ਸਾਰੇ ਕਮਲੇ ਆਗੇ ਨਾਨਕਾ ਮੇਲ ਚ 😂 । ਦੇਖੋ ਪੁਰਾਣੇ ਜ਼ਮਾਨੇ ਦਾ ਨਾਨਕਾ ਮੇਲ । Latest short comedy video 2023

Поделиться
HTML-код
  • Опубликовано: 18 дек 2024

Комментарии • 438

  • @PalaAULAKH
    @PalaAULAKH Год назад +16

    ਬਹੁਤ ਸੋਹਣੀ ਵੀਡੀਓ ਆ ਬਾਈ ਜੀ ਬਹੁਤ ਵਧੀਆ ਅੈਕਟਿੰਗ ਆ ਸਾਰਿਆਂ ਦੀ❤❤👍👍👌👌

  • @SukhwinderSingh-wq5ip
    @SukhwinderSingh-wq5ip Год назад +31

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @JaspalSingh-db9xi
    @JaspalSingh-db9xi Год назад +13

    ਬਹੁਤ ਵਧੀਆ ਵਿਡੀਉ ਨੇ ਸੋਡੀਆ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍👌

  • @jashansidhu9450
    @jashansidhu9450 Год назад +23

    ਜੱਟ ਸਾਉਂਦੇ ਵਾਲਿਓ ਜਿਉਂਦੇ ਵਸਦੇ ਰਹੋ ਬਹੁਤ ਵਧੀਆ ਵੀਡੀਓ ਬਣਾਈ ਐ ਐਕਟਿੰਗ ਸਿਰਾ ਸਾਰੀਆਂ ਦੀ 🎉🎉🎉

  • @parmjeetkaur6247
    @parmjeetkaur6247 Год назад +6

    ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @AvtarSingh-fo6ky
    @AvtarSingh-fo6ky Год назад +9

    ਆ ਤਾ ਜੱਟ ਸੌਦੇ ਵਾਲੇਓ ਬਹੁਤ ਵਧੀਆ ਵੀਡੀਓ ਆ ਸਾਰੀ ਟੀਮ ਬਹੁਤ ਵਧੀਆ ਆਪਣੇ ਆਪਣੇ ਹਿਸਾਬ ਨਾਲ ਕੰਮ ਕੀਤਾ ।❤❤❤❤

  • @kulveersingh8277
    @kulveersingh8277 Год назад +47

    ਬਹੁਤ ਹੀ ਵਧੀਆ ਵਿਡੀਉ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤️❤️🥰🥰👌👌👌🎉🎉🎉😂😂😂😂😂😂

    • @randhirsingh8223
      @randhirsingh8223 Год назад +1

      Ki gl hogi bhaaii graph digda hi janda .karnail Bant Singh ki gl bilkul gl nhi bnhdi.Chadra vich Karnail sjda bahut hei. Oh hi acting vadhia.baki videos only flap hi ho rahia ne. inne vadhia actor but gl ni bnhdi.

    • @sukhrajdeepkaur6161
      @sukhrajdeepkaur6161 Год назад

      ​@@randhirsingh8223😊

    • @sukhrajdeepkaur6161
      @sukhrajdeepkaur6161 Год назад

      😊

    • @sukhrajdeepkaur6161
      @sukhrajdeepkaur6161 Год назад

      😊😊😊😊

    • @sukhrajdeepkaur6161
      @sukhrajdeepkaur6161 Год назад

      ​@@randhirsingh8223😊😊😊

  • @JaspreetSingh-wo4xr
    @JaspreetSingh-wo4xr Год назад +6

    ਬਹੁਤ ਸਹੋਣੀ ਵੀਡੀਓ ਬਾਈ ਜਿੰਦਰ ilove you ❤❤❤❤❤❤❤

  • @Preetsekhon2829
    @Preetsekhon2829 Год назад +4

    ਬਹੁਤ ਵਧੀਆ ਵੀਡੀਓ ਬਹੁਤ ਹੀ ਵਧੀਆ ਐਕਟਿੰਗ ਆ❤❤❤❤❤❤🎉🎉🎉🎉🎉 ਪਰਮਾਤਮਾ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ🙏🙏🙏🙏

