Beautiful Scenic Ride | Gurdwara Pathar Sahib | kargil To Leh | Episode 03 | Leh Ladakh 2021

Поделиться
HTML-код
  • Опубликовано: 30 янв 2025

Комментарии • 340

  • @inderjitkaur8402
    @inderjitkaur8402 3 года назад +13

    ਗੁਰੂ ਨਾਨਕ ਦੇਵ ਜੀ ਦੀ ਯਾਦ ਆਈ ਕਿ ਉਹ ਏਹਨਾਂ ਥਾਵਾਂ ਤੇ ਕਿਸ ਤਰਾਂ ਗਏੇ ਹੋਣਗੇ ਧੰਨ ਗੁਰੂ ਨਾਨਕ ਸਾਹਿਬ ਜੀ

  • @satpalvallah
    @satpalvallah 3 года назад +17

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੁਹਾਡੀ ਯਾਤਰਾ ਸਫਲ ਕਰਨ

  • @DharminderSingh-ts8il
    @DharminderSingh-ts8il 3 года назад +3

    ਭਾਈ ਨਿਸ਼ਾਨ ਸਿੰਘ ਜੀ ਬਾਬਾ ਨਾਨਕ ਜੀ ਦੀ ਤੁਹਾਡੇ ਤੇ ਬੜੀ ਕ੍ਰਿਪਾ ਹੈ ਸੱਚੀ ਤੁਸੀਂ ਭਾਗਾਂ ਵਾਲੇ ਹੋ ਜੋ ਇਨੇ ਪਾਵਨ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਦੇ ਹੋ ਅਤੇ ਸਾਡੇ ਵਰਗਿਆਂ ਨੂੰ ਵੀ ਦਰਸ਼ਨ ਕਰਵਾਉਂਦੇ ਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏

  • @gurvindersinghbawasran3336
    @gurvindersinghbawasran3336 3 года назад +2

    ਬਹੁਤ ਵਧੀਆ ਭਾਈ ਸਾਹਿਬ ਜੀ,,, ਤੁਸੀ ਸਾਨੂੰ ਸੰਗਤਾਂ ਨੂੰ ਵੀ ਦਰਸ਼ਨ ਕਰਵਾਏ 🙏🙏

  • @babysingh6656
    @babysingh6656 3 года назад

    वाहेगुरु बाबा नानक गुरू गोबिन्द सिग जी यात्रा सबला करे बडा ही दिल नु सकुन ते आनंद ओदा है वाहेगुरु 🙏🍀🌴🏝🌹☘️🌿🌷🙏🍀🌴🏝🌹☘️🌿🌼🌷🙏🍀🌴🏝🌹🙏🌿☘️

  • @ajay11001u
    @ajay11001u 3 года назад +11

    Reciting Gurbani while traveling, just pleasing.. 🙏🏼🙏🏼🙏🏼

  • @sukhjeetsingh1034
    @sukhjeetsingh1034 3 года назад +1

    ਬਾਬਾ ਜੀ ਗੂਰੂ ਫਤਿਹ ਪਰਵਾਨ ਕਰਣਾ ਜੀ। ।ਇਸ ਤਰਾਂ ਪਰਤੀਤ ਹੂੰਦਾ ਜਿੰਦਾ ਮੈ ਤੂਹਾਡੇ ਨਾਲ ਬੈਠਾ ਹਾਂ ਵਹੂੱਤ ਸੂੰਦਰ ਮਨ ਮੋਹਣੀ ਪਹਾੜੀਆਂ ਹਨ ਜੀਥੇ ਮੇਰੇ ਵੱਡੇ ਪਿਤਾ ਜੀ ਇਥੇ ਕੀਸੇ ਟਾਈਮ ਚਰਣਕਮਲਾਂ ਨਾਲ ਇਸ ਵਾਦੀਆਂ ਚ ਘੂੱਮੇ ਹਨ ਇਹ ਸਵੱਰਗ ਤੋ ਘੱਟ ਨਹੀ ਵਹੂੱਤ ਕਰਮਾਂ ਵਾਲੇ ਹੋ ਤੂਸੀ ਜੋ ਸਾਨੂੰ ਘਰ ਬੈਠਿਆਂ ਹੀ ਦਰਸ਼ਨ ਕਰਵਾ ਦਿੱਤੇ 🙏🙏🙏🙏🙏

