ਬੇਸਣ ਦੀ ਬਰਫੀ ਬਣਾਉਣੀ ਸਿੱਖੋ ਹਲਵਾਈ ਤੋਂ ਸੌਖੇ ਤਰੀਕੇ ਨਾਲ, besan ki barfi halwai style recipe, besan barfi,

Поделиться
HTML-код
  • Опубликовано: 29 дек 2024

Комментарии • 600

  • @narindernanua9870
    @narindernanua9870 Месяц назад +2

    ਬਹੁਤ ਵਧੀਆ ਬਰਫ਼ੀ ਸੀ ਇਕ ਵਾਰ ਬਣਾ ਕੇ ਦੇਖਗੇ❤

  • @ManpreetKaur-uu2is
    @ManpreetKaur-uu2is 8 месяцев назад +27

    ਬਹੁਤ ਵਧੀਆ ਬਰਫੀ ਜੀ 😊😊❤❤

  • @sunitadalmotra6875
    @sunitadalmotra6875 8 месяцев назад +8

    Bahut bdia bni a barfi❤

  • @randhawafarm8735
    @randhawafarm8735 11 часов назад

    Bahut vadiya besan barfi thanku ji

  • @ravindersjngh3151
    @ravindersjngh3151 8 месяцев назад +10

    Very Very yummy thanks

  • @kamaljitkaur7128
    @kamaljitkaur7128 8 месяцев назад +4

    ਬਹੁਤ ਘੈਂਟ

  • @inderjeetkaur2211
    @inderjeetkaur2211 8 месяцев назад +5

    ਬਹੁਤ ਵਧੀਆ ਵੀਰੇ ਤੁਹਾਡੀ ਰੈਸਪੀ ❤

  • @cookwithkamaljitkaur
    @cookwithkamaljitkaur 8 месяцев назад +3

    Very nice tasty besan ki barfi ❤❤

  • @AjitSingh-kp6wn
    @AjitSingh-kp6wn 3 месяца назад +2

    🌴🌻❤️⛳ ਵਾਹਿਗੁਰੂ ਜੀ ਬਹੁਤ ਵਧੀਆ ਜੀ ⛳❤️🌻🌴

  • @manjeetkaur1525
    @manjeetkaur1525 2 месяца назад +1

    Satnam Shri waheguru ji very nice very good beta ji

  • @AmarSingh-ju3pd
    @AmarSingh-ju3pd Месяц назад +1

    Bhout vadia Ji 👏

  • @gurdeepdeep6446
    @gurdeepdeep6446 8 месяцев назад +3

    So sweet

  • @KesarSingh-l6i
    @KesarSingh-l6i 6 дней назад +1

    V nice

  • @SurjitSingh-im5rm
    @SurjitSingh-im5rm 5 месяцев назад +4

    Ok ਵਾਹਿਗੁਰੂ ਜੀ

  • @gagandeepharika89
    @gagandeepharika89 8 месяцев назад +3

    Bhot vdia

  • @harpreetkaurjassi8661
    @harpreetkaurjassi8661 8 месяцев назад +3

    Very nice

  • @balwindersidhu8379
    @balwindersidhu8379 8 месяцев назад +18

    ਬਹੁਤ ਵਧੀਆ ਤਰੀਕਾ ਦੱਸਿਆ ਤੁਸੀ ਵੇਸਣ ਬਣਾਉਣ ਦਾ

    • @DharminderSingh-hj5fd
      @DharminderSingh-hj5fd  8 месяцев назад +1

      ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ
      ਧੰਨਵਾਦ ਜੀ 🥰

    • @shivcharndhaliwal1702
      @shivcharndhaliwal1702 8 месяцев назад +1

      ਵੇਸਣ ਬਣਾਉਣਾ ,,,ਕਿ ਵੇਸਣ ਦੀ ਬਰਫੀ 😂😂😂😂😂😂😂

  • @ekamkhattra9352
    @ekamkhattra9352 8 месяцев назад +3

    Thnkss Veera g plzz request gg souji di barfi clour 2vali Jo milyea ch mildi g us di video lye ke aou g plzz

    • @DharminderSingh-hj5fd
      @DharminderSingh-hj5fd  8 месяцев назад

      ਮੇਲਿਆਂ ਵਾਲੀ ਸੂਜੀ ਦੀ ਬਰਫੀ ਦੀ ਰੈਸਪੀ ਜਰੂਰ ਬਣਾਵਾਂਗੇ ਬਸ ਦੋ ਚਾਰ ਦਿਨ ਵੇਟ ਕਰੋ ਜੀ ਪੱਕਾ ਪ੍ਰੋਮਿਸ ਹੈ ਜੀ 🥰

