Rakhi Celebrations at our

Поделиться
HTML-код
  • Опубликовано: 25 окт 2024

Комментарии • 960

  • @dkkhalsa1551
    @dkkhalsa1551 3 года назад +7

    ਇੱਕ ਮਹਾਨ ਮਾਂ ਦਾ ਮਹਾਨ ਪੁੱਤਰ
    Great khalsa waheguru waheguru waheguru waheguru waheguru waheguru waheguru
    ਤਿਨ ਧੰਨ ਜਣੇਦੀ ਮਾਓ ਆਇ ਸਫਲ ਸੇ ।।

  • @ramarani2388
    @ramarani2388 2 года назад +9

    ਵੀਰ ਜੀ,ਤੁਸੀਂ ਜੌ ਕੁੱਝ ਕਰ ਰਹੇ ਹੋ ਉਹ ਆਸਾਨ ਨਹੀਂ ,ਪਰ ਤੁਸੀਂ ਕਰ ਰਹੇ ਹੋ।ਰੱਬ ਤੁਹਾਨੂੰ ਬਰਕਤਾਂ ਬਖਸ਼ੇ।ਵੱਡੀਆਂ ਉਮਰਾਂ ਕਰੇ।ਚੰਗੇ ਕੰਮ ਕਰਨ ਦੀ ਹੋਰ ਹਿੰਮਤ ਦੇਵੇ।ਲੋਕਾਂ ਨੂੰ ਵੀ ਇਹੋ ਜਿਹੀ ਸੁਮੱਤ ਆਵੇ।

  • @mantujohal8393
    @mantujohal8393 5 лет назад +145

    ਵੀਰ ਜੀ ਵੇਖ ਕੇ ਮਨ ਭਰ ਗਿਆ । ਮੈਂ ਏਸ ਲਾਇਕ ਵੀ ਨਹੀ ਕੇ ਏਨਾ ਵੀਰਾਂ ਭੈਣਾਂ ਲਈ ਕੁੱਝ ਲਿੱਖ ਸਕਾਂ। ਵਾਹਿਗੁ੍ਰੂ ਭੱਲਾ ਕਰੇ ।

    • @manjitkahlon2794
      @manjitkahlon2794 5 лет назад +3

      nahi tusi edda na kaho k kuj nahi kar sakda waheguru sab dekhda a u kithy rehde o no devo apna

    • @premsharma8013
      @premsharma8013 5 лет назад

      Vere,man bar anda a saeb dakh kar

  • @Gurjinder_S_Sandhu76
    @Gurjinder_S_Sandhu76 5 лет назад +62

    ਸਲੂਟ ਆ ਤੈਨੂੰ ਗੁਰਪਰੀਤ ਵੀਰ ਕਿੰਨੇ ਲੋਕਾ ਖੁਸ਼ ਰੱਖਿਆ ਹੋਇਆ ਵਾਹਿਗੁਰੂ ਮਹਿਰ ਕਰਨ

  • @mysteriousboy165
    @mysteriousboy165 5 лет назад +131

    ਧੰਨ ਆ ਇਹ ਮਾਂ ਜਿਹਨੇ ਰੱਬ ਜੰਮਿਆ ਤੇਰੇ ਪੈਰਾਂ ਦੀ ਧੂੜ ਨੂੰ ਵੀ ਪ੍ਣਾਮ ਆ ਮਾਂ 🙏

    • @jassalsaab8773
      @jassalsaab8773 3 года назад

      ਵੀਰ ਜੀ ਸਲਾਮ ਆ ਐਡੀ ਵੱਡੀ ਗੱਲ ਲਿਖੀ ਆ ਤੁਸੀਂ,,,ਮੈਂ ਜੱਸਲ ਸਾਬ ਜੀ

    • @binderkumar4339
      @binderkumar4339 3 года назад

      🙏🙏🙏🙏🙏🙏🙏

  • @ravikumar5543
    @ravikumar5543 4 года назад +8

    ਗੁਰਪ੍ਰੀਤ ਵੀਰ ਜੀ ਸਤਿ ਸ਼੍ਰੀ ਅਕਾਲ ਤੁਹਾਡੀਆਂ ਸਾਰੀਆਂ ਵੀਡੀਉ ਦੇਖ ਕੇ ਰੋਣਾ ਆ ਗਿਆ, ਤੁਸੀ ਤਾਂ ਰੱਬ ਰੂਪ ਹੋ ਗਿਆ.. ਰੱਬ ਦੇ ਦਰਸ਼ਨ ਹੋ ਗਏ.. ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਅਤੇ ਤੁਹਾਡੇ ਕੋਲੋਂ ਸੇਵਾ ਕਰਵਾਉਂਦੇ ਰਹਿਣ.... ਤੁਹਾਡਾ ਜੀਵਨ ਸਫ਼ਲ ਹੋ ਗਿਆ..

