ਲਹਿੰਦੇ ਪੰਜਾਬ ਦੇ ਸ਼ਹਿਰ ਲਾਹੌਰ ਦਾ ਗੇੜਾ 🇵🇰 Lahore City Punjab | Punjabi Travel Couple | Ripan Khushi

Поделиться
HTML-код
  • Опубликовано: 1 янв 2025

Комментарии • 256

  • @JagtarSingh-wg1wy
    @JagtarSingh-wg1wy Месяц назад +23

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਗੁਰੂ ਘਰ ਅਤੇ ਸੰਗਤਾਂ ਦੇ ਦਰਸ਼ਨ ਕਰਵਾਏ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @satinder7735
    @satinder7735 Месяц назад +2

    I love lahore sare historical places tan pakistan ch he reh gye lots of thanks for u both .❤. Darshan ker ruh khush ho gye .

  • @Sewakgur-vr1td
    @Sewakgur-vr1td Месяц назад +10

    ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਨੂੰ ਜਿੰਨਾ ਤੋ ਪੰਥ ਤੋਂ ਵਿਛੋੜਿਆ ਗਿਆ ਹੈ,ਤਿਨਾ ਦੇ ਦਰਸ਼ਨ ਦੀਦਾਰ ਬਖਸੇ ਅੱਜ ਮਹਾਰਾਜ ਤੁਸੀ 🎉❤😢

  • @ramanjitgrewal7785
    @ramanjitgrewal7785 Месяц назад +11

    ਰਿਪਨ ਖੁਸੀ ਦਾ ਬਹੁਤ ਬਹੁਤ ਧੰਨਵਾਦ ਜਿਨਾ ਨੇ ਸਾਨੂੰ ਘਰ ਬੈਠੀਆ ਨੂੰ ਦਰਨ ਕਵਾਏ

  • @darasran556
    @darasran556 Месяц назад +4

    ਬਹੁਤ। ਬਹੁਤ। ਧਨਵਾਦ। ਰਿਪਨ। ਤੇ।ਖੁਸ਼ੀ।ਤੁਹਾਡੇ।ਕਰਕੇ।ਸਾਨੂੰ।ਘਰ।ਬੈਠਿਆ। ਨੂੰ।ਗੁਰੂ।ਘਰਾਂ।ਦੇ।ਦਰਸਨ। ਹੋਏ। 🙏🙏🙏🙏🙏🙏

  • @tarmanbrar03
    @tarmanbrar03 Месяц назад +4

    ਲਹਿੰਦੇ ਪੰਜਾਬ ਦੇ ਗੁਰੂਧਾਮਾਂ ਤੇ ਸ਼ਹਿਰ ਲਾਹੌਰ ਦੇ ਦਰਸ਼ਨ ਕਰਵਾਉਣ ਲਈ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਵੀਰ ਜੀ ♥️🙏🏻🇵🇰

  • @allpunjabistatus8670
    @allpunjabistatus8670 Месяц назад +20

    350 ਆਲੇ ਪੈਕ ਨਾਲ ਅਸੀਂ ਵੀ ਤੁਹਾਡੇ ਨਾਲ ਈ ਦਰਸ਼ਨ ਕਰ ਲਏ, ਧਾਰਮਿਕ ਸਥਾਨਾਂ ਦੇ, ਧੰਨਵਾਦ ਜੀ, ਤੁਹਾਡੀ ਯਾਤਰਾ ਸਫ਼ਲ ਹੋਵੇ।

  • @SatnamSinghSivia
    @SatnamSinghSivia Месяц назад +13

    ਗੁਰੂ ਰਾਮਦਾਸ ਜੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੂੰ ਮਿਲਦੇ ਹਨ ਤੇ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਸਪੁੱਤਰ ਸਨ ਇਤਿਹਾਸ ਨੂੰ ਠੀਕ ਦੱਸੋ ਗੁਰੂ ਅਰਜਨ ਦੇਵ ਜੀ ਨੂੰ ਨਹੀਂ ਮਿਲਦੇ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਸਪੁੱਤਰ ਸਨ

  • @malkitchana1664
    @malkitchana1664 Месяц назад +11

    Congratulations to both of you for the visit to Lahore and for Kushi's pregnancy. Wish you both well.

