ਆਤਮੇ ਨੇ ਐੱਸ ਕੌਰ ਦੀ ਭੈਣ ਤੋਂ ਵੀ ਗਵਾ ਲਿਆ ਗੀਤ | Atma Singh | S Kaur | New Live at Zira Mela 2023

Поделиться
HTML-код
  • Опубликовано: 31 янв 2025

Комментарии • 56

  • @sultansingh7138
    @sultansingh7138 Год назад +11

    ਆਤਮਾ ਸਿੰਘ ਜੀ ਥੋਡੇ ਗਾਣੇ ਪਰਿਵਾਰਕ ਗਾਣੇ ਹੁੰਦੇ ਹਨ ਵਾਹਿਗੁਰੂ ਮੇਹਰ ਕਰੇ 🙏

  • @harjeetsidhu6757
    @harjeetsidhu6757 Год назад +15

    ਨਾ ਨਾ ਆਤਮਾ ਸਿੰਘ ਰੋਜ਼ੀ ਨਾਲ ਜੋ‌ ਗਾਇਆ‌‌ ਉਹ ਗੱਲ ਨਹੀਂ ਬਣਨੀ

  • @Harbhajansingh-om8xp
    @Harbhajansingh-om8xp 9 месяцев назад +6

    ਰੰਬਾ ਤਾ ਵਿਚੇ ਹੀ ਰੱਖ ਪ੍ਰ ਚਾਦਰੇ ਨਾਲ ਸੋਹਣਾ ਲੱਗਦੈ ਬਾਈ

  • @Harjinderbrar-j2e
    @Harjinderbrar-j2e Год назад +2

    ਪਰ ਦੁੱਖ ਆ ਕਿ ਐਨੀ ਵਧੀਆ ਪੰਜਾਬੀ ਗਾਇਕ ਜੋੜੀ ਹੁਣ ਅਗਾਂਹ ਲਈ ਕਿਉ ਟੁੱਟ ਗਈ ਆ। ਧੰਨਵਾਦ ਜੀਉ

  • @shindaraikoti3272
    @shindaraikoti3272 Год назад +3

    ਰੱਬ ਨੇ ਗਾਜਰਾਂ ਦਿਂਤੀਆ ਰੰਬਾ ਵਿੱਚੇ ਈ ਚੱਲੂਗਾ ਇਹ ਚਮਕੀਲਾ ਸਾਬ ਵੀ ਕਹਿੰਦੇ ਸੀ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਕਹਾਵਤ ਕਿਸਨੇ ਬਣਾਈ ਹੈ ਕਿਓ ਕਿ ਗਾਜਰਾਂ ਵਿੱਚ ਰੰਬਾ ਨਹੀ ਚੱਲਦਾ ਹੂੰਦਾ ਅਗਰ ਗਾਜਰਾਂ ਵੱਟਾ ਉੱਪਰ ਬੀਜ ਦੇਈਏ ਫੇਰ ਵੀ ਇੱਕ ਤੋ ਵੱਧ ਗੋਡੀ ਨਹੀ ਹੂੰਦੀ

  • @reshamsingh1579
    @reshamsingh1579 Год назад +7

    Rozi kehndi C ranna da sokhin aa Atma es geet to gal rozi di bilkul correct aa

  • @lakhbirsinghlakhbirsingh80
    @lakhbirsinghlakhbirsingh80 Год назад +7

    ਇਕ ਬੰਨੇ ਭੈਣ ਆਖੀ ਜਾਂਦੇ ਦੂਜੇ ਪਾਸੇ ਆਖੀ ਜਾਂਦੇ ਰੱਬ ਨੇ ਦਿੱਤੀਆ ਗੱਜਰਾ ਵਿੱਚ ਰੱਬਾ ਰੱਖ

  • @bawaram1010
    @bawaram1010 Год назад +4

    ਲੋਕਾਂ ਦਾ।ਮੂਰਖ ਬਣਾ।ਰਿਹਾ।ਹੈ।ਗੀਤ ਦਾ।ਕੋਈ।ਮਤਲਬ।ਨਹੀਂ।

  • @nirapalsingh21
    @nirapalsingh21 4 месяца назад

    ਬਾਈ ਆਤਮਾ ਸਿੰਘ ਜੋ ਮਿਸ ਅਮਨਰੋਜੀ ਵਾਲੀ ਗੱਲ ਨਹੀ ਬਣਦੀ ਬਾਕੀ ਦੋਗਾਣਾ ਜੋੜੀ ਨੂੰ ਕੁੜਤਾ ਚਾਦਰ ਹੀ ਸੋਣਾ ਲਗਦਾ ਹੈ