  • @PreetSaroa-vz3gk
    @PreetSaroa-vz3gk 8 месяцев назад +3

    ,😋😋👌👌👌👌

  • @gurindersingh-xb9tz
    @gurindersingh-xb9tz 8 месяцев назад +15

    ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਸੋਹਣੀ ਵੀਡਿਉ ,,

  • @rajwindercheema6890
    @rajwindercheema6890 2 месяца назад +2

    ਵਾਹਿਗੁਰੂ

    • @DharminderSingh-hj5fd
      @DharminderSingh-hj5fd  2 месяца назад

      ਧੰਨਵਾਦ ਜੀ 🙏
      ਵਾਹਿਗੁਰੂ ਜੀ 🙏

  • @parminderkaur5462
    @parminderkaur5462 2 месяца назад +3

    Bahut vadiya respe ji

  • @kamaldeepsinghthind5465
    @kamaldeepsinghthind5465 3 месяца назад +2

    ਬਹੁਤ ਹੀ ਵਧੀਆ ਬਣਾਈ ਆ ਵੀਰ ਜੀ

  • @singhkuldeepsinghkuldeep639
    @singhkuldeepsinghkuldeep639 3 месяца назад +2

    Bhut vadya veer tuhade dasi hoi a respi🎉

  • @BaljeetKaur-rx2nd
    @BaljeetKaur-rx2nd 8 месяцев назад +12

    ਚੀਨੀ ਬਹੁੱਤ ਹੀ ਯਾਦਾਂ ਹੈ

    • @DharminderSingh-hj5fd
      @DharminderSingh-hj5fd  8 месяцев назад +1

      ਵੀਡੀਓ ਦੇਖਣ ਲਈ ਧੰਨਵਾਦ ਜੀ
      ਜਿਨ੍ਹਾਂ ਨੇ ਬਰਫੀ ਬਣਵਾਈ ਸੀ ਉਹਨਾਂ ਨੇ ਮਿੱਠਾ ਥੋੜਾ ਜਿਆਦਾ ਪਵਾਇਆ ਸੀ ਵੈਸੇ ਮਿੱਠਾ ਘੱਟ ਵੀ ਪਾ ਸਕਦੇ ਆਂ ਜੀ 🥰
      ਧੰਨਵਾਦ ਜੀ 🥰

  • @JS-maan
    @JS-maan Месяц назад +1

    ਹਲਵਾਈ ਸਾਬ background music ਕਿਹੜਾ ਦਸਦੋ starting ਵਿੱਚ ਜਿਹੜਾ

    • @DharminderSingh-hj5fd
      @DharminderSingh-hj5fd  Месяц назад

      ਵੀਡੀਓ ਦੇਖਣ ਲਈ ਧੰਨਵਾਦ ਵੀਰ ਜੀ 🙏🥰
      ਮਿਊਜਿਕ ਵੀਰ ਜੀ ਮੈਨੂੰ ਵੀ ਨਹੀਂ ਪਤਾ ਕਿਹੜਾ ਹੈ ਬਸ ਮੈਂ ਐਪ ਵਿੱਚੋਂ ਵਧੀਆ ਲੱਗਿਆ ਤੇ ਮੈਂ ਵੀਡੀਓ ਤੇ ਲਾ ਦਿੱਤਾ ਜੀ 🙏
      ਜੇ ਪਤਾ ਹੁੰਦਾ ਤਾਂ ਤੁਹਾਨੂੰ ਜਰੂਰ ਦੱਸ ਦੇ ਧੰਨਵਾਦ ਜੀ ਵੀਡੀਓ ਥੋੜੀ ਜਿਆਦਾ ਪੁਰਾਣੀ ਹੈ ਜੀ 🙏🥰