  • @RajeshDograldh
    @RajeshDograldh Год назад +7

    ਬਾਈ ਮਾਲਵਾ ਖ਼ੇਤਰ ਦਾ ਕੋਈ ਮੁਕਾਬਲਾ ਨਹੀਂ ....ਸ਼ੁੱਧ ਪੰਜਾਬੀ ਕਲਚਰ.... ਹਸਦੇ ਵਸਦੇ ਰਹੋ। ਬਹੁਤ ਵੱਧੀਆ ਪੇਸ਼ਕਸ਼। ਦੇਖ ਕੇ ਇੰਜ ਲੱਗਿਆ ਜਿਵੇਂ ਆਪਣੇ ਬਚਪਨ ਵਿਚ ਪਹੁੰਚ ਗਏ।😂

  • @championgamemap6485
    @championgamemap6485 Год назад +18

    ਬਹੁਤ ਵਾਧੀਆ ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ❤

  • @amarjitsingh1946
    @amarjitsingh1946 Год назад +16

    ਬਹੁਤ ਸੋਹਣੀ ਵੀਡੀਓ ਆ ਵਾਈ ਜਿੰਦਰ ਕਰਨੈਲ ਬੰਤ ਸੇਰਾਂ ਸਿਰਾ ਗੱਲਬਾਤ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌❤💚❤

  • @ramdeepsinghdhillon6955
    @ramdeepsinghdhillon6955 Год назад +11

    ਟੂਣੇ ਆਲਾ ਲੋਕਾਂ ਨੂੰ ਵਧੀਆ ਸਮਜਾਇਆ

  • @jaspinderbrar9022
    @jaspinderbrar9022 Год назад +9

    ਬਹੁਤ ਵਧੀਆ ਸਾਰੀ ਟੀਮ ਨੂੰ ਵਧਾਈਆ

  • @malkitkaur9429
    @malkitkaur9429 Год назад +2

    Very nice video dekh ke mn khush ho gya 🎉🎉

  • @msf5937
    @msf5937 Год назад +3

    ਸੰਦੀਪ ਬੇਟੇ ਬਹੁਤ ਵਧੀਆ ਸੀਨ ਨਜ਼ਾਰਾ ਆ ਗਿਆ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @sarvansinghgill4702
    @sarvansinghgill4702 Год назад +1

    ਬਹੁਤ ਹੀ ਵਧੀਆ ਵੀਡੀਓ ਏ ਬਹੁਤ ਹੀ ਵਧੀਆ ਐਕਟਿੰਗ ਕਰਦੇ ਨੇ ਬਹੁਤ ਹੀ ਵਧੀਆ ਕਾਮੇਡੀ ਕਰਦੇ ਨੇ

  • @sukhkiratjasleen8579
    @sukhkiratjasleen8579 Год назад +2

    😂😂😂😂😂😂😂

  • @simranjarg4243
    @simranjarg4243 Год назад +2

    ਸਿਰਾ ਹੀ ਕਾਰਤਾ ਆ ਵੀਡਿਓ ਚ ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @nirmalsinghbhathal980
    @nirmalsinghbhathal980 Год назад +5

