ਸੱਟ ਤੋ ਬਾਅਦ ਵੀਰੀ ਢਪੱਈ ਆਇਆ ਗਰਾਊਡ ਕਮੇਟੀ ਨੇ ਕੱਪ ਤੇ 31 ਹਜਾਰ ਨਾਲ ਸਨਮਾਨ🙏| kabaddi live match

Поделиться
HTML-код
  • Опубликовано: 18 сен 2024
  • ਸੱਟ ਤੋ ਬਾਅਦ ਵੀਰੀ ਢਪੱਈ ਆਇਆ ਗਰਾਊਡ ਕਮੇਟੀ ਨੇ ਕੱਪ ਤੇ 31 ਹਜਾਰ ਨਾਲ ਸਨਮਾਨ🙏| kabaddi live match #kabaddi #kabaddilive #livekabaddi #todaykabaddilive #kabaddilivematch #kabaddilivetournment #kabaddilivetoday #kabaddigame #bestkabaddi #kabaddigame #kabaddivideo #kabaddiclips #ajjdekabaddicup #kabaddiking
    Veeri dhapai kabaddi palyer
    Veeri dhapai in palyground after injured
    Veeri dhapai top stops
    Veeri dhapai
    kabaddi live
    Live kabaddi
    kabaddi live today
    ajj de kabaddi cup
    Ajj de kabaddi match
    kabaddi 365
    kabaddi 2023
    kabaddi123 live
    pala jalalpuria
    Khushi duggan
    Dulla bagga pind
    jaggu hakamwala
    #kabaddilive #palajalalpuriya #khushiduggan #canadakabaddi #australiakabaddicup #livekabaddi #kabadditournament #kabaddicup #kabaddi #kabaddi2023 #palajalalpuriya #kabaddijunction #punjablive1 #arshchohla #jaggachitti #jagguhakamwala #mangibaggapind #kabaddiking #yadhasurkhpur #fariyadali #inderjeetkalsian #sultansamaspur #dullabaggapind #kabaddi365live #kabaddimatch #kabaddilover #kabaddiplayer #kabaddilivematch #bestkabaddi #showmatch #shortskabaddi #youtube #subscribe #punjabisongs #punjabkabaddi #canadakabaddi #australiakabaddicup
    channel nu subscribe karna na bhulna for the best
    video🙏

Комментарии • 825

  • @parmindersingh1841
    @parmindersingh1841 3 дня назад +295

    ਕਮੇਟੀ ਵਾਲਿਉ ਬਹੁਤ ਬਹੁਤ ਧੰਨਵਾਦ

    • @komalpreetsidhu4508
      @komalpreetsidhu4508 3 дня назад +4

      ਮਾ ਦੀ ਆ ਦੁਆਵਾਂ

    • @GurdhianSingh-ov5fg
      @GurdhianSingh-ov5fg 3 дня назад +1

      ਧੰਨ ਵਾਦ ਜੀ❤

    • @RamanDeep-p9f
      @RamanDeep-p9f 2 дня назад

      Pind dso

    • @संजयकुमार-ड6ध
      @संजयकुमार-ड6ध 2 дня назад

      Thanks veer ji jo tusi a Kam kita

    • @BillaBai-ns7ui
      @BillaBai-ns7ui 2 дня назад

      ਬਹੁਤ ਬਹੁਤ ਧੰਨਵਾਦ ਕਮੇਟੀ ਵਾਲਿਆਂ ਦਾ
      ਪ੍ਰਮਾਤਮਾ ਬੀਰੀ ਤੇ ਮੇਹਰ ਕਰੇ ਜਲਦੀ ਤੋਂ ਜਲਦੀ ਠੀਕ ਕਰੇ 🙏🙏🙏🙏🙏ਬਹੁਤ ਬਹੁਤ ਧੰਨਵਾਦ ਕਮੇਟੀ ਵਾਲਿਆਂ ਦਾ
      ਪ੍ਰਮਾਤਮਾ ਬੀਰੀ ਤੇ ਮੇਹਰ ਕਰੇ ਜਲਦੀ ਤੋਂ ਜਲਦੀ ਠੀਕ ਕਰੇ 🙏🙏🙏🙏🙏

  • @raniitsingh3915
    @raniitsingh3915 3 дня назад +195

    ਜਿਉਂਦੇ ਰਹੋ ਕਮੇਟੀ ਵਾਲੇਓ,,, ਵੈਰੀ ਗੁੱਡ ਕਲੱਬ ਵਾਲੇ ਵੀਰਾਂ ਨੂੰ,, ਸਲੂਟ

    • @mamtarani5686
      @mamtarani5686 3 дня назад +2

      Thanks for committee

    • @tajinderkaur123
      @tajinderkaur123 День назад +1

      Dhanwad ji bachei dee honsla vdhan lie waheguru putter noo sehtyaab kro ji.

  • @Gurwinder_sran_03
    @Gurwinder_sran_03 3 дня назад +238

    ਵਾਹਿਗੁਰੂ ਵੀਰੀ ਢੈਪਈ ਨੂੰ ਠੀਕ ਕਰਦੇ

  • @raniitsingh3915
    @raniitsingh3915 3 дня назад +153

    ਬਹੁਤ ਸੋਹਣਾ ਉਪਰਾਲਾ ਕੀਤਾ ਹੈ,, ਕਮੇਟੀ ਨੇ,, ਵੈਰੀ ਗੁੱਡ,,, ਵਾਹਿਗੁਰੂ ਜੀ ਬੀਰੀ ਤੇ ਕਿਰਪਾ ਕਰਨ

