How much,at what time and which water is best! ਕਿਹੜਾ ਤੇ ਕਿੰਨਾ ਪਾਣੀ ਕਿਸ ਵੇਲੇ ਫ਼ਾਇਦਾ ਦਿੰਦਾ ਹੈ !!

Поделиться
HTML-код
  • Опубликовано: 26 июн 2024
  • How much,at what time and which water is best! ਕਿਹੜਾ ਤੇ ਕਿੰਨਾ ਪਾਣੀ ਕਿਸ ਵੇਲੇ ਫ਼ਾਇਦਾ ਦਿੰਦਾ ਹੈ !! Which water is best for brain!!
    copyright property of Dr harshinder Kaur patiala RUclips channel
    #doctor #health #punjabi #doctortips #naturalremedy #diet #water #brainfood #excercise

Комментарии • 139

  • @Pardeep-go6bi
    @Pardeep-go6bi 4 дня назад +6

    Eh ਕੰਮ ਹੋਰ ਕੋਈ ਡਾਕਟਰ ਕਿਓਂ ਨਹੀਂ ਕਰਦੇ। ਸਲਾਮ ਹੈ ਤੁਹਾਡੇ ਵਰਗਿਆਂ ਡਾਕਟਰ ਦੇ

  • @balbirkalsi1237
    @balbirkalsi1237 6 дней назад +12

    Realy Water is life🙏🙏

  • @rameenkaur998
    @rameenkaur998 5 дней назад +3

    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @vijaysinghsran1185
    @vijaysinghsran1185 5 дней назад +5

    ਬਹੁਤ ਵਧੀਆ ਸਿੱਖਿਆਦਾਇਕ ਹੁੰਦੀਆਂ ਨੇ ਜੀ ਡਾਕਟਰ ਸਾਹਿਬ ਦੀਆਂ ਗੱਲਾਂ। ਦੋਹਾਂ ਡਾਕਟਰ ਸਾਹਿਬਾਨ ਨੂੰ ਸਤਿ ਸ੍ਰੀ ਆਕਾਲ ਜੀ 🙏

  • @user-ey2ul7ff4z
    @user-ey2ul7ff4z 5 дней назад +7

    ਸਾਡੇ ਪੰਜਾਬ ਦੀ ਸ਼ਾਨ ਡਾਕਟਰ ਸਾਹਿਬ ਹੰਸਾ ਦੀ ਜੋੜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🎉🎉🎉ਬਾਕਮਾਲ ਵਿਸ਼ਾ ਸੀ ਅੱਜ ਦਾ ਪਰ ਚਾਹ ਤੋਂ ਕਿੰਨੀ ਦੇਰ ਬਾਦ ਪਾਣੀ ਪੀਤਾ ਜਾਣਾ ਚਾਹੀਦਾ ਹੈ ਜੀ ਜਿਵੇਂ ਕਿ ਆਮਤੌਰ ਤੇ ਕਿਹਾ ਜਾਂਦਾ ਹੈ ਕਿ ਚਾਹ ਉਤੋਂ ਦੀ ਪਾਣੀ ਗਰਮ ਸਰਦ ਹੋ ਜਾਂਦਾ🎉🎉🎉🎉🎉🎉❤❤❤❤❤

