ਦਿਵਾਲੀ ਨਾ ਦੇਣ ਤੇ ਫੁੱਫੜ ਨੇ ਪਾਇਆ ਕਲੇਸ਼||Khushkaranfunnyvideo ||Khushkarannewvideo |Billumithri

Поделиться
HTML-код

Комментарии • 121

  • @SemiHarryaadiwal
    @SemiHarryaadiwal Месяц назад +21

    ਬਹੁਤ ਵਧੀਆ ਵੀਡਿਓ ਸਾਰਿਆ 🎉good bro

  • @GurjantSingh-eh6em
    @GurjantSingh-eh6em Месяц назад +16

    ਗੱਲਾ ਤੋ ਲਗਦਾ ਫੁਫੜ ਛਿਤਰ ਭਾਲਦਾ ਇਸ ਅੰਦਰ ਕਮਰੇਵਿਚ ਬਠਾ ਕੇ ਸੁਕੇ ਜੇ ਛਿਤਰ ਨਾਲ ਜਮੀਨ ਵੰਡ ਕੇ ਦੇਵੋ ਤਾ ਹੋਰ ਫੁਫੜਾ ਨੂ ਜਮਾਨੇ ਦੀ ਸਮਝ ਆ ਜਾਵੇ।ਇਥੇ ਤੁਸੀਂ ਸੇਵਾ ਘਰੇ ਗੲਏ ਦੀ ਭੂਆ ਸੇਵਾ ਕਰੇ।ਧਨਵਾਦ

  • @akashdeepbrar610
    @akashdeepbrar610 Месяц назад +13

    ਬਹੁਤ vadia viedeo ਬਣਾਈ ਹੈ. Tuhadi ਐਕਟਿੰਗ ਬਹੁਤ kamal di ਹੁੰਦੀ ਹੈ ਪ੍ਰਮਾਤਮਾ ਤੁਹਾਨੂੰ ਤਰੱਕੀਆਂ bakshe.

  • @narpinderSingh-w2r
    @narpinderSingh-w2r Месяц назад +3

    ਆਈ ਲਵ ਯੂ ਬਾਈ ਬਿੱਲੂ ਬਹੁਤ ਸਿਰਾ ਵੀਡੀਓ ਪਹਿਲੇ ਟਾਇਮ ਏਦਾਂ ਹੀ ਚੱਲਦਾ ਸੀ ❤❤❤❤❤❤❤❤❤❤❤❤❤❤❤❤❤❤❤❤❤❤

  • @Pb26-x9v
    @Pb26-x9v Месяц назад +6

    ਫੁੱਫੜ ਨੋਡਾ ਕਰਲੋ ਕੋਡਾ 😂😂😂😂

  • @Malwarenovations5111ltd
    @Malwarenovations5111ltd Месяц назад +3

    Bhut sohnia videos bnone bai , script te acting sbb ghaint a saaria videos family vich baith k dekh skde ,,, mai brampton ton dekh riiha keep it up bros🚀👌💯

