ਸ਼ੈਲਰ ਮਾਲਕਾਂ ਨੇ ਚਿੱਠੀ ਲਿਖ ਕੇ ਕਰਤੀ ਕੋਰੀ ਨਾਂਹ ਕਿਸਾਨ ਵੱਡੇ ਸੰਕਟ ਚ ਆਉਣਗੇ | ਸਰਕਾਰ ਨੂੰ ਕੋਈ ਸੰਸਾ ਨਹੀ |

Поделиться
HTML-код
  • Опубликовано: 8 ноя 2024

Комментарии • 110

  • @GurnamSingh-pj4pv
    @GurnamSingh-pj4pv Месяц назад +38

    ਜੇ ਏਨੀ ਮਾੜੀ ਹਾਲਤ ਐ, ਫਿਰ ਏਥੇ ਹਾਰੇ ਹੋਏ ਐਮ ਐਲ ਏ ਮੂਹਰੇ ਸਰਕਾਰੀ ਪਾਇਲਟਾਂ ਤੇ 20-20 ਸਰਕਾਰੀ ਮੁਲਾਜ਼ਮ ਘਰਾ ਚ ਤਾਇਨਾਤ ਕਿਉਂ ਨੇ ?

  • @RohitSharma-qx9pi
    @RohitSharma-qx9pi Месяц назад +44

    ਅਸੀਂ ਆਲੂਆਂ ਦੀ ਖੇਤੀ ਕਰਦੇ ਹਾਂ ਸਾਨੂੰ ਡੀ ਏ ਪੀ ਖਾਂਦ ਲੈਣ ਲਈ ਤਿੰਨ ਤੋਂ ਚਾਰ ਸਾਲ ਹੋ ਗਏ ਬਹੁਤ ਮੁਸ਼ਕਲ ਆਉਂਦੀ ਹੈ ਅਸੀਂ ਇਸ ਸਾਲ ਡੀ ਏ ਪੀ ਦੀ ਖਰੀਦ ਕੀਤੀ ਸੌ ਬੈਂਗ ਦੀ ਪਰ ਸੌ ਬੈਂਗ ਨਾਲ ਪੰਜਾਹ ਹਜ਼ਾਰ ਰੁਪਏ ਦਾ ਹੋਰ ਸਮਾਨ ਦਿੱਤਾ ਗਿਆ ਹੁਣ ਕੀ ਕੀਤਾ ਜਾਵੇ ਨਹੀਂ ਲੈਂਦੇ ਤਾਂ ਖ਼ਾਦ ਨਹੀਂ ਮਿਲਦੀ ਇਸ ਵਾਰੇ ਕੋਈ ਨਹੀਂ ਬੋਲਦਾ ਨਾਂ ਸਰਕਾਰ ਤੇ ਨਾ ਹੀ ਕਿਸਾਨ ਯੂਨੀਅਨ ਵਾਲੇ ਪਹਿਲਾਂ ਜਦੋਂ ਡੀ ਏ ਪੀ ਦੀ ਲੋੜ ਹੁੰਦੀ ਸੀ ਉਦੋਂ ਚੱਕ ਲੈਂਦੇ ਸੀ ਪਰ ਹੁਣ ਤਿੰਨ ਤੋਂ ਚਾਰ ਮਹੀਨੇ ਪਹਿਲਾਂ ਚੁੱਕਣਾ ਪੈਂਦਾ ਹੈ

    • @amolakveersingh7284
      @amolakveersingh7284 Месяц назад

      ਕੇਹੜਾ ਏਰੀਆ ਬਾਈ ? ਕਿਥੋ ਲਿਆ ਡੀ ਏ ਪੀ ਮੈਨੂੰ ਬੀ ਚਾਹੀਦਾ ਅਤੇ ਕੇਹੜੀ ਕੰਪਨੀ ਦਾ ਜਰੂਰ ਦੱਸਿਉ ਧੰਨਵਾਦੀ ਹੋਵਾਂਗੇ

    • @TirathSingh-m9g
      @TirathSingh-m9g Месяц назад

      2 bag pao

  • @renukaahuja664
    @renukaahuja664 Месяц назад +10

    ਔਰਗੈਨਿਕ ਖੇਤੀ ਕਰਨੀ ਚਾਹੀਦੀ ਹੈ, ਸਿਰਫ ਆਪਣਾ ਪੰਜਾਬ ਬਚਾ ਲਵੋ , ਹਸਪਤਾਲ ਮਰੀਜ਼ਾ ਨਾਲ ਭਰੇ ਪਏ ਹਨ, ਇਲਾਜ਼ ਬਹੁਤ ਮਹਿੰਗਾ ਹੋ ਗਿਆ ਹੈ, ਜਵਾਨੀ ਵਿਦੇਸ਼ਾਂ ਨੂੰ ਜਾ ਰਹੀ ਹੈ, ਕੁੱਝ ਨਸ਼ਿਆਂ ਨੇ ਪਰਿਵਾਰ ਰੋਲ ਦਿੱਤੇ ਹਨ। ਕੁੱਝ ਹੱਲ ਜਰੂਰ ਹੋਣੇ ਚਾਹੀਦੇ ਹਨ, ਚਿੰਤਨ ਦਾ ਵਿਸ਼ਾ ਹੈ 🙏

  • @hsd25
    @hsd25 Месяц назад +4

    Kisan union ਨੂੰ ਪੰਜਾਬ ਦੇ bjp ਲੀਡਰਾਂ ਨੂੰ ਮੈਮੋਰੰਡਮ ਦੇਣਾ ਚਾਹੀਦਾ ਹੈ ਜੈ ਹੱਲ ਨਾ ਹੋਇਆ ਤਾਂ ਘਿਰਾਓ ਕਰਨਾ ਚਾਹੀਦਾ ਹੈ ਕਿਉਕਿ ਸੇਟਰ ਲਿਫਟਿੰਗ ਨਹੀਂ ਕਰਵਾ ਰਿਹਾ

  • @HarpalSingh-px9zb
    @HarpalSingh-px9zb Месяц назад +7

    ਕਿਸਾਨ ਨੂੰ ਹਰ ਪਖ ਤੋ ਕੁਟਣਾ ਲੁਟਣਾ ਸਿਰਫ ਇਸ ਲਈ ਕਿ ਅਆਮ ਲੋਕ ਉਪਰ ਨਾਂ ਉਠ ਸਕਣ

  • @manihundal7963
    @manihundal7963 Месяц назад +32

    ਸ਼ੈਲਰ ਵਾਲਿਆਂ ਨੂੰ ਜਦੋਂ ਕਰੋੜ ਕਰੋੜ ਰੁਪਏ ਬੱਚਦੇ ਸੀ ਉਦੋਂ ਕਿਹੜਾ ਕਿਸੇ ਨੂੰ ਵੰਡ ਦੇ ਸੀ, ਬਾਕੀ ਸ਼ੈਲਰ ਮਾਲਕ ਲਾਉਣ ਧਰਨਾ ਅਸੀਂ ਨਾਲ ਬੈਠਾ ਗੇ, ਐਵੇਂ ਬਿਨਾਂ ਗੱਲੋਂ ਇੱਕ ਪੱਖ ਨੀ ਦੱਸੀ ਦੲ