  • @reetagill8408
    @reetagill8408 3 месяца назад +2

    Bht vadia bani 👌👌

  • @narinderkaur8589
    @narinderkaur8589 8 месяцев назад +6

    Very nice barfi thanku veere

  • @Sonu-eb8qf
    @Sonu-eb8qf 5 месяцев назад +2

    ਘਈ ਘਈ ਕਰਦਾ

    • @DharminderSingh-hj5fd
      @DharminderSingh-hj5fd  5 месяцев назад

      ਵੀਰ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏

  • @RajaSahib-sp4sh
    @RajaSahib-sp4sh 7 месяцев назад +8

    ਖੰਡ ਜ਼ਿਆਦਾ ਹੈ ਵੀਰ ਜੀ

    • @DharminderSingh-hj5fd
      @DharminderSingh-hj5fd  7 месяцев назад

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਜਿਨਾਂ ਨੇ ਬਰਫੀ ਬਣਵਾਈ ਸੀ ਉਨਾਂ ਨੇ ਖੰਡ ਜਿਆਦਾ ਪਵਾਈ ਸੀ ਧੰਨਵਾਦ ਜੀ 🙏
      ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਹੋਰ ਵੀਡੀਓ ਦੇਖਣ ਲਈ 🙏

  • @jaswantkaur5864
    @jaswantkaur5864 3 месяца назад +2

    😂 ਬਹੁਤ ਵਧੀਆ

  • @Sukhalambi1971
    @Sukhalambi1971 8 месяцев назад +6

    ਬਹੁਤ ਵਧੀਆ ਵੀਰ ਜੀ

    • @DharminderSingh-hj5fd
      @DharminderSingh-hj5fd  8 месяцев назад

      ਧੰਨਵਾਦ ਵੀਰ ਜੀ 🥰
      Thanks you so much ji 🥰

  • @jagrajsingh4436
    @jagrajsingh4436 3 месяца назад +3

    BARFI BAHOT SOHANI C VEER JI THANKS FOR SHARING VEDIO

  • @SukhwinderSingh-wq5ip
    @SukhwinderSingh-wq5ip 8 месяцев назад +33

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

    • @DharminderSingh-hj5fd
      @DharminderSingh-hj5fd  8 месяцев назад +4

      ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ,
      ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ,
      ਧੰਨਵਾਦ ਜੀ 🙏🎉🥰

  • @ManjotKumar-w1f
    @ManjotKumar-w1f 6 месяцев назад +4

    Bhut khoob veere

  • @LovepreetSingh-zu4bi
    @LovepreetSingh-zu4bi 8 месяцев назад +2

    🎉

  • @jatt-oc2tv
    @jatt-oc2tv 2 месяца назад +2

    Very nice vashan

  • @AmanGill-t4f
    @AmanGill-t4f 4 месяца назад +2

    Nice recipe ❤

  • @gunveenkaur9235
    @gunveenkaur9235 7 месяцев назад +4

    Buhat wadhia 🎉

  • @SatgurSingh-v6l
    @SatgurSingh-v6l 6 месяцев назад +2

    Barfi beautiful lagi

  • @HarchandSingh-k6s
    @HarchandSingh-k6s 5 месяцев назад +2

    Beautiful barfi❤❤❤❤❤❤❤❤❤

  • @KamalLhot-d7u
    @KamalLhot-d7u 2 месяца назад +2

    👌👌👌👌👌👌👌👌👌👍👍👍👍👍👍👍

  • @dharmindersingh3683
    @dharmindersingh3683 8 месяцев назад +2

    SSA betaji good sar te patka bnia hua h that is a good

  • @DavinderSingh-yl5yr
    @DavinderSingh-yl5yr 8 месяцев назад +16

    22 ਬੱਰਫੀ। ਨਾਹੀਂ ਖੰਡ ਏ

  • @balbirkaur4331
    @balbirkaur4331 2 месяца назад +1

    Mitha buhat jayada hai g ki braber chini pa sakde han

    • @DharminderSingh-hj5fd
      @DharminderSingh-hj5fd  2 месяца назад

      ਜੀ ਬਿਲਕੁਲ ਚਾਸਣੀ ਘੱਟ ਵੀ ਪਾ ਸਕਦੇ ਹੋ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਧੰਨਵਾਦ ਜੀ 🙏