  • @Jassagill011
    @Jassagill011 27 дней назад +2

    ਘੋਲੀਆਂ ਖੁਰਦ ਮੋਗਾਂ ਤੋਂ 😂😂😂

  • @Surjitsingh-rp2uf
    @Surjitsingh-rp2uf Месяц назад +6

    End te siraaa krata

  • @BoharDhillon-hw3uc
    @BoharDhillon-hw3uc Месяц назад +8

    Very Very nice video ji 👍👍👍👍👍
    👌👌👌👌👌

  • @balkarsingh-nn5le
    @balkarsingh-nn5le Месяц назад +2

    ਵੀਰ ਆ ਤੇ ਪੂਰਾ ਸਿਰਰਰਰਰਰਾ ਵੀਡੀਓ ਫੁੱਫੜਾ ਫੁੱਫੜਾ ਹੋਈ ਪੲਈ ਆ 😂😂😂😂😂❤❤❤❤❤

  • @Maangamer-sx4hp
    @Maangamer-sx4hp Месяц назад +4

    ਅਸੀਂ ਬਾਈ ਊਧਮ ਸਿੰਘ ਵਾਲਾ ਸੁਨਾਮ ਤੋਂ ਤੁਹਾਡੀ ਵੀਡੀਉ ਦੇਖ ਰਹੇ ਹਾਂ

  • @RohitSharma-qx9pi
    @RohitSharma-qx9pi 29 дней назад +1

    ਬਹੁਤ ਵਧੀਆ ਵੀਡੀਓ ਹੈ ਸਿਰਾ ਗੱਲ ਬਾਤ

  • @gurbhindersandhu8654
    @gurbhindersandhu8654 Месяц назад +3

    ਬਹੁਤ ਵਧੀਆ ਜੀ

  • @gursewakgill2616
    @gursewakgill2616 Месяц назад +2

    ਬਹੁਤ ਸੋਹਣੀ ਵੀਡੀਓ ਆ ਵੀਰ 👍👌 ਗਿੱਲ ਸ਼ਿਮਲਾ

  • @SUKHDEEPSINGH-qo5sc
    @SUKHDEEPSINGH-qo5sc Месяц назад +2

    ਐਕਟਿੰਗ ਘੈਂਟ ਆ ਬਈ ❤😂

  • @AmandeepSingh-bu4wn
    @AmandeepSingh-bu4wn Месяц назад +1

    ਬਹੁਤ ਵਧੀਆ ਵੀਡੀਓ ਏ🎉🎉🎉

  • @JaswindersidhuSidhu-ou4li
    @JaswindersidhuSidhu-ou4li Месяц назад +5

    ਮੈ ਜਸਵਿੰਦਰ ਸਿੰਘ ਪਿੰਡ ਦੌਧਰ ਤੋ ਤੁਹਾਡੀ ਵੀਡੀਓ ਦੇਖ ਰਿਹਾ ਹਾ ਧੰਨਵਾਦ ਵੀਰ ਵੀਡੀਓ ਬਹੁਤ ਘੈਟ ਸੀ ਜਿਉਂਦੇ ਵੱਸਦੇ ਰਹੋ

  • @HarjinderSingh-nc5nk
    @HarjinderSingh-nc5nk 27 дней назад +1

    Very nice 👌 👍 I am from sharpur Thana (Pb) 😂😂

  • @JasbirSingh-mw1vr
    @JasbirSingh-mw1vr Месяц назад +1

    ਸਿਰਾ ਕਰਤਾ,,ਬਹੁਤ ਵਧੀਆ ਵੀਡੀਓ ਬਣਾਈ

  • @harmansingh5865
    @harmansingh5865 Месяц назад +2

    22 tuhadi vidieo vaikhn nu buht Dil karda rahda ... Love you brothers

  • @kuldeepdeol6068
    @kuldeepdeol6068 Месяц назад +3

    Good 👍👍👍👍👍👍👍👍👍👍👍👍👍

  • @MohanJeet-z9u
    @MohanJeet-z9u Месяц назад +7

    ਜਦੋਂ ਹੁਣ ਮੈ ਔਡਾਂ ਆਇਆ ਤਾਂ ਜਰੂਰ ਮਿਲ ਕੇ ਜਾਉਂ

  • @Hansdavinder
    @Hansdavinder 26 дней назад

    ਮੈਂ ਦਵਿੰਦਰ ਸਿੰਘ ਜਿਮੀਂਦਾਰ❤ ਪਿੰਡ ਨਨਹੇੜੀਆ ਜਿਲ੍ਹਾ ਮੋਹਾਲੀ ਸ਼ਹਿਰ ਕੁਰਾਲੀ ਤੋਂ❤ਤੁਹਾਡੀਆਂ ਵਿਡੀਓਜ ਬਹੁਤ ਸੋਹਣੀਆਂ🎥 ਹੁੰਦੀਆਂ ਨੇ ✅ਜੀ❤😂ਬਹੁਤ ਫਨੀ😂

