ਵਾਪਿਸ ਅਮਰੀਕਾ ਲੈ ਕੇ ਜਾਣ ਆਈ ਸਵੈਮਾਣ ਦੀ ਪਤਨੀ

Поделиться
HTML-код
  • Опубликовано: 2 фев 2025

Комментарии • 1,3 тыс.

  • @hardeepsinghcheema429
    @hardeepsinghcheema429 3 года назад +594

    ਡਾਕਟਰ ਸਾਹਿਬ ਬਹੁਤ ਹੀ ਇਮਾਨਦਾਰ ਇਨਸਾਨ ਹਨ I ਰੱਬ ਡਾਕਟਰ ਸਾਹਿਬ ਨੂੰ ਲੰਮੀ ਉਮਰ ਤੇ ਚੜ੍ਹਦੀ ਕਲਾ ਬਖਸ਼ੇ I

    • @manjeetkaurmatharu8251
      @manjeetkaurmatharu8251 3 года назад +14

      Dr sahib ney kisana di bahut help kiti hai rab hamesha khush rakhe

    • @parmjitkaur4630
      @parmjitkaur4630 3 года назад +5

      ਡਾ ਸਵੈਮਾਣ ਨੇ ਆਪਣੀ ਜਿੰਦਗੀ ਦਾ ਖੂਬਸੂਰਤ ਸਮਾਂ ਬਹੁਤ ਵੱਡੇ ਸੰਘਰਸ਼ ਤੇ ਲਗਾਇਆ ਉਨ੍ਹਾਂ ਦੇ ਕਾਰਜਾਂ ਨੂੰ ਸਲਾਮ ਇਹੋ ਜਿਹੇ ਵਿਅਕਤੀ ਬਹੁਤ ਘੱਟ ਹੁੰਦੇ ਹਨ

    • @ManjitKaur-sd9nq
      @ManjitKaur-sd9nq 3 года назад

      @@manjeetkaurmatharu8251 po

    • @baljinderraj1445
      @baljinderraj1445 3 года назад +3

      ਰੱਬ ਲੰਬੀ ਉਮਰ ਬਖ਼ਸ਼ੇ ਡਾ ਸਾਹਿਬ ਨੂੰ।

  • @ranjeetkaur6746
    @ranjeetkaur6746 3 года назад +100

    ਧੀਏ ਤੇਰਾ ਪਤੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਰਾਹਾਂ ਤੇ ਤੁਰਕੇ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ ਤੁਸੀਂ ਬਹੁਤ ਕਿਸਮਤ ਵਾਲੇ ਹੋ, ਇਹੋ ਜਿਹਾ ਪੁੱਤ ਤੇ ਪਤੀ ਭਰਾ ਬਾਪ ਕਰਮਾਂ ਵਾਲਿਆਂ ਨੂੰ ਮਿਲਦੇ। ਬਾਕੀ ਜਦੋਂ ਵੀ ਕਦੀ ਅੰਦੋਲਨ ਦਾ ਇਤਿਹਾਸ ਪੜਾਇਆ ਜਾਵੇਗਾ ਤਾਂ ਡਾਕਟਰ ਸਵੈਮਾਣ ਸਿੰਘ ਨੂੰ ਬਹੁਤ ਸਤਿਕਾਰਿਆ ਜਾਵੇਗਾ। 🙏🙏🙏🙏

  • @bhanajatt6239
    @bhanajatt6239 3 года назад +108

    ਡਾ ਸਾਹਿਬ ਸਵੈਮਾਨ ਤਾਂਹਨ ਹੀ ਲੋਕਾਂ ਦਾਮਾਣ ਵੀਬਣ ਗਏ ।ਕਿਸਾਨੀ ਮੋਰਚੇ ਦੇਹੀਰੋ ਡਾ ਸਵੈਮਾਨ ਸਿਂਘ , ਇਤਿਹਾਸ ਕ ਹੀਰੋ ਬਣ ਗਏ।

  • @dharmindersingh3597
    @dharmindersingh3597 3 года назад +2

    ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੇਂ ਡਾ ਸਵੈਮਾਣ ਸਿੰਘ ਜੀ ਪੰਜਾਬ ਦੀ ਰਾਜਨੀਤੀ ਵਿੱਚ ਨਵੀਨਤਮ ਦਾ ਢੁਕਵਾਂ ਹੱਲ ਕੱਢਣ ਦਾ ਉਪਰਾਲਾ ਕਰਨਾ ਜੀ

  • @088surjit
    @088surjit 3 года назад +223

    ਡਾਕਟਰ ਸਾਹਿਬ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਸਲਾਮ ਸਾਰੇ ਪਰਿਵਾਰ ਨੂੰ 🙏

  • @sukhiduggankaur384
    @sukhiduggankaur384 3 года назад +46

    ਜਹਿੜਾ ਬੰਦਾ ਆਪਣੇ ਪੰਜਾਬ ਨੂੰ ਪਿਆਰ ਕਰਦਾ ਉਹ ਵਾਧੇ ਘਾਟੇ ਨੀਂ ਦੇਖਦਾਂ ਬਹੁਤ ਵਧੀਆ ਲੱਗਿਆ ਵੀਰ ਜੀ ਤੁਹਾਡੀ ਸੋਚ ਕਿੰਨੀਂ ਵੱਡੀ ਹੈ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ

  • @singhrasal8483
    @singhrasal8483 3 года назад +248

    Madam and dr sahib ਦੀ ਅੰਦੋਲਨ ਬਹੁਤ ਦੇਣ ਵਾਂ
    Blessings for Dr families

    • @chhinderpalkaur2463
      @chhinderpalkaur2463 3 года назад +4

      Dr saab tusi jindjan oindia di plz vapis na jana. Sada koi ni ap to bina.

  • @amarajitproductions3902
    @amarajitproductions3902 3 года назад +50

    ਸ. ਸਵੈਮਾਨ ਸਿੰਘ ਭਾਜੀ, ਤੁਹਾਨੂੰ ਸਲਾਮ ਹੀ ਕਰ ਸਕਦੇ ਹਾਂ - ਤੁਹਾਡੀ ਅਤੇ ਆਪ ਜੀ ਦੇ ਪਰੀਵਾਰ ਦੀ ਸੇਵਾ ਲਾਸਾਨੀ ਹੈ, ਅੰਦੋਲਨ ਦੇ ਨਾਲ ਇਤਿਹਾਸ ਵਿੱਚ ਦਰਜ ਗਈ ਹੈ...

