America ‘ਚ 2 ਭੈਣਾਂ ‘ਤੇ ਨੌਜਵਾਨ ਵੱਲੋਂ ਫਾਇਰਿੰਗ, ਇੱਕ ਦੀ ਹੋਈ ਮੌਤ | Jalandhar | America | young sisters

Поделиться
HTML-код
  • Опубликовано: 14 июн 2024
  • America ‘ਚ 2 ਭੈਣਾਂ ‘ਤੇ ਨੌਜਵਾਨ ਵੱਲੋਂ ਫਾਇਰਿੰਗ, ਇੱਕ ਦੀ ਹੋਈ ਮੌਤ
    #Jalandharnews #Murder #Ptcnews #America #youngsisters
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

Комментарии • 256

  • @rajdeepsingh8224
    @rajdeepsingh8224 19 дней назад +45

    ਚਾਹੇ ਕੋਈ ਪਸੰਦ ਹੋਵੇ ਚਾਹੇ ਨਾ ਕਿਸੇ ਦੀ ਜਿੰਦਗੀ ਖ਼ਤਮ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ 🙏

  • @GurdialSingh-yn9tq
    @GurdialSingh-yn9tq 20 дней назад +51

    ਜਦੋਂ ਤੱਕ ਗੁਰੂ ਸਾਹਿਬਾਨ ਦੇ ਬਚਨ ਨਹੀ ਪਲੇ ਰੱਖਦੇ ਆਹੀ ਕੁਝ ਹੋਣਾ ਧਰਤੀ ਦੇ ਕਿਸੇ ਕੋਨੇ ਵਿੱਚੋਂ ਸੁਖ ਨਹੀ ਲਭਣੇ

  • @mrskaur539
    @mrskaur539 21 день назад +54

    ਵਾਹਿਗੁਰੂ ਇਸ ਤਰ੍ਹਾਂ ਨਹੀ ਹੋਣ। ਚਾਹੀਦਾ ਹੈ 😢😭😭💔

    • @JazyBiman
      @JazyBiman 21 день назад +3

      😢😢😢😢😢😢😢😢

  • @Rajkumar-ph1cv
    @Rajkumar-ph1cv 21 день назад +66

    ਬਹੁਤ ਹੀ ਮਾੜਾ ਹੋਇਆ ਵਾਹਿਗੁਰੂ ਜੀ ਸੱਭ ਦਾ ਭੱਲਾ ਕਰੀ

  • @sarbjeetkaur2816
    @sarbjeetkaur2816 21 день назад +118

    Bhut ਬੁਰੀ ਖ਼ਬਰ.. ਪਰ ਪੰਜਾਬੀਆਂ ਨੂੰ ਭੇਡਚਾਲ ਹੈ ਬਾਹਰ ਭੇਜਣਾ.. ਗਰੀਬ ਕਿਸ ਗੱਲ ਤੋਂ ਹਨ... 30 ਲੱਖ ਲਗਾ ਕੇ ਕੁੜੀ ਬਾਹਰ ਭੇਜੀ ਹੋਵੇਗੀ

    • @Xyz-zb4yn
      @Xyz-zb4yn 21 день назад +11

      Sahi 30 lakh idhar hé lga k padha dinde

    • @nachhattarkaur7600
      @nachhattarkaur7600 21 день назад +3

      ਦੁਬਈ ਦਾ 30 ਲੱਖ ਕਿਥੇ ਲਗਦਾ। 4 ਜਾਂ 5 ਲੱਖ ਲਗਦਾ ਹੋਵੇਗਾ।

    • @preetgrewal4156
      @preetgrewal4156 21 день назад +1

      😢

    • @HARRY_TOOR
      @HARRY_TOOR 21 день назад +3

      Study visa te c dove ...gaurav da 8lakh lagga c te gagan da vi same lagga c

    • @indianreal110
      @indianreal110 21 день назад +1

      ​@@nachhattarkaur7600ਜੀ। ਇਹ ਦੁਬਈ ਨਹੀਂ usa ਦੇ ਨਿਊ ਜਰਸੀ ਦੀ ਘਟਨਾ ਹੈ।

  • @JagtarSingh-cj4ve
    @JagtarSingh-cj4ve 21 день назад +49

    ਦੁੱਖ ਵਾਲੀ ਗੱਲ ਆ ਜੀ ਕੀ ਬੋਲ ਸੱਕਦੇ ਆ ਇੱਕ ਬੇਨਤੀ ਆ ਪੰਜਾਬ ਦੇ ਲੋਕੋ ਧੀਆਂ ਨੂੰ ਨਾ ਭੇਜੋ ਵਦੇਸ 🙏🙏