  • @KulwinderKaur-zc6ui
    @KulwinderKaur-zc6ui 4 года назад +5

    ਰੱਬ ਗੁਰਪ੍ਰੀਤ ਸਿੰਘ ਦੇ ਰੂਪ ਵਿਚੱ ਪੰਜਾਬ ਦੀ ਧਰਤੀ ਤੇ ਸ਼ਾਖਸ਼ਾਤ🙏🏽🙏🏽🙏🏽🙏🏽🙏🏽🙏🏽

  • @parshotamlai1531
    @parshotamlai1531 5 лет назад +242

    ਸਾਡੇ ਲੁਧਿਆਣਾ ਵਿੱਚ ਰੱਬ ਰਹਿੰਦਾ ਨਾਮ ਹੈ ਗੁਰਪ੍ਰੀਤ ਵੀਰ ਜੀ

  • @ਗੁਰਦੀਪਸਿੰਘਟਿਵਾਣਾ

    ਗੁਰਪ੍ਰੀਤ ਵੀਰ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜਦੀਆਂ ਕਲਾ ਰੱਖੇ ਬਹੁਤ ਬਹੁਤ ਧੰਨਵਾਦ ਵੀਰ 🙏👍👍👍🙏ਜੀ

  • @paramjotkaur3486
    @paramjotkaur3486 5 лет назад +43

    I have no words to say. Best family in this world. Veer Gurpreet ji i am proud of you ਤੁਸੀਂ ਉਸ ਰਾਹ ਦੇ ਪਾਂਧੀ ਹੋ ਜਿਸ ਰਾਹ ਤੇ ਭਗਤ ਪੂਰਨ ਸਿੰਘ ਚੱਲੇ ਸੀ। Dilo salute a veer ji thuanu te manukta di sewa society de poore team nu.

  • @HarjinderSingh-gy7uz
    @HarjinderSingh-gy7uz 5 лет назад +218

    Ohh brother tere vich rab vasda god bless you.

    • @rachnavverma1838
      @rachnavverma1838 5 лет назад +7

      Jay mata nanki ji

    • @GursewakSingh-cv2ct
      @GursewakSingh-cv2ct 5 лет назад +2

      Sade pinde da v 1 munda os da v koi pta nhi os da name siradimagi halt theek nhi

    • @Manukhtadisewasociety
      @Manukhtadisewasociety  5 лет назад +2

      koi gal ne ji tusi ohna di actual condition di video bna k sanu send kar dwo ji manukhta di sewa society mobile number is +919780300071,+918284800071

    • @charanjitkaur8219
      @charanjitkaur8219 5 лет назад +5

      God bless you my dear brother Gurpreet Singh ji🙏🏻😊

    • @balirkaurbalvirkaur3994
      @balirkaurbalvirkaur3994 5 лет назад +1

      Main gurpreet phaji nu call kiti c ek mata da bhut bura hall c video v send kiti c kehnde asi ohna di sewa krde aa jehre lwaris hunde aa m mata di sari gal dsi c ohde munde haige c par puchde nai c ajj oh mata gujar gye ilaaj na hon krke par mnukhta di sewa waleya koi help nai kiti????

  • @jadibutibapu5286
    @jadibutibapu5286 4 года назад +18

    धन है बाई जी दी मॉ आप को कोटी कोट नमन जय माता दी जय हरि सिंधी धाम गुजरात ।

  • @ਵਾਹਿਗੁਰੂਜੀ-ਧ1ਲ

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਵੀਰ ਜੀ ਆਪ ਸਭ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ

  • @chamkaursingh7828
    @chamkaursingh7828 5 лет назад +81

    ਜਿਉਂਦਾ ਰਹਿ ਵੀਰ ਸਾਨੂੰ ਵੀ ਜੋੜ ਲੈ ਆਪਣੇ ਨਾਲ ਇੱਥੇ ਹੈ ਕੀ ਖਾਲੀ ਹੱਥ ਤੁਰ ਜਾਣਾ।

  • @gurmelkaur8965
    @gurmelkaur8965 5 лет назад +3

    ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਪਰਮਾਤਮਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ

  • @shinderkour97
    @shinderkour97 3 года назад +6

    ਵੀਰ ਜੀ ਤੁਹਾਡੇ ਵਿੱਚ ਰੱਬ ਵਸਦਾ ਹੈ 🙏🏽🙏🏽🙏🏽🙏🏽🙏🏽🙏🏽🙏🏽

  • @ਕਾਰਜਸਿੰਘਰੰਧਾਵਾ

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਜੀ
    ਸਾਰੀਆਂ ਸੰਗਤ ਨੂੰ ਵੀ ਤੰਦਰੁਸਤੀ ਬਖਸ਼ਣ

  • @itz_Mony
    @itz_Mony 5 лет назад +287

    374 ਜਣੇ ਵੇਖ ਰਹੇ ਨੇ , ਲਾਇਕ ਮਾਰ ਦਿਆ ਕਰੋ ਯਾਰ

  • @sunitarani3073
    @sunitarani3073 3 года назад +7

    ਗੁਰਪ੍ਰੀਤ ਵੀਰੇ ਪ੍ਰਮਾਤਮਾਂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਲ ਤੋਂ ਸਲਾਮ ❤️🙏🏽🙏🏽

  • @bimlakaur1815
    @bimlakaur1815 5 лет назад +17

    वीरे आज मनुखता दा परिवार दी खुशियां देख के मन खुश हो गया वाहेगुरु हमेशा चढ़दी कला बेची रखें

  • @gurdipsingh8877
    @gurdipsingh8877 5 лет назад +55

    ਜਿਉਦਾ ਰਹੇ ਵੀਰੇ ਪ੍ਰਮਾਤਮਾ ਚੜਦੀ ਕਲਾ ਚ ਰੱਖੇ ਸਾਰੀ ਟੀਮ ਤੇ 🙏🙏🙏🙏🙏

  • @lakhvirsingh2451
    @lakhvirsingh2451 3 года назад +2

    ਬਹੁਤ ਕਰਮਾ ਵਾਲੇ ਓ ਵੀਰ ਜੀ ਤੁਸੀਂ।ਤੁਹਾਡੀ ਇਸ ਪਹਿਲ ਨਾਲ ਕੀਨੀਆ ਕੂ ਲੋਕਾ ਦੇ ਜਮੀਰ ਜਾਗਣ ਗੇ। ਵਾਹਿਗੁਰੂ ਮੇਹਰ ਰੱਖੇ ਤੁਹਾਡੇ ਤੇ ਨਾਲ ਹੀ ਤੁਹਾਡੇ ਨਾਲ ਜਿਹੜੇ ਸੇਵਾ ਕਰ ਰਹੇ ਨੇ ਓਨਾ ਤੇ

  • @gursharansandhu3072
    @gursharansandhu3072 4 года назад +3

    Sir you are a true servant to needy humans... And a true Sikh baba nanakwala sikh waheyguru kirpa banay rakhay...

  • @SukhdevSingh-fz7tu
    @SukhdevSingh-fz7tu 5 лет назад +86

    ਲੋਕੋ ਜਿਹੜੇ ਪੈਸੇ ਕਲਾਕਾਰਾ ਪਿੱਛੇ ਖਰਾਬ ਕਰਦੇ ਜੇ
    ਅਤੇ ਜਿਹੜੇ ਗੁਰਦੁਆਰਾ ਸਾਹਿਬ ਨੂੰ ਪੱਥਰ ਲਾਉਣ ਲਈ
    ਸੇਵਾ ਸਮਝਦੇ ਇੱਥੇ ਸੇਵਾ ਕਰੋ ਜੀ

  • @priyashrma2583
    @priyashrma2583 3 года назад +4

    ਵਹਿਗੁਰੂ ਭਲਾ ਕਰੇ ਸਵ ਦਾ 🙏🙏🙏🙏🙏❤️waheguru ji❤️

  • @JasbirSingh-sq6uo
    @JasbirSingh-sq6uo 2 года назад +1

    ਬਹੁਤ ਬਹੁਤ ਵਧਾਈ ਹੋਵੈ ਗੁਰਪੀਰਤ ਵੀਰ ਜੀ ਬਹੁਤ ਖੁਸ਼ੀ
    ਦਿਤੀ ਸਾਰਿਆੰ ਨੁੰ ਤੁਸੀ🙏🙏🙏🌷🙏🙏🙏

  • @sahajdeepgillgill2979
    @sahajdeepgillgill2979 5 лет назад +60

    ਭੈਣਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ ਹਨ

    • @amrathkaur3310
      @amrathkaur3310 2 года назад

      🙏🙏 god bless you beta Aap Ki Seva Jari Rahe Guru Maharaj aapko Taki De Hain aapke bahut Sare videos Dekhte Rehti Hoon WaheGuru Ji ka Khalsa WaheGuru Ji ki Fateh

