Aman Rozi ਭਾਵੁਕ ਹੋ ਕੇ ਕਹਿੰਦੀ ਪਛਤਾਵਾ ਹੀ ਰਿਹ ਜਾਦਾ ਬੱਸ

Поделиться
HTML-код
  • Опубликовано: 3 окт 2024
  • #atmasinghamanrozi #mele #mslivetv #amanrozi
    Aman Rozi ਭਾਵੁਕ ਹੋ ਕੇ ਕਹਿੰਦੀ ਪਛਤਾਵਾ ਹੀ ਰਿਹ ਜਾਦਾ ਬੱਸ
    Mslivetv Conact For Live - 90415-15900

Комментарии • 179

  • @charanjitkaur4260
    @charanjitkaur4260 Год назад +14

    ਰੋਜ਼ੀ ਜੀ ਤੁਹਾਡੇ ਗਾਣੇਂ ਬਹੁਤ ਵਧੀਆ ਲੱਗਦੇ ਹਨ ਦਿੱਲ ਨੂੰ ਸਕੂਨ ਮਿਲਦਾ ਹੈ 🌹🌹👌

  • @golababa786
    @golababa786 Год назад +7

    ਪੈਣ ਜੀ ਦੱਬ ਕੇ ਰੱਖ ਕੰਮ ,👏👏👏👏👏
    👏👏👏👏👏

  • @butasinghchatamla5978
    @butasinghchatamla5978 Год назад +6

    ਰੋਜ਼ੀ ਜੀ ਬਾ ਕਮਾਲ ਗਾਇਕੀ ਅਤੇ ਆਤਮਾ ਜੀ ਸ਼ਬਦਾਵਲੀ ਵੀ ਬਾ ਕਮਾਲ 👌 ਗਿਲੇ ਸ਼ਿਕਵੇ ਭੁਲਾ ਕੇ ਮੁੜ ਤੋਂ ਇਕੱਠੇ ਹੋ ਕੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਰਹੋ

  • @saroversingh9379
    @saroversingh9379 Год назад +20

    ਸਹੀ ਗਲ ਭੈਣ ਮੇਰੀੲੇ ਰੱਬ ਰਾਜੀ ਰੱਖੇ

  • @gurcharansingh6902
    @gurcharansingh6902 Год назад +6

    ਬੀਬੀ ਬਹੁਤ ਵਧੀਆ ਗਾਉਂਦੀ ਹੈ ਪਰਮਾਤਮਾ ਇਸ ਦੀ ਉਮਰ ਲੰਮੀ ਕਰੇ

  • @ekamdeep7218
    @ekamdeep7218 Год назад +35

    ਰੋਜੀ ਜੀ ਆਤਮਾ ਤੇ ਤੁਸੀਂ ਇਕੱਠੇ ਗਾਉ ਤੁਹਾਡੀ ਜੋੜੀ ਬਹੁਤ ਸੋਹਣੀ ਆ

  • @harvindersinghchahal6642
    @harvindersinghchahal6642 Год назад +20

    ਬਿਲਕੁਲ ਸੱਚ ਕਿਹਾ ਬੀਬਾ ਜੀ ਪਿਉਂ ਹੀ ਹੁੰਦਾ ਛਾ ਹੁਦੀ ਆ ਪਿਉਂ ਜਿਸ ਦਾ ਪਿਉਂ ਹੈਂ ਨੀ ਉਸ ਤੋਂ ਪੁੱਛੋ ਸਹੀ ਕਿਹਾ ਬੀਬਾ ਜੀ

  • @ManjitKaur-cw3fx
    @ManjitKaur-cw3fx Год назад +6

    ਰੋਜੀ ਕਮ ਚਕ ਦੇ God bless you love you rozi

  • @SandeepSingh-ky1wj
    @SandeepSingh-ky1wj Год назад +4

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @dalbirsinghsingh8144
    @dalbirsinghsingh8144 Год назад +17