    • @babrinangal2045
      @babrinangal2045 20 дней назад +6

      Nhi man de eh lok

    • @surjeetrandhawa5251
      @surjeetrandhawa5251 17 дней назад

      Ki punjab vich ktl kidnap rape nhi ho rhe. Punjab to gum how leke lrkia mil nhi rhe

    • @Armaan456u
      @Armaan456u 16 дней назад

      Mjboori le k jandi veere ghar da hal dekhlo j aine pese la k study kr k dhake khande bache 😞

    • @JagtarSingh-cj4ve
      @JagtarSingh-cj4ve 16 дней назад

      @@Armaan456u ਬਾਈ ਜੀ ਅਸੀਂ ਸਾਬ ਜਾਣਦੇ ਆ ਪਰ ਕੀ ਕੇ ਸਾਕਦੇ ਆ ਦੁੱਖ ਵਾਲੀ ਗੱਲ ਆ ਅਸੀਂ ਬਾਈ ਜੀ ਇਸ ਕਰਕੇ ਕੁਝ ਕਹਿ ਨਈ ਸਾਕਦੇ ਮਜਬੂਰੀ ਅਸੀਂ ਵੀ ਸਮਜ ਸਾਕਦੇ ਆ ਜੀ 🙏🙏ਪਰ ਸੋਚੋ ਤੁਸੀ ਵੀ ਕੁਝ ਬੇਨਤੀ ਆ 🙏

    • @sarbjitsingh2144
      @sarbjitsingh2144 13 дней назад

      ​@@surjeetrandhawa5251jhooth

  • @JagroopSingh-no7xy
    @JagroopSingh-no7xy 16 дней назад +6

    ਕੁੱੜੀਆ ਨੂੰ ਇਸਕ ਦੇ ਚੱਕਰ ਵਿੱਚੋ ਬਚਣਾ ਚਾਹੀਦਾ

  • @Voice_Of_Rights
    @Voice_Of_Rights 21 день назад +15

    ਇਹ ਕਾਤਲ ਆਦਮੀ ਇਨਸਾਨ ਨਹੀਂ ਹੈ ਹੈਵਾਨ ਹੈ , ਬੇਗੁਨਾਹਾਂ ਤੇ ਗੋਲੀ ਚਲਾਕੇ ਇਕ ਨੂੰ ਜਾਨੋਂ ਮਾਰ ਦਿਤਾ ਦੂਸਰੀ ਵਿਚਾਰੀ ਜਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ ।

    • @mandeepdeep7722
      @mandeepdeep7722 18 дней назад

      Kde kde halaat eho jihe ho jade ne katil esh tau v vadh dukhi huda

  • @gurbaxcheema9899
    @gurbaxcheema9899 19 дней назад +13

    ਕੋਈ ਤਾਂ ਗੱਲ ਹਉਂਗੀ ਨਹੀ ਤਾਂ ਕਿਸੇ ਨੂੰ ਕਿਸੇ ਨੂੰ ਮਾਰ ਕੇ ਆਪਣੀ ਜ਼ਿੰਦਗੀ ਖਰਾਬ ਕਰਨ ਦਾ ਕੀ ਫ਼ਾਇਦਾ ਪਤਾ ਨਹੀ 30 ਲੱਖ ਲਾ ਕੇ ਬਾਹਰ ਭੇਜ ਕੇ ਫਿਰ ਕਹਿੰਦੇ ਅਸੀਂ ਗਰੀਬ ਆ ਇਕੱਲੇ ਬੱਚੇ ਬਾਹਰ ਕੀ ਕਰਦੇ ਮਾ ਬਾਪ ਨੂੰ ਕੀ ਪਤਾ

    • @rajabhullar8302
      @rajabhullar8302 19 дней назад +3

      ਜੇ ਕੋਈ ਅਮੀਰ ਆ ਤਾ ਓਹਨੂ ਮਾਰ ਜਾਣਾ ਚਾਹੀਦਾ. ਮਰਿਆ ਸੱਪ ਤਾ ਕਿਸੇ ਦੇ ਵ ਗੱਲ ਪੈ ਸਕਦਾ. ਜੇ ਕੋਈ ਗੱਲ ਵੀ ਹੋਵੇ ਤਾ ਉਹਦੇ ਗੋਲੀ ਮਾਰ ਦੇਣੀ ਚਾਹੀਦੀ. ਰੱਬ ਕੋਲੋ ਡਰੋ ਕਮਿਟ ਕਰਨ ਤੋ ਪਹਿਲਾ. ਪਤਾ ਨਹੀਂ ਰੱਬ ਕਿਥੇ ਖੜਾ ਦੇਵੇ.😭