  • @KulwantSingh-kw2vq
    @KulwantSingh-kw2vq 3 года назад +93

    ਡਾਕਟਰ ਸਾਹਿਬ ਲਫ਼ਜ਼ ਨਹੀਂ ਹੈਗੇ ਜਿਸਦੇ ਨਾਲ ਤੁਹਾਡਾ ਅਤੇ ਪਰਵਾਰ ਦਾ ਧੰਨਵਾਦ ਕੀਤਾ ਜਾਵੇ ।ਰੱਬ ਲੰਮੀ ਉਮਰ ਦੇਵੇ।ਧੰਨਵਾਦ

  • @GurpreetSingh-nl9eg
    @GurpreetSingh-nl9eg 3 года назад +2

    ਕਿਸਾਨ ਮੋਰਚੇ ਦੇ ਵਿੱਚ ਡਾ ਸਵੈਮਾਣ ਜੀ ਅਤੇ ਉਹਨਾਂ ਦੇ ਪਰਿਵਾਰ ਵੱਲੋ ਪਾਏ ਗਏ ਯੋਗਦਾਨ ਦੇ ਲਈ । ਮੈਂ ਅਪਣੇ ਪਰਿਵਾਰ ਵੱਲੋ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ । ਪੰਜਾਬ ਅਤੇ ਭਾਰਤ ਨੂੰ ਮੁੜ ਸਹੀ ਦਿਸਾ ਵੱਲ ਲਿਆਉਣ ਦੇ ਲਈ । ਵਾਹਿਗੁਰੂ ਜੀ ਉਹਨਾਂ ਨੂੰ ਅਤੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ ਅਤੇ ਸਰੀਰਕ ਤੰਦਰੁਸਤੀ ਬਖਸ਼ਣ ਜੀ ।। ਧੰਨਵਾਦ ।।

  • @sunilgujjargujjar6209
    @sunilgujjargujjar6209 3 года назад +161

    ਬੰਦਿਆਂ ਵਿੱਚ ਰੱਬ ਵੱਸਦਾ ਵਾਹਿਗੁਰੂ ਨੇ ਸੱਚ ਹੀ ਕਿਹਾ ਹੈ

    • @naunihalsingh8689
      @naunihalsingh8689 3 года назад +2

      Right ✅

    • @cutedrawing8197
      @cutedrawing8197 3 года назад

      ਤੁਹਾਡੇ ਲਈ ਕੋਈ ਲਫਜ਼ ਨਹੀਂ ਹੈ।ਤੁਸੀ ਜੋ ਕੁਝ ਕੀਤਾ ਹੈ। ਧੰਨਵਾਦ ਜੀ।ਵਾਹਿਗੁਰੂ ਮੇਹਰਕਰਨ ਜੀ।

  • @nachhattarsinghlitt249
    @nachhattarsinghlitt249 3 года назад +1

    Dr.ਸਾਹਿਬ ਤੁਹਾਡੇ ਜਿਹੇ ਫਰਿਸ਼ਤੇ ਰੂਪੀ ਬੰਦੇ ਉੱਪਰਵਾਲਾ ਕਦੇ ਕਦੇ ਭੇਜਦਾ .ਸ਼ਬਦ ਹੀ ਨਹੀਂ ਤੁਹਾਡੀ ਪ੍ਰਸੰਸਾ ਕਰਨ ਵਾਸਤੇ .ਕਾਸ਼ !ਅਸੀ /ਪੰਜਾਬੀ ਲੋਕ ਤੁਹਾਡੇ ਜਿਹੇ ਦੇਵਤੇ ਦਾ ਮੁੱਲ ਪਾਉਂਦੇ .ਕਿਹਾ ਜਾਂਦਾ ,ਗੁਰ ਕੇ ਚਰਨ ਧੋਇ ਧੋਇ ਪੀਵਾ .ਧਨ ਤੁਸੀ ਥਾਂ ਤੁਹਾਡੀ ਸੇਵਾ .

  • @gurjiwansingh1084
    @gurjiwansingh1084 3 года назад +48

    ਸਾਹਿਬ ਹੱਥ ਵਡਿਆਈਆ ਜਿਸ ਭਾਵੇ ਤਿਸ ਦੇਇ। ਡਾ ਸਵੈਮਾਨ ਸਿੰਘ ਨੂੰ ਸਲੈਊਟ।

  • @harpreetsingh-kq2ee
    @harpreetsingh-kq2ee 3 года назад +1

    ਡਾਕਟਰ ਸਾਹਿਬ ਤੁਹਾਨੂੰ ਪ੍ਰਮਾਤਮਾ ਹਮੇਸ਼ਾ ਏਦਾਂ ਹੀ ਚੜਦੀ ਕਲਾ ਵਿੱਚ ਰੱਖੇ।

  • @NirmalSingh-tm4px
    @NirmalSingh-tm4px 3 года назад +216

    ਵਾਹਿਗੁਰੂ ਜੀ ਕਿਰਪਾ ਰੱਖੀ ਡਾਕਟਰ ਸਾਹਿਬ ਜੀ ਤੇ ਮਿਹਰਾਂ ਭਰਿਆ ਹੱਥ ਰੱਖਿਓ ਜੀ ਬਾਬਾ ਨਾਨਕ💚🌹💚🌹🙏🙏

  • @raibilling4299
    @raibilling4299 3 года назад +79

    Dr ਸਵੈਮਾਣ ਜੀ you are honest person ਆਪਣੀ ਅੰਤਰ ‌ਦੀ ਆਵਾਜ਼ ‌ ਸੁਣੋ ਅਤੇ ੳੁਸ ੳੁਪਰ ਚਲੋ,,,all the best from us from london

    • @GurdevSingh-hi1hm
      @GurdevSingh-hi1hm 3 года назад

      ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖਣਾ

  • @kindersingh4163
    @kindersingh4163 3 года назад +234

    ਡਾਕਟਰ ਸਾਬ ਤੁਹਾਡੇ ਤੇ ਫੈਮਲੀ ਦੇ ਵਿਚਾਰ ਬਹੁਤ ਵਧੀਆ ਜੀ ਤੁਸੀ ਪੰਜਾਬ ਦੇ ਭਲੇ ਤੇ ਉੱਨਤੀ ਬਾਰੇ ਬਹੁਤ ਸੋਚਦੇ ਹੋ । ਅੰਨਾ ਅੰਦੋਲਨ ਚੋ ਆਮ ਆਦਮੀ ਪਾਰਟੀ ਨਿਕਲੀ ਤੁਸੀਂ ਲੱਖੇ ਬਾਈ ਤੇ ਹੋਰ ਬੰਦੇ ਅੱਗੇ ਲੱਗੋ ।

  • @sukhveersinghsidhu2468
    @sukhveersinghsidhu2468 3 года назад +1

    ਡਾਂ ਸਵੈਮਾਨ ਜਿਹਾ ਜਜਬਾ ਨਹੀ ਦੇਖਿਆ ਕਿਸੇ ਹੋਰ ਚ ਪੰਜਾਬ ਦੇ ਲਈ
    We salute to Dr. Sabh
    we are with you & your thinking
    Punjab need good political party ,
    Good thinking .
    so speek it to skm

  • @balvirbainsbains4384
    @balvirbainsbains4384 3 года назад +75

    ਵਾਹਿਗੁਰੂ ਜੀ ਸਵੈਮਾਣ ਸਿੰਘ ਜੀ ਦੀ ਫੈਮਲੀ ਤੇ ਮੇਹਰ ਭਰਿਆ ਹੱਥ ਸਦਾ ਬਣਾਈ ਰੱਖੀ ਜੀ

  • @jagdeepbrar5782
    @jagdeepbrar5782 3 года назад +19

    ਡਾਕਟਰ ਸਵੈਮਾਣ ਸਿੰਘ ਨੇ ਬਹੁਤ ਵਧੀਆ ਵਿਚਾਰ ਦਿੱਤੇ ਅਤੇ ਅੰਦੋਲਨ ਵਿਚ ਬਹੁਤ ਵੱਡਾ ਯੋਗਦਾਨ ਦਿੱਤਾ
    ਪਰਿਵਾਰ ਹਮੇਸ਼ਾ ਚੜਦੀਕਲਾ ਵਿਚ ਰਹੇ

