱਚੇ ਨੂੰ ਆਪਣੇ ਸੋਹਰੇ ਘਰ ਜਾ ਕੇ ਮਿਲ ਰਹੀ ਹਾਂ ਪਰ ਫਿਰ ਵੀ ਉਹ ਸਾਨੂੰ ਮਾਂ ਪੁੱਤਾਂ ਨੂੰ ਇਕੱਠਾ ਨਹੀਂ ਹੋਣ ਦੇ ਪਾ ਰਹੇ ਉਹਨਾਂ ਨੇ ਆਪਣਾ ਸਭ ਫੈਸਲੇ ਕਰ ਚੁੱਕੇ ਨੇ ਕਿ ਅਸੀਂ ਇਹਨਾਂ ਮਾਂ ਪੁੱਤਾਂ ਨੂੰ ਇਕੱਠਾ ਨਹੀਂ ਕਰਨਾ।ਦੱਸੋ ਔਰਤ ਕੀ ਕਰ ਸਕਦੀ ਹੈ ਤੁਸੀਂ ਕਹਿੰਦੇ ਹੋ ਚਾਂਸ ਦੀ ਰਾਣੀ ਸਾਰੀਆਂ ਝਾਂਸੀ ਦੀ ਰਾਣੀ ਨਹੀਂ ਕਈ ਅਜਿਹੇ ਪਰਿਵਾਰ ਨੇ ਜਿੱਥੇ ਪਰਿਵਾਰਾਂ ਦੇ ਫੈਸਲੇ ਧੀਆਂ ਨੂੰ ਮਨਜੂਰ ਕਰਨੇ ਪੈਂਦੇ ਨੇ ਜਦੋਂ ਸੋਹਰੇ ਧੱਕਾ ਦੇ ਦਿੰਦੇ ਆ ਨਾ ਤਾਂ ਫਿਰ ਮਾਪਿਆਂ ਨੂੰ ਤਾਂ ਧੀਆਂ ਨੂੰ ਆਪਣੇ ਕੋਲ ਰੱਖਣਾ ਹੀ ਪੈਂਦਾ ਹੈ। 😭😭

  • @dilsandhu3332
    @dilsandhu3332 20 дней назад +14

    ਬਹੁਤ ਔਖਾ ਜਨਾਨੀ ਦਾ ਰਹਿਣਾ ਬਿਨਾ ਬੰਦੇ ਦੇ ਰਹਿਣਾ

  • @usharaini-fz5fj
    @usharaini-fz5fj 21 день назад +32

    Jas preet ki mammi sacch bol rahi baccho ka bren wash kitta huwa hai

  • @dr.kaursingh8853
    @dr.kaursingh8853 21 день назад +13

    Bhua’s involvement is still there. Her son took over the business. Only Waheguru ji knows this family’s future because bhua and her family is very cunning. I don’t know why people are not scared from doing the sins. Taking someone’s share and departing the family is ghor paap. May almighty bless the family 🙏

  • @rajkamboj7863
    @rajkamboj7863 20 дней назад +5

    Mother is very innocent. bua is very clever, they are playing game with mum and her kids. Why are you asking same question again and again, already she told the reason.

  • @rupinderkaur8446
    @rupinderkaur8446 21 день назад +22

    Bhua hi chlak aurat hai bhua nu passa kro maa sahi hi

  • @sehbazsingh2942
    @sehbazsingh2942 20 дней назад +8

    ਸਾਰੀਆਂ ਔਰਤਾਂ ਤੇਰੇ ਵਗੀਆਂ ਤੇਜ਼ ਨਹੀੰ ਹੁੰਦੀਆ ਪੱਤਰੀਏ

  • @user-qu4so9kb6t
    @user-qu4so9kb6t 20 дней назад +7

    ਭੈਣ ਜੀ ਟੈਂਸ਼ਨ ਨੲਈ ਲੈਂਣੀ ਤੁਸੀਂ ਹੁਣ ਭੂਆਂ ਆਗੀ। ਪਹਿਲਾਂ ਭੂਆ ਕਿਥੇ ਸੀ ਨਾਲ਼ ਗੱਲ ਏ ਆ ਪੈਸਾ ਵੀ ਭੂਆ ਨੇ ਵਰਤੇ ਨੇ