    • @TejinderjitHundal
      @TejinderjitHundal 17 дней назад

      ਬੜਾ ਬੇਫਕੂਫਾ ਵਾਲਾ ਪੋਸਟ ਹੈ ਤੁਹਾਡਾ

    • @jassasidhu018
      @jassasidhu018 16 дней назад

      right aa bro

  • @n_hr18
    @n_hr18 20 дней назад +29

    Eh hun mukkar rahe aa par ehna nu sab kuj pta kyunki us munde ne 40 lakh la k ehna di kudi nu Mexico border langa k America bhejea.. Gagan ohdi girlfriend c te oh ithe aa k mukkar gyi munde naal vyaah karwaun to.. munde ne v paise fadke es kudi te laaye c.. sare kudiya lyi bura feel kar rahe par koi us munde bare v socho ki oh kinna pareshaan hoyuga ohnu pta c ohnu jail honi par fer v ohne eh kadam chukkeya:(

    • @lakhycheema7566
      @lakhycheema7566 20 дней назад +8

      Shi ਬਿਲਕੁਲ ਇਹ ਮੁਕਰ ਜਨਦੀਆ bhar ਜਾਕੇ । ਬਾਦ ਚ ਭੋਲਿਆ ਬਣ ਜੰਦੀਆ ਨੇ। ਧੋਖਾ ਦਿਤਾ ਹੋਣਾ ਪਕਾਂ ਐਵੇਂ ਕਿਉਂ ਕਰਨਾਂ ਸੁ ਅਗਲੇ ਨੇ

    • @spicygirl572
      @spicygirl572 19 дней назад +4

      Sahi kita munde ne agr ae sach hei

    • @kamaljitkaur9209
      @kamaljitkaur9209 19 дней назад +4

      bibia nu koi dukh ni lgda .jror munde kolo paise khade hune 20 sall vali kuri ne

    • @barjindersingh5514
      @barjindersingh5514 18 дней назад +3

      Kudia de fashion to te NHi Lagda enia gareeb gharo ne Kudia

    • @RupinderKaur-wp1ed
      @RupinderKaur-wp1ed 18 дней назад +4

      Meri Jan pehchan ch 2 case hoe a munde valian da 30-30 lakh lva ke Canada Jake mukr gaian. Jhoothi PC laike PR bhi ho gaian ne te munde vale idhr vilkde firde a. Kudian ne apni families bhi Canada Bula laian ne. Ik kudi ne te Family bulai munde nu pta tkk ni chlea jdon ke munda janda aaonda c shure te fr kudian de ma baap kehnde a Ji assin te kujh jande i nahi jdke sbh kujh rll mil ke hunda e

  • @ndbawabawa
    @ndbawabawa 21 день назад +16

    ਬਹੁਤ ਦੁੱਖ ਦੀ ਗੱਲ ਹੈ ਜੀ

  • @baljindersingh1184
    @baljindersingh1184 20 дней назад +12

    ਕੁੜੀਆਂ ਨੂੰ ਸੰਭਲਣਾ ਚਾਹਦਾ ਹੈ। ਇਹ ਦੋਸਤ ਹੀ ਦੁਸ਼ਮਣ ਬਣਦੇ ਹਨ। ਇਹੋ ਜਿਹੀ ਘਟਨਾ ਮੁਹਾਲੀ ਵਿੱਚ ਵਾਪਰੀ ਹੈ ।ਇਹ ਕੋਈ ਦੋਸਤ ਨਹੀਂ ,ਸਰੀਰਾਂ ਦੇ ਵਪਾਰੀ ਹਨ। ਹੁਣ ਤਾਂ ਭਰਾ ਵੀ ਭਰਾ ਦਾ ਸਕਾ ਨਹੀਂ ਰਿਹਾ ,ਬੇਗਾਨੇ ਨੇ ਤੁਹਾਡਾ ਕਿਥੋਂ ਬਣਨਾ ।ਘਰ ਬਰਬਾਦ ਕਰ ਲਿਆ।

