Bai sada khon v ronda a jad koi is tara da kisa suni da a yar meri janam pakistan punjab gujrat ch lalamusa hoya a par dil ron da a jad purani apni kahani sun ne a sada pind hassan pur punjab charde wale ch
Gill sb i m very much impressed by your feelings just like me................Pakistan m b yahi feelings hai ..............welcm to pakistan jidu mrzi tshreef lyaao ....boht acha lgyaaa geeo
Ch ashan shab m italy rendha mere nal pakistani punjabi kam karde ne ohna di soch ve thude vargi aa asi ikthe hi roti kaye di aa sade ch koi ver verodh nahi aa sada sariea da baught payar aa
Sade punjab de munde England gaye ya German Gaye Pakistan hove ya india punjab bhahar Country sarre no. 1saare veere jatt 1 Number te Love for pardesi munde .love you all sadde veer saare from German jatt pyar karda mere veer Pakistan Vale nu German vich Love you all
ਦਿਲ ਕੁਰਲਾ ਉੱਠਦਾ ਗਾਣਾ ਸੁਣਕੇ ਪੰਜਾਬ ਦਾ ਪੂਰਾ ਦਰਦ ਪਰੋਇਆ ਮੱਖਣ ਬਰਾੜ ਸ੍ਹਾਬ ਦੀ ਕਲਮ ਨੇ ਤੇ ਬੁਲੰਦ ਆਵਾਜ਼ ਦੇ ਮਾਲਿਕ ਬਾਈ ਗਿੱਲ ਹਰਦੀਪ ਦੀ ਆਵਾਜ਼ ਹੋਰ ਵੀ ਵੈਰਾਗ ਛੇੜਦੀ ਆ।
ਅੱਜ ਐਹੋ ਜੇਹੇ ਗਾਣੇ ਕਿੱਥੇ ਆਉਦੇ ਆ ਬਈ ਸਲੁਟ ਆ ਬਈ ਤੈਨੂੰ ਮੈਂ ਤੈਨੂੰ ਨਿੱਕਾ ਹੁੰਦਾ ਸੁਣਦਾ ਹੁੰਦਾ ਸੀ ਅੱਜ ਵੀ ਸੁਣਦਾ ❤❤❤
ਕੋਈ ਅਜਿਹਾ ਸੂਰਮਾ ਆਵੇਗਾ ਸਾਡਾ ਪੁਰਾਣਾ ਪੰਜਾਬ ਵਾਪਿਸ ਲੈ ਕੇ ਆਵੇਗਾ.....😢
ਆਇਆ ਸੀ ਦੀਪ ਸਿੱਧੂ,ਆਪਾ ਨੂੰ ਹੀ ਉੱਠਣਾ ਪੈਣਾ,ਪਰ ਲੋਕ ਸਾਥ ਨੀਂ ਦਿੰਦੇ, ਆਵੇਗਾ ਜਲਦੀ ਹੀ ❤
ਜਿਨਾ ਸੌਹਣਾ ਗੀਤ ਉਨੀ ਹੀ ਸੋਹਣੀ ਆਵਾਜ ਬਾਈ ਹਰਦੀਪ ਦੀ
ਬਾਈ। ਦਾ ਪਹਿਲਾ ਲਾਹੋਰ ਗੀਤ ਵੀ ਬਹੁਤ ਹੀ ਸੌਹਣਾ ਸੀ thank you bai hardeeep
ਬੇੜਾ ਗਰਕ ਹੋਵੇ ਮਾਸਟਰ ਤਾਰਾ ਚਾਂਦ ਸਿੰਘ ਤੇ ਚਾਵਲ ਬਲਦੇਵ ਸਿੰਘ ਸ਼ਰਮਾ ਦਾ ਤੇ ਪੰਡਤ ਜਵਾਹਰ ਲਾਲ ਨਹਿਰੂ ਤੇ ਮੁਹੰਮਦ ਅਲੀ ਜਿਨਾਹ ਦਾ ਕੱਖ ਨਾ ਰਹੇ ਇਨ੍ਹਾਂ ਲੋਕਾਂ ਦਾ ਜਿਨ੍ਹਾਂ ਨੇ ਪੰਜਾਬ ਨੂੰ ਵੰਡ ਦਿੱਤਾ ਇਹ ਸਾਰੇ ਜਾਣੇ ਹੀ ਜ਼ਿੰਮੇਵਾਰ ਨੇ ਪੰਜਾਬ ਦੀ ਬਰਬਾਦੀ ਦੇ
ਬਾਈ ਯਰ ਆ song ਦਾ ਤਾਂ ਸਿਰਾ ਲਾ ਦਿੱਤਾ
ਬਾਈ ਮੱਖਣ ਬਰਾੜ ਤੇ ਬਾਈ ਗਿੱਲ ਹਰਦੀਪ ਦੀ ਸੋਚ ਨੂੰ ਦਿਲੋਂ ਸਲਾਮ ਆ
ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ
Very good vir ji
000
@@LovepreetSingh-zi4vq fuddu sala
@@LovepreetSingh-zi4vq Shame on you.
