Rabb Da Didar Sardar Ali | Kamal Mehtan | New Guru Ravidas Songs 2021 | Pendu Beats Records

Поделиться
HTML-код
  • Опубликовано: 15 янв 2025

Комментарии • 633

  • @jagdishjadlaprotection2106
    @jagdishjadlaprotection2106 3 года назад +47

    ਜੈ ਗੁਰਦੇਵ ਜੀ ਧੰਨ ਗੁਰਦੇਵ ਜੀ ।
    ਵਾਹ ਵਾਹ ਕਮਾਲ ਕਰਤੀ ਇਸ ਵਾਰ ਕਮਲ ਭਾਜੀ ਤਾਰੀਫ ਕਰਨ ਲਈ ਕੋਈ ਵੀ ਸ਼ਬਦ ਨਹੀਂ ਲੱਭ ਰਿਹਾ ਸਰਦਾਰ ਭਾਜੀ ਤੇ ਕਮਲ ਮੇਹਟਾਂ ਭਾਜੀ 2021 ਦੇ ਬਹੁਤ ਵਧੀਆ ਸ਼ਬਦਾਂਵਲੀ ਗਾਇਕੀ ਤੇ ਮਿਊਜ਼ਿਕ ਪੱਖੋਂ 101% ਵਿਨਰ ਰਹਿਣ ਗੇ।ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਰੀ ਟੀਮ ਨੂੰ ਚੜਦੀ ਕਲਾ ਬਖਸ਼ਣ ਜੀ। 🌹🌹🌹🌹
    🌹🌹🌹🌹🌹🌹🌹🌹🌹🌹🌹🌹🌹

  • @karanveer8769
    @karanveer8769 3 года назад +33

    Bhut vadia shabad hai
    Satguru Ravidas Maharaj ji sab da bhla kreyo
    ਹਰਿ ਸੋ ਹੀਰਾ ਛਾਡ ਕੇ ਕਰਹਿ ਆਨ ਕੀ ਆਸ ਤੇ ਨਰ ਦੋਜਕ ਜਾਏ ਗੇ ਸਤ ਭਾਖੇ ਰਵਿਦਾਸ

  • @RajKumar-pd5ud
    @RajKumar-pd5ud 3 года назад +57

    Congratulations kamal bhaji 🙏🙏🙏❤❤ babblu bolda

  • @vikrammanak6086
    @vikrammanak6086 3 года назад +26

    Munbrka sari team nu ji love u Kamal bhaji

  • @sbrecords8862
    @sbrecords8862 3 года назад +48

    Jai guru Ravidas maharaj ji mubarakan ji Sari he team nu is bhajan li main Singer Sarbjit sahota

  • @surjitlal4378
    @surjitlal4378 3 года назад +34

    Very nice lyrics bhaji sabh nu lakh lakh mubarka very nice song bhaji

  • @ravinderdeepu8067
    @ravinderdeepu8067 3 года назад +35

    🙏🙏🙏🙏🙏bohattt sona song bhaji te bohat soni kalm . Kamal bhaji love you 👌👌👌👌👌👌

  • @kulvirkinda5760
    @kulvirkinda5760 3 года назад +9

    Rooh tak chala gaya eh song sardar ali ji

  • @deshrajsidhudeshrajsidhu4963
    @deshrajsidhudeshrajsidhu4963 3 года назад +33

    Nice song
    Jai gurudev ji Dhan gurudev ji

  • @sarabjitkumar5689
    @sarabjitkumar5689 3 года назад +41

    Jai guruDev dhan gurdev bhaji

  • @rahulbalinawanshahriya255
    @rahulbalinawanshahriya255 3 года назад +14

    ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 644 ਵੇਂ ਗੁਰਪੁਰਬ ਦੀਅਾ ਦੇਸ਼-ਵਿਦੇਸ਼ ਵਸਦੀਅਾਂ ਸੰਗਤਾ ਨੂੰ ਲੱਖ-ਲੱਖ ਵਧਾਈ🙏
    Raab da didar nice shadab 🙏like kar