    • @baljinderkumar2810
      @baljinderkumar2810 Месяц назад

      ਦਿੱਕਤ ਝੋਨਾ ਖਰੀਦਣ ਦੀ ਨਹੀਂ। ਝੋਨੇ ਤੋਂ ਬਣਨ ਵਾਲੇ ਚਾਵਲ ਰੱਖਣ ਲਈ ਪੰਜਾਬ ਦੇ ਗੋਦਾਮਾਂ ਚ ਜਗ੍ਹਾ ਨਹੀਂ।ਕੇਂਦਰ ਇਸ ਗੱਲ ਤੇ ਗੌਰ ਨਹੀਂ ਕਰ ਰਹੀ।ਪਿਛਲੇ ਸਾਲ ਦਾ ਚਾਵਲ ਵੀ ਹਰਿਆਣਾ ਵਿਚ ਲਾਕੇ ਆਏ ਨੇ ਸ਼ੈਲਰ ਵਾਲੇ ਆਵਦੇ ਖਰਚੇ ਤੇ

    • @baljinderkumar2810
      @baljinderkumar2810 Месяц назад

      ਝੋਨਾ ਖਰੀਦ ਤੋਂ ਬਾਅਦ ਸ਼ੈਲਰ ਨੂੰ ਅਲਾਟ ਕੀਤਾ ਜਾਂਦਾ,ਜਿਸਦਾ ਚਾਵਲ fci ਨੂੰ 30.3.25 ਤੱਕ ਦੇਣਾ ਹੋਵੇਗਾ।ਪਰ ਸਾਰੇ ਪੰਜਾਬ ਚ ਚਾਵਲ ਰੱਖਣ ਲਈ ਕੋਈ ਜਗ੍ਹਾ ਨਹੀਂ।ਕਿਉਂਕਿ ਪਿਛਲੇ ਸਾਲ ਦਾ ਚਾਵਲ ਸਾਰਾ ਪਿਆ ਹੈ।ਇਥੋਂ ਤੱਕ ਕੇ ਕੁਸ ਚਾਵਲ ਹਰਿਆਣਾ ਦੇ ਗੋਦਾਮਾਂ ਚ ਵੀ ਲਾਉਣਾ ਪਿਆ।ਮਸਲਾ ਸਰਕਾਰ ਦੀਆਂ ਪੰਜਾਬ ਪ੍ਰਤੀ ਗ਼ਲਤ ਨੀਤੀਆਂ ਦਾ ਹੈ। ਜੇਕਰ ਪੰਜਾਬ ਦੇ ਗੋਦਾਮਾਂ ਚ ਜਗ੍ਹਾ ਨਹੀਂ ਹੋਵੇਗੀ ਤਾਂ ਸ਼ੈਲਰ ਝੋਨੇ ਦਾ ਕੀ ਕਰਨਗੇ। ਲੁਧਿਆਣਾ ਜਿਲੇ ਚ ਪਿਛਲੇ ਸਾਲ ਦੇ ਚਾਵਲ ਵੀ ਸ਼ੈਲਰ ਮਾਲਕਾ ਕੋਲ ਪਏ ਹਨ

    • @sandhusydney
      @sandhusydney Месяц назад +1

      4.50 crore lage c sheller bnon te. 3.50 crore vich dita.lia grahak.gallan krnia bahut sokhian.eas saal chla k vekh k j saari jameen na Teri vik gai tan aakhi

    • @harmindersekhon8193
      @harmindersekhon8193 Месяц назад

      ਕਿਹੜੇ ਸਾਲ ਕਰੋੜ ਰੁਪਈਆ ਬਚਿਆ? ਬਾਈ ਜੀ ਘਾਟੇ ਵਿੱਚ ਕੋਈ ਨੀ ਕੰਮ ਕਰਦਾ, ਇੱਕ ਸਾਲ ਚਲਾ ਕੇ ਦੇਖਲੋ ਪਤਾ ਲੱਗ ਜਾਊ 🙏

  • @sobhasarpanch7705
    @sobhasarpanch7705 Месяц назад +13

    ਜੱਟਾ ਨੂੰ ਤੰਗ ਕਰਨਾ

  • @kalakumar4595
    @kalakumar4595 Месяц назад +6

    ਓ ਬਾਈ ਜੀ ਬੰਦ ਕਰਦੋ ਜੋਰੀਆ ਡਾਈ ਮੁਨੀਆ ਸਪਰੇਹਾ ਬੰਦ ਕਰ ਦੋ ਆਪਣੇ ਬੱਚਿਆਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਤਿੰਨ ਸਾਲ ਫਸਲ ਘੱਟ ਹੋ ਗਈ ਬਸ ਮਹਿੰਗੀ ਵੇਚ ਲੋ ਮਹਿੰਗੀ ਔਰਗੈਨਿਕ ਫਸਲ ਬੀਜੋ ਖੇਤੀ ਕਰੋ ਔਰਗੈਨਿਕ ਪੜੀ ਲਿਖੀ ਦੁਨੀਆ ਬੱਚੇ ਪੜੇ ਲਿਖੇ ਨੇ ਸਾਰੇ ਕੋਈ ਚੱਕਰ ਨਹੀਂ ਹੁਣ ਤਾਂ ਕੁਝ ਮਰਜ਼ੀ ਬਿਜਲਾ ਮਹਿੰਗਾ ਫਾਸਲਾ ਆਪਾਂ ਕਿੰਨੇ ਕੁ ਜਿਆਦਾ ਕੱਢ ਲਵਾਂਗੇ ਜੋ ਯੂਰੀਆ ਰਾਈ ਮੁਨੀਆ ਪਾ ਕੇ ਸਪਰੇ ਕਰਕੇ ਨਾਲੇ ਸਰਕਾਰਾਂ ਦਾ ਦਿਮਾਗ ਠੀਕ ਹੋ ਜਾਊਗਾ ਕਿਉਂ ਰੱਖੀਏ ਘਰਾਂ ਚ ਆਪਣੇ ਹੋਰ ਫਸਲਾਂ ਬੀਲੋ ਨਾ ਬੀਜੋ ਬਚਿਆ ਰੂਹ ਬਿਮਾਰੀਆਂ ਲੱਗ ਰਹੇ ਨੇ ਬਾਈ ਬਿਮਾਰੀਆਂ ਲੱਗ ਰਹੀਆਂ ਨੇ ਕੀ ਕਰੋ ਕਰਾਂਗੇ ਪੈਸਿਆਂ ਦਾ ਆਟ ਪੀਲਰ ਨੇ ਬੱਚਿਆਂ ਦੇ ਦਿਮਾਗ ਨਹੀਂ ਹੈਗੇ ਗਰੋਥ ਨਹੀਂ ਹੁੰਦੀ ਹੈ ਲੰਬੇ ਨਹੀਂ ਹੁੰਦੇ ਬੱਚੇ ਸੂਗਰ ਹੋ ਰਹੇ ਬੱਚਿਆਂ ਨੂੰ ਹਸਪਤਾਲਾਂ ਜਾ ਕੇ ਦੇਖ ਬਾਈ ਕੀ ਹਾਲ ਹੋ ਰਿਹਾ ਲੋਕਾਂ ਦਾ ਜਿਮੀਂਦਾਰ ਨੇ ਜਆਦਾ ਬੈਠੇ ਜਾ ਕੇ ਅੱਧਾ ਗਲਾ ਜਿਮੀਦਾਰਾਂ ਦੇ ਬੱਚੇ ਜਿਆਦੇ ਰਿਹਾ ਆਪਣੇ ਜਾ ਕੇ ਦੇਖੋ ਕਿੰਨੀ ਬਿਮਾਰੀਆਂ ਲੱਗ ਰਹੀਆਂ ਨੇ 50 40 ਸਾਲ ਤੋਂ ਉੱਪਰ ਟੱਪਦੀ ਨਹੀਂ

