Sahi gall aw y ena de video knt hundi aw par jdo de aw kudi g on lagia, jma bekr, 1 dursi o jedi budi g hundi aw (sebo) sab to bhadi awaj aw odi ena uchi bolu bnda headphone lga k sun ne sakda.
@@preetpandher3527 bilkul sahi veere. Parso main vyah te gya te othe meri maasi huni gallan Karan k jdo di seebo ayi asi ni wekhde osto baad. Oh budhi overacting bahut kardi.
ਕਮਲਾ ਲੋਕਾਂ ਲਈ ਹੁੰਦਾ
but ਜਿਹਨਾਂ ਦਾ ਆਪਣਾ ਹੁੰਦਾ ਉਹਨਾ ਲਈ ਤੇ ਹੀਰਾ ਹੀ ਹੁੰਦਾ ✨
ਸਹੀ ਹੈ ਜੀ
Good ji OK ji
Sahejdeep singh binner
@@bhavandeepsinghpannubhavan9127 q
ਇਸਦਾ 2 part ਵੀ ਕਰਦਿਉ ਬਹੁਤ ਸੋਹਣੀ ਆ ਸਿਰਾ ਕੰਮ ਕਰਿਆ ਪਿਆ
ਜਿੰਦਰ ਬਾਈ ਰੌਣਕਾਂ ਲਾਈ ਰੱਖਦਾ ,🤣🤣🤣🥰🥰
ਮੇਰੀਆ ਸਾਲੇਆ ਤੂੰ ਕੱਛੁ ਪਾਥੀ ਨਾ ਫੜਲੀ ਦਾਤੀ ਮਾਰੂ ਤੇਰੇ ਗਿਟੇ ਤੇ ਉਹ 😂😂😂😂👌👌
ਬਹੁਤ ਵਧੀਆ ਅਜੇ ਤਾਂ ਗੋਲੀ ਖਾਧੀ ਇੱਕ ਆ,ਜੇ ਕਿਤੇ ਦੋ ਜੀਭ ਥੱਲੇ ਦੋ ਧਰੀਆ ਹੁੰਦੀਆਂ ਪੈਲਸ ਵੀ ਦੋ ਹੋਣੇ ਸੀ
Jinder 22 siraa galbaat jma bhut funny video a 22 g love you veero jionde rho ☺☺
ਜੁੱਗ ਜੁੱਗ ਜੀਵੋ ਮੇਰੇ ਵੀਰੋ ਐਵੇਂ ਹੀ ਹਸਾਉਂਦੇ ਰਹੋ ਤੇ ਜਿੰਦਰ ਵੀਰੇ ਨੂੰ ਐਨਾ ਨਾ ਘੂਰੋ😊😊
ਆਈ ਵੀਡੀਓ ਤਾਂ ਬਹੁਤ ਹੀ ਸਿਰਾ ਬਣਾਈ ਐ ਦੋਸਤੋ। ਬਹੁਤ ਬਹੁਤ ਧੰਨਵਾਦ ਤੁਹਾਡਾ
ਜਿਉਂਦੇ ਵਸਦੇ ਰਹੋ
ਜਿੰਦਰ ਦੀ ਕਮੇਡੀ ਬਹੁਤ ਵਧੀਆ,,,
Good working. Nice video
👍💝👍💝👍💝👍💝👍💝👍💝👍💝👍💝👍💝👍💝👍💝👍💝👍💝👍💝👍💝👍💝👍💝👍💝👍💝👍💝👍💝👍💝👍💝👍💝👍💝👍💝👍
67000 ਸਲਾਮੀਆ ਦਾ ਕੱਲਾ 😁😁 ਦੋ ਟਰਾਲੀਆਂ ਬਰਫੀ ਦੀਆਂ 😁😁👌👌👍👍👍
ਕਾਰਡ ਤਾਂ ਯਰ ਦੇਣਾ c Jinder nu 🤣🤣
ਜਿੰਦਰ ਬਾਈ ਦਾ ਟੱਟੀ ਵਾਲਾ ਡਾਈਲੋਕ ਸਿਰਾਂ ❤️👍
ਜਿੰਦਰ ਝੋਟਾ ਜੱਟ ਘੈਂਟ ਤੇ ਸ਼ੇਰਾ ਲਾਡੀ ਤਿੰਨੇ ਬੰਦੇ ਸਿਰਾ ਕੱਬੇ ਸੁਭਾਅ ਦੇ ਜੱਟ
ਬਹੁਤ ਵਧੀਆ ਵੀਡੀਓ ਜੀ very funny video
ਜਿੰਦਰਾ ਯਾਰ ਕੀ ਕਹਿਣੇ ਤੇਰੇ ਯਾਰ ਸਿਰਾ ਵੀਡੀਓ ਲਵ ਯੂੰ ਵੀਰ ਜੀ ਸਾਰੀ ਟੀਮ ਨੂੰ ਮੇਰੇ ਵੱਲੋ ਪ੍ਰਗਟ ਸਿੰਘ ਡੂਡੀਆ
👍💝👍💝👍💝👍💝👍💝👍💝👍💝👍💝👍💝👍💝👍💝👍💝👍💝👍💝👍💝👍💝👍💝👍💝👍💝👍💝👍💝👍💝
xxx
Laadi babe de role ch.. Super ⭐⭐⭐⭐⭐ star a👌👌👌👌
Jinder nu kon pyar krda 🥰