  • @rakeshmehton6043
    @rakeshmehton6043 3 года назад +42

    Wah ji wah jio kamal mehtan. Mubarka de paatar ho sari team member

  • @ManpreetKaur-pz2hy
    @ManpreetKaur-pz2hy 3 года назад +36

    Stay blessed
    Keep it up 👍

  • @mr.paulatti592
    @mr.paulatti592 3 года назад +4

    ਬਹੁਤ ਹੀ ਬਾ-ਕਮਾਲ ਲਿਖਿਆ ਵੱਡੇ ਭਾਜੀ ਸਤਿਕਾਰਯੋਗ ਕਮਲ ਮੇਹਟਾਂ ਯੂਕੇ ਭਾਜੀ ਨੇ ਇੱਕ-ਇੱਕ ਸ਼ਬਦ ਕਾਬਲ-ਏ-ਤਾਰੀਫ ।

  • @babbihiala8844
    @babbihiala8844 3 года назад +35

    Nice song brother $ jai guru dev ji

  • @groavkumar6604
    @groavkumar6604 3 года назад +9

    Super hit song ustaad sardar ali ji

  • @rittukalair1836
    @rittukalair1836 3 года назад +3

    ਬਹੁਤ ਬਹੁਤ ਖੂਬਸੂਰਤ ਰਚਨਾ ਜੈ ਗੁਰਦੇਵ ਜੀ ਧੰਨ ਗੁਰਦੇਵ ਜੀ

  • @kuljeetkaur6350
    @kuljeetkaur6350 3 года назад +31

    Congratulations all team
    ਵਾਹਿਗੁਰੂ ਜੀ 🙏🙏🙏🙏

  • @hrjatturecod5888
    @hrjatturecod5888 3 года назад +48

    Jai guru dev ji . very nice song bai ji
    😘😘😘😘👍👍👍👍👍

  • @sunitaranibanger6611
    @sunitaranibanger6611 3 года назад +3

    ਜੈ ਗੁਰਦੇਵ ਜੀ ਬਹੁਤ ਪਿਆਰੀ ਲੇਖਣੀ ਜੀ

  • @thesigma9499
    @thesigma9499 3 года назад +4

    Satguru Ravidas Maharaj ji de 644 me gurupurb te Lakh Lakh mubarakan ji jai guru Dev dhan guru Dev ji

  • @deepghera5029
    @deepghera5029 3 года назад +22

    Jai Guru Dev Ji

  • @j.kstarentertainmentjaswin9773
    @j.kstarentertainmentjaswin9773 3 года назад +16

    Very nice ji
    Congratulations kamal bro

  • @amniladhar7930
    @amniladhar7930 3 года назад +1

    Bahut hi vadiaa shbad a,,Shri Guru Ravidass maharaj g de gurpurab deya sab sangta nu lakh lakh vdhaeya🙏🙏🙏🙏🎉🎉🎉🎉🎊🎊🎊🎊🎊🎂🎂🎂🎂🎆🎆🎆🎆🎆

  • @amarvirdi2635
    @amarvirdi2635 Год назад

    🙏ਸੁਰ ਗਿਆਨ ਤੇ ਸੁਰ ਸਾਧਨਾ ਨਾਲ ਮਜੀਂ ਹੋਈ ਆਵਾਜ਼। ਬਹੁਤ ਹੀ ਵਧੀਆ। ਮੁਬਾਰਕਾਂ ਤੇ ਸ਼ੁਭਕਾਮਨਾਵਾਂ 🙏

  • @robinbhatia108
    @robinbhatia108 3 года назад +1

    ਜੈ ਗੁਰੂ ਦੇਵ, ਧੰਨ ਗੁਰੂ ਦੇਵ ।👏🙇🏼‍♂️❤

  • @AkashKumar-ez6nb
    @AkashKumar-ez6nb 3 года назад +8

    Congratulations veer ji

  • @sunnybobby666
    @sunnybobby666 3 года назад +35

    ਜੈ ਗੁਰਦੇਵ ਧੰਨ ਗੁਰਦੇਵ ਬਹੁਤ ਪਿਆਰਾ ਗੀਤ ਗੂਰੂ ਰਵਿਦਾਸ ਜੀ ਚੜ੍ਹਦੀ ਕਲਾ ਬਖ਼ਸੇ👍👍

  • @roohkhan235
    @roohkhan235 3 года назад +10

    Wah Wah

  • @sahilkumar8167
    @sahilkumar8167 3 года назад +32

    NYC song

  • @TilakRaj-ky4fr
    @TilakRaj-ky4fr 3 года назад +1

    ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 644 ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ

  • @harpinderpinder6088
    @harpinderpinder6088 3 года назад +3

    Kamal paji bhut bhut mubarka guru g sb te Mehar krn g jai guru ravidas g

  • @messipaul2532
    @messipaul2532 3 года назад +2

    Bahut badia shabad....jai gurudev g...dhan gurudev g..🙏🙏🙏🙏🙏

  • @JassiSingh-pv9ud
    @JassiSingh-pv9ud 2 года назад

    ਵਾਹ ਵਾਹ ਵੀਰ ਮੇਰੀਆਂ ਜੁੱਗ ਜੁੱਗ ਜੀ ਬਹੁਤ ਖੁਸ਼ੀ ਹੋਈ ਤੁਹਾਡਾ ਗੀਤ ਸੁਣਕੇ,,ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏🙏🙏

  • @balkarbal115
    @balkarbal115 3 года назад +6

    Sachi rab da didar ho gea song bohat hi vadya

  • @HarpreetSingh-ee5bw
    @HarpreetSingh-ee5bw 3 года назад +3

    Jai gurudev ji bht bht hi wadiya sat guru ravidass ji maharaj ji di mahi-mahima na kmal gye sade bade veer sardar ali ji ne. Ba kmal kalam de malik kamal mehta pajhi ne att karti a mubarka bht bht ji. From preet nasrala 🙏🙏🙏

  • @gurmukhgurukadass8426
    @gurmukhgurukadass8426 3 года назад +1

    ਬਹੁਤ ਵਧੀਆ ਲਿਖਿਆ ਆ ਸ਼ਬਦ ਔਰ ਬਹੁਤ ਵਧੀਆ ਵੀ ਗਇਆ ਔਰ ਬਹੁਤ ਵਧੀਆ ਮਿਊਜ਼ਿਕ ਆ ਸ਼ਬਦ ਆ ਨਾ ਕਮਾਲ ਹੈ ਦਿਲੋ ਪਿਆਰ ਇਸ ਸ਼ਬਦ ਨੂੰ ,,,

  • @KuldeepKumar-qy5jx
    @KuldeepKumar-qy5jx 3 года назад +1

    Jai Guru Dev Dhan Gurudev Ji.
    Best of the session

  • @sattakaryamlyrics7128
    @sattakaryamlyrics7128 3 года назад +41

    Jai guru Dev dhan guru Dev ji

  • @manpreetsingh-fx3jf
    @manpreetsingh-fx3jf 3 года назад +2

    ਬਹੁਤ ਵਧੀਆ ਸਬਦ ਗਾਇਆ ਜੀ
    ਜੈ ਜੈ ਗੁਰੂ ਰਵਿਦਾਸ ਮਹਾਰਾਜ ਜੀ 🙏 🙏

  • @sonusamrai
    @sonusamrai 3 года назад +3

    ਜੈ ਗੁਰੂ ਦੇਵ ਜੀ 🙏

  • @KHALASH-CHAMAR
    @KHALASH-CHAMAR 3 года назад +5

    Satguru ravidass akhand Jyoti Amar 🙏

  • @satpal6388
    @satpal6388 3 года назад +28

    Jai gurdev ji

    • @sunitaranibanger6611
      @sunitaranibanger6611 3 года назад +2

      ਧੰਨ ਗੁਰਦੇਵ ਜੀ

    • @birsingh8274
      @birsingh8274 3 года назад +2

      Kon ho ravidas beget hu guru kone ravidas guru 🙏🙏🙏🙏🌁🌁🌁🌁

  • @officialheera3103
    @officialheera3103 3 года назад +4

    Jai guru Dev Dhan Guru Dev Ji
    Dhan Dhan Satguru Ravidass Ji Maharaj Ji de 644 ve Parkash purb Diya lakh-lakh vadayian Hon Ji 🙏🙏🙏🙏🙏🙏🙏🙏🙏🙏🙏🙏🙏🙏

