Это видео недоступно.
Сожалеем об этом.
Gill Hardeep | Sharab | Official Song | Goyal Music
HTML-код
- Опубликовано: 24 янв 2017
- Singer : Gill Hardeep
Song : Sharab
Lyrics : Makhan Brar
Music : Nimma Virk
Album : Sharab
Label : Goyal Music / musicgoyal
ਮੱਖ਼ਣ ਬਰਾੜ ਦੀ ਕਲਮ ਨੂੰ ਸਲਾਮ
ਗਿੱਲ ਹਰਦੀਪ ਜਿਸ ਹਮੇਸ਼ਾ ਚੰਗਾ ਗਾੲਿਅਾ
ੲਿਸ ਨੂੰ ਕਹਿੰਦੇ ਸੱਚਾ ਅਾਰਟਿਸਟ
ਹਰਦੀਪ ਵੀਰ ਨੇ ਗੰਦ ਨੀ ਪਾਇਆ ਨਾ ਮੱਖਣ ਬਰਾੜ ਨੈ ਗੰਦ ਲਿਖਿਆ
Sahi gal aa bai
ਬਹੁਤ ਵਧੀਆ।ਮੱਖਣ ਬਰਾੜ ਤੇ ਬਾਈ ਗਿੱਲ ਹਰਦੀਪ ਦੀ ਜੋੜੀ ਦੀ ਇਕ ਹੋਰ ਅਜ਼ੀਮ ਪੇਸ਼ਕਸ਼।
2020 ਚ ਵੀ ਗਿੱਲ ਹਰਦੀਪ ਸੁਣਦੇ ਆ ਅੱਗੇ ਵੀ ਸੁਣਦੇ ਰਹਾਂਗੇ,,
ਅਾਪਣੇ ਅਮੀਰ िਵਰਸੇ ਨੰੂ ਇਸੇ ਤਰਾ ਸਾਭਣ ਦੀ ਲੋੜ ਹੈ
Bahut khoob eda de geet aune chaide de ne jo sade den samaj nu lajwab song
ਅਸਲੀ ਸਭਿਆਚਾਰ।।। ਜਿਉਂਦੇ ਰਹੋ ਵੀਰ
ਅੱਤ ਕਰਤੀ ਆ ਜੀ
ਗੀਤ ਵਧੀਆ ਲਿਖਿਆ 22 ਮੱਖਣ ਬਰਾੜ ਨੇ , 22 ਗਿੱਲ ਉਸ ਵਧ ਕੇ ਗਾਇਆ👌 ।
ਪਰ, ਪਰ ਸ਼ਰਾਬ ਪਰਮੋਟ ਕਰਤੀ।
ਬੀ ਸ਼ਰਾਬ ਪੀਣੀ ਕੋਈ ਮਾੜੀ ਗੱਲ ਨਹੀਂ।
ਅਜੇ ਹਫਤਾ ਪਹਿਲਾਂ ਖਾਲਸੇ ਦਾ ਜਨਮ ਦਿਹਾੜਾ ਮਨਾਇਆ ਗਿਆ (ਵਿਸਾਖੀ)।
ਜੇ ਮੱਖਣ 22 ਸ਼ਰਾਬ ਦੀ ਥਾਂ ''ਪੀਤੀ ਐ ਤੇਰੀ ਦਾਤ ਕੋਈ ਮਾੜਾ ਤਾਂ ਨੀ ਕੀਤਾ ਮੈਂ,, ਲਿਖਦਾ ਤਾਂ ਹੋਰ ਵੀ ਜਿਆਦਾ ਵਧੀਆ ਲਗਣਾ ਸੀ ਬਾਕੀ ਜਿਵੇਂ ਕਿਸੇ ਨੂੰ ਚੰਗਾ ਲੱਗੇ।ਜੇ ਕੁਝ ਗਲਤ ਬੋਲਿਆ ਹੋਵੇ ਤਾਂ ਸਭ ਕੋਲੋਂ ਮਾਫੀ।🙏🙏🙏
ਬੱਸ ਵੀਰ ਜੀ ਇਸ ਨਾਲ ਘਰ ਪਰਿਵਰ ਦੀਆ ਸਦਰਾ ਦਾ ਖੂੱਣ ਦੁੰਦਾ ਲੌਕਾ ਦੇ ਮਾੜੇ ਕੰਮ ਮੂਹਰੇ ਕਰਕੇ ਆਪਣੇ ਮਾੜੇ ਕੰਮ ਨਹੀ ਛੂਪੀਈਦੇ
ਿਬਨ੍ਹਾ ਮਤਲਬ ਤੋਂ ਛੋਟੀ ਜਿਹੀ ਬਾਤ ਦਾ ਬਤੰਗੜ ਬਣਾਕੇ ਖੁਦਗਰਜ਼ ਲੀਡਰਾੰ ਨੇ ਪੰਜਾਬ ਵਿੱਚ ਆਉੰਦੀ ਤਬਦੀਲੀ ਰੋਕ ਦਿੱਤੀ ......ਚਲੋ ਉਮੀਦ ਜ਼ਿੰਦਾ ਹੈ।
You are Right ji
ਉਮੀਦ ਤੇ ਹੀ ਦੁਨੀਆਂ ਚਲਦੀ ਏ ਵੀਰ
M. 9878182740
ਰੂਹ ਖੂਸ਼ ਹੂੰਦੀ ਏ ਸੂਣ ਕੇ
Wahh ba-kmaal👌🏽
Views to pta lgda v asi lachrta psnd krde aa
Raja Balraj singh main v ehi soch reha c