👇
👇
👇
💯funny video jinder good acting
Very nice video thanku all jatt sauda team
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
Sirra veer ji pori gal bat AA
Ghaint cc vedio bai ji vry funny video😂😂😂😂😂😂😂😂
ਵਧੀਆ ਵੀਡੀਓ ਆ। Nice.
ਓ ਬਾਈ ਹੁਣ ਤੈਨੂੰ ਕੀ ਦੱਸਾ ਕਿਹੜਾ ਵਧੀਆ ਲੱਗਿਆ ਆਹ ਜਿਹੜਾ ਲਾਸਟ ਤੇ ਇਹਨੇ ਕੀਤਾ ਨਾ ਜਿੰਦਰ ਨੇ ਆ ਲੰਮਾ ਪੈ ਕੇ ਅੱਗੇ ਆ ਹੀ ਸਾਰਿਆਂ ਨੂੰ ਵਧੀਆ ਲੱਗਿਆ
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👌❤❤❤
Kamle do acting jabrdast c
ਬਹੁਤ ਵਧੀਆ ਵੀਡਿਓ ਬਣੀਈ ਤੁਸੀਂ god bless you all 🙏
ਜਿੰਦਰ ਝੋਟਾ ਕਹਿੰਦਾ ਤੇਰੀ ਵਰਗੀ ਹੋਉ ਬੇਸਹੂਰੀ ਜਿੰਦਰ ਝੋਟਾ ਕਹਿੰਦਾ ਮੈਂ ਤਾਂ ਠੀਕ ਠਾਕ ਆ
Love from Sandhu Golden Transport Company
Jinder kaim hoke roll krda pura
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
Bhut vdy veer.. Jinder bhai di zyada gallbaat 😂
Siraa y jinder, sera,ladi ,lavaly
ਬਾਈ ਉਹ ਵਾਲਾ ਘੈਟ ਲੱਗਿਆ ਜਰ ( ਡੋਲੂ ਓਏ ਓਏ ਡੋਲੂ)😂😂
Nice bro ji 👍👍👍👍
🤣🤣🤣🤣bht kaim vdo aa 🤣🤣
Very nice acting by that boy👍😅
Bahut vadia comedi video JATT SAUDA Team 🙏🏻🙏🏻
Well come bhut vadhiya ok good one nice video thanks and Love you tralla bhar ke sari Teem nu (Raghveer singh dhaliwal village Raipur Diss MANSA
Nice video 👌 mama ta bhanje da rol nice 👌🤭🤭😷
Bhut vadia funny 😀😂😂😂👍
Jinder di action vadiya cc bahi ji
ਤਿੰਨੇ ਵੀਰ ਵਧੀਆ ਲੱਗਦੇ ਨੇ ਚੋਥਾ ਲੰਬੂ ਵੀਰ
ਬਹੁਤ ਵਧੀਆ ਫਿਲਮ ਬਣੀ ਆ ਬਾਈ ਸਿਰਾ ਲਾ ਤਾ ਮਾਮੇ ਦੀਆਂ ਗੱਲਾਂ ਸੁਣ ਕੇ ਬਹੁਤ ਹਾਸਾ ਆਇਆ। ਐਕਟਿੰਗ ਜਿੰਦਰ ਤੇ ਸੇਰੇ ਦੀ ਵਧੀਆ ਸੀ। ਅੱਜ ਸੀਬੋ ਬੇਬੇ ਨੀ ਆਈ।
love from Sandhu Transport company❤️❤️
Good work and Very nice videos Thank you Brother From Mehar Chand Sabharwal DISTRICT Kapurthala Punjab India 🙏❤🇮🇳🦁🌞
🙏 Jai ❤️ mata 🙏 Di ❤️ Jai 🙏 Mata ❤️ Di 🙏❤️🙏❤️🙏❤️💐💐💐💐💐💐💐💐💐💐
