ਮਾਣੋਕੇ ਗਿੱਲਾਂ ਵਾਲੇ ਜੀਵਨ ਤੇ ਡੇਡ ਸਾਲ ਬਾਅਦ ਹੋਈ ਕਾਰਵਾਈ , ਵੇਖੋ ਕਿਵੇ ਹੁਣ ਪਰਿਵਾਰ ਪਾ ਰਿਹਾ ਦੁਹਾਈਆਂ

Поделиться
HTML-код
  • Опубликовано: 8 сен 2024
  • ਮਾਣੋਕੇ ਗਿੱਲਾਂ ਵਾਲੇ ਜੀਵਨ ਤੇ ਡੇਡ ਸਾਲ ਬਾਅਦ ਹੋਈ ਕਾਰਵਾਈ , ਵੇਖੋ ਕਿਵੇ ਹੁਣ ਪਰਿਵਾਰ ਪਾ ਰਿਹਾ ਦੁਹਾਈਆਂ
    ਸੰਗਤ ਜੀ ਇਹ ਕੇਸ ਬਹੁਤ ਹੀ ਉਲਝਿਆ ਸੀ ਇਕ ਭੈਣ ਨੂੰ ੳਮਾਨ ਦੇ ਵਿੱਚ ਵੇਚ ਦਿਤਾ ਗਿਆ ਸੀ ਜਿਸ ਵੀ ਵੀਰ ਭੈਣ ਨੂੰ ਇਸ ਕੇਸ ਬਾਰੇ ਨਹੀ ਪਤਾ ਉਹ ਇਸ ਕੇਸ ਦੀਆ ਸਾਰੀਆ ਵੀਡੀੳ ਤੁਸੀ ਹੇਠ ਦਿਤੇ ਲਿੰਕ ਖੋਲ ਕੇ ਵੇਖ ਸਕਦੇ ਹੋ
    PART 1 • Together with her husb...
    PART 2. • Part -2 Together with ...
    Part 3 • part -3 Part -2 Togeth...
    Part 4. • part -4 Together with ...
    Part 5. • part -5 Together with ...
    Part 6 • Part -6 ਮਾਣੂਕੇ ਗਿੱਲਾਂ...
    Part 7 • Manuke Gilla's agent's...
    Part 8 • manukay gillan waley c...
    Part 9 • ਮਾਣੂਕੇ ਗਿੱਲਾਂ ਕੇਸ ਚ ਵੇ...
    Part 10 ਆਖਰਕਾਰ ਭੈਣ ਆਈ ਵਾਪਸ • Woman resuce by baba R...

Комментарии • 157

  • @babaratandevsewasocietymarhana
    @babaratandevsewasocietymarhana  2 месяца назад +19

    ਸੰਗਤ ਜੀ ਤੁਹਾਡਾ ਹੁਕਮ ਸਿਰ ਮੱਥੇ ਕੇਸ ਵਾਪਸ ਨਹੀ ਲਵਾਂਗੇ

    • @punjabidubaiwale8794
      @punjabidubaiwale8794 2 месяца назад +4

      ਬਾਬਾ ਜੀ ਪਰਚਾ ਵਾਪਸ ਨਹੀਂ ਲੈਣਾ ਤੁਸੀਂ ਇਹ ਬਹੁਤ ਨਾਟਕ ਬਾਜ ਪਰਿਵਾਰ ਆ ਜੀਵਨ ਦੀ ਭੈਣ ਅੱਜ ਵੀ ਕਈ ਕੁੜੀਆਂ ਨੂੰ ਦੁਬਈ ਬਲਾ ਰਹੀ ਆ

    • @Gagguਭੜਾਣਾkabaddi
      @Gagguਭੜਾਣਾkabaddi 2 месяца назад +3

      @@babaratandevsewasocietymarhana ਬਾਬਾ ਜੀ ਅੱਜ ਇਹਨਾ ਨੂੰ ਤੁਸੀ ਮਿਲ ਗਏ ਕਿਨਾ ਟਾਈਮ ਹੌ ਗਿਆ ਇਕ ਵਾਰ ਵੀ ਫੋਨ ਕਰਕੇ ਮਾਫੀ ਨਹੀ ਮੰਗੀ ਇਦਾ ਤਾ ਹਰ ਕੋਈ ਰੌ ਕੇ ਸੱਚਾ ਹੋਜੂ

    • @gu5rwindersingh502
      @gu5rwindersingh502 2 месяца назад

      Baba ji 1saal 6month badd vich parcha Hoya va tusi ohna nu Thane bula ke nale ess bhen nu bla liyo eh app hi dss du gyi jivan ene except kita tuhade kol Jedi gl khi jandi eh

    • @gurmandeepsingh3712
      @gurmandeepsingh3712 Месяц назад

      bai ji udo ta aa k roi ni ehe jdo kudi fsi hoi c udo chaamble firde c 2 number da paisa hamesha duba dinda ehdi ehi misaal a ehna ra ta bhra a ohna vecharya di bhain c odi izzat baare ni sochya ehna ne ehe darame krdi aa klnu kise hor nu fsauge ehe

    • @believeinkarma5188
      @believeinkarma5188 18 дней назад

      Kudi wapis aani chahidi h paaji

  • @punjabidubaiwale8794
    @punjabidubaiwale8794 2 месяца назад +17

    ਬਾਬਾ ਜੀ ਪਰਚਾ ਵਾਪਸ ਨਾ ਲਿਉ ਇਹਨਾਂ ਨੇ ਪਹਿਲਾਂ ਵੀ ਤੁਹਾਨੂੰ ਬੇਵਕੂਫ ਬਣਾਈਆਂ ਸੀ ਤੇ ਹੁਣ ਫਿਰ ਤੁਹਾਨੂੰ ਬੇਵਕੂਫ ਬਣਾ ਰਹੇ ਆ

  • @punjabidubaiwale8794
    @punjabidubaiwale8794 2 месяца назад +27

    ਬਾਬਾ ਜੀ ਬਹੁਤ ਵਧੀਆ ਹੋਇਆ ਪਰਚਾ ਵਾਪਸ ਨਾ ਲਿਉ ਇਹਨਾ ਨੇ ਅਜੇ ਵੀ ਬਹੁਤ ਗੰਦ ਪਾਇਆ ਹੋਇਆ ਆ ਬਾਬਾ ਜੀ ਜੇ ਪਰਚਾ ਵਾਪਸ ਲਿਆ ਫਿਰ ਅਸੀਂ ਤੁਹਾਡੇ ਨਾਲ ਸਹਿਮਤ ਨਹੀਂ ਜੀ ਜੀਵਨ ਦੀ ਭੈਣ ਪਰੀਤ ਨੇ ਅਜੇ ਵੀ ਬਹੁਤ ਗੰਦ ਪਾਇਆ ਹੋਇਆ ਦੁਬਈ ਵਿੱਚ

    • @Gurcharnsingh-jt9vs
      @Gurcharnsingh-jt9vs 2 месяца назад

      bai no de ohda dubai da.