  • @charanpreetsinghdeol8231
    @charanpreetsinghdeol8231 3 года назад +138

    ਵਾਹਿਗੁਰੂ ਜੀ ਕਿਰਪਾ ਕਾਰਣ ਡਾ ਸਵੈਮਾਨ ਜੀ ਤੁਸੀਂ ਆਪਣੇ ਲੋਕਾਂ ਨੂੰ ਆਪਣੇ ਨਾਲ ਜੁੜੇ ਰੱਖਿਆ

  • @Safarlife_world
    @Safarlife_world 3 года назад +18

    ਇੱਥੇ ਬਹੁਤ ਆਏ ਬਹੁਤ ਗਏ ਸਭ ਨੂੰ ਆਪਣੇ ਕੰਮਾ ਦਾ ਫਿਕਰ ਸੀ ਕਿ ਉਹ ਨਾ ਖਤਮ ਹੋ ਜਾਣ, ਡਾਂ ਸਾਹਿਬ ਦੇ ਪਰਿਵਾਰ ਦਾ ਬਹੁਤ ਜਿਆਦਾ ਯੋਗਦਾਨ ਆ। ਜੋ ਉਹਨਾ ਨੇ ਲੋਕਾ ਲਈ ਕੀਤਾ ਜਿਸਦੀ ਉਸ ਜਗਾ ਤੇ ਬਹੁਤ ਜਿਆਦਾ ਜਰੂਰਤ ਸੀ।ਡਾਂ ਸਵੈਮਾਣ ਨੂੰ ਜਰੂਰ ਕਿਸਾਨੀ ਐਵਾਰਡ ਨਾਲ ਸਨਮਾਣ ਦੇਣਾ ਚਾਹੀਦਾ।

    • @Safarlife_world
      @Safarlife_world 2 года назад

      @Kaur Kamal apna pind te pura pta send dso

  • @ManjitKaur-bp1lf
    @ManjitKaur-bp1lf 3 года назад +64

    ਵਾਹਿਗੁਰੂ ਜੀ ਸਾਡੇ ਵੀਰ ਡਾਕਟਰ ਸਵੈਮਾਨ ਸਿੰਘ ਜੀ ਅਤੇ ਪਰਿਵਾਰ ਨੂੰ ਸਦਾ ਹੀ ਚੜ੍ਹਦੀ ਕਲ੍ਹਾ ਚ ਰੱਖਣਾ ਜੀ ਹਰ ਮੈਦਾਨ ਫਤਹਿ ਕਰਨ ਜੀ

  • @ramgarhia9893
    @ramgarhia9893 3 года назад +2

    ਡਾਕਟਰ ਸਾਹਿਬ ਬਹੁਤ ਹੀ ਇਮਾਨਦਾਰ ਇਨਸਾਨ ਹਨ I ਰੱਬ ਡਾਕਟਰ ਸਾਹਿਬ ਨੂੰ ਲੰਮੀ ਉਮਰ ਤੇ ਚੜ੍ਹਦੀ ਕਲਾ ਬਖਸ਼ੇ . dr sab tuc party bnaaoo jis vich tuc punjab de mukhmantary bano . aaj de time sannu tuhade varge eimandar rabi rooh de lod hai . aaj lod hai loka nu navi party di te aaj time v hai , loka da te punjab da bhAla kRn dA .
    PROUD OF U DR. SAB

  • @jaskarandulay8339
    @jaskarandulay8339 3 года назад +103

    ਵਾਹਿਗੁਰੂ ਜੀ ਮੇਹਰ ਕਰਨ ਡਾ ਸਵੈਮਾਨ ਿਸੰਘ ਵੀਰ ਜੀ ਬਹੁਤ ਵਧੀਆ ਇਨਸਾਨ ਹਨ🙏🙏

    • @sumhwindersingh2770
      @sumhwindersingh2770 3 года назад

      Sir it's great and praiseworthy work, keep it up please.

  • @jasmeetkaurdhanju2958
    @jasmeetkaurdhanju2958 3 года назад +1

    ਡਕਟਰ ਸਾਹਿਬ ਜੇ ਸਾਰੇ ਲੋਕਾਂ ਦੀ ਸੋਚ ਤੁਹਾਡੇ ਵਾਲੀ ਹੋ ਜਾਵੇ ਤਾਂ ਪਰਮਾਤਮਾ ਦੀ ਮਿਹਰ ਹੋ ਜਾਵੇ

  • @jasmailsinghgill7462
    @jasmailsinghgill7462 3 года назад +27

    ਸਿੱਧਾ ਸਾਧਾ ਬੰਦਾ ਨਾ ਕੋਈ ਮਾਨ ਗਮਾਨ ਕਦੇ ਕਦੇ ਕੁਦਰਤ ਪੈਦਾ ਕਰਦੀ ਡਾਕਟਰ ਸਰਦਾਰ ਸਵੈਮਾਣ ਸਿੰਘ ਜਿਹੇ ਇਨਸਾਨ

  • @ParminderSingh-nc1dx
    @ParminderSingh-nc1dx 3 года назад +303

    ਸਾਨੂੰ ਹਮੇਸ਼ਾ ਮਾਣ ਰਹੇਗਾ ਤੁਹਾਡੇ ਤੇ ਸਰ 🙏 ਆਪਣੇ ਲੋਕਾਂ ਵਾਸਤੇ ਤੁਸੀਂ ਬਹੁਤ ਕੁਝ ਕੀਤਾ ਪਰ ਲੋਕ ਹੁਣ ਵੀ ਅਕਾਲੀ ਦਲ ਤੇ ਕਾਂਗਰਸ ਵੱਲ ਤੁਰੇ ਫਿਰਦੇ ਹਾਂ 😡 ਅਫਸੋਸ ਸਾਡੇ ਲੋਕ ਕਦੋਂ ਸਮਝਣਗੇ 😔🙏

    • @BhaiSawindersinghkamrai
      @BhaiSawindersinghkamrai 3 года назад +7

      ਸਾਡੇ ਲੋਕ ਨਈ ਸਮਜ ਸਕਦੇ

    • @ParminderSingh-nc1dx
      @ParminderSingh-nc1dx 3 года назад +4

      @@BhaiSawindersinghkamrai Juttiya he khaniya aw bs ena ne g

    • @TaraSingh-fb1qv
      @TaraSingh-fb1qv 3 года назад +4

      ਹਾ ਵੀਰ ਕਦੋ ਇਹਨਾ ਲੋਕਾਂ ਨੂੰ ਜਾਗ ਲਗੂਗੀ ਰੱਬ ਜਾਣਦਾ ਆ

    • @Ddaaadddy
      @Ddaaadddy 3 года назад +4

      shi gal veer ji sago padhe likhe eda de bandea nu election ch khda kro yr force kr k punjabio

    • @ParminderSingh-nc1dx
      @ParminderSingh-nc1dx 3 года назад +2

      @@TaraSingh-fb1qv ਹੁਣ ਰੱਬ ਵੀ ਕੀ ਕਰੇ ਵੀਰ ? ਜਿਨ੍ਹਾਂ ਦੀ ਜ਼ਮੀਰ ਹੀ ਮਰ ਗੲੀ ਹੈ 🙏

  • @jagdevbawa6577
    @jagdevbawa6577 3 года назад +159

    ਬਹੁਤ ਵਧੀਆ ਵਿਚਾਰ 16 ਮਿੰਟ ਵਾਲੀ ਗੱਲ ਸਾਡੇ ਪੰਜਾਬ ਲਈ ਬਹੁਤ ਮਾਇਨੇ ਰੱਖਦੀ ਐ

    • @BalwantSingh-oh7zx
      @BalwantSingh-oh7zx 3 года назад +6

      I think if DrSwamaan can stay until punjab election it will be very good for punjab because he can give motivation speeches at all election rally. Definitely many people listen him. God bless him and his family. DHAN GURU NANAK.