  • @LoveBoy-qo6mi
    @LoveBoy-qo6mi 21 день назад +31

    ਹੇ ਰਾਮ ਹੇ ਰਾਮ ਹੇ ਰਾਮ ਹੇ ਰਾਮ ਹੇ ਰਾਮ ਹੇ ਰਾਮ ਹੇ ਰਾਮ ਹੇ ਰਾਮ

  • @mandeepsandhu3436
    @mandeepsandhu3436 21 день назад +19

    ਪੱਤਰਕਾਰ ਸਾਹਿਬ ਕੋਈ ਗੱਲ ਪੂਰੀ ਵੀ ਹੋ ਲੈਣ ਦਿਓ ਵਿੱਚੋਂ ਹੋਰ ਸਵਾਲ ਪੁੱਛਣ ਬਹਿ ਜਾਨੇ ਓਂ।

  • @Kuldeepsingh-zu4ek
    @Kuldeepsingh-zu4ek 21 день назад +7

    Waheguru ji kirpa kriyo parivar te 😢😢

  • @RajinderKaur-dh9iz
    @RajinderKaur-dh9iz 21 день назад +5

    Waheguru Ji,so sad

  • @parmjitkaur2020
    @parmjitkaur2020 21 день назад +9

    ਵਾਹਿਗੁਰੂ ਜੀ ਬਹੁਤ ਮਾੜਾ ਹੋਇਆ

  • @singersabbibai2850
    @singersabbibai2850 20 дней назад +3

    ਵਾਹਿਗੁਰੂ ਜੀ ਇਨਸਾਫ਼ ਕਰਨਾਂ ਜੀ 🙏🏻

  • @user-Bhangu2200
    @user-Bhangu2200 21 день назад +6

    Waheguru ji👏👏

  • @parveensehgal7955
    @parveensehgal7955 21 день назад +17

    Waheguru ji
    Jai Shree Ram ji

  • @GurpreetKaur-pg3gf
    @GurpreetKaur-pg3gf 21 день назад +4

    Waheguruji

  • @GurmeetSingh-eo6gr
    @GurmeetSingh-eo6gr 21 день назад +2

    Waheguru ji mehar kro sab te

  • @krishandass1139
    @krishandass1139 20 дней назад +3

    Satnam waheguru ji

  • @harpawkaur1705
    @harpawkaur1705 19 дней назад +2

    ਕੀ ਲੋੜ ਹੈ ਬਾਹਰ ਜਾਣ ਦੀ ਆਪਣੇ ਬੱਚਿਆਂ ਨੂੰ ਇੰਨਾ ਲਾਇਕ ਬਣਾਓ ਕਿ ਇਥੇ ਹੀ ਕਮਾਈ ਕਰਨ

  • @JaspalSingh-yx8dg
    @JaspalSingh-yx8dg 13 дней назад

    ਵੀਰੋ ਦੁਖ ਬਹੁਤ ਵੱਡਾ ਏ ਪਰਿਵਾਰ ਨੂੰ ਉਤੌ ਅਸੀਂ ਕਮੈਟ ਐਸੇ ਕਰਦੇ ਆ ਜੌ ਬਹੁਤ ਬੁਰੀ ਗੱਲ ਐ ਬੱਚੇ ਬੱਚੀਆਂ ਪੰਜਾਬ ਵਿਚੋਂ ਚੰਗੇ ਭਵਿੱਖ ਲਈ ਜਾਂਦੇ ਆ ਸਾਡੀ ਮਜਬੂਰੀ ਬਣ ਗਿਆ ਵਿਦੇਸ਼ ਰਹਿਣਾ ਜੇਕਰ ਸਾਡੀਆਂ ਸਰਕਾਰਾਂ ਚੰਗੀਆਂ ਹੁੰਦੀਆਂ ਰੁਜ਼ਗਾਰ ਦੇ ਦਿਦੀਆ ਤਾਂ ਅਸੀਂ ਆਪਣੇ ਜਿਗਰ ਦੇ ਟੁਕੜੇ ਕਦੇ ਵਿਦੇਸ਼ ਨਾ ਭੇਜ ਦੇ ਬਾਕੀ ਸਭ ਖੇਡ ਏ ਓਸ ਰੱਬ ਦੀ ਪੰਜਾਬ ਵਿੱਚ ਕਿਹੜਾ ਇਹ ਸਭ ਨਹੀਂ ਹੋ ਰਹੇ