  • @Gurdeep488
    @Gurdeep488 5 дней назад +2

    ਦੋਨੇ ਵਧੀਆ ਡਾਕਟਰ ਜੀ

  • @parminderkaurgill9000
    @parminderkaurgill9000 5 дней назад +4

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਜੀ

  • @surjitsidhu823
    @surjitsidhu823 6 дней назад +7

    Every day nice topic 👍

  • @ManjitSingh-vq4ee
    @ManjitSingh-vq4ee 5 дней назад +12

    ਭੈਣ ਜ਼ੀ ਅਤੇ ਭਾਜੀ ਤੁਹਾਡੀਆ ਗੱਲਾ ਸੁਣ ਸੁਣਕੇ ਕਾਫ਼ੀ ਫਾਇਦਾ ਲੈ ਰਿਹੇ ਹਾ ਭਾਜੀ ਡਾ ਗੁਰਪਾਲ ਸਿੰਘ ਜੀ ਮੇਰੇ ਘਰਵਾਲੀ ਦੇ ਬਹੁਤ ਦੇਰ ਤੋਂ ਅਚਬੀ ਹੁੰਦੀ ਸੀ ਰਾਤ ਮੈ ਉਸ ਨੂੰ ਚੋਰੀ ਚੋਰੀ ਦੁੱਧ ਵਿੱਚ ਮੱਸਰਾ ਦੇ ਦਾਣੇ ਜਿੰਨੀ ਅਫੀਮ ਘੋਲ ਦੇ ਦਿੱਤੀ ਇੱਕ ਮਿੰਟ ਦੇ ਅੰਦਰ ਅਚਬੀ ਖ਼ਤਮ ਹੋ ਗਈ ਤੇ 15 ਦਿਨ ਤੱਕ ਨਾ ਅਚਬੀ ਨਾ ਯੂਰੀਆ ਦੀ ਕੋਈ ਪ੍ਰੋਬਲਮ ਨਹੀਂ ਆਈ। ਗੁਰਦਾਸਪੁਰ ਪੰਜਾਬ

    • @jagrajsinghpirkot6708
      @jagrajsinghpirkot6708 5 дней назад

      ਹੌਲੀ ਬੋਲੋ ਸਰਕਾਰ ਦੀ ਚਿੱਟੇ ਵਾਲਿਆਂ ਨਾਲ ਯਾਰੀ ਹੈ, ਤੁਹਾਨੂੰ ਝੱਟ ਦਬੋਚ ਲੈਣਗੇ ਜੀ

  • @GurdasDhillon-go7ko
    @GurdasDhillon-go7ko 6 дней назад +4

    Very very nice ji parmatma app nu hamesha khush rakhe ji

  • @davindarkour4825
    @davindarkour4825 2 дня назад +1

    very nice information n sweet couple❤❤🎉🎉❤❤

  • @BalwinderKaur-um8is
    @BalwinderKaur-um8is 5 дней назад +3

    Waheguruji ji madam te doctor te mehar bhatia hath rakhna ji.

  • @Ramesh-zd7uv
    @Ramesh-zd7uv 5 дней назад +3

    Bahut badhiya dhanvad dasan lai🎉🎉🎉👌👌👍🏿👏

  • @Ramesh-zd7uv
    @Ramesh-zd7uv 5 дней назад +3

    Bas waheguru kripa kare🙏🙏🙏🙏

  • @MohinderKaur-il7hw
    @MohinderKaur-il7hw 5 дней назад +3

    Thank you so much for your information it really works wow I am all strong thanks ❤❤❤❤❤

  • @gurangadsinghsandhu6205
    @gurangadsinghsandhu6205 5 дней назад +4

    Bahut vadhia mam and sir doctor Sahib jio. Dhanyawad ji

  • @manjitdhaliwal6024
    @manjitdhaliwal6024 5 дней назад

    Very nice information ma'am

  • @ManjinderSingh-dg2vn
    @ManjinderSingh-dg2vn 5 дней назад +1

    ਬਹੁਤ ਵਧੀਆ ਜਾਣਕਾਰੀ ਦਿੰਦੇ ਓ। ਬਹੁਤ
    ਬਹੁਤ ਧੰਨਵਾਦ!!!!