    • @manjeetkaur7562
      @manjeetkaur7562 3 года назад +2

      God bless you....

    • @harcharansingh7495
      @harcharansingh7495 3 года назад

      ਬਹੁਤ ਵਧੀਆ ਗੱਲ ਡਾਕਟਰ ਸਾਹਿਬ

  • @kamaljitsinghsandhar3478
    @kamaljitsinghsandhar3478 3 года назад +1

    ਡਾਕਟਰ ਸਾਹਿਬ ਜੀ ਆਪ ਜੀ ਪੰਜਾਬ ਦੇ ਸਹੀ ਹੀਰੋ ਹੋ ਆਪਜੀ ਨੂੰ ਹਰ ਪੰਜਾਬੀ ਦਿਲੋਂ ਪਿਆਰ ਕਰਦਾ ਹੈ ਪਰਮਾਤਮਾ ਆਪਜੀ ਦੇ ਪਰਿਵਾਰ ਨੂੰ ਹਮੇਸ਼ਾਂ ਤੰਦਰੁਸਤੀ ਤੇ ਲੰਬੀ ਉਮਰ ਬਖਸ਼ੇ ਅਤੇ ਭਾਗ ਲਾਵੇ ਜੀ

  • @Sukhjohal8126
    @Sukhjohal8126 3 года назад +14

    ਸਲੂਟ ਵੀਰ ਜੀ ਦੀ ਸੋਚ ਨੂੰ ਤੇ ਸਲੂਟ ਵੀਰ ਜੀ ਦੇ ਪਰਿਵਾਰ ਨੂੰ ।

  • @mukhtiarsingh1618
    @mukhtiarsingh1618 3 года назад +1

    ਬਹੁਤ ਵਧੀਆਂ ਸੋਚ ਹੈ ਡਾਕਟਰ ਸਾਹਿਬ ਜੀ ਦੀ !! ਮਾਣ ਹੈ ਪੂਰੇ ਪੰਜਾਬ ਤੁਹਾਡੇ ਤੇ 🙏🙏🙏🙏🙏

  • @simaranjitkaur9311
    @simaranjitkaur9311 3 года назад +31

    Lots of respect to dr saab and di aap ji nu....lots of love to little angel

  • @bsjattana5526
    @bsjattana5526 3 года назад +2

    ਬਹੁਤ ਵਧੀਆ ਜੀ ਡਾਕਟਰ ਸਾਹਿਬ ਵਾਸਤੇ ਬਹੁਤ ਬਹੁਤ ਵਧਾਈ ਹੋਵੇ ਜੀ ਰਬ ਤਹਾਨੂੰ ਬਰਕਤ ਦੇ ਪੂਰੇ ਪਰਿਵਾਰ ਨੂੰ

  • @BaljitKaur-gg6os
    @BaljitKaur-gg6os 3 года назад +50

    ਸਾਰਾ ਪਰਿਵਾਰ ਬਹੁਤ ਹੀ ਹਿੰਮਤ ਵਾਲਾ ਰੱਬ ਮੇਹਰ ਕਰੇ ਸਭ ਤੇ ਰੱਬ ਰਾਖਾ 🙏❤️

  • @sahibsinghramgarhia3877
    @sahibsinghramgarhia3877 3 года назад +1

    ਦਿਲ ਅੰਦਰੋਂ ਅਰਦਾਸ ਹੈ ਜੀ ਅਕਾਲ ਪੁਰਖ ਆਪ ਜੀ ਨੂੰ ਆਪ ਜੀ ਦੇ ਪਰਿਵਾਰ ਤੇ ਮੇਹਰ ਕਰਨ ਜੋ ਆਪ ਜੀ ਨੇ ਸੇਵਾਵਾਂ ਨਿਭਾਈਆਂ ਸਤਿਗੁਰੂ ਜੀ ਕਿਰਪਾ ਕਰਨ ਆਪ ਜੀ ਦੀ ਕੀਤੀ ਸੇਵਾ ਥਾਇ ਪਾਉਣ

  • @jagga3715
    @jagga3715 3 года назад +194

    ਵਾਹਿਗੁਰੂ ਮੇਹਰ ਕਰੇ ਸਾਰੇ ਪਰਿਵਾਰ ਤੇ 🙏🙏🙏🙏

    • @palwindersingh3731
      @palwindersingh3731 3 года назад +4

      Dr. Sahib ji tuhadi kurbanni nu salaam hai. Aap ji de vichaar bhabi ji nu beti nu bhut piar. Jionde raho. U suffered for your community. Rabb aap ji nu tandrustia bakhshe ji.

    • @balrajbajwa9116
      @balrajbajwa9116 3 года назад

      Waheguru Ji Mehar Karan Ji
      Parivar the ji

  • @sarbjitsran5914
    @sarbjitsran5914 3 года назад

    ਵਾਹ ਜੀ ਵਾਹ ਡਾਕਟਰ ਸਾਹਿਬ ਆਪ ਦੇ ਪੂਰੇ ਪਰਿਵਾਰ ਦੇ ਅੱਗੇ ਸਿਰ ਝਕ ਜਾਂਦਾ ਹੈ ਆਪ ਦੀ ਕੀਤੀ ਹੋਈ ਸੇਵਾ ਦਾ ਕਿਸਾਨ ਅੰਦੋਲਨ ਵਿੱਚ ਕੋਸ਼ਿਸ਼ ਕਰਾਂਗੇ ਆਪ ਨੂੰ ਮਿਲਣ ਦੀ ਕੈਲੀਫੋਰਿਅਨ ਵਿੱਚ ਚੜਦੀ ਕਲਾ ਹੋਵੇ ਵਿੱਚ

  • @harshsodhi9302
    @harshsodhi9302 3 года назад +5

    ਸੱਚ ਹੈ। ਪੰਜਾਬ ਨੂੰ ਇਹੋ ਜਿਹੇ ਲੀਡਰਾਂ ਦੀ ਲੋੜ ਹੈ, ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ਣ ਡਾਕਟਰ ਵੀਰੇ ਨੂੰ,