    ਬਹੁਤ ਵਧੀਆ ਵੀਡੀਓ ਬਣਾਈ ਵਾਹਿਗੁਰੂ ਸਾਰੀ ਟੀਮ ਨੂੰ ਖੁਸ਼ ਰੱਖੇ

  • @ChanchalSingh-xd6yb
    @ChanchalSingh-xd6yb Год назад +3

    ਬਾਈ ਜੀ ਫੁੱਲ ਸਿਰਾਂ । ਵਾਹਿਗੁਰੂ ਜੀ ਸਾਰੀ ਹੀ ਟੀਮ ਨੂੰ ਤਰੱਕੀਆਂ ਬਖਸ਼ੇ ।❤❤❤

  • @AmandeepKaur-gb8jv
    @AmandeepKaur-gb8jv Год назад +4

    ਬਹੁਤ ਵਧੀਆ ਵੀਡੀਓ ਵੀਰੇ 😂❤😂❤😂

  • @PardeepSingh-rr2lk
    @PardeepSingh-rr2lk Год назад +8

    ਬਾਈ ਇਹਦਾ ਦੂਜਾ ਤੀਜਾ ਪਾਰਟ ਬਣਾਇਉ ਨਜ਼ਾਰਾ ਆ ਗਿਆ 😂😂😂

  • @rkaur4183
    @rkaur4183 Год назад +2

    ਬਹੁਤ ਵਧੀਆ ਵੀਰ ਜੀ ਹਦ ਤੋ ਵੀ ਵਧ ਸੋਹਣੀ ਵੀਡੀਓ

  • @AmandeepSingh-bu4wn
    @AmandeepSingh-bu4wn Год назад +3

    ਬਹੁਤ ਵਧੀਆ ਜੀ

  • @vaddasandhu0038
    @vaddasandhu0038 Год назад +7

    ਬਹੁਤ ਵਧੀਆ ਕੰਮ ਕੀਤਾ ਬਾਬਾ ਜੀ ❤❤❤❤🎉

  • @jaspalsingh-yi3ko
    @jaspalsingh-yi3ko Год назад +3

    Best best best 👌 😂😂
    Mza aa gya yaar😂😂😂😂😂😂😂

  • @Deepakbawa-i3z
    @Deepakbawa-i3z Год назад +1

    ਬਹੁਤ ਵਧੀਆ ਵਿਡੀਓ ਹੈ

  • @gurjinderdhillon3302
    @gurjinderdhillon3302 Год назад +8

    ਸਤਿ ਸੀ੍ ਅਕਾਲ ਪੰਜਾਬੀਉ

  • @Ramandeepsingh-yt8ce
    @Ramandeepsingh-yt8ce Год назад +3

    ਬਹੁਤ ਸੋਹਣੀ ਵੀਡਿਓ ਬਾਈ 😅😅

  • @kulwimdersingh1379
    @kulwimdersingh1379 Год назад +1

    ਅੱਜ ਵਾਲੀ ਵੀਡੀਓ ਸਰੀਆ ਵੀਡੀਓ ਨਾਲੋਂ ਜ਼ਿਆਦਾ ਵਧੀਆ ਸੀ ਬਾਈ ਨਜ਼ਾਰਾ ਆਗਿਆ ਵੇਖਕੇ ਬੋਲੇ ਦੀਆ ਗੱਲਾ ਸੁਣਕੇ