    • @TejinderSingh-tr2hf
      @TejinderSingh-tr2hf Месяц назад

      ਪਲਾਸਟਿਕ ਦੇ ਲਿਫਾਫੇ ਬੰਦ ਨਹੀ ਹੋਏ ਮਤਲਬ ਕੋਈ ਹਟਦਾ ਨੀ

    • @GurdeepAujla-o9m
      @GurdeepAujla-o9m Месяц назад

      Sala lala

  • @IqbalSingh-ve4nl
    @IqbalSingh-ve4nl Месяц назад +7

    ਮਾਛੀਵਾੜਾ ਸਾਹਿਬ ਚ 14 ਥੈਲੇਆ ਮਗਰ 5000 ਦਾ ਸਮਾਨ ਮੜੀ ਜਾਦੇ ਵਾ

  • @harrapacivilization2779
    @harrapacivilization2779 Месяц назад +21

    ਇਹ ਚੌਲ export ਕਿਉ ਨਹੀ ਕਰਦੇ । ਦੁਨੀਆ ਤਾਂ ਭੁਖੀ ਮਰ ਰਹੀ ਹੈ । ਚੌਲ ਤਾਂ ਭਾਲਿਆਂ ਨਹੀ ਥਿਆ ਰਿਹਾ ਬਾਹਰ ਏਨੀ ਮੰਗ ਹੈ

    • @NavjotSingh-vp6rw
      @NavjotSingh-vp6rw Месяц назад

      Bro Punjab ch dwaiyan jada paun lg gye baut fasla ch

  • @jassbajwa918
    @jassbajwa918 Месяц назад +12

    Kuj ne hona,,sade ਆੜਤੀਏ ਨਾਲ ਗੱਲਬਾਤ ਹੋਈ ਏ‌,,ਉਹਨੇ ਕਿਹਾ ਵਰੈਟੀ ਜਿਹੜੀ ਮਰਜ਼ੀ ਹੋਵੇ,,ਚਾਹੇ 26 ਆ ਚਾਹੇ 31 ਆ,,ਚੱਕਾਗੇ,,ਪਰ ਚੱਕਾਗੇ ਮੋਇਚਰ ਤੇ ਐਵੇ ਲੋਕਾਂ ਨੂੰ ਡਰਾਈ ਨਾ ਜਾਉ

    • @baljinderkumar2810
      @baljinderkumar2810 Месяц назад

      126ਵਰਾਇਟੀ ਦੀ ਨਮੀ 17 ਨੀ ਆਉਂਦੀ 11 ਵੇ ਮਹੀਨੇ ਤਕ

    • @RajKumar-hl5ye
      @RajKumar-hl5ye Месяц назад

      Bilkul chukan ge is sal ve Punjab vich bhaut new shelr lge hn eh una de hn jo phela ve shear hn.

  • @ਜਸਵਿੰਦਰਸਿੰਘ-ਟ2ਯ

    ਜੇ ਐਨਾ ਘਾਟਾ ਪੈਂਦਾ ਤਾਂ ਛੱਡ ਕੇ ਪਾਸੇ ਜਾਣ ਜਿੰਨੇ ਇਹਨਾਂ ਨੇ ਪੈਸੇ ਲਾਏ ਐ ਓਨੇ ਦੀ ਮਸ਼ੀਨਰੀ ਤਾਂ ਹੈਗੀ ਸ਼ੈਲਰਾਂ ਚ ਵੇਚ ਦੇਣ ਉਹਨੂੰ

    • @sandhusydney
      @sandhusydney Месяц назад +4

      4.50 crore lage c sheller bnon te. 3.50 crore vich dita.lia grahak.gallan krnia bahut sokhian.eas saal chla k vekh k j saari jameen na Teri vik gai tan aakhi

    • @tarlochansran1998
      @tarlochansran1998 Месяц назад

      J ਸੈ਼ਲਰ ਮਾਲਕ ਆਪਣਾ ਸੈ਼ਲਰ ਵੇਚਣਾ ਚਹੁੰਣ ਕੇ ਘਾਟਾ ਪੈਦਾ ਹੈ ਤਾਂ ਖਰੀਦੂਗਾ ਕੌਣ।

    • @jeetaark7349
      @jeetaark7349 Месяц назад

      ​@@sandhusydneyveer aapa koi v cheez chla k vechde aa ta os da rate ta ghatuga e...aapa oh cheez vart k profit v ta pehla khtya aa

  • @JASVEERSingh-vv1up
    @JASVEERSingh-vv1up Месяц назад +14

    ਸੈਲਰਾ ਚੋਂ ਇਕ ਗੱਟਾ ਵੀ ਨਹੀਂ

    • @sandhusydney
      @sandhusydney Месяц назад +2

      4.50 crore lage c sheller bnon te. 3.50 crore vich dita.lia grahak.gallan krnia bahut sokhian.eas saal chla k vekh k j saari jameen na Teri vik gai tan aakhi

  • @JASVEERSingh-vv1up
    @JASVEERSingh-vv1up Месяц назад +14

    ਜੱਟਾਂ ਨੂੰ ਲੂਟੋ ਲੋ

  • @lakhmirsingh9658
    @lakhmirsingh9658 Месяц назад +7

    ਸਾਲਰ ਮਾਲਕਾਂ ਨੇ ਹੁਣ ਤੱਕ ਬਹੁਤ ਲੁਟਿਆ

  • @amriksinghsekhon2971
    @amriksinghsekhon2971 Месяц назад +19

    ਬੁੰਡ ਚ ਬਾਂਹ ਦੇ ਕੇ ਫਸਲ ਚੁੱਕਾਵੇਗੇ।।

    • @randhawarajbir9088
      @randhawarajbir9088 Месяц назад +1

      Basmati te 2300 toh 2800 wekn de Jo hall hun aa oh chonne ch hona assi v bdi kuthe kani kiti mndy ch koe ne sunda akhde jethd wekda vech lo

    • @sandhusydney
      @sandhusydney Месяц назад

      Bund ch banh paun d himat rakhi.sheller vaala churian paa k ni baitha.jera Kam da na pta hove bhonki da nahi.

