Barnala News | ਸਰਕਾਰ ਨੇ ਐਲਾਨਿਆ ਸ਼ਹੀਦ, ਪਰਿਵਾਰ ਨੇ ਪਾ ਦਿੱਤਾ ਭੋਗ, ਜਿਊਂਦਾ ਪਰਤ ਆਇਆ ਫੌਜੀ | N18V

Поделиться
HTML-код
  • Опубликовано: 1 фев 2025

Комментарии • 233

  • @kamaljitsingh8542
    @kamaljitsingh8542 Год назад +19

    ਜਿਸ ਨੂੰ ਵਾਹਿਗੁਰੂ ਜੀ ਆਪ ਬਚਾਓਣ ਵਾਲਾ ਹੈ ਓਹ ਕਿਵੇਂ ਮਰ ਸਕਦਾ,, ਸੈਲਿਊਟ ਆ ਜੀ 🙏❤️🙏 ਬਾਪੂ ਜੀ ਦੀ ਸੇਵਾ ਨੂੰ ਪ੍ਰਨਾਮ ਇਹਨਾਂ ਦੀ ਕੁਰਬਾਨੀ ਨੂੰ 🙏

  • @swaranjitkaur-vw2kq
    @swaranjitkaur-vw2kq Год назад +64

    ਸੁਣ ਲਵੋ ਲੋਕ ਕਹਿੰਦੇ ਫੌਜੀਆਂ ਦੀ ਤਨਖ਼ਾਹ ਕੰਟੀਨ ਦਵਾਈ ਚੁੰਬਦੀ ਆ ਜਿਹੜੇ ਬਿਲਕੁਲ ਬੇਸ਼ਰਮ ਹੁੰਦੇ ਨੇ ਸਿਆਣੇ ਭੈਣ ਭਰਾ ਫੌਜੀਆਂ ਦੀ ਬਹੁਤ ਕਦਰ ਕਰਦੇ ਆ

  • @sukhdevsinghbhatti3235
    @sukhdevsinghbhatti3235 Год назад +18

    ਗੁਡ ਫੌਜੀ ਸਾਹਿਬ ਆਪਣੀ ਹਡ ਬਿਤੀ ਸੁਣਾਈ

  • @harmindersingh6425
    @harmindersingh6425 Год назад +30

    ਵਹਿਗੁਰੂ ਜੀ ਫ਼ੌਜੀ ਨੂੰ ਸਲਾਮ

  • @n.r.d.h3944
    @n.r.d.h3944 Год назад +13

    ਦੁਰ ਫਿਟੇਮੂ ਸਰਕਾਰ ਦਾ, ਅੰਨੀ ਸਰਕਾਰ ਤਾਂ ਹੀ ਇਸ ਦੇਸ਼ ਦਾ ਅੰਧਾ ਕ਼ਾਨੂਨ ਹੈ।

  • @vijayshankar2956
    @vijayshankar2956 Год назад +19

    Satnam Waheguru ji 🙏

  • @PritamSingh-og4hz
    @PritamSingh-og4hz Год назад +13

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਦੇਖਲੋ ਕਹਿਦੇ ਭਾਰੀ ਪੇਨਸਨਾ ਲੇਦੇ ਨੇ ਫੌਜੀ ਹੈ ਕਿ ਨਹੀ ਰੱਬ ਰਾਖਾ ਏਨਾ ਦਾ🙏🙏🙏

  • @darshansingh5731
    @darshansingh5731 Год назад +5

    ਬਾਬਾ ਜੀ ਤੁਸੀ ਬੱਬਰ ਸੇਰਾ ਦੇ ਸੇਰ ਹੋ ਵਹਿਗੁਰੂ ਤੈਨੂੰ ਚੜਦੀਆ ਕਲਾ ਵਿੱਚ ਰੱਖੇ

  • @harbansbhullar7318
    @harbansbhullar7318 Год назад +15

    ਮੇਰੇ ਬਾਪੂ ਜੀ ਨੇ ਵੀ ਤਿਨਾਂ ਜੰਗਾਂ ਵਿੱਚ ਹਿੱਸਾ ਲਿਆ ਹੈ

    • @BaljitSingh-jc2gc
      @BaljitSingh-jc2gc Год назад +1

      ਹੋਣ ਕੀ ਕੰਮ ਕਰਦੇ ਆ ਬਾਪੂ ਜੀ ਤੁਹਡੇ

    • @gurmeetsingh3639
      @gurmeetsingh3639 Год назад +1

      Kis pind to ho g tuc apana mob no send krdo g ona di v interview kititi ja skdi a