  • @surinderkaur6232
    @surinderkaur6232 6 дней назад +3

    Sat sari akal ji 🙏 Dr sahib ji Good topic ji 🙏

  • @HarbhajanKaur-ob3mb
    @HarbhajanKaur-ob3mb День назад

    Tuhadi video sanoo bhoot achi lagi🎉🎉

  • @parmjitkaur7490
    @parmjitkaur7490 2 дня назад

    Very good

  • @santokhsingh6343
    @santokhsingh6343 6 дней назад +12

    ਪੰਜਾਬ ਦੇ ਸਾਰੇ ਪਿੰਡਾ ਵਿੱਚ ਸਰਕਾਰ 4 ਤੋਂ 5 ਏਕੜ ਜਮੀਨ ਵਿੱਚ ਤਲਾਬਾਂ ਦਾ ਅਤੇ ਇੰਨੇ ਹੀ ਪੈੜ ਲਗਾਉਣ ਦਾ ਪ੍ਰਬੰਧ ਪੰਚਾਇਤੀ ਜਮੀਨ ਵਿੱਚ ਕਰੇ।

  • @baljitsingh8393
    @baljitsingh8393 6 дней назад +3

    Ssa dr sahib ji God bless you

  • @deshpremi6295
    @deshpremi6295 5 дней назад +2

    ਪਵਿੱਤਰ ਗੁਰਬਾਣੀ ਦੇ ਇਸ ਸ਼ਲੋਕ ਤੇ ਲੋਕਾਂ ਅਮਲ ਤਾਂ ਕੀਤਾ ਨਹੀਂ। ਸਿਰਫ ਗੁਰਬਾਣੀ ਨੂੰ ਮੱਥਾ ਹੀ ਟੇਕਦੇ ਰਹੇ।
    ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।
    ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤੁ ਨ‌‌‌ ਜਾਏ ਲਖਿਆ।।

  • @jatinderdhillon8750
    @jatinderdhillon8750 5 дней назад +2

    Thank you Dr.Harshinder ji and Dr.Gopal singh ji

  • @GurmeetsinghJhajjz
    @GurmeetsinghJhajjz 6 дней назад +2

    Waheguru ji❤🙏🙏🙏🙏

  • @user-vr4tg4ve5n
    @user-vr4tg4ve5n 5 дней назад +1

    Dr harshinder kaur pataila ji your very thanks for you❤❤❤❤❤🎉🎉🎉🎉🎉🎉🎉🎉🎉🎉🎉🎉🎉

  • @gkugctet6878
    @gkugctet6878 5 дней назад +1

    ਭੈਣ ਹਰਸ਼ਿੰਦਰ ਕੌਰ ਜੀ ਨੂੰ ਸਤਿ ਸ਼੍ਰੀ ਅਕਾਲ

  • @HardeepSingh-yg1im
    @HardeepSingh-yg1im 6 дней назад +2

    Waheguru ji 🙏🙏

  • @kirankamboj2811
    @kirankamboj2811 5 дней назад +1

    Bhut vadiya program g

  • @raghbirsingh9961
    @raghbirsingh9961 6 дней назад +2

    Waheguru ji

  • @bhinderpalgrewal704
    @bhinderpalgrewal704 5 дней назад +1

    Very good information

  • @BalwinderSingh-ug2mf
    @BalwinderSingh-ug2mf 6 дней назад +2

    Very nice information Dr sahab thanks 🙏

  • @Singh273gsifs
    @Singh273gsifs 5 дней назад

    Good Wishes

  • @bharpursingh6919
    @bharpursingh6919 5 дней назад +1

    Very good.Dr sabji.