ਜਦੋਂ ਕਹਿੰਦੀ ਸੀ ਖਾ ਕੇ ਗੋਲੀਆਂ ਇਹਨੂੰ ਕਿਹੜਾ ਪਤਾ ਲੱਗਦਾ ਉਹਦੋਂ ਗੂਰੀ ਮਧਰੋ ਜਿਹੀ ਕੱਬੀ ਨਾਸਾਂ ਕਿਵੇਂ ਤਾਹਾਂ ਚੜਾਉਂਦੀ ਸੀ ਜਦੋਂ ਕਿਹਾ ਬੰਬੇ ਤੱਕ ਮੈਸਾਂ ਦਿੰਨਾ ਫਿਰ ਗੂਰੀ ਮਧਰੋ ਜਿਹੀ ਕੱਬੀ ਫਿਰ ਲੱਗ ਗਈ ਨਾਸਾਂ ਤਾਹਾਂ ਚੜਾਉਣ
Sira karta yaar love aa friends
God bless you. Bahut badia acting.
Good pater bant and ਕਰਨੈਲ ਸਿੰਘ
ਵੀਡੀਓ ਵੀ ਜੱਟ ਸੋਦਾ ਹੀਆ ਬਹੁਤ ਵਧੀਆ ਵੀਡੀਓ ਬਣਾਈ ਹੈ 👍👍👍👍
Attt
Good virry
L
ਬਹੁਤ ਵਧੀਆ ਹੈ ਜੀ 🙏ਜਟ ਸੋਦਾ
ਜਿੰਦਰ ਦਾ ਰੋਲ ਬਹੁਤ ਹੀ ਵਧੀਆ ਹੈ 🙏
ਵਾਹਿਗੁਰੂ ਜੀ 🙏
@@prettydxxx8959 शश्रशं
.ਬਹੁਤ ਵਧੀਆ ਵੀਡੀਓ ਆ ਵਾਈ ਜੀ
ਬਹੁਤ ਵਧੀਆ ਭਰਾ ਵਿਡਿਓ ਸਿਰਾ ਗੱਲਬਾਤ ਆ
ਬਹੁਤ ਹੀ ਸਿਰਾ ਵੀਡੀਓ ਆ ਬਾਬੇ
SIRRRRA ACTING BAI JINDER DI GOOD SHERA LADDI BHABI JI
2 ghutal bakre da achar 🤣😂😂😂
Sirra jadar bai ji 😂😂😂😂😂😂👌
Best of luck
Karnail bai
Kuch Kay 📽️♥️
Bhot he Soni si story 👌👌👌👌
sirra video jinder di ecting vadia hundi a jinder nal vadia ji lag janda ga jinder to bina video vadia nahi hundi
Jinder di acting jva att 😁😁😁😁😁😁bhut funi video a veer g,,,,,,,sari tensan khatm ho jandi dak ke video hahahshahshshaaaaaa
ਜਦੋਂ ਲਾਡੀ ਨੇ ਕਿਹਾ ਗੂਰੀ ਮਧਰੋ ਜਿਹੀ ਕੱਬੀ ਤੂੰ ਵੀ ਕੰਮ ਕਰੇਗੀ ਜਦੋਂ ਪੁੜਿਆ ਚ ਡਾਂਗ ਧਰ ਦਿੱਤੀ , ਗੂਰੀ ਮਧਰੋ ਜਿਹੀ ਨੂੰ ਕਿਹਾ ਤੂੰ ਵੀ ਕੰਮ ਕਰੇਗੀ , ਗੂਰੀ ਮਧਰੋ ਜਿਹੀ ਨਾਸਾਂ ਤਾਹਾਂ ਚੜਾਉਂਦੀ ਸੀ ਕਿਵੇਂ , ਤੂੰ ਵੀ ਬਹੁਤ ਫੁੱਕਰੀ ਆ ਗੂਰੀ ਮਧਰੋ
Very nice 👌👌👌
Mama jma end krda y
good g
Dakhn tu phala he like bs jas ch jinder aa oo att he honi aa vadeo ji
Bhut gaint😆😆😆acting jinder 👌🏻👌🏻👌🏻
ਘੈਂਟ ਵੀਡੀਓ ਆ ❤😍👌
Jinder love you janee
Veere mai thodia video kal dekhya bhot sohnia hundia
💕 Love you
God bless you 😊🥰
Sab ton vadia Kamle da role aa 😝
Very good acting ish ladhki di ate baule munde di
Sira acting saraya de bai 😂😂
