America ‘ਚ 2 ਭੈਣਾਂ ‘ਤੇ ਨੌਜਵਾਨ ਵੱਲੋਂ ਫਾਇਰਿੰਗ, ਇੱਕ ਦੀ ਹੋਈ ਮੌਤ | Jalandhar | America | young sisters

Поделиться
HTML-код
  • Опубликовано: 14 июн 2024
  • America ‘ਚ 2 ਭੈਣਾਂ ‘ਤੇ ਨੌਜਵਾਨ ਵੱਲੋਂ ਫਾਇਰਿੰਗ, ਇੱਕ ਦੀ ਹੋਈ ਮੌਤ
    #Jalandharnews #Murder #Ptcnews #America #youngsisters
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

Комментарии • 256

  • @rajdeepsingh8224
    @rajdeepsingh8224 26 дней назад +46

    ਚਾਹੇ ਕੋਈ ਪਸੰਦ ਹੋਵੇ ਚਾਹੇ ਨਾ ਕਿਸੇ ਦੀ ਜਿੰਦਗੀ ਖ਼ਤਮ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ 🙏

  • @GurdialSingh-yn9tq
    @GurdialSingh-yn9tq 28 дней назад +51

    ਜਦੋਂ ਤੱਕ ਗੁਰੂ ਸਾਹਿਬਾਨ ਦੇ ਬਚਨ ਨਹੀ ਪਲੇ ਰੱਖਦੇ ਆਹੀ ਕੁਝ ਹੋਣਾ ਧਰਤੀ ਦੇ ਕਿਸੇ ਕੋਨੇ ਵਿੱਚੋਂ ਸੁਖ ਨਹੀ ਲਭਣੇ

  • @mrskaur539
    @mrskaur539 29 дней назад +54

    ਵਾਹਿਗੁਰੂ ਇਸ ਤਰ੍ਹਾਂ ਨਹੀ ਹੋਣ। ਚਾਹੀਦਾ ਹੈ 😢😭😭💔

    • @JazyBiman
      @JazyBiman 28 дней назад +3

      😢😢😢😢😢😢😢😢

  • @Rajkumar-ph1cv
    @Rajkumar-ph1cv 28 дней назад +66

    ਬਹੁਤ ਹੀ ਮਾੜਾ ਹੋਇਆ ਵਾਹਿਗੁਰੂ ਜੀ ਸੱਭ ਦਾ ਭੱਲਾ ਕਰੀ

  • @JagtarSingh-cj4ve
    @JagtarSingh-cj4ve 28 дней назад +49

    ਦੁੱਖ ਵਾਲੀ ਗੱਲ ਆ ਜੀ ਕੀ ਬੋਲ ਸੱਕਦੇ ਆ ਇੱਕ ਬੇਨਤੀ ਆ ਪੰਜਾਬ ਦੇ ਲੋਕੋ ਧੀਆਂ ਨੂੰ ਨਾ ਭੇਜੋ ਵਦੇਸ 🙏🙏

    • @babrinangal2045
      @babrinangal2045 28 дней назад +6

      Nhi man de eh lok

    • @surjeetrandhawa5251
      @surjeetrandhawa5251 24 дня назад

      Ki punjab vich ktl kidnap rape nhi ho rhe. Punjab to gum how leke lrkia mil nhi rhe

    • @Armaan456u
      @Armaan456u 24 дня назад

      Mjboori le k jandi veere ghar da hal dekhlo j aine pese la k study kr k dhake khande bache 😞

    • @JagtarSingh-cj4ve
      @JagtarSingh-cj4ve 24 дня назад

      @@Armaan456u ਬਾਈ ਜੀ ਅਸੀਂ ਸਾਬ ਜਾਣਦੇ ਆ ਪਰ ਕੀ ਕੇ ਸਾਕਦੇ ਆ ਦੁੱਖ ਵਾਲੀ ਗੱਲ ਆ ਅਸੀਂ ਬਾਈ ਜੀ ਇਸ ਕਰਕੇ ਕੁਝ ਕਹਿ ਨਈ ਸਾਕਦੇ ਮਜਬੂਰੀ ਅਸੀਂ ਵੀ ਸਮਜ ਸਾਕਦੇ ਆ ਜੀ 🙏🙏ਪਰ ਸੋਚੋ ਤੁਸੀ ਵੀ ਕੁਝ ਬੇਨਤੀ ਆ 🙏