  • @bhupinderkaur5848
    @bhupinderkaur5848 21 день назад +45

    ਪੱਤਰਕਾਰਨੀ ਤੂੰ ਤੇਜ ਆ ਪੜੀ ਲਿੱਖੀ ਆ ਤੈਨੂੰ ਸਭ ਕੁਝ ਪਤਾ ਏ ਵਿਚਾਰੀ ਅਨਪੜ੍ਹ ਆ ਬਹੁਤਾ ਬੋਲੀ ਜਾਦੀ ਆ

    • @harjitkaur9545
      @harjitkaur9545 20 дней назад

      Patarkarni 😂😂😂😂😂😂😂😂😂😂😂😂😂😂

    • @balwindersingh5085
      @balwindersingh5085 19 дней назад +2

      Sahi gal aa jada boli ja rahi tenu pata ne hona ki ki halat hoe pae ne loka da tu jada he boli ja rhi tu jada padi likhi hoi tu eh bechari da hall isnu he pata

    • @charankaur3474
      @charankaur3474 19 дней назад +1

      Sade ristedar vich v ek kudi nal eda hoea c. Oh apnia bacchia nu Milan nu tarash di c per sasd Milan nahi didi c

  • @Lakhbirkaur-fw8ku
    @Lakhbirkaur-fw8ku 21 день назад +13

    Planing c sari sajureyan di ....bache maa nu milne chahide te ghr ch huk milna chahida

  • @jaspaskaurjaspalkaur9417
    @jaspaskaurjaspalkaur9417 20 дней назад +5

    Maa baap di help kro sare pl bht hi sareef parivar hai

  • @DalbirKaur-uz9fr
    @DalbirKaur-uz9fr 20 дней назад +5

    ਪਹਿਲ ਪੱਤਰਕਾਰ ਦੀ ਅਕਲ ਹੋ ਣੀ ਜਰੂਰੀ ਹੈ

  • @rajeshkumari4505
    @rajeshkumari4505 21 день назад +11

    Bhuwa chachi bhut taz ha

  • @arpanchahal4855
    @arpanchahal4855 19 дней назад +3

    Mothergood

  • @SantoshKumari-jz5dc
    @SantoshKumari-jz5dc 19 дней назад +2

    Simran bahut hi sharf hai, waheguru ehnu himmat deve, God bless you

  • @ranobadhan5052
    @ranobadhan5052 19 дней назад +2

    ❤Boht sokha hunda aa kise nu charac terless kehna,aap pta ni apni jwani ch ki ki kitta hove,bccheyan nu maa de khillaf kitta aa

  • @zackychan600
    @zackychan600 20 дней назад +5

    Maa bhout narm lagdi a

  • @aman8388
    @aman8388 21 день назад +7

    repoter add swaad lendi aa

  • @harvinderkaur6728
    @harvinderkaur6728 20 дней назад +6

    Leave her alone please. Kuch taras karo. Ohda ki kasoor

  • @parveenchaudhary6116
    @parveenchaudhary6116 21 день назад +9

    Ji beta bilkul theek uski bua bhi style mein a Rahi hai jab vah shop per thi Jaspreet ki mummy aur kam rakhne se dekh rahi thi use bua ko Jaspreet ki mummy ka aana achcha nahin lag raha tha Jaspreet ki Mummy ki agar koi baat hoti vah is halat mein nahin dikhai deti dusri party ilzaam lagane wali saaf dikhai deti hai Jaspreet ki mummy yah sach bol rahi hai unke chehre per sach bhav dikhai de rahe hain jab yah shop per jaenge to inki bua ka mahaul dekhe vah kis tarah dekh rahi hai inko