  • @gurmitbrar6254
    @gurmitbrar6254 Год назад +34

    ਇਹਨਾਂ ਦੀ ਕਦਰ ਕਰੋਂ ਲੋਕੋਂ ਇਹ ਹੁੰਦੇ ਨੇ ਅਸਲੀ ਹੀਰੋ,,, ਮੈਂ ਨਿਜੀ ਤੌਰ ਤੇ ਬਹੁਤ ਪਿਆਰ ਤੇ ਕਦਰ ਕਰਦਾ ਫੌਜੀ ਜਵਾਨਾਂ ਦੀ ਇਹ ਹਰਾਮ ਨਹੀਂ ਹੱਕ ਦੀ ਰੋਟੀ ਖਾਂਦੇ ਹਨ

  • @gamdoorsingh6670
    @gamdoorsingh6670 Год назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rbrar3859
    @rbrar3859 Год назад +2

    ਬਹੁਤ ਵਧੀਆ ਗੱਲ-ਬਾਤ ਸੁਣੀ ਫ਼ੌਜੀ ਸਾਹਬ ਤੌ ਸਾਨੂੰ ਸਾਡੇ ਦੇਸ਼ ਦੀ ਫ਼ੌਜ ਤੇ ਮਾਣ ਹੈ।

  • @baljeetkaur.khehra6748
    @baljeetkaur.khehra6748 Год назад +16

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏👏🙏

  • @gurnamsingh8058
    @gurnamsingh8058 Год назад +24

    ਮੈਂ ਵੀ 71 ਦੀ ਲੜਾਈ ਵਿੱਚ ਸ਼ਾਮਲ ਸੀ, ਅਤੇ ਬੇਖੌਫ ਹੋ ਕੇ ਸੇਵਾ ਕੀਤੀ, ਅੱਜ 77 old.

    • @kulbirsingh6943
      @kulbirsingh6943 Год назад +5

      Mere father ne b 71 di jung ldi same umar 77

    • @Kuldeepsingh-wd1gl
      @Kuldeepsingh-wd1gl Год назад +5

      ਵਾਹਿਗੁਰੂ ਜੀ ਆਪ ਜੀ ਅਤੇ ਆਪ ਜੀ ਦੇ ਪ੍ਰੀਵਾਰ ਨੂੰ ਹਮੇਸਾ ਚੜ੍ਹਦੀ ਕਲਾ ਵਿੱਚ ਰੱਖਣ।

    • @gurnamsingh8058
      @gurnamsingh8058 Год назад

      @@Kuldeepsingh-wd1gl ਬਹੁਤ ਸ਼ੁਕਰੀਆ ਵੀਰ ਜੀ, ਵਾਹਿਗੁਰੂ ਚੱੜਦੀ ਕਲਾ ਬਖਸ਼ੇ।

    • @inderjitsingh5453
      @inderjitsingh5453 Год назад +1

      ਜਿਓਂਦੇ ਰਹੋ ਫੌਜੀ ਸਾਹਬ,,

    • @inderjitsingh5453
      @inderjitsingh5453 Год назад +1

      ​@@kulbirsingh6943ਬਹੁਤ ਵਧੀਆ ਜੀ,,,

  • @amanbrar9908
    @amanbrar9908 Год назад +14

    ਵਾਹਿਗੁਰੂ ਜੀ ਫੌਜੀ ਸਾਬ੍ਹ ਨੂੰ ਸਲੂਟ ਆ

  • @nareshthakur-kn5by
    @nareshthakur-kn5by Год назад +5

    I have no words for this soldier because he's legend n legends never explained 🙏🙏🫡🫡