  • @amarjitsinghrai6681
    @amarjitsinghrai6681 3 года назад +13

    ਵਾਹਿਗੁਰੂ ਜੀ ਡਾਕਟਰ ਸਾਹਿਬ ਜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ, ਪਰਿਵਾਰ ਦੀ ਚੜਦੀਕਲਾ ਰੱਖਣੀ, ਲੰਮੀ ਉਮਰ ਅਤੇ ਤੰਦਰੁਸਤੀ ਬਖ਼ਸ਼ਣੀ

  • @ramandeepkaur1051
    @ramandeepkaur1051 3 года назад +109

    ਵੀਰੇ ਭਾਵੇ ਅਮਰੀਕਾ ਜਾ ਆਪਣੇ ਪਰਿਵਾਰ ਵਿੱਚ ਪਰ ਸਾਨੂ ਨਾ ਭੁਲੀ ਅਸੀ ਵਿਚਾਰੇ ਗਰੀਬ ਜਿਹੇ ਲੋਕਾ ਨੂ ਤੇਰੇ ਮੋਢੇ ਦਾ ਸਹਾਰਾ ਬਹੁਤ ਵੱਡੈ

  • @baljitratol2981
    @baljitratol2981 3 года назад +45

    ਧੰਨਵਾਦ ਡਾ ਸਾਹਿਬ ਤੁਸੀਂ ਬਹੁਤ ਵੱਡਾ ਯੋਗਦਾਨ ਪਾਇਆ ਵਾਹਿਗੁਰੂ ਜੀ ਆਪਦੇ ਮੇਹਰ ਭਰਿਆ ਹੱਥ ਸਦਾ ਰੱਖਣ 🙏

  • @silonkalanwale6071
    @silonkalanwale6071 3 года назад +5

    ਡਾਕਟਰ ਸਾਹਿਬ ਸਾਰੀਆਂ ਸੇਵਾਵਾਂ ਲਈ ਆਪਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @harjeetsingh3174
    @harjeetsingh3174 3 года назад +1

    ਬਹੁਤ ਵਧੀਆ ਵੀਰ ਜੀ ਪਰਮਾਤਮਾ ਹਮੇਸ਼ਾ ਚੜਦੀ ਕਲਾ ਚ ਰੱਖਣ 💐💐

  • @harbhajansinghbalsab611
    @harbhajansinghbalsab611 3 года назад +92

    ਸਾਡੇ ਜਿਲੇ ਦਾ ਮਾਣ ਡਾਕਟਰ ਸਵੈ-ਮਾਣ ਸਿੰਘ ਪ੍ਰਾਮਾਤਮਾ ਸਾਰੇ ਪ੍ਰੀਵਾਰ ਨੂੰ ਚੜਦੀਕੱਲਾ ਵਿੱਚ ਰੱਖੇ ਜੀ

    • @hardeepsingh5745
      @hardeepsingh5745 3 года назад +15

      ਬਾਈ ਜੀ ਕੇਵਲ ਤੁਹਾਡੇ ਜਿਲ੍ਹੇ ਦਾ ਨਹੀ ਪੂਰੇ ਪੰਜਾਬ ਦਾ ਪੂਰੇ ਦੇਸ਼ ਦਾ ਸਾਰੀ ਕੌਮ ਦਾ ਮਾਣ ਨੇ, ਸਲਾਮ ਏ ਇਸ ਜਜਵੇ ਨੂੰ

    • @prabhdeepkaurgrewal3737
      @prabhdeepkaurgrewal3737 3 года назад +2

      @@hardeepsingh5745 G bilkul Sanu v mann aa veer te

  • @AmarjeetSingh-no5mk
    @AmarjeetSingh-no5mk 3 года назад +2

    ਸਰਦਾਰ ਜੀ ✅👍 ਤੂਸੀ ਕੋਈ ਹੱਲ ਕਰ ਸਕਦੇ ਹੋ। ਕਿਰਪਾ ਕਰਕੇ ਸਾਡੇ ਲੋਕਾਂ ਨੂੰ ਕਿਸੇ ਦੇ ਲੜ ਲਾ ਕੇ ਜਾਏਓ। ਤੁਹਾਡੀ ਬਹੁਤ ਵਧੀਆ ਸੋਚ ਹੈ 👍। ਧੰਨਵਾਦ ਸਰਦਾਰ ਜੀ✅।

  • @satdevsharma7039
    @satdevsharma7039 3 года назад +16

    Dr. Sahib I really appreciate and salute to you and family.Kissan majdoor ekta ZINDABAD.🌾🌾🌾🙏🙏❤( chicago)🇺🇸🇺🇸

  • @gurpreetbrar9025
    @gurpreetbrar9025 3 года назад +1

    ਸਾਲੂਟ ਹੈ dr ਸਾਬ ਤੁਹਾਨੂੰ ,ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਤੇ ਮੇਹਰ ਰੱਖਣ

  • @sheer5962
    @sheer5962 3 года назад +38

    ਕਿਸਾਨੀ ਸੰਘਰਸ਼ ਚ, ਅਹਿਮ ਭੂੰਮਿਕਾ ਰਹੀ ਹੈ ਡਾਕਟਰ ਸਵੈਮਾਣ ਸਿੰਘ ਕੈਲੋਫੋਰਨੀਆ ਦੀ ਮੈ ਡਾਕਟਰ ਸਾਹਿਬ ਦਾ ਦਿੱਲੋ ਸਤਿਕਾਰ ਕਰਦਾ ਹਾ

  • @gurpalsingh8744
    @gurpalsingh8744 3 года назад +3

    ਇਸ ਸਮੇਂ ਵਿੱਚ ਦੋ ਦਿਨ ਪਰਿਵਾਰ ਬਿਨਾਂ ਕੱਢਣੇ ਔਖੇ ਹਨ ਪਰ ਧੰਨ ਹੈ ਸਾਡੇ ਵੀਰ ਡਾਕਟਰ ਸਾਹਬ ਜੀ ਏਨੀ ਵਧੀਆ ਐਛੋ ਆਰਾਮ ਦੀ ਜਿੰਦਗੀ ਆਪਣੇ ਭਰਾਵਾਂ ਵਿੱਚ ਬਤੀਤ ਕਰ ਰਹੇ ਹਨ ਵਾਹਿਗੁਰੂ ਪਰਿਵਾਰ ਤੇ ਮੇਹਰ ਰੱਖੇ

  • @jatindersingh9144
    @jatindersingh9144 3 года назад +41

    ਡਾ ਸਾਹਿਬ ਸੱਤ ਸੀ੍ ਅਕਾਲ ਆਪ ਜੀ ਦੀ ਫੈਮਲੀ ਨੂੰ ਮਿਲ ਕੇ ਦਿਲ ਚੋ ਇੱਕ ਹੀ ਦੁਆ ਹੈ ਮੇਰੀ ਰਹਿੰਦੀ ਉਮਰ ਆਪ ਜੀ ਨੂੰ ਲੱਗ ਜਾਵੇ ਮੈ ਆਪ ਜੀ ਨੂੰ ਮਿਲਣ ਦੀ ਬਹੁਤ ਕੋਸਿਸ ਕੀਤੀ ਪਰ ਸਿੰਘੂ ਬਾਡਰ ਤੇ ਰਹਿ ਕੇ ਵਾਪਸ ਆ ਜਾਦਾ ਸੀ ਘਰ ਦੇ ਰਜੇਵੇ ਕਾਰਨ