    • @sandhusydney
      @sandhusydney Месяц назад

      Baaki bund ch banh paa k vekhan vaale vekh lain kithe bund mroni a.akal da ghata eaho j bandran nu ki social media te kiven gal kri d a.trade d knowledge nahi te bhonkan lag jande a.reporter ne bilkul sahi reporting keeti a.punjab vich aun vaali problem nu sarkar age chakan da yatan keeta

  • @MustakKhan-fk9ri
    @MustakKhan-fk9ri Месяц назад +1

    Punjab,sarkar,fell

  • @gurmukhsingh9717
    @gurmukhsingh9717 Месяц назад +4

    ਸ਼ੈਲਰ ਮਾਲਕ ਜਦੋਂ ਚੋਲਾ ਵਿੱਚ ਹੋਰ ਕਣੀ ਮਿਲਿਆ ਕੇ ਵੇਚ ਦੇ ਫਿਰ ਸੈਂਟਰ ਸਰਕਾਰ ਨਹੀਂ ਖਰੀਦ ਕਰਦੇ ਜਦੋਂ ਸ਼ੈਲਰ ਮਾਲਕ ਦੇ ਚੋਲ ਚੰਗੇ ਰੇਟ ਤੇ ਵਿੱਕ ਜਾਂਦੇ ਉਸ ਵੇਲੇ ਕਿਉਂ ਨਹੀਂ ਬੋਲਦੇ ਕਰੋੜਾਂ ਰੁਪਏ ਬਚਦੇ ਨੇ ਪੱਤਰਕਾਰ ਵੀਰ ਜਦੋਂ ਕਿਸਾਨ ਤੋ ਝੋਨਾ ਖਰੀਦ ਦੇ ਸੁੱਕਾ ਫਿਰ ਜਦੋਂ ਆੜ੍ਹਤੀਆਂ ਝੋਨਾ ਗਿੱਲਾ ਖਰੀਦ ਦੇ ਕੱਟ ਲਾ ਕੇ ਫਿਰ ਸ਼ੈਲਰ ਮਾਲਕ ਕਿਸਾਨਾਂ ਨੂੰ ਪੈਸੇ ਕੱਟ ਕੇ ਦਿੰਦੇ ਨੇ ਉਹ ਝੋਨਾਂ ਕਾਲ਼ਾ ਹੋ ਜਾਂਦਾ ਤਾਂ ਸੈਂਟਰ ਸਰਕਾਰ ਝੋਨਾ ਨਹੀਂ ਖਰੀਦ ਰਹੀ ਪਰ ਹੁਣ ਤਾਂ ਕਿਸਾਨ ਝੋਨਾ 17 ਮੋਚਰ ਦਾਂ ਵੇਚ ਰਿਹਾ

    • @baljinderkumar2810
      @baljinderkumar2810 Месяц назад +2

      ਵੀਰ ਜੀ ਗੱਲ ਨਫ਼ੇ ਨੁਕਸਾਨ ਦੀ ਨਹੀਂ ।ਪੰਜਾਬ ਦਾ ਪਿਛਲੇ ਸਾਲ ਦਾ ਸਾਰਾ ਚਾਵਲ ਪੰਜਾਬ ਦੇ ਗੋਦਾਮਾਂ ਵਿਚ ਪਿਆ ਹੈ। ਜੇਕਰ ਪੰਜਾਬ ਦੇ ਗੋਦਾਮ ਖਾਲੀ ਹੁੰਦਾ ਤਾਂ ਝੋਨਾ 19/20 ਨਾਮੀ ਵਾਲਾ ਵੀ ਹਥੋ ਹੱਥ ਬਿਕੇਗਾ।ਇਹ ਕੇਂਦਰ ਦੀਆਂ ਪੰਜਾਬ ਪ੍ਰਤੀ ਮਾਰੂ ਨੀਤੀਆਂ ਦਾ ਨਤੀਜਾ ਹੈ

  • @gurdeepkhattra7840
    @gurdeepkhattra7840 Месяц назад +17

    ਵੀਰ ਜੀ ਸਭ ਜੀਰੀ ਵਿਕੇਗੀ ਸਰਕਾਰ ਨੇ ਜੀਰੀ ਖਰੀਦ ਕਰਨੀ ਹੈ ਤੁਸੀਂ ਸੇਲਰ ਵਾਲੀਆ ਤੋਂ ਪੈਸੇ ਲੈਕੇ ਕਿਸਾਨਾਂ ਨੂੰ ਡਰਿਉਦੇ ਹੋ ਕੇ ਕਿਸਾਨ ਘੱਟ ਰੇਟ ਤੇ ਆਪਣੀ ਜੀਰੀ ਵੇਚਣ ਸੇਲਰ ਠੇਕੇ ਤੇ ਚੜੇ ਹਨ ਉਹ ਕਿਉਂ ਲੲਏ ਹਨ ਲੇਵਰਾ ਨੂੰ ਪੈਸੇ ਦਿੱਤੇ ਹਨ

    • @75Deepu
      @75Deepu Месяц назад +1

      Tusi laina bae theke te?

    • @amarbhinder007
      @amarbhinder007 Месяц назад +1

      Sade eder 5 sheller theke ute Chad rhe ne. Pr koi muh nai kr rea sheller wal

    • @baljinderkumar2810
      @baljinderkumar2810 Месяц назад +3

      ਵੀਰ ਜੀ ਪੂਰਾ process ਸਮਝੋ। ਜੀਰੀ ਖਰੀਦ ਕੇ ਸ਼ੈਲਰ ਚ ਲਗਦੀ ਹੈ।ਤੇ ਉਸਦੇ ਚਾਵਲ ਇੱਕ ਨਿਸਚਿਤ ਟਾਈਮ ਤੱਕ fci ਨੂੰ
      ਦੇਣੇ ਹੁੰਦੇ ਹਨ।ਰੌਲਾ ਝੋਨਾ ਖਰੀਦ ਦਾ ਨਹੀਂ।ਪਿਛਲੇ ਸਾਲ ਦਾ ਸਾਰਾ ਚਾਵਲ ਪੰਜਾਬ ਦੇ ਗੋਦਾਮਾਂ ਚ ਪਿਆ ਹੈ।ਨਵਾ ਚਾਵਲ ਸ਼ੈਲਰ ਵਾਲੇ ਕਿੱਥੇ ਰੱਖਣ।ਰੌਲਾ ਇਸ ਗੱਲ ਦਾ।ਪਤਰਕਾਰ ਤੇ ਗ਼ਲਤ ਆਰੋਪ ਨਾ ਲਾਉ।ਓਹਨਾ ਨੇ ਸਹੀ ਮੁੱਦਾ ਚੁੱਕਿਆ। ਕੀ ਖਾਦ ਦੇ ਸੰਕਟ ਦੀ ਗੱਲ ਵੀ ਗ਼ਲਤ ਐ। ਨਹੀਂ ਹੁੰਦਾ ਇਸ ਤਰ੍ਹਾਂ