Bilkul sahi kiha veer ji
ਐਨਾ ਸੱਚ ਮੱਖਣ ਬਰਾੜ ਸਾਹਿਬ ਹੀ ਲਿਖ ਸਕਦਾ ਹੈ ਤੇ ਗਿੱਲ ਹਰਦੀਪ ਬਾਈ ਹੀ ਗਾ ਸਕਦਾ
ਅੱਖਾਂ ਵਿਚ ਪਾਣੀ ਆ ਜਾਂਦਾ ਇਹ ਗੀਤ ਸੁਣ ਕੇ 😢😢😢
ਗਿੱਲ ਸਾਬ ਤੇ ਬਹੁਤ ਵਧੀਆ ਗਾਉਂਦੇ ਆ ਤੇ ਬਰਾੜ ਸਾਬ ਬਹੁਤ ਵਧੀਆ ਲਿਖਦੇ ਆ
ਅਵਾਜ ਤੁਹਾਡੀ ਸਦਾ ਬੁਲੰਦ ਰਹੇ👍👌☺️
Bai sada khon v ronda a jad koi is tara da kisa suni da a yar meri janam pakistan punjab gujrat ch lalamusa hoya a par dil ron da a jad purani apni kahani sun ne a sada pind hassan pur punjab charde wale ch
ਬਾੲੀ ਸਲਾਮ ਅਾ ਬਾੲੀ ਤੇਰੀ ਸੋਚ ਨੂੰ, ,,,,
wooow
Lahore de baithe Ron choudry aun Kive Ludhiane nu
Wah. Ji. Wah
Gill sb i m very much impressed by your feelings just like me................Pakistan m b yahi feelings hai ..............welcm to pakistan jidu mrzi tshreef lyaao ....boht acha lgyaaa geeo
😘😘😘😘😘from India, punjab
Sahi gall
Hor yar kursi khatar alag karte
Aslaam walekum bhaai
Meri bahut ichha hai Pakistan ghumney ki..
Ik tukda Himachal pradesh v alag ho geya 22 g, oh v Punjab hi c. Dukh hunda tukde dekh k punjab de.