  • @satnamkheri2290
    @satnamkheri2290 2 года назад +1

    ਸਲੂਟ ਆ ਵੀਰੇ ਤੈਨੂੰ ਪੰਜਾਬ ਨੂੰ ਲੋੜ ਆ ਤੁਹਾਡੇ ਵਰਗੇ ਵੀਰਾ ਦੀ

  • @anjaananjaan5107
    @anjaananjaan5107 5 лет назад +18

    Unconditional love......good to see community involvement. May God reward every one sharing love.

  • @azadpreetsingh4721
    @azadpreetsingh4721 2 года назад +1

    ਪ੍ਰਮਾਤਮਾ ਜੀ ਗੁਰਪ੍ਰੀਤ ਸਿੰਘ ਵੀਰ ਦੀ ਉਮਰ ਲੰਮੀ ਕਰਨ ਤਦਰੁਸਤ ਰੱਖਣ ਜ਼ਿੰਦਗੀ ਦੇ ਸਾਰੇ ਸੁੱਖ ਦੇਣ ਜ਼ਰੂਰ ਮਿਲਣ ਲਈ ਆਵਾਂਗੇ ਆਪ ਜੀ ਨੂੰ ਵੀਰ ਜੀ ਅਸੀਂ ਵੀ ਕੁੱਝ ਸੇਵਾ ਕਰ ਸਕਿਆ

  • @ਸਿੰਘਸੂਰਮੇ-ਢ8ਟ
    @ਸਿੰਘਸੂਰਮੇ-ਢ8ਟ 4 года назад +42

    ਬਾਈ ਗੁਰਪ੍ਰੀਤ ਸਿੰਘ ਦਾ ਕਿੰਨਾ ਵੱਡਾ ਦਿਲ ਹੈ

  • @davinderkaur6407
    @davinderkaur6407 3 года назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏❤️❤️🙏🙏

  • @sunitarani3073
    @sunitarani3073 3 года назад +4

    ਰੋਣਾਂ ਆ ਗਿਆ ਵੀਰੇ ਸੱਚੀਂ ❤️🙏🏽🙏🏽❤️

  • @gurpreetrangi3164
    @gurpreetrangi3164 2 года назад +2

    ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੇ

  • @sonugill_snm
    @sonugill_snm 5 лет назад +37

    Waheguru jiyo 🙏🏻 vadhe veer ji tuhanu waheguru jiyo khushiyaa bakshan

  • @lovedeep6769
    @lovedeep6769 5 лет назад +49

    Aah jehre lok dislikes kar rhe ne oh insan ni janwar kehlan de like v nhi. Dur fit mooh dislike karan valeya da

  • @hardevsinghhardevsingh2002
    @hardevsinghhardevsingh2002 5 лет назад +6

    भाई जी धन्य है ओ माँ बाप जीना ने तुहानु जन्म दीता हाय ओ मेरेआ रबा मेरे वीर वरगे दुनिया ते होण ता दुखी एक भी इन्सान ना होवे आज मेरा रंगला पंजाब नशे ते भ्रष्टाचार बडे पीछे लेके जान लग पेआ हे प्रभु दया कर मेरे रंगले पंजाब ते मेहर भरेआ हाँथ रखी मेरे वीर जी ते

  • @GurpreetSingh-yi5no
    @GurpreetSingh-yi5no 5 лет назад +2

    ਜਿਉਂਦਾ ਰਹਿ ਵੀਰ ਪਰਮਾਤਮਾ ਤੇਰੀ ਉਮਰ ਲੰਬੀ ਕਰੇ

  • @harrymahi1328
    @harrymahi1328 4 года назад +3

    Very hearttouching moment God bless u to all of u Bai g... Akha bhar aaiya Bai yr dekh ke tusi sab jeyonde vasde khush rho bai g waheguru kirpa bnaai rakhn

  • @ALLDIGITALTHINGS
    @ALLDIGITALTHINGS 5 лет назад +68

    Plss meri wish aa g tuhanu miln di🙏🏻🙏🏻🙏🏻 you r like as my father proud of you 🙂🙂🙂🙏🏻🙏🏻🙏🏻

    • @Manukhtadisewasociety
      @Manukhtadisewasociety  5 лет назад +4

      hanji tusi kdi v sade kol visit kar sakde ho ji manukhta di sewa society mobile number is +919780300071,+918284800071