    • @sarbjitsingh2144
      @sarbjitsingh2144 21 день назад

      ​@@surjeetrandhawa5251jhooth

  • @sarbjeetkaur2816
    @sarbjeetkaur2816 29 дней назад +118

    Bhut ਬੁਰੀ ਖ਼ਬਰ.. ਪਰ ਪੰਜਾਬੀਆਂ ਨੂੰ ਭੇਡਚਾਲ ਹੈ ਬਾਹਰ ਭੇਜਣਾ.. ਗਰੀਬ ਕਿਸ ਗੱਲ ਤੋਂ ਹਨ... 30 ਲੱਖ ਲਗਾ ਕੇ ਕੁੜੀ ਬਾਹਰ ਭੇਜੀ ਹੋਵੇਗੀ

    • @Xyz-zb4yn
      @Xyz-zb4yn 29 дней назад +11

      Sahi 30 lakh idhar hé lga k padha dinde

    • @nachhattarkaur7600
      @nachhattarkaur7600 28 дней назад +3

      ਦੁਬਈ ਦਾ 30 ਲੱਖ ਕਿਥੇ ਲਗਦਾ। 4 ਜਾਂ 5 ਲੱਖ ਲਗਦਾ ਹੋਵੇਗਾ।

    • @preetgrewal4156
      @preetgrewal4156 28 дней назад +1

      😢

    • @HARRY_TOOR
      @HARRY_TOOR 28 дней назад +3

      Study visa te c dove ...gaurav da 8lakh lagga c te gagan da vi same lagga c

    • @indianreal110
      @indianreal110 28 дней назад +1

      ​@@nachhattarkaur7600ਜੀ। ਇਹ ਦੁਬਈ ਨਹੀਂ usa ਦੇ ਨਿਊ ਜਰਸੀ ਦੀ ਘਟਨਾ ਹੈ।

  • @n_hr18
    @n_hr18 27 дней назад +30

    Eh hun mukkar rahe aa par ehna nu sab kuj pta kyunki us munde ne 40 lakh la k ehna di kudi nu Mexico border langa k America bhejea.. Gagan ohdi girlfriend c te oh ithe aa k mukkar gyi munde naal vyaah karwaun to.. munde ne v paise fadke es kudi te laaye c.. sare kudiya lyi bura feel kar rahe par koi us munde bare v socho ki oh kinna pareshaan hoyuga ohnu pta c ohnu jail honi par fer v ohne eh kadam chukkeya:(

    • @lakhycheema7566
      @lakhycheema7566 27 дней назад +9

      Shi ਬਿਲਕੁਲ ਇਹ ਮੁਕਰ ਜਨਦੀਆ bhar ਜਾਕੇ । ਬਾਦ ਚ ਭੋਲਿਆ ਬਣ ਜੰਦੀਆ ਨੇ। ਧੋਖਾ ਦਿਤਾ ਹੋਣਾ ਪਕਾਂ ਐਵੇਂ ਕਿਉਂ ਕਰਨਾਂ ਸੁ ਅਗਲੇ ਨੇ

    • @spicygirl572
      @spicygirl572 26 дней назад +5

      Sahi kita munde ne agr ae sach hei

    • @kamaljitkaur9209
      @kamaljitkaur9209 26 дней назад +5

      bibia nu koi dukh ni lgda .jror munde kolo paise khade hune 20 sall vali kuri ne

    • @barjindersingh5514
      @barjindersingh5514 26 дней назад +3

      Kudia de fashion to te NHi Lagda enia gareeb gharo ne Kudia

    • @RupinderKaur-wp1ed
      @RupinderKaur-wp1ed 26 дней назад +4

      Meri Jan pehchan ch 2 case hoe a munde valian da 30-30 lakh lva ke Canada Jake mukr gaian. Jhoothi PC laike PR bhi ho gaian ne te munde vale idhr vilkde firde a. Kudian ne apni families bhi Canada Bula laian ne. Ik kudi ne te Family bulai munde nu pta tkk ni chlea jdon ke munda janda aaonda c shure te fr kudian de ma baap kehnde a Ji assin te kujh jande i nahi jdke sbh kujh rll mil ke hunda e