  • @SukhwinderSingh-wq5ip
    @SukhwinderSingh-wq5ip Месяц назад +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @SurjitSingh-qq2qu
    @SurjitSingh-qq2qu Месяц назад +5

    ਲਾਹੌਰ ਦੀ ਲਾਲ ਖ਼ੂਹੀ ਗੁਰੂ ਅਰਜਨ ਦੇਵ ਜੀ ਦੀ ਜਾਣਕਾਰੀ ਲਹੌਰ ਦੇ ਸਤਿਕਾਰਯੋਗ ਵੀਰ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਸਾਂਝੀ ਕੀਤੀ ❤️ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ❤️🙏🙏🙏🙏🙏

  • @bharatsidhu1879
    @bharatsidhu1879 Месяц назад +1

    ਤੁਹਾਡਾ ਬਹੁਤ - ਬਹੁਤ ਧੰਨਵਾਦ ਲਹੌਰ ਸ਼ਹਿਰ ਦੀ ਸੈਰ ਕਰੌਣ ਲਈ ਅੱਤੇ ਲਹੌਰ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਵਾਉਣ ਲਈ ।

  • @kanwarjeetsingh3495
    @kanwarjeetsingh3495 Месяц назад +9

    ਜਾਣਕਾਰੀ ਭਰਪੂਰ ਸੋਹਣਾ ਬਲੋਗ ਹੈ ।

  • @urmilarani243
    @urmilarani243 Месяц назад +6

    Congratulations to both of you new member aoun wala❤❤

  • @livelaughcreation
    @livelaughcreation Месяц назад +6

    ਕਾਰ ਸੇਵਾ ਵਾਲੇ ਘਰੋਂ ਨਹੀਂ ਲਾਉਂਦੇ ਸੰਗਤ ਵੱਲੋਂ ਹੈ।
    ਜਿੰਨਾ ਕਾਰ ਦੇਵਾ ਦੇ ਨਾਮ ਲੁੱਟ ਮੱਚੀ ਤੇ ਗੁਰਧਾਮ ਢਾਹੇ ਉਸਨੇ ਕਿਸੇ ਹੋਰ ਵੱਲੋਂ ਨਹੀਂ।

    • @palwindersingh3731
      @palwindersingh3731 Месяц назад +1

      SHUKKAR HAI KAARSEWA VAALE
      CHORR PAKISTAAN NAHI PAHUNCHE. THANKS BETTA JI. JIONDE RAHO.

    • @livelaughcreation
      @livelaughcreation Месяц назад

      @ ਉੱਥੇ ਵੀ ਪਹੁੰਚ ਗਏ।SGPC and caar sewa dono iko Bimari da naam ha. Sikhi vich es vele sepnk da km krde ne.

  • @MALIKQASIM.44
    @MALIKQASIM.44 Месяц назад +2

    Love you from Punjab Pakistan🇵🇰❤❤❤thanks for coming in Pakistan🇵🇰 🙏

  • @manjindersinghbhullar8221
    @manjindersinghbhullar8221 Месяц назад +4

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਸੋਹਣੀ ਵੀਡੀਓ ਬਣਾਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏻

  • @InayataliInayat-ik1lx
    @InayataliInayat-ik1lx Месяц назад +3

    Very. Nice. Veer. Ripen. And. Khushi. Bhan. God. Bles. U. I. L❤. All. My. Sikhs. Sister. And. Brotherd

  • @harbhajansingh8872
    @harbhajansingh8872 Месяц назад +6

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @SatnamSinghSivia
    @SatnamSinghSivia Месяц назад +6

    ਗੁਰੂ ਰਾਮਦਾਸ ਜੀ ਗੋਇੰਦਵਾਲ ਸਾਹਿਬ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੂੰ ਮਿਲੇ ਤੇ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਸਪੁੱਤਰ ਸਨ

  • @HappyFamilyVlogFood
    @HappyFamilyVlogFood Месяц назад +1

    Congratulations both of you.❤❤❤ Love from Pakistan Neelam gill Rawalpindi

  • @JagtarSingh-ed9qp
    @JagtarSingh-ed9qp Месяц назад +1

    Thanks ripan and khusi beta gbu wmk ❣️❣️

  • @gurpritamsingh8050
    @gurpritamsingh8050 Месяц назад +2

    ਪੁਰਾਤਨ ਸਮੇਂ ਦੇ ਗੁਰਦੁਆਰਾ ਸਾਹਿਬ ਜੀ ਦੇ ਨਵੀਨੀਕਰਨ ਨਾ ਕਰਨਾ ਉਹਨਾਂ ਦੀ ਪੈਸੇ ਨਾ ਹੋਣਾ ਹੀ ਮਜਬੂਰੀ ਹੈ ਜੀ।

  • @surinderkataria9315
    @surinderkataria9315 Месяц назад +3

    Nice Lahore City thanks Ripon to show!!

  • @phulkaristudiomk1908
    @phulkaristudiomk1908 25 дней назад

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @LAKHWINDERSINGH-ky6sh
    @LAKHWINDERSINGH-ky6sh Месяц назад +2

    ਸਤਿ ਸ੍ਰੀ ਆਕਾਲ ਜੀ ਰਿਪਨ ਤੇ ਸਾਰੇ ਪਰਿਵਾਰ ਨੂੰ

  • @bittutinna2597
    @bittutinna2597 Месяц назад +1

    ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਪਰਮਾਤਮਾ ਆਪ ਜੀ ਨੂੰ ਸਭ ਖੁਸ਼ੀਆਂ ਬਕਛਨ ਜੀ ਬਾਈ ਜੀ ਤੁਸੀਂ ਸੰਗਤਾ ਨੂੰ ਘਰ ਬੈਠੇ ਗੁਰੂਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਜੀ

  • @SumanDhillon-y9t
    @SumanDhillon-y9t Месяц назад +1

    ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ਼ ਜੀ 🙏🙏

  • @Waheguru-cd7kw
    @Waheguru-cd7kw Месяц назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਨ ਜੀ ਸਾਰੀ ਸੰਗਤ ਨੂੰ ਜੀ🎉

  • @rajendersinghdhillon5413
    @rajendersinghdhillon5413 Месяц назад +2

    Satnam waheguru ji Satnam waheguru ji Satnam waheguru ji Satnam waheguru ji Satnam waheguru ji Satnam waheguru ji ❤❤❤

  • @tarsemkaur6688
    @tarsemkaur6688 Месяц назад +1

    Waheguru Waheguru Waheguru g sachepatshah sb da bhla krio

  • @JaswinderKaur-c3p
    @JaswinderKaur-c3p Месяц назад +1

    Waheguru ji meher krn tuhade te gbu khushi ripan

  • @Harry-yi2ey
    @Harry-yi2ey Месяц назад +3

    ਵਾਹਿਗੁਰੂ ਜੀ ਦਾ ਖਾਲਸਾ
    ਵਾਹਿਗੁਰੂ ਜੀ ਦੀ ਫਤਹਿ

  • @ZulfiqarAliVlogs
    @ZulfiqarAliVlogs Месяц назад +1

    LOVE FROM HEER RANJHA CITY , PUNJAB PAKISTAN 💛💚❤

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਦਰਸ਼ਨ ਕਰਵਾਏ ਜੀ। ਚੜ੍ਹਦੀ ਕਲਾ ਰਹੇ

  • @KulwinderKaur-us9jy
    @KulwinderKaur-us9jy Месяц назад +1

    Waheguru ji ka Khalsa Waheguru ji ki Fateh 🙏🙏

  • @jasspreetbajwa1288
    @jasspreetbajwa1288 29 дней назад

    ਵੀਰੇ ਸ੍ ਕੰਵਰਪਾਲ ਸਿੰਘ ਜੀ ਦੀ ਹਵੇਲੀ ਦੇ ਦਰਸ਼ਨ ਜ਼ਰੂਰ ਕਰਵਾਓ ਜੀ

  • @HarjinderKaur-vx2il
    @HarjinderKaur-vx2il Месяц назад +1

    ਵਾਹਿਗੁਰੂ ਜੀ ਅਸੀਂ ਵੀ ਦਰਸ਼ਣ ਕਰ ਲਏ ਜੀ ਆਪ ਜੀ ਨਾਲ, ਜਿਥੇ ਸਿੱਖਾਂ ਨੂੰ ਤਸੀਹੇ ਦਿੱਤੇ ਗਏ ਸਾਰੇ ਸਥਾਨ ਉਥੇ ਹੈ, ਕਿੰਨਾ ਇਤਿਹਾਸ ਜੀ