  • @RanjeetSandhu-ne4wr
    @RanjeetSandhu-ne4wr 20 дней назад +3

    ਵਾਹਿਗੁਰੂ

  • @balveersing7534
    @balveersing7534 21 день назад +4

    Wahiguru ji

  • @harbinderrandhawa7036
    @harbinderrandhawa7036 20 дней назад +2

    ਵਾਹਿਗੁਰੂ ਜੀ

  • @ranjitkaur6445
    @ranjitkaur6445 19 дней назад +3

    Waheguru ji😢

  • @ramindrdhillo3396
    @ramindrdhillo3396 21 день назад +3

    Waheguru ji maher kare 😭😭😭😭😭😭😭🙏🙏🙏🙏🙏🙏🙏

  • @randhawa8096
    @randhawa8096 20 дней назад +2

    Waheguru Ji

  • @gurjitpatti5370
    @gurjitpatti5370 21 день назад +3

    Waheguru ji 🙏🥲😭

  • @jogindersaini7200
    @jogindersaini7200 20 дней назад +4

    ਬਹੁਤ ਹੀ ਦੁਖਦਾਈ ਘਟਨਾ ਹੈ 😮I

  • @JagdeepSingh-je8iq
    @JagdeepSingh-je8iq 21 день назад +2

    Waheguru waheguru ji

  • @DeepGill-wg2ur
    @DeepGill-wg2ur 21 день назад +20

    ਹੋ ਸਕਦਾ ਮੁੰਡੇ ਨੇ ਪੈਸੇ ਲਾਏ ਹੋਣ ਤੇ ਮੁਕਰ ਗਈ ਹੋਵੇ

    • @lakhycheema7566
      @lakhycheema7566 20 дней назад +1

      Maybe

    • @dimplesharma6120
      @dimplesharma6120 19 дней назад +1

      Main points ehi aa

    • @reetgrewal9989
      @reetgrewal9989 19 дней назад +3

      100% right i know same edda e hoiya

    • @harindersingh1740
      @harindersingh1740 19 дней назад

      MUNDA HARAMI HOYEGA SHARABI AYYASH ZABARDASTI KARNA CHAHNDA HOYEGA IS LAYEE AMERICAN SARKAR NU IMMEDIATELY PHANSJ DE DENI CHAHIDI HAI HARMI DI OLAD HOVEYGA

    • @kamaljitkaur9209
      @kamaljitkaur9209 19 дней назад

      sade lage a pind ehi chkr huna

  • @user-sh4uw1eg1d
    @user-sh4uw1eg1d 21 день назад +2

    Very sad

  • @KashmirSingh-tc8pc
    @KashmirSingh-tc8pc 21 день назад +2

    Waheguru j😢😢

  • @bachitarsinghaulakh2219
    @bachitarsinghaulakh2219 16 дней назад +2

    Satnam shiri waheguru Ji waheguru Ji waheguru Ji waheguru Ji waheguru Ji

  • @RIYANSEHGAL6327
    @RIYANSEHGAL6327 21 день назад +1

    So sad news😢

  • @BRAR56200
    @BRAR56200 21 день назад +5

    Ajj kl kudyia di chkr aa dhokha dita hona kise nu eda da kuz hi hunda ajj kl koi Munda Jaan pachaan wala hou onu dhokha dita hona eda di gl hi hou koi

  • @BalwinderKaur-dk4xl
    @BalwinderKaur-dk4xl 20 дней назад

    Waheguru ji maher kero family members te 🙏🙏😭😭

  • @user-ft6xl7lw9c
    @user-ft6xl7lw9c 18 дней назад

    So sad 😞

  • @puneetsharma8179
    @puneetsharma8179 20 дней назад

    Extremely shocking news. Waheguru ji.

  • @Pawan-ej7ab
    @Pawan-ej7ab 21 день назад

    Waheguru ji parivaar te mehar kro

  • @vimmi11
    @vimmi11 19 дней назад

    Satnam waheguru ji 🙏🏽

  • @SukhwinderSingh-wq5ip
    @SukhwinderSingh-wq5ip 20 дней назад

    ਵਾਹਿਗੁਰੂ ਜੀ ❤

  • @bhupinderdhaliwal920
    @bhupinderdhaliwal920 21 день назад +4

    Very bad, babaji mehar kare

  • @GurwinderSingh-eg6ei
    @GurwinderSingh-eg6ei 21 день назад +1

    🙏😭😭

  • @dharamjitsingh2153
    @dharamjitsingh2153 20 дней назад

    So sad news 😢

  • @baldeepkaur4833
    @baldeepkaur4833 21 день назад +20

    mom looks like she is lying, they know the boy for sure.

  • @waarisghumman3856
    @waarisghumman3856 21 день назад +2

    What is back ground of the boy their is somthing wrong

  • @SatnamSingh-xs9kz
    @SatnamSingh-xs9kz 21 день назад

    So sad news

  • @charanjitsingh2534
    @charanjitsingh2534 20 дней назад

    Sad news

  • @kamleshsardana3682
    @kamleshsardana3682 21 день назад +3

    SAD SADO SAD.