  • @jaswindersingh2928
    @jaswindersingh2928 Месяц назад +7

    ਬਹੁਤ ਵਧੀਆ ਗੱਲ ਬਾਤ ਜੀ। ਧੰਨਵਾਦ

  • @anmolpreetsingh8720
    @anmolpreetsingh8720 Месяц назад +1

    ਹੁਣ ਪਤਾ ਲੱਗੁ ਮਾਨ ਕਹਿੰਦਾ ਸੀ 26ਲਾਉ 26ਲਾਉ ਵੀ 26 ਨੂੰ ਵਿਕਾਉ ਜੁਬਾਨ ਤੇ ਪੁਰ ਉਤਰੇ

  • @SatpalSingh-pw1mt
    @SatpalSingh-pw1mt Месяц назад

    ਸਭ ਖਰੀਦਣ ਗੇ ਏ ਕਿਸਾਨਾਂ ਨੂੰ ਕੱਟ ਲੋਨ ਦੇ ਚੱਕਰ ਵਿੱਚ ਆ

  • @surkhmandermaanmaan3935
    @surkhmandermaanmaan3935 Месяц назад +2

    ਬਾਈ ਜੀ ਸਰਕਾਰ ਨੇ ਤੇ ਕਿਸਾਨ ਯੂਨੀਅਨ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਮਸਲੇ ਦਾ ਹੱਲ ਬੈਠਕੇ ਹੁੰਦਾ ਹੈ ਧਰਨਿਆਂ ਨਾਲ ਨਹੀਂ ਹੁੰਦਾ

  • @sukhmandersingh3680
    @sukhmandersingh3680 Месяц назад +4

    ਪੈਸੇ ਦੇ ਕਿ ਝੋਨਾ ਅਪਣੇ ਸੈਲਰ ਚੋ ਲਗਵਾਉਣਗੇ ਸੈਲਰਾ ਵਾਲੇ ਅਪਣੇ ਸੈਲਰ ਚੋ

  • @nirvairsidhu91
    @nirvairsidhu91 Месяц назад +2

    ਬਾਈ ਜਿਹੜਾ ਸੱਜਣ ਕਹਿਦਾ ਸੀ 5 ਫਸਲਾ ਚ ਕੋਈ ਦਿੱਕਤ ਨੀ ਆਈ ਐਹੋ ਜੇ ਲੋਕ ਰਹਿੰਦੇ ਕਿਥੇ ਆ ਮੇਰੀ16 ਏਕੜ ਕਣਕ ਗੜੇਮਾਰੀ ਚ ਆ ਗਈ ਮੁਆਵਜਾ 16 ਏਕੜ ਦਾ 75000 ਦਿੱਤਾ ਜੋ ਕਿ 15000 ਪ੍ਰਤੀ ਏਕੜ ਦੇ ਹਿਸਾਬ ਨਾਲ 240000 ਬਣਦਾ ਸੀ ਠੇਕੇ ਤੇ ਜਮੀਨ ਸੀ ਸਾਰਾ ਠੇਕਾ ਸਿਰ ਪੈ ਗਿਆ ਕਹਿੰਦੇ ਮੁਆਵਜਾ ਪੰਜ ਏਕੜ ਦਾ ਮਿਲੂ ਹੋਰ ਵੀ ਬਹੁਤ ਕਿਸਾਨ ਨੇ ਜਿਨਾ ਨਾਲ ਇਹ ਹੋਇਆ ਜਿਨੀਆ ਕੁਦਰਤੀ ਆਫਤਾ ਪਿਛਲੇ ਦੋ ਢਾਈ ਸਾਲਾ ਚ ਸਹਿ ਰਹੇ ਆ ਪਹਿਲਾ ਇੰਨੀਆ ਨਹੀ ਸੀ

  • @rajindersingh8421
    @rajindersingh8421 Месяц назад +1

    Very good 👍

  • @sukhmanderbrar977
    @sukhmanderbrar977 Месяц назад +2

    Seller wale drama krde ne100000rs one gdi profit lainde ne janab

  • @HarkiratSingh-g1j
    @HarkiratSingh-g1j Месяц назад +2

    Cm Mann sabb di granti c pr 26 d pr 128 di

  • @KikarSingh-l4v
    @KikarSingh-l4v Месяц назад

    ਜੀਰੀ ਬਾਰੂਊ ਨਾ ਲਿਣ ਦੇਣ ਆਪੇ ਜੀਰੀ ਖਰੀਦਨਗੇ ਈਨਾ ਦੀ ਕੀ ਤਾਕਤ ਏ ਨਾ ਖਰੀਦਨ

  • @netasingh2513
    @netasingh2513 Месяц назад

    Good discussin good patrkari

  • @KaramjeetSingh-zi3vl
    @KaramjeetSingh-zi3vl Месяц назад +3

    ਐਵੇਂ ਨਾ ਲੋਕਾਂ ਨੂੰ ਭੜਕਾਊ ਤੈਨੂੰ ਸੈਲਰਾ ਦਾ ਫ਼ਿਕਰ ਹੈ ਪਾਣੀ ਦਾ ਤੁਹਾਨੂੰ ਕੋਈ ਫ਼ਿਕਰ ਨਹੀਂ ਜੇਕਰ ਸਰਕਾਰ ਪਾਣੀ ਵਾਰੇ ਸੋਚਦੀ ਆ ਤਾਂ ਤੁਹਾਡੇ ਵਰਗੇ ਪਹਿਲਾਂ ਹੀ ਪਬਲਿਕ ਨੂੰ ਭੜਕਾ ਦਿੰਦੇ ਆ

    • @PnoMediaGroup
      @PnoMediaGroup  Месяц назад +1

      Bai tu fudu jamia c ਜਾਂ ਬਾਅਦ ਚ ਬਣਿਆ

  • @AvtarSingh-dh9dg
    @AvtarSingh-dh9dg Месяц назад +6

    ਵੀਰ ਜੀ ਸੈਲਰ ਵਾਲੇ ਕਿਨੇ ਕੁ ਕਿਸਾਨਾ ਨਾਲ ਖੜਦੇ ਨੇ ਜੀ ਅੱਜ ਤਾਰੀਕ 14/09/2024 ਅੱਜ ਹੀ ਸੈਲਰ ਵਾਲੇ ਪੀ ਆਰ ਛੋਨਾ 1700 ਨੂੰ ਖਰੀਦ ਦੇ ਨੇ ਜੋ ਸੈਲਰਾ ਵਾਲੇ ਕਰਦੇ ਨੇ ਪਤਾ ਸਾਨੂੰ ਸਰਕਾਰੀ ਖਰੀਦ ਬੰਦ ਹੋਣ ਤੋ ਅਗਲੇ ਦਿਨ ਹੀ ਪੰਜ ਸੌਹ ਘੱਟ ਰੇਟ ਤੇ ਪੀ ਆਰ ਛੋਨਾ ਖਰੀਦ ਦੇ ਨੇ ਸਰਕਾਰ ਸਰਕਾਰੀ ਥਾ ਬਹੁਤ ਨੇ ਉਥੇ ਛੋਨਾ ਖਰੀਦਕੇ ਰੱਖਦੇ ਗੀ । ਹੁਣ ਸੈਲਰਾ ਵਾਲਿਆ ਨੂੜ ਕਿਸਾਨਾ ਦੀ ਯਾਦ ਆਗੀ ।ਅੱਜ ਖਰੀਦੀ ਹੈ ਪੀ ਆਰ 1700 ਰੁਪਏ ਨੂੰ ਸੈਲਰਾ ਵਾਲਿਆ ਨੇ