  • @mohankahlon4563
    @mohankahlon4563 8 месяцев назад +4

    ਲਗਦੈ ਰੋਜੀ ਆਤਮੇ ਦੀਆਂ ਗਲਤ ਹਰਕਤਾਂ ਤੋਂ ਤੰਗ ਆ ਕੇ ਅਲੱਗ ਹੋਈ ਐ।

  • @GFMusicWorld-vo7uu
    @GFMusicWorld-vo7uu 5 месяцев назад

    good singer atma singh thanks

  • @AmandeepSingh-fl3tv
    @AmandeepSingh-fl3tv Год назад +6

    ਰੋਟੀ ਕਿਸੇ ਦੀ ਵੀ ਖਾਧੀ ਹੋਵੇ ਪਰ ਹਰਾਮ ਨੀਂ ਕਰਨੀ ਚਾਹੀਦੀ। ਜਿਵੇਂ ਪਹਿਲਾਂ ਵਾਲ਼ਿਆਂ ਦੀ ਹਰਾਮ ਕਰ ਦਿੱਤੀ ਹੈ।

  • @charanjitnatt8636
    @charanjitnatt8636 9 месяцев назад +4

    ਰੋਜੀ ਤੋ ਬਿਨਾ ਗੱਲ ਨੀ ਬਣਦੀ

  • @JatinderSingh-rw3tq
    @JatinderSingh-rw3tq Год назад +8

    ਪੰਜਾਬ ਦੀ ਵੰਡ ਹੋਈ ਤੇ ਭੰਡ, ਕੰਜਰਾ ਦੀ ਨਹੀ ਹੋਈ?

  • @karamsingh6333
    @karamsingh6333 10 месяцев назад

    Very.nice.jode.atma.s.kaur

  • @nabarbande
    @nabarbande Год назад +20

    ਗੀਤ ਤੋਂ ਪਹਿਲੀ ਗੱਲਬਾਤ ਆਤਮਿਆਂ ਜਮਾਂ ਬਕਵਾਸ

  • @DavinderSingh-gf5sj
    @DavinderSingh-gf5sj 8 месяцев назад +1

    ਗੱਲ ਇੱਕ ਵੀ ਚੰਗੀ ਨਹੀ ਕੀਤੀ ਇਹ ਬੰਦੇ ਨੇ ਗਾਉਣਾ ਤਾਂ ਬੜੀ ਦੂਰ ਦੀ ਗੱਲ ਜਿੰਨੀ ਕੁ ਕਿਸੇ ਵਿੱਚ ਗੱਲਬਾਤ ਹੋਵੇ ਉਸ ਦਾਇਰੇ ਵਿੱਚ ਰਹਿਣਾ ਵੀ ਇੱਕ ਕਲਾ ਹੈ ਉਸ ਤੋ ਬਾਹਰ ਜਾਣ ਵਾਲੇ ਬੰਦਿਆ ਵਿੱਚ ਇਹ ਮੋਹਰੀ ਆ

  • @bhullarsaab2132
    @bhullarsaab2132 Год назад +2

    Good.y.ji

  • @MoharSingh-mx8vu
    @MoharSingh-mx8vu 11 месяцев назад +4

    ਪਹਿਲਾਂ ਸਾਡੇ ਸਮੇਂ ਵੀ ਅਖਾੜੇ ਲੱਗਦੇ ਸੀ, ਸਦੀਕ,ਛਿੰਦਾ ਮਾਣਕ ਵਰਗੇ ਹੁੰਦੇ ਸੀ ,,ਸਟੇਜ ਤੇ ਆਉਂਦੇ ਸਾਰ ਹੀ ਫਤਹਿ ਬੁਲਾਕੇ। ਗਾਉਣ ਲੱਗ ਜਾਂਦੇ ਸੀ ,,ਤੇ ਹੁਣ ਜ਼ਿਆਦਾ ਸਮਾਂ ਬਕਵਾਸ ਬਾਜੀ ਉਹ ਵੀ ਬਿਨਾਂ ਮਤਲਬ ਦੀ ਕਰਕੇ ਜੇਬਾਂ ਭਰਕੇ ਚਲੇ ਜਾਂਦੇ ਨੇ ਇਹਨਾਂ ਸਾਡੀ ਆਉਣ ਵਾਲੀ ਪੀੜੀ ਨੂੰ ਕੀ ਮੱਤ ਦੇਣੀ ਐ