  • @deepdhami6599
    @deepdhami6599 3 года назад +2

    ਦੂਜੀ ਵਾਰ ਲਦਾਖ਼ ਦੀ ਯਾਤਰਾ ਦੇਖ ਰਹੇ ਹਾਂ ਆਪ ਜੀ ਵੱਲੋਂ ਬਹੁਤ ਵਧੀਆ ਲੱਗ ਰਿਹਾ ਹੈ ਆਪ ਦੀ ਕਿਰਪਾ ਸਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਵਿੱਤਰ ਅਸਥਾਨਾਂ ਦੇ ਦਰਸ਼ਣ ਕਰ ਰਹੇ ਹਾਂ

  • @mahenderkumar8424
    @mahenderkumar8424 3 года назад +4

    Waheguru ji..aapji daa shukriya jo aapji ne gurudwara pathther sahab ji de darshan krvaaye ji

  • @baljitkaur.9829
    @baljitkaur.9829 3 года назад

    ਵੀਰ ਜੀ ਗੁਰੂ ਸਾਹਿਬ ਤਹਾਨੂੰ ਸਦਾ ਖੁਸ਼ ਰੱਖੇ ਲੰਮੀ ਉਮਰ ਹੋਵੇ ਚੜ੍ਹਦੀ ਕਲਾ ਵਿੱਚ ਰਹੋ ਘਰ ਬੈਠੇ ਹੀ ਗੁਰੂ ਸਥਾਨਾਂ ਦੇ ਦਰਸ਼ਨ ਹੋ ਜਾਂਦੇ ਆ

  • @kulwindersinghbakali19
    @kulwindersinghbakali19 3 года назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹ ਜੀ ਵਾਹ ਬਾਬਾ ਨਿਸ਼ਾਨ ਸਿੰਘ ਜੀ ਤੁਸੀ ਲੇ ਲਧਾਕ ਦਾ ਟੂਰ ਲਾਉਂਦੇ ਹੋ ਆਪ ਨੂ ਦੇ ਕੇ ਇੰਝ ਲਗਦਾ ਹੈ ਜਿਵੇਂ ਅਸੀ ਖੁਦ ਨੇ ਟੂਰ ਲਾਇਆ ਹੋਵੇ ਭਾਈ ਕੁਲਵਿੰਦਰ ਸਿੰਘ

  • @prwinderkaur285
    @prwinderkaur285 3 года назад +2

    Guru ka Darshan Dekh Dekh jeewa guru k charan Dohey Dohey peewa 👏👏💯👏👏

  • @Malhi_DeeP_Singh
    @Malhi_DeeP_Singh 3 года назад

    ਏਦਾਂ ਲਗਦਾ ਜਿਵੇਂ ਅਸੀਂ ਵੀ ਤੁਹਾਡੇ ਨਾਲ ਯਾਤਰਾ ਕਰਦੇ।ਗੁਰਬਾਣੀ ਨਾਲ ਅਨੰਦ ⚘⚘👏👏ਵਾਹਿਗੁਰੂ ਜੀ

  • @damdamitaksaljathabhindra2111
    @damdamitaksaljathabhindra2111 3 года назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ,,,
    ਧਨੁ ਸੁ ਵੇਲਾ ਜਿਤੁ ਦਰਸਨੁ ਕਰਣਾ।।
    ਹੳਉ ਬਲਿਹਾਰੀ ਸਤਿਗੁਰ ਚਰਣਾ।।

  • @jaskiratsingh7556
    @jaskiratsingh7556 3 года назад +6

    ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ || ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ||

