Это видео недоступно.
Сожалеем об этом.

ਪਤੰਦਰਾ ਨੇ ਵਿਆਹ ਚ ਚਾੜ ਤਾ ਚੰਦ 😜 ।। ਕਰਨੈਲ ਕਰਿਆ ਬੇਦਖ਼ਲ 😆।। latest comedy video 2022

Поделиться
HTML-код
  • Опубликовано: 2 июн 2022
  • ...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Комментарии • 574

  • @yadwindersingh2253
    @yadwindersingh2253 2 года назад +16

    ਬੰਤ ਢੀਚਕ ਬੜੀ ਵਧੀਆ ਮਾਰਦਾ

  • @Modified_cars13
    @Modified_cars13 2 года назад +5

    11:38 😂😅 ਆ ਹ bant di acting sirra yrr

  • @manjindersinghbhullar8221
    @manjindersinghbhullar8221 2 года назад +10

    ਜੱਟ ਸੋਦਾ ਵਾਲਿਓ ਵੀਰੋਂ ਬਹੁਤ ਹੀ ਵਧੀਆ ਵੀਡੀਓ ਬਣਾਈ ਹੈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ

  • @SukhwinderSingh-qt3cp
    @SukhwinderSingh-qt3cp 2 года назад +5

    ਸਿੱਧੂ ਮੂਸੇ ਆਲਾ ਜ਼ਿੰਦਾਬਾਦ ਹੈ

  • @SukhwinderSingh-wq5ip
    @SukhwinderSingh-wq5ip 2 года назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @HarjinderBhullar6076
    @HarjinderBhullar6076 2 года назад +1

    ਪ੍ਰੀਤ ਦਿੜ੍ਹਬੇ ਵਾਲੀ, ਕਰਨੈਲ ਦਾ ਬਹੁਤ ਕਰਦੀ ਆ ਮੋਹ, ਕਰਨੈਲ ਦੈ ਡੱਕਾ ਵੱਜਿਆ ਨੀ ਝੱਲਦੀ, ਕਰਨੈਲ ਮਗਰ ਐਵੇਂ ਫਿਰਦੀ ਆ, ਜਿਵੇ ਅਮਰੀਕਣ ਗਾਂ ਮਗਰ ਵੱਛਰੂ, ਪ੍ਰੀਤ ਦਿੜ੍ਹਬੇ ਵਾਲੀ ਸੁਪਨੇ ਵਿਚ ਕਰਨੈਲ, ਕਰਨੈਲ ਕਰਦੀ ਰਹਿੰਦੀ ਆ, ਜ਼ਿਆਦਾ ਕੁਸ਼ ਕਰਨੈਲ ਤੇ ਡੁੱਲੀ ਫਿਰਦੀ ਆ

  • @GagandeepSingh-qy9tp
    @GagandeepSingh-qy9tp 2 года назад +5

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯💚💚

  • @ramchahal8656
    @ramchahal8656 2 года назад +2

    Jeda ladi da bro bnia baba sirra acting sira yaro

  • @jassi3221
    @jassi3221 2 года назад +1

    ਬਹੁਤ ਵਧੀਆ ਵੀਰ ਜਿੰਦਰ

  • @yadwindersingh2253
    @yadwindersingh2253 2 года назад +10

    ਹੁਣ ਬੰਤ ਸਿੰਘ ਨੇ ਪੰਜ ਤੋਂ ਵੱਧ ਬਰਾਤੀ ਨੀ ਵੜਨ ਦੇਣੇ ਫਿਰ ਕਲੇਸ਼ ਖੜ੍ਹਾ ਹੋਉ

  • @hardeepsahota3269
    @hardeepsahota3269 2 года назад +2

    Jinder bro sirra video ji

  • @lizamehra411
    @lizamehra411 2 года назад +2

    22sidu veer da bhaut gam aa nahi tuhadi vedeo bhaut vadeaa

  • @yadwindersingh2253
    @yadwindersingh2253 2 года назад +17

    ਬੰਤ ਦੀ ਐਕਟਿੰਗ ਪੂਰੀ ਸਿਰਾ ਆ

  • @Akashsingh-oi3qt
    @Akashsingh-oi3qt 2 года назад +3

    full gaint Bai sareya di acting ek number🤣🤣👌👌👌

  • @ranjitkaur6272
    @ranjitkaur6272 2 года назад +2

    Sare actors bahut hi badhiya han. Pargat di duti lgi sare shrabi sambanh di.