Hanji bhai ji logo nu Is taran dey feet share karney chaidye ney
ਗਿੱਲ ਬਾਈ ਨੇ ਤੇ ਬਰਾੜ ਬਾਪੂ ਜੀ ਨੇ ਜੋ ਲਿਖਿਆ ਤੇ ਗਾਇਆ ਬਿਲਕੁਲ ਸਾਫ ਸੁਥਰਾ ਕੰਮ ਕੀਤਾ ਹੈ ਮੈ ਜਿੰਦਗੀ ਵਿੱਚ ਇੱਕ ਦੋ ਬੰਦਿਆਂ ਨੂੰ ਬਾਈ ਕਿਹਾ ਬਾ,,ਈ ਪਹਿਲਾਂ ਸਮਿਆ ਚ ਬਾਪੂ ਨੂੰ ਬਾਈ ਕਹਿੰਦੇ ਹੁੰਦੇ ਸੀ ਇੱਜਤ ਵਜੋਂ 👍👍🙏🙏🙏🙏🙏
ਜਿਓਦਾ ਰਹਿ ਜੱਟਾ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ ਵਾਹਿਗੁਰੂ ਜੀ ਵਾਹਿਗੁਰੂ ਜੀ
ਨਹੀਂ ਰੀਸਾ ਵੀਰ,ਬਹੁਤ ਵਧੀਆ ਗੀਤ
Wah ustaad g wah... Listening in 2019... Mza agya... Dono ustaad
wow!... Honestly this deserves over a million views, this is a song made by uncles who see Punjab for real, and the biggest thing I love about this song is that he includes the writer of the song not only in words but in the video!, brilliant song with brilliant vocals and honesty lyrics of today's Punjab, if you can understand what he's saying in the song, you will know this is not just your average song about daaru/sharaab and will see the bigger picture, big respect to Gill paaji for making this, great concept and even better video, also the uncle dancing in the video is on point, all the best from the u.k.
B
ਗਿੱਲ ਹਮੇਸਾਂ ਸਚੀ ਗੱਲ ਕਰਦੇ ਨੇ ਬਰਾੜ ਜੀ ਦਾ ਧਨਬਾਦ
Makhan brar n Gill hardeep👌👍👏
Veere call me from dialpura nere hriyana border punjab
Tera gana ajj mai 10 sal badh sunya y ajj v oheee swad A joo pelha c teri awaz ch
Proud of Gill g and Nathan g
ਮੱਖਣ ਬਰਾੜ ਦੇ ਸਤਿਕਾਰਯੋਗ ਮਾਤਾ ਪਿਤਾ ਨੇ ਆਪਣੇ ਪੁੱਤ ਦਾ ਨਾਮ ਬਿਲਕੁਲ ਢੁਕਵਾਂ ਰੱਖਿਆ ਹੈ!ਸੱਚਮੁੱਚ ਸ਼ੁੱਧ ਮੱਖਣ ਹੈ ਬੰਦਾ!ਬਾਈ ਦੇ ਠੇਠ ਮਲਵਈ ਭਾਸ਼ਾ ਚੋ ਛੰਦਾਂ ਵਰਗੀ ਮਹਿਕ ਆਉਂਦੀ ਹੈ!ਬਾਕੀ ਗਿੱਲ ਸਾਹਿਬ ਬਾਰੇ ਤਾਂ ਬੱਚਾ ਬੱਚਾ ਜਾਣਦਾ ਹੈ!