  • @KulwinderSingh-m6x
    @KulwinderSingh-m6x 3 дня назад +157

    ਕਮੇਟੀ ਵਾਲਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ

  • @malkitsingh4209
    @malkitsingh4209 3 дня назад +123

    ਵਾਹਿਗੁਰੂ ਵੀਰ ਟੈਪੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @komalpreetsingh1622
    @komalpreetsingh1622 3 дня назад +105

    ਬਹੁਤ ਬਹੁਤ ਧੰਨਵਾਦ ਟੂਰਨਾਮੈਂਟ ਕਮੇਟੀ ਦਾ ਵੀਰ ਦਾ ਸਨਮਾਨ ਕਰਨ ਲਈ

  • @hakiketsingh4988
    @hakiketsingh4988 3 дня назад +64

    ਪ੍ਰਮਾਤਮਾ ਵੀਰੀ 22 ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @RajandeepKaur-c4s
    @RajandeepKaur-c4s 2 дня назад +12

    ਵਾਹਿਗੁਰੂ ਜੀ ਵੀਰ ਢੈਪਈ ਨੂੰ ਚੜਦੀ ਕਲਾ ਵਿੱਚ ਰੱਖਣਾ ਵਾਹਿਗੁਰੂ ਜੀ ਮੇਹਰ ਕਰੋ ਵੀਰ ਢੈਪਈ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਧਮਾਲਾਂ ਪਾਉਣ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ,🙏🏻🙏🏻🙏🏻🙏🏻🙏🏻

  • @parvinderpankaj8466
    @parvinderpankaj8466 3 дня назад +51

    ਕਮੇਟੀ ਵਾਲੇ ਵੀਰਾਂ ਦਾ ਬਹੁਤ ਵਧੀਆ ਉਪਰਾਲਾ ਇਸ ਖ਼ਿਡਾਰੀ ਦਾ ਹੌਂਸਲਾ ਵਧਾਉਣ ਦਾ ਉਮੀਦ ਹੈ ਵੀਰ ਸਾਰਿਆਂ ਦੀ ਮੇਹਨਤ ਤੇ ਦੁਆਵਾਂ ਸਦਕਾ ਜਲਦੀ ਤੰਦਰੁਸਤ ਹੋਵੇਗਾ ਮੇਰੇ ਵਲੋਂ ਵੇ ਦਿੱਲੀ ਦੁਆਵਾਂ ਇਸ ਵੀਰ ਲਈ 👍👍❤️🙏

    • @GURDEEPSingh-z7v
      @GURDEEPSingh-z7v 2 дня назад

      ਵੀਰਜੀ ਢੈਪੲਈ ਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @ravneetmaan40
    @ravneetmaan40 2 дня назад +26

    ਇਹ ਦੁਸ਼ਮਣਾਂ ਦੇ ਮੂੰਹ ਤੇ ਕਰਾਰੀ ਚਪੇੜ ਏ, ਜਿਹਨਾਂ ਨੇ ਬੀਰੀ ਢੈਪਈ ਵਾਲੇ ਦੀ ਜ਼ਿੰਦਗੀ ਖਰਾਬ ਕੀਤੀ , ਵਾਹਿਗੁਰੂ ਜਲਦੀ ਤੋਂ ਜਲਦੀ ਤੰਦਰੁਸਤੀ ਦੇਵੇ ਵੀਰ ਨੂੰ 🙏

  • @HarrySharma-fx6dy
    @HarrySharma-fx6dy 3 дня назад +43

    ਪਰਮਾਤਮਾ ਛੇਤੀ ਠੀਕ ਕਰੇ ਇਸ ਵੀਰ ਨੂੰ ਅਤੇ ਛੇਤੀ ਹੀ ਮੈਦਾਨ ਵਿੱਚ ਆਵੇ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @user-ty4sd5rc6k
    @user-ty4sd5rc6k 3 дня назад +45

    ਕਮੇਟੀ ਵਾਲੀਆਂ ਦਾ ਬਹੁਤ ਬਹੁਤ ਧੰਨਵਾਦ

  • @user-dr5qq3hj2h
    @user-dr5qq3hj2h 3 дня назад +38

    ਧੰਨ ਧੰਨ ਬਾਬਾ ਦੀਪ ਸਿੰਘ ਜੀ

    • @JatinderJatt-wn4jx
      @JatinderJatt-wn4jx 3 дня назад +1

      DHAN DHAN AMAR SAHEED BABA DEEP SINGH JI WAHEGURU JI WAHEGURU JI

    • @JatinderJatt-wn4jx
      @JatinderJatt-wn4jx 3 дня назад +1

      DHAN DHAN SHRI GURU RAM DAS JI WAHEGURU JI WAHEGURU JI

    • @amanpreetbrar6427
      @amanpreetbrar6427 2 дня назад

      🌹👏👏🙏🙏👏👏🙏👏👏👏👏🙏🙏

  • @Doaba1313
    @Doaba1313 2 дня назад +25

    ਕਮੇਟੀ ਵਾਲਿਓ ਨੂੰ ❤ ਤੋ ਸਲੂਟ ਆ ਸੱਚੀ ਅੱਜ ਤੁਸੀ ਬਹੁਤ ਵਧੀਆ ਕੰਮ ਕੀਤਾ ਬੀਰੀ ਢੈਪਈ ਵਾਲੇ ਨੂੰ ਸਨਮਾਨਿਤ ਕਰਕੇ ਵਾਹਿਗੁਰੂ ਸਾਡੇ ਵੀਰ ਨੂੰ ਜਲਦੀ ਠੀਕ ਕਰਨ 🙏

  • @sarvansinghgill4702
    @sarvansinghgill4702 3 дня назад +26

    ਵੀਰੀ ਢਪੱਈ ਤੇ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ਜਲਦੀ ਗਰਾਉਡ ਵਿਚ ਵਾਪਸ ਆਏ ਵਾਹਿਗੁਰੂ ਤੁਦਰੁੰਸਤ ਬਖਸ਼ੇ