  • @jaswindersingh-cg2gb
    @jaswindersingh-cg2gb 2 года назад +21

    ਬਹੁਤ ਵਧੀਆ ਫਿਲਮ ਐ ਲਾਡੀ ਵੀਰੇ,,,

  • @Gopijandu
    @Gopijandu 2 года назад +3

    ਬਾਈ ਬਹੁਤ ਵਧੀਆ ਵੀਡਿਉ ਹੁੰਦੀ ਆ ਤੁਹਾਡੀ

  • @jiwansinghmannjashan1497
    @jiwansinghmannjashan1497 2 года назад +1

    ਕਰਨੈਲ, ਬਾਈ, ਸੋਡੀ, ਵੀਡੀਓ, ਸਾਰੀਆਂ, ਵੀਡੀਓ, ਵਾਲਿਆਂ, ਨੂੰ, ਪਿੱਛੇ ਛੱਡ, ਰਹੀ, ਹੈ, ਦੂਜੇ ਭਾਗ ਜਲਦੀ,ਭੇਜੇਗੀ,ਬਾਈ,ਜਈ

    • @harbhajansingh5390
      @harbhajansingh5390 2 года назад

      😇😇😇😇👍👍👍👍💉💉💉💉💋💋💋💋💝💝💝💝🍕🍕🍕🍕😍😍😍😍🍒🍒🍒🍒😊😊😊😊

  • @sukhjot___kaur4125
    @sukhjot___kaur4125 2 года назад +41

    ਵੀਰ ਸਿਧੂ ਕਰਕੇ ਮਨ ਉਦਾਸ ਰਹਿੰਦਾ ਬਾਈ ਸੋਡੀ ਵੀਡੀਓ ਦੇਖ ਕੇ ਵਧੀਆਂ ਲੱਗੀਆਂ 👌🏻( miss you sidhu bai) 😭😭

  • @rachhpalsingh78466
    @rachhpalsingh78466 Месяц назад

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @G_Jant_Randhawa
    @G_Jant_Randhawa 2 года назад +1

    ਆਏ ਹਾਏ ਐਦਾਂ ਦੇ ਨਜ਼ਾਰੇ ਕਿੱਥੇ ਦੇਖਣ ਨੂੰ ਮਿਲਦੇ ਆ 🤣🤣✅✅👏😉

    • @harbhajansingh5390
      @harbhajansingh5390 2 года назад

      😇😇😇👍👍👍💝💝💝💉💉💉💋💋💋🍕🍕🍕🍒🍒🍒😍😍😍😭😭😭💉💉💉🐶🐶🐶😍😍😍

  • @iqbalsekhon54
    @iqbalsekhon54 2 года назад +4

    Laddi y bhut sohna character tera wmk 🙏🙏🙏

  • @Esportsbgmiglobal
    @Esportsbgmiglobal 2 года назад +56

    RIP SIDHU MOOSEWALA LEGEND 💔🥀

    • @gamingkhetla9832
      @gamingkhetla9832 2 года назад

      @@pubgplayer8153 tuu dede penchoda

    • @sony1041
      @sony1041 2 года назад

      Nale Funny Video dekhda nale Veer Sidhu nu Roi jana en

    • @Esportsbgmiglobal
      @Esportsbgmiglobal 2 года назад

      @@sony1041 video dekhn nal kherda sidhu ne vapis aa jana 🙏🏻💔

    • @sony1041
      @sony1041 2 года назад

      @@Esportsbgmiglobal Veer tu he glt samjhya en mai eh tnu keha A Mai tan pehlan ton he Sidhu da fan ni chlo han ik gl hai Ohde maa bap karke jroor afsos hoya