  • @jasvirkaurthiara9408
    @jasvirkaurthiara9408 3 месяца назад +3

    Ok❤

  • @AmanMehra-v3p
    @AmanMehra-v3p 6 месяцев назад +2

    Very good👍

  • @prabhjotkaur4376
    @prabhjotkaur4376 8 месяцев назад +3

    Sachi bhut vdiya Khan nu Dil kar aya

  • @cindikaur7295
    @cindikaur7295 6 дней назад +1

    Thanks ji

  • @KalaKutta-qs4gu
    @KalaKutta-qs4gu 8 месяцев назад +4

    Bhut vadhia bnayi veere❤

  • @sudeshbala3219
    @sudeshbala3219 7 месяцев назад +10

    So jammy bless u tracing me from usa

  • @ManjeetKour-k7q
    @ManjeetKour-k7q 2 месяца назад +1

    😊😊

  • @pardesipardesi8931
    @pardesipardesi8931 8 месяцев назад +2

    Very nice ji Thank,,🙏🌷🌷🇮🇳

  • @KitchenQueen223-c8v
    @KitchenQueen223-c8v 3 месяца назад +2

    Very tasty try it bro 👍✅️

  • @SurjeetKaur-ny5mp
    @SurjeetKaur-ny5mp 5 месяцев назад +2

    ਰੱਜੀ ਮੈਂ ਆਣ ਕੇ ਬਣਾਵਾਂ ਗਾ। ਇਹ ਫਾਰਮੂਲਾ ਸੇਫ ਕਰ ਲਵੀਂ।

  • @parmjitkaur2044
    @parmjitkaur2044 2 месяца назад +2

    👍👌👌👌👌👌👌

  • @lalikumar6613
    @lalikumar6613 5 месяцев назад +2

    Tasty and sweet recipe

  • @MajorSingh-q9t
    @MajorSingh-q9t 3 месяца назад +2

    ❤❤ok

  • @nachhattarkaur7600
    @nachhattarkaur7600 8 месяцев назад +4

    ਬਹੁਤ ਵਧੀਆ 👍

  • @sunitadalmotra6875
    @sunitadalmotra6875 8 месяцев назад +2

    Veer ji aa barfi aapa mote besan to v bna sakde a?

    • @DharminderSingh-hj5fd
      @DharminderSingh-hj5fd  8 месяцев назад

      Ji bilkul aap Mota besan bhi use kar sakte ho ji
      Thanks you ji 🥰

  • @jasvindermanak8198
    @jasvindermanak8198 8 месяцев назад +4

    Satsriakal Buhot buhot Dhanwaad from New Zealand.

    • @DharminderSingh-hj5fd
      @DharminderSingh-hj5fd  8 месяцев назад

      Thanks you so much ji 🥰
      ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @paramjitmehroke2354
    @paramjitmehroke2354 7 месяцев назад +3

    Very nice 👍

  • @rajwinderkaur-xg4re
    @rajwinderkaur-xg4re 8 месяцев назад +2

    Very nice👍

  • @DaljeetKaur-o2d
    @DaljeetKaur-o2d 6 месяцев назад +2

    Good luck ❤❤

  • @ManjinderKaur-cs5nh
    @ManjinderKaur-cs5nh 7 месяцев назад +5

    Vary good vedio❤❤

  • @kulvinderkaur8406
    @kulvinderkaur8406 8 месяцев назад +3

    Very good 👍

  • @damanpreet7549
    @damanpreet7549 7 месяцев назад +3

    Awesome 👍

  • @tanveerbrarbrar1234
    @tanveerbrarbrar1234 8 месяцев назад +2

    Bhutt vadiaw video 22

  • @GulabSingh-xe2kx
    @GulabSingh-xe2kx 8 месяцев назад +3

    Veery veery nice sar ji 🙏🙏🙏🎁🎁🎁

  • @pindadalifestyle682
    @pindadalifestyle682 8 месяцев назад +7

    ਬਹੁਤ ਵਧੀਆ ਅਸੀਂ ਵੀ ਬਨਾਵਾਂਗੇ

  • @sukhvinderbedi389
    @sukhvinderbedi389 7 месяцев назад +2

    Bahut vadia ji

  • @manpreetkaur-wg4yh
    @manpreetkaur-wg4yh 7 месяцев назад +2

    Nice recipe ❤ bharawa

  • @MuhammadAwais-iw4ek
    @MuhammadAwais-iw4ek 8 месяцев назад +2

    Very delicious 😋😋😋

  • @lifeofamandeep1753
    @lifeofamandeep1753 8 месяцев назад +2

    ਬਹੁਤ ਵਧੀਆ ਵੀਰ ਜੀ 🙏🏻✨

  • @swarnbrar-dn1ps
    @swarnbrar-dn1ps 2 месяца назад +1

    Veer ji chaa banoni daso

    • @DharminderSingh-hj5fd
      @DharminderSingh-hj5fd  2 месяца назад

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
      ਚਾਹ ਬਣਾਉਣੀ ਵੀ ਜਰੂਰ ਦੱਸਾਂਗੇ ਜੀ 15 ਤਰੀਕ ਤੋਂ ਬਾਅਦ ਧੰਨਵਾਦ ਜੀ 🙏🥰

