ਵੱਡੇ ਘਰ ਦੀ ਧੀ | nooh | Ep - 10 | sukhpal | Jassa |pendu virsa |new punjabi natak

Поделиться
HTML-код
  • Опубликовано: 17 окт 2024

Комментарии • 1 тыс.

  • @ManjinderSinghDeoll
    @ManjinderSinghDeoll Год назад +286

    ਵੱਟ ਕੱਢ ਦਿਨੇ ੳ ਵੀਰ 👍👍👍🙏🙏🙏 ਘੈਂਟ ਵੀਡੀਓ ਹੈ

  • @Virk-2022
    @Virk-2022 Год назад +31

    ਤੁਸੀਂ ਤਾਂ ਕਮਾਲ ਹੀ ਕਰ ਦਿੱਤੀ 👍👍
    ਹਰ ਕਹਾਣੀ ਬਹੁਤ ਵਧੀਆ ਹੁੰਦੀ ਹੈ 👌👌
    🙏🙏

  • @Dutt-ff
    @Dutt-ff 10 месяцев назад +5

    ਬਹੁਤ ਵਧੀਆ ਮੈਸੇਜ ਦਿੱਤਾ ਕਹਾਣੀ ਰਾਹੀਂ। ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ ਹੈ ਘਰ ਦੇ ਵਿੱਚ ਵੈਸੇ ਕੋਈ ਦੁੱਖ ਤਕਲੀਫ ਨਾਂ ਹੋਵੇ। ਤੁਹਾਡੀਆਂ ਸਾਰੀਆਂ ਕਹਾਣੀਆਂ ਵਧੀਆ ਹੁੰਦੀਆਂ ਹਨ। ਨਾਲੇ ਸਿਆਣੇ ਕਹਿੰਦੇ ਹਨ ਕਿ ਕਿਸੇ ਦਾ ਪੱਕਾ ਦੇਖ ਕੇ ਆਪਣਾ ਕੱਚਾ ਨੀਂ ਢਹੁੰਣਾ ਚਾਹੀਦਾ। ਸਾਰੀ ਟੀਮ ਦਾ ਧੰਨਵਾਦ ਜੀ ਰਾਮ ਪ੍ਰਸ਼ਾਦ ਪਿੰਡ ਭੋੜੇ ਨਾਭਾ ਜ਼ਿਲਾ ਪਟਿਆਲਾ 🙏🙏

    • @JassaSukhpal
      @JassaSukhpal  10 месяцев назад

      ਧੰਨਵਾਦ ਜੀ 🙏🙏

  • @gillsahab9144
    @gillsahab9144 Год назад +9

    Very nice video👌👌👌ਰੱਬ ਤੁਹਾਨੂੰ ਤਰਕੀ ਬਖਕਸ਼ੇ

  • @jyotiwalia8044
    @jyotiwalia8044 Год назад +7

    Video bahut vadiya lagi veer ji bahut bahut beautiful massge ji aap ke video dekh ke dil Kush ho janda ha veer ji I am very very happy ji God bless you my lovely lovely jodi ji jyoti sangrur

  • @gurbaxkaur2452
    @gurbaxkaur2452 Год назад +3

    ਸੂਖਪਾਲ ਤੇ ਜਸੇ ਬਹੂਤ ਵਦੀਆ ਤੂਹਾਡੀਆ ਵੀੜੀਓ ਪਰਮਾਤਮਾ ਤੂਹਾਡੀ ਟੀਮ ਨੂ ਚੜਦੀ ਕਲਾ ਰਖੇ ਗੂਰਬਖਸ਼ ਕੌਰ ਨਿਓਯੌਰਕ

  • @bhadarsingh1871
    @bhadarsingh1871 Год назад +3

    Whaheguru ji very good video he thanks all team and ਸੁਖਪਾਲ and ਜੱਸਾ good luck

  • @jagtarmalaysia9666
    @jagtarmalaysia9666 Год назад +8

    Bahot bahot vadia video ji 👌👌👌👌🙏🙏✈️✈️

  • @GurpreetKaur-sy8wx
    @GurpreetKaur-sy8wx Год назад +7

    Bahut vadhia video ji hamesha chardi kala ch raho.hasde raho vasde raho 🌹🌹🌸🌸🌹🌹🙏🙏

  • @SukhwinderSingh-wq5ip
    @SukhwinderSingh-wq5ip Год назад +15

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @singhjagjeet6171
    @singhjagjeet6171 Год назад +3