  • @harmankour318
    @harmankour318 15 дней назад

    Waheguru mehar kre

  • @HarjinderSingh-mm8xf
    @HarjinderSingh-mm8xf 21 день назад +1

    Bachea nu bar bejna bhot okha pr eda da kesa nal v na hove waheguru ji mehar krn ji

  • @gajjansinghhundal1811
    @gajjansinghhundal1811 19 дней назад

    Waheguru

  • @SukhdevSingh-up7ed
    @SukhdevSingh-up7ed 19 дней назад +2

    ਬੁਰਾ ਹਾਲ ਐ ਕੁੜੀਆ ਦਾ ਅਮਰੀਕਾ ਕੇਨੈਡਾ ਤੇ ਇੰਗਲੈਂਡ ਚ ਬਾਕੀ ਚੁੱਪ ਭਲੀ 23 ਲੱਖ ਕੁੜੀ ਨੇ ਵਾਪਸ ਕਰਤਾ ਸਾਨੂੰ ਤੇ ਤਲਾਕ ਲੈ ਗਈ ਜੀ ਰਿਸ਼ਤੇਦਾਰੀ ਟੁੱਟੀ ਉਹ ਵੱਖ ਕੁੜੀਆ ਬਦਲ ਜਾਦੀਆਂ ਨੇ ਬਾਹਰ ਜਾ ਕੇ।

  • @gurpreetsidhu9983
    @gurpreetsidhu9983 21 день назад +5

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😂😢😅

  • @harjindersandhu2433
    @harjindersandhu2433 21 день назад +1

    Waheggur ji ❤

  • @user-le1qp9sp1m
    @user-le1qp9sp1m 21 день назад +8

    Yr do ghar khatam krte 😢😢😢😢

  • @chaudhary2473
    @chaudhary2473 21 день назад +2

    😢

  • @RajinderKaur-nz6yk
    @RajinderKaur-nz6yk 18 дней назад

    So sad

  • @gurpaltoor6876
    @gurpaltoor6876 21 день назад +1

    Feeling very bad

  • @JaspalSingh-yx8dg
    @JaspalSingh-yx8dg 13 дней назад

    ਦਿਮਾਗ ਖ਼ਰਾਬ ਹੋਇਆ ਦੁਨੀਆਂ ਦਾ ਬੇੜਾ ਗ਼ਰਕ ਪਰਿਵਾਰ ਉਜੜ ਗਏ ਹਾਏ ਓ ਰੱਬਾ

  • @rajvinderaujla5191
    @rajvinderaujla5191 21 день назад +11

    ਵੈਸੇ ਤਾਂ ਕਰਮਾ ਦੇ ਖੇਲ ਹਨ
    ਪਰ ਅਮਰੀਕਾ ਵਿੱਚ ਹੋਈ ਸਦੀਆਂ ਤੋਂ ਖੇਲ ਹੈ

  • @kaurR8
    @kaurR8 21 день назад +4

    Eda ki hogya , kise nl vishvas krn da time ni

  • @user-vd9be5uw3j
    @user-vd9be5uw3j 21 день назад +2

    Chanel vale gl jroor krn pr andero room dikhaun di ki lorr aa es video ch

  • @KuldipSingh-lo1kx
    @KuldipSingh-lo1kx 21 день назад

    So sad for community.

  • @HARRY_TOOR
    @HARRY_TOOR 21 день назад +6

    Gaurav te gagan BOTH STUDY VISA TE AAYE C ....GAURAV DA 8 LAKH LAGGA TE ...KUDI DA VI SAME HI LAGGA C...GAURAV NE KUDI NU PAISE VI DITE C...GAURAV NU MAI JAANDA C..MERE GHAR DE KOL HI REHNDA C....

  • @FreshNews2023
    @FreshNews2023 21 день назад

    Guy involved was arrested, sadly Jasvir kaur passed away & cousin is critical in hospital

  • @user-zd9mt1wk2g
    @user-zd9mt1wk2g 21 день назад +11

    ਇਹ ਸਾਡੇ ਪਿੰਡ ਦੀ ਖਬਰ ਹੈ ਬਹੁਤ ਮਾੜਾ ਹੋਇਆ ਵਿਚਾਰਿਆਂ ਨਾਲ

    • @user-fr9fh2uw1k
      @user-fr9fh2uw1k 21 день назад

      Ok

    • @sukhchainsingh227
      @sukhchainsingh227 21 день назад +2

      Munda 22 sade nakodar de pind husain.pur da wa..kuriaa glt ne ohde te nal hi kuri di Family bih Sara Rolla hi paise da wa

