Это видео недоступно.
Сожалеем об этом.

ਕਰੋਲਾ ਟਾਪੂ ਤੇ ਵੱਸਿਆ ਪੰਜਾਬ ਦਾ GOA ਵਰਗਾ ਪਿੰਡ | ਜਿੱਥੇ ਬਣਨ ਜਾ ਰਿਹਾ ਪੰਜਾਬ ਦਾ ਸੱਭ ਤੋਂ ਵੱਡਾ Tourist Place

Поделиться
HTML-код
  • Опубликовано: 17 авг 2024
  • ਕਰੋਲਾ ਟਾਪੂ ਤੇ ਵੱਸਿਆ ਪੰਜਾਬ ਦਾ GOA ਵਰਗਾ ਪਿੰਡ | ਜਿੱਥੇ ਬਣਨ ਜਾ ਰਿਹਾ ਪੰਜਾਬ ਦਾ ਸੱਭ ਤੋਂ ਵੱਡਾ Tourist Place
    ‪@pb7rider‬
    Please subscribe my channel ( PB7 RIDER ) to keep getting updates on new video uploads.
    ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ ( PB7 RIDER ) ਨੂੰ ਸਬਸਕ੍ਰਾਈਬ ਕਰੋ.
    I hope you enjoyed this video
    Thank you so much for watching
    god bless you all.
    lots of ❤️
    #couple #punjab #punjabi
    #punjabi vlogs #punjabi vlogger #punjabi couple #punjabi vlog #best punjabi songs #couple vlogs #hit punjabi vlogs #best punjabi vlogs #punjabi music #punjabi vlogers #punjabi youtuber #punjabi life style #top punjabi songs #vlogs #punjab vlogers #punjabi travel vlogers #punjabi song 2022 #best vlogs #punjabi family vlogs #punjabi couple vlogs #punjabi marriage vlogs #punjabi travel couple #punjabi songs #kimmi pawan vlogs

Комментарии • 75

  • @user-xt1es2tl7z
    @user-xt1es2tl7z Месяц назад +5

    ਅੰਮ੍ਰਿਤਪਾਲ ਵੀਰਾਂ ਜੇਜੋਂ ਦੋਆਬਾ ਦੇ ਕੋਲ ਦੇ ਪਿੰਡ ਜੇਜੋਂ ਦੇ ਅੱਗੇ ਦੇ ਪਿੰਡ ਪੰਜਾਬ ਦੇ ਦੋ ਸੈਰ ਕੱਰਨ ਵਾਲੀ ਜੱਗਾ ਹੋਵੇ ਤਾਂ ਜ਼ਰੂਰ ਵੀਡੀਓ ਬਣਾਉਣ ਸਾਨੂੰ ਜੇਜੋਂ ਦੁਆਬਾ ਤੇ ਗੰਡਸ਼ੰਕਰ ਦੇ ਅੱਗੋਂ ਦੇ ਪੰਜਾਬੀ ਪਿੰਡਾਂ ਵਾਲੇ ਵੀਡੀਓ ਜਰੂਰ ਬਣਾਇਉ੍ ਅੱਸੀ ਜ਼ਿਲਾ ਨਵਾਂਸ਼ਹਿਰ ਦੇ ਸ਼ਹਿਰ ਬੰਗਾ ਲਾਗੇ ਦੇ ਪਿੰਡ ਤੋਂ ਹਾਂ ਸਾਨੂੰ ਗੰਡਸ਼ੰਕਰ ਜੇਜੋਂ ਤੋਂ ਅੱਗੋਂ ਦੇ ਪੰਜਾਬੀ ਪਿੰਡਾਂ ਵਾਲੇ ਦੱਸੋ ਅਨੰਦਪੁਰ ਸਾਹਿਬ ਤੱਕ ਸਾਨੂੰ ਸੈਰ ਕੱਰਨ ਨੂੰ ਲਾਗੇ ਪੈਂਦੇ ਹੱਨ 🙏🙏🙏🙏🙏

