ਚਿੱਟੇ ਵਾਲ ਵੀ ਕਾਲੇ ਹੋ ਸਕਦੇ ਨੇ ਪਰ, ਵਾਲ ਡਾਈ ਕਰਨ ਦੇ ਨੁਕਸਾਨ ਸੁਣਕੇ ਹੈਰਾਨ ਹੋਵੋਗੇ। Akhar
HTML-код
- Опубликовано: 8 сен 2024
- ਚਿੱਟੇ ਵਾਲ ਵੀ ਕਾਲੇ ਹੋ ਸਕਦੇ ਨੇ ਪਰ, ਵਾਲ ਡਾਈ ਕਰਨ ਦੇ ਨੁਕਸਾਨ ਸੁਣਕੇ ਹੈਰਾਨ ਹੋਵੋਗੇ। ਅਮਰੀਕਾ ਵਾਲੇ ਡਾਕਟਰ ਦੀ ਮੁਫ਼ਤ ਸਲਾਹ | Akhar
#whiteHair #DrSwaimanSingh #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel,akhar channel interview,akhar channel punjabi,navreet sivia akhar,navreet sivia interview,dr swaiman singh,dr swaiman singh pakhoke,dr swaiman singh interview,white hair,white hair problem solution,white hair to black hair naturally,health,how to turn grey hair black at home,premature white hair home remedies,how to turn premature grey hair to black,white hair solution ayurvedic home remedy,how to turn white hair to black
ਸਵਾਇਮਾਨ ਜੀ ਤੁਹਾਡੀ ਅੰਦੋਲਨ ਵਿੱਚ ਕੀਤੀ ਤਪੱਸਿਆ ਨੂੰ ਸਲਾਮ ਜੀ।
@@singhmaninder850 ਸਹੀ ਗੱਲ ਆ ਵੀਰ ਜੀ ਏ ਚਵਲ ਵੀ ਕਾਂਮਰੇਡ ਹੈ
ਡਾਕਟਰ ਸਵੈਮਾਣ ਸਿੰਘ ਜੀ ਕਿਸਾਨ ਸੰਘਰਸ਼ ਵਿੱਚ ਤੁਹਾਡੇ ਵੱਲੋਂ ਪਾਏ ਅਹਿਮ ਯੋਗਦਾਨ ਪਾਉਣ ਸਦਕਾ ਤੁਹਾਨੂੰ ਸਲੂਟ ਕਰਦੇ ਹਾਂ ਜੀ 🙏
@@singhmaninder850 ਮੈਨੂੰ ਤਾਂ ਤੂੰ ਲੱਗਦਾ ਏਂ। ਤੇਰੇ ਕੋਲ਼ ਕੀ ਸਬੂਤ ਆ?
ਖਾਲਸਾ ਜੀ ਤੁਸੀਂ ਹੁਣ ਸਵੈਮਾਣ ਸਿੰਘ ਦੇ ਪਿੱਛੇ ਪੈ ਗਏ…. ਇਮਾਨਦਾਰ ਅਤੇ ਸੰਗੀ ਸੱਚ ਦਾ ਮਾਲਕ ਹੈ! ਇਹ ਤਾਂ ਡਾ. ਪੇਸ਼ਾ ਛੱਡ ਕੇ ਆਇਆ! ਜੇ ਥੋਨੂੰ ਡਾ. ਸਾਹਿਬ ਦੀਆਂ ਗੱਲਾਂ ਨਹੀਂ ਪਸੰਦ ਤਾਂ ਥੋਨੂੰ ਇਹਦੀ ਕੋਈ ਵੀ ਵੀਡੀਓ ਚੰਗੀ ਨਹੀਂ ਲੱਗਦੀ ਤਾਂ ਵੇਖਣੀ ਦੀ ਖੇਚਲ ਨਾ ਕਰੋ
@@RanjeetSingh-ts3kf ਭੈਣ ਦਿਆ ਯਾਰਾ ਏ ਗੱਲ ਸੱਚ ਆ ਭੈਣ ਚੋਦੋ ਅੰਨ੍ਹੇ ਭਗਤ ਨਾਂ ਬਣਿਆ ਕਰੋ ਕਿਸੇ ਦੇ ਵੀ
@@JaspreetSingh-hv5li ਕਿਹਦੀ ਭੈਣ ਦਾ ਯਾਰ ਆਂ ਮੈਂ ਇਹ ਵੀ ਦੱਸ ਦਿੰਦਾ ਵੀਰੇ।
ਸ: ਸਵੈਮਾਣ ਸੰਘ/ਪਰ-ਉਪਕਾਰ ਸਿੰਘ ਜੀ ਅਦਬ, ਸਤਿਕਾਰ , ਪਿਆਰ ਸਹਿਤ ਬਹੁਤ ਸਾਰੀਆਂ ਦੁਆਵਾਂ।
ਕਾਸ਼!ਇਸ ਪਲੈਨਿਟ ਤੇ ਤੁਹਾਡੇ ਜਹੇ ਕੁਝ ਇਨਸਾਨ ਹੋਰ ਹੁੰਦੇ ਤਾਂ ਸਭ ਦੀ ਜ਼ਿੰਦਗ਼ੀ ਬਹੁਤ ਸੁਖਾਵੀਂ ਹੋ ਜਾਂਦੀ।
God bless you, live long dr. sahib
🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿੱਠ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏 ਜਿਹੜਾ ਬੰਦਾ ਪਹਿਲਾਂ ਫਤਹਿ ਦੀ ਸਾਂਝ ਪਾਵੇਗਾ ਓਹਦੇ ਵੱਲ ਮੇਰਾ ਮੁੱਖ ਹੋਵੇਗਾ।।