  • @IqbalSandhu-pb5cv
    @IqbalSandhu-pb5cv Год назад +2

    ਹਸਾ ਹਸਾ ਕਿ ਵੱਖੀਆਂ ਦੁਖਣ ਲਾਤੀਆਂ ਜੱਟ ਸੌਦੇ ਵਾਲਿਓ

  • @jaswindersinghbatth617
    @jaswindersinghbatth617 Год назад +3

    All the best 👍 video siiirrraaaa

  • @porandhaliwal4330
    @porandhaliwal4330 Год назад +5

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ

  • @HardeepSingh-dq8gb
    @HardeepSingh-dq8gb Год назад +35

    ਜੱਟ ਸੌਦੇ ਵਾਲੇ ਸਿਰਾ ਕਰੀ ਜਾਂਦੇ ਆ ਬਹੁਤ ਵਧੀਆ ਵੀਡੀਓ

  • @hnfnnvcngvbcjmxxxfj1862
    @hnfnnvcngvbcjmxxxfj1862 Год назад +1

    Very nice video next part 👌👌👌👌👌👌👍👍👍👍👍

  • @neetugold6136
    @neetugold6136 Год назад +18

    ਬਾਕਮਾਲ ਵੀਡੀਓ ਹੈ ਜੀ ।ਅਨੰਦ ਇੰਨਾ ਆਇਆ ਕਿ ਦੱਸ ਨਹੀ ਸਕਦੇ।

    • @NEWDESIGN-SKS
      @NEWDESIGN-SKS 3 месяца назад +1

      ਸਬਸਕਰਾਈਬ ਮੇਰਾ ਜੀ

  • @KanwaljeetKaur-s4d
    @KanwaljeetKaur-s4d Год назад +1

    Good

  • @Manraj__Singh_0786
    @Manraj__Singh_0786 Год назад +1

    ਜੱਟ ਸੌਦਾ ਵਾਲੇ ਘੈਂਟ ਏ🤣👍👏

  • @gaggidhillon
    @gaggidhillon Год назад +1

    ਜੇਕਰ ਇਸ ਵਿਚ ਸਾਰਾ ਕੁਝ ਪੁਰਾਣਾ ਹਿ ਵਿਖਾ ਦਿੰਦੇ ਤਾਂ ਵਦੀਆ c dish and touch phone modren jamana hi a brothers baki video jma sira love u a bai ji

  • @Leathercutter
    @Leathercutter Год назад +2

    Charno di acting vadhiya oh jihda kamla jiha bnaya doote wangu pagg bano ohde

  • @d_ngamer6239
    @d_ngamer6239 Год назад +4

    Very nice video 😂😂😂

  • @Kamalsarpanch-5630
    @Kamalsarpanch-5630 Год назад +4

    Laddi and Sandeep di acting 👌👌👌

  • @RajvinderSingh-kw8vg
    @RajvinderSingh-kw8vg Год назад +2

    Nice video yg kala daraj ❤❤❤🎉

  • @boharsingh7725
    @boharsingh7725 Год назад +2

    ਬਹੁਤ ਹੀ ਵਧੀਆ ਬਾਈ
    👌👌👌👌👌

  • @Gurpreetkaur-tt3jv
    @Gurpreetkaur-tt3jv Год назад +1

    😂😂😂njara aa gea

  • @rajwinderraju6299
    @rajwinderraju6299 10 месяцев назад +1

    ਬਹੁਤ ਵਧੀਆ ਵੀਡੀਓ ਵੀਰ ਜੀ

  • @partapsingh1060
    @partapsingh1060 Год назад +1

    😂😂oh oh has has ke Vikhya tut Gayean

  • @KuldeepKaur-ku6gu
    @KuldeepKaur-ku6gu Год назад +2

    Eh ta charno aa 😂😂

  • @GurdeepSingh-mz3gc
    @GurdeepSingh-mz3gc 9 месяцев назад +1

    Great yarr

  • @KU77AR
    @KU77AR Год назад +3

    ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤

  • @singhjagjeet6171
    @singhjagjeet6171 Год назад +1

    ਬਹੁਤ ਵਧੀਆ ਵੀਡਿਉ ਹੈ ਬਾਈ ਜੀ

  • @rajabrar7879
    @rajabrar7879 Год назад +2

    ਬਹੁਤ ਵਧੀਆ

  • @mandeepkhaira6567
    @mandeepkhaira6567 Год назад +3

    😂😂😂😂😂😂😂😂 sirrrrrrrrrrrra video 🎉🎉❤❤❤

  • @kulbirhanjra9077
    @kulbirhanjra9077 Год назад +3

    Nice video from Tanzania 🇹🇿👍🎉

  • @noorprabh6229
    @noorprabh6229 Год назад +1

    , ਬੋਲਾ ਬਾਬਾ ਦੇਂਦੇ ਨੋਟ ਛਾਪਣ ਦੀ ਮਸੀਨ😂😂😂😂😂😂😂😂😂😂😂😂😂😂😂😂😂❤

  • @prabh22-j9b
    @prabh22-j9b Год назад +2

    ਬਹੁਤ ਵਧੀਆ❤

  • @honeydhillon2619
    @honeydhillon2619 Год назад +1

    Sirrrraaaaaaaaa bai video kaint 🎭 aa. Shere di acting fabulous mind blowing 👌🏻👌🏻

  • @Ravidelwanala
    @Ravidelwanala 7 месяцев назад +1

    Siraaa lone O 22 😂

  • @JagjeetSingh-bq4og
    @JagjeetSingh-bq4og Год назад +1

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @karamsandhu
    @karamsandhu Год назад +1