  • @darshansingh5731
    @darshansingh5731 Год назад +2

    ਬਾਬਾ ਜੀ ਤੁਸੀ ਹੋ ਵਹਿਗੁਰੂ ਤੈਨੂੰ ਸਲਾਮਤ ਰੱਖੇ

  • @shamverinderpaul9492
    @shamverinderpaul9492 Год назад +3

    Good bahut achai sardar darbara singh ji jai hind❤❤❤❤

  • @narinderkaur7303
    @narinderkaur7303 Год назад +2

    ਵਾਹਿਗੁਰੂ ਜੀ

  • @jasvirsingh6574
    @jasvirsingh6574 Год назад +8

    Satnam shri vaheguru ji

  • @Kuldeepsingh-wd1gl
    @Kuldeepsingh-wd1gl Год назад +34

    ਵਾਹਿਗਰੂ ਜੀ ਸਾਰੇ ਪ੍ਰੀਵਾਰ ਤੇ ਮੇਹਰ ਭਰਿਆ ਹੱਥ ਸਦਾ ਰੱਖਣ।

  • @AmrikPasiana-lt4ll
    @AmrikPasiana-lt4ll Год назад

    ਇਹ ਨੇ ਸਾਡੇ ਅਸਲੀ ਹੀਰੋ 🙏🏼🙏🏼🙏🏼🙏🏼

  • @HarryBrar-gh9dt
    @HarryBrar-gh9dt Год назад +5

    Waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏

  • @sarwansingh6636
    @sarwansingh6636 Год назад +4

    ❤ brother g sulat g waheguruji sab ji apni karpa karo sab ji ❤❤❤❤❤❤

  • @LakhvirSingh-vf4eg
    @LakhvirSingh-vf4eg Год назад +6

    waheguru ji❤

  • @amanbrar273
    @amanbrar273 Год назад

    ਫੌਜੀ ਵੀਰਾ ਨੂੰ ਸਲੂਟ

  • @jageerkhan8566
    @jageerkhan8566 Год назад +5

    Waheguru JI waheguru JI waheguru JI waheguru JI waheguru JI ❤ ਜਗੀਰ MOMI

  • @DilpreetSingh-uy1fw
    @DilpreetSingh-uy1fw Год назад +1

    0.25 ਸਰਕਾਰ ਨੇ ਫ਼ੌਜੀ ਕਰਾਰ ਦੇ ਦਿੱਤਾ ਹੋਵੇ।

  • @MSGaminG-cc4dz
    @MSGaminG-cc4dz Год назад +3

    Wahiguru Wahiguru Wahiguru Ji

  • @rajwindersingh-gf8xb
    @rajwindersingh-gf8xb Год назад

    Thank you Foji shiab ❤ Salyut

  • @tarsemlal9356
    @tarsemlal9356 Год назад +5

    Mera is fouji veer ji horan nu hath jodke parnam Ji Rabb tuhadi lambi umar kre Bilkul tusi Parmatma da rup he ho

  • @SatnamSingh-ti6sq
    @SatnamSingh-ti6sq Год назад +1

    Good👍

  • @darshanlal3386
    @darshanlal3386 Год назад +5

    I salute to Indian army jai hind jai bharat

  • @dhillonpawandeep3759
    @dhillonpawandeep3759 Год назад +6

    Waheguruji Waheguruji Waheguruji Waheguruji Waheguruji Waheguruji Waheguruji Waheguruji Waheguruji

  • @NarinderKaur-w1v
    @NarinderKaur-w1v Год назад +2

    Waheguru ji waheguru ji

  • @PrettyKaur-hu7fb
    @PrettyKaur-hu7fb Год назад +6

    Waheguru🙏🙏🙏

  • @harjeet7333
    @harjeet7333 Год назад +1

    Satnam Shree waheguru ji 🙏🙏🌷🌷🥀

  • @tajindersingh7280
    @tajindersingh7280 Год назад +2

    God bless you parmatma tahanu hamesha khush rakhe

  • @malkitkaur9429
    @malkitkaur9429 Год назад +3

    Waheguru ji 🙏🙏

  • @HarryBrar-gh9dt
    @HarryBrar-gh9dt Год назад

    ,. waheguru ji 🙏🙏

  • @lakhbirsingh9214
    @lakhbirsingh9214 Год назад +3

    Salute Fauji Sahab

  • @harmelsroa5102
    @harmelsroa5102 Год назад +1

    Wahe guru ji.