ਅੱਜ ਦਾ ਪੰਜਾਬ ਭਾਰਤ ਦਾ ਗੁਲਾਮ ਹੈ
ਸਹੀ ਆਖਿਆ
ਕਮਲਜੀਤ ਸਿੰਘ ਪਾਸਲਾ
ਗਿੱਲ ਸਾਹਬ ਅੱਤ ਕਰਤੀ ਗੀਤ ਗਾਉਣ
ਵਾਲੀ ਮੇਰੇ ਕੋਲ ਸ਼ਬਦ ਨਹੀਂ ਕੀ ਕਹਾ
ਸਾਲੂਟ ਹੈ ਜੋ ਸ਼ਬਦ ਲਿਖੇ ਹਨ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੈ
🙏🙏🙏🙏🙏
ਗਿਲਾ ਗੁਆਚਿਆ ਤੇਰਾ ਵੀ ਪੰਜਾਬ ਤਾਂ ਉਜੜਿਆ ਹੀ ਹੈ ਅੱਜ ਵੀ ਤਿਲ ਤਿਲ ਕਰਕੇ ਮਰਦਾ ਹੈ ❤️❤️❤️
wah ji gill bai ji bauht hi sohna gana sunke bada dukh hoyea ke kash asi ik hunde sada punjab ik hunda
Gill hardeep jonda reh o jatta
We love Sanja Punjab from Pakistan 🇵🇰
ehnu kehde aa geet .... jinu sunke skoon milda ... kuch sikhan nu milda ..... 🙏🏻❣️
ਸਿਆਸਤੀ ਲੋਕਾਂ ਨੇ ਆਪਣੀ ਚੌਧਰ ਲਈ ਐਹੋ ਜੀ ਲਹੂ ਭਿੱਜੀ ਲਕੀਰ ਖਿੱਚੀ ਕਿ ਅੱਜ ਤੱਕ ਲਹੂ ਦੀ ਪਿਆਸੀ ਪਈ ਹੈ
ਰੱਬ ਕਰੇ ਕਦੇ ਫੇਰ ਰਣਜੀਤ ਸਿੰਘ ਵਾਲਾ ਪੰਜਾਬ ਬਣਜੇ
Gill hardeep....
Punjab song.. Excellent song
Kadi lakeran nal v vand pae e asi aj v ik punjab a wand tusi sab kuch sanu tik bain dendy
ਵਾਹਿਗੁਰੂ ਜੀ ਨੇ ਕੌਮ ਨੂੰ ਜਿਸ ਦਿਨ ਬਲ ਬਖਸ਼ਿਆ ਇਕ ਇਕ ਇਨੱਚ ਵਾਪਸ ਲੈ ਲੈਣਾ
📿📿
📍📍📍📍📍📍📍📍📍📍📍📍📍📍📍
🪔🪔🪄🪄🪄🪄🪄🪄🪄🪄🪄🪄🪄🪄🪄⏳🪔🪔🌕🌕🤖🦾🦿💩👻⏳🍧🍵🌾
ਵਾਹ ਓਏ ਕਾਕਾ ਜਿਉਂਦਾ ਰਹਿ
❤️
Dil cheer dita Zalma ne 47 ch .love you Punjabi nu pyaar krn aaleyo nu tay Punjabiyan nu
Bahut sohna song aa 22.... Keep it up... Ke pata punjabi lokan da zamir jag jawe.. Nale singeran da
ਬਹੁਤ ਵਧੀਆ ਗੀਤ 👍👍
wahh Nycc .Gill ji Nyc lyrics Makhan brar ji
Ch ashan shab m italy rendha mere nal pakistani punjabi kam karde ne ohna di soch ve thude vargi aa asi ikthe hi roti kaye di aa sade ch koi ver verodh nahi aa sada sariea da baught payar aa
Very good.....