    😂😂😂 ਬਹੁਤ ਵਧੀਆ ਵੀਡਿਓ ਆ 😂😂😂😂

  • @GurpreetsinghMaan-p7y
    @GurpreetsinghMaan-p7y Год назад +1

    ਬਹੁਤ ਵਧੀਆ ਹੈ ❤❤❤

  • @Ninja_Badesha__
    @Ninja_Badesha__ Год назад +1

    ਸਿਰਾ ਅੱਤ 👌👌👌

  • @manjotthind8403
    @manjotthind8403 Год назад +1

    👌👌👌😂😂

  • @AmandeepKaur-gb8jv
    @AmandeepKaur-gb8jv Год назад +2

    ਆਪ ਦੀਆਂ ਸ਼ੁਰਲੀਆਂ ਛੱਡੀ ਜਾਂਦਾ 😅😂😂😂

    • @AmandeepKaur-gb8jv
      @AmandeepKaur-gb8jv Год назад

      ਵੀਰ ਜੀ ਇਹ ਵੀਡੀਓ ਦਾ ਭਾਗ ਨਹੀ ਪਾਇਆ ਬਹੁਤ ਵਧੀਆ ਵੀਡੀਓ ਵੀਰੇ ਇਹ ਵੀ

  • @therealking577
    @therealking577 Год назад +1

    Bohat vadia

  • @ddj-en6pr
    @ddj-en6pr Год назад +1

    ਬਹੁਤ ਹੀ ਵਧੀਆ

  • @zafar-cv6jj
    @zafar-cv6jj Год назад +1

    Assalam walekum Good yaar nice 🎉.I.m.pakistan.

  • @jaspalchangal8274
    @jaspalchangal8274 Год назад

    ਬਹੁਤ ਹੀ ਜ਼ਿਆਦਾ ਵਧੀਆ ਵੀਡਿਓ ਬਣਾਈ

  • @BhupinderSingh-yg8cg
    @BhupinderSingh-yg8cg Год назад +15

    ਜੱਟ ਸਾਊਦਾ ਦੀ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ। ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਜ਼ਿੰਦਾਬਾਦ ਜੀ,, ਕਰਨੈਲ,, ਰਾਮਾ,, ਸੀਬੋ,, ਸੰਦੀਪ ਬੇਟਾ,, ਜਿੰਦਰ,, ਬੀਰੋ,, ਨਾਜਰ ਕੱਟਾ,, ਪ੍ਰੀਤੋ,, ਪਾਲੋ,, ਲਾਬੋ,, ਕਾਕਾ,, (ਬੰਤ ਕਾਲੀ ਦੁਨੀਆਂ ਦੇ ਪ੍ਰਧਾਨ ਦਾ ਚੇਲਾ) ਸਾਰੇ ਹੀ ਬਹੁਤ ਵਧੀਆ ਕੰਮ ਕਰ ਰਹੇ ਹਨ ਜੀ।