  • @suchasingh2663
    @suchasingh2663 Год назад +4

    Waheguru ji Waheguru ji

  • @sukhchainsekhon5999
    @sukhchainsekhon5999 Год назад +2

    Waheguru ji waheguru ji 🎉🎉

  • @amarjotkaur7097
    @amarjotkaur7097 Год назад

    Waheguru Waheguru waheguru ggg ❤❤❤

  • @parveensehgal7955
    @parveensehgal7955 Год назад +7

    Jai Hind
    Jai Baharat
    Waheguru Ji
    Jai Shrer Ram Ji

  • @beantkaur4280
    @beantkaur4280 Год назад

    Waheguru waheguru waheguru ji 🙏 🎉🎉🎉🎉🎉

  • @jasbirbrar5270
    @jasbirbrar5270 Год назад +3

    Jai hind sir ji 🙏

  • @gurlalsinghgurlalbhullar8085
    @gurlalsinghgurlalbhullar8085 Год назад +2

    Wlcm sr

  • @chandrakantsharma6588
    @chandrakantsharma6588 Год назад +1

    *❤God bless You...Keep it Up❤*

  • @JasbirSingh-xu8xi
    @JasbirSingh-xu8xi Год назад

    ਸਲੂਟ ਹੈ ਫੌਜੀ ਸਾਹਿਬ

  • @ShersinghShersingh-h3p
    @ShersinghShersingh-h3p Год назад +2

    Very good 👍

  • @Baljitsingh-yi3bg
    @Baljitsingh-yi3bg Год назад

    Solute to you baba ji❤❤

  • @rajasingh-pn4yr
    @rajasingh-pn4yr Год назад +1

    Jhkaas

  • @JagtarSingh-ds1eb
    @JagtarSingh-ds1eb Год назад

    ਵਾਹਿਗੁਰੂ ਜੀ🙏🙏 ਜਿਸ ਰੱਬ ਰੱਖੇ ਉਸ ਨੂੰ ਮਾਰੇ ਕੌਣ 🙏🙏ਪ੍ਰਭ ਭਾਵੇਂ ਬੀਨਾ ਸਾਹਾਂ ਤੋਂ ਵੀ ਰੱਖ ਲੈਂਦਾ ਆ ਜੀ ਪ੍ਰਮਾਤਮਾ ਬਹੁਤ ਬੇਅੰਤ ਆ ਜੀ 🙏🙏

  • @AmarsinghsidhuAmarsinghs-ez9db
    @AmarsinghsidhuAmarsinghs-ez9db Год назад +1

    ਵिਹਗੁਰੂ

  • @onkarsinghpurewal990
    @onkarsinghpurewal990 Год назад +14

    I salut you sahib waheguru tendrust aur chardikala vich rakhe 🙏

  • @dalvindersingh8852
    @dalvindersingh8852 Год назад +2

    ਵੀਰ ਜੀ ਇਸ ਬਾਰੇ ਗੱਲ ਕਰੋ ਸਵੇਰੇ ਸੋ ਬੰਦਾਂ ਫ਼ੌਜ ਵਿੱਚ ਭਰਤੀ ਕਰਾ ਦਿੰਦੇ ਹਾਂ ਬੋਲੋ ਸਾਰੇ ਲੋਕ ਸ਼ਹੀਦ ਹੋਣ ਲਈ ਤਿਆਰ ਹੈ

  • @cashcash9847
    @cashcash9847 Год назад

    satnam waheguru satnam waheguru satnam waheguru ji🙏🙏🙏

  • @Amrit._46
    @Amrit._46 Год назад

    ਮੇਰੇ ਡੈਡੀ ਦੇ ਫੁੱਫੜ ਜੀ ਵੀ 71 ਦੀ ਜੰਗ ਵਿੱਚ ਲਾਪਤਾ ਹੋ ਗਏ ਸੀ ਤੇ ਓਹਨਾ ਦਾ ਵੀ ਭੋਗ ਪਾ ਦਿੱਤਾ ਸੀ ਪਰ ਓਹ ਵੀ ਲੱਗਭਗ 1 ਮਹੀਨੇ ਬਾਅਦ ਓਹ ਵੀ ਵਾਪਸ ਆ ਗਏ ਸੀ

  • @malkitsingh8608
    @malkitsingh8608 Год назад +12

    May God bless you Army soldiers.