The punjab should never have split. Better together i say. Needless and unnecessary deaths
Right my brother, lhende tey chardey punjab waley apas vich buhut peyaar karde née. Jevay sada pura punjab
I WANT United Punjab
bhai ji dil hila ke rakh dita
Jionde vas de rao
Veere Punjab te koii hr song b likhoo please🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Bht sohna geet likheya te gaaya bai ji
ਗਿੱਲ ਸਾਬ very nice ji ਹੁਣ ਵੀ ਕਦੇ ਇਕੱਠੇ ਕਰ ਸਕਦੇ ਹਾ ਆਪਾ ਲੋਕ ਪਹਿਲਾਂ ਵਾਲਾ ਪੰਜਾਬ
Makhan brar te Gill HARDEEP jodi Eve bani rahe. Sachi suchi gayeki
ਸਲੂਟ ਹੈ ਮੱਖਣ ਬਰਾੜ ਤੇ ਗਿੱਲ ਜੀ ਨੂੰ
Eh Sara Punjab apna he hou ga khalistan bannt te
Wah o bai!... word hai ni yaar Teri tareef krn lyi, jeonda reh
Bhut sohna song aa dil nu skoon milda sunke 🤘🤘
Pakistan end gabroo putt lok tath bahut like kardi aa i love gill hardeep
Rooha de bol😍😍
Jeo de raho Makhan bara te y Gill Hardeep ❤❤
Good song khalistan jindabad
ਮੇਰਾ ਵੱਡਿਆਂ ਗਇਆ ਪੰਜਾਬ 😟😟😟😟
ਵਾਹ ਜੀ ਵਾਹ ਨਜਾਰਾ ਆ ਗਿਆ
Gill hardeep sirrrrrrrrr karta bro na
Wow!!! Very nice lyrics & all work
no farmer 👨🌾 no food 🍲 no future🔮 plz 🙏 support 💪 indian farmer's protest ✊
😭😭😭😭😭😭😭😭😭 waheguru ji 🙏🏻
VEREE NIC GILHARDEEP
Wah kiya khoobsoort lines
Sade punjab de munde England gaye ya German Gaye Pakistan hove ya india punjab bhahar Country sarre no. 1saare veere jatt 1 Number te Love for pardesi munde .love you all sadde veer saare from German jatt pyar karda mere veer Pakistan Vale nu German vich Love you all
ਕੱਲੇ ਜੱਟਾਂ ਨਾਲ਼ ਈ ਮੋਹ ਪਿਆਰ ਐ?
NYC song gill sabbb Gd bless u
Bahut vadiya geet ae ji
Ohi janda jihne eh time handaya
Makhan brar siraa writer
ਸੱਚ❤
Lohore PUNJAB...
2020 me kon sun raha ha
ਦਿਲੋ ਸਲਾਮ ਆ
Nankasahib....
Love you all Punjabi’s
eid mubarak.....
ਬਹੁਤ ਹੀ ਵਧੀਆ ਲਿਖਿਆ ਗੀਤ very nice
Gill hardip jiouda rah veer ida de geet gaun walia
By hardeep apna phone no dyo plz
ਕੁੱਝ ਚੰਗਾ ਸੁਣਨ ਲਈ ਵੀ ਮਿਲਿਆ
Só beautiful 💖 💖 🇧🇷
God bless u gill saab
a hundi a gaayki
salute a kalm nu te awaaz nu
schi rona a geya
My favorite song
Bai Gill ji tohade nal gal krni c tohada pH number chi da
Ron lag pyee
ਬਿਲਕੁਲ ਸਹੀ ਗੱਲ ਆ ਜੀ
I love song , Pakistan Punjab
its just a line.borderline...respect.loves stil there.cultures d same...blame the leaders who dont want peace not the peaple
Bhut sohna song
ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਨਹੀਂ ਲੱਭਣਾ !
Gill Hardeep is very very good singer
Good veer ji very nic song
Att bai
2024 wale like karan 😢😢
WAAHEGURU JI MEHAR KARIO SAADE SAARIAAN TE🙏🙏🙏🙏🙏🙏🙏
I love Punjab
ਸੱਚ ਅਾਾਾਾਾਾਾਾਾ
bahut khoob
Kon kon a song sunda pleas like Karo ji
true & heart touching song . good job
VERY VERY BEAUTIFUL SONG
Es jatt de koi reesss ni kr sakda
Gill bi hun bi deep vare be koi geet karde.you always stands with Punjab and it is time to stand with son of Punjab.
❤ salute a y di giaki nu
Sirrrrrrrrr veer gill hardeep na karta punjab
sada punjab cc
salute aw y
jug jug g o jatta. rabb sacha meri umar v tenu la deve.