    ਬਹੁਤ ਵਧੀਆ ਵੀਡਿਉ ਹੈ ਸਾਰੀ ਟੀਮ ਬਹੁਤ ਵਧੀਆ ਐਕਟਿੰਗ ਕਰਦੀ ਹੈ ਪੇਂਡੂ ਵਿਰਸਾ

  • @premmittal7111
    @premmittal7111 Год назад +34

    ਵੱਡੇ ਘਰ ਦੀ ਧੀ ਵਧੀਆ ਛੋਟੀ ਫਿਲਮ ਵਧੀਆ ਇਨਸਾਨ ਦੀ ਪਰਖ ਕਰੋ ਪੈਸੇ ਪਿੱਛੇ ਨਾ ਜਾਓ ਆਖਿਰ ਸੁਖਪਾਲ ਭੈਣ ਨੂੰ ਸਮਝ ਆ ਹੀ। ਗਈ ਵਧਾਈ ਵੀਰ ਸਿੰਘ ਪਰਮਾਰ ਸੁਖਪਾਲ ਕੌਰ ਅਤੇ ਪੇਂਡੂ ਵਿਰਸਾ ਟੀਮ Prem singh Mittal retire dc office Mansa i wait your next movie Tuesday morning

  • @gurjeet.singhparmar.bappia3389
    @gurjeet.singhparmar.bappia3389 Год назад +8

    ਬਹੁਤ ਵਧੀਆ, ਵਾਹਿਗੁਰੂ ਜੀ ਹੋਰ ਤਰੱਕੀਆ ਬਖਸ਼ਣ।

  • @bhupinderkaur2419
    @bhupinderkaur2419 Год назад +6

    Very nice video veerji ♥️♥️♥️♥️🤗🤗🤗👌👌👌

  • @nirmalkaur-ki5ob
    @nirmalkaur-ki5ob 5 месяцев назад +2

    Bahut vadiaaa ji sukhpal and jassa and all team very good work ji

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @JagtarSingh-gg2mq
    @JagtarSingh-gg2mq 3 месяца назад +3