  • @hardialsekhon5544
    @hardialsekhon5544 3 года назад

    ਡਾਕਟਰ ਸਾਹਿਬ ਨੂੰ ਲੱਖ ਲੱਖ ਸਲਾਮ ਇਹਨਾਂ ਦਾ ਨਾਂ ਵੀ ਇਸ ਇਤਿਹਾਸ ਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਪਰਮਾਤਮਾ ਇਹਨਾਂ ਦੀ ਲੰਮੀ ਉਮਰ ਕਰੇ ਤੇ ਚੜ੍ਹਦੀ ਕਲਾ ਬਖਸ਼ੇ

  • @rampalsingh5046
    @rampalsingh5046 3 года назад +7

    ਸਲਾਮ ਸਾਰੇ ਪਰਿਵਾਰ ਨੂੰ ਜੀ

  • @gurdeepvirk1213
    @gurdeepvirk1213 3 года назад +6

    ਡਾਕਟਰ ਸਵੈਮਾਣ ਜੀ ਤੇ ਤੁਹਾਡੀ ਜੀਵਨ ਸਾਥਣ ਬੀਬੀ ਨੂੰ ਸਿਜਦਾ ਕਰਦਾ ਹਾਂ।ਮੇਰੀ ਵਾਹਿਗੁਰੂ ਅੱਗੇ ਇਹੀ ਬੇਨਤੀ ਹੈ ਕਿ ਉਹ ਤੁਹਾਨੂੰ ਜ਼ਿੰਦਗੀ ਦੀ ਹਰ "ਸੱਚੀ ਖੁਸ਼ੀ "ਦੇਵੇ।

  • @ishersingh9446
    @ishersingh9446 3 года назад +39

    ਬਿਲਕੁਲ ਸਹੀ ਸੋਚ ਡਾਕਟਰ ਸਾਹਿਬ ਜੀ

    • @BaljinderSingh-hk8id
      @BaljinderSingh-hk8id 3 года назад +1

      ਡਾਕਟਰ, ਸਾਹਿਬ,ਦਾ,ਬਹੁਤ,ਬਹੁਤ,ਸ਼ੁਕਰੀਆ
      ਠਦੀ,ਸੇਵਾ,,ਆਭੁਲ,,,,

    • @gurkirpalaulakh8176
      @gurkirpalaulakh8176 3 года назад

      🙏🏻🙏🏻🙏🏻🙏🏻🙏🏻

  • @prabhjotkhalsa7038
    @prabhjotkhalsa7038 3 года назад +1

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਡਾਕਟਰ ਸਾਬ ਜੀ ਨੂੰ

  • @bhangu8327
    @bhangu8327 3 года назад +30

    Dr. Sweman Singh Bohot sache suche bande ne.waheguru aap de parivar te aap ji nu chardikala vich rakhan..

  • @RajinderKaur-mx5xj
    @RajinderKaur-mx5xj 3 года назад +31

    ਮਹਾਨ ਕੁਰਬਾਨੀ ਡਾ.ਸਾਹਿਬ ਦੀ
    🙏🏾🙏🏾💪🏼💪🏼🐅🐅👍❤️

  • @hardeepsinghcheema429
    @hardeepsinghcheema429 3 года назад +50

    ਡਾਕਟਰ ਸਾਹਿਬ ਨੂੰ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈ I

  • @gsdakha3763
    @gsdakha3763 3 года назад

    ਡਾਕਟਰ ਸਾਹਿਬ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ ਜੀ ਤੁਸੀ ਇਦਾਂ ਹੀ ਲੋਕਾਂ ਦੀ ਸੇਵਾ ਕਰਦੇ ਰਹੋ ਧੰਨਵਾਦ ਜੀ ❤️❤️👍👍🌾🌾🌾

  • @MandeepSingh-yc1lg
    @MandeepSingh-yc1lg 3 года назад +39

    ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਰੀ ਪਾਰਟੀਆਂ ਇੱਕੋਂ ਜਿਹੀਆਂ ਸਚਿਆਂ ਦੀਆਂ ਵੋਟਾਂ ਨਹੀਂ ਪੰਜਾਬ ਵਿੱਚ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਮਝਾਣ ਦੀ ਜ਼ਰੂਰਤ ਹੈ ਤੇ time ਬਹੁਤ ਘੱਟ ਹੈ ਜੀ

  • @RajinderKaur.7604
    @RajinderKaur.7604 3 года назад +1

    ਡਾਕਟਰ ਸਹਿਬ ਸੱਚੇ ਇਮਾਨਦਾਰ ਹੈ ਤੇ ਉਹਨਾਂ ਦੀ ਫੈਬਲੀ ਦੀ ਸੋਚ ਬਹੁਤ ਵਧੀਆ ਹੈ ਪ੍ਰਮਾਤਮਾ ਡਾਕਟਰ ਤੇ ਉਹਨਾਂ ਦੀ ਫੈਮਲੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ🌹🌺🌺🌹🙏🙏

  • @bajsinghpannu
    @bajsinghpannu 3 года назад +25

    ਡਾਕਟਰ ਸਾਹਿਬ ਮਾਨ ਤੁਹਾਡੇ ਤੇ ਪਰ ਇਹ ਕੌਮ ਕਦਰ ਕਰਨ ਵਾਲੀ ਨਹੀਂ ਏ ਜਿਹਨਾਂ ਨੇ ਇਹਨਾਂ ਦੇ ਹੱਕਾਂ ਲਈ ਸ਼ਹੀਦੀਆਂ ਦਿੱਤੀਆਂ ਉਹਨਾਂ ਦੇ ਪਰਿਵਾਰ ਰੁਲ ਰਹੇ ਨੇ ਅਜੇ ਤੱਕ ਪਰ ਇਸ ਕੌਮ ਨੇ ਮੁੱਲ ਨਹੀਂ ਪਾਇਆ ਸਗੋਂ ਉਹਨਾਂ ਨੂੰ ਅੱਤਵਾਦੀ ਕਿਹਾ ਏ ਸ਼ਰਮ ਆਉਂਦੀ ਏ ਇਸ ਕੌਮ ਤੇ

  • @jaskiratgill6286
    @jaskiratgill6286 3 года назад +1

    ਡਾਕਟਰ ਸਾਹਿਬ ਤੇ ਪਰਿਵਾਰ ਨੂੰ ਰੱਬ ਹਮੇਸ਼ਾ ਖੁਸ਼ ਰੱਖੇ

  • @ranjitkaur2444
    @ranjitkaur2444 3 года назад +19

    ਡਾਕਟਰ ਸਾਹਿਬ ਨੂੰ ਪ੍ਧਾਨ ਮੰਤਰੀ ਬਣਾ ਦਿਉ ਭਾਰਤ ਨੂੰ ਅਮਰੀਕਾ ਇਥੇ ਬਣਾ ਦੇਣਾ
    Very good dr.shb