    • @dayasingh3989
      @dayasingh3989 2 года назад +1

      Bahut vadiya giddha and jaggo it is my punjabi old culture

  • @LovepreetSingh-vv5sm
    @LovepreetSingh-vv5sm 2 года назад +5

    ,ਪਾਕੇ ਪ੍ਰੀਤੋ😂🤣😂

  • @rajharisab1994
    @rajharisab1994 2 года назад +11

    ਵੀਡਿਉ ਮੈ ਤੁਹਾਡੀ ਹਰ ਬਾਰ ਦੇਖਦਾ ਬਹੁਤ ਵਧੀਆ ਹੁੰਦੀ ਆ ਵੀਡਿਉ ਪਰ ਹੁਣ ਜੇਂ ਮੈ ਤੁਹਾਡੀ ਕੋਈ ਵੀ ਵੀਡਿਉ ਦੇਖਾ ਤਾਂ ਸਿੱਧੂ ਮੁਸੇਵਾਲੇ ਦੀ ਯਾਦ ਆ ਜਾਂਦੀ ਆ miss u ਸਿੱਧੂ ਜਾਨ

  • @narinderghuman1176
    @narinderghuman1176 2 года назад +1

    Best actor karnail (laddi)

  • @ajaibsingh2330
    @ajaibsingh2330 10 месяцев назад +1

    Jatt Sauda allTeam, Nu. Bhut Buht Mubarak! Mubarakan Rab. SaariTeam NuCharadi. Kalla Ch. Rakhe

  • @SukhwinderSingh-qt3cp
    @SukhwinderSingh-qt3cp 2 года назад +6

    ਸਿਰਾ ਲਾਤਾ ਬਾਈ ਜਿੰਦਰ ਨੇ

  • @Twostarffx
    @Twostarffx 2 года назад +3

    31:23 to last toooooo funny 😂😂😂🤣😂😂🤣😂🤣🤣😂🤣🤣🤣😂🤣🤣🤣😂🤣🤣😂🤣🤣🤣😂😂🤣🤣😂😂🤣🤣🤣🤣🤣🤣

  • @lakhwinderdhillon346
    @lakhwinderdhillon346 2 года назад +1

    ਸਿੱਧੂ ਮੁਸੇ ਵਾਲਾ miss you

  • @rachhpalsingh78466
    @rachhpalsingh78466 Месяц назад

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @sukhwindernehal3250
    @sukhwindernehal3250 2 года назад +3

    ਬਹੁਤ ਵਧੀਆ ਵੀਡੀਓ ਆ ਬਾਈ ਜੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਤਰਕੀਆਂ ਬਖ਼ਸ਼ਣ। ਵਾਹਿਗੁਰੂ ਚੜਦੀ ਕਲਾ ਵਿਚ ਰੱਖਣ।

  • @ashdeepgaming
    @ashdeepgaming 2 года назад +1

    Nyce. Video....Miss you ..sidhu. 22

  • @makhansingh5430
    @makhansingh5430 2 года назад +6

    ਸੀਰੀ ਦੀ ਐਕਟ ਵਧੀਆਂ

  • @rajharisab1994
    @rajharisab1994 2 года назад +2

    30:57 ਤੇ ਵੀਡਿਉ ਬਣਾਉਣ ਵਾਲਾ ਚੰਗੀ ਤਰ੍ਹਾ ਦਿੱਖ ਰਿਹਾ ਖੱਬੇ ਪਾਸੇ ਕਾਲੀ ਪਰਛਾਈ ਵਿਚ 😁

  • @gillaustralia6857
    @gillaustralia6857 2 года назад +3

    Sari team di action bout Vidya Hai par karnail Bali att kronda👌

  • @gurtejsinghchhaju6783
    @gurtejsinghchhaju6783 2 года назад +1

    ਅੱਜ ਬੰਤ ਖੁਸ਼

  • @navdeepjoshi5649
    @navdeepjoshi5649 2 года назад +6

    Bai pindan da mahaul bahut vdhiya lok eme hi pind shad 2 k shehran nu bhajde ne jionde basde rho bai saarey