    • @PnoMediaGroup
      @PnoMediaGroup  Месяц назад

      ਗਲਤ ਕਰਦੇ ਤਾਂ ਸ਼ਿਕਾਇਤ ਕਰੋ ਜੀ

  • @kalakumar4595
    @kalakumar4595 Месяц назад +2

    ਝੋਨਾ ਲੰਗ ਲਾਓ ਨਾ ਲਾਓ ਝੋਨਾ ਪਾਣੀ ਦਾ ਖਤਮ ਹੋਏ ਪਏ ਨੇ ਹਲੇ ਵੀ ਤੁਸੀਂ ਝੋਨਾ ਝੋਨਾ ਝੋਨਾ ਝੋਨਾ ਝੋਨਾ ਝੋਨਾ ਕਰੀ ਜਾਦੇ ਹੋ ਬੈਠੇ ਹੈ ਹੋਰ ਫਸਲਾਂ ਨਹੀਂ ਲੱਗ ਸਕਦੀਆਂ ਗੀਆਂ ਛੱਡ ਦੋ ਜੂਰੀਆ ਰੇਹ ਪਾਉਣਾ ਛੱਡ ਦੋ ਢਾਈ ਮੁਨੀਆਂ ਪਾਉਣਾ ਛੱਡ ਦੋ ਸਪਰੇ ਕਰਨੀ ਆ ਆਪਣਾ ਬਿਮਾਰੀਆਂ ਖਾ ਕੇ ਜਵਾਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਔਰ ਆਰਗੈਨਿਕ ਖੇਤੀ ਖਾਣੀ ਆ ਜਾਓ ਔਰਗੈਨਿਕ ਖੇਤੀ ਖਣੀ ਪਰ ਛੱਡ ਦੋ ਚਿੱਟੇ ਕੱਪੜੇ ਪਾਉਣੇ ਛੱਡ ਦੋ ਚਿੱਟੇ ਕੱਪੜੇ ਪਾਉਣੇ ਗੱਡੀਆਂ ਹੁਣ ਚੰਗੀਆਂ ਚੰਗੀਆਂ ਮੋਬਾਇਲ ਹੋਵੇ ਚੰਗੇ ਸਾਨੂੰ ਖੇਤੀ ਦਾ ਹੱਥ ਨਾਲ ਲਾਉਣਾ ਪਵੇ ਬਸ ਆਹ ਕੰਮ ਹੋਰ ਹੈ ਤੁਹਾਨੂੰ ਤਾਂ ਚੰਗੇ ਕੰਮ ਕਰਨ ਲੱਗ ਜਾਓ ਕੋਈ ਚੰਗੇ ਆ ਜਾਓ ਔਰਗੈਨਿਕ ਖੇਤੀ ਖਣੀ ਆਪਣੀਆਂ ਨਸਲਾਂ ਚਲੋ ਨਸਲਾਂ ਚਲੋ ਨਸਲਾਂ ਆਪਣੀਆਂ ਨਸਲਾਂ ਚਲੋ ਵਧੀਆ ਡਾਈ ਮੁਨੀਆਂ ਨਹੀਂ ਮਿਲਦਾ ਬੰਦਾ ਕਹਿੰਦਾ ਮਿਲੇ ਨਾ ਨਾ ਰੇ ਮਲੇ ਨਾ ਦਵਾਈਆਂ ਮਿਲਣ ਸ਼ਰਮੇ ਲਾ ਰੱਖਿਆ ਤੋਨੇ ਤੁਸੀਂ ਕਿਸਾਨ ਤਾਂ ਪਹਿਲਾਂ ਰੱਬ ਦਾ ਰੂਪ ਹੁੰਦਾ ਸੀ ਹੁਣ ਕਿਸਾਨ ਤਾਂ ਮਾਰਦਾ ਫਿਰਦਾ ਮਾਰਾ ਹਰ ਚੀਜ਼ ਦੇ ਸਪਰੇ ਸਬਜ਼ੀਆਂ ਸਪਰੇ ਹਰਾ ਚਾਰਾ ਸਪਰੇ ਕਣਕ ਤਾਂ ਸਪਰੇ ਦਾਲਾਂ ਤਾਂ ਸਪਰੇ ਹੋਰ ਆਪਣੀ ਦੁੱਧ ਘਿਓ ਮੱਖਣ ਦਹੀਂ ਕੀ ਖਾਊ ਅਗਲਾ ਕੀ ਖਾਵੇ ਬਿਮਾਰੀਆਂ ਲੱਗ ਰਹੀਆਂ ਬਿਮਾਰੀਆਂ ਸ਼ਰਮ ਕਰ ਲੋ ਮਾੜੀ ਮਾੜੀ ਸ਼ਰਮ ਛੱਡਦੋ ਪਾਣੀਦੋ ਤਿੰਨ ਸਾਲ ਘੱਟ ਹੋ ਜੂ ਫਸਲ ਮਹਿੰਗੀ ਵੇਚ ਲੋ ਨਾਲੇ ਸਰਕਾਰਾਂ ਦੀ ਸਰਕਾਰਾਂ ਦੀ ਨਾਲੇ ਦਿਮਾਗ ਠੀਕ ਹੋ ਜੂ ਸਰਕਾਰਾਂ ਦਾ ਸਰਕਾਰਾਂ ਦਾ ਦਿਮਾਗ ਠੀਕ ਹੋ ਜਾਊਗਾ ਘੱਟ ਹੋ ਜਾਊਗੀ ਮਹਿੰਗੀ ਵੇਚ ਲੋ ਪੰਜਾਬ ਦੀ ਫਸਲ ਪੰਜਾਬ ਚ ਰਹਿ ਜੇ ਠੀਕ ਆ ਕਿਉਂ ਪਾਗਲ ਹੋਏ ਸੀ ਲੋਕ ਦਾਈ ਮੁਨੀਆ ਹਜੂਰੀਆ ਡਾਈ ਮੋਨੀਆਂ ਜੂਰੀਆ ਡਾਈ ਮੂਰੀਆ ਯੂਰੀਆ ਨਹੀਂ ਮਿਲਦਾ ਨਾ ਮਿਲੇ ਰੂੜੀ ਰੇ ਪਾਓ ਸ਼ਰਮੀ ਲਾਰ ਕਿ ਤੁਹਾਨੂੰ ਲੋਕਾਂ ਨੇ ਨਸਲਾਂ ਬਚਾ ਲੋ ਕੈਂਸਰ ਹੋਰਾਂ ਨੇ ਜਵਾਕਾਂ ਨੂੰ ਸੂਗਰ ਹੋ ਰਹੇ ਨੇ ਬੱਚਿਆਂ ਨੂੰ ਹਾਰਟ ਫੇਲ ਹੋ ਰਹੇ ਨੇ ਨਾਲੇ ਸਾਰਾ ਪਤਾ ਯੂਰੀਆ ਰੇ ਪਾ ਨੀ ਹਟਣਾ ਹੈਗਾ ਨਾ ਡਾਈ ਪੂਰੀਆਂ ਪਾਣਾ ਹਟਨਾ ਨਾ ਦਵਾਈਆਂ ਛਿੜਕੀਆਂ ਉਹਨੇ ਬਿਮਾਰੀਆਂ ਤੇ ਬਿਮਾਰੀ ਤੇ ਬੇਸ਼ੱਕ ਇੱਕ ਘਰ ਦਾ ਤਿੰਨ ਲੱਖ ਲੱਗ ਜੇ ਕੋਈ ਚੱਕਰ ਨਹੀਂ ਬਿਮਾਰੀ ਦੇ ਵਿਸ਼ਾ ਦੋ ਲੱਖ ਲੱਗ ਜੇ ਕੋਈ ਚੱਕਰ ਨਹੀਂ ਮਾੜੀ ਮੋਟੀ ਸ਼ਰਮ ਕਰੋ ਯਾਰ ਸ਼ਰਮ ਕਰੋ ਆਜੋ ਔਰ ਮਸਲਾ ਦੇ ਮਹਿੰਗੀਆ ਦੇਦਿਆ ਕਰੋ ਆਰਗਨ ਤੇ ਆ ਜਾਓ ਔਰਗੈਨਿਕ ਫਸਲਾਂ ਤੇ ਮਹਿਗੀਆਂ ਦੇਦੋ ਕਰੋ ਮਹਿੰਗੀ ਮਹਿੰਗੀ ਦੇਦੇ ਕਰੋ ਤੁਸ