    ਬਹੁਤ ਵਧੀਆ ਵੀਰਾ ਪ੍ਰੇਮੀ ਬਣਾਂਵਾਲੀ ਮਾਨਸਾ

    • @JassaSukhpal
      @JassaSukhpal  3 месяца назад

      ਧੰਨਵਾਦ ਜੀ🙏

  • @jeetdevgn5661
    @jeetdevgn5661 Год назад +5

    Bhut vadia video aa veer gi

  • @jantasingh6707
    @jantasingh6707 Год назад +1

    V good video

  • @MrBudh
    @MrBudh Год назад +11

    ਬਹੁਤ ਹੀ ਸਾਫ ਸੁਥਰੀਆਂ ਅਤੇ ਪਰਿਵਾਰਕ ਵੀਡੀਓ ਹੁੰਦੀਆਂ ਹਨ। ਧੰਨਵਾਦ।

  • @manjukapila3074
    @manjukapila3074 8 месяцев назад +1

    Bahut badhiya video

    • @JassaSukhpal
      @JassaSukhpal  8 месяцев назад

      ਧੰਨਵਾਦ ਜੀ🙏

  • @khushpreetkaur603
    @khushpreetkaur603 Год назад +5

    Bhut vadiya ji 👌👌

  • @gurbaazbuttar4565
    @gurbaazbuttar4565 Год назад +1

    Very nice video aa g❤❤

  • @inderjitkaur4820
    @inderjitkaur4820 Год назад +7

    Parmatma tuhanu turkiya bakshen 🙏🙏 bahut sohni video 👌👌

  • @darmsingh7265
    @darmsingh7265 Год назад +1

    V. V. Nice

  • @neetugold6136
    @neetugold6136 Год назад +3

    ਬਹੁਤ ਵਧੀਆ ਸੁਨੇਹਾ ਦਿਤਾ।

  • @JamnaDevi-l2i
    @JamnaDevi-l2i 7 месяцев назад +1

    ਬਲਦੇਵ ਸਿੰਘ ਬਿਆਸ ਤੋਂ

  • @jonykambo812
    @jonykambo812 Год назад +8

    Very nice video g God bless you all team members 👌👌👌❤️❤️❤️❤️❤️👍👍👍👍

  • @amanpreet6233
    @amanpreet6233 Год назад +1

    good good nice video

  • @1999SC
    @1999SC Год назад +9

    ਬਹੁਤ ਵਧਿਆ ਵਿਦਿਔ👍👍👌🎆🎇🎆

  • @gitanjalikumar
    @gitanjalikumar 29 дней назад +1

    Bhaai bara peaceful and samajhdaar hai

  • @gursimrankaur8346
    @gursimrankaur8346 Год назад +5

    Ase thode sare videos dakhde a sanu saria videos vadia lagaya gad bless you👍👍

  • @RadhaRani-zk3xh
    @RadhaRani-zk3xh Год назад +1

    Good very good 👍

  • @jasmeen_295
    @jasmeen_295 Год назад +6

    Nice video bhut wadia tohadia videos♥️ jldi to jldi upload kreya kro mainu roj roj tohadia new video dekhna pasand aa🔥🔥

  • @ravinderchopra3930
    @ravinderchopra3930 Год назад +2

    Bahut.wadia.vidio.salut.teem.nu.ravinder..chopra.bathinda.lal.singh.nagar

  • @SukhwinderSingh-ft4qz
    @SukhwinderSingh-ft4qz Год назад +1

    ❣👌

  • @angadmann1956
    @angadmann1956 Год назад +11

    ਬਹੁਤ ਹੀ ਵਧੀਆ। ਅਸਲੀ ਜਿੰਦਗੀ ਦੀ ਵੀਡੀਓ

  • @Aaradhya-f7b
    @Aaradhya-f7b Год назад +1

    Wow what a video

  • @jassgrewaljassgrewal-vu3bq
    @jassgrewaljassgrewal-vu3bq Год назад +9

    ਜੱਸੇ ਵੀਰ ਸੁਖਪਾਲ ਭੈਣ ਇਕ ਗੱਲ ਦੱਸੋ ਤੁਸੀਂ ਕਿਹਾ ਦੀ ਲਈ ਵੱਡਾ ਘਰ ਨਾ ਦੇਖੇ ਅੱਜ ਕੱਲ ਤਾਂ ਛੋਟੇ ਘਰ ਵਾਲਿਆਂ ਨੂੰ ਵੀ ਖੰਭ ਲੱਗ ਜਾਂਦੇ ਨੇ ਜਦੋਂ ਉਹਨਾਂ ਦੇ ਪੁੱਤ ਦਾ ਰਿਸ਼ਤਾ ਹੋ ਜਾਂਦਾ ਜਦੋਂ ਨਹੀ ਹੁੰਦਾ ਓਦੋਂ ਤਾਂ ਮਿਨਤਾਂ ਕਰਨ ਗੇ ਜਦੋ ਹੋ ਜਾਂਦਾ ਓਦੋਂ ਬੈਗਾਨੀ ਧੀ ਨੂੰ ਕਹਿਣ ਗੇ ਸਾਡੇ ਪੁੱਤ ਨੂੰ ਤਾਂ ਵਥੇਰੇ ਰਿਸ਼ਤੇ ਆਏ ਨੇ ਇਹੀ ਨੀ ਮੰਨਦਾ ਸੀ ਵਿਆਹ ਨੂੰ ਸਭ ਬੈਗਾਨੀ ਧੀ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ ਇਹ ਚਾਹੁੰਦੇ ਨੇ ਸਾਡੇ ਹਿਸਾਬ ਨਾਲ ਚੱਲੇ ਇਨਾਂ ਨੂੰ ਪੁਛੇ ਮੁਲ ਖਰੀਦ ਕੇ ਲਿਆਏ ਓ ਉਹ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਨੀ ਜੀਅ ਸਕਦੀ ਕਿਤੇ ਜਾਣਾ ਜੇ ਦੱਸ ਕੇ ਵੀ ਜਾਓ ਆਉਂਦਿਆਂ ਨੂੰ ਮੂੰਹ ਵਿੰਗੇ ਤਾਂ ਵਿੰਗਾ

  • @LakhwinderSingh-vr7cs
    @LakhwinderSingh-vr7cs Год назад +1

    Very nice video sukpal

  • @lakveersidhu1996
    @lakveersidhu1996 Год назад +5

    👌👌💖💖

  • @PawanKumar-if1qs
    @PawanKumar-if1qs Год назад +1

    Jatt di Joon - Bahut sohni kahani likhi hai

  • @BaljinderSingh-qu8do
    @BaljinderSingh-qu8do Год назад +9

    ਬਹੁਤ ਵਧੀਆ ਸਨੇਹਾ ਦਿਤਾ ਸੁਖਵਿੰਦਰ ਕੌਰ ਪਟਿਆਲਾ

  • @RajeshKumar-tz6wg
    @RajeshKumar-tz6wg 3 месяца назад +2

    Sukhpal or jassa g ka kirdar bilkul parivarik

    • @JassaSukhpal
      @JassaSukhpal  3 месяца назад

      ਧੰਨਵਾਦ ਜੀ🙏

  • @kiranjeetkaur7460
    @kiranjeetkaur7460 Год назад +4

    Sukhpal Didi di acting awesome. .