    ਵਾਹਿਗੂਰ ਮੇਅਰ ਕਰੀਓ ਭੈਣ ਤੇ ਜੋੜੀ ਸਦਾ ਜਿੰਦਾਬਾਦ ਰਹੇ

  • @pindersingh9807
    @pindersingh9807 Год назад +3

    ਬਹੁਤ ਵਧਿਆ ਗਾਇਆ ਭੈਣ ਜੀ

  • @malkitghai4314
    @malkitghai4314 Год назад +21

    ਰੋਜ਼ੀ ਮੈਡਮ, ਬਹੁਤ ਵਧੀਆ ਗੀਤ ਗਾਏ ਹਨ, ਆਪ ਜੀ ਨੇ, ਸਭ ਤੋਂ ‌ਜਿਆਦਾ ਪਸੰਦ ਗੀਤ ਹੈ,ਕੀ ਜ਼ੋਰ ਗਰੀਬਾਂ ਦਾ,ਸੁੱਖ ਪਰਦੇਸੀ ਕਰਮਾਂ ਦੇ ਨਾਲ ਮਿਲਦੇ ਨੇ, ਤੂੰ ਪ੍ਰਦੇਸੀ ਵਿਆਹ ਕਰਵਾ ਲਿਆ, ਆਪ ਜੀ ਦੇ ਨਾਲ ਜ਼ੋ ਹੋਇਆ, ਇਹ ‌ਸਭ ਆਪ ਹੀ ਜਾਣਦੇ ਹੋ, ਆਪ ਥੋੜਾ ਧੀਮੀ ਸੁਰ ਵਿਚ ਗਾ ਕੇ ਦੇਖੋ, ਸ਼ਹਿਦ ਪਰਮਾਤਮਾ ਤੁਹਾਨੂੰ ਹੋਰ ‌ਤਰੱਕੀ ਬਖਸ਼ਿਸ਼ ਕਰ ਦੇਣ ।

    • @ajmersingh4967
      @ajmersingh4967 Год назад +1

      Rozi you are very good singer madam i likes your songs very nice singer ho tudsi i am your big fan