  • @ndbawabawa
    @ndbawabawa 28 дней назад +16

    ਬਹੁਤ ਦੁੱਖ ਦੀ ਗੱਲ ਹੈ ਜੀ

  • @RajinderKaur-dh9iz
    @RajinderKaur-dh9iz 28 дней назад +5

    Waheguru Ji,so sad

  • @JagroopSingh-no7xy
    @JagroopSingh-no7xy 23 дня назад +6

    ਕੁੱੜੀਆ ਨੂੰ ਇਸਕ ਦੇ ਚੱਕਰ ਵਿੱਚੋ ਬਚਣਾ ਚਾਹੀਦਾ

  • @gurbaxcheema9899
    @gurbaxcheema9899 26 дней назад +13

    ਕੋਈ ਤਾਂ ਗੱਲ ਹਉਂਗੀ ਨਹੀ ਤਾਂ ਕਿਸੇ ਨੂੰ ਕਿਸੇ ਨੂੰ ਮਾਰ ਕੇ ਆਪਣੀ ਜ਼ਿੰਦਗੀ ਖਰਾਬ ਕਰਨ ਦਾ ਕੀ ਫ਼ਾਇਦਾ ਪਤਾ ਨਹੀ 30 ਲੱਖ ਲਾ ਕੇ ਬਾਹਰ ਭੇਜ ਕੇ ਫਿਰ ਕਹਿੰਦੇ ਅਸੀਂ ਗਰੀਬ ਆ ਇਕੱਲੇ ਬੱਚੇ ਬਾਹਰ ਕੀ ਕਰਦੇ ਮਾ ਬਾਪ ਨੂੰ ਕੀ ਪਤਾ

    • @rajabhullar8302
      @rajabhullar8302 26 дней назад +3

      ਜੇ ਕੋਈ ਅਮੀਰ ਆ ਤਾ ਓਹਨੂ ਮਾਰ ਜਾਣਾ ਚਾਹੀਦਾ. ਮਰਿਆ ਸੱਪ ਤਾ ਕਿਸੇ ਦੇ ਵ ਗੱਲ ਪੈ ਸਕਦਾ. ਜੇ ਕੋਈ ਗੱਲ ਵੀ ਹੋਵੇ ਤਾ ਉਹਦੇ ਗੋਲੀ ਮਾਰ ਦੇਣੀ ਚਾਹੀਦੀ. ਰੱਬ ਕੋਲੋ ਡਰੋ ਕਮਿਟ ਕਰਨ ਤੋ ਪਹਿਲਾ. ਪਤਾ ਨਹੀਂ ਰੱਬ ਕਿਥੇ ਖੜਾ ਦੇਵੇ.😭

    • @TejinderjitHundal
      @TejinderjitHundal 24 дня назад

      ਬੜਾ ਬੇਫਕੂਫਾ ਵਾਲਾ ਪੋਸਟ ਹੈ ਤੁਹਾਡਾ

    • @jassasidhu018
      @jassasidhu018 23 дня назад

      right aa bro

  • @mandeepsandhu3436
    @mandeepsandhu3436 28 дней назад +19

    ਪੱਤਰਕਾਰ ਸਾਹਿਬ ਕੋਈ ਗੱਲ ਪੂਰੀ ਵੀ ਹੋ ਲੈਣ ਦਿਓ ਵਿੱਚੋਂ ਹੋਰ ਸਵਾਲ ਪੁੱਛਣ ਬਹਿ ਜਾਨੇ ਓਂ।

  • @user-Bhangu2200
    @user-Bhangu2200 29 дней назад +6

    Waheguru ji👏👏

  • @Kuldeepsingh-zu4ek
    @Kuldeepsingh-zu4ek 29 дней назад +7

    Waheguru ji kirpa kriyo parivar te 😢😢

  • @parmjitkaur2020
    @parmjitkaur2020 28 дней назад +9

    ਵਾਹਿਗੁਰੂ ਜੀ ਬਹੁਤ ਮਾੜਾ ਹੋਇਆ

  • @Voice_Of_Rights
    @Voice_Of_Rights 28 дней назад +15

    ਇਹ ਕਾਤਲ ਆਦਮੀ ਇਨਸਾਨ ਨਹੀਂ ਹੈ ਹੈਵਾਨ ਹੈ , ਬੇਗੁਨਾਹਾਂ ਤੇ ਗੋਲੀ ਚਲਾਕੇ ਇਕ ਨੂੰ ਜਾਨੋਂ ਮਾਰ ਦਿਤਾ ਦੂਸਰੀ ਵਿਚਾਰੀ ਜਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ ।