  • @jashanpreetsinghbrar5146
    @jashanpreetsinghbrar5146 6 дней назад +2

    ❤❤❤ good

  • @BaljitSingh-vw6ev
    @BaljitSingh-vw6ev 6 дней назад +1

    ਚੜ੍ਹਦੀਕਲਾ ਜੀਂ

  • @harmansidhu2362
    @harmansidhu2362 5 дней назад +1

    very nice ji ❤🎉🎉🎉🎉🎉🎉🎉 2:58

  • @surinderdhanjle3212
    @surinderdhanjle3212 4 дня назад

    Thank you super awesome 👏

  • @sarabjeetgill4556
    @sarabjeetgill4556 6 дней назад +2

    Satsari akal putter ji

  • @balwinderkumar3597
    @balwinderkumar3597 5 дней назад +2

    Bhain ji jiada pani peen nal bhar ghat sardar hai ke nahi jrrur dasna ji

  • @GurpreetKaur-lx9tp
    @GurpreetKaur-lx9tp 5 дней назад +1

    Very good informations Thanks ji 🙏 🇩🇪 ❤

  • @Harvindersingh-hr8ib
    @Harvindersingh-hr8ib 6 дней назад +2

    ❤I love you both ❤ God bless al

  • @kirankaur4504
    @kirankaur4504 2 дня назад

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸

  • @avtarpanesar2179
    @avtarpanesar2179 5 дней назад +1

    Very good 🎉

  • @anandpursahib4806
    @anandpursahib4806 6 дней назад +1

    ਸਤਿ ਸ੍ਰੀ ਅਕਾਲ ਜੀ ਡਾਕਟਰ ਸਹਿਬਾਨ।

  • @jagdishkaur9755
    @jagdishkaur9755 6 дней назад +30

    ਗੁਰੂ ਸਾਹਿਬ ਨੇ ਕਿਨਾਂ ਸੱਚ ਪੇਸ਼ ਕੀਤਾ ਹੈ। ਜਪੁਜੀ ਸਾਹਿਬ ਵਿਚ ਵਿਗਿਆਨ ਦੀਆਂ ਸਾਰੀਆਂ ਵੰਨਗੀਆਂ ਸੁਸ਼ੋਭਿਤ ਹਨ। ਪਾਣੀ ਪਿਤਾ ਹੈ ਪਰ ਅਸੀਂ ਪਿਤਾ ਦਾ ਕਿਨਾਂ ਕੂ ਖ਼ਿਆਲ ਰੱਖਦੇ ਹਾਂ? ਦੁਨੀਆਂ ਜਾਣਦੀ ਹੈ।