  • @sukhpalsingh2535
    @sukhpalsingh2535 3 дня назад +34

    ਕਮੇਟੀ ਦਾ ਬਹੁਤ ਬਹੁਤ ਧੰਨਵਾਦ

  • @gurvindersingh2893
    @gurvindersingh2893 3 дня назад +62

    ਸਾਰੀਆਂ ਕਮੇਟੀਆਂ ਨੂੰ ਹੱਥ ਜੋੜਕੇ ਬੇਨਤੀ ਏ ਬੀਰੀ ਵੀਰੇ ਨੂੰ ਵੱਧ ਤੋਂ ਸਨਮਾਨਿਤ ਕਰੋ ਇਸ ਪਰਿਵਾਰ ਨਾਲ ਸਾਰਿਆਂ ਨੂੰ ਥੰਮ ਬਣਕੇ ਖੜਨਾ ਚਾਹੀਦਾ ਏ 🙏🏻🙏🏻

  • @Sharan_Randhawa_001
    @Sharan_Randhawa_001 2 дня назад +4

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਕਰਦੇ ਹਾਂ ਕਿ ਇਸ ਵੀਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਵੀਰ ਜਲਦੀ ਠੀਕ ਹੋ ਕੇ ਜਲਦੀ ਖੇਡ ਜਗਤ ਵਿਚ ਵਾਪਸੀ ਕਰੇ❤❤❤❤❤

  • @user-gk7hv8xt4x
    @user-gk7hv8xt4x 3 дня назад +27

    ਕਮੇਟੀ ਵਾਲਿਆ ਦੀ ਬਹੁਤ ਮਿਹਰਬਾਨੀ ।ਰੱਬ ਮਿਹਰ ਕਰੇ ਵੀਰ ਬਹੁਤ ਜਲਦੀ ਆਪ ਚੱਲ ਕਿ ਆਵੇ ਗਰਾਉਡਾ ਵਿੱਚ❤❤🙏🙏🙏🙏

  • @SandeepkaurSandeep-pg3uk
    @SandeepkaurSandeep-pg3uk 3 дня назад +18

    ਕਮੇਟੀ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਰੱਬ ਤੁਹਾਨੂੰ ਹਮੇਸ਼ਾ ਖ਼ੁਸ਼ ਰੱਖੇ ਵੀਰ।

  • @ranjitgill7432
    @ranjitgill7432 2 дня назад +16

    ਕਮੇਟੀ ਦੇ ਧੰਨਵਾਦ ਲੲਈ ਕੋਈ ਸਬਦ ਨਹੀ।ਵਾਹਿਗੁਰੂ ਕਮੇਟੀ ਤੈ ਭਲੀ ਕਰੇ।

  • @gurdeepchahal7915
    @gurdeepchahal7915 2 дня назад +3

    ਬਹੁਤ ਵਧੀਆ ਉਪਰਾਲਾ ਕਮੇਟੀ ਵਾਲਿਆਂ ਦਾ 🙏ਵਾਹਿਗੁਰੂ ਜੀ ਵੀਰੀ ਢੈਪਈ ਉਤੇ ਮੇਹਰ ਕਰੀ🙏

  • @user-fl2sp2gr2v
    @user-fl2sp2gr2v 2 дня назад +3

    ਬਹੁਤ ਵਧੀਆ ਉਪਰਾਲਾ ਕਮੇਟੀ ਵਾਲਿਆਂ ਦਾ, ਹੋਰ ਕਮੇਟੀਆਂ ਨੂੰ ਵੀ ਚਾਹੀਦਾ ਹੈ ਕਿ ਖੇਡ ਮੇਲਿਆਂ ਤੇ ਬੀਰੀ ਢੈਹਪੀ ਨੂੰ ਬੁਲਾਇਆ ਜਾਵੇ ਤਾਂ ਮਾਨ ਸਨਮਾਨ ਕੀਤਾ ਜਾਵੇ। ਇਸ ਨਾਲ ਬੀਰੀ ਤੇ ਉਸ ਦੇ ਪਰਿਵਾਰ ਨੂੰ ਹੌਂਸਲਾ ਮਿਲਦਾ ਹੈ।

  • @_Sidhu_007
    @_Sidhu_007 2 дня назад +5

    ਵਾਹਿਗੁਰੂ ਲਮਿਆ ਉਮਰਾਂ ਲਾਵੇ ਫਿਰ ਮੋਕਾ ਦੇਵੇ ਕਬੱਡੀ ਕੱਪ ਜਿੱਤਣ ਦਾ

  • @GurwinderSingh-ni4te
    @GurwinderSingh-ni4te 3 дня назад +15

    ਵਾਹਿਗੁਰੂ ਜੀ ਮਿਹਰ ਕਰੋ ਵੀਰ ਤੇ ਕਮੇਟੀ ਦਾ ਬੁਹਤ ਧੰਨਵਾਦ ਯਰ ਹੋਰ ਕਮੇਟੀਆ ਨੂੰ ਵੀ ਸੋਚਣਾ ਚਾਹੀਦਾ ਆ

  • @reetdhillon5165
    @reetdhillon5165 2 дня назад +3

    ਦੁਸ਼ਮਣ ਤੋਂ ਬਲੀ ਹੈ ਉਹ ਵਾਹਿਗੁਰੂ ਮਿਹਰਾ ਭਰਿਆ ਹੱਥ ਰੱਖੇ ਮਾਂ ਦੇ ਸੋਹਣੇ ਪੁੱਤ ਤੇ

  • @JaswinderJatana
    @JaswinderJatana 3 дня назад +18

    ਸਲੂਟ ਆ ਕਮੇਟੀ ਆਲਿਆਂ ਨੂੰ ਵਾਹਿਗੁਰੂ ਜੀ ਜਲਦੀ ਠੀਕ ਕਰ ਦਿਉ ਜ਼ੈਕ ਜਾਫੀ ਮਾਂ ਖੇਡ ਕਬੱਡੀ ਦੇ ਨੂੰ