    • @komal-772
      @komal-772 Год назад +1

      Mom

    • @BhupinderSingh-yg8cg
      @BhupinderSingh-yg8cg Год назад +1

      @@komal-772 ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ।

  • @vikramjeetsingh965
    @vikramjeetsingh965 Год назад +2

    Bro is series nu continue karo very very funny carry on Best of luck

  • @Kamalsarpanch-5630
    @Kamalsarpanch-5630 Год назад +3

    ਬਾਈ ਸਵਾਦ ਆ ਗਿਆ video ਦੇਖ ਕੇ 😂😂

  • @gurjantnabha
    @gurjantnabha Год назад +2

    Sira gall bat aa veer ❤🤟👌

  • @JujharSingh-pr2bi
    @JujharSingh-pr2bi 10 месяцев назад +1

    Bole da roll bht vdea😂😂😂😂😂😂😂😂😂😂😂😂😂😂😂😂

  • @khosa6740
    @khosa6740 Год назад +3

    Very funny video

  • @LaddiMohliay
    @LaddiMohliay Год назад +2

    😂ਬੋਲਾ ਬੰਦਾ ਤਾ ਤੰਗ ਬਹੁਤ ਕਰਦਾ ਸਾਡੇ ਵੀ ਹੈਗਾ😂 ਇੱਕ ਦਿਨ ਚ ਦਿਮਾਗ ਹਲਾ ਕੇ ਰੱਖਦੂ॥😂😂ਕਿਦਾ ਭੋਗ ਤਾਂ ਪਿਆ ਨੀ ਹਜੇ॥😂😂😂😂😂😂😂😂

  • @jagvirsinghbenipal5182
    @jagvirsinghbenipal5182 Год назад +2

    👌👌🔥🔥🔥

  • @gurjindersingh3638
    @gurjindersingh3638 Год назад +3

    Sari team nu sat Shri akal jatt sauda g 🙏 very super video all team good acting very salute g 🙏🥀💙🥀👌 Yamuna Nagar

  • @jonykhan665-z8t
    @jonykhan665-z8t Год назад +1

    Bht hasya ayea

  • @SurinderSingh-jq7ww
    @SurinderSingh-jq7ww Год назад +2

    ਵੀਡੀਓ ਵਾਲੀ ਤਾਂ ਸਿਰਾ ਕਰਦਾਓ ਆ❤❤❤

  • @nazarsingh5058
    @nazarsingh5058 3 месяца назад +1

    35:02

  • @MohanSingh-fb1zc
    @MohanSingh-fb1zc Год назад +2

    👌👌👍

  • @sarbjeetdhiman7859
    @sarbjeetdhiman7859 10 месяцев назад +1

    End brother

  • @lovesharma5106
    @lovesharma5106 Год назад +1

    Bhut vdiya video

  • @KuldeepKaur-ku6gu
    @KuldeepKaur-ku6gu Год назад +2

    Maldar chdda movie v.nice 🎉🎉

  • @rozanaroutine4238
    @rozanaroutine4238 9 месяцев назад +1

    Wow wow wow wow

  • @kulvindersingh405
    @kulvindersingh405 Месяц назад

    ਵਾਹਿਗੁਰੂ ਜੀ 🙏🏻 ♥️

  • @KuldeepSharma-v1t
    @KuldeepSharma-v1t Год назад +1

    Bhai ji sirra hai

  • @karanbeersingh-ui2yh
    @karanbeersingh-ui2yh 9 месяцев назад +1

    Aat hi krai payi

  • @khn_01
    @khn_01 Год назад +1

    osm video brothers😂😂🎉❤

  • @rajinderkumarbandlish7140
    @rajinderkumarbandlish7140 Год назад +1

    Bhut vadya g ❤

  • @kevinbohm3374
    @kevinbohm3374 Год назад

    Binda ukaren bare god

  • @RupinderSingh-fg5bh
    @RupinderSingh-fg5bh Год назад +1

    Bhut bhut sohni video maza a gya sandeep karnail jinder bant sirra actor ne gall mn ni pau bai love from Australia 🇦🇺