  • @tonysingh-ft9ki
    @tonysingh-ft9ki Год назад

    Very good very nice thanks

  • @CarpenterSingh-s6t
    @CarpenterSingh-s6t Год назад

    Satnam.wahe.guru.g.miher.kro.g.

  • @GurcharanSingh-il6ky
    @GurcharanSingh-il6ky Год назад

    ਕਾਰਵਾਈ ਹੋਣੀ ਚਾਹੀਦੀ ਆ ਏਸ ਪੁਲਸ ਵਾਲੇ ਤੇ

  • @tonysingh-ft9ki
    @tonysingh-ft9ki Год назад

    Very good very nice thanks sardar ji

  • @balrajsingh2318
    @balrajsingh2318 Год назад +2

    Salute to you

  • @ParamjeetKaur-qw1ne
    @ParamjeetKaur-qw1ne Год назад +1

    Very Sweet uncle ji ,God bless you

  • @gurmukhsingh8988
    @gurmukhsingh8988 Год назад +2

    ❤❤ salute ji

  • @KulwantSingh-vd6ws
    @KulwantSingh-vd6ws Год назад +2

    Waheguru y

  • @RajuKumar-nv9jh
    @RajuKumar-nv9jh Год назад

    Waheguru ji wmk

  • @mandeepchima3512
    @mandeepchima3512 Год назад

    Salute Fauji jawana nu waheguru chardi kla tandurusti khushiyan tarakkiaa bakhshan

  • @MalkitSingh-fj3ci
    @MalkitSingh-fj3ci Год назад +1

    Bahadur Foji hamesha chardi Kalan mein rakhe

  • @GurdeepSingh-cn4sc
    @GurdeepSingh-cn4sc Год назад

    weheguruji

  • @GulabSingh-me5jq
    @GulabSingh-me5jq Год назад

    Salute🙏🙏

  • @sk4114
    @sk4114 Год назад +2

    Jai jwan jai kisan jindabad

  • @gurveerkaur1807
    @gurveerkaur1807 Год назад

    Lucky Singh ji🎉🎉🎉🎉

  • @gurlalsinghgurlalbhullar8085
    @gurlalsinghgurlalbhullar8085 Год назад +1

    Salute for u

  • @nirmalsingh8787
    @nirmalsingh8787 Год назад

    I salute sir god bless you

  • @Kulwant-d7g
    @Kulwant-d7g Год назад +6

    Waheguruji. 🙏🙏🙏🙏🙏🌹🌹🌹🌹🌹

  • @SawinderSingh-o3w
    @SawinderSingh-o3w Год назад +4

    ਸਿੱਖ ਦਾ ਕੰਮ ( ਫੌਜੀ ਦਾ ਕੰਮ ) ਡਰ ਕੇ ਭੱਜਣਾ ਨਹੀ ,ਲੜਣਾ ਅਤੇ ਦੁਸਮਣ ਨੂੰ ਖਤਮ ਕਰਣਾ ਹੈ ?