  • @ramandeep5809
    @ramandeep5809 2 года назад +3

    Nice video miss u sidhu bai ji tunu kada v aci nahi bhul sakde

  • @Parmejeet
    @Parmejeet 6 месяцев назад +1

    Aaj bant khus aa😂😂😂❤

  • @KirnaMassi
    @KirnaMassi 2 года назад +1

    😂🤣😂🤣👌👌👌👌👌

  • @ManjotSingh-fb9dj
    @ManjotSingh-fb9dj 2 года назад +3

    Nice 👌

  • @prabhsimranagroindustry6306
    @prabhsimranagroindustry6306 Год назад +1

    Jinder ta siraa😉👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻

  • @gaggidhaliwal9468
    @gaggidhaliwal9468 2 года назад +1

    Sandeep beta 🤣🤣🤣🤣

  • @gurmejsingh6069
    @gurmejsingh6069 2 года назад +5

    ਵੀਡੀਓ ਬਹੁਤ ਵੱਧੀਆ ਲੱਗੀ ਵੀਡੀਓ ਦੇਖਕੇ ਗੋਲ ਗੱਪੇ ਜਾਦ ਔਦੇ ਕਰਨੈਲ ਦੇ ਕੁੜਮ ਨੂੰ ਵੀਡੀਓ ਸਿਰਾ

  • @Globalkabbadiupdates
    @Globalkabbadiupdates 2 года назад +2

    ਸਕੀਰੀ ਅਤੇ ਅਖਾਣਾਂ ਵਾਲੇ ਤਾਂ ਚਿੱਬ ਕੱਢ ਦਿੰਦੇ ਹਨ,, ਅੰਬੋ ਫੁੱਫੜ ਨੂੰ ਲੈਕੇ ਆਵੀਂ, ,,, 🤣🤣

  • @GurdeepSingh-rb5qt
    @GurdeepSingh-rb5qt 2 года назад +1

    Very nice video

  • @manpreetsinghdandiwal5824
    @manpreetsinghdandiwal5824 2 года назад +2

    Nacis video

  • @kamaldeepsingh5564
    @kamaldeepsingh5564 2 года назад +6

    Preeto preeto krda Karnail😂😂😂😂daru piti ch eh ni hon dinda Sandeep da viah😂😂😂😂

  • @nardeepdhimanjilasangrursa2230
    @nardeepdhimanjilasangrursa2230 2 года назад