    • @ajmersingh4967
      @ajmersingh4967 Год назад

      God bless you always ji

  • @salvinderkour2232
    @salvinderkour2232 Год назад +4

    ਬਹੁਤ ਸੋਹਣਾ ਗੀਤ ਆ ਅਵਾਜ ਵੀ

  • @tejindersingh2690
    @tejindersingh2690 Год назад +7

    ਰੋਜ਼ੀ ਭੈਣੇ ਡੋਲੀ ਨਾ ਦੱਬ ਕੇ ਰੱਖ 👍 ਵਾਹੇਗੁਰੂ ਮੇਰ ਭਰੀਆਂ ਹੱਥ ਰੱਖੀ

  • @gurmitsinghgurmitbhullar9121
    @gurmitsinghgurmitbhullar9121 Год назад +51

    ਰੋਜ਼ੀ ਜੀ ਬਹੁਤ ਵਧੀਆ ਪਰ ਦੋਵੇਂ ਇੱਕਠੇ ਗਾਓ ਬਹੁਤ ਵਧੀਆ ਜੋੜੀ ਆਤਮਾ ਤੇ ਰੋਜ਼ੀ

  • @HarjinderSingh-dk6pu
    @HarjinderSingh-dk6pu Год назад +11

    ਰੋਜੀ ਜੀ ਤੁਸੀ ਤੇ ਆਤਮਾ ਜੀ ਇੱਕਠੇ ਹੋ ਜਾਉ ਜੇ ਦੁਨੀਆ ਤੇ ਹੋਰ ਨਾਂ ਕਰਨਾ ਹੈ ਤਾਂ

  • @SukhbalwinderSingh
    @SukhbalwinderSingh 7 месяцев назад

    Very nice👍👍🎉🎉❤ bacha data Rho good msg for people

  • @mannuladhar5574
    @mannuladhar5574 Год назад +1

    Medam roji ji bahut badiya

  • @avtardeol7895
    @avtardeol7895 Год назад +3

    ਰੋਜ਼ੀ ਤੇ ਆਤਮਾ ਸਿੰਘ ਇਕੱਠੇ ਹੋ ਜਾਂਦੇ ਵਧੀਆ ਗੱਲ ਹੈ

  • @SSBRAR13
    @SSBRAR13 Год назад +11

    ਵਾਹਿਗੁਰੂ ਜੀ 🙏

  • @bhupinderkaur2704
    @bhupinderkaur2704 Год назад +40

    ਰੋਜੀ ਜੇ ਕੋੲੀ ਗਿਲਾ ਸਿਕਵਾ ਅਾਤਮੇ ਜਰੂਰ ਮਨਾਓ ਕਿਸੇ ਚੰਗੇ ਬੰਦੇ ਵਿਚ ਪਾ ਲੳੁ ਬਹੁਤ ਸੋਹਣੀ ਜੋੜੀ ਅਾ

    • @gsp9i7
      @gsp9i7 Год назад

      atme valo koi gl a roji ta sehmat he ho sakda atmi di family na man sakdi hove

  • @laddisandhu5419
    @laddisandhu5419 Год назад +2

    Waheguru guru meher kri meri sister te ina pyaer Devi rabba meri sister nu ina di awaj eda hi surili rakhi mereya malka 🙏🙏🙏🙏🙏 jai perra di

  • @mkrajputmkrajput7467
    @mkrajputmkrajput7467 Год назад +1

    Super duper song

  • @saroversingh9379
    @saroversingh9379 Год назад +4

    ਅਾਤਮਾ ਵੀਰ ਤੇ ਤੁਸੀ ਫਿਰ ੲਿਕੱਠੇ ਹੋ ਜਾਵੋ ਸਭ ਦੀ ਜਰੂਰਤ ਅੈ

  • @GurdeepSingh-be7lt
    @GurdeepSingh-be7lt Год назад +1

    Very good mam

  • @ranasinghofficial2795
    @ranasinghofficial2795 Год назад +13

    ਮੈਂ ਤੁਹਾਡੇ ਗਲੇ ਦਾ ਮੁਰੀਦ ਹਾਂ 🙏🏻🙏🏻

  • @SunilKumar-yr3dq
    @SunilKumar-yr3dq Год назад +3

    Very nice God bless you always and live long life

  • @bakhshishbisa1201
    @bakhshishbisa1201 Год назад +6

    Best wishes Rozi ji
    God bless you❤

  • @moharpandher3574
    @moharpandher3574 Год назад +2

    Roji ji davro iktha ho javo Atama ta Roji best jaori

  • @sohansinghsandhu4025
    @sohansinghsandhu4025 Год назад +6

    ਬੀਬਾ ਰੋਜੀ ਦੋਨੋ ਅਕਠੇ ਹੋ ਕੇ ਗਾਓ ਵਧੀਆ ਜੋੜੀ ਹੈ ।

  • @rajmixchannel4843
    @rajmixchannel4843 Год назад +7

    Very good keep it up Rozi ji.

  • @anmolphotography9823
    @anmolphotography9823 Год назад +23

    ਇਕੱਠੇ ਹੋ ਜਾਵੋ ਸਮਝੋ, ਕੁਮੈਟ ਪੜ ਕੇ ਦੇਖ ਲਵੋ ਸਾਰੇ

  • @nirmaljitsingh1357
    @nirmaljitsingh1357 Год назад

    Very nice song

  • @jagdeepsinghrandhawa8910
    @jagdeepsinghrandhawa8910 Год назад +1

    Aman rozi g atma g fer ton gauog tuhadi johdi bahut badhiya hai waheguru ji Mehar Karan g