  • @user-no3qn5fp3m
    @user-no3qn5fp3m 5 дней назад

    ਬਹੁਤ ਵਧੀਆ

  • @kiddotainment7463
    @kiddotainment7463 5 дней назад

    Bahut vadhia ji😊

  • @HarbansKaur-ks3xz
    @HarbansKaur-ks3xz 5 дней назад +1

    Bhot bhot vdiya a ji thanks ji

  • @SurinderSingh-hw2jc
    @SurinderSingh-hw2jc 5 дней назад +1

    Vary nice👏

  • @simerjitkaurkaur7306
    @simerjitkaurkaur7306 5 дней назад +1

    God bless you

  • @dalipbajwa8836
    @dalipbajwa8836 5 дней назад +1

    Manjot bajwa waheguru g good

  • @Baljinderkaur-qk6vq
    @Baljinderkaur-qk6vq 5 дней назад +1

    Thanks ji

  • @BaljitKaur-sk8ue
    @BaljitKaur-sk8ue 5 дней назад

    thanks mam and sir

  • @SachoSuch
    @SachoSuch 5 дней назад

    Bhut badhai

  • @kiddotainment7463
    @kiddotainment7463 5 дней назад

    God bless you💕 both

  • @balsahota3884
    @balsahota3884 5 дней назад

    Very nice

  • @kawaljeetsingh3375
    @kawaljeetsingh3375 5 дней назад +1

    Good 👍 ji

  • @bhagsingh869
    @bhagsingh869 5 дней назад +1

    Sat shri akal ji

  • @jaswantsingh-uc6oh
    @jaswantsingh-uc6oh 5 дней назад

    Very nice 👌

  • @sukhwindergill2517
    @sukhwindergill2517 6 дней назад +1

  • @matbalsingh1602
    @matbalsingh1602 6 дней назад +1

    ❤❤❤❤❤

  • @RavinderKaur-lj1wq
    @RavinderKaur-lj1wq 5 дней назад

    ssa didi ji

  • @user-ij1uw8sk8v
    @user-ij1uw8sk8v 5 дней назад +1

    ❤❤❤

  • @tdachannel3298
    @tdachannel3298 5 дней назад

    💯

  • @kiddotainment7463
    @kiddotainment7463 5 дней назад

    Ghaint couple😊

  • @user-lz5cr8ch8o
    @user-lz5cr8ch8o 5 дней назад +1

    ❤❤❤❤

  • @Korwala
    @Korwala 5 дней назад +1

    Treatment jarori hai

    • @drharshinder
      @drharshinder  2 дня назад

      Rajindra hospital medicine department

  • @rajMelde-zx7mt
    @rajMelde-zx7mt 5 дней назад +1

    🙏🙏🙏

  • @Korwala
    @Korwala 5 дней назад +1

    Mansa korwala pind

  • @Ramesh-zd7uv
    @Ramesh-zd7uv 5 дней назад +2

    Agar jal hai to kal hein

  • @Ramesh-zd7uv
    @Ramesh-zd7uv 5 дней назад +1

    Can we drink nimboo pani in winters

  • @user-nx4jg2ri9g
    @user-nx4jg2ri9g 6 дней назад +1

    🙏🙏🙏❤️❤️

  • @tarlochansingh7529
    @tarlochansingh7529 6 дней назад +1

    🙏🙏🙏🙏👍

  • @user-np5er9mp8k
    @user-np5er9mp8k 6 дней назад +1

    👌👌👍👍👍❤️🌺

  • @dilsandhu3332
    @dilsandhu3332 22 часа назад

    ਗ੍ਰੀਨ ਟੀ ਦੁਬਾਰਾ ਦੱਸ ਦਿਓ

  • @bachittersingh4925
    @bachittersingh4925 5 дней назад

    Long live couple

  • @RavinderKaur-tj8zm
    @RavinderKaur-tj8zm 5 дней назад +1

    🙏🙏❤❤🙏🙏

  • @dilsandhu3332
    @dilsandhu3332 22 часа назад

    Mam B12 ਕਿਵੇ ਸ਼ਰੀਰ ਦਾ ਪੂਰਾ ਹੋ ਸਕਦਾ

  • @NarinderKaur-mk6bd
    @NarinderKaur-mk6bd 5 дней назад +1

    👌👌👍🙏💞

  • @harjinderdhillon7316
    @harjinderdhillon7316 6 дней назад +1

    Good morning ji❤

  • @GurpreetSingh-ne5vd
    @GurpreetSingh-ne5vd 5 дней назад

    Sat shri akaal dr saab dowa nu mai boht wari req kar chuka ji kirpa krke hepatitus B bare jankari te treatment jarror dso ji

  • @reshamsandhu668
    @reshamsandhu668 6 дней назад +1

    Piar bhary Sat Sri Akal Dr Sahiban

  • @makhanrayit2552
    @makhanrayit2552 5 дней назад +1

    ਡਾਕਟਰ ਸਾਹਿਬ ਸਵੇਰੇ ਨਿਰਨੇ ਨਿੰਬੂ ਪਾਣੀ ਨਾਲ ਲਸਣ ਵੀ ਖਾ ਸਕਦੇ ਹਾਂ ਜੀ

    • @drharshinder
      @drharshinder  5 дней назад

      Not immediately after getting up

  • @jaswindersingh6776
    @jaswindersingh6776 5 дней назад +1

    ਡਾਕਟਰ ਸਾਹਿਬ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜਿਹੜੇ ਲੋਕ ਕਬਜ ਦਾ ਕਰਕੇ ਸਵੇਰੇ ਸਵੇਰੇ ਸੁੱਕੇ ਆਲੂਬੁਖਾਰੇ ਖਾਂਦੇ ਹਨ ਉਹ ਨਿੰਬੂ ਤੇ ਸੁੱਕੇ ਆਲੂਬੁਖਾਰੇ ਇਕੱਠੇ ਲੈ ਸਕਦੇ ਹਨ?