    • @mandeepdeep7722
      @mandeepdeep7722 26 дней назад

      Kde kde halaat eho jihe ho jade ne katil esh tau v vadh dukhi huda

  • @GurmeetSingh-eo6gr
    @GurmeetSingh-eo6gr 28 дней назад +2

    Waheguru ji mehar kro sab te

  • @GurpreetKaur-pg3gf
    @GurpreetKaur-pg3gf 28 дней назад +4

    Waheguruji

  • @GurwinderSingh-eg6ei
    @GurwinderSingh-eg6ei 28 дней назад +1

    🙏😭😭

  • @LoveBoy-qo6mi
    @LoveBoy-qo6mi 29 дней назад +31

    ਹੇ ਰਾਮ ਹੇ ਰਾਮ ਹੇ ਰਾਮ ਹੇ ਰਾਮ ਹੇ ਰਾਮ ਹੇ ਰਾਮ ਹੇ ਰਾਮ ਹੇ ਰਾਮ

  • @baljindersingh1184
    @baljindersingh1184 27 дней назад +12

    ਕੁੜੀਆਂ ਨੂੰ ਸੰਭਲਣਾ ਚਾਹਦਾ ਹੈ। ਇਹ ਦੋਸਤ ਹੀ ਦੁਸ਼ਮਣ ਬਣਦੇ ਹਨ। ਇਹੋ ਜਿਹੀ ਘਟਨਾ ਮੁਹਾਲੀ ਵਿੱਚ ਵਾਪਰੀ ਹੈ ।ਇਹ ਕੋਈ ਦੋਸਤ ਨਹੀਂ ,ਸਰੀਰਾਂ ਦੇ ਵਪਾਰੀ ਹਨ। ਹੁਣ ਤਾਂ ਭਰਾ ਵੀ ਭਰਾ ਦਾ ਸਕਾ ਨਹੀਂ ਰਿਹਾ ,ਬੇਗਾਨੇ ਨੇ ਤੁਹਾਡਾ ਕਿਥੋਂ ਬਣਨਾ ।ਘਰ ਬਰਬਾਦ ਕਰ ਲਿਆ।