  • @gurdevsidhu8164
    @gurdevsidhu8164 Год назад +15

    Reality exists through the song with sweet voice

  • @gagandeepkaur6833
    @gagandeepkaur6833 Год назад +8

    ਰੋਜੀ ਭੈਣ ਜੀ ਤੁਹਾਡੀ ਆਵਾਜ ਵਾਹ ਕੁਮਾਲ ਆ ਜੀ

  • @roshansaroya5987
    @roshansaroya5987 11 месяцев назад

    Very nice songs🎵🎵🎵

  • @ranasinghofficial2795
    @ranasinghofficial2795 Год назад +24

    ਤੁਸੀਂ ਬਾਕਮਾਲ ਗਾਇਕੀ ਦੇ ਮਾਲਿਕ ਹੋ
    🙏🏻🙏🏻🙏🏻🙏🏻

  • @amarjitsinghsinghamarjit1305
    @amarjitsinghsinghamarjit1305 Год назад +1

    Veri nic awaj hai tuhadi roji ji

  • @RamSingh-xi6wu
    @RamSingh-xi6wu Год назад +2

    Roji ji ekthe gavo atma nal

  • @gurbazsingh1470
    @gurbazsingh1470 Год назад +1

    Kya Baat ha g bohat ghaint a g dabb k rkho

  • @AvtarSingh-vb7rs
    @AvtarSingh-vb7rs Год назад +26

    ਰੋਜ਼ੀ ਜੀ ਇਕੱਠੇ ਹੋ ਜਾਉ ਆਤਮਾ ਡਬਲ ਗਾਈਕ ਏ ਲਿਖਾਰੀ ਤੇ ਗਾਈਕੀ ਇਹ ਬੰਦਾ ਹਰ ਇਕ ਨੂੰ ਪਾਸ ਕਰ ਲ੍ਉ