  • @gururavidas9620
    @gururavidas9620 2 года назад

    Dil Karda बार-बार Sundaram SiddhaDil Nu Dastak Dinda song Shri Guru Ravidas Jita🙏🙏🙏🙏🙏🙏🙏🙏💯💯💯💯

  • @rajanrampuri3777
    @rajanrampuri3777 3 года назад +3

    ਬਾਕਮਾਲ ਲੇਖਣੀ ਮੇਰੇ ਵੱਡੇ ਵੀਰ ਕਮਲ ਮੇਹਟਾਂ ਜੀ, ਤੇ ਸੁਰੀਲੇ ਫ਼ਨਕਾਰ ਸੂਫ਼ੀ ਉਸਤਾਦ ਜਨਾਬ ਸਰਦਾਰ ਅਲੀ ਜੀ ਵਾਹ ਜੀ ਕਮਾਲ ਦੀ ਲੇਖਣੀ ਤੇ ਗਾਇਕੀ ਦਿਲ ਖੁਸ਼ ਹੋ ਗਿਆਂ ਜੀ ਦਿਲੋਂ ਸਲੂਟ ਜੀ ❤❤🙏🙏✍✍🎤🎤🎶🎶

    • @pendubeatrecords650
      @pendubeatrecords650  3 года назад +1

      ਦਿਲ ਤੋ ਧੰਨਵਾਦ ਵੀਰ ਰਾਜਨ ਰਾਮਪੁਰੀ ਜੀ ਦਾ 🙏🙏❤❤❤❤❤❤❤❤❤ ਜੋ ਦਿਲੋ ਪਿਆਰ ਕਰਦੇ ਤੇ ਸੁਪੋਰਟ ਕਰਦੇ ਨੇ❤❤❤❤

  • @navisingh9333
    @navisingh9333 3 года назад +3

    ਬਹੁਤ ਹੀ ਪਿਆਰਾ ਸ਼ਬਦ ਵੀਰ ਜੀ

  • @bipanmalewaliaofficial8218
    @bipanmalewaliaofficial8218 3 года назад +24

    bhot Bhot mubarkwad saari hi team nu ..vadde paji kamal mehtan ji waahkmal shabdaawli ... congratulations to pendu Beats record all team...Jai gurudev dhan gurudev ji....

  • @narinderkumar2347
    @narinderkumar2347 3 года назад +7

    JAI GURU RAVIDAS JI MAHARAJ
    VERY NICE SONG

  • @Sandy86653
    @Sandy86653 3 года назад +3

    ਜੈ ਗੁਰੂ 🙏🏻❤️🙏🏻ਦੇਵ ਜੀ ਧੰਨ ਗੁਰੂ🙏🏻❤️🙏🏻 ਦੇਵ ਜੀ ਲੋ ਆਪਣੇ ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਸਭ ਦੇ ਹਰਮਨ 👇🏻ਪਿਆਰੇ ਸਰਦਾਰ ਅਲੀ ਜੀ ਦਾ ਨਵਾ ਸ਼ਬਦ ਆ ਗਿਆ ਜੀ ਸੌ ਅਸੀਂ ਸਾਰੀ ਸੰਗਤ ਵਲੋਂ ਗਾਇਕ🙏🏻❤️🙏🏻❤️🙏🏻❤️🙏🏻 ਸਰਦਾਰ ਅਲੀ ਜੀ ਦਾ ਤੈਅ ਦਿਲੋਂ ਧੰਨਵਾਦ ਕਰਦੇ ਹਾਂ ਧੰਨ ਸਤਿ ਗਰੂ ਰਵਿਦਾਸ ਦਾਸ ਜੀ ਸਰਬੱਤ ਦਾ ਭਲਾ ਕਰਨਾ ਸਤਿ ਗਰੂ ਜੀ ਜੈ ਗੁਰੂ ਦੇਵ ਜੀ 🖕ਧੰਨ ਗੁਰੂ ਦੇਵ ਜੀ