  • @surdipkaur5909
    @surdipkaur5909 9 месяцев назад +1

    Sat shri akal bhaji has has ke bekiya dukhan lag paiya

  • @sukhbitkaursukhbitkaur4113
    @sukhbitkaursukhbitkaur4113 Год назад +1

    😂😂😂bhut bhut vadhia video ji. Gbu

  • @ਹਰਪਾਲ7653
    @ਹਰਪਾਲ7653 Год назад +2

    ਵੀਡਿਓ ਵਧੀਆ ਹੁੰਦੀ ਤੁਹਾਡੀ ਹਰ ਇਕ
    ਪਰ ਇਕ ਨੀਂ ਸਾਰੇ ਯੂ ਟਿਊਬਰ ਤੁਸੀਂ ਅਪਾਹਜ ਬੰਦੇ ਨੂੰ ਜਾਂ ਤਾਂ ਨਫ਼ਰਤ ਦਾ ਪਾਤਰ ਬਣਾ ਕੇ ਪੇਸ਼ ਕਰਦੇ ਆਂ
    ਕਿ ਅਪਾਹਜ ਬੰਦੇ ਨੇ ਚਾਚੇ ਤਾਏ ਲੜਵਾ ਤੇ ਭਰਾ ਭਰਾ ਵੱਖ ਕਰਤੇ ਚੁਗਲੀ ਲਾ ਕੇ
    ਜਾਂ ਫੇਰ ਅਪਾਹਜ ਬੰਦੇ ਨੂੰ ਮਜ਼ਾਕ ਦਾ ਪਾਤਰ ਜਿੱਦਾਂ ਅੱਜ ਜਿੰਦਰ ਇਹ ਰੋਲ ਨੌਰਮਲ ਰਿਹ ਕੇ ਵੀ ਹੋ ਸਕਦਾ ਸੀ
    ਪਰ ਜ਼ਮੀਨੀ ਹਕੀਕਤ ਇਹ ਆ ਕਿ 10 ਚੋਂ, 9 ਅਪਾਹਜ ਬੰਦੇ ਐਹੋ ਜਿਹੇ ਹੁੰਦੇ ਆ ਕਿ ਜਿਹੜੇ ਫੁੱਲ ਮਿਹਨਤ ਕਰ ਕੇ ਜ਼ਿੰਦਗੀ ਬਿਤਾ ਰਹੇ ਹੁੰਦੇ ਆ ਤੇ ਆਪਣੇ ਟੱਬਰ ਵੀ ਪਾਲ ਰਹੇ ਹੁੰਦੇ ਆ
    ਤੇ ਮਿਹਨਤ ਕਰਨ ਵਾਲਾ ਇਨਸਾਨ ਚੁਗਲਖੋਰ ਨੀਂ ਹੁੰਦਾ ਇਹ ਹਰਕਤਾਂ ਜਿਆਦਾ ਨੌਰਮਲ ਬੰਦੇ ਹੀ ਕਰਦੇ ਆ
    ਜੇ ਰੱਬ ਕਿਸੇ ਇਨਸਾਨ ਨੂੰ ਕਿਸੇ ਅੰਗ ਤੋਂ ਅਪਾਹਜ ਬਨਾਉਂਦਾ ਤਾਂ ਓਹਨੂੰ ਦਿਮਾਗ ਵਲੋਂ ਪੂਰਾ ਕਰ ਦਿੰਦਾ
    ਪਰ ਤੁਸੀਂ ਲੋਕ ਇਸ ਗੱਲ ਨੂੰ ਮਜ਼ਾਕ ਬਣਾ ਦਿੰਦੇ ਕਿ ਇਨ੍ਹਾਂ ਚ ਇਕ ਰਗ ਵਾਧੂ ਹੁੰਦੀ ਆ
    ਬਾਕੀ ਕਹਿੰਦੇ ਹੁੰਦੇ ਆ
    ਜਿਸ ਤਨ ਲੱਗੇ ਸੋਈ ਜਾਣੇ

  • @KAMALJITKAUR-hz5ky
    @KAMALJITKAUR-hz5ky Год назад +4

    Nice ❤️🌹🌹🌹🎉🎉👍🤗🤗👌👌👌👌👌

  • @CharnoAman
    @CharnoAman Год назад +2

    Very nice video 👍👍

  • @lovepreetsingh7444
    @lovepreetsingh7444 Год назад +2

    😂 very nice funny video 😂

  • @gurdeepshokar9665
    @gurdeepshokar9665 Год назад

    ਬਹੁਤ ਬਹੁਤ ਵਧਾਈ ਵੀਡੀਓ