  • @shahbaazsingh458
    @shahbaazsingh458 3 года назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 🙏

  • @sufiaroravlogs9089
    @sufiaroravlogs9089 3 года назад

    Whaeguru ji ka khalsa whaeguru. Ji ki fhathe ..
    Swad aA gea video dekh ke🙏

  • @darbarasingh915
    @darbarasingh915 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @karmjeetsingh4842
    @karmjeetsingh4842 3 года назад +2

    ਵਾਹਿਗੁਰੂ ਵਾਹਿਗੁਰੂ, ਖਾਲਸਾ ਜੀ ਬਹੁਤ ਬਹੁਤ ਚੰਗਾ ਉਪਰਾਲਾ ਕਰ ਰਹੇ ਹੋ ਜੀ vlog ਪਾ ਕੇ, ਵਾਹਿਗੁਰੂ ਤੁਹਾਨੂੰ ਬਲ ਬਖਸ਼ਣ।

  • @prwinderkaur285
    @prwinderkaur285 3 года назад

    Dhan Dhan Akal purkh Dhan ho Tu e tu Tera e Aasra a greeba nu sarbat da bhala 👏👏💯👏

  • @DR_JASS
    @DR_JASS 3 года назад

    ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਕਰਨ ਜੀ ਵਾਹਿਗੁਰੂ ਜੀ

  • @jaskiratsingh7556
    @jaskiratsingh7556 3 года назад +22

    ਬਾਹਰ ਰਹਿਣ ਵਿੱਚ ਔਖਾ ਵੀ ਲੱਗਦਾ ਹੈ , ਜੋ ਰਹਿੰਦਾ ਹੈ ਉਹੀ ਜਾਣੇ | ਰਿਹਾਇਸ਼ ਦਾ ਪ੍ਬੰਧ, ਵਧੀਆ ਭੋਜਨ ਕਰਨ ਲਈ ਥਾਂ ਲੱਭਣੀ, ਕਈ ਘੰਟੇ ਯਾਤਰਾ, ਮੋਟਰਸਾਈਕਲ ਤੋਂ ਸਮਾਨ ਲਾਉਣਾ ਤੇ ਫਿਰ ਰੱਖਣਾ, ਫਿਰ ਬਾਕੀ ਮੌਸਮ | ਬਾਕੀ ਸਰੀਰ ਮੌਸਮ ਅਨੁਸਾਰ ਢਲਣਾ, ਸਮਾਨ ਦੀ ਸਾਂਭ ਸੰਭਾਲ ਕਰਨੀ, ਹੈ ਤਾਂ ਔਖਾ, ਪਰ ਜਦੋਂ ਗੁਰੂ ਸਾਹਿਬ ਕਿਰਪਾ ਕਰਨ ਵੱਡੀ ਤੋਂ ਵੱਡੀ ਮੁਸ਼ਕਲ ਵੀ ਛੋਟੀ ਪੈ ਜਾਂਦੀ ਹੈ | ਲੱਗੇ ਰਹੋ , ਵਾਹਿਗੁਰੂ ਜੀ ਤੁੰਦਰੁਸਤੀ ਬਣਾਈ ਰੱਖਣ , ਇਸੇ ਤਰ੍ਹਾਂ ਗੁਰਧਾਮਾਂ ਦੇ ਦਰਸ਼ਨ ਕਰਵਾਉਂਦੇ ਰਹੋ |

    • @NishanSinghAustralia
      @NishanSinghAustralia  3 года назад +5

      ਬਿਲਕੁਲ ਸਹੀ ਕਿਹਾ ਸਿੰਘ ਸਾਹਿਬ ਜੀ 🙏🙏

    • @jivankumar52
      @jivankumar52 3 года назад +1

      Indian army di job bari okhi ha

  • @punjabdairy8841
    @punjabdairy8841 3 года назад

    ਬਹੁਤ ਪਿਆਰ ਭਰੀ ਯਾਤਰਾ ਜੀ

  • @amarjeetsingh-np1ko
    @amarjeetsingh-np1ko 3 года назад

    Vade bhag han ji jo aj de rujwey pre zindge which sama kadne guru de bakshish huqam nal he moka bnda ha ji wahe guru apji de ser te meher bareyahath rakhan ji