  • @jashankhan7218
    @jashankhan7218 2 месяца назад +1

    Very nice video 😊😊😊

    • @JassaSukhpal
      @JassaSukhpal  2 месяца назад

      ਧੰਨਵਾਦ ਜੀ🙏

  • @harvindersidhu8914
    @harvindersidhu8914 Год назад +5

    Bhuat Soni video ❤

  • @darshanamahant6149
    @darshanamahant6149 Год назад +1

    Bhut vadiya video .Darshna mahant Amloh

  • @RjBeautysalon7249
    @RjBeautysalon7249 Год назад +7

    Boht vadea ji. God bless you all team

  • @akashdk5686
    @akashdk5686 Год назад +2

    Very nice video Gurjeet kaler dhudike moga jasse da good kam Sukhpal da good kam

  • @Anitarani.........
    @Anitarani......... Год назад +7

    Very nice video g 👌👌👌👌

  • @gursewaksinghlopa8540
    @gursewaksinghlopa8540 Год назад +1

    Very good Gursewak singh behniwal

  • @surajchhabra3063
    @surajchhabra3063 Год назад +4

    Great story Rudrapur Uttrakhand

  • @jobanpreetsingh8411
    @jobanpreetsingh8411 Год назад

    ਘੱਟ ਵੀਡਿੳ

  • @ramangill184
    @ramangill184 Год назад +3

    Bhut vadia msg dita nice video g

  • @BaldevSingh-pf2tu
    @BaldevSingh-pf2tu Год назад +1

    ਬਹੁਤ ਵਧੀਆ ਵੀਡੀਓ ਹੁੰਦੀ ਹੈ

  • @sidhu4385
    @sidhu4385 Год назад +3

    ❤️❤️❤️👌👌👌👌

  • @reetgrewal9160
    @reetgrewal9160 Год назад +1

    boht vdia video c। shi gal ajj kl di genration eve ee krdi

  • @sukhisidhuu4426
    @sukhisidhuu4426 Год назад +4

    Very nice 👍🏻👍🏻

  • @HarjitsinghSidhu-j4t
    @HarjitsinghSidhu-j4t 2 месяца назад

    Bohat Sona pendu virsa channel te saryia video sari family Katha Beth k dekhde a bohat vadia

  • @karamsingh8878
    @karamsingh8878 Год назад +4

    GoodPerformance

  • @Gursukh_sidhu
    @Gursukh_sidhu Год назад +2

    ਬਹੁਤ ਵਧੀਆ ਲੱਗੀ ਵਿਡੀਓ ਸਿਮਰਜੀਤ ਕੌਰ ਅਕਲੀਆ

  • @manjitkaur6659
    @manjitkaur6659 Год назад +1

    Very very nice Ji Talwandi Bhai ji good

  • @harwindersingh1574
    @harwindersingh1574 Год назад +3

    Good example this times the new janrasien lai thanks

  • @khushisandhu5856
    @khushisandhu5856 Год назад +1

    Vari nice 👍👏🙏

  • @santdhaliwal6224
    @santdhaliwal6224 Год назад +49

    ਅੱਜ ਕੱਲ੍ਹ ਦੀਆਂ ਵਹੁਟੀਆਂ ਬਾਰੇ ਬਹੁਤ ਵਧੀਆ ਵੀਡੀਓ ਪੇਸ਼ ਕੀਤੀ ਹੈ।----ਲਾਭ ਸਿੰਘ ਰੋਮਾਣਾ

    • @kamleshsharma4934
      @kamleshsharma4934 Год назад +3

      Very very nice video

    • @davindersinghdavinders1310
      @davindersinghdavinders1310 Год назад +3

      @@kamleshsharma4934 ààaaaaaàà

    • @japudhaliwal8213
      @japudhaliwal8213 Год назад

      V.nice

    • @nirmalkaur1585
      @nirmalkaur1585 Год назад

      @@davindersinghdavinders1310 000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000