    ਬਹੁਤ ਵਧੀਆ ਵਡੀਓ ਸਿਰਾ ਕਰਤਾ ਬਾਈ ਜੀ👍👍👍👍👍👍👍👍👍👍👍👌👌👌👌👌👈👈👈👈

  • @vikrampret8750
    @vikrampret8750 2 года назад +1

    Buhat vadia vera ji,

  • @HappySingh-is2pw
    @HappySingh-is2pw 3 месяца назад

    Sidhu 22 janadabad janadabad janadabad janadabad 🙏🙏🙏🌹🌹🌹

  • @baljindersingh3440
    @baljindersingh3440 2 года назад +2

    Waaaah ji outstanding video 😂❤️❤️❤️❤️

  • @Harjitsidhu3000
    @Harjitsidhu3000 Год назад +1

    ਸ਼ੇਰਾ ਜਿੰਦਰ ਤੇ ਬੰਤ ਦੀ ਐਕਟਿੰਗ ਜਵਾਂ ਅਸਲੀ ਲੱਗਦੀ ਐ

  • @armansingh224
    @armansingh224 2 года назад +16

    ਨਾਇਸ ਜੀ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਜਿੰਦਰ ਸਿਰਾ ਲੌਦਾ ਰੂਹ ਖੁੱਸ ਹੌ ਗਈ ਸੰਦੀਪ ਨੂੰ ਕਿੰਨਾ ਚਾਅ ਆ ਕਰਨੈਲ ਆ ਗਿਆ ਆਪਦੀ ਅਕਾਤ ਤੇ ਪਰੀਤੌ ਤੇ ਬੌਲੀ ਪਾ ਗਿਆ 👌👌👌👌👍❤🌷