    • @manjindersingh3918
      @manjindersingh3918 5 лет назад +3

      Very nice

    • @ALLDIGITALTHINGS
      @ALLDIGITALTHINGS 5 лет назад +2

      @@Manukhtadisewasociety Thanks g jrur visit kru....Thanks for replying me God bless you 🙂🙂🙏🏻🙏🏻

    • @niggikaur7317
      @niggikaur7317 5 лет назад +2

      @@Manukhtadisewasociety love u paji

  • @bliss5569
    @bliss5569 5 лет назад +4

    Nothing is good than this job. Really you are doing great deeds for mankind. GBU

  • @baljitkaur3457
    @baljitkaur3457 3 года назад +3

    Waheguru sab nu aise samag bakhshe ji🙏god bless u stay healthy happy n helpful to all as u r🙏

  • @siratsandhu2122
    @siratsandhu2122 5 лет назад +4

    Waheguru jii..Mehr bhrya hth rkhna jii es pariwar te,Ajj bohttttt khushi hoyi es video nu dekh k.Es pariwar da chotta member Gurfateh singh bohtttt sohna te cute putt hai,Kash koi pariwar es bache nu adopt kr lve tnh jo es nu mother_father da pyaar mil ske.🏆💖💖💖💖

  • @baabusingh6468
    @baabusingh6468 3 года назад +2

    🙏🙏🙏Veer ji tusi insaan da roop vich rabb ho gurughar ta chora ne sabb laye gurughar de hospital ta nark ghar ban gaye waheguru ji kirpa rakhyo trast te🙏🙏🙏🙏

  • @pritpalsingh6589
    @pritpalsingh6589 4 года назад +6

    ਧੰਨ ਹੈ ਤੇਰੀ ਕਮਾਈ ਵੀਰ ਜੀ

  • @reneekaur1029
    @reneekaur1029 5 лет назад +25

    Veer tuhade sahmne bas ser hi jhukda hai ,,,,,🙏🙏🙏🙏🙏

  • @hermionegranger4793
    @hermionegranger4793 3 года назад +3

    Gurpreet Veerji ...you are gem of a person 🙏🏻🙏🏻

  • @sukhchansingh2223
    @sukhchansingh2223 5 лет назад +22

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੀ ਇਨਾ ਵੀਰਾ ਤੇ

  • @kamalkamal4877
    @kamalkamal4877 5 лет назад +19

    So nice veer ji u give real happiness to to these people which no one can give

    • @Hard_clipssyt
      @Hard_clipssyt 5 лет назад

      ਵਾਹਿਗੁਰੂ ਵਾਹਿਗੁਰੂ ਜੀ ਚੜਦੀ ਕੱਲਾ ਵਿੱਚ ਰਖੇ ਤਹਾਨੂੰ ਜੀ

  • @maninderparmar1881
    @maninderparmar1881 2 года назад

    ਵੀਰ ਹੁਣ ਇਹ ਸਾਰੇ ਹੀ ਅਨਾਥ ਨੀ ਇਨ੍ਹਾਂ ਦਾ ਇੱਕ ਰੱਬ ਰੂਪੀ ਵੀਰ ਆ , ਇੱਕ ਰੱਬ ਰੂਪੀ ਪੁੱਤਰ , ਇੱਕ ਪਰਮਾਤਮਾ ਰੂਪੀ ਪਿਤਾ ਹੈ 🙏🙏🙏🙏🙏

  • @AS-px2dy
    @AS-px2dy 5 лет назад +3

    🙏🏻God is one 🙏🏻. Always believe in god 🙏🏻🙏🏻waheguru ji veer ji te Meher kro ji please ji 🌹🌷👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻

  • @gurbhajsingh1643
    @gurbhajsingh1643 5 лет назад +1

    ਵੀਰ ਧੰਨ ਉਹ ਮਾਂ ਜਿਨੇ ਆਪ ਜਿਹੇ ਮਹਾਨ ਜੋਧੇ ਨੂੰ ਜਨਮ ਦਿੱਤਾ

  • @gagandeepkaur2391
    @gagandeepkaur2391 5 лет назад +11

    Hun tak di sb ton shoni video ..ek dil di tamnana veer g thonu miln dii ...insaan ta roj dikhde aa pr thode varga ni koi dikhda..thonu kolo vekh lea matlb bs raab nu vekh lea...