  • @satnamsinghbuttar6507
    @satnamsinghbuttar6507 Месяц назад +3

    Sarkar bandra de aa

  • @ManpreetSingh-dc8rk
    @ManpreetSingh-dc8rk Месяц назад

    100 rs ghat nu jinna marzi ready aa seller wale chakan nu

  • @kewalbrar4459
    @kewalbrar4459 Месяц назад +3

    Kado to seller malak paddy di purchase karan lag ge.bai ji purchase punjab govt. Kardi a.limit centre di hundi a.je seller malik nu problam he tan pb govt. Nal gal kre.

    • @DeepSingh-gd5kw
      @DeepSingh-gd5kw Месяц назад

      ਵਾਹ ਸ਼ਾਬਾਸ਼ ਬਾਈ ਤੇਰੀ ਜਾਣਕਾਰੀ ਦੇ ਸਾਰਾ ਬਾਸਮਤੀ ਚੌਲ ਸ਼ੈਲਰ ਹੀ ਖਰੀਦ ਦੇ ਆ ਇਸ ਦੀ ਸਰਕਾਰੀ ਖਰੀਦ ਨਹੀਂ ਹੁੰਦੀ

    • @surindersingh8539
      @surindersingh8539 Месяц назад +2

      ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਹਰਿਆਣੇ ਵਾਲੇ ਗਿੱਲਾ ਝੋਨਾ ਲੇ ਕੇ ਵੀ ਪੈਸਾ ਕਮਾ ਰਹੇ ਹਨ। ਪੰਜਾਬ ਵਾਲਿਆ ਨੂੰ ਘਾਟਾ ਕਿਉ ਪੈਂਦਾ।

    • @harrapacivilization2779
      @harrapacivilization2779 Месяц назад +1

      ​@@DeepSingh-gd5kwਬਾਸਮਤੀ ਦੀ ਪ੍ਰਾਈਵੇਟ ਖਰੀਦ ਹੈ । ਗੱਲ ਪੀ ਆਰ 126 ਦੀ ਹੈ

    • @baljinderkumar2810
      @baljinderkumar2810 Месяц назад

      ​@@surindersingh8539ਕਿਉਂਕਿ ਪੰਜਾਬ ਦੇ ਗੋਦਾਮਾਂ ਵਿਚ ਪਿਛਲੇ ਸਾਲ ਦਾ ਚਾਵਲ ਪਿਆ ਹੈ।ਪੰਜਾਬ ਵਾਲਿਆਂ ਨੂੰ ਚਾਵਲ ਹਰਿਆਣਾ ਵਿਚ ਆਪਣੇ ਖਰਚੇ ਤੇ ਲਾਉਣੇ ਪਏ। ਪਿਛਲੇ ਸਾਲ ਦਾ ਚਾਵਲ ਕੇਂਦਰ ਨੇ ਪੰਜਾਬ ਚੋ ਨਹੀਂ ਚੁਕਵਾਇਆ

  • @karampreetsingh1616
    @karampreetsingh1616 Месяц назад

    Good Things

  • @GurpreetSingh-gb6rd
    @GurpreetSingh-gb6rd Месяц назад

    Bahut serious Mudda Hai Ji

  • @ManpreetSingh-dc8rk
    @ManpreetSingh-dc8rk Месяц назад

    Seller malk koi gareeb nai kisanon di ek fasal na viki sucide krnge

  • @RajKumar-hl5ye
    @RajKumar-hl5ye Месяц назад

    Basmti 5000nu vekegi. Gorment ne exprat opan kr deti hi paddy ve rice milar chuknge.

  • @preetpandher2883
    @preetpandher2883 Месяц назад +4

    Q DRAI JANA VEER SMA AAUN TE SAB KUS HO JAU

  • @ShivParkash-zd9pw
    @ShivParkash-zd9pw 25 дней назад

    M

  • @RavinderSingh-r7i
    @RavinderSingh-r7i Месяц назад +1

    Bhgwant maan sab to mada cm hai

  • @rameshdhuri9358
    @rameshdhuri9358 Месяц назад

    Fertiliser. Da. Licence. Beno. Lo. Ji. Fertiliser. Walia. Di. Hal. Peta. Lug. Javega

  • @sarbjeetSingh-yn4mt
    @sarbjeetSingh-yn4mt Месяц назад

    Pehla CM Saab anoasment kar gea c v chahy 26 27 28 lgao subb chuko gaa Hun eas CM dey danda firoo j nae chukea kity badla too maraa haal naa hi jvy

  • @nijjarsukhraj3287
    @nijjarsukhraj3287 Месяц назад

    ਭਗਵੰਤ ਮਾਨ ਦੀ ਵੌਹਟੀ ਦੇ ਉਪਰ ਸੁਟ ਦਿਓ ਟਰਾਲੀ ਭਰ k jhoona

  • @hardeepsingh-oh8sr
    @hardeepsingh-oh8sr Месяц назад

    CM sirf Gappa mar sakda. Km kug ni krna Bhand ne. A gl bilkul teak japdi k Chonna ais war Aokha Chak hona .