    • @gk797
      @gk797 21 день назад +1

      Kyo mariya goliya Reason ki c

    • @harmanbrar2018
      @harmanbrar2018 20 дней назад

      @@sukhchainsingh227 Right bro kurhia ne v gund pa rakhya

    • @sukhchainsingh227
      @sukhchainsingh227 20 дней назад

      @@gk797 ishaq piyaar mahobat .paissa

  • @JaspalSingh-yx8dg
    @JaspalSingh-yx8dg 13 дней назад

    ਵਾਹਿਗੁਰੂ ਵਾਹਿਗੁਰੂ

  • @ArshdeepSingh-jt8cr
    @ArshdeepSingh-jt8cr 14 дней назад

    ਵਾਹਿਗੁਰੂ ਜੀ ਵਾਹਿਗੁਰੂ ਜੀ। ਬਹੁਤ। ਮਾੜਾ ਹੋਇਆ ਜੀ

  • @gurarpansingh3475
    @gurarpansingh3475 19 дней назад +2

    ਬਹੁਤ ਮਾੜਿ ਟਾਈਮ ਆ ਗਿਆ ਜੀ ਕੁੜੀਆਂ ਇੱਕਲੀਆਂ ਨੂੰ ਬਾਹਰ ਨਾਂ ਭੇਜੋ ਬਾਹਰ ਵੀ ਇਧਰੋਂ ਈ ਹਵਾਨੀਅਤ ਦੇ ਭੁੱਖੇ ਗੲਏ ਹੋਏ ਨੇ ਕੁਆਰੀਆਂ ਕੁੜੀਆਂ ਨੂੰ ਨਾਂ ਭੇਜੋ ਪੈਸੇ ਕਮਾਉਣ ਲੲਈ ਜੋਂ ਕਰਮਾਂ ਚ ਹੈ ਉਹ ਐਥੇ ਈ ਮਿਲਜਾਣਾ ਏ

  • @baljindersingh1184
    @baljindersingh1184 20 дней назад +7

    ਦੇਖ ਪਾ ਰਹੇ ਹੋ ? ਕਿਉਂ ਪੰਜਾਬੀ ਨੂੰ ਵਿਗਾੜ ਰਹੇ ਭਾਈ। ਤੂੰ ਸਿੱਧਾ ਬੋਲ ( ਦੇਖ ਰਹੇ ਹੋ )। ਇਹ ( ਪਾ ) ਰਹੇ ਤਾਂ ਪੰਜਾਬੀ ਵਿੱਚ ਹੈ ਹੀ ਨਹੀਂ ।ਆਹ ਪੱਤਰਕਾਰ ਹੀ ਪੰਜਾਬੀ ਨੂੰ ਵਿਗਾੜ ਰਹੇ ਹਨ ।

  • @lakhycheema7566
    @lakhycheema7566 20 дней назад +2

    ਕੋਈ ਪਕਾ ਗੜਬੜ ਯੈਂ ਮੁੰਡੇ ਨੂੰ ਧੋਖਾ ਦਿੱਤਾ ਹੋਣਾ ਨਹੀਂ ਕੋਈ ਏਦ੍ਹਾ ਨੀ ਕਰਦਾ bhar ਜਾਕੇ।

  • @ranjetbal2202
    @ranjetbal2202 21 день назад +2

    kuhdian da dimag bahr ja k khrab ho janda,ohna ih ghr yaad nhi rehnda jihra tuci vikha rhe o,rbb sumt bkhshe putra dhian nu

  • @jagbirsinghgill3166
    @jagbirsinghgill3166 21 день назад +19

    Gaurav gill koi ghaseeta ram gill bnea hona kyon k jattan ch gaurav koi nahi hunda gurvinder gurveer zarur hunde ne ajj kal kudian aho jehea da background dekhdian nahi te gill samjh baithdia ne te aho jehe ghaseete Jatt gillan nu badnaam krde firde ne

    • @sevenriversrummi5763
      @sevenriversrummi5763 21 день назад +2

      Shudar Jatt Nech ZAAT ZAMEENi TATTOOO Te pehla hi bhut BadNaaM hai

    • @rajrani8172
      @rajrani8172 21 день назад +3

      Crischan vi Gill likhde aa Bai

    • @mandeepsandhu3436
      @mandeepsandhu3436 21 день назад +3

      ​@@sevenriversrummi5763 ਚੂਹੜਿਆ ਟਲਜਾ 😂

    • @AmarjeetKaurSandhu174
      @AmarjeetKaurSandhu174 21 день назад +1

      ਅਗਲੇ ਪੈਸੇ ਲਾਏ ਸੀ ਉਹ ਉਥੇ ਜਾਕੇ ਮੁਕਰ ਗਈ ਜਸਵੀਰ ਕਸੂਰ ਹੁਣ ਵਿਚਾਰੀ ਗਗਨ ਦਾ ਕਢ ਰਹੇ ਨੇ ਜੇਂ ਉਹਨੇ ਮਾਰਣਾ ਸੀ ਫਿਰ ਪਿਛੇ ਮੁੜਨ ਤੋਂ ਪਹਿਲਾਂ ਹੀ ਗਗਨ ਨੂੰ ਮਾਰ ਦਿੰਦਾ

    • @HARRY_TOOR
      @HARRY_TOOR 21 день назад

      Gagan te Gaurav ikathe IELTS KRDE C NAKODAR....PHIR GAURAV USA AA GYA...OHNE IS KUDI DI HELP VI KITI USA AUN CH....JIVE K VIDEO VICH DIKH REHA K GAGAN GAURAV NU MIL K AA RHI C TE BAAD VICH JASVIR OHNU LAY K JANDI HAI..HO SAKDA OHNE KUJH GAURAV NU KEHA HOVE JIS TO OHNU GUSSA AAYA TE OHNE OHNU MAR DITA....