  • @rickykumar3731
    @rickykumar3731 2 года назад

    Apni life vich 2 bande dekhe jehde dilon sewa krde ne 1st Gurpreet Mintu bhaji te 2nd Anmol kwatra te dono hi Ludhiana city ton ne je ena warge bande har city vich hon tan sada Punjab Bina govt di help ton Swarg ban jaave salute aw dilon bhaji tuhanu Dil khush ho janda tuhadiya videos dekh k

  • @hardevsinghhardevsingh2002
    @hardevsinghhardevsingh2002 5 лет назад +19

    ओ शब्द नही जो बोल सका ओ मेरा मुंह नही जिस नाल तारीफ कर सका बस जदो तुहाडी विडियो देख लेना मैनु हर पल रब दिखदा है कीमे तारीफ करा मेरी ता समझ तो बाहर है हाँथ जोड के शुक्रिया

  • @maninderkaurmani9211
    @maninderkaurmani9211 2 года назад +1

    Waheguru tera shukr hai k tu eda de insaan gurpreet veer g vrge nu is duniya te bhejya🙏🙏

  • @Roohdiroohtak
    @Roohdiroohtak 4 года назад +4

    Can’t wait to visit India and eh saari family nu miln nu Mann karda.. baki sabh kuch tan ithe reh jana jo seva tusi kar rahe ae.. waheguru tuvanu saadi v umar la deve 🙌🏼

  • @BHANGUVIDEOSUK
    @BHANGUVIDEOSUK 2 года назад +1

    Great Human Being. GOD BLESS YOU.

  • @maninderkaur1031
    @maninderkaur1031 5 лет назад +6

    Mera fvrt gopal kini kahli si ohnu rakhdi bnan di .kina khus rehda ohh hmsa .I pray sare ada khus rehn like gopal jis nu chaki vale sardar to LA k aye si

  • @Deepraman4501
    @Deepraman4501 3 года назад +2

    Love you so much sir nd waheguru ji thnu chrdi kalan ch rakhe 🙏❤

  • @jotsahota2974
    @jotsahota2974 5 лет назад +16

    God bless u gurpreet pajji you have done a good deed

  • @Sukhdeepsinghbuttar1
    @Sukhdeepsinghbuttar1 5 лет назад +6

    Satnam Sri waheguru ji sarbat da bhalla kareo ji te manukhta Di sewa parivaar nu chardikalla vich rakhan waheguru ji

  • @sardarsing6692
    @sardarsing6692 5 лет назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਿੰਘ ਵੀਰ ਜੀ

  • @sushmaarora2214
    @sushmaarora2214 2 года назад

    ਵਾਹਿਗੁਰੂ ਆਪਣੀ ਕਿ੍ਪਾ ਗੁਰਪ੍ਰੀਤ ਵੀਰ ਜੀ ਉਨ੍ਹਾਂ ਦੀ ਸਾਰੀ ਟੀਮ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀਉ।ਜਿਸ ਤਰ੍ਹਾਂ ਦੇ ਇਥੇ ਭੈਣ ਭਰਾ ਬੱਚੇ ਕਿਸ ਤਰਾਂ ਇਹ ਇਹਨਾਂ ਦਾ ਇਲਾਜ ਸੇਵਾ ਕਿਨੇ ਪਿਆਰ ਨਾਲ