    • @user-rt7xz7hy6l
      @user-rt7xz7hy6l 2 месяца назад

      ​@@Gurcharnsingh-jt9vsਦੁਬਈ ਕਿਹੜੀ ਜਗ੍ਹਾ ਤੇ

    • @punjabidubaiwale8794
      @punjabidubaiwale8794 2 месяца назад

      ​@@user-rt7xz7hy6lਸਾਹਰਜਾ ਮੁਸੱਲੇ ਪਾਰਕ ਦੇ ਲਾਗੇ ਇਕ ਮਸਜਿਦ ਦੇ ਕੋਲ ਰਹਿੰਦੀ ਆ

    • @punjabidubaiwale8794
      @punjabidubaiwale8794 2 месяца назад

      ​@@Gurcharnsingh-jt9vsਬਾਈ ਤੁਸੀਂ ਆਪਣਾ ਵੈਟਸਪ ਨੰਬਰ ਸੈਂਡ ਕਰੋ

    • @AmanSheemar-gd4po
      @AmanSheemar-gd4po Месяц назад

      ❤❤❤❤❤❤❤❤❤❤❤❤❤❤❤❤❤❤❤❤❤❤❤❤

  • @punjabidubaiwale8794
    @punjabidubaiwale8794 2 месяца назад +7

    ਬਾਬਾ ਜੀ ਇਹ ਜੀਵਨ ਤੇ ਇਸਦੀ ਭੈਣ ਪਰੀਤ ਅਜੇ ਵੀ ਕੁੜੀਆਂ ਨੂੰ ਬਾਹਰ ਬੁਲਾ ਰਹੇ ਆ

  • @veerpalattwal-wx4kt
    @veerpalattwal-wx4kt 2 месяца назад +3

    ਵਾਹਿਗੁਰੂ ਤੈਨੂੰ ਅਕਲ ਦੇਵੇ ਬਾਬਾ

  • @BalkerDhanday
    @BalkerDhanday 2 месяца назад +5

    ਹੁਣ ਇਹਨਾਂ ਦੇ ਯਾਦ ਆ ਰਿਹਾ ਕਿ ਹੁਣ ਸਾਡੇ ਘਰ ਵਿੱਚ ਹੋਰ ਕੋਈ ਹੈਂ ਨਹੀਂ

  • @gurpreetsinghvideo4729
    @gurpreetsinghvideo4729 2 месяца назад +4

    ਬਾਬਾ ਜੀ ਉਹ ਭੈਣ ਵੀ ਕਿੰਨਾ ਰੋਈ ਹੋਵੇਂਗੀ ਪਰਚਾ ਵਾਪਸ ਨਾ ਲਿਉ ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤🎉🎉🎉

    • @official-sunnydatta
      @official-sunnydatta 28 дней назад

      ਜੋ ਕੁੜੀ ਵਾਪਸ ਮਗਵਾਈ ਆ ਓਹਦੇ ਹੁਣ ਕਾਰਨਾਮੇ ਵੀ ਦੇਖ ਲਵੋ

  • @kdeepsingh2282
    @kdeepsingh2282 2 месяца назад +1

    ਵੀਰ ਜੀ ਓਸ ਭੈਣ ਲਈ ਬਹੁਤ ਵੱਡਾ ਸੰਘਰਸ਼ ਸੀ ਆਪ ਜੀ ਦਾ

  • @Gagguਭੜਾਣਾkabaddi
    @Gagguਭੜਾਣਾkabaddi 2 месяца назад +5

    ਬਾਈ ਪਰਚਾ ਨਾ ਵਾਪਸ ਲਈ ਖੇਖਣ ਕਰਦੀ ਪਈ ਮਾਫੀ ਮੰਗਣ ਵਾਲੇ ਪਾਸੇ ਕਹਿੰਦੀ ਉਹ ਸਾਡੇ ਆਉਦਾ ਨਹੀ ਪਰਚੇ ਦਾ ਪਤਾ ਕਿਥੋ ਲੱਗ ਗਿਆ

  • @manpreetkaurjhally2636
    @manpreetkaurjhally2636 2 месяца назад +8

    ਹੁਣ ਚਬ ਦਓ ਬਾਬਾ ਮਸਾ ਜਾੜ ਥੱਲੇ ਆਏ ਆ,,, ਪਰਚਾ ਕਰਵਾਓ

  • @Preet_Singh_84
    @Preet_Singh_84 2 месяца назад +3

    ਅੱਜ ਹੀ ਮੈਂ ਸਾਰੇ part ਦੇਖੇ ਇਸ ਰੋਲੇ ਦੇ 7 part ਸੀ ਅੱਜ ਆ ਵੀ ਆ ਗਿਆ

  • @tarsemmannp5499
    @tarsemmannp5499 2 месяца назад +6

    ਖੇਖਣ ਕਰਦੀ ਆ ਬਾਬਾ ਜੀ ਗੱਲਾ ਞਿਚ ਨਾ ਆ ਜੀ ❤

    • @veerpalattwal-wx4kt
      @veerpalattwal-wx4kt Месяц назад

      @@tarsemmannp5499 veera odi sali a ha ne Aa jotha aa baba

  • @jpsohal1996
    @jpsohal1996 2 месяца назад +2

    Bhut Vdia Baii ... 👍

  • @RanjeetSandhu-ne4wr
    @RanjeetSandhu-ne4wr 2 месяца назад +1

    ਬਹੁਤ ਵਧੀਆ ਕੀਤਾ ਬਾਬਾ ਜੀ

  • @EkamdeepSingh-ci2pq
    @EkamdeepSingh-ci2pq 2 месяца назад +3

    ਬਾਬਾ ਜੀ ਪਰਚਾ ਜੇ ਵਾਪਸ ਲੈ ਲਿਆ ਤੇ ਮੈਜਿਸ ਏਹ ਜਾਣਾਂ ਕਿ ਚੱਲ ਬਾਬੇ ਨੂੰ ਇਮੋਸਨਲ ਕਰਦੋ ਮੰਨ ਜਾਣਾ ਏਨੇ ਏਹ ਕੋਈ ਗੱਲ ਨਹੀਂ ਬਣਦੀ