  • @amanjotsingh2153
    @amanjotsingh2153 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    Sundar Bhai sahib ji

  • @meghanapanwar3534
    @meghanapanwar3534 3 года назад

    Thanks for Pathar Sahib Darshan ur Gurbani recitation is amazing there is eternal peace God bless u

  • @khalsafarmerhelp3469
    @khalsafarmerhelp3469 3 года назад

    ਬਹੁਤ ਵਧੀਆ ਜੀ, ਗੁਰੂ ਸਾਹਿਬ ਚੜਦੀ ਕਲਾ ਰੱਖਣ ਜੀ।

  • @grewal387
    @grewal387 3 года назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
    ਬਲਿਹਾਰੀ ਕੁਦਰਤ

  • @RajSingh-nr8ip
    @RajSingh-nr8ip 3 года назад

    Babba ji apne pathar saab ji k darshan karbaye wahe guruji ka khalsa waheguru ji ki fateh

  • @haryanakavlog7215
    @haryanakavlog7215 3 года назад +12

    ਵਾਹਿਗੁਰੂ ਜੀ ਥੋਢੀ ਅਵਾਜ ਸੁਨਕੇ ਬਾਨੀ ਸਨਕੇ ਨਿਹਾਲ ਹੋ ਗਿਆ 🙏🙏🙏

  • @GurjeetSingh-nm9ug
    @GurjeetSingh-nm9ug 3 года назад

    Kudrat de nazare te nal gurbani wah ji wah soney te suhaga.

  • @amarjitsinghji2533
    @amarjitsinghji2533 3 года назад

    Khalsa ji Wahe Guru ji ka khalsa Wahe Guru ji ke Fathe ha ji khalsa ji, Gurudwar Shibe ji Darshan karva rahy ho ji, Bhut Sunder Video ha ji, Ap de Awaza Bhut Sunder ha ji, Nal Gurbani Be Sarvan kara rahy ho,

  • @DeepSingh-it5sv
    @DeepSingh-it5sv 3 года назад +1

    ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ

  • @teajbhaghel
    @teajbhaghel 3 года назад

    Wahe Guru ji ka Khalsa Wahe ji ki Fateh Khalsa jio

  • @tarsem389
    @tarsem389 3 года назад

    Guru Nanak sahib ji di kirpa sadka bahut var Gurdwara pathar sahib ji de Darshan karan da moukha milaya
    Guru Nanak dev ji birthday par waha par he se

  • @ਭੁਪਿੰਦਰਸਿੰਘਭੁੱਲਰ-ਧ1ਣ

    ਧੰਨ ਧੰਨ ਗੁਰੂ ਨਾਨਕ ਸਾਹਿਬ ਜੀ। ਖਾਲਸਾ ਜੀ ਤੁਹਾਡੇ ਨਾਲ ਨਾਲ ਅਸੀਂ ਵੀ ਯਾਤਰਾ ਦਾ ਅਨੰਦ ਲੈ ਰਹੇ ਹਾਂ ਜੀ।🙏🙏

  • @kaurkaur3100
    @kaurkaur3100 3 года назад

    Waheguru Ji best video I have ever seen. such a great view all the way. Dhan dhan baba nanakdev ji

  • @gursandhu4593
    @gursandhu4593 3 года назад

    ਬਾਣੀ ਸੁਣ ਅਨੰਦ ਆ ਗਿਆ

  • @bindersingh1452
    @bindersingh1452 3 года назад

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @LakhwinderSingh-zm8zy
    @LakhwinderSingh-zm8zy 3 года назад

    Bahut bahut thanks gurdwara pathar sahib de dsrshan vaste.