  • @shawindersingh6931
    @shawindersingh6931 Месяц назад +3

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @WajahatAli-k3p
    @WajahatAli-k3p Месяц назад +1

    Ripan veer Sialkot vi zaroor ayoo ❤

  • @harpreetbhullar3419
    @harpreetbhullar3419 Месяц назад +1

    ਤੀਸਰੇ ਗੁਰੂ ਅਮਰਦਾਸ ਜੀ ਨੂੰ ਮਿਲੇ ਸੀ 😊🙏🏻🙏🏻🙏🏻ਗੁਰੂ ਅਰਜਨ ਦੇਵ ਜੀ ਪੰਜਵੇ ਪਾਤਸ਼ਾਹ ,ਗੁਰੂ ਰਾਮਦਾਸ ਜੀ ਦੇ ਸਪੁੱਤਰ ਹਨ

  • @MandeepKaur-d7f
    @MandeepKaur-d7f Месяц назад +1

    God is one❤❤🎉

  • @RajKumar-tl1ov
    @RajKumar-tl1ov Месяц назад +2

    Dhan Dhan Guru Arjan Dev ji Maharaj Raj Joga

  • @charanjeetkaur5711
    @charanjeetkaur5711 Месяц назад +3

    Very knowledgeable video g, thanks 👌👌🙏🙏,, Waheguru ji chaddi kla vich rakhn ji🎉🎉

  • @mankirtmehak6534
    @mankirtmehak6534 Месяц назад +1

    Waheguru Ji tuhanu hamesha Khush rakhe ❤❤❤❤

  • @Mohansingh-nz2fv
    @Mohansingh-nz2fv Месяц назад +2

    Thank you ji for beautiful coverage 💐💐

  • @sushilgarggarg1478
    @sushilgarggarg1478 Месяц назад +1

    THANKS FOR SEE LENDA PUNJAB LAHORE CITY PAKISTAN 🇵🇰 ❤️ 😘 ♥️ 😍 😊 🇵🇰 ❤️ 😘 ♥️ 😍 😊 🇵🇰 ❤️ 😘 ♥️ 😍 😊 🇵🇰

  • @nimratsidhu7523
    @nimratsidhu7523 Месяц назад +1

    ਵਾਹਿਗੁਰੂ ਜੀ🙏🏼❤️🙏🏼❤️🙏🏼❤️🤲

  • @JaswinderKaur-c3p
    @JaswinderKaur-c3p Месяц назад +1

    Pta nai kd asi jana tuhada shukrana krde tuc sanu mtha tka rhe nl nl

  • @gurdevsingh3214
    @gurdevsingh3214 Месяц назад +1

    ਕਰੰਸੀ ਬਹੁਤ ਵਧੀਆ ਕਾਗਜ

  • @mohsinshah2807
    @mohsinshah2807 27 дней назад +1

    🎉🎉❤❤❤

  • @Sukhman0086
    @Sukhman0086 Месяц назад +1

    Waheguru ji🙏🏻🙏🏻🙏🏻🙏🏻🙏🏻Waheguru ji

  • @SatnamSingh-fe3tg
    @SatnamSingh-fe3tg Месяц назад +2

    Dhan Guru Nanak Dev g Chadikala Rakhna 🙏

  • @RUPINDERSINGH-si8et
    @RUPINDERSINGH-si8et Месяц назад +1

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @ManjitKaurDhillon-x7m
    @ManjitKaurDhillon-x7m Месяц назад +1