ਬਾਈ।ਗਿੱਲ।ਤੇ।ਬਰਾੜ।ਬੂਹਤ।ਬੱਦੇ।ਹਨ।ਪਰ।ਬਾਈ।ਏਸ।ਸ਼ਰਾਬ।ਨੇ।ਲੋਕਾ।ਦੇ।ਘਰ।ਉਜਾੜੇ।ਕਤਲ।ਕਰਵਾਏ।ਨੇ।ਸੰਤਾ।ਮਾਹ।ਪੂਰਸਾ।ਨੇ।ਲਿਖਿਆ।ਹੈ।ਸ਼ਰਾਬ।ਨਰਕਾ।ਦੀ।ਨਾਨੀ।ਹੈ।ਬੱਦੇ।ਨੂੰ।ਨਰਕਾ।ਵਿਚ।ਲਜਾਨ।ਵਾਸਤੇ।ਮਾ।ਦੀ।ਗਾਆ।ਮਾ।ਦਾ।ਕਮੱ।ਕਰਦੀ।ਹੈ।
wah ji gill saab v gud
salute brar ji👌🙃
Wah ji Wah, Bill kull Sach
ਮੱਖਣ ਬਰਾੜ 👍👍👍👍👍👍👍👍
koi hi samjega sir ji is song di gal nu siraaaa kartaaaa
dcg
100% right ji I proud of you Gill Saab carry on
amazing voice gill saab and nice words
ਛੱਡ ਕੇ ਦੇਖਿਆ ਜਾਵੇ ਕਿ ਨਹੀ ਬਰਾੜ ਜੀ I’m trying to
ਵਾਹ ਜੀ ਵਾਹ
shraab Pina buri gal ae....jdo tak apa kise nu tng krde aa....pr j pee k bnda apna so janda ya kise nu tng ni krda fr tan daru v glt cheez ni......good words
Makhan brar saab ji 🙏🙏🙏
Gill hardeep vrge virle putt jamdiaa maava
Ultimate song🥃
Sab ton ghaint banda makhan brar
ਸਹੀ ਗੱਲ ਆ ਜੀ
Gadar awaz te geet v
sirraa bhi g
gill tr brar nu mubarkan! vadhiya lagga geet!
Bahut achhe
Well
Done and great job by Makhan bhaji ✅
Main Bai gill hardeep nal 20 Sal Kam kita ..ruh nu Sakun aa ..Bai nal Kam kar ke...salut aa Bai gill 💖 nu
All time hit singer
very very good
Jeonda rehe Punjab Da maan gill hardeep
Bahut achhey...geet te video vichon puraney Punjab Di jhalak dhikhdi aa..eh aa Saada virsa...
Makhan brar nice writing
Very nice
Kaya baat aaa ji
Hatts off to Makhan Brar and GIll Hardeep Ji
you rubbish
🍁
ਕਿਆ ਬਾਤ ਹੈ ਗਿੱਲ ਸਾਹਿਬ ਜੀ
Makhan brar siraa Lyrics
Very nice ji waheguru chardi kala cho rakhe makhan brar nu gill hardeep
Gill sab jawab ni teara beautiful
੧੦੦% ਸੱਚ
Gill saab and brar saab superb always best pure Punjabi rabb rakha
Wah Wah Wah Wah Wah Wah Wah Wah Wah Wah Wah Wah Wah Wah Wah Wah Wah Wah Wah Wah Wah Wah Wah Wah G wahhhhhhhhhhhhhhhhhhhhhhhhhhh
👍🏻👍🏻
❤
You are a legend bhaaji
ਮਖਣ ਬਰਾੜ ਜੀ ਗਿਲ ਹਰਦੀਪ ਜੀ ਨਾੲੀਸ਼
JINDE RAHO VEERO
Wah ji
All time favourite song 😍
❤❤❤❤
kise me greebni da ghar tan ni luteya te atttt voice Gil saab 👌👌👌
शराबियां दा नंबर वन गाना,,,।
Seera Hardeep gill ji
100% ajj da sach love you
Gill saahb bro Hart tuch song brar sahb sluet
Gill Hardeep JINDWAD JEE
Nai ressan 22 g god bless you
22 g sayd kise nu hi gal samj awewgi
Very nice and factual
Gurpreet Kaur V nic song
Nyc
8427499015
100% truth👍👍
LUV U PA JI TUSI GREAT AW TUSA NU WEKH KE DIL HUSH HNDA TE DUKH HONDA TUSI KALE O
bhut ghant
Love you bai
Wah wah... Asliat gayiki.. Sbhiachaar.. Makhan brar lyi like👌
very nice song Gill saab Sach kiha tusi .wah ji
Waa ji
Good.song
Very good 22ji
Mann Sab ton hat k ji Gill sab
Jabardst geet
Wah ! A fitting slap on Sycophants !
wah ji wah
good sir I proud of you sir
Very nice ostad g
ਵਾਹ ਜੀ ਵਾਹ ਕਿਆ ਬਾਤ ਹੈ।
Wah bhi jatta sirraa ..skoon aa tei awaaj ch ..jyoonda vsde rho
Very nice song
Nice 👌👌👌👌
Good song Ji
Nice song
Gill baiji mein sharrab nahi pinda par barar saab ne jehre bol vich likh ditte bai ji balkul sahi aaa sallut hai likhin vale nu te gaun vale nu
Very Good
Nice👍👍👍👍
Bale Bai veri nice