  • @beantsingh5833
    @beantsingh5833 Год назад +1

    ❤❤

  • @birbal296
    @birbal296 Год назад +1

    ਪਹਿਲਾਂ ਤਾਂ ਫੌਜੀਆਂ ਨੂੰ ਸਲੂਟ, ਇਸ ਤਰ੍ਹਾਂ ਬਹੁਤ ਦਫ਼ਾ ਹੋ ਜਾਂਦਾ ਹੈ ਕਿ ਕੋਈ ਫ਼ੌਜੀ ਭਾਈ ਲਾਪਤਾ ਹੋ ਜਾਂਦਾ ਹੈ ਅਤੇ ਸਰਕਾਰ ਨੂੰ ਡਕਲੇਅਰ ਕਰਨਾ ਪੈਂਦਾ ਹੈ, ਘਰਦਿਆਂ ਦਾ ਵੀ ਕੋਈ ਕਸੂਰ ਨਹੀਂ ਹੁੰਦਾ ਉਹਨਾਂ ਨੂੰ ਉਸ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨੀ ਪੈਂਦੀ ਹੈ, ਇਸ ਵਿੱਚ ਨਵੀਂ ਗੱਲ ਨਹੀਂ ਹੈ, ਉਹਨਾਂ ਦਾ ਜੀ ਵਾਪਿਸ ਆਗਿਆ ਹੈ ਇਹੀ ਬਹੁਤ ਵਧੀਆ ਗੱਲ ਹੈ, ਵਾਹਿਗੁਰੂ ਜੀ ਦੀ ਕਿਰਪਾ,,,

  • @jobanchahal3143
    @jobanchahal3143 Год назад

    Wmk

  • @narinderpalsingh9389
    @narinderpalsingh9389 Год назад +3

    Jai jawan jai kisaan❤❤❤❤❤

  • @amarjitgill5385
    @amarjitgill5385 Год назад

    God bless you

  • @jaswinderkaur75
    @jaswinderkaur75 Год назад +4

    Waheguru ji sukhi rakhein

  • @jotphotophotography7756
    @jotphotophotography7756 Год назад +5

    Waheguru

  • @veerpalkaurveerpalkaur9474
    @veerpalkaurveerpalkaur9474 Год назад

    Jai Hind

  • @sukhjitsingh1548
    @sukhjitsingh1548 Год назад +2

    🙏🙏

  • @BalwinderPadda-mt7bd
    @BalwinderPadda-mt7bd Год назад +1

    Good

  • @bhupindersingh6164
    @bhupindersingh6164 Год назад

    Jai hind ji

  • @user-ui8z
    @user-ui8z Год назад

    Badhiya e a je jeunda a ta.

  • @jaswantsingh-no9rx
    @jaswantsingh-no9rx Год назад

    ਸ਼ਹੀਦ ਕਰਾਰ ਤਾਂ ਦੇਤਾ,ਹੁੰ ਜਿਓਂਦਾ ਕਿਹੜੀ ਸਰਕਾਰ ਕਰੁ ,ਕਾਨੂੰਨ ਚ

  • @ravindersharma8747
    @ravindersharma8747 Год назад

    🙏🌹🙏🌹🌹🌹

  • @amrjeetkauramarjeet2464
    @amrjeetkauramarjeet2464 Год назад +11

    🙏🙏❤👌

  • @vikratsingh9909
    @vikratsingh9909 Год назад +3

    🇮🇳JAI HIND SAAB 🇮🇳

  • @hanokmartin552
    @hanokmartin552 Год назад +2

    I really really love you bapu ge God bless you

  • @shivanisharma5562
    @shivanisharma5562 Год назад +2

    ਭੋਗ ਪਾਔ ਇਸ ਗੂੰਡੇ ਗੋਲਡੀ ਦਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮ਇਕ

  • @harwindersingh1175
    @harwindersingh1175 Год назад +1

    ਉਹ ਭਰਾਵੋ ਜਿਸ ਦੇਸ਼ ਲਈ ਤੁਸੀ ਲੜਦੇ ਮਰਦੇ ਰਹੇ ਹੋ ਉਸ ਨੇ ਤਹਾਨੂੰ ਤੁਹਾਡੇ ਧਰਮ ਨੂੰ ਵੀ ਨਹੀ ਬਖਸਿਆ ਦਰਬਾਰ ਸਾਹਬ ਤੇ ਹਮਲਾ ਕਰ ਕੇ ਢਹਿ ਢੇਰੀ ਕੀਤਾ ਕੀ ਤਹਾਨੂੰ ਪਛਤਾਵਾ ਨਹੀ ?

  • @navjeetkaur1620
    @navjeetkaur1620 Год назад

    Oyeee Daada sada🔥❤️