    ਤਰਨਤਾਰਨ ਤੋ 🙏🙏🌳🌳

  • @Sidhujutt.pak.panjab
    @Sidhujutt.pak.panjab Месяц назад +1

    Love from panjab Pakistan

  • @JAGJEETSINGH-jn1hj
    @JAGJEETSINGH-jn1hj Месяц назад

    Satsriakal rippan te khushi and all family.❤🎉🎉

  • @lakhmirsingh5344
    @lakhmirsingh5344 Месяц назад +1

    ❤❤Waheguru ji❤❤

  • @terwandersingh3605
    @terwandersingh3605 Месяц назад +1

    My waheguru ji kah Kahlsa, Waheguru ji ki Fateh from Malaysia Kuala Lumpur . My return fateh at 17.41 minutes of the podcast to all my mothers in the video.

  • @gogipreet7330
    @gogipreet7330 Месяц назад +1

    Satnam waheguru ji ❤❤❤❤GBU❤❤❤❤

  • @GagandeepSingh-sj9mm
    @GagandeepSingh-sj9mm Месяц назад

    Waheguru Ji Khalsa Ripan and Khushi Waheguru Ji Fateh
    Too good information 👍

  • @jogasingh991
    @jogasingh991 Месяц назад +3

    Je lahore di historical places explore karni ta rana shehzad nall rabta kro ajj hanjra de channel te video upload hoyi aina ithaas appa nu nahi pta jina oh banda janda sikh history bare

  • @PremSingh-ly7lx
    @PremSingh-ly7lx Месяц назад +1

    👍 👌 ❤sunam udham singh wala 22g sangrur 🎉Thanks

  • @babasomasinghji3026
    @babasomasinghji3026 Месяц назад +1

    ਵਾਹਿਗੁਰੂ ਜੀ ਬਹੁਤ ਹੀ ਵਧੀਆ ਜੀ ਜੀ

  • @PreetiBhullar-h2o
    @PreetiBhullar-h2o Месяц назад +2

    Dhan guru nanak dev ji maharaj ❤

  • @GurpreetSingh-os4gn
    @GurpreetSingh-os4gn Месяц назад +1

    ਬਹੁਤ ਵਧੀਆ ਲੱਗਿਆ ਵੀਰ ਜੀ

  • @BalkarSingh-dc1oq
    @BalkarSingh-dc1oq Месяц назад +1

    ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ ਹੋ ਰਿਹਾ

  • @sukhidhandhwar5476
    @sukhidhandhwar5476 Месяц назад

    Waheguru mehar kare all insaan te koi v country hove sarbat Da bhala hove

  • @mangisingh8009
    @mangisingh8009 Месяц назад +1

    ਬਾਈ ਜੀ ਮਹਾਰਾਜ ਰਣਜੀਤ ਸਿੰਘ ਦੇ ਖਾਸ ਮੰਤਰੀ ਅਜੀਜੂਦੀਨ ਦੀ ਸਮਾਧ ਵੀ ਵੇਖਾਓ ਜੀ

  • @KarjSingh-p8q
    @KarjSingh-p8q Месяц назад +1

    Good 🎉❤

  • @sushilgarggarg1478
    @sushilgarggarg1478 Месяц назад

    Enjoy a tour of Pakistan 🇵🇰 ♥️ ❤️ 💙 😊 💕 🇵🇰 ♥️ ❤️ 💙

  • @bakhshinderpadda2804
    @bakhshinderpadda2804 Месяц назад

    Waheguru ji 🙏🏻 meher rakhio sab te🙏🏻🙏🏻🙏🏻🙏🏻🙏🏻🙏🏻🙏🏻

  • @zahoorahmad456
    @zahoorahmad456 Месяц назад

    Love 💕💕 you work bro thanks Love ❤ from Pakistan

  • @malikahmed7765
    @malikahmed7765 Месяц назад

    Welcome to Pakistan🌷

  • @satnaamsingh7614
    @satnaamsingh7614 10 дней назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤🎉🎉🎉🎉🎉🎉🎉

  • @parwinderthind2770
    @parwinderthind2770 Месяц назад

    Bhout vidhya guru Ghar da darshan houda vlog da...