  • @randhawa8096
    @randhawa8096 28 дней назад +2

    Waheguru Ji

  • @KashmirSingh-tc8pc
    @KashmirSingh-tc8pc 28 дней назад +2

    Waheguru j😢😢

  • @ranjitkaur6445
    @ranjitkaur6445 27 дней назад +3

    Waheguru ji😢

  • @user-sh4uw1eg1d
    @user-sh4uw1eg1d 28 дней назад +2

    Very sad

  • @JagdeepSingh-je8iq
    @JagdeepSingh-je8iq 28 дней назад +2

    Waheguru waheguru ji

  • @krishandass1139
    @krishandass1139 27 дней назад +3

    Satnam waheguru ji

  • @singersabbibai2850
    @singersabbibai2850 28 дней назад +3

    ਵਾਹਿਗੁਰੂ ਜੀ ਇਨਸਾਫ਼ ਕਰਨਾਂ ਜੀ 🙏🏻

  • @balveersing7534
    @balveersing7534 28 дней назад +4

    Wahiguru ji

  • @parveensehgal7955
    @parveensehgal7955 29 дней назад +17

    Waheguru ji
    Jai Shree Ram ji

  • @RanjeetSandhu-ne4wr
    @RanjeetSandhu-ne4wr 27 дней назад +3

    ਵਾਹਿਗੁਰੂ

  • @harbinderrandhawa7036
    @harbinderrandhawa7036 27 дней назад +2

    ਵਾਹਿਗੁਰੂ ਜੀ

  • @gurjitpatti5370
    @gurjitpatti5370 29 дней назад +3

    Waheguru ji 🙏🥲😭

  • @chaudhary2473
    @chaudhary2473 28 дней назад +2

    😢

  • @bachitarsinghaulakh2219
    @bachitarsinghaulakh2219 24 дня назад +2

    Satnam shiri waheguru Ji waheguru Ji waheguru Ji waheguru Ji waheguru Ji

  • @user-ft6xl7lw9c
    @user-ft6xl7lw9c 25 дней назад

    So sad 😞

  • @ramindrdhillo3396
    @ramindrdhillo3396 28 дней назад +3

    Waheguru ji maher kare 😭😭😭😭😭😭😭🙏🙏🙏🙏🙏🙏🙏

  • @JaspalSingh-yx8dg
    @JaspalSingh-yx8dg 21 день назад

    ਵੀਰੋ ਦੁਖ ਬਹੁਤ ਵੱਡਾ ਏ ਪਰਿਵਾਰ ਨੂੰ ਉਤੌ ਅਸੀਂ ਕਮੈਟ ਐਸੇ ਕਰਦੇ ਆ ਜੌ ਬਹੁਤ ਬੁਰੀ ਗੱਲ ਐ ਬੱਚੇ ਬੱਚੀਆਂ ਪੰਜਾਬ ਵਿਚੋਂ ਚੰਗੇ ਭਵਿੱਖ ਲਈ ਜਾਂਦੇ ਆ ਸਾਡੀ ਮਜਬੂਰੀ ਬਣ ਗਿਆ ਵਿਦੇਸ਼ ਰਹਿਣਾ ਜੇਕਰ ਸਾਡੀਆਂ ਸਰਕਾਰਾਂ ਚੰਗੀਆਂ ਹੁੰਦੀਆਂ ਰੁਜ਼ਗਾਰ ਦੇ ਦਿਦੀਆ ਤਾਂ ਅਸੀਂ ਆਪਣੇ ਜਿਗਰ ਦੇ ਟੁਕੜੇ ਕਦੇ ਵਿਦੇਸ਼ ਨਾ ਭੇਜ ਦੇ ਬਾਕੀ ਸਭ ਖੇਡ ਏ ਓਸ ਰੱਬ ਦੀ ਪੰਜਾਬ ਵਿੱਚ ਕਿਹੜਾ ਇਹ ਸਭ ਨਹੀਂ ਹੋ ਰਹੇ

  • @jogindersaini7200
    @jogindersaini7200 27 дней назад +4

    ਬਹੁਤ ਹੀ ਦੁਖਦਾਈ ਘਟਨਾ ਹੈ 😮I

  • @BRAR56200
    @BRAR56200 28 дней назад +6

    Ajj kl kudyia di chkr aa dhokha dita hona kise nu eda da kuz hi hunda ajj kl koi Munda Jaan pachaan wala hou onu dhokha dita hona eda di gl hi hou koi

  • @harmankour318
    @harmankour318 23 дня назад

    Waheguru mehar kre

  • @harpawkaur1705
    @harpawkaur1705 26 дней назад +2

    ਕੀ ਲੋੜ ਹੈ ਬਾਹਰ ਜਾਣ ਦੀ ਆਪਣੇ ਬੱਚਿਆਂ ਨੂੰ ਇੰਨਾ ਲਾਇਕ ਬਣਾਓ ਕਿ ਇਥੇ ਹੀ ਕਮਾਈ ਕਰਨ

  • @charanjitsingh2534
    @charanjitsingh2534 27 дней назад

    Sad news

  • @RajinderKaur-nz6yk
    @RajinderKaur-nz6yk 26 дней назад

    So sad

  • @BalwinderKaur-dk4xl
    @BalwinderKaur-dk4xl 27 дней назад

    Waheguru ji maher kero family members te 🙏🙏😭😭

  • @dharamjitsingh2153
    @dharamjitsingh2153 28 дней назад

    So sad news 😢

  • @vimmi11
    @vimmi11 26 дней назад

    Satnam waheguru ji 🙏🏽

  • @komalsworld8608
    @komalsworld8608 26 дней назад

    😢😢😢

  • @SatnamSingh-xs9kz
    @SatnamSingh-xs9kz 28 дней назад

    So sad news

  • @SukhwinderSingh-wq5ip
    @SukhwinderSingh-wq5ip 28 дней назад

    ਵਾਹਿਗੁਰੂ ਜੀ ❤

  • @Pawan-ej7ab
    @Pawan-ej7ab 28 дней назад

    Waheguru ji parivaar te mehar kro

  • @puneetsharma8179
    @puneetsharma8179 28 дней назад

    Extremely shocking news. Waheguru ji.

  • @gajjansinghhundal1811
    @gajjansinghhundal1811 26 дней назад

    Waheguru

  • @baldeepkaur4833
    @baldeepkaur4833 28 дней назад +20

    mom looks like she is lying, they know the boy for sure.

  • @user-vd9be5uw3j
    @user-vd9be5uw3j 28 дней назад +2

    Chanel vale gl jroor krn pr andero room dikhaun di ki lorr aa es video ch

  • @bhupinderdhaliwal920
    @bhupinderdhaliwal920 28 дней назад +4

    Very bad, babaji mehar kare

  • @kamleshsardana3682
    @kamleshsardana3682 28 дней назад +3

    SAD SADO SAD.

  • @HarpreetKaur-ix9ed
    @HarpreetKaur-ix9ed 29 дней назад +4

    🙏🏻😭😫😭😭😭🙏🏻

  • @gurpaltoor6876
    @gurpaltoor6876 28 дней назад +1

    Feeling very bad

  • @KuldipSingh-lo1kx
    @KuldipSingh-lo1kx 28 дней назад

    So sad for community.