  • @parveenchaudhary6116
    @parveenchaudhary6116 21 день назад +9

    Jaspreet ki mummy badi Shahar mein hue Hain Maine dekha vah shop per the to uski bua ji bhi theek dhang se nahin dekh rahe the

  • @Nobby.sandhu
    @Nobby.sandhu 21 день назад +8

    Yar eh bholi a Jaspreet di mma Loki faida tahi chak rhe ne ,.eh media vale be pta ni Kio nhe kise diya feelings smj de ,, os bchari nu bolna be nhe onda sahi ,.ese lye bhua faida chak rhe aa Jaspreet de father di stol si oh bhua de bête nu mil gye

  • @user-qq9vp4oc2r
    @user-qq9vp4oc2r 21 день назад +8

    Bhua shop pr itna makup krkke kyu aati h abi bhai ki deth hui h or makup omg red

  • @Jasbirkaurbhullar828
    @Jasbirkaurbhullar828 21 день назад +4

    God bless you ❤️❤️🙏🙏

  • @unnati5485
    @unnati5485 14 дней назад

    Massi please himmat rakh apni behan nu hosla de beta. Maa bilkul sahi he. Maa nu pareshaan naa kro. Iljaam naa lagao maa ke upper.

  • @parmjeetKaur08
    @parmjeetKaur08 20 дней назад +6

    Police complaint karni chahidi aa

    • @bhoopinderkaur6171
      @bhoopinderkaur6171 20 дней назад +3

      There has been domestic violence, and because Simran's family is poor,the in laws are troubling her,
      Common people in west Delhi should support the mother,otherwise she will go into depression or run away again,

  • @gurveer.singh.grewal.3361
    @gurveer.singh.grewal.3361 17 дней назад +1

    ਜਦੋਂ ਮੁੰਡੇ ਨਾਲ਼ ਕੋਈ ਰਿਸ਼ਤਾ ਸਬੰਧ ਨਹੀਂ ਸੀ ਫਿਰ ਉਹਦੇ ਘਰ ਕਿਵੇਂ ਚੱਲ ਗਈ ਕਹਿੰਦੀ ਮੈਂ ਆਪ ਹੀ ਆ ਗਈ ਉਧਰ ਵੀ ਬਦਨਾਮੀ ਇਧਰ ਵੀ ਫ਼ਿਰ ਟਿੰਡੇ ਲੈਣ ਗੲੀ‌ ਸੀ

  • @rajinderkaur5928
    @rajinderkaur5928 20 дней назад +6

    Reporter nu request hai comments padd le log ki keh rehe

  • @singhbaljinder4981
    @singhbaljinder4981 21 день назад +7

    .buaa teaj aa pean shi aa ji

  • @rajinderkaur5928
    @rajinderkaur5928 20 дней назад +4

    Bilkul theek keha bachiya nu missgide kita ja reha maa de khilaaf bol k jehar bhar rehi bua

  • @sukhwinderrehill9590
    @sukhwinderrehill9590 21 день назад +7

    Pinka ji hun tussi es priwaar noo katthe kitna hun koi patrkaar koi bi sawaal jwab nhi krna chahida je galti hoi maffi milgai hun esa kissa bhadkana nhi chahida ena patrkaar hor bcche bhut ne jo sdkan te phukke ture firde ne udar noo munh karlo hun ena da ghar bas lendo kmm krna koi gunaah nhi usda bdda phai bi nal hai

  • @rajenderkaur4563
    @rajenderkaur4563 20 дней назад +2

    Sari game bhua di hai
    Bhua bhut chlak hai
    I am from germany ❤❤

  • @rajvinderaujla5191
    @rajvinderaujla5191 16 дней назад

    ਆਪੇ ਸਫਾਈਆਂ ਦੇਈ ਜਾਂਦੀ ਛੋਟੀ ਕਿ ਉੱਥੇ ਹੀ ਰਹਿਣਾ ਚਹੁੰਦੀ ਹੈ।
    “ ਹੁਣ ਤੇਰਾ ਬੱਚਾ ਸਟਾਰ ਚ’ਚ ਗਿਆ ਤੂੰ ਉੱਥੇ ਜਾ” ਮਹੀਨਾ ਪੂਰਾ ਹੋ ਗਿਆ ਮਾਂ ਤੋਂ ਇੱਕ ਰਾਤ ਬੱਚੇ ਪਰੇ ਹੋ ਜਾਣ ਕੋਈ ਦਰਵਾਜ਼ਾ ਕਰ ਲਵੇ ਮਾਂ ਤੜਫ ਜਾਂਦੀ।