  • @neetan2567
    @neetan2567 3 года назад +2

    ਧੰਨ ਗੁਰੂ ਨਾਨਕ ਦਸ਼ਮੇਸ਼ ਪਿਤਾ ਵਾਹਿਗੁਰੂ ਜੀ

  • @manpreetbhullar831
    @manpreetbhullar831 3 года назад +1

    ਬਾਬਾ ਜੀ ਕਸ਼ਮੀਰ ਵਾਦੀ ਵਿੱਚ ਹੋਰ ਜੋ ਗੁਰੂ ਘਰ ਹਨ, ਜੋਂ ਕਾਫ਼ੀ ਗਿਣਤੀ ਵਿੱਚ ਹਨ,, ਉਨ੍ਹਾਂ ਦੇ ਵੀ ਦਰਸ਼ਨ ਦੀਦਾਰੇ ਸੰਗਤ ਨੂੰ ਕਰਵਾਉਣ ਦੀ ਕਿਰਪਾਲਤਾ ਕਰਨੀ ਜੀ,,,,, ਹੋਏ ਤੁਸੀੰ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ,,, ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜਦੀ ਕਲਾ ਵਿਚ ਰੱਖਣ,,,

  • @dilbaghsingh4165
    @dilbaghsingh4165 3 года назад +1

    Dhan dhan Sri guru Nanak ji maharaj gagat guru.Dhan dhan sahib sri guru Granth sahib ji maharaj gagat guru patat pawan kirpa nidan sarab kala samrath and guru of all universe.

  • @jaspalsingh150
    @jaspalsingh150 3 года назад +3

    Nishan Sahib, May WAHEGURU JI bless your SEWA.

  • @Amnindersingh9685
    @Amnindersingh9685 3 года назад

    ਧੰਨ ਗੁਰੂ ਨਾਨਕ ਦੇਵ ਜੀ ਮੇਹਰ ਕਰੋ

  • @gursimrandhaliwal7520
    @gursimrandhaliwal7520 3 года назад

    Waheguru ji ka khalsa.
    Waheguru ji ki fateh.
    Veer ji anand aa gya darshan karke.
    Hun ta road bahut vadhiya ban gye ne.
    1991-92 ch road single and bahut kharab si.
    Fatula pass cross karan to bayad ik moon land area hai. And jalebi mor hai.
    Magnetic hill sahi hai asi bahut baar tajurba kita si. Afternoon hi hawa tej hundi hai forenoon nahi hundi.
    Hun leh bahut sohna ban gya pehlan ta ik chhota jeha kasba si

  • @NirmalSingh-jk6md
    @NirmalSingh-jk6md 3 года назад

    Guru Sahib Ji de Soorveer Khalsa

  • @kkaur7106
    @kkaur7106 3 года назад

    ਧੰਨ ਖਾਲਸਾ ਧੰਨ ਗੁਰੂ ਦੀ ਫੌਜ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @simrang401
    @simrang401 3 года назад +1

    ਵਾਹਿਗੁਰੂ ਜੀ ਰਸਤੇ ਵਿੱਚ ਅੰਗ ਸੰਗ ਸਹਾਈ ਹੋਣ🙏

  • @riyasatepunjabi
    @riyasatepunjabi 3 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @AmrikSingh-ij3lr
    @AmrikSingh-ij3lr 3 года назад

    ਵੀਰ ਜੀ ਅਨੰਦ। ਹੀ। ਅਨੰਦ

  • @navuusandhu1809
    @navuusandhu1809 3 года назад +1

    ਬਹੁਤ ਖੂਬਸੂਰਤ ਬਾਬਾ ਜੀ 🙏

  • @JaswinderSingh-cv8qg
    @JaswinderSingh-cv8qg 3 года назад

    BHAI SAHIB
    DHAN DHAN SAHIB SRI GURU NANAK DEV JI
    TE
    VEER JI AAP JI DA BAHUT SHUKAREA JI PARKASH JI DE DARSHAN DEEDAAR KARVAON LAI