  • @waarisghumman3856
    @waarisghumman3856 28 дней назад +2

    What is back ground of the boy their is somthing wrong

  • @HarjinderSingh-mm8xf
    @HarjinderSingh-mm8xf 28 дней назад +1

    Bachea nu bar bejna bhot okha pr eda da kesa nal v na hove waheguru ji mehar krn ji

  • @DeepGill-wg2ur
    @DeepGill-wg2ur 28 дней назад +21

    ਹੋ ਸਕਦਾ ਮੁੰਡੇ ਨੇ ਪੈਸੇ ਲਾਏ ਹੋਣ ਤੇ ਮੁਕਰ ਗਈ ਹੋਵੇ

    • @lakhycheema7566
      @lakhycheema7566 27 дней назад +1

      Maybe

    • @dimplesharma6120
      @dimplesharma6120 27 дней назад +1

      Main points ehi aa

    • @reetgrewal9989
      @reetgrewal9989 27 дней назад +3

      100% right i know same edda e hoiya

    • @harindersingh1740
      @harindersingh1740 27 дней назад

      MUNDA HARAMI HOYEGA SHARABI AYYASH ZABARDASTI KARNA CHAHNDA HOYEGA IS LAYEE AMERICAN SARKAR NU IMMEDIATELY PHANSJ DE DENI CHAHIDI HAI HARMI DI OLAD HOVEYGA

    • @kamaljitkaur9209
      @kamaljitkaur9209 26 дней назад

      sade lage a pind ehi chkr huna

  • @user-le1qp9sp1m
    @user-le1qp9sp1m 29 дней назад +8

    Yr do ghar khatam krte 😢😢😢😢

  • @anoopkumarverma8449
    @anoopkumarverma8449 26 дней назад

    😢😢😢😢😢😢😢😢😢

  • @HARRY_TOOR
    @HARRY_TOOR 28 дней назад +7

    Gaurav te gagan BOTH STUDY VISA TE AAYE C ....GAURAV DA 8 LAKH LAGGA TE ...KUDI DA VI SAME HI LAGGA C...GAURAV NE KUDI NU PAISE VI DITE C...GAURAV NU MAI JAANDA C..MERE GHAR DE KOL HI REHNDA C....

  • @JaspalSingh-yx8dg
    @JaspalSingh-yx8dg 21 день назад

    ਵਾਹਿਗੁਰੂ ਵਾਹਿਗੁਰੂ

  • @harjindersandhu2433
    @harjindersandhu2433 28 дней назад +1

    Waheggur ji ❤

  • @ArshdeepSingh-jt8cr
    @ArshdeepSingh-jt8cr 21 день назад

    ਵਾਹਿਗੁਰੂ ਜੀ ਵਾਹਿਗੁਰੂ ਜੀ। ਬਹੁਤ। ਮਾੜਾ ਹੋਇਆ ਜੀ

  • @gurarpansingh3475
    @gurarpansingh3475 27 дней назад +2

    ਬਹੁਤ ਮਾੜਿ ਟਾਈਮ ਆ ਗਿਆ ਜੀ ਕੁੜੀਆਂ ਇੱਕਲੀਆਂ ਨੂੰ ਬਾਹਰ ਨਾਂ ਭੇਜੋ ਬਾਹਰ ਵੀ ਇਧਰੋਂ ਈ ਹਵਾਨੀਅਤ ਦੇ ਭੁੱਖੇ ਗੲਏ ਹੋਏ ਨੇ ਕੁਆਰੀਆਂ ਕੁੜੀਆਂ ਨੂੰ ਨਾਂ ਭੇਜੋ ਪੈਸੇ ਕਮਾਉਣ ਲੲਈ ਜੋਂ ਕਰਮਾਂ ਚ ਹੈ ਉਹ ਐਥੇ ਈ ਮਿਲਜਾਣਾ ਏ

  • @kaurR8
    @kaurR8 29 дней назад +4

    Eda ki hogya , kise nl vishvas krn da time ni

  • @gurpreetsidhu9983
    @gurpreetsidhu9983 28 дней назад +5

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😂😢😅

  • @SukhdevSingh-up7ed
    @SukhdevSingh-up7ed 26 дней назад +2

    ਬੁਰਾ ਹਾਲ ਐ ਕੁੜੀਆ ਦਾ ਅਮਰੀਕਾ ਕੇਨੈਡਾ ਤੇ ਇੰਗਲੈਂਡ ਚ ਬਾਕੀ ਚੁੱਪ ਭਲੀ 23 ਲੱਖ ਕੁੜੀ ਨੇ ਵਾਪਸ ਕਰਤਾ ਸਾਨੂੰ ਤੇ ਤਲਾਕ ਲੈ ਗਈ ਜੀ ਰਿਸ਼ਤੇਦਾਰੀ ਟੁੱਟੀ ਉਹ ਵੱਖ ਕੁੜੀਆ ਬਦਲ ਜਾਦੀਆਂ ਨੇ ਬਾਹਰ ਜਾ ਕੇ।