  • @bachitarsadhu9283
    @bachitarsadhu9283 3 дня назад +21

    ਵਾਹਿਗੁਰੂ ਜੀ ਮੇਹਰ ਕਰੀ ਖਿਡਾਰੀ ਤੇ🙏🙏

  • @parminderkaurbrar394
    @parminderkaurbrar394 День назад +3

    ਵਾਹਿਗੁਰੂ ਜੀ ਬੱਚੇ ਨੂੰ ਚੜਦੀਕਲਾ ਵਿੱਚ ਰੱਖੇ❤❤❤❤❤

  • @deepa12917
    @deepa12917 2 дня назад +8

    ਕਮੈਟੀ ਅਤੇ ਯੋਗਦਾਨ ਪਾਉਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ

  • @bittukathar1674
    @bittukathar1674 День назад +2

    ਕਮੇਟੀ ਵਾਲੇਉ ਅੱਜ ਮਾਂ ਦੇ ਰੂਪ ਵਿੱਚ ਤੁਹਾਡੇ ਮੈਦਾਨ ਵਿੱਚ ਰੱਬ ਆਪ ਆਇਆਂ ਸੀ ਤੁਸੀਂ ਬਹੁਤ ਮਾਨ ਕੀਤਾ ਇਹ ਬਖਤ ਬਾਈ ਢੈਪਈ ਦੇ ਮਾਂ ਪਿਓ ਨੂੰ ਮਾਨਸਿਕ ਦੌਰ ਵਿੱਚੋਂ ਬਾਹਰ ਕੱਢੇਗਾ ਸ਼ਬਦ ਮੁੱਕ ਗਏ ਕਿੰਝ ਧੰਨਵਾਦ ਕਰੀਏ

  • @harshaulakh7889
    @harshaulakh7889 2 дня назад +1

    ਬਹੁਤ ਹੀ ਖੁਸ਼ੀ ਹੋਈ ਕਿ ਕਲੱਬ ਨੇ ਵੀਰ ਦਾ ਸਨਮਾਨ ਕੀਤਾ ਇਸ ਤੋਂ ਵੀ ਜ਼ਿਆਦਾ ਖੁਸ਼ੀ ਇਹ ਹੋਈ ਕਿ ਵੀਰ ਢੈਪਈ ਗਰਾਂਊਂਡ ਵਿੱਚ ਪਹੁੰਚਿਆ

  • @gurdeepsinghgurdeepsingh1471
    @gurdeepsinghgurdeepsingh1471 3 дня назад +15

    ਵਾਹਿਗੁਰੂ ਭਲੀ ਕਰੇ 🙏🏻🙏🏻

  • @GurmeetSingh-ms1hz
    @GurmeetSingh-ms1hz 3 дня назад +16

    ਵਾਹਿਗੁਰੂ ਜੀ ਭਲਾ ਹੀ ਭਲਾ

  • @VirkMani-kw2fu
    @VirkMani-kw2fu 3 дня назад +10

    ਧੰਨਵਾਧ ਕਮੇਟੀ ਵਾਲਿਆ ਵੀਰਾ ਦਾ ਵਾਹਿਗੁਰੂ ਵੀਰ ਨੂੰ ਤੰਦਰੂਸਤੀ ਦੇਏ

  • @SandeepSingh-l7c
    @SandeepSingh-l7c 3 дня назад +17

    ਬਹੁਤ ਵਧੀਆ ਉਪਰਾਲਾ ਵਾਹਿਗੁਰੂ ਮਿਹਰ ਕਰੇ

  • @AmarjeetGill-bg7sq
    @AmarjeetGill-bg7sq 2 дня назад +1

    ਹੌਂਸਲਾ ਬਜਾਈ ਕੀਤਾ ਵੀਰ ਢੈਪਈ ਵਾਲੇ ਦਾ ।ਕਮੇਟੀ ਵਾਲਿਆਂ ਦਾ ਅਤੇ ਸਾਰੇ ਕਲੱਬ ਵਾਲੇ ਵੀਰਾ ਦਾ ਤਹਿ ਦਿਲੋਂ ਮੇਰੇ ਵਲੋਂ ਧੰਨਵਾਦ ਜੀ

  • @lakhasidhu307
    @lakhasidhu307 3 дня назад +11

    ਵਾਹਿਗੁਰੂ ਜੀ ਕਿਰਪਾ ਕਰੋ ਵੀਰ ਤੇ

  • @HarpreetSingh-n1c
    @HarpreetSingh-n1c 3 дня назад +13

    ਕਮੇਟੀ ਦਾ ਬਹੁਤ ਧੰਨਵਾਦ

  • @gurcharansingh8194
    @gurcharansingh8194 3 дня назад +13

    ਵਾਹਿਗੁਰੂ ਜੀ ਮਿਹਰ ਕਰੇ ਵੀਰ ਤੇ

  • @Lovenature-nt8zm
    @Lovenature-nt8zm 3 дня назад +11

    ਵਾਹਿਗੁਰੂ ਜੀ ਸਭ ਨੂੰ ਸੁਮੱਤ ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @bakhshishsingh5079
    @bakhshishsingh5079 2 дня назад +2

    ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤ ਹੋਵੇ ਵੀਰੀ ਡਪਾਲੀ ਪਲੇਰ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੀ ਸਾਥ ਦਿਓ ਧੰਨਵਾਦ

  • @nishansingh7575
    @nishansingh7575 День назад +1

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਹਿਗੁਰੂ ਜੀ ਮੇੰਹਰ ਕਰੋਂ ਜੀ ਇਸ ਵੀਰ ਨੂੰ ਜ਼ਲਦੀ ਠੀਕ ਕਰੋਂ ਜੀ🙏🏻🙏🏻🙏🙏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @gurupdeshdhaliwal2029
    @gurupdeshdhaliwal2029 2 дня назад +6

    ਬਾਈ ਜੀ ਕੋਈ ਸ਼ਬਦ ਨਹੀਂ ਇਸ ਕਲੱਬ ਵਾਲੇ ਪੰਜਾਬੀ ਸ਼ੇਰਾ ਦਾ ਵੇਖ ਕੇ ਰੋਣਾ ਆ ਗਿਆ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ

  • @gurdeepgrewal3177
    @gurdeepgrewal3177 2 дня назад +1

    ਸਾਰੀਆਂ ਕਮੇਟੀਆਂ ਨੂੰ ਸਨਮਾਨ ਕਰਨਾ ਚਾਹੀਦਾ ਵੀਰ ਦਾ ਕਮੇਟੀ ਵਾਲਿਆਂ ਦਾ ਬਹੁਤ ਧੰਨਵਾਦ

  • @vickydauniya8021
    @vickydauniya8021 3 дня назад +8

    ਸ੍ਰੀ ਗੁਰੂ ਰਾਮਦਾਸ ਸਹਿਬ ਜੀ ਬੀਰੀ ਡੈਪੀ ਨੂੰ ਜਲਦੀ ਤੋ ਜਲਦੀ ਠੀਕ ਕਰੋ ਤੇ ਕਮੇਟੀ ਵਾਲੇ ਵੀਰਾ ਬਹੁਤ ਬਹੁਤ ਧੰਨਵਾਦ ਜੀ

  • @user-ms8lh1yx6v
    @user-ms8lh1yx6v 2 дня назад +4

    ਜੇ ਇਜ ਹਰੇਕ ਟੂਰਨਾਮੈਟ ਕਰਵਾਉਣ ਵਾਲੇ ਵੀਰੀ ਟੈਪੀ ਦਾ ਸਨਮਾਨ ਕਰਨ ਤਾ ਇਸ ਵੀਰ ਦਾ ਚੰਗੇ ਟੰਗ ਨਾਲ ਇਲਾਜ ਹੋ ਸੱਕੇ ਗਾ ਕਿਉਕਿ ਇਹ ਵੀਰ ਦੱਰਮੇਆਨੇ ਪਰਵਾਰ ਦਾ ਬੱਚਾ ਆ ਇਸ ਦੀ ਵੱਧ ਤੋ ਵੱਧ ਸਪੋਟ ਕਰੋ ਤੇ ਅਰਦਾਸ ਵੀ ਕਰੋ

  • @TajinderSingh-jo5hf
    @TajinderSingh-jo5hf 19 часов назад +1

    Sarà pind te parbndak wadhayi de pater ne eho jehe veera karke kabaddi sadi chardi kalah ch rahegi ❤❤❤akal purakh waheguru charhdi kalah bakhshe veeri dhapai veer nu

  • @JatinderSingh-o9t
    @JatinderSingh-o9t 3 дня назад +7

    ਵਹਿਗੁਰੂ ਕਮੇਟੀ ਤੇ ਮੇਹਰ ਭਰਿਆ। ਹੱਥ ਰੱਖੇ ਵੀਰੀ ਦੀ ਲੰਬੀ। ਉਮਰ ਕਰੇ ਬਾਬਾ ਜੀ

  • @AgamdeepSingh-mr2hl
    @AgamdeepSingh-mr2hl 3 дня назад +12

    ਵਾਹਿਗੁਰੂ ਜੀ 🙏🏿🙏🏿ਵਾਹਿਗੁਰੂ ji

  • @bhagwantrandhawa9507
    @bhagwantrandhawa9507 3 дня назад +5

    ਸਾਰੀਆਂ ਕਮੇਟੀਆਂ ਵੀਰ ਦੀ ਹੌਸਲਾ ਅਫਸਾਈ ਕਰਨ ਬਹੁਤ ਵਧੀਆ ਅਪਰਾਲਾ
    ਧੰਨਵਾਦ ❤

  • @virusingh7247
    @virusingh7247 3 дня назад +10

    Waheguru ji ਵਾਹਿਗੂਰੁ ਜੀ

  • @jagdevkaur3144
    @jagdevkaur3144 2 дня назад +1

    ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਵੀਰਾਂ ਵੱਲੋਂ 🎉🎉🎉❤❤❤😊😊😊😊

  • @navisingh5199
    @navisingh5199 3 дня назад +6

    ਵਾਹਿਗੁਰੂ ਮੇਹਰ ਕਰੇ

  • @gurpreetbhullar6629
    @gurpreetbhullar6629 3 дня назад +4

    ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀਕਲਾ ਵਿੱਚ ਰੱਖੇ ਸਾਰੀ ਕਮੇਟੀ ਨੂੰ ਸਾਰੀ ਸੰਗਤ ਨੂੰ ਵਾਹਿਗੁਰੂ ਕੀ ਰੀਤਾ ਜਿਨਾਂ ਨੇ ਸਨਮਾਨਿਤ ਕੀਤਾ ਵਾਹਿਗੁਰੂ ਨੇ ਲੰਮੀ ਉਮਰ ਹੋਵੇ