  • @jaspaskaurjaspalkaur9417
    @jaspaskaurjaspalkaur9417 20 дней назад +2

    Maa vichari bht majboor hai oh samne bethi hai agar eni tej hundi ta kiven rakh lendi bhua baccheyan nu

  • @sharanjitkaur481
    @sharanjitkaur481 15 дней назад

    Eh sb sach hai g
    Mint lgande ne aurat de character te ungle chukn nu
    I hv faced all this but i m lucky that my children r with me

  • @rajinderkaur5928
    @rajinderkaur5928 20 дней назад +4

    Help of mother bua bhut tej hai mother galat hundi kise hor nal chali jandi purra month maa baap kol na rehdi maa nu badnam kita ja reha te bachiyaa tu door

  • @buntydeol7948
    @buntydeol7948 21 день назад +14

    Sis de help kro

  • @jasvindersingh2154
    @jasvindersingh2154 20 дней назад +1

    Jaspreet ki mummy apne maa baap or bua ki respect k kaaran vo police station nahi gayi ache ghar ki lady hai

  • @DaljitKaur-lk1uo
    @DaljitKaur-lk1uo 19 дней назад +1

    God bless you

  • @jaspaskaurjaspalkaur9417
    @jaspaskaurjaspalkaur9417 20 дней назад +2

    Baccheyan da vi ksoor hai ene vi chote nahi maa ta maa hundi hai

  • @harbanschhina555
    @harbanschhina555 18 дней назад +1

    please bacheya da karke tussi apps vich compromise karro .tussi appde saffai de rahe ho ,ohh appde saffai de rahe hai .jaspreet nu grow up ho lean devo .parmatama hemesha khush rakhe putt sare privarr nu.

  • @daljitkaurchane2081
    @daljitkaurchane2081 19 дней назад +3

    ਹਰਮੀਤ ਵੀਰ ਜੀ ਤੁਹਾਡੀ ਸਾਰੀ ਕਮੇਟੀ ਰਲ ਕੇ ਜਸਪ੍ਰੀਤ ਨੂੰ ਕਹੋ ਕਿ ਆਪਣੀ ਮਾਂ ਨੂੰ ਨਾਲ ਰੱਖੋ ਭੂਆ ਨੂੰ ਦਖਅੰਦਾਜ਼ੀ ਕਰਨ ਦੀ ਲੋੜ ਨੀ

  • @MahakpreetKaur-sq3kn
    @MahakpreetKaur-sq3kn 15 дней назад +1

    She seems so innocent, not smart , seems like more depressive because of in laws family

  • @deepaman5806
    @deepaman5806 19 дней назад +1

    Wmk

  • @hardeepgagandeep4eternity865
    @hardeepgagandeep4eternity865 20 дней назад +1

    Bhut dukh hunda vichari kini narm ah

  • @bhupinderkaur9084
    @bhupinderkaur9084 20 дней назад +5

    surki bindi vekho aje brother mare nu ek month hoia

  • @user-st2le4we3v
    @user-st2le4we3v 20 дней назад +1

    Support her

  • @archanakumar6110
    @archanakumar6110 18 дней назад

    Maa looks innocent

  • @InderPreet-ui1ek
    @InderPreet-ui1ek 20 дней назад

    👍🌹🌹

  • @sumanmehta6217
    @sumanmehta6217 19 дней назад

    Wahe guru ji

  • @InderPreet-ui1ek
    @InderPreet-ui1ek 20 дней назад +1

    👍

  • @rajeshkumari4505
    @rajeshkumari4505 21 день назад +6

    Sab pasei ki gam ha ab. Maa ki jgah koe nhi lay sakta ha. Tum sab log be nhi

  • @KulwantSingh-mv4rq
    @KulwantSingh-mv4rq 18 дней назад

    Wahaguru ji

  • @ghumanrupinder4217
    @ghumanrupinder4217 19 дней назад

    Full support mother nu.. mother innocent kafi yada waheguru ji kirpa krni..bua bahut selfish clever lady hai..aiwe di bua kise di na hove..Bua da nam te kalank hai lady