  • @gagroopsingh1017
    @gagroopsingh1017 5 лет назад +8

    ਮਨ ਭਰ ਆਇਆ
    Paji tusi great ho
    WAHEGURU ji ka KHALSA WAHEGURU JI ki fateh

  • @harmeetkaur4628
    @harmeetkaur4628 3 года назад +2

    Waheguru ji veer ji nu hamesha chardikala wich rakhn it khush rakhna 👍👍👍👍👍

  • @jasmeenkaur3510
    @jasmeenkaur3510 5 лет назад +7

    Waheguru ji mehar krooo iss sare pariwar te .🙇‍♂️🙇‍♂️🙇‍♂️

  • @JagtarSingh-vs2in
    @JagtarSingh-vs2in 3 года назад

    ਵੀਰ ਜੀ ਮੇਰੇ ਵੱਲੋ ਆਪਣੇ ਮਨੁਖਤਾ ਦੀ ਸੇਵਾ ਦਾ ਬਹੁਤ ਵੱਡਾ ਯੋਗਦਾਨ ਫਲ ਮਿਲਦਾ ਹੈ ਜੀ

  • @GurpreetKaur-tb5bp
    @GurpreetKaur-tb5bp 5 лет назад +5

    Waheguru Gurpreet ver de ser te hmesa apna hth rkhio🙏

  • @satkamalsingh6771
    @satkamalsingh6771 5 лет назад +7

    APP G DE VIDEO DEKH ATHRU AGAYA APP LAI BAHOUT ARDASH KAR RAHAN G SATSHRI AKAL G WAHEGURU G MEHAR KARAN G

  • @khushpalsingh8907
    @khushpalsingh8907 5 лет назад +34

    Bhagat Puran Singh da varas Bi Gurpreet Singh GOD bless you veer ji

  • @rajnisharma9527
    @rajnisharma9527 5 лет назад +12

    Thanku veer ji da bless you you r real god on the 🌏 earth

  • @BalwinderKaur-up3wz
    @BalwinderKaur-up3wz 5 лет назад +30

    Ajj tuade mom v Dekh lye very lucky mother

    • @SunnySingh-nt8vo
      @SunnySingh-nt8vo 5 лет назад +2

      Saria sister nu rakhri di vadai. But ik sach dasna. Mere bappu diya sister new York rehdia crora di malak but hankar aina ho gaya KDE sade bappu nu ph v nai krdia rakhri ta ki bhejni c ki lena aida di sister to Jo apna brorher nu bhul jandia

    • @parmjeetkaurkaur7897
      @parmjeetkaurkaur7897 5 лет назад +1

      Bde hairani de gl a vere aajkl kalyug a vere lokka nu Paise de pukh jayda te rishtea de ght

    • @pradeepchawla3202
      @pradeepchawla3202 4 года назад +1

      @@SunnySingh-nt8vo Bhai Kalyug chal raha hai.Aise logon par dhyan matt do.Bus Waheguru Ji ko kabhi matt chhodo.in logon ke baare soch kar kuch nahi milega.Jo bhi milega Us Babe Nanak se milega.

  • @jashanpreetsingh1178
    @jashanpreetsingh1178 3 года назад +2

    Veer g god bless you waheguru ji kirpa kare hmesha tude pr ❤️❤️

  • @vanshdeep.skp2bcn
    @vanshdeep.skp2bcn 5 лет назад +6

    ਵਾਹੇ 🙏. Apa v apna insaniyat Wala farj nibha luiye esey zindgi ch hi. 🙏☝️✊

  • @gracebeautysalonhairmakeup9375
    @gracebeautysalonhairmakeup9375 4 года назад +1

    22 gurpreet g tusi bhot wadia social work kr rhe ho jo raab di sewa hai bs tusi kisi de muhre us de dukh or us da past na dasiya kro jdo koi apne past nu sun k ronda ta bhot dukh hunda thode pariwaar ch us nu bakki sub bhullan deo jo hoiya ona nal plz god bless u

  • @worldstrongest
    @worldstrongest 4 года назад +3

    The people who dislike this video are heartless watching his videos inspire me thanks sir for shining the light 🙏

  • @kalabrar5643
    @kalabrar5643 2 года назад

    ਜਿਓੰਦਾ ਵਸਦਾ ਰਹੇ ਗੁਰਪ੍ਰੀਤ ਸਿੰਘ ਵੀਰ ਅਤੇ ਸਾਰੇ ਸਾਥੀ ਵੀਰ

  • @jasmailsingh7717
    @jasmailsingh7717 4 года назад +4

    ਵਾਹ ਮੇਰੇ ਵਾਹਿਗੁਰੂ ਜੀ 🙏🙏🙏🙏🙏❤⚘

  • @balwinderkaur-ym4mk
    @balwinderkaur-ym4mk 5 лет назад +1

    ਗੁਰਪ੍ਰੀਤ ਵੀਰ ਪਰਮਾਤਮਾ ਤੈਨੂੰ ਲੰਮੀਆਂ ਉਮਰਾਂ ਬਖਸ਼ੇ ਅਤੇ ਤੰਦਰੁਸਤੀ ਦੇਵੇ ਤੈਨੂੰ ਮੇਰੀ ਵੀ ਉਮਰ ਲਗ ਜਾਵੇ

  • @harvinderahirkumar2593
    @harvinderahirkumar2593 5 лет назад +4

    Pajee tusi ta rab roop ho rab tuhnu khush rakh 🙂🙏🙏🙏🙏🙏🙏

  • @rajanstudiomullanpurlucky5005
    @rajanstudiomullanpurlucky5005 2 года назад

    ਵਾਹਿਗੁਰੂ ਜੀ ਵਡੇ ਵੀਰ ਜੀ ਗੁਰਪਰੀਤ ਨੂੰ ਚੜਦੀ ਕਲਾ ਚ ਰਖੀ 🙏🙏🙏🙏🙏🙏

  • @romanaromana6573
    @romanaromana6573 5 лет назад +3

    ਰॅਬ ਵੀਰੇ ਤੈਨੂੰ ਹਰ ਖੁਸ਼ੀ ਦੇਵੇ ,,🙏🙏🙏🙏

  • @sharanvlogs2238
    @sharanvlogs2238 4 года назад +1

    Veer g thodi waheguru g ne bahut vddi duty lgayi or tusi eh duty bahut taan maan naal kar rahe..waheguru g ne thonu is nek kaam lyi chuniaa tusi os waheguru de sache singh o.. prmatma thodi umer lmmi kre.🙇‍♀️