  • @harpsandhu37
    @harpsandhu37 18 дней назад +1

    ਬੜੀ ਗ਼ਲਤ ਗੱਲ ਹੋਈ ||
    ਸ਼ਰਮ ਸ਼ਰਮ ਸ਼ਰਮ

  • @komalsworld8608
    @komalsworld8608 19 дней назад

    😢😢😢

  • @RajuSingh-ub1ze
    @RajuSingh-ub1ze 19 дней назад

    So sad Ji Sakht too Sakht diti jaaby doshi nu

  • @SandhuSaab-dg8tn
    @SandhuSaab-dg8tn 21 день назад +2

    ਪੱਤਰਕਾਰ ਸਵਾਦ ਲੈ ਰਿਹਾ ਆ

  • @neenusehgal9067
    @neenusehgal9067 17 дней назад +1

    Dhan Baba Todar Mal Ji

  • @HoneySingh-mg9tz
    @HoneySingh-mg9tz 19 дней назад +1

    Munde da pakh kithy hai??

  • @vandnavandna9668
    @vandnavandna9668 13 дней назад

    Mere Masi ne sari family ko sweden ko settle Kara Liya woh bui jalandhar ke village se Hai.
    Usney toh apney Pati ki sheddi bhi Apni cousin se karake usko bhi settle karaya
    Apni sister ke bacho ko apney brother ke through settle karwaya.
    Per Masi ko khuch nahin hua

  • @jinderpreet7621
    @jinderpreet7621 20 дней назад

    Bot marha hoeya ji rab mory kise da v jor ni chalda

  • @marysadiq7864
    @marysadiq7864 6 дней назад

    Sad but you do not know what both girls do there

  • @amriksingh262
    @amriksingh262 14 дней назад

    ਸਭ ਤੋਂ ਪਹਿਲਾਂ ਥੰਬ ਨੇਲ ਚ ਗੁਰਮੁਖੀ ਸਹੀ ਲਿਖੋ

  • @gsukhwinder
    @gsukhwinder 19 дней назад

    Kismat

  • @user-be3px9ek8h
    @user-be3px9ek8h 21 день назад +3

    Koi gl koi awe nhi murder krda

  • @mittiputtmajhail2960
    @mittiputtmajhail2960 21 день назад

    Ghar di condition ta marri e. Gaurav kaun si? ki relation si? Betia da afsos e. Par hun Gaurav vi ma nu jamia, hun koi kanun bachonda. Double murder ch death sentence honi e. Ik ma te unborn child maria e. No sympathy for him.

  • @anoopkumarverma8449
    @anoopkumarverma8449 19 дней назад

    😢😢😢😢😢😢😢😢😢

  • @instant_youtuber
    @instant_youtuber 17 дней назад

    Ram Ram ji very sad

  • @user-uv6mm6gb4q
    @user-uv6mm6gb4q 16 дней назад

    ਬਹੁਤ ਮਾੜਾ ਹੋਇਆ

  • @pabloescobarfan637
    @pabloescobarfan637 19 дней назад +1

    Jwaan dheeya nu kalliya Kyu bhej dende Ho Hor mundeya naal.
    Othe jaake Munde naal vehas hoi honi aa Agle ne Goli maar diti matlab Tuhadi kurri kias galat bande naal c Othe.
    Ohde te karwao case.

  • @user-wf8ck4fc2m
    @user-wf8ck4fc2m 19 дней назад

    New generation kids coming from Punjab specially to North America they are not a normal kids due to in Punjab Have a bad habit for minor thing physically fights in here raising hand is a very strict laws

  • @PapuPappu-vt1mv
    @PapuPappu-vt1mv 15 дней назад

    Video taa dikhao sir

  • @freefireprogamer9795
    @freefireprogamer9795 20 дней назад +1

    Pesse da masla

  • @rajesh_kumar_
    @rajesh_kumar_ 21 день назад

    ਰੰਗਲਾ ਪੰਜਾਬ ਸਾਡਾ