  • @gurmailkaur6164
    @gurmailkaur6164 7 месяцев назад +2

    Very good beta 💯💯🌹🌹♥️♥️

  • @rozanaroutine4238
    @rozanaroutine4238 2 месяца назад +1

    Wow wow wow wow wow wow wow wow wow wow wow wow wow wow wow wow wow wow wow🎉🎉🎉🎉🎉😂😂😂

  • @BaliharsinghBenipal
    @BaliharsinghBenipal 3 месяца назад +3

    ਚੌਲਾਂ ਦੀ ਬਰਫੀ ਜ਼ਰੂਰ ਦੱਸਣਾ ਜੀ ਸਾਨੂੰ ਬਹੁਤ ਪਸੰਦ ਹੈ

    • @DharminderSingh-hj5fd
      @DharminderSingh-hj5fd  3 месяца назад

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਠੀਕ ਹੈ ਜੀ ਚੋਲਾ ਦੀ ਬਰਫੀ ਜਰੂਰ ਬਣਾਵਾਂਗੇ ਧੰਨਵਾਦ ਜੀ 🙏🥰

  • @amarjitsingh1859
    @amarjitsingh1859 3 месяца назад +1

    Good 👍

  • @RupinderkaurKalair
    @RupinderkaurKalair 8 месяцев назад +2

    ،،bahut badiya 🎉

  • @axie4692
    @axie4692 6 месяцев назад +3

    Nice 👍

  • @ContentHorse-if3cd
    @ContentHorse-if3cd 7 месяцев назад +2

    Very nice barfi ji

  • @GurmeetKaur-xn5qf
    @GurmeetKaur-xn5qf 8 месяцев назад +3

    Very..Nice.verfy

  • @Dawinderjitsingh-v6k
    @Dawinderjitsingh-v6k 5 месяцев назад +2

    tarn taran ji

  • @TheMallhi81
    @TheMallhi81 7 месяцев назад +3

    Kiya baat a 22

  • @RavinderSingh-ql5pb
    @RavinderSingh-ql5pb 8 месяцев назад +3

    V nice veer

  • @Dawinderjitsingh-v6k
    @Dawinderjitsingh-v6k 5 месяцев назад +1

    Punjab ji

  • @jaspalparmar8705
    @jaspalparmar8705 7 месяцев назад +1

    Very nice 🙏

  • @lovedeepkaur5607
    @lovedeepkaur5607 7 месяцев назад +2

    Very nice video bro g👌👌👌👌👌

  • @SukhmanderSingh-uy3xc
    @SukhmanderSingh-uy3xc 8 месяцев назад +3

    ਬਹੁਤ ਵਧੀਆ ਵੀਡੀਉ ਲੱਗੀ। ਸ ਸ ਬਾਠਿੰਡੇ ਵਾਲੇ 🎉🎉🎉🎉

    • @DharminderSingh-hj5fd
      @DharminderSingh-hj5fd  8 месяцев назад +1

      ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ 🥰
      ਧੰਨਵਾਦ ਬਠਿੰਡੇ ਵਾਲਿਓ ਜੀ🙏🥰

  • @gurmankaur6492
    @gurmankaur6492 8 месяцев назад +3

    Bhut wadiya lagi video🎉🎉❤❤

  • @amanpreetkaur8781
    @amanpreetkaur8781 8 месяцев назад +140

    ਕੀ 600 ਗ੍ਰਾਮ ਬੇਸਣ ਵਿਚ ਕਿਲੋ ਖੰਡ ਵੱਧ ਨੀ ਹੈਗੀ ? ਵੈਸੇ ਤਾਂ ਰੈਸ਼ਪੀ ਬਹੁਤ ਵਧੀਆ ਲੱਗੀ ਵੀਰੇ

    • @DharminderSingh-hj5fd
      @DharminderSingh-hj5fd  8 месяцев назад +35

      ਵੀਡੀਓ ਦੇਖਣ ਲਈ ਧੰਨਵਾਦ ਜੀ
      600 ਗ੍ਰਾਮ ਬੇਸਣ ਦੇ ਨਾਲ 500 ਗਰਾਮ ਘੀ ਵੀ ਹੈ ਜੀ ਟੋਟਲ 1100 ਗ੍ਰਾਮ ਹੋ ਗਿਆ ਜੀ
      ਵੈਸੇ ਅਗਰ ਤੁਸੀਂ ਮਿੱਠਾ ਘੱਟ ਖਾਂਦੇ ਹੋ ਤਾਂ 800 ਗ੍ਰਾਮ ਚੀਨੀ ਪਾ ਦਿਓ ਜੀ।
      ਧੰਨਵਾਦ ਜੀ 🥰