  • @roshangrover144
    @roshangrover144 2 месяца назад +1

    Waheguru ji🙏🙏🙏🙏

  • @unitedcolors2920
    @unitedcolors2920 2 месяца назад +3

    ਹੁਣ ਵਾਪਸ ਨਾ ਲਓ ਪਰਚਾ, ਹੁਣ ਜਨਾਨੀ ਖੇਖਣ ਕਰਦੀ ਆ

  • @RajuShah-zr3om
    @RajuShah-zr3om 2 месяца назад +2

    ਰਾਜੂ ਸਾਹ ਸਾਨੀਪੁਰ ❤🌹🙏🙏🌹🙏🙏🌹👏👏🌹🕋🤲🤲🌹❤👍

  • @navdeepsingh-nd4sz
    @navdeepsingh-nd4sz 2 месяца назад +1

    Wahaguru g rabb da vasta ehna da kam maffi de lyk nhi hga g 🙏🏻🙏🏻 and. Oh landy ph te saff pata lag da v darma kr rahi a parcha kro bs ,, Wahaguru mehre kre 🙏🏻🙏🏻🇨🇦

  • @user-be3px9ek8h
    @user-be3px9ek8h Месяц назад +1

    Both vdiya bai Ji ejat da koi mul nhi sb nu life time jail ch

  • @kiranpal3847
    @kiranpal3847 9 дней назад +1

    😊😊😊😊😊😊 0:11

  • @tarsemmannp5499
    @tarsemmannp5499 2 месяца назад +8

    ਬਾਬਾ ਜੀ ਪਰਚਾ ਞਾਪਸ ਨਾ ਲਿਉ ਉਦੌ ਉਨਾ ਨੇ ਸੌਢੀਆ ਲੀਕਾ ਕਾਡੀਇਆ ਹੂਣ ਤੂਸੀ ਪਰਚਾ ਞਾਪਸ ਲੈਣ ਲੱਗੇ ਆ ਆ ਕੌਈ ਗਲ ਥੌੜੀ ਆ ਉਹ ਮਾੜੀ ਜੀ ਰੌ ਪਾਈ ਅਖੇ ਪਿਗਲ ਜਾਨੇ ਆ ਸੰਗਤ ਨੇ ਉਲਟ ਹੌ ਜਾਣਾ ਬਾਬਾ ਜੀ❤❤❤❤❤❤❤❤

  • @NewsChapa
    @NewsChapa 2 месяца назад +3

    गलत काम करने पर सजा होगी यह बात पता होने के बाद भी लोग गलत काम करते हैं, उन्हें पुलिस का कोई डर नहीं कि उसकी जिन्दगी खराब हो जाएगी जेल में जाकर, केस वापिस मत लो

  • @BalkerDhanday
    @BalkerDhanday 2 месяца назад +3

    ਹੁਣ ਕੋਈ ਮਲੂਕ ਨਾ ਸਲੂਕ ਉਹ ਵੀ ਕਿਸੇ ਦੀ ਕੁਝ ਲੱਗਦੀ ਹੋਣੀ

  • @user-cm9lk5gg4g
    @user-cm9lk5gg4g Месяц назад +3

    ਆ ਲੌਂਡੇ ਨੇ ਮਾਣੂੰਕੇ ਗਿੱਲ ਆਲੇ ਜੀਵਨ ਦਾ ਨਾਂ ਲੈਕੇ ਵੀਡੀਓ ਪਾਈ ਐ ਮੇਰੇ ਅਰਗੇ ਬੇਵਕੂਫ ਸੋਚਦੇ ਨੇ ਵੀ ਕੌਡੀ ਆਲਾ ਜੀਵਨ ਐ. ਪਰ ਪੈਸਾ ਕੀ ਕੀ ਨੀਂ ਕਰਾਉਂਦਾ.

    • @butakhan3468
      @butakhan3468 20 дней назад

      ਲੋਕੋ ਇਹ ਕਬੱਡੀ ਵਾਲਾ ਜੀਵਨ ਨਹੀ

  • @Gilldairyfarming11
    @Gilldairyfarming11 Месяц назад +8

    ਓਹ ਭਰਾਵੋ ਕਬੱਡੀ ਆਲਾ ਜੀਵਨ ਨੀ ਹੈਗਾ, ਇਹ ਹੋਰ ਆ, ਜੀਹਨੇ ਆਪਣੀ ਘਰਵਾਲੀ ਨੂੰ ਵੇਚਣ ਚ ਕੋਈ ਕਸਰ ਨਹੀਂ ਛੱਡੀ

    • @gaggidhandra
      @gaggidhandra Месяц назад +2

      Asa
      Asi ta jewan manuke kabadi khedary samji jnde c

    • @ranjitkhalsa0243
      @ranjitkhalsa0243 Месяц назад

      Ok veer mai ta kabaddi wala hi smj reha c

    • @SandeepKaur-ct5cl
      @SandeepKaur-ct5cl 24 дня назад

      Sachi avdi Ghar wali nu ohta meri friend di sheli c 😮

    • @Gilldairyfarming11
      @Gilldairyfarming11 23 дня назад

      @@SandeepKaur-ct5cl ਵੱਸ ਦੁਨੀਆਂ ਦਾ ਅੰਤ ਆ, ਕੀ ਕਰਿਆ ਜਾਵੇ,

  • @SunnySingh-pv1yk
    @SunnySingh-pv1yk Месяц назад

    Good 22 g❤❤❤

  • @NirmalSingh-by3dp
    @NirmalSingh-by3dp Месяц назад

    Very good

  • @user-wt7jj9vd1j
    @user-wt7jj9vd1j 2 месяца назад

    Waheguru de

  • @happynangal5399
    @happynangal5399 2 месяца назад +5

    ਬਾਬਾ ਜੀ ਮੈਂ ਫੋਨ ਕੀਤਾ ਸੀ ਗੁਰਦਾਸਪੁਰ ਜਿਲ੍ਹੇ ਤੋਂ ਮੇਰਾ ਫੋਨ ਦਾ ਜਵਾਬ ਹੀ ਨਹੀਂ ਦਿੱਤਾ ਇਹਨਾਂ ਵੀਰਾਂ ਨੇ