  • @gurjanttajj1273
    @gurjanttajj1273 Год назад

    Bilkul sachi gall Miss you bebe bapu ji

  • @parmindersandhu1180
    @parmindersandhu1180 Год назад +3

    Plz eh song mam shre cht share kro pura plz 😭💔✍️💯💯💯❣️😔

  • @bachandass9927
    @bachandass9927 Год назад +5

    Waheguru Ji

  • @HardeepSingh-db1qc
    @HardeepSingh-db1qc Год назад +10

    ਬਹੁਤ ਵਧੀਆ ਗੀਤ ਹੈ

    • @rajkaur3890
      @rajkaur3890 Год назад

      ਬਹੁਤ ਵਧੀਆ ਗੀਤ ਹੈ,👌👌👌👌

    • @gill32183
      @gill32183 Год назад

      Good

  • @kuldeepsinghks7579
    @kuldeepsinghks7579 Год назад +5

    Very nice 👍

  • @RavinderKumar-oc5wb
    @RavinderKumar-oc5wb Год назад +6

    Madam rozi ji super

  • @daljitsidhu1490
    @daljitsidhu1490 Год назад +2

    Good bata ji

  • @ਪੰਜਾਬੀਮੁੰਡੇਆਗੇ

    Atma rozi krke hi chlda c rozi mam love u

  • @DavinderSingh-ry7jr
    @DavinderSingh-ry7jr Год назад +1

    Good

  • @armanbrar3156
    @armanbrar3156 Год назад +1

    Nice song sister

  • @suchasingh3466
    @suchasingh3466 Год назад +2

    Very nice, jodi,, ha,, Ap, ki, 👌👌👌👌👌👌👌

  • @fatehvirk7561
    @fatehvirk7561 Год назад +3

    ਆਤਮਾ , ਰੋਜ਼ੀ ਤੋਂ ਬਿਨਾ ਗੱਲ ਨਹੀਂ ਬਣਦੀ

  • @KaramjeetKaur-us9tz
    @KaramjeetKaur-us9tz Год назад +5

    Good 👍👍👍

  • @kulwant7243
    @kulwant7243 Год назад +1

    Very nice video

  • @gurjantbrar9213
    @gurjantbrar9213 Год назад

    ਰੋਜੀ ਚੰਗੀ ਜੱਟ ਦੀ ਆਕੜ ਕੱਡੀ ਤੇਰੇ ਪ੍ਰਮਾਤਮਾ ਮੇਹਰ,ਰੱਖੇ

  • @HardevSingh-ck1oz
    @HardevSingh-ck1oz Год назад

    Meri sister very good 👍

  • @khakatpawa9050
    @khakatpawa9050 Год назад +2

    Att roji ji

  • @hardipsingh8262
    @hardipsingh8262 Год назад +1

    Very nice ji

  • @karmjitkaur9154
    @karmjitkaur9154 Год назад +1

    Wahut wadiya madam ji dono gao tuci atma ji naal chaga lagdao ji bapas aajo

  • @gurbazsingh1470
    @gurbazsingh1470 Год назад +1

    Aman sister atma beshk Jo mrji kr lwa but tuhade nal hi famous c

  • @manjeetkaur1386
    @manjeetkaur1386 Год назад +2

    Rojy ji tusi atma Singh nal gana ga o tusi boht vadia lgde c

  • @SherSingh-zf4gh
    @SherSingh-zf4gh Год назад

    nice ji

  • @lovepreetsidhu393
    @lovepreetsidhu393 Год назад +1

    ਵਾਹਿਗੁਰੂ ਜੀ

  • @happygoraya9837
    @happygoraya9837 Год назад +3

    good

  • @tajinderkour2260
    @tajinderkour2260 Год назад +2

    Good roji ji ap💯

  • @balveersing7534
    @balveersing7534 Год назад +1

    Bhut Bria ji

  • @chamkaursingh9852
    @chamkaursingh9852 Год назад +2

    1 ho jo fer vadia atma g vadia insan ne

  • @mrguri1083
    @mrguri1083 Год назад +2

    Bahut Sone Wali Hai zero ji

  • @RamanDeep-o9c
    @RamanDeep-o9c 28 дней назад

    Sahi gall bhen

  • @SatpalSingh-rb9re
    @SatpalSingh-rb9re Год назад +3

    ਹੁਣ ਤਾਂ ਖੋਖਾ ਰਹਿ ਗਿਆ ਕੋਈ ਨਹੀਂ ਪੁਛਦਾ ਹੁਣ

  • @parmindersandhu1180
    @parmindersandhu1180 Год назад +1

    ❣️ Rely 😔 toch 🙌 word ❣️😔🙌💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💔💔💔💔💔💔💔😭😭😭😭😭😭😭😭😭💔💔💔💔💔🙌🙌🙌🙌🙌🙌🙌✍️