    • @komaljeet3936
      @komaljeet3936 8 месяцев назад +7

      Hnji tusi apne idea naal pa laini ji khand

    • @rameshkamboj1412
      @rameshkamboj1412 8 месяцев назад +1

      Only 300g sugar hi sahi aa

    • @DharminderSingh-hj5fd
      @DharminderSingh-hj5fd  8 месяцев назад +1

      @@rameshkamboj1412 ok ji

    • @gurdevsinghahluwalia6614
      @gurdevsinghahluwalia6614 8 месяцев назад

      Q​@@DharminderSingh-hj5fd

  • @axie4692
    @axie4692 6 месяцев назад +2

    Shri Waheguru ji 🙏

  • @gurmeetsingh6903
    @gurmeetsingh6903 8 месяцев назад +2

    Best. Sweets

  • @RandhirSingh-q8d
    @RandhirSingh-q8d 8 месяцев назад +2

    O veer besan Hindi ch bolde aa 😮 Punjabi ch vesan bolde aa 😊 waheguru ji mehar Karn ji 🙏 very informative video veer 🫡 shukriya 😊

    • @DharminderSingh-hj5fd
      @DharminderSingh-hj5fd  8 месяцев назад

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
      Thanks you ji 🙏🥰

  • @charanjitsingh8139
    @charanjitsingh8139 5 месяцев назад +1

    Very tasty

  • @ajaibbrar841
    @ajaibbrar841 5 месяцев назад +1

    India is said to be the capital of diabetes. I have no doubts about it when such a huge amount of sugar is added. AS Brar USA

    • @DharminderSingh-hj5fd
      @DharminderSingh-hj5fd  5 месяцев назад

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰

    • @DharminderSingh-hj5fd
      @DharminderSingh-hj5fd  5 месяцев назад

      ਪੰਜਾਬੀ ਵਿੱਚ ਕਮੈਂਟ ਕਰਿਆ ਕਰੋ ਜੀ 🙏🥰

    • @DharminderSingh-hj5fd
      @DharminderSingh-hj5fd  5 месяцев назад

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਪੰਜਾਬੀ ਵਿੱਚ ਕਮੈਂਟ ਕਰਿਆ ਕਰੋ ਜੀ 🙏🥰

  • @palgill6740
    @palgill6740 2 месяца назад +1

    ਹਲੋ ਹਾ ਜੀ ਮੈ ਬੇਸਣ ਬਰਫੀ ਬਣਾ ਲਈ ਬਹੁਤ ਵਧੀਆ ਬਣੀ ਮੈ ਇੱਕ ਕੌਲੀ ਬੇਸਣ ਘਿਓ ਚੋ ਭੁਨ ਲਿਆ ਘਿਓ ਮੈ ਨਈ ਮਿਣਿਆ ਪਰਸਾਦ ਵਾਗ ਭੁਨ ਲਿਆ ਇਕ ਕੌਲੀ ਖੰਡ ਅੱਧੀ ਕੌਲੀ ਪਾਣੀ ਚਾਹਣੀ ਬਣਾਈ ਤੇ ਵੇਸਣ ਰਲਾ ਕਿ ਬਰਫੀ ਜਮਾ ਕਿ ਕੱਟ ਲਈ

    • @DharminderSingh-hj5fd
      @DharminderSingh-hj5fd  2 месяца назад

      ਫਿਰ ਤਾਂ ਬਹੁਤ ਵਧੀਆ ਗੱਲ ਹੋ ਗਈ ਜੀ 🙏
      ਧੰਨਵਾਦ ਜੀ 🙏🥰

  • @ravigrewal9369
    @ravigrewal9369 8 месяцев назад +4

    Well explained❤

  • @sushmasaini692
    @sushmasaini692 8 месяцев назад +3

    Bhot vadia lagi video