@@navjotkaurkhalsa4324 waheguru ji ਚੈਨਲ ਸਬਸਕਰਾਇਬ ਕਰਲੋ ਸਾਡਾ🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@@manjitsingh8997 waheguru JI ਚੈਨਲ ਸਬਸਕਰਾਈਬ ਕਰਲੋ ਸਾਡਾ🙏🙏
ਦਿਲੋਂ ਸਤਿਕਾਰ ਡਾਕਟਰ ਸਾਹਿਬ ਲਈ ਤੇ ਅੱਖਰ ਵਾਲਿਆਂ ਦਾ ਧੰਨਵਾਦ ਮੁਲਾਕਾਤ ਲਈ🙏🙏
Dr. Sahab greatest man salute ji app
ਨਵਰੀਤ ਭਰਾ ਖੂਬ ਤਰੱਕੀਆਂ ਕਰੇ love you ਭਰਾ
Dr. Swaiman Singh . Speechless Just salute
You're doing great job.
ਪਰੳਪਕਾਰ ਨਿਤ ਚਿਤਵਦੇ।
God bless you.
ਡਾਕਟਰ ਸਾਹਿਬ ਜੀ ਦਿਲੋਂ ਸਤਿਕਾਰ 😍😍
Waheguru ji mehar banake rakhan bhut badya soojha ne waheguru ji Dr. Sahib nu tarakya bakhshe lambi jindgi den.
Waheguru. Ji. Maher. Krea. Bro. Ji. 🙏🏻🙏🏻🙏🏻🙏🏻🙏🏻
ਡਾਕਟਰ ਸ. ਸਵੈਮਾਣ ਸਿੰਘ ਜੀ 🙏🙏🙏
ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ
Dr Svaaman and Navreet veer ji Thanks 🙏🏿 so much for the beautiful message
Bahut vadhiya msg hai bro god bless you waheguru ji hmesha chaddi Kala ch rakhan ji 👌
Andolan nu bhut vaddi den aa dr saab dee
ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।
Thank you doctor saab and paji
Dr swaiman is a great personality. Sir ji ne bohat tan,man te dhan nal pura kisaani Sangharsh ch apna yogdaan dita h.his family is also so much good.well done sir,keep it up.
God bless you Dr and navreet veer ji
God bless you well done bro
Thanks 🙏🙏
Very good information dr sahib thanks🙏🏻
God bless you 🙏 👍 ji
WAHEGURU WAHEGURU
ਵਾਹਿਗੁਰੂ ਤੇਨੂੰ ਹੋਰ ਮਿਹਨਤ bhakshe
Thanku dear, salute you both and congratulations for the success
Thanks sir ji
Good jobs Dr saab
Great you brother
dhanwad g dr sab nd navreet
Salute h tuhanu Dr. Saab 👍👏
Both of u great personality 💕💕. Navreet very interesting man 👍👍
Good job Dr. Sahib
Great man dr saab
I am growing every Vegtable in my backyard winter and summer not buying any vegetables outside in USA
ਬਹੁਤ ਵਧੀਆ ਜਾਣਕਾਰੀ
Yrr ਬੜੀ ਮਿਹਨਤ ਕਰਦਾ ਤੂੰ
Sahi gal aa
God bless you Sir.