  • @SinghSJSingh-fq2fw
    @SinghSJSingh-fq2fw 2 дня назад

    ਮਾਂ ਖੇਡ ਕਬੱਡੀ ਨੂੰ ਸਮਰਪਿਤ ਵਜ਼ੀਰੀ ਢੈਪੲਈ ਨੂੰ ਤੰਦਰੁਸਤੀ ਬਖ਼ਸ਼ੇ ਕਮੇਟੀ ਵਾਲੇ ਵੀਰਾਂ ਨੂੰ ਸਲਾਮ ਪੂਰੀ ਜ਼ਿੰਦਗੀ ਸਾਥ ਦੇਣਾ ਵਜ਼ੀਰੀ ਦਾ

  • @ChardaPunjab-p6e
    @ChardaPunjab-p6e 2 дня назад

    ਬਹੁਤ ਵਧੀਆ ਕੰਮ ਕੀਤਾ ਕਮੇਟੀ ਵਾਲਿਆਂ ਨੇ। ਵਾਹਿਗੁਰੂ ਜੀ ਜਲਦੀ ਠੀਕ ਕਰਨ ਵੀਰ ਨੂੰ 🙏। ਸਾਰੇ ਕਲੱਬਾਂ ਵਾਲੇ ਵੀਰ ਨੂੰ ਸਨਮਾਨ ਜ਼ਰੂਰ ਕਰ ਤਾਂ ਜੋ ਇਲਾਜ ਵਿੱਚ ਕੋਈ ਕਮੀ ਨਾ ਰਹੇ। ਤੇ ਵੀਰ ਦੁਆਰਾ ਗਰਾਊਂਡ ਵਿੱਚ ਆ ਸਕੇ

  • @khalistan7716
    @khalistan7716 2 дня назад

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਵੀਰ ਢੱਪੀ ਨੂੰ ਜਲਦੀ ਠੀਕ ਕਰਨਾ ਵਾਹਿਗੁਰੂ ਜਲਦੀ ਗਰਾਉਂਡ ਵਿਚ ਲੈਕੇ ਆਉਣਾ

  • @parmjeetbajwa4950
    @parmjeetbajwa4950 3 дня назад +5

    ਵਾਹਿਗੁਰੂ ਭਲੀ ਕਰੇ

  • @HarpreetKaur-wc3lq
    @HarpreetKaur-wc3lq 2 дня назад +3

    ਬੱਚੇ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੋ ਤੇ ਛੇਤੀ ਠੀਕ ਹੋ ਕੇ ਕਬੱਡੀ ਚ ਦੁਬਾਰਾ ਆਏ😢

  • @gurvindersingh2893
    @gurvindersingh2893 3 дня назад +9

    ਬਹੁਤ ਨੇਕ ਕੰਮ ਕੀਤਾ ਕਮੇਟੀ ਵਾਲਿਆਂ ਨੇ ਬਹੁਤ ਬਹੁਤ ਧੰਨਵਾਦ ਵੀਰੋ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖੇ 🙏🏻🙏🏻❤️❤️

  • @ManvinderSingh-tj7eh
    @ManvinderSingh-tj7eh 3 дня назад +5

    ਕਮੇਟੀ ਵਾਲੇ ਵੀਰਾ ਦਾ ਬਹੁਤ ਬਹੁਤ ਧੰਨ ਵਾਦ

  • @dalbarasingh7649
    @dalbarasingh7649 День назад

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ 👏🙏 ਇਸ ਪੁੱਤਰ,ਬੀਰ੍ਹੀ ਢੈਪਈ ਨੂੰ ਜਲਦੀ ਸਿਹਤਯਾਬੀ ਤੇ ਤੰਦਰੁਸਤੀ ਬਖ਼ਸ਼ਣਾਂ ਜੀ,, ਵਲੋਂ ਘਨੌਲੀ ਰੋਪੜ ਤੋਂ ਜੀ 🙏👏

  • @HarmeetSingh-hk3fk
    @HarmeetSingh-hk3fk 2 дня назад +1

    Waheguru ji mehar kro veer teh🙏🙏🙏🙏🙏

  • @sardarsaab1007
    @sardarsaab1007 3 дня назад +6

    ਵਾਹਿਗੁਰੂ ਜੀ

  • @gopallammalamma2680
    @gopallammalamma2680 3 дня назад +20

    ਬਾਈ ਜਦੋਂ ਇੱਕ ਪਲੇਅਰ ਬਣਦਾ ਨਾ ਤਾਂ ਉਹ ਘਰ ਖਾਂਦਾ ਅਗਲਾ ਆਪਦਾ ਘਰ ਖਵਾ ਕੇ ਜਵਾਕ ਨੂੰ ਪਲੇਅਰ ਬਣਾਉਂਦਾ ਲੋਕਾਂ ਤੋਂ ਇਹੀ ਨੀ ਜਰਿਆ ਗਿਆ

  • @SandhuSaab-h6f
    @SandhuSaab-h6f 3 дня назад +3

    Bohot vadiya kita kameti waliya ne❤🙏

  • @arjunpreetwale4915
    @arjunpreetwale4915 3 дня назад +6

    ਪੰਜਾਬ ਦੀ ਸਬ ਤੋਂ ਵਧੀਆ ਕਮੇਟੀ ਬਹੁਤ ਧੰਨਵਾਦ ਵੀਰੋ🙏

  • @championgamemap6485
    @championgamemap6485 3 дня назад +5

    ❤ਵਾਹਿਗੁਰੂ ਜੀ ❤

  • @MandeepSingh-d2v
    @MandeepSingh-d2v 3 дня назад +3

    🙏♥️🙏 waheguru ji waheguru ji 🙏 khush rakhe Veer nu 🙏

  • @DalwinderKaur-n2d
    @DalwinderKaur-n2d 2 дня назад +3

    ਕਮੇਟੀ ਵਾਲਿਆ ਨੂੰ ਵਾਹਿਗੁਰੂ ਹਮੇਸ਼ਾ ਹਮੇਸ਼ਾ ਤੱਤੀ ਹਵਾ ਨਾ ਲੱਗੇ ਸਲੂਟ ਸਾਰੇ ਵੀਰਾਂ ਨੂੰ 🙏🙏🙏🙏🙏🙏🙏🙏Dalwinder Kaur USA