    • @nirmalkaur1585
      @nirmalkaur1585 Год назад +1

      @@davindersinghdavinders1310 0noor boot0000000000000000000000000000000

  • @kulvinderkaur8072
    @kulvinderkaur8072 Год назад +2

    Bhut vdia aa video ji mehar rukhe parmatma

  • @CopycatX01
    @CopycatX01 Год назад +3

    Very nice video bi ji waheguru mar kari sari Team ta Gulab saini Ratia Fatehbad

  • @surjeetkaur4585
    @surjeetkaur4585 Год назад +8

    ਅਸੀਂ ਵੀ ਵੀਹ ਕਿੱਲਿਆਂ ਨਾਲ ਰਿਸ਼ਤਾ ਜੋੜ ਕੇ ਪਛਤਾ ਰਹੇ ਹਾ ਨਾਲੇ ਚਾਲੀ ਲੱਖ ਦਾਤਾ ਕੁੜੀ ਸਾਡੇ ਘਰੇ ਬੈਠੀ ਆ

  • @jasvirkaurnafri9757
    @jasvirkaurnafri9757 Год назад

    ਬਹੁਤ ਵਦੀਆ ਵੀੜੀਓ ਨੇ 👍👍👍👍👍

  • @AmarjitKaur-nu3ke
    @AmarjitKaur-nu3ke Год назад +5

    😁😁👍👍💛💛

  • @KuldeepSingh-cx2iq
    @KuldeepSingh-cx2iq Год назад +2

    ਜਸੇ ਵੀਰ ਸੁਖਪਾਲ ਕੌਰ ਭੈਣ ਜੀ ਕੈਨੇਡਾ ਆਉਣ ਤੋਂ ਪਹਿਲਾਂ ਆਦਤ ਸੁਧਾਰ ਲੋ ਕੈਨੇਡਾ ਆਕੇ ਸਭ ਨੂੰ ਆਪਦਾ ਕੰਮ ਆਪ ਕਰਨਾਂ ਪੈਦਾਂ ਹੈ ਏਥੇ ਕੋਈ ਕਿਸੇ ਦੇ ਆਧੀਨ ਨਹੀਂ ਹਨ ਸਾਰੇ ਕੰਮ ਕਰਦੇ ਹਨ ਸਿਆਣਾਂ ਧੀ ਪੁੱਤ ਸਮਝਾਏ ਤੋਂ ਸਮਝ ਜਾਦਾਂ ਹੈ ਸਾਨੂ ਸਿਖਿਆ ਲੈਣੀ ਚਾਹੀਦੀ ਹੈ ਨਵਾਂ ਕਨਸੈਪਟ ਹੈ ਬਹੁਤ ਵਧੀਆ ਜੀ ਧੰਨਵਾਦ ਜੀ ਸਾਰਿਆਂ ਦਾ । ਪਿੰਡ ਦੋਸਾਂਝ ਮੋਗਾ ਕੈਨੇਡਾ ।।

  • @sekhon_vlogz
    @sekhon_vlogz Год назад +4

    Bohat vadia ji

  • @MANPREETKAUR-mt3mj
    @MANPREETKAUR-mt3mj Год назад

    Bhut sohni acting vere

  • @HarwinderSingh-lh9ht
    @HarwinderSingh-lh9ht Год назад +3

    Very nice jassa 👍 harwinder latala

  • @sahijsingh6451
    @sahijsingh6451 Год назад

    ਬਹੁਤ ਵਧੀਆ ਨਾਮ ਦਲਜੀਤ ਸਿੰਘ

    • @JassaSukhpal
      @JassaSukhpal  Год назад

      ਧੰਨਵਾਦ ਸਾਹਿਲ ਜੀ 🙏

  • @subhashchandlalpur3897
    @subhashchandlalpur3897 Год назад +3

    आपका जो भी एपिसोड चलता है बहुत अच्छा

  • @reshamchahal985
    @reshamchahal985 Год назад +1

    Bahut vadhia

  • @Vehle_nikamme
    @Vehle_nikamme Год назад +4

    Bhut bdia video pind di zad a gaie vekh ke veerji tuhadiyan Sariyan videos bhut bdia hundia Gurinder from Brampton canada

  • @raajkaur2488
    @raajkaur2488 Год назад +2

    Very nice beautiful movie congratulations God bless all teem

  • @sukhpalsingh9477
    @sukhpalsingh9477 Год назад +3

    ਬਹੁਤ ਵਧੀਆ 👍👍🙏

  • @sukhrajkaurgrewal3782
    @sukhrajkaurgrewal3782 Год назад +1

    ਬਹੁਤ ਵਧੀਆ ਵੀਡੀਓ ਜੀ

  • @asifpervaiz7450
    @asifpervaiz7450 Год назад +3

    Nice 👍 velog. Sari team da kum Bohat vadiha.