  • @BudhramSingh-f6f
    @BudhramSingh-f6f 10 месяцев назад

    ❤❤❤

  • @Sachkiratkaur-d8t
    @Sachkiratkaur-d8t Год назад +3

    Time pass hi kri janda

  • @jagmeetsidhu8950
    @jagmeetsidhu8950 Год назад +3

    ਗਾਣਾ ਵਧੀਆ ਪਰ ਪਹਿਲਾਂ ਬਕਵਾਸ ਜਾਦਾ ਮਾਰੀ।

  • @gurpatapbajwa7290
    @gurpatapbajwa7290 Год назад +2

    Good job

  • @nirmalb8469
    @nirmalb8469 Год назад +2

    ਆਤਮਾ ਵੀ ਹੁੱਣ ਫੁਕਰੀਆਂ ਮਾਰਨ
    ਲੱਗ ਪਿਆ

  • @JitRam-b8h
    @JitRam-b8h Год назад

    8:43 mailla peerana da gana dakho saram chahidee mailla karaon wallai noo

  • @Brarbrar2222
    @Brarbrar2222 Год назад +3

    Nice

  • @labhsingh155
    @labhsingh155 Год назад +1

    ਕਾਂ ਤਾ ਆਗੇ ਭਰਾ ਗਾਉਣਾ ਸੁਣਕੇ 🙏

  • @HarneetKalas-nf8nd
    @HarneetKalas-nf8nd Год назад +5

    ਅਮਰ ਰੋਜ਼ੀ ਵਾਲੀ ਗੱਲ ਨਹੀਂ ਬਣਦੀ

  • @harjeetnandha2745
    @harjeetnandha2745 Год назад +2

    nice

  • @KamalSingh-yh1hv
    @KamalSingh-yh1hv Год назад +10

    ਕੰਜਰ ਖਾਨਾ🥾

  • @SukhwinderSingh-xg3vr
    @SukhwinderSingh-xg3vr Год назад +4

    ਉਹ ਗੱਲ ਨੀਂ ਬਣਨੀ

  • @AmanAman-p6s4n
    @AmanAman-p6s4n Год назад +1

    Kus ni Hal aena da bas😂😂😂😂😂😂😂

  • @AshniKumar-en3vi
    @AshniKumar-en3vi 4 месяца назад

    Ik paase bhain kahi janda duje paase ramba gaajran ch rakhi janda

  • @jagmohanjaggi9618
    @jagmohanjaggi9618 Год назад

    Jo Rozi vadia gaundi c onu chad k hun 3-4 lai phirda a

  • @amarjeetkaur8113
    @amarjeetkaur8113 5 месяцев назад +1

    Stage ta kudi singer nu ban kuo bolda ho

  • @sidhukotshamirwala2488
    @sidhukotshamirwala2488 Год назад

    Phir hi tyari karde ne

  • @RDX_sports61
    @RDX_sports61 Год назад +2

    ਹੈ ਕੋਈ ਗੱਲ਼ ਗੀਤ ਚਂ ਦਮ ਵਾਲੀ ਚਵਲਾ ਮਾਰੀ ਜਾਦਾ ਦੋਗਾਣੇ ਨੇ ਰਵਿੰਦਰ ਗਰੇਵਾਲ ਸੁਰਜੀਤ ਭੂੱਲ਼ਰ ਦੇ ਤੇ ਹਾਕਮ ਬਖ਼ਤੜੀ ਵਾਲੇ ਦੇ ਨਜਾਰਾ ਬੰਨਦੇ ਨੇ ਸਟੈਜ ਤੇ

  • @JaspalVirk-kk4uo
    @JaspalVirk-kk4uo Год назад +3

    ਸਬ ਤੋਂ ਬਕਵਾਸ

  • @AmanAman-p6s4n
    @AmanAman-p6s4n Год назад

    Gagrra galiya😂😂😂😂😂😂😂😂😂

  • @jagmohanjaggi9618
    @jagmohanjaggi9618 Год назад +1

    Rozi karke ta a chl giya nahi ta a ta janania wang nachda a dekh lena

  • @manjitkaur1882
    @manjitkaur1882 Год назад +3

    Ewain tmasha you tube te 👎👎👎👎

  • @supinderkaur7946
    @supinderkaur7946 Год назад +1

    Aman rozi vrgi gl ni bndi

  • @a.s3617
    @a.s3617 Год назад +2

    Bakwas

  • @AshaSharma-ix3oz
    @AshaSharma-ix3oz Год назад +1

    Bakvas

  • @ManjitSingh-hy8jb
    @ManjitSingh-hy8jb Год назад

    Rozi ne bilkul khtm kr dita atma hun pagal ho gia lgda ha

  • @AmanAman-p6s4n
    @AmanAman-p6s4n Год назад

    Bakbas 😂😂😂😂😂😂

  • @khattra770
    @khattra770 Год назад

    Koe chajj di gal kar. Atma hun bas time pass.

  • @rajparis5295
    @rajparis5295 Год назад

    Time he krb krda koi v km d gal ne

  • @karanbaraich2300
    @karanbaraich2300 Год назад +1

    Atma dukra ho gya

  • @yudhvirsingh809
    @yudhvirsingh809 11 месяцев назад

    Apni nahi.....

  • @BachittarSingh-k9g
    @BachittarSingh-k9g 4 месяца назад

    Bakwas