  • @shamasingh.official
    @shamasingh.official 3 года назад +17

    Kya baat

  • @bhushangaut2319
    @bhushangaut2319 3 года назад +19

    Congratulations kamal ji

  • @ManpreetKaur-pz2hy
    @ManpreetKaur-pz2hy 3 года назад +23

    Jai Gurudev ji 🙏

  • @lovelydip5531
    @lovelydip5531 3 года назад +5

    Sari team nu Mubarak 🙏

  • @KaranSidhu_u
    @KaranSidhu_u 3 года назад +3

    Dhan Satguru RaviDas ji maharaj ji

  • @mjay9616
    @mjay9616 3 года назад +5

    Wah ji wah kya baat hai kamal bhaji bahut sohna likheya ji or sardar ali ji ne bahut sohna gaya paul bhaji nu vi mubarakan poori team har vari koi na koi nava dhamaka kardi aa

  • @reshamjassal3739
    @reshamjassal3739 3 года назад +3

    ਗੁਰੂ ਪਿਆਰੀ ਸਾਧ-ਸੰਗਤ ਜੀ ਜੈ ਗੁਰਦੇਵ ਧੰਨ ਗੁਰਦੇਵ ਜੀ

  • @Geet_Gurjeet
    @Geet_Gurjeet 3 года назад +10

    ਬਾਕਮਾਲ ਲਿਖ਼ਤ, ਗਾਇਕੀ ਅਤੇ ਸੰਗੀਤ ਸੁਣ ਕੇ ਰੱਬ ਦਾ ਦੀਦਾਰ ਹੋ ਗਿਆ।
    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ।
    🙏🙏🌹🌹🙏🙏

  • @sandeepgarcha4796
    @sandeepgarcha4796 3 года назад +9

    Congres Kamal PJI best song ji

  • @sitajhalli3136
    @sitajhalli3136 3 года назад +5

    Really nice song. sardar Ali ji ne song vich jaan pa ditti

  • @bablivirdi319
    @bablivirdi319 3 года назад +4

    Boht boht mubraka kamal bahji boht sohna shabd ji

  • @sitalkumar1241
    @sitalkumar1241 3 года назад +4

    ਬਹੁਤ ਬਹੁਤ ਮੁਬਾਰਕਾਂ ਵੀਰ ਜੀ

  • @giansingh8742
    @giansingh8742 3 года назад +22

    ਸਾਰੀ ਸੰਗਤ ਨੂੰ ਗੁਰਪੁਰਬ ਦੀਆ ਲੱਖ ਲੱਖ ਮੁਬਾਰਕਾਂ

  • @RAJINDERKUMAR-lt3ej
    @RAJINDERKUMAR-lt3ej 3 года назад +4

    Bahut Vadia ji, Satguru kirpa karan 🙏

  • @Vickybhartijagrangroup
    @Vickybhartijagrangroup 3 года назад +1

    Wah real music 🙏🙏🙏 dhan Sri guru ravidas ji maharaj ki jai. Sardar ali ji bahut bahut mubarak real king of sufi music.

  • @mallrecords
    @mallrecords 3 года назад +5

    Beautiful 😻

  • @thhfrujddfhjjfhh1858
    @thhfrujddfhjjfhh1858 3 года назад +5

    ਬਹੁਤ ਹੀ ਵਧੀਆ ਲਿਖਿਆ ਤੇ ਨਿਭਾਇਆ ਵਾਹ ਕਮਾਲ ਰੂਹ ਖੁਸ਼ ਹੋ ਗਈ ਸੁਣ ਕੇ ਬੇਦੀ ਭਾਜੀ ਨੇ ਲਿੰਕ ਭੇਜਿਆ ਸੀ ਧੰਨਵਾਦ ਬੇਦੀ ਭਾਜੀ ਦਾ ਤੇ ਮੇਰੇ ਵੱਲੋਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਸਮੁੱਚੀ ਟੀਮ ਨੂੰ ਧੰਨਵਾਦ ਜੀ

  • @kamalmehtan541
    @kamalmehtan541 3 года назад +38

    JO BOLE SO NIRBHAY
    SATGURU RAVIDAS JI MAHARAJ KI JAI.