  • @GrgVxv
    @GrgVxv 13 часов назад

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਮੇਰੀ ਇਸ ਵੀਰ ਨੂੰ ਠੀਕ ਕਰ ਦਿਓ ਤੰਦਰੁਸਤੀ ਦਿਓ ਸਾਰੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖਿਓ ਵਾਹਿਗੁਰੂ ਜੀ

  • @user-wf8fe1jq4s
    @user-wf8fe1jq4s 3 дня назад +2

    ਵਾਹਿਗੁਰੂ ਜੀ ਵੀਰ ਦੀ ਚੜ੍ਹਦੀ ਕਲਾ ਕਰਨੀ

  • @hakiketsingh4988
    @hakiketsingh4988 3 дня назад +5

    ਸਿਤਨਾਮ ਸ੍ਰੀ ਵਾਹਿਗੁਰੂ ਜੀ

  • @sardarjisardarji7946
    @sardarjisardarji7946 3 дня назад +3

    Waheguru ji Maher karna veera ta

  • @SandeepSingh-oh4lw
    @SandeepSingh-oh4lw День назад

    Bhout vadiya kita veer da sanman kr k jine v veeran ne eh uprala kita salute ohnu nu❤

  • @jagirsingh2673
    @jagirsingh2673 3 дня назад +2

    ਬਹੁਤ ਬਹੁਤ ਧੰਨਵਾਦ ਜੀ ਕਮੇਟੀ ਦਾ ਵਾਹਿਗੁਰੂ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖੇ ਜੀ

  • @gursevaksingh497
    @gursevaksingh497 3 дня назад +3

    ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀ ਬਖ਼ਸ਼ਦੇ ਪੁੱਤ ਨੂੰ ❤

  • @JatinderJatt-wn4jx
    @JatinderJatt-wn4jx 3 дня назад +2

    DHAN DHAN SHRI GURU RAM DAS JI WAHEGURU JI WAHEGURU JI

  • @momdad1692
    @momdad1692 3 дня назад +6

    ਮਾ ਦੀਆਂ ਦੁਆਵਾਂ ਕਬੂਲ ਹੋਇਆ ਵਾਹਿਗੁਰੂਜੀ

  • @happydhaliwal1509
    @happydhaliwal1509 3 дня назад +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਰਬੱਤ ਦਾ ਭਲਾ ਕਰਨਾ ਜੀ ਕਿਰਪਾ ਕਰਨੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @reetdhillon5165
    @reetdhillon5165 2 дня назад

    ਬਹੁਤ ਬਹੁਤ ਧੰਨਵਾਦ ਟੂਰਨਾਮੈਂਟ ਕਮੇਟੀ ਦਾ ਜਿਨ੍ਹਾਂ ਨੇ ਵੀਰ ਦੀ ਹੌਸਲਾ ਵਧਾਈ ਲਈ ਇਹ ਸੋਚ ਰੱਖੀ

  • @ramandeepsingh2780
    @ramandeepsingh2780 3 дня назад +3

    Waheguru ji mahr karo ji

  • @rajwinderjal3019
    @rajwinderjal3019 3 дня назад +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਕਰਨ 🙏

  • @ManwinderSingh-p5h
    @ManwinderSingh-p5h 2 дня назад

    ਧੰਨਵਾਦ ਸਾਰੇ ਵੀਰਾਂ ਦਾ ਬੀਰੀ ਵੀਰ ਤੁਸੀਂ ਜਲਦੀ ਠੀਕ ਹੋਵੇ ਇਹ ਸਾਡੀ ਅਕਾਲ ਪੁਰਖ ਅੱਗੇ ਅਰਦਾਸ ਹੈ

  • @gurjantjant8449
    @gurjantjant8449 2 дня назад

    ਵਾਹਿਗੁਰੂ ਵੀਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਛੇਤੀ ਹੀ ਤੰਦਰੁਸਤ ਬਣਾ ਕੇ ਫਿਰ ਕਬੱਡੀ ਦੇ ਸਟਾਰ ਨੂੰ ਉਹਨਾਂ ਗਰਾਉਂਡਾਂ ਵਿੱਚ ਲਿਆਂਦਾ ਜਾਵੇ