  • @SurenderRam-t9f
    @SurenderRam-t9f Месяц назад +3

    सुपर भाई

  • @kk-nf7sg
    @kk-nf7sg 16 дней назад

    ਬਿਲੂ ਬਾਈ ਕਿਉਂ ਜਾਪਾ ਕੱਟਣਾ 😂😂😂

  • @jotsidhu4007
    @jotsidhu4007 Месяц назад +3

    Waaaa kmaal 😂😂 brother's ❤❤

  • @Babbusingh-ov7mg
    @Babbusingh-ov7mg Месяц назад +2

    ਬਿੱਲੂ ਬਾਈ ❤🎉

  • @deol5
    @deol5 Месяц назад +3

    bahut vadiya bai 😂😂😂😂😂😂

  • @Balbirsingh-f6c
    @Balbirsingh-f6c Месяц назад +2

    Bomb video Bali ji❤❤❤❤❤

  • @SukhSidhu-t1l
    @SukhSidhu-t1l Месяц назад +3

    All videos good from Bathinda

  • @bikramjitsingh7217
    @bikramjitsingh7217 Месяц назад +1

    ਅਸੀ ਬਾਈ ਫਰੀਦਕੋਟ ਤੋ ਤੁਹਾਡੀ ਵੀਡੀਓ ਵੇਖਦੇ😂😂😂

  • @jagseersinghmaan6153
    @jagseersinghmaan6153 Месяц назад

    ਬਹੁਤ ਵਧੀਆ ਵੀਡੀਓ ਹੁੰਦੀ ਹੈ ਥੋਡੀ ਹਰੇਕ ਵੀਡੀਓ ਵੇਖਦਾਂ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣਂ ਸਾਰਿਆਂ ਨੂੰ ਹੁਣ ਜਦੋਂ ਕਦੇ ਇਧਰ ਆਏ ਤਾਂ ਜ਼ਰੂਰ ਮਿਲਕੇ ਜਾਵਾਂਗੇ।

  • @PrabhjotSingh-hk2on
    @PrabhjotSingh-hk2on Месяц назад +2

    ਮੈਂ ਵੜਿੰਗ ਖੇੜਾ ਤੋਂ ਜਸਵਿੰਦਰ ਸਿੰਘ ਗਰੇਵਾਲ ਤੁਹਾਡੀ ਵੀਡੀਓ ਦੇਖ ਰਿਹਾ ਹਾਂ, ਬਹੁਤ ਵਧੀਆ

    • @HarrySharma-w2k
      @HarrySharma-w2k Месяц назад

      ਏ ਦੇ ਫੁੱਫੜ ਨਾਲ ਤਾ ਨੀ ਗੱਲ ਕਰਨੀ

  • @majar0209
    @majar0209 27 дней назад

    ਬਿੱਲੂ ਬਾਈ ਜੀ ਸਿਰਾ ਗੱਲ ਬਾਤ ਮੈ ਤੁਹਾਡੀ ਵੀਡੀਓ ਵੇਖ ਰਹਿਆ ਪਿੰਡ ਰੁਡਾਲਾ ਰਾਜਾ ਸਾਸੀ ਏਰਪੋਰਟ ਰੋਡ ਅੰਮ੍ਰਿਤਸਰ 👌👍