  • @surjitsingh8124
    @surjitsingh8124 3 года назад +1

    ਬਹੁਤ ਵਧੀਆ ਇੰਨਸਾਨ ਹੋ ਤੁਸੀ ਵੀਰ ਜੀ ਬਹੁਤ ਵਧੀਆ ਕੰਮ ਕੀਤਾ ਤੁਸੀ ਵੀਰ ਜੀ ਲੜਨਾ ਹੱਕ ਲਈ ਜਰੂਰੀ ਹੈ ਮੈਦਾਨ ਵਿੱਚ ਸੂਰਮੇ ਹੀ ਆਉਂਦੇ ਹਨ ,ਸੋ ਤੁਸੀ ਜਰੂਰ ਇਲੈਕਸ਼ਨ ਲੜੋ

  • @OlllOHD
    @OlllOHD 3 года назад +25

    Thank you for your service. Will never be forgotten 💐

  • @meradeshhovepunjab2937
    @meradeshhovepunjab2937 3 года назад +3

    ਸਲੂਟ ਆ ਏਦਾ ਦੀ ਸੋਚ ਦੇ ਲੋਕਾਂ ਨੂੰ

  • @inderjeetsingh741
    @inderjeetsingh741 3 года назад +101

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ‌ਜੀ।।

    • @AmanDeep-vk7fk
      @AmanDeep-vk7fk 3 года назад

      Veer ji tusi great ho🙏🙏👍👍🌹🌹

  • @ravi1josan
    @ravi1josan 3 года назад +1

    ਡਾਕਟਰ ਸਾਹਿਬ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ।
    ਧੰਨਵਾਦ 🙏🙏

  • @r.psinghdhindsa1685
    @r.psinghdhindsa1685 3 года назад +72

    Proud of HIM n His whole family.
    May Waheguru Bless his whole family. 🙏🏻

  • @onkartiwana6858
    @onkartiwana6858 3 года назад

    ਡਾਕਟਰ ਸਾਹਿਬ ਤੇ ਉਨ੍ਹਾਂ ਦੇ ਪਰਿਵਾਰ ਦਾ ਸਾਡੇ ਤੇ ਬਹੁਤ ਵੱਡਾ " ਕਰਜ " ਹੈ।

  • @harvindersinghpb08
    @harvindersinghpb08 3 года назад +60

    ਗੱਲਬਾਤ ਹੈ ਬੰਦੇ ਵਿੱਚ.. ਪਰ ਉਸਦੀ ਵੀ ਆਪਣੀ ਨਿੱਜੀ ਜ਼ਿੰਦਗੀ ਆ... ਉਹ ਇਕੋ ਝਟਕੇ ਵਿਚ ਹੀ ਨਹੀਂ ਉਨ੍ਹਾਂ ਨੂੰ ਕੱਲੇ ਛੱਡ ਸਕਦੇ.. ਬਾਬਾ ਨਾਨਕ ਜੀ ਮੇਹਰ ਕਰਨ 🤲

  • @HarpreetKaur-hl8zy
    @HarpreetKaur-hl8zy 3 года назад

    Sir ਤੁਸੀਂ ਬਹੁਤ ਇੱਕ ਇਮਾਨਦਾਰ ਵਧੀਆ ਇਨਸਾਨ ਹੋਣ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕਿਸਾਨ ਅੰਦੋਲਨ ਵਿੱਚ ਬਹੁਤ ‌ਵਧੀਆ ਸਾਥ ਦਿੱਤਾ ਅਮਰੀਕਾ ਜਾਣਾ ਤੁਹਾਡਾ ਫ਼ਰਜ਼ ਵੀ ਹੈ ਤੇ ਹੱਕ ਵੀ ਹੈ sir ਇੱਕ ਬੇਨਤੀ ਹੈ ਦੋ ਮਹੀਨੇ ਹੋਰ ਇਥੇ ਰੁਕ ਕੇ ਕਿਰਪਾ ਕਰ ਦੇਵੋ ਤਾਂ ਸ਼ਾਇਦ ਸਾਡਾ ਪੰਜਾਬ ਵਧੀਆ ਬਣ ਜਾਵੇ ਦੋ ਮਹੀਨੇ ਲੋਕਾਂ ਨੂੰ ਹੋਰ ਸਾਥ ਦੇਣ ਦੀ ਲੋੜ ਹੈ ਧੰਨਵਾਦ ਜੀ

  • @harvinderatwal1971
    @harvinderatwal1971 3 года назад +35

    Dr . Couple is so sweet. 🌾🌾🌾🌾🌾. God bless them . Salute to Dr. family . From Nakoder.

  • @simranghuman5289
    @simranghuman5289 3 года назад +1

    ਡਾਕਟਰ ਵੀਰ ਜੀ ਤੁਹਾਡੀ ਪੰਜਾਬ ਨੂੰ ਬਹੁਤ ਲੋੜ ਹੈ ਜੀ ਪੰਜਾਬ ਬਚ ਜਾਵੇਗਾ ਵੀਰ ਧੰਨਵਾਦ 🙏🙏🙏

  • @zindagizindabaad6140
    @zindagizindabaad6140 3 года назад +120

    ਸਲੂਟ ਸਾਰੇ ਪਰਿਵਾਰ ਨੂੰ 🙏🌷🌹☘️

    • @dhadda3636
      @dhadda3636 3 года назад +2

      ਡਾਕਟਰ ਸਾਹਿਬ ਜੀ ਨੇ ਬਹੁਤ ਸੇਵਾ ਕੀਤੀ ਕਿਸਾਨ ਅੰਦੋਲਨ ਵਿੱਚ ਜਿੱਤ ਵੀ ਹਾਸਿਲ ਕੀਤੀ ਧੰਨਵਾਦ ਸਾਰੇ ਪਰਿਵਾਰ ਦਾ

  • @MANPREETSINGH-pf8zn
    @MANPREETSINGH-pf8zn 3 года назад +1

    ਵਾਹਿਗੁਰੂ ਜੀ ਡਾਕਟਰ ਸਵੈ ਮਾਨ ਸਿੰਘ ਨੂੰ ਲੰਮੇਰੀ ਉਮਰ ਬਖਸ਼ਣ ਜੀ ।ਹਮੇਸ਼ਾ ਚੜਦੀਕਲਾ ਬਖਸ਼ਣ ਜੀ।ਇਨ੍ਹਾਂ ਦੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ਣ।ਡਾਕਟਰ ਸਾਹਬ ਕਿਸਾਨ ਅੰਦੋਲਨ ਦੇ ਅਸਲ ਯੋਧੇ ਹਨ।

  • @makhan4254
    @makhan4254 3 года назад +6

    Akhar da bahot thanks
    Jo ess taran day pariwar
    Nall milap karwa ditta...
    Sanjukt morcha jindabad...