    • @SinghBh-mu8wv
      @SinghBh-mu8wv 2 месяца назад

      ਇਹ ਗ**** ਜੀ ਕਹਿ ਰਹੀ ਆ ਉਹ ਮੁੰਡੇ ਪਿੱਛੇ ਗਈ ਸੀ ਜਿਹੜੀ ਅੱਗੇ ਬੈਠੀ ਸੀ ਇਹਨਾਂ ਦੀ ਉਹ ਹੋਰ ਕੁੜੀਆਂ ਵੀ ਮੰਗਦੀ ਸੀ ਇਹਨਾਂ ਦਾ ਬਹੁਤ ਵੱਡਾ ਇੱਕ ਰੈਕਟ ਹ ਇਦਾਂ ਤੇ ਸਾਰੇ ਮਾਫੀਆਂ ਮੰਗ ਲਿਆ ਕਰਨਗੇ ਪਾਪ ਕਰਨਾ ਸਹਿਣਾ ਮਾਂ ਬਾਪ ਹੁੰਦਾ

    • @SahejSandhu-zh5do
      @SahejSandhu-zh5do Месяц назад

      Dunga jawab bai ji kosis kar ik do waar hor

    • @SahejSandhu-zh5do
      @SahejSandhu-zh5do Месяц назад

      Mera phn v 2.3 waar krn to baad chekya c bai ne

  • @sukhdavsingh1947
    @sukhdavsingh1947 2 месяца назад +2

    Waheguru waheguru ji

  • @zimidarveer996
    @zimidarveer996 2 месяца назад +2

    Veer parcha Naa vapis liya ihh loka nu akal avdgi hora nu vi

  • @PreetGur-dl2dw
    @PreetGur-dl2dw Месяц назад +1

    ਬਾਬਾ ਜੀ ਮਲੂਕ ਖੱਚਰ ਦੇ ,ਨਾਮ ਪਿੱਛੇ ਸਿੰਘ ਨਾ ਲਾਓ ,ਇਹ ਕੁੜੀ ਰੋਕੇ ਡਰਾਮੇ ਕਰਦੀ ਆ ਜੀਵਨ ਦੇ ਕਹਿਣ ਤੇ ,ਪਹਿਲਾ ਨਹੀ ਪਤਾ ਸੀ ,ਵੀ ਜੇ ਥੋਨੂੰ ਸਾਭਣ ਆਲਾ ਕੱਲ੍ਹਾ ਜੀਵਨ ਆ ,ਓਹਨੂੰ ਕਹਿੰਦੇ ਵੀ 15 ਹਜਾਰ ਤਨਖਾਹ ਦੇ ਕੰਮ ਕਰਲਾ ,ਜਦੋ ਵੱਡਾ ਅਜੰਟ ਬਣਦਾ ਸੀ ਓਦੋ ਕਹਿੰਦੇ ,ਵੀ ਤੇਰੇ ਬਿੰਨਾ ਕੋਈ ਨਹੀ ਸਾਡਾ ਤੂੰ ਧੋਖੇ ਨਾ ਕਰ ਲੋਕਾ ਨਾਲ ਓਦੋ ਕਿਹਾ ਕਿਸੇ ਨੇ