Good information🙏
Doctor👨⚕ ji 🙏🙏🙏🙏tuhanu salute 🙏🙏🙏🙏🙏🙏🙏
salute you
Good Dr syaamann
Thanks doctor
Salut aa dr saab
Thanks so much
Sat Sri akal ji
Weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru weheguru
punjab ji
Very good navreet sivia bro. 👍
Love u Dr sab
Dr.Sahibtuhadi sewa nu salaam 🙏
God bless you
ਬਹੁਤ ਵਧੀਆ ਵਿਸ਼ਾ ਚੁਣਿਆ ਜੀ।ਪਰ ਖੁਰਾਕ ਬਾਰੇ ਤਾਂ ਦੱਸਿਆ ਪਰ ਡਾਈ ਦੇ ਨੁਕਸਾਨ ਬਾਰੇ ਨਹੀਂ ਦੱਸਿਆ ਜੀ।
Sahi gal aa J app hi sbji ugha lo ta bahro na kharidn di jrurt pwe .na hi sbji de rate ene high Jan kheti krn walya nu ghato ghat Apne jogi sbji Apne khet ch hi ughani chaidi h.
Great man
Dr sahb good person
Great 👍
Thank you 🙏
I will try to eat good food
Thanks
🙏🙏👌👌
You Ar Doing great Job
ਵਾਹਿਗੁਰੂ ਜੀ ਬਹੁਤ ਵਧੀਆ ਹੈ ਜੀ
Right g
yery Nice information
Very nice
Very nice 👍
A for anaar kive ho gya Dr sahib
Anaar nu ta English vich pomegranate kehnde ne
Meri age 33 saal hai . Mere hair black ne. Mai sugAr bhut ght khana, fast food bilkul nhi, no tea, regular exercise, fruit te salad te dry fruit mai regular vang khana. Mere kuch k vaal 25-26 saal to kyi var chite ho ke appe kalle ho jnde ne. Ik mai stress nhi lenda. Khud nu positive rkhda. Weight maintain karke rakhda.even mai kde hair color use nhi kite.
Good.
Kuj tips hor das skde ho veere
ਤੁਹਾਡੀ insta I'd ਮਿਲੇਗੀ ਵੀਰੇ
@@AmritpalSingh-hg9zb bro kuch time to meria sarrian social sites te id band ne. Bakki jo gallan uppar likhia bro oh tips hi ne .baki mai kade koi nasha ni kita zindagi ch veer. Body bhar de nal nal andro vi clean rkho. Appe body change result devegi.
@@PSingh-hy3ql ok bai ji thanks for reply
ਸਲਾਦ ਚਾਂ ਕੀ ਕੀ ਪ੍ਰਯੋਗ ਕੀਤਾ ਬਾਈ ਫਰੂਟ ਚਾਂ ਕੀ ਕੀ and dry fruit cha ki ki ਪ੍ਰਯੋਗ ਕੀਤਾ ਬਾਈ ਜੀ ਇਹ ਦਸਿਓ
awsome
Thanks for good information 🙏🏽
Please make one video for thyroid from USA thanks both brothers
Nice bro
Sir
Nice 👍
Tusi dono dakhan vich real brother lagde a . Thode face bhut match karde a..
sir plz make video on skin issue such as dry skin (atopic dermatitis)
Dr Sahib meri ege 40 hai mere sir de hair bhut nikl rhe ne sir eh dowara aa Jan ge ta ki mai kosis v kra
ਸੱਚੀ ਗੱਲ ਹੈ
Great Info.👍👍
Bdi vdhea gl dsi veer
God bless you D.SAHIB
Hello veer kde berozgaar b. Ed dhrne di coverage v krdo.kisaan jathebndiyan nu saada msg phuncha do ki saada sath den. Assi 5 saal ton rul rhe han. Plz saadi help krdo
ਬਹੁਤ ਬਹੁਤ ਧੰਨਵਾਦ ਡਾਕਟਰ ਸਾਬ 👍
Good
Nice info👍
Want to meet Dr Sahib.
Very nice video
Very nic video ji ❤️🇺🇸
💯💯💯
Good job Navreet brother.
Sir .. ¹ questions hai
Grey hairs lyi only thyroid test e hunda... Ja koi hor v... ..
Very good bro
good
Very nice video g
Kehda colour use kryea ji
🙏🙏
My age 29 mostly hair ar white hun na dai kra jadd fasse je kraa jadd fasse dso ki kriye
Punjab nu es time environment di bhut jruat a ji. Environment systems ena ganda ho chuka kuj na pushoo. Sada food system bhut ganda
Proud of you Swaiman ..tuhady jiha putt koi koi ma jamdi..
How can I get your contact no. Or contact location. Want to see you..personally.
Lots of love to Akhar...
Plz sir make on video skin problems
ਡਾਕਟਰ ਸਾਹਿਬ ਜੀ ਰਾਜ ਸਥਾਨ ਸ੍ਰੀ ਕਰਨ ਪੁਰ ਹਾ ਸਾਨੂੰ ਕਿਵੇਂ ਪਤਾ ਚਲੂਗਾ ਸਾਨੂੰ ਕਮੈਟਾ ਵਿੱਚ ਜਰੂਰ ਦਸਿਉ ਜੀ