  • @surinderbajaj4381
    @surinderbajaj4381 Месяц назад +1

    Very very nice video dear

  • @zahoorahmad456
    @zahoorahmad456 Месяц назад +1

    Parmatma chardi kalah vich rakhay

  • @babbugill8296
    @babbugill8296 Месяц назад +1

    Dhan sikhi dhan Guru ke singh singhnia

  • @saithgamer9434
    @saithgamer9434 Месяц назад +1

    Bahi jis din sialkot aoia toia batia nia bahi please

  • @AgriKhanewal159
    @AgriKhanewal159 Месяц назад +1

    ❤❤❤❤ محمد عمران ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @balrajsingh4182
    @balrajsingh4182 Месяц назад +1

    ਬਹੁਤ ਵਧੀਆ ਜੀ

  • @AhmadHayat-i8j
    @AhmadHayat-i8j Месяц назад

    Today I'm over the moon to see you here in Pakistan. 🌺 🌹 🌷 ❤ 🎉

  • @BalwinderSingh-qe8jv
    @BalwinderSingh-qe8jv Месяц назад +1

    All God bless you.

  • @HajiMustfa-m4v
    @HajiMustfa-m4v Месяц назад

    ❤Butiful video Yar ma Mustafa faslabad sa ho yar ❤

  • @ManveersinghSahota
    @ManveersinghSahota Месяц назад

    Sat shi aakal brother
    Tack care
    Waheguru hamesha rkhe
    Ganga nagar rajasthan

  • @blackhackerff6628
    @blackhackerff6628 Месяц назад +2

    Waha.guru.ji

  • @ParamjitSingh-i1h
    @ParamjitSingh-i1h Месяц назад +1

    ਸਾਰੇ ਜਥੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਸ ਖਾਸ ਕਰਕੇ ਮੇਰੀ ਭੈਣ ਨੂੰ ਖੁਸ਼ੀ ਸਤਿ ਸ੍ਰੀ ਅਕਾਲ ਆਪ ਜੀ ਦੇ ਸਾਰੇ ਪਰਿਵਾਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੰਗਤ ਨਹੀ ਆਈ ਧ੍ਰਿਗ

  • @tejpalpannu2293
    @tejpalpannu2293 Месяц назад

    Waheguru ji 🎉🎉🎉❤🎉🎉🎉

  • @muhammadshakeelahmad4816
    @muhammadshakeelahmad4816 Месяц назад

    Zabardast vlog sardar G❤

  • @manjitsinghkandholavpobadh3753
    @manjitsinghkandholavpobadh3753 Месяц назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @waqarkals
    @waqarkals Месяц назад

    Welldone Ripen and kushi you are warmly welcome here at lhr.i seen that gurdwara in my childhood

  • @sushilgarggarg1478
    @sushilgarggarg1478 Месяц назад

    Iam always first looking daily vlog 8P.M.on you tube and 7A.M on face book 📖

    • @aliimmad5494
      @aliimmad5494 Месяц назад

      Bari meherbani agli dafa ap ko inaam diya jaye ga.

  • @tauseefshehzad7686
    @tauseefshehzad7686 Месяц назад

    Wah. Welcome to Lahore

  • @AhmadHayat-i8j
    @AhmadHayat-i8j Месяц назад

    Dear Brother most welcome to Pakistan.

  • @SatpalSharma-y5q
    @SatpalSharma-y5q Месяц назад

    DHAN GURU NANAK DEV JI❤SATPAL SHARMA ALISHER (SANGRUR) PB-13 ❤🎉❤🎉❤🎉❤🎉❤🎉❤🎉❤🎉❤🎉❤🎉❤🎉

  • @ManveersinghSahota
    @ManveersinghSahota Месяц назад

    Khush rkhe waheguru ji

  • @JagdishsinghdhirDhir-i5l
    @JagdishsinghdhirDhir-i5l Месяц назад

    Waheguruji Mehar karn thanks

  • @Lakhvinderkaur-c5y
    @Lakhvinderkaur-c5y Месяц назад +1

    3 patsahi nu milde han

  • @sushilgarggarg1478
    @sushilgarggarg1478 Месяц назад

    Satnam wahaguru ji 🙏 ❤❤❤❤