  • @angrejsinghbrar8771
    @angrejsinghbrar8771 Год назад +1

    Very very nice ji

  • @shamshersahota7739
    @shamshersahota7739 Год назад +1

    Aman roji g tusi akle v vadya ga rahe ho

  • @lakhisingh3826
    @lakhisingh3826 Год назад +6

    1te 1 ,11c baki waheguru kush rakhe thonu

  • @parmjitkaur3302
    @parmjitkaur3302 Год назад +5

    Waheguru ji waheguru ji

  • @kabaddi-kt1if
    @kabaddi-kt1if Год назад +8

    ਅਤਮੇ ਨਾਲ ਕੀ ਗੱਲ ਹੋ ਗਈ

    • @jassssssss8353
      @jassssssss8353 Год назад +1

      ਬਸ ਵੀਰ ਏਹੀ ਸੁਣਦੇ ਹਾਂ ਕਿ ਜੋੜੀ ਟੁੱਟ ਗਈ ਹੈ,

    • @Khanowall
      @Khanowall Год назад

      ਲੁੱਲੀ ਨੀ ਕੰਮ ਕਰਦੀ ਬੁੰਢਾ ਹੋ ਗਿੱਆ 😂

    • @kabaddi-kt1if
      @kabaddi-kt1if Год назад

      @@Khanowall ਹੁਣ ਕਿੱਥੋ ਕਮ ਕਰਨੀ ਆ ਏਨੀ ਤਾਂ ਗੱਡੀ ਚਲਾ ਲਈ ਸੀ 😆😆

    • @jeet7540
      @jeet7540 Год назад

      @@kabaddi-kt1if teri bhen ni hegi fuduu

    • @kabaddi-kt1if
      @kabaddi-kt1if Год назад

      @@jeet7540 ਹੈਗੀ ਆ ਓਹ ਥੋਡੇ ਵਾਲੀ ਵਾਂਗੂੰ ਹਿਲੀ ਨੀ ਹੋਈ

  • @parmjeetkpammi9641
    @parmjeetkpammi9641 Год назад

    Very nice baby

  • @gurvindersinghnavi1974
    @gurvindersinghnavi1974 Год назад +1

    Very nice

  • @baousingh8028
    @baousingh8028 Год назад +1

    Nice 👍

  • @roopsekhon9122
    @roopsekhon9122 Год назад +1

    ਬੀਬਾ ਪਰਮਿੰਦਰ ਸੰਧੂ ਵਾਂਗੂ ਲੋਕ ਤੱਤ ਗਾ ਕੇ ਅੱਗੇ ਨਾਲ਼ੋਂ ਵੀ ਵੱਧ ਰੱਬ ਨਾਂ ਬਣਾਉ ਗਾ

  • @randhirsingh910
    @randhirsingh910 Год назад +1

    ਬਹੁਤ ਵਧੀਆ ਗਾਇਕ ਬਣ ਕੇ ਅਲੱਗ ਕਿਓ ਹੋਏ ਇਕੱਠੇ ਹੋ ਕੇ ਗਾਓਂ

  • @AvtarSingh-qy3cg
    @AvtarSingh-qy3cg Год назад +1

    Rozi ji vv nice atma pachhtayaga apse juda hoke ik din

  • @JarnailSingh-qq5ek
    @JarnailSingh-qq5ek Год назад +1

    Please🙏 jori very nice👏 atam singh is v n person🙏

  • @shivlal3727
    @shivlal3727 Год назад +3

    ਇਕਠੇ ਗਾਓ ਤਾਂ ਗੱਲ ਬਣਦੀ ਹੈ

  • @avtarsinghchanne5720
    @avtarsinghchanne5720 Год назад +5

    ਰੋਜ਼ੀ ਜੀ ਜੇ ਕੋਈ ਮਨ ਮਟਾਵ ਹੈ ਤਾਂ ਹੋ ਸਕਦਾ ਹੈ ਦੂਰ ਕਰਨ ਦੀ ਕੋਸ਼ਿਸ਼ ਕਰੋ।

  • @Weirdestgirl82
    @Weirdestgirl82 Год назад

    So sweet did ji ⚘⚘❤❤

  • @MandeepSingh-kb7wj
    @MandeepSingh-kb7wj Год назад +1

    🙏👌❤️ nice

  • @gavy852shah4
    @gavy852shah4 Год назад +2

    Shi gal sister

  • @narveer2440
    @narveer2440 Год назад +2

    Gud

  • @nirmalbrar8502
    @nirmalbrar8502 Год назад +1

    Best of luck

  • @tarnveersingh-ly7cz
    @tarnveersingh-ly7cz Год назад

    🙏👍👍👌👌👌👌👌👌

  • @DsNo-no8eu
    @DsNo-no8eu Год назад +1

    Good.sisterr .roji

  • @jagjeetsingh8481
    @jagjeetsingh8481 Год назад +2

    Good rog

  • @gill32183
    @gill32183 Год назад

    Nice song

  • @shergill6232
    @shergill6232 Год назад +1

    Very nice madam ji

  • @rinjitsingh8859
    @rinjitsingh8859 Год назад +1

    Good song

  • @sukhrajdhaliwal8624
    @sukhrajdhaliwal8624 Год назад +2

    👍

  • @chahalkumar9696
    @chahalkumar9696 Год назад +2

    Roji madam tusi good artist ho good singer lab ke jori bana lo vihah Kar lo