  • @balkarbal115
    @balkarbal115 3 года назад +6

    Verry nice sabad
    Kamal metha wala ✍✍

  • @BALDEVSiNGH-xo4xr
    @BALDEVSiNGH-xo4xr 3 года назад +1

    ਵਾਹਿਗੁਰੂ ਜੀ ਮੇਹਰ ਕਰਨ ਸਬਤੇ 👍👍💟💟

  • @Lakhvir_artist
    @Lakhvir_artist 2 года назад +2

    ਗੁਰੂ ਰਵੀਦਾਸ ਜੀ 🙏🙏🙏🙏🙏🙏🙏

  • @tirathsingh4340
    @tirathsingh4340 3 года назад +5

    Asli gayaki de malk sardar ali ji

  • @mr.paulatti592
    @mr.paulatti592 3 года назад +3

    Kya baat eh khan saab ba kmaal

  • @bhuttar8649
    @bhuttar8649 3 года назад +2

    ਧੰਨ ਧੰਨ ਸਾਹਿਬ ਏ ਕਮਾਲ ਮਹਾਨ ਕਰਾਂਤੀ ਕਾਰੀ ਗਰੀਬਾਂ ਦੇ ਰਹਿਬਰ ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਵਸ ਦੀਆਂ ਕੁੱਲ ਕਾਇਨਾਤ ਨੂੰ ਲੱਖ ਲੱਖ ਮੁਬਾਰਕਾਂ ਜੀ 👏👏🌺🌺