  • @makhankalas660
    @makhankalas660 3 года назад

    ਡਾਕਟਰ ਸਾਹਿਬ ਜੀ ਬਹੁਤ ਵਧੀਆ ਇਮਾਨਦਾਰ ਇਨਸਾਨ ਹਨ ਆਪਣੇ ਲੋਕਾਂ ਨਾਲ ਖੜੇ ਹਨ ਬਹੁਤ ਵਧੀਆ ਸੋਚ ਰੱਖਦੇ ਹਨ ਕਿਸਾਨ ਆਗੂਆਂ ਨੂੰ ਡਾਕਟਰ ਸਾਹਿਬ ਦੀਆਂ ਗੱਲਾਂ ਮੰਨਣੀਆਂ ਚਾਹੀਦੀਆਂ ਹਨ

  • @satnaamkaur9192
    @satnaamkaur9192 3 года назад +57

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏

  • @krishanjassal4082
    @krishanjassal4082 3 года назад

    ਮੈਨੂੰ ਇਸ ਭੈਣ ਤੇ ਮਾਣ ਜਿਸ ਨੇ ਡਾ ਸਹਿਬ ਨੂੰ ਹੋਲਸਾ ਦਿੱਤਾ proud To you sister Ji and Dr ji

  • @JaswinderKaur-lf2jx
    @JaswinderKaur-lf2jx 3 года назад +37

    ਚੜਦੀ ਕਲਾ ਬਖ਼ਸ਼ਣ ਵਾਹਿਗੁਰੂ ਡਾਕਟਰ ਸਾਹਿਬ ਨੂੰ

  • @swaransinghsidhu1196
    @swaransinghsidhu1196 3 года назад +1

    ਪੰਜਾਬ ਤੇ ਪੰਜਾਬੀਅਤ ਦਾਂ ਮਾਨ ਸਵੇਮਾਨ ਵੀਰ ਤੁਹਾਨੂੰ ਰੱਬ ਹਮੇਸ਼ਾ ਤਰੱਕੀਆਂ ਬਖ਼ਸ਼ੇ 🙏🙏🙏🙏🙏🙏🙏

  • @sarbjitkaur7747
    @sarbjitkaur7747 3 года назад +45

    So well explained; each word said is priceless and much appreciated. So proud of you and your family, Dr. Sahib. May you be blessed. Our prayers are. With all of you🙏🙏👏🏻👏🏻👏🏻👏🏻

  • @ekamjotsingh8568
    @ekamjotsingh8568 3 года назад +11

    🌾🌾ਵਧੀਆ ਸੋਚ ਦੇ ਮਾਲਕ ਵਾਹਿਗੁਰੂ ਜੀ ਪਰਿਵਾਰ ਤੇ ਹਮੇਸ਼ਾ ਮੇਹਰ ਰੱਖੇ ਪੰਨੂੰ ਪਰਿਵਾਰ ਵੱਲੋਂ 🙏🙏🚜🚜🚜

  • @harneksingh3207
    @harneksingh3207 3 года назад +19

    May Dr swaiman singh and his family prosper have healthy happy long life bright future Many many thanks Dr. Sahib and your family

  • @cloudnineepic
    @cloudnineepic 3 года назад +34

    What can we do for this gentleman
    Big question ... ❓
    Let's make him our leader 🤚🤚
    Punjab needs such efficient person with leadership qualities 🔥

  • @karmjitgrewal9562
    @karmjitgrewal9562 3 года назад +28

    ਵਹਿਗੁਰੂ ਤੁਹਾਡੀ ਉਮਰ ਲੰਬੀ ਕਰੇ ਡਾ.ਸਾਹਿਬ ਇਸੇ ਤਰਾ ਲੋਕਾ ਦੀ ਅਗਵਾਈ ਕਰਦੇ ਰਹੋ

  • @amarjitbajwa2242
    @amarjitbajwa2242 3 года назад +4

    Doctor sahib ਵਾਹਿਗੁਰੂ ਜੀ ਆਪ ਜੀ ਦੇ ਸਾਰੇ ਪਰਿਵਾਰ ਉੱਤੇ ਮਿਹਰ ਭਰਿਆ ਹੱਥ ਰਖ਼ੇ

  • @charanjitgill215
    @charanjitgill215 3 года назад +20

    Great family
    ਤੁਹਾਡੇ ਤੇ ਵਾਹਿਗੁਰੂ ਦੀ ਬਹੁਤ ਕਿਰਪਾ ਹੈ।

  • @TaraSingh-fb1qv
    @TaraSingh-fb1qv 3 года назад +1

    ਤੁਹਾਡੇ ਤੇ ਮਾਣ ਆ ਜੀ ਕਾਸ਼ ਪੰਜਾਬ ਦੇ ਲੋਕ ਇਸ ਵਾਰ ਇਨਕਲਾਬ ਲਿਆ ਸਕਣ 🙏🙏🙏🙏

  • @kabaddiupdate1854
    @kabaddiupdate1854 3 года назад +25

    ਡਾਕਟਰ ਸਾਹਿਬ ਸਾਰੇ ਪਰਿਵਾਰ ਤਹਿ ਦਿਲ ਤੋਂ ਧਨਵਾਦ ਜੀ 🙏🙏🙏

    • @sonykingra2354
      @sonykingra2354 3 года назад +1

      ਵਾਹਿਗੁਰੂ ਜੀ ਡਾਕਟਰ ਸਹਿਬ ਤੇ ਮੇਹਰ ਕਰੋ

  • @farmarjatt9284
    @farmarjatt9284 3 года назад

    ਬੁਹਤ ਵਧੀਆ ਇਨਸਾਨ ਡਾਕਟਰ ਸਵੈਮਾਣ ਸਿੰਘ ਜੀ ਇਤਿਹਾਸ ਦੇ ਸੁਨੀਹਰੀ ਪੰਨਿਆ ਚ ਨਾਮ ਲਿਖਿਆ ਜਾਵੇਗਾ
    ਵਾਹਿਗੁਰੂ ਚੜਦੀ ਕਲਾ ਚ ਰੱਖੇ

  • @kanwaljeetsingh5701
    @kanwaljeetsingh5701 3 года назад +14

    myself proud on you my brother.real Sardar.Lot of Respect for sister and beti..really you are our pride.

  • @petasohi5896
    @petasohi5896 3 года назад +1

    ਡਾਕਟਰ ਸਾਹਿਬ ਜੀ ਪੰਜਾਬ ਨੂੰ ਮਾਣ ਆ ਤੁਹਾਡੇ ਤੇ ਜਿਉਂਦਾ ਰਹਿ ਵੀਰਾਂ

  • @lalisingh4258
    @lalisingh4258 3 года назад +8

    ''Dr sab very very good person,, and cute baby ,,nd madam ,,I love you so much cutie pie

  • @jaswantsinghmattu1765
    @jaswantsinghmattu1765 3 года назад

    ਡਾ: ਸਾਹਿਬ ਜੀ ਦੀ ਸਾਨੂੰ ਬਹੁੱਤ ਵੱਡੀ ਦੇਣ ਹੈ ਅਸੀ ਕਦੇ ਵੀ ਨਹੀ ਭੁਲਾਗੇ ।ਸਾਲੂਟ ਅਜਿਹੀਆ ਸ਼ਖਸ਼ੀਅਤਾ ਨੂੰ ।

  • @punjabimusicrecords1027
    @punjabimusicrecords1027 3 года назад +56

    ਵਾਹਿਗੁਰੂ ਜੀ ਹਮੇਸ਼ਾ ਖੁਸ ਰੱਖੇ

  • @kskbutter4857
    @kskbutter4857 3 года назад

    ਡਾਂ ਸਵਾਏਮਾਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵੱਡੀ ਸੇਵਾ ਨਿਭਾ ਰਹੇ ਹੋ ਸਲੂਟ ਆ ਵੀਰ ਜੀ