ਸਾਰੇ ਡਾਇਲੋਗ ਵਧੀਆ ਲਗੇ ਜੀ ਤੁਹਾਡੇ
ਬਹੁਤ ਵਧੀਆ ਜੀ ਬਹੁਤ ਵਧੀਆ ਜੀ
Wmk Ji Maharaj Ji Mashaallah Ji God Bless You Ji Kisan Majdoor Unian Ekta Zindabaad Ji 🙌🙌🙌🙌🙌❤❤❤❤❤❤❤
😀😀😀😀😀 👌👌👌👌 very very happy comedy ❤️❤️
Hahaha bahut vdia 👌👌👌
carry on gbu all team
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍
ErErji
ਜੀਂਦਰ ਗੁੱਡ ਵਡੀਉ ਜੀ ਕਟਾ ਮਾਮੇ ਨੇ ਲੈਣਾ
🌾👍Jinder laddi all team very good very good🌾👍
ਬਾਈ ਬੁਹਤ ਖੂਬ ਦੂਸਰਾ part ਬਨਾਯੋ
Vre vase tan saryan di hi sira glbat aa ,par mama ta wala sirra la gyea 👍,rab tuhanu tarkiyan bakshe
Aa droni ji waaj ali na Leyo agey ton. Eh te jdo boldi dhaa ee kadh dindi. Baki sare veer sira, end, gadar, sariya, plate, cement, bajri sab krone..
Sahi gall aw y ena de video knt hundi aw par jdo de aw kudi g on lagia, jma bekr, 1 dursi o jedi budi g hundi aw (sebo) sab to bhadi awaj aw odi ena uchi bolu bnda headphone lga k sun ne sakda.
@@preetpandher3527 bilkul sahi veere. Parso main vyah te gya te othe meri maasi huni gallan Karan k jdo di seebo ayi asi ni wekhde osto baad. Oh budhi overacting bahut kardi.
@@harpritpalsingh6880 hmm
Jinder veera di acting sab to best aa
Ek vari hor
End aa ver
ਜੀਭ ਆਲੀ 😁😁
Hajar ji 🙏🏻🙏🏻🙏🏻🌹🌹🌹🌹 very nice video 👍 sirrrrrrrrrrrrrrrr 🌹🙏🏻🌹
Sirra vr bhot vadiea accting
ਬਾਈ ਕਮਾਲ ਕਰਤੀ ਐਕਟਿੰਗ ਬਾ ਕਮਾਲ ਹੈ
ਲਾਡੀ ਜੀ 50 ਲਖ ਹੋਰ ਫੜਾਦੀ
Sari video puri sirra c y👌👌
Jinder and laddi di acting 🤣🤣
ਜਿੰਦਰ ਬੀਨੂੰ ਢਿੱਲੋਂ ਆ ਮਨੋ ਜਾ ਨਾ ਮੰਨੋ
À
ਆ ਬਾਜੇ ਦਾ ਨਾਟਕ ਚੰਗਾ ਲਗਿਆ
Full ghainttt video y g . All team very good work 👌👌👍👍👍
Sira yr sara aa di acting bhot vadia a
👌 very good ji
Mama att kara chadi j 😁😁
Bahut badhiya