  • @Nirmalkumar-iu4yw
    @Nirmalkumar-iu4yw 2 месяца назад

    Good👍 baba ji

  • @SukhwinderSingh-wd5kt
    @SukhwinderSingh-wd5kt 9 дней назад

    Baba ji parcha vaps na lena wahaguru🙏🙏

  • @Irmaan-m9z
    @Irmaan-m9z 2 месяца назад +7

    ਬਹੁਤ ਸ਼ਾਤਰ ਦਿਮਾਗ ਏ ਏਹ ਕੁੜੀ ਰੋ ਵੀ ਰਹੀ ਏ , ਜਾਣ ਕੇ ਵਿਚਾਰੀ ਬਣ ਰਹੀ ਏ,tuci ਮਾਫ਼ੀ ਮੰਗਣ ਲਈ ਬੋਲ ਰਹੇ ਹੋ , ਉਹ ਉਸ side ਆ ਹੀ ਨਹੀਂ ਰਹੀ,aggo ਏਹ ਬੋਲੀ ਜੰਦੀ ਸਾਡਾ ਕੋਈ ਹੈ ਨਹੀਂ ,ਇਹਨੂੰ ਪੁਸ਼ੋ ਜਦ ਕਿਸੇ ਵੀਰ ਦੀ ਭੈਣ ਨਾਲ tuci ਏਨਾ ਗੰਦਾ ਕੰਮ ਕਰਨ ਲਈ ਫਸਾ ਦਿੱਤਾ ਸੀ,ਓਦੋਂ ਇਹ ਰੋਣ ਵਾਲੀ kithy ਸੀ,ਓਦੋਂ ਤਾਂ ਸਾਰੇ ਬੋਲਦੇ ਸੀ acci ਕੇਹੜਾ ਧੱਕੇ ਨਾਲ ਭੇਜੀ ਹੈ,ਉਹ ਆਪ ਹੀ ਬੋਲਦੀ c ਮੈਨੂੰ ਬਾਹਰ ਭੇਜੋ,ਤੇ ਉਸ ਟਾਇਮ ਇਕ ਪਿਉ ਤੇ ਭਰਾ ਦੇ ਦਿਲ ਚ ਕਿੰਨੇ ਉਬਾਲੇ ਉਠਦੇ ਹੋਣੇ ,ਜਿਨਾ ਦੀ ਭੈਣ ਇਹਨਾਂ dhoke ਨਾਲ ਹੋਰ ਦੇਸ਼ ਚ ਫਸਾ ਤੀ,ਉਹ ਓਹ ਵੀ ਅੰਦਰੋ ਅੰਦਰ rode ਸੀ,ਇਹਨਾਂ ਲੋਕਾਂ ਨੂੰ ਭਲੇਖਾ ਏ ,ਗੁਰੂ ਸਾਹਿਬ ਏਨੀ ਜਲਦੀ ਸਬਕ ਨਹੀਂ ਸੋਖੋਦੇ,ਇਹਨਾਂ ਨੂੰ ਇਹ ਸੀ ਸਾਨੂੰ ਕੇਹੜਾ ਰੱਬ ਨੇ ਸਜਾ ਦੇਣੀ ਏ,ਹੁਣ ਲਗਾ ਪਤਾ ,ਹੋ ਗਿਆ ਭਲੇਖਾ ਦੂਰ , ਹੁਣ ਨਖਰੇ ਕਰ ਰਹੀ ਏ, ਅੱਗੇ ਤੋ ਹੋਰ ਵੀ ਸੁਣ ਲਓ,ਪਹਿਲਾ ਸੀ ਕੋਈ ਗਲਤ ਕੰਮ ਕਰਦਾ ਸੀ ਤਾਂ ਕੋਈ ਡਰਦਾ ਨਹੀਂ ਸੀ,ਲੋਕਾਂ ਨੂੰ ਏਹੀ ਸੀ ਗੁਰੂ ਸਾਹਿਬ ਏਨੀ ਜਲਦੀ ਸਬਕ ਨਹੀਂ ਸਿਖੋਦੇ,ਬਹੁਤ ਹੀ ਠੰਡੇ ਸੁਬਾਹ ਨਾਲ ਚੱਲਦੇ,o dokhe bajo,odo ਦੇ ਭਲੇਖੇ ਕਦ ਦਿਓ ,ਹੁਣ ਰੱਬ v ਕਾਰਵਾਈ ਥੋੜੇ ਸਮੇਂ ਵਿੱਚ ਹੀ ਕਰ ਦਿੰਦੇ ਨੇ,ਸੁਧਰ ਜਾਓ ,ਰੱਬ ਨੇ ਵੀ ਮੀਟਰ ਤੇਜ ਕਰਤਾ j, ਇਸ ਵੀਡਿਓ ਤੋ ਕੁਝ ਸਿੱਖੋ, ਬਾਕੀ ਬਾਬਾ ਜੀ ਤੁਸੀ ਕਿਉ ਏਨੀ ਜਲਦੀ ਮਾਫ਼ੀ ਲਈ ਬੋਲ ਰਹੇ ਹੋ,ਹਾਲੇ ਤਾਂ ਟਰੇਲਰ ਏ,ਏਨਾ ਜਲਦੀ ਫੈਸਲਾ ਨਾ ਸੁਣਾਇਆ ਕਰੋ,ਤੁਹਾਨੂੰ ਨਹੀਂ ਪਤਾ ਲੱਗ ਰਿਹਾ,ਹਾਲੇ ਤੱਕ ਇਹਨਾਂ ਦੀ ਧੌਣ ਚ ਕਿਲਾ ਨਹੀਂ ਨਿਕਲ ਰਿਹਾ,tuci maffi ਲਈ ਬੋਲ ਰਹੇ ਹੋ, ਓਹਨੇ ਇਕ ਬਾਰ ਵੀ ਨਹੀਂ ਅਗੋ ਬੋਲਿਆ ਬਾਬਾ ਜੀ ਮੈ ਜੀਵਨ ਤੇ ਕਿ ਮੈ ਵੀ ਨਕ ਨਾਲ ਲਕੀਰਾ ਕਡ ਕੇ ਮਾਫ਼ੀ ਮਗਾ ਗੀ,aggo ਗੱਲ tali jandi ਏ, ਰੋਣ ਦਿਓ ਇਹਨੂੰ ,ਜਾਣ ਦਿਓ ਅੰਦਰ ,ਤੁਹਾਨੂੰ j ਏਨੀ ਜਲਦੀ ਤਰਸ ਆ ਰਿਹਾ ਏ ਤਾਂ ਉਹ ਵੀਡਿਓ ਦੁਬਾਰਾ ਦੇਖ ਲਓ,ਜਦੋਂ ਕੁੜੀ ਵਾਲੇ rode ਸੀ,ਨਾਲੇ ਓਹ ਕਿੱਥੇ ਏ ਏਹਨਾ ਦੇ ਪਿੰਡ ਵਾਲਾ ਜੱਗਾ,ਜੋਂ ਬੜਾ ਵੱਡਾ ਪੰਚਾਇਤੀ ਸਮਜਦਾ ਸੀ ਆਪਣੇ app ਨੂੰ,j tuhanu ਏਨੀ ਜਲਦੀ ਤਰਸ ਆ ਰਿਹਾ ਤਾਂ ਸ਼ਰਤ ਇਹ ਰੱਖੋ ਇਕੱਲਾ ਜੀਵਨ ਦੇ ਮਾਫ਼ੀ ਮੰਗਣ ਨਲ ਗੱਲ ਨਹੀਂ ਬਣੇਨੀ ਨਾਲ ਓਹ ਜੱਗਾ ਵੀ ਅੱਵੇ, ਓਸ ਭੈਣ ਦੇ ਮੰਨ ਨੂੰ ਸ਼ਾਂਤੀ ਮਿਲੇ,ਖਿੱਚ ਕੇ ਰੱਖਿਆ ਕਰੋ ,ਤਰਸ ਵਾਲਾ ਦਿਲ ਤੁਹਾਡਾ ਹੀ ਏ,ਪਰ ਜੌ ਮੇਰੇ ਵਰਗੇ ਤੁਹਾਡੀ ਵੀਡਿਓ ਦੇਖਦੇ ਨੇ ,ਓਹਨਾ ਦਾ ਨਹੀਂ,ਇਸ ਕਰ ਕੇ ਤੁਸੀ ਪਤਾ ਨਹੀਂ prani vedio ਦੇਖੋ ਕੇ ਨਾ,ਮੇ ਹੀ 3 ਨਾਮ ਲੇ ਦਿੰਦਾ ਹਾ,shyad tuhanu v ਤਰਸ ਨਾ ਆਵੇ, ਸੁਣੋ,( ਜੱਗਾ ਗੱਪੀ, ਮਲੋਕੀ ਤੇ ਜੀਵਨ)

    • @teetubrar7387
      @teetubrar7387 2 месяца назад +1

      👍👍👍👍1000000% ਸਹੀ ਕਿਹਾ ਵੀਰ ਉਹ ਜੱਗਾ ਲੱਭੋ ਕਿੱਥੇ ਓਹਦੇ ਤੇ ਬੜਾ ਗੁੱਸਾ ਆਉਂਦਾ ਸਲੇ ਤੇ

  • @SahejSandhu-zh5do
    @SahejSandhu-zh5do Месяц назад +1

    Negya sama vapis nhi aunda jewe odu jubaan vicho lavj nikle c oh keve vapis honge