  • @jasbirjohar1618
    @jasbirjohar1618 3 года назад +1

    In 1975, visited what is now called Gurdwara Pathar Sahib. At that time only the Stone with Guru Nank Sahibji' impression was there in open space by roadside. There was no Gurdwara Sahib at that time & only Nissan Sahib used to be there by its side. Only drivers mainly from Indian Army Convoys used stop vehicles by road side & pay their respects. Gurdwara Sahib came up by efforts of various Army Units esp Engineer Regts over the period. Locals called Guru Sahibji' as Nanak Lama. Later on in 2009 again got opportunity of darshans of Pathar Sahib & by that time full fledged Gurdwara Sahib had come up. Beautiful & peaceful location where you hear only whistling sounds of blowing cold winds which chill your hands. GSPC must encourage & organise Sikh Sangat from all over India & world to pay their homage. Pathar Sahib is now in itenary of all Tourist Agencies of Leh.

  • @bikramjitsingh5125
    @bikramjitsingh5125 3 года назад

    ਬਾਬਾ ਜੀ ਇਸ ਸੜਕਾਂ ਬਹਤ ਚਲੇ ਆ

  • @rajwindergill1462
    @rajwindergill1462 3 года назад

    Khalsa g bahut dhanbaad g, iss trah lg reha jis trah apnia akhan naal darshan kr rhe haa g, do din pehla hi vlog dekhne shuru keete aa g, bahut anand aa reha g uss akaal purakh di ustat sun ke, waheguru g kirpa rakhan mere veer te 🙏🙏

  • @fiveriverslandala5664
    @fiveriverslandala5664 3 года назад

    Waaah Bhai Saab. Bhut sohna lgg riha g video dekh k

  • @sarwarsarsinivillage1130
    @sarwarsarsinivillage1130 3 года назад +1

    ਵਾਹਿਗੁਰੂ ਜੀ ਕਿਰਪਾ ਕਰਨ ਜੀ
    ਆਨੰਦ ਆਨੰਦ ਸਭ ਕੋ ਕਹੈ.

    • @sarwarsarsinivillage1130
      @sarwarsarsinivillage1130 3 года назад

      ਵਾਹਿਗੁਰੂ ਜੀ kings Langley ਤੋਂ
      ਵਾਹਿਗੁਰੂ ਜੀ pengong lake ਜਾਓ ਜੀ ਦੱਸਣਾ ਜੀ
      ਧੰਨਵਾਦ ਜੀ

  • @sukhchainsinghsukh9480
    @sukhchainsinghsukh9480 3 года назад +10

    ਵਾਹ ਜੀ ਵਾਹ ਅਨੰਦ ਹੀ ਅਨੰਦ

  • @jsjs6291
    @jsjs6291 3 года назад

    Anand a gaya waheguru ji

  • @kulbirsingh3135
    @kulbirsingh3135 3 года назад +30

    ਬਾਬਾ ਜੀ ਬਹੁਤ ਹੀ ਆਨੰਦ ਆ ਰਿਹਾ ਹੈ ਆਪ ਜੀ ਦੇ ਵਲੋਗ ਦੇਖ ਕਿ

  • @SukhdeepSingh-zo7vg
    @SukhdeepSingh-zo7vg 3 года назад

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @ManmohanSingh-kr8bx
    @ManmohanSingh-kr8bx 3 года назад +13

    ਆ,,ਗੇ,,ਛਾ,,ਗੇ,,ਸਰਕਾਰੇ,,ਖਾਲਸਾ,,

  • @gursimrandeepsingh314
    @gursimrandeepsingh314 3 года назад

    ਖਾਲਸਾ ਜੀ ਆਪ ਜੀ ਦਾ ਧੰਨਵਾਦ “ ਧਰਤ ਅਨੰਦਪੁਰ ਦੀ” ਲਈ। ਪਰਮਾਤਮਾ ਆਪ ਜੀ ਤੇ ਅਜਿਹੀ ਕਿਰਪਾ ਬਣਾਈ ਰੱਖਣ।