  • @ranjitkumarm.3863
    @ranjitkumarm.3863 3 года назад +3

    ਗੁਰਪੁਰਬ ਦੀ ਸਾਰੀ ਟੀਮ ਨੂੰ ਲੱਖ ਲੱਖ ਵਧਾਈ ਹੋਵੇ। ਜੈ ਗੁਰਦੇਵ ਧੰਨ ਗੁਰਦੇਵ ਜੀ

  • @RakeshKumar-hm2bu
    @RakeshKumar-hm2bu 3 года назад +4

    ਸੱਚਮੁੱਚ ਹੀ ਦਿਲ ਵਿਚ ਵਸ ਗਿਆ ਗੀਤ ਸਰਦਾਰ ਅਲੀ ਜੀ

  • @harvinderkumar7059
    @harvinderkumar7059 3 года назад +6

    Mubaraka bhaji ji

  • @mr.heersaab9617
    @mr.heersaab9617 3 года назад +14

    Bemishaal song hai

  • @baljinderkumar8330
    @baljinderkumar8330 3 года назад +1

    Es geet nu salaam hai Ji 🙏🙏 Jai guru ravidas ji maharaj

  • @anjalipaul9740
    @anjalipaul9740 3 года назад +25

    congratulations . Mrpaul. Paji.. nd uk. ਕਮਲ ਮੇਹਟਾਂ ਭਾਜੀ 🙏🙏

  • @khannasaaab8830
    @khannasaaab8830 3 года назад +8

    ਵਾਹਿਗੁਰੂ ਜੀ ਸਭ ਤੇ ਮਿਹਰ ਹੀ ਕਰਨਾ ਬਹੁਤ ਬਹੁਤ ਪਿਆਰਾ ਗੀਤ ਹੈ

  • @premkumarpremkumar874
    @premkumarpremkumar874 3 года назад +3

    Bahot Bahot Mubarkan Ji

  • @gurbaxlal4216
    @gurbaxlal4216 3 года назад +5

    ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਲੱਖ ਲੱਖ ਮੁਬਾਰਕਾਂ

  • @baljeetram25
    @baljeetram25 3 года назад +8

    💐💐💐💐happy gurpurb to you all

  • @rajwinderghumait8718
    @rajwinderghumait8718 Год назад +1

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਮਿਹਰ ਕਰੇ ਜੀ

  • @Balwantsingh-bg6bb
    @Balwantsingh-bg6bb 3 года назад +1

    ਬਾਈ ਤੇਰਾ ਦੇਣ ਸਾਰੀ ਉਮਰ ਵੀ ਨਹੀਂ ਦੇ ਸਕਦੇ 🙏🙏🙏🙏🙏🙏🙏🙏🙏🙏🙏🙏🙏🙏🙏

  • @justmesheran
    @justmesheran 3 года назад +69

    congratulations to whole teams nice song

  • @Studycompetition368
    @Studycompetition368 3 года назад +2

    जय संत शिरोमणि श्री सतगुरु रविदास जी
    🙏🙏🙏 🙏🙏🙏
    🙏🙏🙏
    🙏🙏🙏 🙏🙏🙏

  • @balbirgurjar221
    @balbirgurjar221 Год назад +1

    जय श्री राम 🙏🕉️ जय श्री गुरू रविदास जी महाराज जी की जय हो 🙏🕉️🔱🇳🇪🚩👏

  • @sarbjitbanger4494
    @sarbjitbanger4494 11 месяцев назад

    ਕਮਲ ਮੇਹਟਾਂ ਇਕ ਵਾਰ ਫਿਰ ਤੋਂ ਵਧਾਈ ਦਾ ਹੱਕਦਾਰ ਹੈ,ਮੁਬਾਰਕਾਂ ਵੀਰ ਨੂੰ

  • @davinderruhi4553
    @davinderruhi4553 3 года назад +4

    ਵਾਹ ਜੀ ਵਾਹ ਬਹੁਤ ਹੀ ਖੁਬਸੂਰਤ ਰਚਨਾ ,ਬਾ ਕਮਾਲ ਗਾਇਕੀ, ਬਹੁਤ ਸੋਹ‌ਣਾ ਸੰਗੀਤ👌👌👌👌
    ਬਹੁਤ ਹੀ ਬਾ ਕਮਾਲ ਲਿਖਿਆ ਕਮਲ ਮੇਹਟਾਂ ਭਾਜੀ
    ਪੈਂਡੂ ਬੀਟ ਦੀ ਪੂਰੀ ਟੀਮ ਬਹੁਤ ਬਹੁਤ ਮੁਬਾਰਕਾ ਜੀ 🙏🙏🙏🙏🙏

  • @hardialsingh8502
    @hardialsingh8502 3 года назад +4

    Wah ji Wah kya voice hai g. Nice song

  • @harmelchand8873
    @harmelchand8873 3 года назад +3

    Bahut vadhia song ji. Mubarkan ji

  • @urmilaumi3146
    @urmilaumi3146 3 года назад +5

    Congratulations whole team members💐

  • @Shantystudiolive
    @Shantystudiolive Год назад

    🙏ਜੈ ਗੁਰੂ ਦੇਵ ਧੰਨ ਗੁਰੂ ਦੇਵ🙏
    ਬਹੁਤ ਵਧੀਆ ਸਰਦਾਰ ਅੱਲੀ ਜੀ
    ਡੇਰਾ ਦੋ ਗੁੱਤਾ ਵਾਲੀ ਸਰਕਾਰ ਭੁੱਲੇਵਾਲ
    ਮਾਹਿਲਪੁਰ hsp

  • @mastermalookchandkirtanjat5191
    @mastermalookchandkirtanjat5191 3 года назад +9

    ਸਰਦਾਰ ਅਲੀ ਜੀ ਅਤੇ ਪੇਂਡੂ ਟੀਮ ਨੂੰ ਬਹੁਤ ਬਹੁਤ ਸਾਰੀਆਂ ਮੁਬਾਰਕਾਂ 💐

  • @HarrySingh-om6rg
    @HarrySingh-om6rg Год назад

    ਵਾਹ ਜੀ ਵਾਹ ਕਮਲ ਜੀ ਤੇ ਸਰਦਾਰ ਅਲੀ ਜੀ ਰੱਬ ਦਾ ਹੀ ਦੀਦਾਰ ਹੋ ਗਿਆਂ

  • @Raman-lc3lv
    @Raman-lc3lv 3 года назад +4

    Oye hoye sachi guru ravidas ji mil jan main ta ohna de charna cho seess na chuka

  • @montydeep4963
    @montydeep4963 3 года назад +4

    ਬਹੁਤ ਬਹੁਤ ਮੁਬਾਰਕਾਂ ਸਭ ਨੂੰ ਗੁਰਪੁਰਬ ਦੀਆ

  • @nikkadadral838
    @nikkadadral838 3 года назад +3

    Es Gurpurb da sabh to pyaara song lagga mainu