  • @ParamjitSingh-bj8xc
    @ParamjitSingh-bj8xc 16 дней назад

    ਹੁਣ ੲਿਸ ਪਰਿਵਾਰ ਦਾ ਜਲੂਸ ਕਢ ਦਿੳ ਮਦਦ ਦੇ ਨਾਂ ਤੇ ੲਿੰਟਰਵਿੳੁ ਕਰ ਕਰ ਕੇ ੲਿਹਨਾਂ ਵਿਚ ੲਿਤਨਾਂ ਜਹਿਰ ਘੋਲ ਦਿੳੁ ਕਿ ੜੂਅਾਂ ਭਰਜਾੲੀ ੲਿਕ ਦੂਜੇ ਦੇ ਪਕੁੇ ਜਾਨੀ ਦੁਸਮਣ ਬਣਾ ਦਿੳੁ ਜਹਿਰ ਘੋਲ ਦਿੳੁ

  • @sakinderkaur846
    @sakinderkaur846 20 дней назад +1

    Hun bachya nu help mil hi .ta bhuaa nu hor lalach aa jana .je bhuaa da pyar hei fir bhuaa aap kmalyi krke bache school bheinj.

  • @akashdhami881
    @akashdhami881 16 дней назад

    We have sympathy for this lady help this lady

  • @whiskysingh3176
    @whiskysingh3176 21 день назад +7

    Ghar nu toran wale sawal na pucho

  • @surjeetlifestyle
    @surjeetlifestyle 20 дней назад +1

    Behan ji tuse Storng bnyo bacchey tuhade ney chinta na karo

  • @rupk4040
    @rupk4040 21 день назад +6

    Bahot cases hai jis aurat ka husband mrjata hai usko ghar se nikal deta hain mein 58 years ki hu aaj bhi sasuralmein mujhe ghar se nikal ne ki sajish rachi jati hain

    • @usharaini-fz5fj
      @usharaini-fz5fj 21 день назад +1

      Ye gal pakki hai

    • @user-kt6sz6dr5h
      @user-kt6sz6dr5h 21 день назад +2

      Right ji me bi 57 years ki hu or 18 saal se gr se bhr hu but bche sath hi rkhe . Is maa ko dekh ke apni kahani yaad aati hai ek maa ke sath bche honge to maa Sare dukh bhool jati hai ab to maa ko bche mil gye hai not khushi ki baat hai ab bs dy ke mukabla kre or maa beta mehnat kre 🙏🙏

  • @Balwinderkambozz
    @Balwinderkambozz 18 дней назад

    Waheguru ji

  • @anvidogra9051
    @anvidogra9051 15 дней назад

    Is ma ke sath bagwan hai
    Is ma ko insaf jarur milega

  • @Kuldeepsingh-qc7mk
    @Kuldeepsingh-qc7mk 17 дней назад

    Mom ❤🔥🔥🔥♥️

  • @rajvinderaujla5191
    @rajvinderaujla5191 16 дней назад

    ਆਪੇ ਮੰਨਦੀ ਹੈ ਮੇਰੇ ਤੋਂ ਗਲਤੀ ਹੋਈ ਹੈ
    ਏਨੀ ਦੂਰ ਆ ਸਕਦੀ ਪਰ ਥਾਣੇ ਨਹੀਂ ਜਾ ਹੋਇਆ।

  • @Editverse324
    @Editverse324 19 дней назад

    waheguru ji mehr karn 🙏