  • @jatindersinghnihang9987
    @jatindersinghnihang9987 3 года назад +3

    🌙🌹💙Dhan Sahib SatGuru Sri Guru Nanak Dev Ji MahaRaj💙🌹🌙
    🌹Beant Kirpa Ji, Guru Ji de Pyareo Ji🌹

  • @MintuDhaliwal-eg1yx
    @MintuDhaliwal-eg1yx 3 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @spsingh9689
    @spsingh9689 3 года назад

    Baba ji bahut anand ah ria

  • @amandeepgrewal7926
    @amandeepgrewal7926 3 года назад

    ਵਾਹਿਗੁਰੂ ਜੀ ਵਾਹਿਗੁਰੂ ਜੀ।🙏🙏🌷🌷🙏🙏

  • @rajindersharma2849
    @rajindersharma2849 3 года назад

    Thx ji u tube te hi darsan ho gae us tharh ta life vich shaed na hi kar sakde

  • @BaljinderSingh-zc8wl
    @BaljinderSingh-zc8wl 3 года назад

    Thiara California USA. Dhan Dhan Sri Guru Nanak Dev ji

  • @balrajsingh-xh4eo
    @balrajsingh-xh4eo 3 года назад

    ਬਹੁਤ ਵਧੀਆ ਧੰਨਵਾਦ ਜੀ ਧੰਨਵਾਦ ਜੀ

  • @gurfatehsinghsekhon6997
    @gurfatehsinghsekhon6997 3 года назад

    ਬਾਬਾ ਜੀ ਜ਼ਿੰਦਗੀ ਤਾਂ ਤੁਹਾਡੀ ਆ ਅਸੀਂ ਤਾਂ ਜਗ੍ਹਾ ਘੇਰੀ ਆ ਜੀ 🙏😊🙏

  • @santvichar2801
    @santvichar2801 3 года назад

    Rab di kudrat beyant h 😌😌

  • @tanbirsingh777
    @tanbirsingh777 3 года назад +1

    ਸਤਿਨਾਮੁ ਵਾਹਿਗੁਰੂ ਜੀ

  • @pritamsinghsaini4035
    @pritamsinghsaini4035 3 года назад +1

    ਵਹਿਗ਼ੂਰੂ ਜ਼ੀ ਖ਼ਲਸਾ ਵਹਿਗ਼ੂਰੂ ਫਤਿਹ

  • @ParamjitKaur-sd9nn
    @ParamjitKaur-sd9nn 3 года назад

    Waheguruji bot badia darshan hoye gurughar de🙏🙏

  • @krishanlal8338
    @krishanlal8338 3 года назад

    बाहेगुरू जी💞 आप गुरु नानक जी आप को देख रहे हैं सुन भी रहे हैं, कयुँ की आज धरती पर हूँ

  • @darbarasingh915
    @darbarasingh915 3 года назад

    ਧੰਨ ਧੰਨ ਸੀ੍ ਗੁਰੂ ਨਾਨਕ ਦੇਵ ਜੀ ਸਾਹਿਬ ਜੀ

  • @jaswantfagura1477
    @jaswantfagura1477 3 года назад

    Satnam sri waheguru waheguru sahib g Dhan Dhan sri guru Nanak Dav g 🙏💐

  • @SurjitSingh-uq3og
    @SurjitSingh-uq3og 3 года назад

    Visited gurudwara pathar sahib in 2009. Went via Manali to Leh. From Leh went to the Gurudwara Sahib which is Srinagar Leh road, at short distance from Leh. Long to visit all these lovely areas again, but on account of old age and heart problem, it is not possible.