  • @BaljeetBrar-tx7dh
    @BaljeetBrar-tx7dh Месяц назад +4

    Good ji ❤

  • @SandeepKaurBrar-jg4tk
    @SandeepKaurBrar-jg4tk Месяц назад +5

    😂😂😂😂😂❤❤❤❤❤

  • @JagdeepSingh-v1k
    @JagdeepSingh-v1k Месяц назад +3

    😂😂 Kiya bataa kushkarn sira❤😅😅

  • @LakhaLakhasingh-i8l
    @LakhaLakhasingh-i8l Месяц назад +2

    Nice g video g ❤❤

  • @NarinderGrewal-cn6vl
    @NarinderGrewal-cn6vl 25 дней назад

    Very Very nice video Billu bai

  • @sukhjindersingh6969sidhu
    @sukhjindersingh6969sidhu Месяц назад +1

    Great comedy episode

  • @balrajdeepsingh615
    @balrajdeepsingh615 Месяц назад

    ਬਹੁਤ ਵਧੀਆ ਵੀਡੀਓ

  • @independent-network.
    @independent-network. 27 дней назад

    Ihde dimag vich nukas he!😂😂😂

  • @jaishivshankarjaimaakali
    @jaishivshankarjaimaakali 25 дней назад

    Bahot vadia ji 😂❤❤❤

  • @KrishanSharma-r2i
    @KrishanSharma-r2i Месяц назад +1

    Very nice 👍 video

  • @JaswantBrar-uw9fn
    @JaswantBrar-uw9fn 27 дней назад

    Sabto vadia video aha tuhadi

  • @hoshiarsalh1414
    @hoshiarsalh1414 Месяц назад +3

    Very Nice video ❤❤

  • @jpgamer5267
    @jpgamer5267 Месяц назад +1

    Sirraaa jatto

  • @JagdeepSingh-v1k
    @JagdeepSingh-v1k Месяц назад +2

    Sat sri kall ji😂😂😂😂

  • @HappySharmq
    @HappySharmq Месяц назад +4

    ਬਿੱਲੂ ਬਾਈ ਵੀਡੀਓ ਬਹੁਤ ਲੇਟ ਆਉਂਦੀ ਏ ਜਲਦੀ ਵੀਡੀਓ ਪਾ ਦਿਆਂ ਕਰੋ

  • @jagvirsinghbenipal5182
    @jagvirsinghbenipal5182 Месяц назад

    ਸਿਰਾ ਬਾਈ ਜੀ 👌👌🔥🔥

  • @Arjan_dhillon_1984
    @Arjan_dhillon_1984 Месяц назад +2

    ਫੁੱਫੜ ਜੀ ਸਤਿ ਸ੍ਰੀ ਆਕਾਲ

  • @HarjinderSingh-nr4ky
    @HarjinderSingh-nr4ky 29 дней назад

    Bai Billu tusi v Sakeem la ke 150 rupees wali bottal naal hi khush karta 😂😂❤❤❤

  • @jagseersingh-zk8nt
    @jagseersingh-zk8nt Месяц назад

    ਫੁਫੜ ਜੀ 🙏🙏🙏😂😂😂😂

  • @KuljitGill-n9h
    @KuljitGill-n9h 14 дней назад

    Great

  • @amarikrai7437
    @amarikrai7437 Месяц назад

    Nice video 👍👍👍

  • @MohanJeet-z9u
    @MohanJeet-z9u Месяц назад +41

    ਮੈ ਤੁਹਾਡੀ ਵਿਡਿਉ ਰੋਹਤਕ ਤੋਂ ਵੇਖ ਰਿਹਾ ਮਾਮਾ ਬਿੱਲੂ ਜੀ, ਔਡਾਂ ਮੇਰੇ ਨਾਨਕੇ ਨੇ❤❤

    • @preetgill7222
      @preetgill7222 Месяц назад

      ਬਿੱਲੂ ਹੋਰਾਂ ਦਾ ਪਿੰਡ ਤਾ ਮਿੱਠੜੀ ਆ ਤੇ
      ਫੇਰ ਤੇਰਾ ਮਾਮਾ ਕਿੰਮੇ ਲਗਿਆ

    • @ManishGandhi-m7m
      @ManishGandhi-m7m 21 день назад +2

      Grt

    • @JuggaSingh-w1r
      @JuggaSingh-w1r 21 день назад

      Bharti from paani wala ruldu

  • @sukhjindersingh6969sidhu
    @sukhjindersingh6969sidhu Месяц назад

    Nyce comedy 😊😊😊😊😊

  • @JagdeepSingh-v1k
    @JagdeepSingh-v1k Месяц назад +1

    Fufad fufad hoyi pai aa😂😂😂😂😂😅😅😅

  • @HarjinderSingh-nr4ky
    @HarjinderSingh-nr4ky 29 дней назад

    Bai Khushkaran teri fufar wali acting bahut vdhya laggi I'm Harjinder Singh from Chand Bhan ❤

  • @balwindersihag9603
    @balwindersihag9603 Месяц назад +1

    😂😂😂😂😂👌👌👌👌👌👌👌👌

  • @ChahalBoys99159
    @ChahalBoys99159 Месяц назад +3

    Very nice

  • @gurlalsingh4957
    @gurlalsingh4957 Месяц назад +1

    11.35😂😂

  • @AnterDhaliwalPB31
    @AnterDhaliwalPB31 Месяц назад +3

    ❤❤❤❤🎉🎉🎉🎉🎉

  • @SarbjitSharma-f1h
    @SarbjitSharma-f1h Месяц назад +2

    ❤❤❤❤❤❤❤❤❤❤

  • @sukhdeepsinghbilassingh
    @sukhdeepsinghbilassingh Месяц назад +2

    Very nice video bro ❤😂

  • @dimplekaler
    @dimplekaler 27 дней назад

    Nice veere

  • @NawabKhan-ne4kd
    @NawabKhan-ne4kd Месяц назад +5

    ਓ ਭਰਾਵੋਂ ਇਨ੍ਹਾਂ ਵੀ ਤੰਗ ਨੀ ਕਰਦੇ ਹੁੰਦੇ ਫੁੱਫੜ ਜਿਨਾਂ ਤੁਸੀਂ ਦਿਖਾਇਆ

  • @manpreetsidhu1442
    @manpreetsidhu1442 Месяц назад

    7:40 siraa si

  • @bahadursingh9718
    @bahadursingh9718 28 дней назад

    ਬਖੀਆਂ ਤੋੜ ਵੀਡੀਓ ਬਣਾਉਂਦੇ ਹੋ ਨਜ਼ਾਰਾ ਆ ਗਿਆ। ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਹੋਂ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ ਲੇਲੇਵਾਲਾ