  • @pritpalrurgarh044
    @pritpalrurgarh044 3 дня назад +4

    ਕਮੇਟੀ ਵਾਲਿਆਂ ਦਾ ਵੀਰ ਧੰਨਵਾਦ ਤੁਸੀ ਚੰਗਾ ਉਪਰਾਲਾ ਕੀਤਾ

  • @gorasandhu763
    @gorasandhu763 3 дня назад +3

    ਬਹੁਤ ਬਹੁਤ ਧੰਨਵਾਦ ਕਮੇਟੀ ਵਾਲੇ ਵੀਰਾਂ ਦਾ

  • @user-kf1kt6yx9g
    @user-kf1kt6yx9g 3 дня назад +3

    ਵਾਹਿਗੁਰੂ ਜੀ ਇਸ ਬੱਚੇ ਨੂੰ ਜਲਦੀ ਠੀਕ ਕਰਨਾ 🙏🙏🙏🙏🙏🙏🙏🙏🙏

  • @gurmansingh2081
    @gurmansingh2081 3 дня назад +2

    ਵਾਹਿਗੁਰੂ ਜੀ ਮੇਹਰ ਕਰੀ ਵੀਰੀ ਢੈਪਈ ਤੇ

  • @ajjsje6493
    @ajjsje6493 3 дня назад +2

    ਵਾਹਿਗੁਰੂ ਵਾਹਿਗੁਰੂ ਜੀ ਢੈਪਈ ਵਾਲੇ ਵੀਰੀ ਬਾਈ ਨੂੰ ਤਰੱਕੀਆਂ ਬਖਸ਼ੇ ਮੇਹਰ ਕਰੇ

  • @gurpreetsinghlopon1102
    @gurpreetsinghlopon1102 2 дня назад +2

    ਬਹੁਤ ਵਧੀਆ ਜੀ ਕਮੇਟੀ ਵਾਲੇ ਵੀਰਾਂ ਦਾਂ ਧੰਨਵਾਦ

  • @Sharma-ff-c
    @Sharma-ff-c 3 дня назад +4

    Good work ji 🙏

  • @khanbhaini4197
    @khanbhaini4197 3 дня назад +2

    Kamter phaji tuhada sukiriya g enha hosla den wala g🙏🏾🙏🏾🙏🏾🙏🏾🙏🏾🙏🏾

  • @user-xk4nk7sm6u
    @user-xk4nk7sm6u 3 дня назад +2

    Waheguru ji mehar Karo all the best putter ji guru nanak sahib chardikala rakhan ji

  • @GurnamSingh-tz2kv
    @GurnamSingh-tz2kv 2 дня назад

    ਧੰਨ ਧੰਨ ਬਾਬਾ ਦੀਪ ਸਿੰਘ ਜੀ ਅਗਲੇ ਮੇਲੇ ਤੇ ਵੀਰ ਆਪ ਤੁਰ ਕੇ ਗਰਾਉਂਡ ਵਿਚ ਆਵੇ ਤੇ ਨਗਰ ਵਾਲਿਆ ਦਾ ਬਹੁਤ ਬਹੁਤ ਧੰਨਵਾਦ

  • @Gurpreetsingh-im3ro
    @Gurpreetsingh-im3ro 3 дня назад +2

    ਸਾਡੇ ਲਈ ਬਹੁਤ ਹੀ ਭਾਗਾਂ ਵਾਲਾ ਸਮਾ ਹੈ , ਜੋ ਕਿ ਸਾਡਾ ਛੋਟਾ ਵੀਰ ਛੋਟਾ ਵੀਰ ਬੀਹਰੀ ਢੈਪਈ ਵਾਲਾ ਅੱਜ ਗਰਾਉਂਡ ਵਿਚ ਆਇਆ , ਇਹ ਸਭ ਸਾਰਿਆਂ ਦੀਆ ਅਰਦਾਸ਼ਾ ਮਨਜੂਰ ਹੋਈਆਂ , ਜਿਹੜਾ ਵੀ ਕੁਮੈਂਟ ਪੜੀਦਾ ਸੀ ਦਰਸ਼ਕਾਂ ਵੱਲੋਂ ਅਰਦਾਸਾ ਹੀ ਹੁੰਦੀਆਂ ਸੀ , ਮਾਤਾ ਜੀ ਨੂ ਵੀ ਮਹਾਰਾਜ ਜੀ ਹਿਮਤ ਅਤੇ ਤੰਦਰੁਸਤੀ ਬਖਸ਼ਿਸ਼ ਕਰਨ ਜੀ , ਅਤੇ ਵੱਡੀ ਗੱਲ ਉਹਨਾਂ ਪਾਪੀਆਂ ਦਾ ਵੀ ਭਲਾ ਕਰਨ , ਜਿਹਨਾਂ ਨੇ ਇਹ ਵੀਰ ਤੇ ਕਹਿਰ ਕਮਾਇਆ ,

    • @Gurpreetsingh-im3ro
      @Gurpreetsingh-im3ro 3 дня назад

      ਬਾਕੀ ਪ੍ਰਬੰਧਕ ਕਮੇਟੀ ਨੂੰ ਦਿਲੋ ਸਲੂਟ ਹੈ ਜਿਹਨਾਂ ਵੀਰਾ ਦੀ ਐਨੀ ਵੱਡੀ ਸੋਚ ,

    • @happykang-ww5xj
      @happykang-ww5xj 2 дня назад

      Waheguru ji waheguru ji dhan dhan sahib Sri guru Ramdas ji baba ji

  • @ParminderChhanna
    @ParminderChhanna 3 дня назад +8

    ਵੀਰ ਹੋਰ ਕਮੇਟੀ ਵਾਲੇ ਵੀ ਜੇ ਇਦੇ ਕਰਨ ਤਾਂ ਬੀਰੀ ਛੇਤੀ ਹੀ ਠੀਕ ਹੋਜੂ

  • @user-fl2sp2gr2v
    @user-fl2sp2gr2v 2 дня назад

    ਵਾਹਿਗੁਰੂ ਜੀ ਮੇਹਰ ਕਰੋ। ਅੱਜ ਬੀਰੀ ਢੈਹਪੀ ਗੱਡੀ ਵਿੱਚ ਆਇਆ,ਮੇਹਰ ਕਰੋ ਗੁਰੂ ਰਾਮਦਾਸ ਜੀ ਬੀਰੀ ਆਪਣੇ ਪੈਰਾਂ ਤੇ ਚੱਲ ਕੇ ਆਵੇ,ਗਰਾਊਡਾਂ ਵਿੱਚ ਫੇਰ ਕਬੱਡੀ ਖੇਡੇ।🙏👏 ਕਮੇਟੀ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ।