ਕਿਸੇ ਸਮੇਂ ਮੇਰੇ ਕੋਲ 10 ਰੁਪਏ ਵੀ ਨਹੀਂ ਹੁੰਦੇ ਸੀ ਪਰ ਅੱਜ ਮੈਂ 10 ਲੱਖ ਦੇ ਸੌਦੇ ਕਰਦਾ । ਦੇਖੋ
HTML-код
- Опубликовано: 7 сен 2024
- ਕਿਸੇ ਸਮੇਂ ਮੇਰੇ ਕੋਲ 10 ਰੁਪਏ ਵੀ ਨਹੀਂ ਹੁੰਦੇ ਸੀ ਪਰ ਅੱਜ ਮੈਂ 10 ਲੱਖ ਦੇ ਸੌਦੇ ਕਰਦਾ । ਦੇਖੋ । @DAIRY MASTER
#dairyfarm #dairybusiness #dairymaster
a successful story of life in dairy farm
Motivational Master:- / @motivationalmaster7740
@motivationalmaster7740
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਪਰਮਾਤਮਾ ਇਸੇ ਤਰ੍ਹਾਂ ਮਿਹਨਤ ਕਰਨ ਦਾ ਬਲ ਬਖ਼ਸ਼ੇ ਤੁਹਾਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਦੇਵੇ ਪ੍ਰਮਾਤਮਾ
ਮਾਸਟਰ ਜੀ ਜਿਹੜਾ ਵੀਡੀਓ ਬਣਾ ਰਿਹਾ ਉਹ ਤੁਹਾਡੀ ਗੱਲ ਬਹੁਤ ਘੱਟ ਸੁਣ ਰਿਹਾ ਕੈਮਰੇ ਵੱਲ ਵੱਧ ਧਿਆਨ ਦੇ ਰਿਹਾ ਮੈਨੂੰ ਇਹ ਬੰਦਾ ਬਹੁਤ ਬੁਰਾ ਲੱਗਦਾ
ਕੈਮਰਾ ਉਸ ਨੇ ਫੜਾਇਆ ਇਸ ਲਈ ਉਸ ਨੂੰ camera angle ਦੇਖਣਾ ਪੈਂਦਾ
ਕੀ ਅਸੀਂ screen ਤੋਂ ਬਾਹਰ ਤਾਂ ਨਹੀਂ ਜਾਂਦੇ
ਮਾਸਟਰ ਜੀ ਪਰਮਾਤਮਾ ਥ੍ਹੋਨੂ ਤੱਰਕੀ ਬ੍ਹਖਸੇ
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ
Thanx ji
@@dairymaster3446 gurdeep kihdra pind aaa master da
Boht bdia master g 👍
Mehnat nu hi fll lgda👌
ਗਾਵਾਂ ਦਾ ਫਾਰਮ ਲਈ ਕਿੰਨੀ ਜਗਾ ਚਾਹੀਦੀਆ ਜੀ ਤੇ ਸੈਡ ਬਣਾਉਣ ਲਈ ਕਿੰਨਾ ਖਰਚਾ ਆਉਂਦਾ ਦਸਿਉ ਜੀ
5-7 gawa lyi ik kanal da bnao 1 lakh da shed lao
ਮਾਸਟਰ ਜੀ ਦਾ ਫਾਰਮ ਕਿਹੜੇ ਜ਼ਿਲ੍ਹੇ ਦੇ ਕਿਹੜੇ ਪਿੰਡ ਦੇ ਵਿੱਚ ਹੈ ਉਹ ਸਾਰੀ ਵੀਡੀਓ ਦੇ ਵਿੱਚ ਨਹੀ ਦੱਸਿਆ
Y Teri video dekh k motivation mildi a good y g
Mehnat nu boor painda ❤️❤️❤️
ਬਾਈ ਆਪਦੀ ਵੀਡਿਓ ਨਾ ਬਣਾ ਬੇਕ ਕੈਮਰਾ ਕਰਕੇ ਦਿਖਾਇਆ ਕਰ
Shi gal aa 22 teri
ਸਹੀ ਗਲ ਬਾਈ
Sahi bat
Eh lagda v eh apni promotion kr reha
ਸਤਿ ਸ੍ਰੀ ਅਕਾਲ ਵੀਰ ਜੀ ।।ਅੰਗਰੇਜ਼ ਸਿੰਘ ਤਰਨਤਾਰਨ ਪੱਟੀ ਤੋਂ ।
ਮਾਸਟਰ ਜੀ ਦਾ ਚੈਨਲ ਦਾ ਕੀ ਨਾਮ ਹੈ ਜੀ
Bhut vadia kam kar raha ho kise di na suno ji
ਸਾਰੇ ਵੀਰ dariy farm ਦਾ ਕੰਮ ਕਰੋ 👍🐃🐃🐃🐃🐃🐃🐃🐃🐃🐃🐃🐄🐄🐄🐄🐄🐄🐄🐄🐄🙏🙏
Bahut vdia video aa y g apa Ludhiana seminar te jande mile c
ਬਹੁਤ ਵਧੀਅਾ ਜੀ
ਬਹੁਤ ਵਧੀਆ
ਬਈ ਜੀ ਤੁਸੀ ਜਾਣਕਾਰੀ ਬਹੁਤ ਵਧੀਆ ਦਿੰਦਿਓ ਪਰ ਹਰ ਗੱਲ ਨੂੰ ਪੂਰੀ ਨੀ ਕਰਦੇ
ਤੁਸੀ ਆਰਾਮ ਨਾਲ ਵੀਡੀਉ ਬਣਾਇਆ ਕਰੋ
ਜਲਦਬਾਜੀ ਨਾ ਕਰੋ ਬਿਲਕੁਲ v
Ok ji I m trying
ਬਹੁਤ ਵੱਦੀਆ ਗੱਲ ਬਾਤ ਮਾਸਟਰ ਜੀ
ਬਹੁਤ ਵਧੀਆ ਵੀਡਿਓ ਵੀਰ ਜੀ 👍🐃🐃🐃🐃🐃🐃🐄🐄🐄🐄🐄🐄
ਬਹੁਤ ਵਧੀਆ ਜੀ
ਬਹੁਤ ਵਧੀਆ ਜਾਣਕਾਰੀ ਜੀ
ਗੱਲ ਤਾਂ ਕੋਈ ਕਮ ਦੀ ਹੈ ਨਹੀਂ ਸਿਰਫ ਵੀਡਿਓ ਬਣਾਉਣੀ a menu lagda dary nalo vedeo ch ਵੱਧ ਪੈਸੇ ਬਚਦੇ
Great information Sir 👍👍👍👍 ✨✨✨✨
Bai mobile kise duje bande nu deya kro video bnaun lyi
Mastr g u r great but aa jnwr vedio Wala kitho le k anda sir
Focus farmer te rakho cam da veer
Bahut badhiya jankari dine aa
Good Information Bro 👍
Very good idea brother
Very good information brother
nice information sir g good vrk
Nice video veera
Bhut vdhia g
ਮਾਸਟਰ ਜੀ milking machine ਕਿੱਥੋਂ ਮਿਲੂ?
ਪਰ ਬਾਈ ਜੀ ਥੋਡੀਆ ਵੀਡੀਉ ਹੁੰਦੀਆ ਬਹੁਤ ਜਿਆਦਾ ਵਧੀਆ
ਮੈਂ ਸਮਾਂ ਕਡ ਕੇ ਦੇਖਦਾ ਹੀ ਦੇਖਦਾ
Thanx ji
Dudh de rate te v video bnao ji please dudh dairy den da fayeda ja door to door
Best aa, log ghar to aa ke chuvava dudh le ke jaan. Pure dudh devo, jehra le gaya le gaya jehra reh gya reh gya. Fresh dudh 1 litre di jagah 900 ml hunda aa. So benefit aa te time vi bachda
ਬਾਈ ਏਟੀਐਮ ਮੇਰੇ ਨਾਲ ਦੇ ਪਿੰਡ ਢੀਗੀ ਦੇ ਸਰਪੰਚ ਦੀ ਚਲਦੀ ਹੈ ਪਟਿਆਲਾ ਸ਼ਹਿਰ ਵਿੱਚ ਜਾਂਦੀ ਹੈ
Pls send your contact no
A,sala,AP,hi,kamre,Val, dekhi,janda
Bai ji video ta bhut wdiya bnaouna pr phla pura address ate no. jrur dso veer thanks
Which disease in HF cow to check before buying? …. By blood sample.
Good veer ji nice videos
Nice
Bahout vadia gala kita
, ਘੈਂਟ ਜੀ
Good information sir 👍
Nice information ji
Bai didh ki rate panida dso please
ਕੈਮਰੇ ਵਾਲਾ ਤਾਂ ਹੋਰ ਲੈ ਆਉਂਦਾ
ਮਾਸਟਰ ਜੀ ਪੱਗ ਸੱਜੇ ਹੱਥ ਦੀ ਬੰਨ੍ਹਿਆ ਕਰੋ ਜੀ
Veer ji selfie video hai
नमस्कार जी सर जी
श्री गंगानगर तो सर जी हमारे यहां दूध का रेट ₹35 लीटर है सर जी हमारे यहां साइलेज ₹800 प्रति क्विंटल मिलता है थोड़ी का रेट ₹1000 सर जी प्लीज हमें बताएंगे हम डेयरी फार्म कर सकते हैं या नहीं फिर इतने में प्लीज जरूर बताएं हम कैसे करें
Veer ji loon nhi mil reha ma ajj talk lonn v nhi liea Koi v bank dasda nhi plz plz dassso kosh minat hi ae ji plz
Nice video
V good
Masterjii 1 aakod sayjej kaa kharcha jkiana hota he 0 Day se pit tak kaaa Gujarat Aanad 🙏
Good sir🙏
Bot vadia sir very good
Very good
Mehnat👌❤️
Reporter saab tu back cam gal kro eda theek nhi lagda yr tuc apna face agge kyu dakha reha o
8 da pkha 15 soda bna day ya ji
Very nice
🙏master jiiii
Waheguru ji mehar karn veer te
Very Good 👍👌
Good 👍
Camera te vere Tu aapne te rakh da
Good job master ji
Jekar apne kol hara chara hai ta silage 5 kg ta tudi kg bahout aa
ਮਸਟਰ ਜੀ ਤੁਹਾਡਾ ਪਿੰਡ ਕਿਹੜਾ ਤੇ ਨੰਬਰ ਦਿਉ
9988264484 wu only
ਆਪ ਦੀ ਸ਼ਕਲ ਨਾ ਦਿਖਾ ਮਾਸਟਰ ਜੀ ਦੀ ਇੰਟਰਵਿਊ ਢੰਗ ਨਾਲ ਕਰ
Bhut vidya kam aa y
ਤੁਸੀ ਕੈਮਰਾ ਦੇ ਪਿੱਛੇ ਬੋਲੋ ਤੇ animal ja ohna related cheeja jyada dikhao
Jiwe eh Munda video ja thode nal nal avda face v dikha reha
Eh video back camera nal v bn skdi c
Te jyada vdia bn di
Thanx veer next time I m trying
Good👍👍👍👍
Good job
Nice jii
Good vedo
❤️❤️
Pehla kini cow to kam suru kita jawe ji
Gud y 👍👍
Good 👍👍👍👍👍👍
Kehda pind a verr ji
When you cage its not natural
Apni kyu bnada video veer
Very nice g
Manpreet sir
Master ji kitho blong krde a
Ble ble
ਪਿੰਡ ਕਿਹੜਾ ਬਾੲੀ ਦਾ
Ram Garh Bhunder
nਵੀਰ
ਬਾਈ ਦਾ ਕਿਹੜਾ ਪਿੰਡ ਆ ਦੱਸੋ ਜੀ
Ram Garh Bhunder
👍👍👍👍👍👍
Bhaut Vadiea jankari a thanks
Veer ji appna no deio ji me tuhade nal gall karni c
🌶✔✔👌👌
Master ji bhot video ch thoda num maga cc tusi plz num dao appna
9988264484 what's app only
Atm barnale chalda j
Kithe j lageya bro
By da number ky ha
Master ji da Mobile namber chahida ji
9988264484
😂😢😮😅😊😪🥴🫣👎
Galbatt karen Wala Veer kamre wal Var Var Var Vekh riha