  • @GurdasDhillon-go7ko
    @GurdasDhillon-go7ko 6 дней назад +1

    Dr sahib ji tusi filtar de water te ik vedio bna ke jankari Dena ji please kyo ke kus ku ved eda v kehde ne ke filtar de water nu nai peena chahida or kus koi hor kehde a ji jime ke sada ghar da water 1.1/4 no a ji sada ji bor kita Hoya he eh 400 fut da water he ke sanu v filter da water pee laye ke bina filter da piye ji and kul log eh v kehde a ke filtar de water nal pait Jayda bahar ounda ji please eh jankari ve dena ji waheguru app ji nu hamesha chardikalan ch rakhe ji God bless you

  • @Korwala
    @Korwala 5 дней назад +1

    Mera labour inspector da paper kdo vi ho skda es lai pehla meri mother da treatment phir paper

  • @JashnoorDhaliwal
    @JashnoorDhaliwal 5 дней назад

    Mam Castrol ka ilaaj batao please

  • @user-sc4eh7ot9g
    @user-sc4eh7ot9g 6 дней назад +1

    ❤❤❤ Sat shiri akaal ❤❤❤🙏🙏🙏🇮🇳

  • @surindermangat9732
    @surindermangat9732 5 дней назад

    Simple 2 glass water early morning pindi ha bdy andro sone varga mahsoos hunda hai koe bimari nahi lagdi

  • @pritpalkaur9046
    @pritpalkaur9046 6 дней назад +1

    🙏🙏👌👌👍👍wow sab to wadia imfamasn God bless you I like you jug jug jio khush Raho wheguru maher kare ❤❤❤❤❤🥰🤗😊❤❤🙏🙏

  • @lovepreetkaur687
    @lovepreetkaur687 6 дней назад

    Helloo mam please tuc kuj weight gain bare v dsoo mera wieght boht lose hoii jandaa ... Plss mam🙏🏻🙏🏻 we like to see all your vedio

  • @randeepkaur9068
    @randeepkaur9068 5 дней назад

    Your looking so beautiful

  • @sarbjitdhillon9160
    @sarbjitdhillon9160 6 дней назад

    Ssa Bhenji,,kii bail juice vadhia hai?

  • @user-ey2ul7ff4z
    @user-ey2ul7ff4z 5 дней назад +1

    ਡਾਕਟਰ ਸਾਹਿਬ ਜੀ ਇੱਕ ਬੇਨਤੀ ਹੈ ਜੀ ਇੱਕ ਵਿਡਿਓ Fibromyalgia ਤੇ ਵੀ ਜਰੂਰ ਬਣਾਉ ਜੀ ਸਾਰੇ ਟੈਸਟ ਠੀਕ ਆਉਣ ਤੋਂ ਬਾਦ ਵੀ ਸ਼ਰੀਰ ਵਿੱਚ ਬਹੁਤ ਦਰਦ ਸੁਸਤੀ ਕਮਜ਼ੋਰੀ ਡਿਪਰੈਸ਼ਨ ਤੇ ਹੋਰ ਵੀ ਕਾਫ਼ੀ ਦਿਕੱਤਾਂ ਹਨ 🙏🙏🙏🙏🙏

  • @balbirkaur2756
    @balbirkaur2756 5 дней назад

    ❤❤❤❤n❤

  • @gurjeetkaur8539
    @gurjeetkaur8539 6 дней назад +1

    🎉🎉🎉🎉🎉🎉❤❤❤❤❤❤

  • @VinodVerma-ik7vg
    @VinodVerma-ik7vg 5 дней назад

    Good Dr vinod khatri

  • @sukhwindergill2517
    @sukhwindergill2517 6 дней назад +1

    You are looking beautiful