  • @sikander8784
    @sikander8784 3 года назад

    ਗੁਰੂ ਸਹਿਬ ਦੀ ਕਿਰਪਾ ਸਦਕੇ ਦਾਸ ਨੂੰ ਸੇਵਾ ਮਿੱਲੀ ਸੀ ਪੱਥਰ ਸਹਿਬ

  • @kuldeepsingh-cy8jt
    @kuldeepsingh-cy8jt 2 года назад

    WAHEGURU..G..KA..KHALSA..SHRE..WAHEGURU..G..KE..FATEH..G

  • @sharanfilms1986
    @sharanfilms1986 3 года назад

    Bahut dil karda hai aap ji de darshn karn nu ji

  • @deeppresents8475
    @deeppresents8475 3 года назад

    Anand aa gyaa vlogs dekh kay aap ji di awaaj b bhuuat vadi bhaii sahib jii🙏🙏jhoolde nishaan rehan panth maharaj de

  • @ShrutiGupta359
    @ShrutiGupta359 3 года назад +2

    veerji aapji ne dumalla bahut sohna sajaya ... PLEASE esnu banan de tutorial di v ek video paa deo ji

  • @lovejeetsingh1995
    @lovejeetsingh1995 3 года назад

    ਆਨੰਦ ਹੀ ਆਨੰਦ 🙏 ਧੰਨ ਗੁਰੂ ਪਿਆਰੇ

  • @mehakambarsariya2805
    @mehakambarsariya2805 3 года назад

    Baba g Ehna yada man khush Hoya tuhadi video Dekh ke ke ds nhi sakda waheguru g hamesha estra hi kush rakhan tuhanu

  • @harpreetkaurkaur9802
    @harpreetkaurkaur9802 3 года назад

    Take care god blessed 💖💖💖💖💖💖🙏🙏🙏🙏🙏🙏

  • @Mandeepsingh-rs5zh
    @Mandeepsingh-rs5zh 3 года назад

    ਵਾिਹਗੁਰੂ ਜੀ🙏🙏

  • @prwinderkaur285
    @prwinderkaur285 3 года назад

    Dhan Dhan Sri Guru Nanak Dev Sahib Ji Maharaj Ji Dhan Dhan ho 👏👏💯💯💯💯💯👏👏👏👏👏

  • @gurmeetSingh-oh3yc
    @gurmeetSingh-oh3yc 2 года назад

    Shri waheguru ji ka khalsa Shri waheguru ji ki fateh ji

  • @SATNAMSINGH-dk8kz
    @SATNAMSINGH-dk8kz 3 года назад

    Travel with Gurbani 🙏🙏

  • @amangrewal1045
    @amangrewal1045 3 года назад

    4 ਵਾਰ ਫਤਿਹ ਬਾਬਾ ਜੀ 👏

  • @GurmeetSingh-yb6zi
    @GurmeetSingh-yb6zi 2 года назад

    Waheguru tera shukar hai

  • @virbalsingh726
    @virbalsingh726 3 года назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sunnysharma81986
    @sunnysharma81986 3 года назад +1

    ਕਯਾ ਬਾਤ ਹੈ ਬਾਬਾ ਜੀ
    ਮਜਾ ਆ ਗਯਾ ❤️

  • @LB81727
    @LB81727 3 года назад

    Very beautiful 👌👌

  • @jashansingh5143
    @jashansingh5143 3 года назад

    ਸਿੰਘ ਜੀ ਆਵਾਜ ਬਹੁਤ ਸੋਹਣੀ ਆ ਜੀ ਤੁਹਾਡੀ ਕੀਰਤਨ ਕਰਦਿਆਂ ਦੀ ਵੀ ਵੀਡੀਓ ਪਾਇਆ ਕਰੋ।
    ਸ਼ਬਦ ਬਹੁਤ ਸੋਹਣਾ ਗਾਇਆ ਤੁਸੀਂ

  • @STINGER101
    @STINGER101 3 года назад +1

    Great video Sardar sahib ✌️✌️✌️✌️

  • @ts.joshveerji422
    @ts.joshveerji422 3 года назад

    wah ji wah anand a gea