  • @mohansidhu64
    @mohansidhu64 5 лет назад +3

    waheguru ji tuhade agge meri eho ardas hai k gurpreet singh usde sathian te parwaran nu sda hi khush rakho ji .sare besahara lokan te sda hi mehran rakho ji

  • @jagbantsabga6357
    @jagbantsabga6357 2 года назад

    Gurpreet Beer ji m Aapki saari video dekhdi aa ji video dekh kr akhan ch pani aa janda aa ji ki duniyan ch eda de vi bande hunde ne Waheguru jii apnu lambiyan umaran bakhse ji

  • @HarpreetKaur-er2ek
    @HarpreetKaur-er2ek 5 лет назад +22

    ਮੈਨੂੰ ਮਾਣ ਤੇਰੇ ਵੀਰੇ ਇਹ ਮੇਰਾ ਸੁਪਨਾ ਸੀ ਹਕੀਕਤ ਵਿਚ ਬਦਲ ਗਿਆ

  • @ranjinarai6126
    @ranjinarai6126 5 лет назад +2

    Main yeh dekh kar bahut emotional Ho Gai hun thank you Baba ji Aapki Kripa Hamesha Sabhi khush raho god bless you

  • @makhankalas660
    @makhankalas660 5 лет назад +5

    Wahe Guru Ji Da Khalsa Wahe Guru Ji Di Fithye Nanak Nam Chaddi Kala Tere Bhane Sarbt Da Bhala

  • @liluram3929
    @liluram3929 3 года назад +1

    धन धन सतगुरु तेरा ही आसरा बाबा वकील साहिब जी तेरा ही आसरा

  • @amankaur9423
    @amankaur9423 5 лет назад +4

    Veer ji tuhanu dekh k minu rona a janda sachi tusi rab da Hi roop ya Happy rakhi veer ji

  • @harwinderkaur9968
    @harwinderkaur9968 3 года назад +1

    No words
    Excellent
    Waheguru ji sb veera nu raji kre

  • @gurpreetsinghnumberdargurp4549
    @gurpreetsinghnumberdargurp4549 5 лет назад +3

    Jis ne rab dekhna oh y gurpreet nu mil lo milna v chddo bas ph te dekhna hi apne dhanbhaag samjho lambi umer hove veer teri

  • @rinkymahajan3292
    @rinkymahajan3292 3 года назад

    Manukhta di sewa sab toh wadeha seva monto veer g very good job God bless you always team members🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kamaljeet2161
    @kamaljeet2161 5 лет назад +17

    Pta nhi kinne lokan da dukh bnda skya veer tu. Wehguru tnu khus rkkhe

  • @meharsekhon2368
    @meharsekhon2368 2 года назад

    ਪਰਮਾਤਮਾ ਦੇ ਰੰਗ ਨਿਆਰੇ ਆਪੇ ਬੰਨਣ ਵਾਲਾ ਆਪੇ ਬੰਨਾਉਣ ਵਾਲਾ ਉਹ ਮਾਲਕ।

  • @GurpreetKaur-yg3jc
    @GurpreetKaur-yg3jc 5 лет назад +3

    Superb sisters and bros,god bless you all.super se bhi upper .

  • @punjabitvddpunjabi8549
    @punjabitvddpunjabi8549 3 года назад +1

    ਜਿਉਂਦਾ ਵਸਦਾ ਰਹਿ ਵੀਰਾਂ

  • @kidscareindianmom6849
    @kidscareindianmom6849 5 лет назад +3

    Tuci ta rab o veer g es kalyug vich aye ho dhan hai oh maa jina di kukh cho janam lya waheguru g

  • @hembala2802
    @hembala2802 2 года назад

    Happy Rakhi to u nd all team members of M DSS Hassan pur. Waheguru tuhanu sb nu khush rkhe nd tandrusti bakhshe. Gurpreet ji Rab nhi dekhiya bt is tereh lgda k Rab tuhade varga hona. Salute tuo u again.