ਕਿੱਧਰ ਨੂੰ ਜਾ ਰਹੀ ਹੈ Trucking Industry, Freight Recession ਬਾਰੇ ਸੁਣੋ ਤਾਜ਼ਾ Updates?

Поделиться
HTML-код
  • Опубликовано: 9 ноя 2024

Комментарии • 2

  • @jassbir1363
    @jassbir1363 Месяц назад +1

    ਸਾਡੇ ਪੰਜਾਬੀ ਹੱਥ ਧੋਹ ਕੇ ਇੱਕ ਹੀ ਕੰਮ ਮਗਰ ਪੈ ਜਾਦੈਂ ਹਨ ਜੀ , ਘਬਰਾਉਣ ਦੀ ਕੀ ਲੋੜ ਹੈ ਜੀ , ਜੋ ਚੰਗਾ ਪੈਸਾਂ 2021 -22 ਚ ਕਮਾਇਆਂ ਹੈ , ਉਹ ਵੀ ਖਰਚ ਕਰ ਲਵੋ । ਜੋ ਗੱਡੀਆਂ ਦੇ ਚੋੜੇ ਟਾਇਰ ਪਵਾਏ ਸਨ , ਉਨਾਂ ਦਾ ਸਾਈਂਜ ਥੋੜਾ ਘਟਾ ਲੈਣਾ ਚਾਹੀਦਾ ਹੈ । ਬਾਕੀ ਸਮਾਂ ਕਦੇ ਵੀ ਇੱਕ ਸਾਰ ਨਹੀ ਚਲਦਾ । ਬਦਲਾਅ ਕੁਦਰਤ ਦਾ ਨਿਯਮ ਹੈ , ਇਨਸਾਨ ਦਾ ਨਿਯਮ ਨਹੀ ਹੈ । ਸੋ ਥੋੜਾ ਹੌਸਲਾ ਰੱਖਣ ਦੀ ਜਰੂਰਤ ਹੈ ।

  • @ajmerdhillon3013
    @ajmerdhillon3013 Месяц назад +2

    21 ਜਾ 22 ਵਾਲਾ ਸਮਾਂ ਮੁੜ ਕੇ ਕਦੇ ਨਹੀ ਆਉਣਾ ਕੰਮ ਨਹੀ ਘਟਿਆ ਟਰੱਕ ਹੀ ਲੋੜ ਤੋਂ ਵੱਧ ਹਨ ਮਾਰਕਿਟ ਵਿੱਚ।