  • @RanjeetSandhu-ne4wr
    @RanjeetSandhu-ne4wr 2 месяца назад +4

    ਖੇਖਣ ਕਰਦੀ ਇੱਕ ਵਾਰ ਨੀ ਬੋਲਿਆ ਕੇ ਮਾਫ਼ੀ ਮੰਗੇ ਜਾ ਨਹੀਂ ਜੀਵਨ

  • @gurbazsinghaulakh6078
    @gurbazsinghaulakh6078 2 месяца назад

    Wmk🙏🙏

  • @gurditsingh567
    @gurditsingh567 Месяц назад +2

    ਇੱਕ ਦੱਲਾ ਜੱਗਾ ਵੀ ਸੀ ਏਸ ਮਾਮਲੇ ਵਿਚ ਉਹ ਦਾ ਕੀ ਬਣਿਆ

  • @veerpalattwal-wx4kt
    @veerpalattwal-wx4kt Месяц назад +1

    Sali da number dy do baba g lod pa jndi aa kai vr chga actor de lod pa jnde aa 😂 sachi bali shoni acting krde aa jmaa sir jmma sir sachi

  • @sukhSukhraj-vu5iv
    @sukhSukhraj-vu5iv 2 месяца назад +2

    ਸਾਰੇ ਡਰਾਮੇ ਕਰਦੇ ਆ ਪਰਚਾ ਹੋਣ ਤੇ

  • @GurmeetWander
    @GurmeetWander 2 месяца назад +2

    ਬਾਬਾ ਪਰਚਾ ਨਹੀਂ ਵਾਪਸ ਲੈਣਾ

  • @karmjitgill1125
    @karmjitgill1125 Месяц назад +2

    Jeven kabaddi wala ne a bai

    • @The_allrounder_jatt
      @The_allrounder_jatt 16 дней назад

      Nhi veer kabaddi ala jeevan hor aa..eh agent jeewan aa dona da pind ek e aa

  • @butakhan3468
    @butakhan3468 Месяц назад +1

    ਬਾਈ ਜੀ ਇਹ ਕਬੱਡੀ ਵਾਲਾ ਜੀਵਨ ਨਹੀ ... ਇਹ ਤਾਂ .......

  • @user-yq7zu5oq2m
    @user-yq7zu5oq2m Месяц назад

    Jiwan kabaddi player di gall ho rahi aa?

  • @navpreetsidhu6783
    @navpreetsidhu6783 Месяц назад

    ਕੋਈ ਗੱਲ ਕੰਮ ਦੀ ਨਹੀਂ ਕੀਤੀ ਗਿਆਨੀ ਬਸ ਭਕਾਈ ਕਰੀ ਗਿਆ ਇੱਕ ਗੱਲ ਵਾਰ ਵਾਰ

  • @AmanSheemar-gd4po
    @AmanSheemar-gd4po Месяц назад

    ❤❤❤❤❤❤❤❤❤❤❤❤❤❤❤❤❤❤

  • @gurpreetsingh-lf5sl
    @gurpreetsingh-lf5sl 2 месяца назад +1

    jagga singh kethe gaya

  • @ChatarSingh-v5l
    @ChatarSingh-v5l 2 месяца назад

    Baba.ji.hun.parcha.bapes.na.lao.eh.dahang.krdeaa.Lok..teare.bruod.ho.jange.baba.aase.barkhlaf.ho.jamage.thode.hun.ta.jail.jandeo.jeven.nu

  • @singhsaini757
    @singhsaini757 2 месяца назад

    Veer ji jiwan de kahan te khekhan kardi

  • @toorfacts3988
    @toorfacts3988 2 месяца назад

    Baba ji a lok gl gl ta badaln wala na

  • @DhaliwalReaction
    @DhaliwalReaction Месяц назад +1

    Ki eh jiven kabbdi wala ha ya koi hor

  • @ChatarSingh-v5l
    @ChatarSingh-v5l 2 месяца назад

    Baba.ji.hun.parcha.bapes.na.lao.eh.dahang.krdeaa.Lok..teare.bruod.ho.jange.baba.aase.barkhlaf.ho.jamage.thode.hun.ta.jail.jandeo.jeven.nu 9:56

  • @ramanbutter3474
    @ramanbutter3474 2 месяца назад

    Baba Sari video ch phone hi suni gya ki c eh

  • @IKNOORTV
    @IKNOORTV 2 месяца назад +1

    Drame kardi a bahi maaf ni Krna ena nu

  • @Blazingh_Runner
    @Blazingh_Runner 2 месяца назад +1

    Do take back the case see him go to jail bhaji. He will do this again

  • @5911hans
    @5911hans Месяц назад +1

    Bai kabaddi ala jiwan aa??

  • @dilshansaini-zn1gq
    @dilshansaini-zn1gq 2 месяца назад +1

    Hun kithy a jga fukra

  • @JagdeepSingh-lb8iw
    @JagdeepSingh-lb8iw 2 месяца назад

    Baba ji hun jagga singh kithe aa

  • @veerpalattwal-wx4kt
    @veerpalattwal-wx4kt 2 месяца назад +1

    Oona ta ijit de Sochi ne aa oo ta Munda nal pee aa

  • @HarpreetSingh-go5zp
    @HarpreetSingh-go5zp 2 месяца назад

    Os time ta ae pisto bolde c hun owe kio ni bolde

  • @SK.hunter01
    @SK.hunter01 13 дней назад

    Nhi leina parcha vaps

  • @harmandeepsinghbedi6172
    @harmandeepsinghbedi6172 2 месяца назад

    Veer ik jeevan manuke gill to kabaddi player hai eh ohda raula ja hor jeevan koi jroor clear karo g.

    • @Gurri_Grewal
      @Gurri_Grewal Месяц назад

      Nhi veer eh ta hor a ek, es masle de kai part paye a babe ne RUclips te, or es masle ch aap party di manuke gill di mla vi os munde da sath de rhi c

  • @GaganpreetsinghBhaati-ei4fi
    @GaganpreetsinghBhaati-ei4fi 2 месяца назад

    1 lakh de do bus

  • @gurtejsingh9710
    @gurtejsingh9710 2 месяца назад

    वाहेगरुजी

  • @Justin-bass
    @Justin-bass 2 месяца назад

    Parcha na vapas Leo

  • @chandkumar5902
    @chandkumar5902 2 месяца назад +3

    Eh jnani fuddu bna rhi aa
    Jiwan ghr ujaad reha si loka da ohdo ni dikhda si ehna nu
    22 hon de sjaa fer hi pta lgna ehna nu

    • @punjabidubaiwale8794
      @punjabidubaiwale8794 2 месяца назад +1

      ਬਿਲਕੁਲ ਸਹੀ ਕਿਹਾ ਬਾਈ ਜੀ ਇਸ ਜੀਵਨ ਤੇ ਜੀਵਨ ਦੀ ਭੈਣ ਪਰੀਤ ਦੁਬਈ ਵਾਲੀ ਨੇ ਅਜੇ ਵੀ ਬਹੁਤ ਗੰਦ ਪਾਇਆ ਹੋਇਆ

  • @ramandeep3971
    @ramandeep3971 2 месяца назад

    Baba darma karde ha parcha vapis na laio

  • @official-sunnydatta
    @official-sunnydatta 28 дней назад +1

    ਬੜੀ ਸਾਵਾ ਛੇ ਤੇਰੇ ਸਿੰਘਾਂ ਇੱਕ ਨੂੰ ਸਫ਼ਾਤਾਂ ਤੇ ਇੱਕ ਨੂੰ ਆਜ਼ਾਦ 😂😂😂 ਕਿਥੋਂ ਕਰਲੋ ਗੇ ਕਲਗੀਆਂ ਵਾਲੇ ਦੀਆਂ ਰੀਸਾਂ ਅਤੇ ਵੀਡਿਓ ਦੇ ਪਹਿਲੇ ਪਾਰਟ ਚ ਈ ਕੁੜੀ ਦੇ ਘਰ ਵਾਲੇ ਅਤੇ ਉਸਦਾ ਭਰਾ ਗਲਤ ਲੱਗ ਰਿਹਾ ਸੀ ਤੁਸੀਂ ਤਾਂ ਨਾਲ ਫਿਰਦੇ ਸੀ ਤੁਹਾਨੂੰ ਫਿਰ ਵੀ ਨਹੀਂ ਪਤਾ ਲੱਗਿਆ 😂 ਆਪਣੀਂ ਬਣਾਈਆਂ ਵੀਡੀਓ ਧਿਆਨ ਨਾਲ ਦੇਖਿਆ ਫਿਰ ਪਤਾ ਲੱਗੂ ਗਾ ਤੁਸੀਂ ਸਹੀ ਕੀਤਾ ਕੇ ਗ਼ਲਤ ਜਾਂ ਫਿਰ ਸਾਥੋਂ ਪੁੱਛ ਲਿਓ 2-2 ਘੰਟਿਆਂ ਦੀਆਂ ਵੀਡੀਓਜ਼ ਦੇਖਣ ਲਈ ਟਾਇਮ ਕੱਢਦੇ ਆ ਸਾਰੀ ਵੀਡੀਓ ਦੇਖਣ ਲਈ

  • @ramandeep3971
    @ramandeep3971 2 месяца назад

    Baba parcha vapas nahi lana

  • @SahejSandhu-zh5do
    @SahejSandhu-zh5do Месяц назад

    365 chirter naar de sare umar marde oh kam aa

  • @veerpalattwal-wx4kt
    @veerpalattwal-wx4kt 2 месяца назад

    😂😂😂😂😂😂😂😂😂😂😂😂😂😂😂😂😂

  • @vippigeondogs2794
    @vippigeondogs2794 Месяц назад

    Jado aha bol rahi v j parcha ho gya asi maar jama gya Tusi bol do baba ji v hmm maar ja jado ama karda kudiya nal odo nhi maari aha odo pasia anda c ta nhi maari side gal karo baba g Ada nal pyar nal koi load nhi gal karna di odo ta aha v Hor tar bol diya c jo hun maar rahi n

  • @user-vi8vh9sk4s
    @user-vi8vh9sk4s 2 месяца назад +1

    Veer ji aa notanki kar rahi ha parcha vapis na lo

  • @singhsaini757
    @singhsaini757 2 месяца назад

    Hakeem na kro esde Ron te please

  • @veerpalattwal-wx4kt
    @veerpalattwal-wx4kt 2 месяца назад

    😅😅😂😂😂😂

  • @RamandeepRam-dx1xg
    @RamandeepRam-dx1xg 2 месяца назад

    Veere kudi chlak lgdi tusi diyan nal kam karo koi parcha wapas na krao ehna ne chlaki karni thode nal pls bacho thag loka to eh jnani hun 365 dekha rahi

  • @official-sunnydatta
    @official-sunnydatta 28 дней назад

    ਗਲਤੀ ਮੰਨੌਨੀ ਤਾਂ ਗੂਰੂ ਗ੍ਰੰਥ ਸਾਹਿਬ ਅੱਗੇ ਮੰਨਾਲੋ

  • @kahlwakahlwa1850
    @kahlwakahlwa1850 2 месяца назад

    Kabaddi Raider manuale gill

  • @karmjeetsingh3276
    @karmjeetsingh3276 Месяц назад +4

    Kabaddi wala e ਜੀਵਨ

  • @Jaspreetsinghg151
    @Jaspreetsinghg151 Месяц назад +1

    ਕਿੰਨੀ ਚਲਾਕ ਤੀਵੀਂ ਆ ਮਾਫੀ ਆਲੀ ਗੱਲ ਤੇ ਆਈ ਓ ਨੀ

  • @user-hc7kp9el2f
    @user-hc7kp9el2f 2 месяца назад

    Jagga kithe a😂

  • @Jaspreetsinghg151
    @Jaspreetsinghg151 Месяц назад

    ਆਪ ਨੀ ਮਾਫੀ ਮੰਗਦੀ

  • @JasbirSingh-mw1vr
    @JasbirSingh-mw1vr Месяц назад

    ਮਾਫੀ ਤਾਂ ਖਾਲਸਾ ਜੀ ਮੰਗੀ ਜਾਂਦੇ ਲਗਦੇ

  • @veerpalattwal-wx4kt
    @veerpalattwal-wx4kt 2 месяца назад

    Oo ta kuj kha ne ava sala na hova ta 😂

  • @tumerameteri123
    @tumerameteri123 Месяц назад

    ਚਲਿਤਰ ਕਰਦੀ ਆ ਜਨਾਨੀ, ਸਭ ਡਰਾਮੇ ਆ

  • @HarpreetSingh-go5zp
    @HarpreetSingh-go5zp 2 месяца назад

    Jehdi hun rondi aa pelha kio ni phone kita,hun apni ............. fat di aa

  • @vinylRECORDS0522
    @vinylRECORDS0522 Месяц назад

    ਇਹ ਕੀ ਮਸਲਾ? ਜੀਵਨ ਕਿਹੜਾ, ਕਬੱਡੀ ਵਾਲਾ ਤਾਂ ਨਹੀਂ?

  • @SandeepKaur-ct5cl
    @SandeepKaur-ct5cl 24 дня назад

    Galt kamma da galt natija

  • @sanjugautam7793
    @sanjugautam7793 2 месяца назад

    ਤੂੰ ਢੱਕਣ ਵਾਲਾ ਕੌਣ ਹੈ?

  • @paramsandhu7380
    @paramsandhu7380 2 месяца назад

    Oh vichari tarle lain dyi a, tusi cheekan kdai jao. Ik kudi vaste cheekan shabad theek nhi.

  • @Nandini-sp8ph
    @Nandini-sp8ph Месяц назад

    Tu kon hai

  • @toorfacts3988
    @toorfacts3988 2 месяца назад

    Fudu bna ra na bro

  • @veerpalattwal-wx4kt
    @veerpalattwal-wx4kt 2 месяца назад

    ਮਾਫ਼ੀ ਮੰਗਦੀ ਜੀਵਨ ਦੀ ਜੂੱਤੀ ਨਾਲੇ ਤੇਰੇ ਤੋਂ ਨਾਲੇ ਉਹਨਾਂ ਤੋਂ

  • @veerpalattwal-wx4kt
    @veerpalattwal-wx4kt 2 месяца назад

    ਪਹਿਲਾਂ ਮੈਨੂੰ ਲੱਗਦਾ ਸੀ ਤੇਨੂੰ ਅਕਲ ਆ ਗਈ ਪਰ ਸਾਲੀ ਵਾਲੀ ਗੱਲ ਤੋ ਪਤਾ ਲੱਗਾ ਗਿਆ ਤੂੰ ਸੱਚੀ ਝੂਠਾ ਵਾ ਆ ਰੱਬ ਕੋਲ ਜਾਕੇ ਤੇਰੇ ਫੋਲਵਰਾ ਨੇ ਕੰਮ ਨੀ ਆਉਣਾ ਸੱਚ ਕੀ ਆ ਤੈਨੂੰ ਵੀ ਪਤਾ ਆ

  • @urmindersamra2974
    @urmindersamra2974 2 месяца назад

    View lain lye kabbadi players deos name use kita

    • @babaratandevsewasocietymarhana
      @babaratandevsewasocietymarhana  2 месяца назад +1

      ਪੁਰਾਣੀਆ ਵੀਡੀੳ ਵੇਖ

    • @urmindersamra2974
      @urmindersamra2974 Месяц назад +1

      @@babaratandevsewasocietymarhana ਤੁਸੀ ਵੀਡੀਓ ਪੋਸਟ ਕੀਤੀ ਉਪਰ ਲਿਖਿਆ ਜੀਵਨ ਮਾਣੂਕੇ ਗਿੱਲ ਵਾਲੇ ਤੇ ਕਾਰਵਾਈ ਜੀਵਨ ਏਸ ਪਿੰਡ ਦਾ ਚੋਟੀ ਦਾ ਖਿਡਾਰੀ ਆ ਸਭ ਜਾਣਦੇ ਨੇ ਤੁਸੀ ਏਸ ਝੜੰਮ ਦਾ ਨਾਮ ਪੂਰਾ ਲਿਖਦੇ ਕਿਓ ਜੀਵਨ ਮਾਣੂਕੇ ਗਿੱਲ ਲਿਖਕੇ ਲੋਕਾ ਨੂੰ ਗੁੰਮਰਾਹ ਕਰ ਰਹੇ ਓ ਤੁਸੀ ਏਹ ਵੀ ਲਿਖ ਸਕਦੇ ਸੀ ਮਾਣੂਕੇ ਗਿੱਲ ਵਾਲੇ ਠੱਗ ਏਜੰਟ ਤੇ ਕਾਰਵਾਈ ਹੋਈ ਪਰ ਨਾ ਏਸ ਤਰਾ ਵੀਡੀਓ ਦੀ ਰੀਚ ਓਨੀ ਨਹੀ ਬਣਨੀ ਸੀ

    • @babaratandevsewasocietymarhana
      @babaratandevsewasocietymarhana  Месяц назад

      @urmindersamra2974 ਜੇਹੜੇ ਇਸ ਕੇਸ ਨੂੰ ਜਾਣਦੇ ਵਾ ਉਹਨਾ ਨੂੰ ਸਬ ਪਤਾ ਵੀਰੇ

    • @urmindersamra2974
      @urmindersamra2974 Месяц назад

      @@babaratandevsewasocietymarhana ਓਹਨਾ ਨੂੰ ਤਾ ਪਤਾ ਬਾਬਾ ਜੀ ਸਭ ਨੂੰ ਪਰ ਯੂ ਟਿਊਬ ਤੇ ਏਹ ਵੀਡੀਓ ਸਿਰਫ ਓਹਨਾ ਨੂੰ ਤਾ ਨਹੀ ਸੋਅ ਹੁੰਦੀ ਹੋਰਾ ਨੂੰ ਵੀ ਸੋਅ ਹੁੰਦੀ ਆ ਹਰ ਬੰਦਾ ਸੋਚਦਾ ਪਤਾ ਨੀ ਜੀਵਨ ਕਬੱਡੀ ਪਲੇਅਰ ਦੀ ਗੱਲ ਆ ਬਾਕੀ ਏਹਨਾ ਦੇ ਪਿੰਡ ਵਿਚ ਪਤਾ ਹੋਣਾ ਕਿਹੜਾ ਜੀਵਨ ਹੋਰ ਏਹ ਢੇਡ ਨੂੰ ਕਿਹੜਾ ਸਾਰਾ ਪੰਜਾਬ ਜਾਣਦਾ ਪਲੀਜ ਏਹ ਗੱਲ ਦਾ ਧਿਆਨ ਰੱਖਿਆ ਕਰੋ ਵੀਰ ਬਾਕੀ ਤੁਹਾਡਾ ਕੰਮ ਬਹੁਤ ਵਧੀਆ ਲੱਗਦਾ ਮਦਦ ਕਰਦੇ ਓ ਜੋ

  • @paramsandhu7380
    @paramsandhu7380 2 месяца назад

    Naale te behan kehn dye o, te naale cheekan v kdai jaan dye o. Shame

  • @balwinderdhillon6284
    @balwinderdhillon6284 Месяц назад

    ਜੀਵਨ ਜਿਹੜਾ ਕਬੱਡੀ ਖੇਡ ਦਾ k koi ਹੋਰ ਆ

  • @jakhmidil8114
    @jakhmidil8114 Месяц назад +1

    ਇਹ ਕਬੱਡੀ ਵਾਲਾ ਜੀਵਨ ਨਹੀ।