  • @user-qx4xr1os4m
    @user-qx4xr1os4m День назад

    Bohut bdia ji

  • @AvtarSingh-yx2yh
    @AvtarSingh-yx2yh 20 дней назад

    Very beautiful video najaara aa gaya hai thankyou God blesses you all 🙏👍🌻🥀💐🏡🌲

  • @sukhwinderartist812
    @sukhwinderartist812 Месяц назад +3

    ਜੈ ਸਰਕਾਰਾਂ ਚਾਹਵੇ ਏ ਚੀਜ਼ਾ ਬਹੁਤ ਪਹਿਲਾਂ ਤੋਂ ਬਣ ਜਾਣ। ਬਹੁਤ ਕੁਝ ਹੋ ਸੱਕਦਾ ਇੰਡੀਆ ਚ। ਬਾਹਰ contry ਪੈਸਾ ਲਾਨ ਦੀ ਲੋੜ ਹੀ ਨਾ ਪਵੇ

  • @bhushanbhandari5287
    @bhushanbhandari5287 9 дней назад

    Good job , god bless you

    • @pb7rider
      @pb7rider  7 дней назад

      ਧੰਨਵਾਦ🙏

  • @parmindertakhar6251
    @parmindertakhar6251 6 дней назад

    Thank u for the hard. .work

  • @Bhaktimarg_raas
    @Bhaktimarg_raas Месяц назад

    Excellent job veere.

    • @pb7rider
      @pb7rider  Месяц назад

      Thanks vir ji❤️

  • @yuvigamerindiaan1434
    @yuvigamerindiaan1434 9 дней назад

    Vary nice brother ❤❤

    • @pb7rider
      @pb7rider  7 дней назад

      ਧੰਨਵਾਦ🙏

  • @PawanKumar-yh9ql
    @PawanKumar-yh9ql Месяц назад +2

    Always your vlog is so interesting.

  • @AjitSingh-el4gf
    @AjitSingh-el4gf Месяц назад

    Tivian

  • @neenasaini171
    @neenasaini171 Месяц назад

    Good 👍

  • @Punjabvlogs6
    @Punjabvlogs6 Месяц назад

    Very nice 🎉😮

  • @AmritPal-zo6eb
    @AmritPal-zo6eb День назад

    Paji eh Pind Ranjit Sagar Dam cheel vich nahi aya jada tar jehre pind cheel vich aye ohna nu 1 crore te nokri diti gayi hai per pind bahut gareeb hai

  • @jeetachumber6997
    @jeetachumber6997 Месяц назад

    Good.video

    • @pb7rider
      @pb7rider  Месяц назад

      Thanks vir ji❤️

  • @mohansingh3290
    @mohansingh3290 Месяц назад

    V nice

  • @jaspalsingh4941
    @jaspalsingh4941 Месяц назад

    🙏🙏
    Very nice job Bai g
    From 🇺🇸🇺🇸

    • @pb7rider
      @pb7rider  Месяц назад +1

      Thanks vir ji❤️

  • @JaswinderSingh-io7uo
    @JaswinderSingh-io7uo Месяц назад +1

    ❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ❤❤❤ ਵਾਹਿਗੁਰੂ ਜੀ ਕਿਰਪਾ ਕਰੇ ਜੀ ❤❤❤

  • @parwinder744
    @parwinder744 26 дней назад

    ਸਿਦਾ ਹੀ ਘਰ ਚ ਵੜਕੇ ਇੰਟਰਵੂ ਲੈਣ ਲੱਗ ਜਾਨਾ ਵੀਰ ਸਿਰਾ ਯਰ

    • @pb7rider
      @pb7rider  26 дней назад

      Thanks❤️🙏

  • @SandeepKumar-gv4tb
    @SandeepKumar-gv4tb Месяц назад

    👍👍

  • @chogittichogitti
    @chogittichogitti Месяц назад +1

    sir tusi bahut badya kaam kr rahy ho

    • @pb7rider
      @pb7rider  Месяц назад

      Thanks vir❤️

  • @user-zl1cu7kv6y
    @user-zl1cu7kv6y Месяц назад

    Bhut sohna pind hai vere ਜਿਊਂਦੇ vsde rho tuci

  • @haridassenterprises5502
    @haridassenterprises5502 Месяц назад +1

    Excellent hidden work❤

    • @pb7rider
      @pb7rider  Месяц назад

      Thank you so much 😀

  • @user-vp5ro9qf7p
    @user-vp5ro9qf7p Месяц назад

    Good job punjab is great

  • @BinduMavi-rq8zh
    @BinduMavi-rq8zh Месяц назад +1

    ਤੁਸੀਂ ਬਹੁਤ ਸ਼ਾਨਦਾਰ ਵਿਡਿਓ ਦਿਖਾ ਰਹੇ, ❤❤❤❤, ਪਰ ਧਿਆਨ ਰੱਖਣਾ ਸ਼ਹਿਰਾਂ ਦੇ ਗੂਲਾਮ ਲੋਗ ਕੰਪਨੀਆਂ ਵਾਲੇ ਗੰਦ ਪਾ ਦੇਣਗੇ ਇਥੇ,