  • @jassidhu4907
    @jassidhu4907 Месяц назад

    100

  • @ShivParkash-zd9pw
    @ShivParkash-zd9pw 25 дней назад

    Maan agli bar tere 60%vote cat gaye han

  • @KuldeepsinghChahal-hc1fd
    @KuldeepsinghChahal-hc1fd Месяц назад

    Bharawaa view lain da masla 22 23 ch strike kari c 2 4 din ch ring de c

  • @Sabjisingh-ss4je
    @Sabjisingh-ss4je Месяц назад

    E he vada mslla ha

  • @bhattibhatti2467
    @bhattibhatti2467 Месяц назад

    Sehar malak da Rita vikda

  • @bhuvindersingh9998
    @bhuvindersingh9998 Месяц назад

    Very good ji

  • @jot3413
    @jot3413 Месяц назад

    🥱

  • @sandhusydney
    @sandhusydney Месяц назад +1

    Bai ji centre kol koi jga nahi koi godown khali nahi.jhona chak k chawl kithe deliver kran ge

    • @jeetaark7349
      @jeetaark7349 Месяц назад

      Center ne export bnd kita ta godaam bhre pye aa....duniya vich mang aa eh saala hramda apni zidd kdh da punjab naal

  • @darshansingh8492
    @darshansingh8492 Месяц назад

    Bhagwant ta gapp hi mari jande

  • @SarwanSingh-rp1ox
    @SarwanSingh-rp1ox Месяц назад +4

    ਹੁਣ ਕਿਸਾਨਾਂ ਨੂੰ ਆਪਣੀ ਉਪਜ ਲਈ ਦੁਕਾਨ ਦਾਰ ਵੀ ਬਣਨਾ ਪੈਣਾ ਹੈ ਵੈਸੇ ਝੋਨੇ ਹੇਠ ਰਕਬਾ ਘਟਾਉਣ ਦਾ ਸਮਾਂ ਆ ਗਿਆ ਨਕਦੀ ਫਸਲ ਨੂੰ ਪਹਿਲ ਦਿੱਤੀ ਜਾਵੇ ਤਾਂ ਹੀ ਬਚਾਅ ਹੈ ਉਹ ਵੀਆਪ ਖਰੀਦਦਾਰ ਨੂੰ ਸਿੱਧੇ ਵੇਚ ਕੇ ਛੋਟੇ ਸੈੱਲਰ ਅਤੇ ਦਾਲਾਂ ਆਦਿ ਨੂੰ ਪਰੋਸੈਸ ਕਰਕੇ ਜਾਂ ਸਹਿਕਾਰੀ ਸਭਾ ਬਣਾ ਕੇ ਫਸਲਾਂ ਨੂੰ ਵੇਚਿਆ ਜਾਵੇ।

    • @75Deepu
      @75Deepu Месяц назад +1

      Shoni gal likhi bai tusi

  • @besocial8606
    @besocial8606 Месяц назад +1

    ਕੇਂਦਰ ਸਰਕਾਰ ਨਾਲ ਤਾਲਮੇਲ ਆਪ ਪਾਰਟੀ ਦੇ ਏਜੰਡੇ ਵਿਚ ਹੈ ਈ ਨਹੀਂ ਦਿੱਲੀ ਦਾ ਹਾਲ ਵੇਖ ਹੋ ਪੰਜਾਬ ਵਿੱਚ ਵੀ ਉਹੀ ਹੋ ਰਿਹਾ ਪੰਜਾਬ ਨੂੰ ਪੰਜਾਬ ਸਰਕਾਰ ਨਹੀਂ ਦਿੱਲੀ ਵਾਲੇ ਚਲਾ ਰਹੇ ਨੇ ਸਾਡਾ CM ਉਹਨਾਂ ਦੇ ਪੈਰਾਂ ਵਿਚ ਬੈਠਾ ਉਹਨਾਂ ਨੇ ਪੰਜਾਬ ਦੀਆ ਸਮੱਸਿਆ ਤੋਂ ਕਿ ਲੈਣਾ ਉਹ ਪੈਸਾ ਕਮਾ ਰਹੇ ਨੇ

  • @DeepSingh-gd5kw
    @DeepSingh-gd5kw Месяц назад +4

    ਇਹ ਆ ਅਸਲੀ ਪੱਤਰਕਾਰੀ " ਪਹਿਲਾਂ ਖੋਜ ਕਰਦੇ ਆ ਪੜਦਾ ਆ ਛਾਣਬੀਣ ਕਰਦੇ ਆ " ਫਿਰ ਬੋਲਦੇ ਆ """

  • @Excellent_Music_Hub
    @Excellent_Music_Hub Месяц назад +1

    Good concept a vdde bai aunwale sme cho a problem vadh skdi a ji

  • @BaljinderSingh-ek9ht
    @BaljinderSingh-ek9ht Месяц назад

    Veer ji tusi ki kehna chahunde ho koi samaj nahi lagi pr teri fouji bare kiti gal bare ki vichar hai ki fouji har jagah har ke aounda hai. Tu gal karna. Sikh la ainve views na labhi javeen shaler malik fatdi nu chakan ge jhona

  • @neerajgoyalneerajgoyal8316
    @neerajgoyalneerajgoyal8316 Месяц назад +1

    Aam Aadmi party fail ho gi

  • @pankajbansal7969
    @pankajbansal7969 Месяц назад +1

    V true veer g ese Tarah hi hona
    Paddy ne rulna bauhat bura haal hona aye
    Es baar 126 nh sheller wale ne nh chukni
    Sheller wale bauhat bade loss de bich ne es baar
    Koi bi sheller wala sheller chalun Nu tayar nii

  • @GurmeetSingh-kk6mb
    @GurmeetSingh-kk6mb Месяц назад

    Paleon kujh nahi penda sabh jhooth aa

    • @baljinderkumar2810
      @baljinderkumar2810 Месяц назад

      ਜਿੰਨਾ ਨੇ ਪਿਛਲੇ ਸਾਲ ਨਵੇਂ ਸ਼ੈਲਰ ਲਾਏ ਸੀ 4.50 ਕਰੋੜ ਲਗ ਗਿਆ। ਕਮਾਈ ਹੋਈ 5ਤੋਂ ਲੈਕੇ 10ਲੱਖ ਤੱਕ ।ਸ਼ੈਲਰ ਦਾ ਮੁੱਲ ਰਹਿ ਗਿਆ 3.50 ਕਰੋੜ । ਦਸਿਓ ਹੁਣ ਘਾਟਾ ਕੇ ਨਫ਼ਾ

  • @BalkaurSingh-bx4ei
    @BalkaurSingh-bx4ei Месяц назад

    ਆੜਤੀਆਂ, ਨੂੰ,ਵਿੱਚੋਂ,ਕੱਢੋ,ਸਾਰਾ,ਕੰਮ,ਠੀਕ,ਹੋ,ਜਾਏਗਾ,

  • @nirbhainirbhai5778
    @nirbhainirbhai5778 Месяц назад +1

    ਪਿਸਲੇ ਸੀਜਨ। ਸਰਦੀ ਦੇ ਮੌਸਮ ਚ ਸੈਲਰ ਚਲੌਣ ਤੇ ਪਾ ਬਦੀ ਲਾਈ ਹੋਈ ਤੀ ਓ ਦਾ ਨਕਸ਼ਾਨ ਕਿਸਾਨਾ ਨੂ ਭੂਗਤ ਨਾ ਪੌਊ ਗਾ

  • @avtarsinghbillingavtarsing1553
    @avtarsinghbillingavtarsing1553 Месяц назад

    You have no knowledge little knowledge is dangerous because government will purchase neither seller owners

    • @baljinderkumar2810
      @baljinderkumar2810 Месяц назад

      Because total stock of last year crop is in FCI godowns in Punjab. There is no space for new crop.if rice millers does not agriment for next crop session then purchase of paddy will be effect.some where in Punjab last year rice not delivered due to unavailability of space and millers suffering many problems and losses.

  • @antusangha6635
    @antusangha6635 Месяц назад

    Very good ji