  • @JogindersinghJoginder-ly8sc
    @JogindersinghJoginder-ly8sc Месяц назад

    ਬਹੁਤ ਵਧੀਆ

  • @TejwinderSingh-gp7cf
    @TejwinderSingh-gp7cf 3 месяца назад

    Nice 👍👍👍👍👍👍👍👍👍👍👍👍👍👍👍👍👍

  • @sairasyed2122
    @sairasyed2122 Год назад +3

    Very nice Video ji bohat hi khob ji
    Nice topic ji Watch From Switzerland

  • @jaskiratsingh2015
    @jaskiratsingh2015 Год назад +2

    Siraa video story bhut wDiya aa well done guys👍

  • @darshansingh1820
    @darshansingh1820 Год назад +6

    Very nice story Jasse bai
    From Dr Darshan Singh Bagli kalan teh Samrala

  • @kirankingra7510
    @kirankingra7510 10 месяцев назад +1

    Very very nice video ji God bless you ❤❤❤❤

    • @JassaSukhpal
      @JassaSukhpal  9 месяцев назад

      ਧੰਨਵਾਦ ਜੀ 🙏

  • @satnamsinghbrar6062
    @satnamsinghbrar6062 Год назад +3

    👏👏👏👏👏👏👏👍👍👍👍👍👍

  • @sukhjitkaur2393
    @sukhjitkaur2393 Год назад +2

    Bhut hi vadia massage dita Veer ji 👌❤️👍 God bless you ❤️

  • @amarjitsingh1946
    @amarjitsingh1946 Год назад +10

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ 👍👍👌👌💯💯

  • @harpinderamandeepdhaliwal7642
    @harpinderamandeepdhaliwal7642 Год назад +2

    Nice video aman Himmatpura

  • @deepmohal1222
    @deepmohal1222 Год назад +3

    Vada video

  • @sukhisukhi9947
    @sukhisukhi9947 Год назад +1

    Ajj mean 2 vaar dakhi a video Bohat khant video

  • @Creative_Karan855
    @Creative_Karan855 Год назад

  • @dikshagarg3655
    @dikshagarg3655 Год назад +3

    Bhut vdea video ji best of luck i am Ludhiana

  • @AmandeepSingh-ul9mz
    @AmandeepSingh-ul9mz Год назад

    ਬਹੁਤ ਵਧੀਆ ਜੀ

  • @happy_harman9725
    @happy_harman9725 Год назад +4

    Very very,,,,,, nice video 👍👍👍👌👌👌

  • @official_sukh_parlour_pb19
    @official_sukh_parlour_pb19 Год назад

    ਬਹੁਤ ਵਧੀਆ ਵੀਡੀਓ ਵੀਰ ਜੀ

  • @HarpreetKaur-st8fn
    @HarpreetKaur-st8fn Год назад +8

    ਵੀਰ ਜੱਸਾ ਤੇ ਸਾਰੀ ਟੀਮ ਵਧਾਈ ਦੇ ਪਾਤਰ ਹਨ ਸਾਡੇ ਸਮਾਜ ਵਿਚ ਤੇ ਸੱਭਿਆਚਾਰ ਵਿਚ ਅਸਲ ਵਿਚ ਜੋ ਵਾਪਰ ਰਿਹਾ ਉਸ ਨੂੰ ਬਾਕਮਾਲ ਪੇਸ਼ ਹੀ ਨਹੀ ਕਰ ਰਹੇ ਬਲਕਿ ਪੰਜਾਬੀ ਮਾਂ ਬੋਲੀ ਦੀ ਕਮਾਲ ਦੀ ਪੇਸ਼ਕਾਰੀਂ - ਪਰੋਫੈਸਰ ਹਰਪਰੀਤ ਕੌਰ ਟਿਵਾਣਾ -ਅਮਰੀਕਾ ਕੈਲੋਫੋਰਨੀਆਂ