    • @pb7rider
      @pb7rider  Месяц назад

      Thanks❤️❤️

  • @JaswinderSingh-c4k
    @JaswinderSingh-c4k Месяц назад

    Beutiful

  • @SarpanchMani302
    @SarpanchMani302 Месяц назад

    Bhut vadia vedio aa bhaji👍

    • @pb7rider
      @pb7rider  Месяц назад

      Thanks vir ji ❤️

  • @shonkisardarsardarshonki8787
    @shonkisardarsardarshonki8787 Месяц назад

    Very good nature place ❤

  • @manvir6090
    @manvir6090 Месяц назад

    Beautiful work

    • @pb7rider
      @pb7rider  Месяц назад

      Thank you very much!

  • @user-zn9cl8ko2n
    @user-zn9cl8ko2n Месяц назад

    Very nice information

  • @SarwanDass-qp1pi
    @SarwanDass-qp1pi Месяц назад

    Haanji ki Haal ehh ji thodaaaaaaaaaaaaaaaa Amritlal Singh ji Sat Sri Akal ji SareyaaaaaaaaaaaaaaaaaaaaaaaaN nu jiyunde Basde Raho punjabiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab 🙏🙏🙏🙏🙏

    • @pb7rider
      @pb7rider  Месяц назад

      Thanks sir ji❤️

  • @jaswinderkaurjaswinderkaur
    @jaswinderkaurjaswinderkaur Месяц назад

    very nice g

  • @user-so7eb4su8y
    @user-so7eb4su8y Месяц назад

    ❤❤

  • @myvillagemylife.2193
    @myvillagemylife.2193 Месяц назад

    Brother KAROLA tapu ni. KALARA TAPU

  • @unnati5485
    @unnati5485 Месяц назад

    Veer ji ithe plot le sakde haa. Kee rate he please bata sakte he?

  • @wanderingvarun2981
    @wanderingvarun2981 Месяц назад

    Bhaji kithe ae ehe ?

    • @pb7rider
      @pb7rider  Месяц назад

      Near dhar , village gari , pathankot

  • @BunyPhjd-gl8wy
    @BunyPhjd-gl8wy Месяц назад

    Tourist place na bano natural thik aa bai ji

  • @manmeet-Sachdeva.
    @manmeet-Sachdeva. Месяц назад

    ਵੀਰ ਮਹਿਸੂਸ ਨਾਂ ਕਰਿਉ । ਇਸ ਵਿੱਚ ਗੋਆ ਵਰਗਾ ਕੀ ਹੈ। ਕਿ ਤੁਸੀ ਕਦੇ ਗੋਆ ਜਾ ਡਾਰਲਿੰਗ ਗਏ ਹੋ। ਰੋਜ ਕਿਸੇ ਜਗਾਂ ਨੂੰ ਡਾਰਲਿੰਗ ਕਹਿ ਦਿੰਦੇ ਹੋ ਕਦੇ ਗੋਆ। 😅

  • @kanwaljitsingh5734
    @kanwaljitsingh5734 Месяц назад +1

    ਜਦੋਂ ਸੁਖਬੀਰ ਬਾਦਲ ਡਿਪਟੀ ਮੁੱਖ ਮੰਤਰੀ ਸੀ ਇਹ ਉਦੋਂ ਦਾ ਐਲਾਨ ਹੋਇਆ ਹੈ,ਇਹ ਬੋਰਡ ਹੀ ਲਗੇ ਰਹਿ ਜਾਣੇ ਨੇ ਬਨਣਾ ਕੁਝ ਨਹੀਂ ਹੈ, ਬਸ ਪ੍ਰੋਪਰਟੀ ਦੇ ਰੇਟ ਜ਼ਰੂਰ ਵਦੇ ਨੇ

  • @JaswinderSingh-c4k
    @JaswinderSingh-c4k Месяц назад

    Beutiful