  • @GillSukhjeetSingh-l8b
    @GillSukhjeetSingh-l8b Месяц назад

    Very nice 👌

  • @GhonaGill-o7b
    @GhonaGill-o7b Месяц назад +1

    ❤sarrrr

  • @makhangillramuwalamoga6273
    @makhangillramuwalamoga6273 Месяц назад

    ਸਿਰਾ

  • @makhangillramuwalamoga6273
    @makhangillramuwalamoga6273 Месяц назад

    ਸਸਰੀਕਾਲ

  • @BhanguSaab-gm2ic
    @BhanguSaab-gm2ic 20 дней назад

    ❤😂

  • @JagdeepSingh-v1k
    @JagdeepSingh-v1k Месяц назад +2

    😂😂😂

  • @JasvirSingh-qi9no
    @JasvirSingh-qi9no Месяц назад +2

    Khush,,Bhai sirra Lata, main thonu coment kita si ,tusi reply nahi Dita,,

  • @amandeepsinghaman4839
    @amandeepsinghaman4839 25 дней назад

    😅😅😅

  • @hardevsingh4443
    @hardevsingh4443 Месяц назад

    ਬਾਈ ਨਰਮ। ਫੁੱਫੜ ਨੂੰ ਕੋਈ ਪਾਣੀ ਨੀਂ ਪਛਦਾ।ਡਾਂਗ ਵਾਲ਼ੇ ਨੂੰ ਜੀ ਜੀ ਕਰਦੇ ਹਨ

  • @gurwinderromana7731
    @gurwinderromana7731 Месяц назад +2

    Good

  • @JASVIR-f4d
    @JASVIR-f4d Месяц назад

    JASSI BHANDAL CHOKIMAAN 🙏 👌 ♥️ 🎉🎉🎉🎉🎉🎉🎉🎉😂😂

  • @kuldeepbatth8801
    @kuldeepbatth8801 Месяц назад

    😂😂😂😂❤

  • @satveersidhugagubrar864
    @satveersidhugagubrar864 Месяц назад

    Good ji

  • @KaramBrar-k5g
    @KaramBrar-k5g Месяц назад +1

    ❤❤

  • @Kamalmalaysia
    @Kamalmalaysia Месяц назад +1

    😂😂😂😂😂🎉🎉🎉

  • @jaggigillmanaksariya2898
    @jaggigillmanaksariya2898 Месяц назад

    11:36😂

  • @RajwinderkaurChahal-lr4jw
    @RajwinderkaurChahal-lr4jw Месяц назад

  • @GillSukhjeetSingh-l8b
    @GillSukhjeetSingh-l8b Месяц назад

    Top

  • @JarnialsinghMaan
    @JarnialsinghMaan Месяц назад

  • @jagseersingh8821
    @jagseersingh8821 Месяц назад

    😂🎉🎉😂😂😂❤😅

  • @GurdeepSingh-jo4vm
    @GurdeepSingh-jo4vm Месяц назад

    😮😊😂❤😮😊

  • @JasvirSingh-qi9no
    @JasvirSingh-qi9no Месяц назад +2

    Masti Malta manga lay khush bai 750rs di

  • @LakhveerSingh-cv7sz
    @LakhveerSingh-cv7sz Месяц назад +1

    Gooj

  • @gulbaharsinghshahpuria3682
    @gulbaharsinghshahpuria3682 Месяц назад +1

    Very very nice video ❤❤❤❤❤❤❤❤❤❤❤❤❤❤😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @gagandeepsingh5760
    @gagandeepsingh5760 Месяц назад

    ਪਿੰਡ ਗਿੱਲ ਕਲਾਂ ਜਿੱਲਾ ਬਠਿੰਡਾ ਨੇੜੇ ਰਾਮਪੁਰਾਫੂਲ

  • @kuldeepdeol6068
    @kuldeepdeol6068 Месяц назад +1

    Okandwala Jaitu mandi

  • @RanjeetsinghPremi
    @RanjeetsinghPremi Месяц назад

    .ਮੈ.ਰਣਜੀਤਸਿੰਘ. ਪਿੰਡ.ਫੱਤਾ.ਕੇਰਾ.ਪੰਜਾਬ. ਡੱਬਵਾਲੀ. ਕੋਲੇ.ਅਞੋਹਰ.ਰੋੜ.ਤੇ..ਬਿੱਲੂ. ਸਿਘ.

  • @SIDHU4546X
    @SIDHU4546X Месяц назад

    Bangi nihal singh

  • @Harbanssingh-l9j
    @Harbanssingh-l9j 28 дней назад

    Phuphar are not Diwali begar.

  • @dhaliwalsaab1595
    @dhaliwalsaab1595 Месяц назад +1

    Bai video 10 ja 12 mint tu lami na karya karo

  • @harkamalpreetdhaliwal5497
    @harkamalpreetdhaliwal5497 22 дня назад

    y g its my dad’s ph pls make a video for jija pls