  • @GurjeetSingh-wr3qm
    @GurjeetSingh-wr3qm 2 года назад +6

    Nice 👌👌👌

  • @jashanbaljot3428
    @jashanbaljot3428 2 года назад

    Karnail singh wha wha

  • @ramandeep4277
    @ramandeep4277 2 года назад +4

    Very nice 👌

  • @sukhjindersingh2937
    @sukhjindersingh2937 2 года назад +4

    Nice 👌❤😃😜👍

  • @soniuppal161
    @soniuppal161 2 года назад

    Jinder
    att Kar ga

  • @hushandhindsa441
    @hushandhindsa441 2 года назад

    Nyc video we do wait your video

  • @lovesanhu2636
    @lovesanhu2636 2 года назад +5

    ਬਾਈ ਸਾਰੀ ਟੀਮ ਨੇ ਸਿਰਾ ਲਾਤਾ

  • @surendersheoran1696
    @surendersheoran1696 2 года назад +1

    Surender sheoran kheowali sirsa nice video

  • @damanpreet223
    @damanpreet223 Год назад +2

    ਮਾਸਕ ਵਾਲੀ ਪ੍ਰੀਤੋ ਹੈ ਕਰਨੈਲ ਦੀ ਕੁੜਮਣੀ ਨਾਲੇ ਮਸ਼ੂਕ 😂😂😂

  • @balbirsinghsandhu3370
    @balbirsinghsandhu3370 2 года назад +1

    Excellent

  • @JaspalSingh-lc2eq
    @JaspalSingh-lc2eq 2 года назад

    ਬਹੁਤ ਵਧੀਆ ਵੀਡੀਓ

  • @Mundekauhrianwale
    @Mundekauhrianwale 2 года назад +2

    Aha mask ali preet a

  • @sukhpalsingh9477
    @sukhpalsingh9477 2 года назад +1

    ਕੈਲੀ ਨੂੰ ਕੀਤਾ ਬੇਦਾਖਲ

  • @simranjitsinghmattu5517
    @simranjitsinghmattu5517 2 года назад

    Sirra Bai yrr end si video 🔥🔥🔥🔥❤️❤️

  • @yadwindersingh2253
    @yadwindersingh2253 2 года назад +5

    ਸੀਬੋ ਤੇ ਗੁਰੀ ਬੇਬੇ ਤਾਂ ਨੱਚਦੀਆਂ ਬਹੁਤ ਵਧੀਆ

  • @harjindersingh2728
    @harjindersingh2728 2 года назад +1

    oa vichola vichola number 1 actor jeonda reh veer vicholea

  • @forddhaliwal2502
    @forddhaliwal2502 2 года назад +6

    Y ਇਸ ਵਾਰ ਇੰਨੀ ਲੇਟ ਵੀਡਿਓ ਹਜੇ ਵਿਡੀਓਜ ਵੇਖਣੀ ਆ

  • @AmandeepKaur-eh5tt
    @AmandeepKaur-eh5tt 2 года назад +1

    Janani nu javk dasi janda

  • @AmandeepKaur-eh5tt
    @AmandeepKaur-eh5tt 2 года назад +5

    Vichola di acting bahut vadhy 👍👍👍👍

  • @Modified_cars13
    @Modified_cars13 2 года назад +2

    36:57 scene comedy 😂🤣 ਬਾਂਹ ਦੁਖਾਤੀ ਮੇਰਿਆ ਸਾਲਿਆ

  • @sony1041
    @sony1041 2 года назад +2

    🤣🤣🤣🤣🤣 Bilkul Sahi Aai Jattan de Viaah ch hunda Ehi Kush Aai👌👌👌👌👍

  • @daljitramghria8082
    @daljitramghria8082 Год назад +1

    V,nice,22,ji

  • @partapsingh167
    @partapsingh167 Год назад

    ਵੈਰੀ ਗੁਡ ਅਤਸਾਰੀ ਟੀਮ

  • @khosa6740
    @khosa6740 2 года назад +2

    Very beautiful video Veer ji

  • @inderjitkaur4820
    @inderjitkaur4820 2 года назад +1

    Bahut vadia video hai 👌👌👍👍

  • @karamjitsingh9158
    @karamjitsingh9158 2 года назад +4

    Miss u sidhu 22

  • @bittuandseema65
    @bittuandseema65 2 года назад

    Barat time video banano

  • @prabhdeepsingh7456
    @prabhdeepsingh7456 2 года назад +2

    Very nice 👍👍🙂

  • @BaldevSingh-vt9bm
    @BaldevSingh-vt9bm 2 года назад +1

    ਮਾਸਕ ਵਾਲੀ ਪੀ੍ਤੋ ਲੱਗਦੀ ਆ 😂😂🤣

  • @sukharatol6515
    @sukharatol6515 2 года назад +1

    Bant very nice actting 😂😂🔥🔥👌👌

  • @balliromana2025
    @balliromana2025 2 года назад +9

    Very nice video 👌 jinder's acting too funny🤣

  • @fluffyxproyt4575
    @fluffyxproyt4575 2 года назад +1

    very nice 👍♥️♥️♥️♥️💯😂😂😂😂

  • @GurpreetSingh-mi9mi
    @GurpreetSingh-mi9mi 6 дней назад

    Nice video veer ji ❤❤❤❤😂😂😂😂

  • @babalpreetkaurgill6995
    @babalpreetkaurgill6995 2 года назад +2

    Nice video ram bichla

  • @gaggubawa8821
    @gaggubawa8821 2 года назад +2

    Vary vary nice comedy video, 😂😀😂😀😂😂 good 👍 job

  • @armaansraarmaansra9010
    @armaansraarmaansra9010 2 года назад +1

    First comment

  • @bhavjot5005
    @bhavjot5005 Год назад

    Very very nice video 👌👌👌👌👌😂😂😂😂😂😂😂😂😂😂

  • @iqbalsingh2468
    @iqbalsingh2468 2 года назад +2

    Ghaint acting of all team full funny god bless you.ji

  • @narinderghuman1176
    @narinderghuman1176 2 года назад

    So so funny😜😜😝😝🤣 video

  • @baldevsinghgaga1381
    @baldevsinghgaga1381 2 года назад +3

    BANT IS VERY GOOD COMENTER GOD BLESS ALL TEAM

  • @sukhdhillonpb4671
    @sukhdhillonpb4671 2 года назад

    Bahut vadia video viah da program

  • @dayasingh3989
    @dayasingh3989 2 года назад

    Very good and very nice all then best

  • @barinderveeru9763
    @barinderveeru9763 2 года назад

    Baiiiiiii yrrrrrrrr siraaaaaaaaa👍👍👍👍👍👍👍👍👍👍

  • @jawandhalovey8553
    @jawandhalovey8553 2 года назад +2

    ਸੀਰੀ ਖੁੱਲ਼ਿਆ ਫਿਰਦਾ ਫੜਲੋ ਓਏ 😂😂😂😂😂😂

  • @amandeepsinghdhaliwal5056
    @amandeepsinghdhaliwal5056 2 года назад

    Nyc bro