  • @FreshNews2023
    @FreshNews2023 28 дней назад

    Guy involved was arrested, sadly Jasvir kaur passed away & cousin is critical in hospital

  • @gsukhwinder
    @gsukhwinder 27 дней назад

    Kismat

  • @jinderpreet7621
    @jinderpreet7621 27 дней назад

    Bot marha hoeya ji rab mory kise da v jor ni chalda

  • @BaathMandeepkaur
    @BaathMandeepkaur 4 дня назад

    Bhut glt hoeya🙏Waheguru hosla dve Pariwaar nu🙏

  • @RajuSingh-ub1ze
    @RajuSingh-ub1ze 26 дней назад

    So sad Ji Sakht too Sakht diti jaaby doshi nu

  • @jagbirsinghgill3166
    @jagbirsinghgill3166 28 дней назад +19

    Gaurav gill koi ghaseeta ram gill bnea hona kyon k jattan ch gaurav koi nahi hunda gurvinder gurveer zarur hunde ne ajj kal kudian aho jehea da background dekhdian nahi te gill samjh baithdia ne te aho jehe ghaseete Jatt gillan nu badnaam krde firde ne

    • @sevenriversrummi5763
      @sevenriversrummi5763 28 дней назад +2

      Shudar Jatt Nech ZAAT ZAMEENi TATTOOO Te pehla hi bhut BadNaaM hai

    • @rajrani8172
      @rajrani8172 28 дней назад +3

      Crischan vi Gill likhde aa Bai

    • @mandeepsandhu3436
      @mandeepsandhu3436 28 дней назад +3

      ​@@sevenriversrummi5763 ਚੂਹੜਿਆ ਟਲਜਾ 😂

    • @AmarjeetKaurSandhu174
      @AmarjeetKaurSandhu174 28 дней назад +1

      ਅਗਲੇ ਪੈਸੇ ਲਾਏ ਸੀ ਉਹ ਉਥੇ ਜਾਕੇ ਮੁਕਰ ਗਈ ਜਸਵੀਰ ਕਸੂਰ ਹੁਣ ਵਿਚਾਰੀ ਗਗਨ ਦਾ ਕਢ ਰਹੇ ਨੇ ਜੇਂ ਉਹਨੇ ਮਾਰਣਾ ਸੀ ਫਿਰ ਪਿਛੇ ਮੁੜਨ ਤੋਂ ਪਹਿਲਾਂ ਹੀ ਗਗਨ ਨੂੰ ਮਾਰ ਦਿੰਦਾ

    • @HARRY_TOOR
      @HARRY_TOOR 28 дней назад

      Gagan te Gaurav ikathe IELTS KRDE C NAKODAR....PHIR GAURAV USA AA GYA...OHNE IS KUDI DI HELP VI KITI USA AUN CH....JIVE K VIDEO VICH DIKH REHA K GAGAN GAURAV NU MIL K AA RHI C TE BAAD VICH JASVIR OHNU LAY K JANDI HAI..HO SAKDA OHNE KUJH GAURAV NU KEHA HOVE JIS TO OHNU GUSSA AAYA TE OHNE OHNU MAR DITA....

  • @JaspalSingh-yx8dg
    @JaspalSingh-yx8dg 21 день назад

    ਦਿਮਾਗ ਖ਼ਰਾਬ ਹੋਇਆ ਦੁਨੀਆਂ ਦਾ ਬੇੜਾ ਗ਼ਰਕ ਪਰਿਵਾਰ ਉਜੜ ਗਏ ਹਾਏ ਓ ਰੱਬਾ

  • @rajvinderaujla5191
    @rajvinderaujla5191 29 дней назад +11

    ਵੈਸੇ ਤਾਂ ਕਰਮਾ ਦੇ ਖੇਲ ਹਨ
    ਪਰ ਅਮਰੀਕਾ ਵਿੱਚ ਹੋਈ ਸਦੀਆਂ ਤੋਂ ਖੇਲ ਹੈ

  • @narinderchhina3009
    @narinderchhina3009 23 дня назад

    😭😭😭😭😭😭😭

  • @user-zd9mt1wk2g
    @user-zd9mt1wk2g 28 дней назад +11

    ਇਹ ਸਾਡੇ ਪਿੰਡ ਦੀ ਖਬਰ ਹੈ ਬਹੁਤ ਮਾੜਾ ਹੋਇਆ ਵਿਚਾਰਿਆਂ ਨਾਲ

    • @user-fr9fh2uw1k
      @user-fr9fh2uw1k 28 дней назад

      Ok

    • @sukhchainsingh227
      @sukhchainsingh227 28 дней назад +2

      Munda 22 sade nakodar de pind husain.pur da wa..kuriaa glt ne ohde te nal hi kuri di Family bih Sara Rolla hi paise da wa

    • @gk797
      @gk797 28 дней назад +1

      Kyo mariya goliya Reason ki c

    • @harmanbrar2018
      @harmanbrar2018 27 дней назад

      @@sukhchainsingh227 Right bro kurhia ne v gund pa rakhya

    • @sukhchainsingh227
      @sukhchainsingh227 27 дней назад

      @@gk797 ishaq piyaar mahobat .paissa

  • @ranjetbal2202
    @ranjetbal2202 28 дней назад +2

    kuhdian da dimag bahr ja k khrab ho janda,ohna ih ghr yaad nhi rehnda jihra tuci vikha rhe o,rbb sumt bkhshe putra dhian nu

  • @harpsandhu37
    @harpsandhu37 25 дней назад +1

    ਬੜੀ ਗ਼ਲਤ ਗੱਲ ਹੋਈ ||
    ਸ਼ਰਮ ਸ਼ਰਮ ਸ਼ਰਮ

  • @user-uv6mm6gb4q
    @user-uv6mm6gb4q 23 дня назад

    ਬਹੁਤ ਮਾੜਾ ਹੋਇਆ

  • @instant_youtuber
    @instant_youtuber 25 дней назад

    Ram Ram ji very sad

  • @baljindersingh1184
    @baljindersingh1184 27 дней назад +7

    ਦੇਖ ਪਾ ਰਹੇ ਹੋ ? ਕਿਉਂ ਪੰਜਾਬੀ ਨੂੰ ਵਿਗਾੜ ਰਹੇ ਭਾਈ। ਤੂੰ ਸਿੱਧਾ ਬੋਲ ( ਦੇਖ ਰਹੇ ਹੋ )। ਇਹ ( ਪਾ ) ਰਹੇ ਤਾਂ ਪੰਜਾਬੀ ਵਿੱਚ ਹੈ ਹੀ ਨਹੀਂ ।ਆਹ ਪੱਤਰਕਾਰ ਹੀ ਪੰਜਾਬੀ ਨੂੰ ਵਿਗਾੜ ਰਹੇ ਹਨ ।

  • @HoneySingh-mg9tz
    @HoneySingh-mg9tz 26 дней назад +1

    Munde da pakh kithy hai??

  • @vandnavandna9668
    @vandnavandna9668 21 день назад

    Mere Masi ne sari family ko sweden ko settle Kara Liya woh bui jalandhar ke village se Hai.
    Usney toh apney Pati ki sheddi bhi Apni cousin se karake usko bhi settle karaya
    Apni sister ke bacho ko apney brother ke through settle karwaya.
    Per Masi ko khuch nahin hua

  • @neenusehgal9067
    @neenusehgal9067 24 дня назад +1

    Dhan Baba Todar Mal Ji

  • @marysadiq7864
    @marysadiq7864 13 дней назад

    Sad but you do not know what both girls do there

  • @lakhycheema7566
    @lakhycheema7566 27 дней назад +2

    ਕੋਈ ਪਕਾ ਗੜਬੜ ਯੈਂ ਮੁੰਡੇ ਨੂੰ ਧੋਖਾ ਦਿੱਤਾ ਹੋਣਾ ਨਹੀਂ ਕੋਈ ਏਦ੍ਹਾ ਨੀ ਕਰਦਾ bhar ਜਾਕੇ।

  • @PapuPappu-vt1mv
    @PapuPappu-vt1mv 22 дня назад

    Video taa dikhao sir

  • @SandhuSaab-dg8tn
    @SandhuSaab-dg8tn 28 дней назад +2

    ਪੱਤਰਕਾਰ ਸਵਾਦ ਲੈ ਰਿਹਾ ਆ

  • @freefireprogamer9795
    @freefireprogamer9795 27 дней назад +1

    Pesse da masla

  • @user-wf8ck4fc2m
    @user-wf8ck4fc2m 26 дней назад

    New generation kids coming from Punjab specially to North America they are not a normal kids due to in Punjab Have a bad habit for minor thing physically fights in here raising hand is a very strict laws

  • @rajesh_kumar_
    @rajesh_kumar_ 28 дней назад

    ਰੰਗਲਾ ਪੰਜਾਬ ਸਾਡਾ

  • @pachukoking2963
    @pachukoking2963 27 дней назад

    Life will be miserable in prison. He will have lot of time to ponder over

  • @user-be3px9ek8h
    @user-be3px9ek8h 28 дней назад +3

    Koi gl koi awe nhi murder krda