Amritpal Singh | ਦੇ ਨਾਲ ਜੁੜਿਆ ਬੇਅਦਬੀ ਦਾ ਮੁੱਦਾ | Guru Granth Sahib |

Поделиться
HTML-код
  • Опубликовано: 26 окт 2024

Комментарии • 257

  • @singhsonu3057
    @singhsonu3057 2 месяца назад +65

    ਭਾਈ ਅੰਮ੍ਰਿਤਪਾਲ ਸਿੰਘ ਬੱਬਰ ਸ਼ੇਰ ਪੰਜਾਬ ਦਾ

    • @devasidhu
      @devasidhu  2 месяца назад +2

      ਹਾਂ ਜੀ ਸਿੰਘ ਸੋਨੂ ਜੀ ਬਹੁਤ ਵਧੀਆ ਵਿਚਾਰਾਂ ਤੁਹਾਡੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ ਸਪੋਰਟ ਕਰਨਾ

  • @NajarSingh144
    @NajarSingh144 2 месяца назад +9

    ਮੇਰੀ ਉਨ੍ਹਾਂ ਸਿੱਖਾਂ ਨੂੰ ਬੇਨਤੀ ਹੈ ਜੇਹੜੇ ਲੋਕ ਅਜ਼ੇ ਵੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਤਰ੍ਹਾਂ ਤਰ੍ਹਾਂ ਦੇ ਤੰਜ ਕਸ ਰਹੇ ਹਨ ਇਹ ਵੀਰ ਨੇ ਦੱਸਿਆ ਜ਼ੋ ਇਸ ਨੂੰ ਸਮਝੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਸਾਥ ਦਿੱਤਾ ਜਾਵੇ ਤਾਂ ਕਿ ਸਿੱਖ ਕੌਮ ਦਾ ਭਲਾ ਹੋ ਸਕੇ ਵਾਹਿਗੁਰੂ ਭਲੀ ਕਰੇ ਭਾਈ ਸਾਹਿਬ ਨੂੰ ਚੜ੍ਹਦੀ ਕਲਾ ਵਖਸੇ

  • @GurjantSinghpilot
    @GurjantSinghpilot 2 месяца назад +49

    ਵਾਹ ਵੀਰੇ ਸੱਚੀਆਂ ਗੱਲਾਂ ਸਹੀ ਵਿਚਾਰ ਧੰਨਵਾਦ ਰੱਬ ਰਾਖਾ

    • @devasidhu
      @devasidhu  2 месяца назад +1

      ਹਾਂਜੀ ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਰੱਬ ਚੜਹਦੀ ਕਲਾ ਦੇ ਵਿੱਚ ਰੱਖੇ ਸਪੋਰਟ ਜਰੂਰ ਕਰਨਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਜੀ ਧੰਨਵਾਦ

  • @AmarSingh-gp2hd
    @AmarSingh-gp2hd 2 месяца назад +43

    ਪੰਜਾਬ ਇੱਕ ਦੇਸ਼ ਹੈ 🚩 ਇਸ ਦਾ ਹੱਲ ਆਜ਼ਾਦੀ ਹੈ 🚩 ਜੋ ਹੁਣ ਦਿੱਲੀ ਦੇ ਗੁਲਾਮ ਹੈ 🚩 ਜਾਗੋ ਪੰਜਾਬੀਓ ਆਜ਼ਾਦੀ ਲਈ ⛳ ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ 🎉 ਐਸ ਐਫ਼ ਜੇ ਜਿੰਦਾਬਾਦ 🚩

    • @devasidhu
      @devasidhu  2 месяца назад +1

      ਧੰਨਵਾਦ ਜੀ ਤੁਹਾਡਾ ਵੀਡੀਓ ਨੂੰ ਅੱਗੇ ਇਕ ਸ਼ੇਅਰ ਜਰੂਰ ਕਰ ਦੇਣਾ ਵੀਰ ਜੀ

  • @b.scheema6392
    @b.scheema6392 2 месяца назад +25

    ਵਾਹ ਵਾਹ ਛੋਟੇ ਵੀਰ ਗੱਲ ਤੇਰੀ ਬਿਲਕੁਲ ਸਹੀ ਹੈ ਸਲੂਟ ਹੈ ਆਪ ਜੀ ਨੂੰ

  • @gurtejshing6785
    @gurtejshing6785 2 месяца назад +3

    ਕੋਮੈਂਟਾਂ ਦੇ ਵਿੱਚ ਕਿਸ ਤਰ੍ਹਾਂ ਦੁਨੀਆਂ ਰੁੜੀ ਜਾਂਦੀ ਗੇਂਦ ਨੂੰ ਟੋਲੇ ਮਾਰ ਰਹੇ ਹਨ ਲੋਕ ਜਿਵੇਂ ਬਹੁਤ ਜਾਦਾ ਹੀ ਸਮਰਮਤ ਹਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਮਰ ਜੀਵੜੇ ਅਤੇ ਜੇਕਰ ਬੇਅਦਬੀ ਗ੍ਰੰਥੀ ਨੂੰ ਨਹੀਂ ਪਤਾ ਲੱਗ ਰਿਹਾ ਤਾਂ ਫਿਰ ਇਸ ਘੋਨੇ ਮੋਨੇ ਬੰਦੇ ਨੂੰ ਕਿਵੇਂ ਪਤਾ ਹੈ ਅਤੇ ਸਾਰੇ ਬੰਦੇ ਮੈਨੂੰ ਦਸੋ ਕੀ ਅੰਮ੍ਰਤਪਾਲ ਦੇ ਆਉਣ ਤੋਂ ਪਹਿਲਾਂ ਬੇਅਦਬੀ ਕਦੇ ਨਹੀਂ ਹੋਈ

  • @balvirsingh3076
    @balvirsingh3076 2 месяца назад +31

    ਸਮੁੱਚੇ ਪੰਜਾਬ ਦੇ ਨੌਜਵਾਨ ਵੀਰ ਭੈਣਾਂ ਬਜ਼ੁਰਗ ਬੱਚੇ ਸਭ ਇਕੱਠੇ ਹੋ ਕੇ ਏਕਤਾ ਕਰਕੇ ਇਸ ਜ਼ਾਲਮ ਧੋਖੇਬਾਜ਼ ਭੰਡ ਨੂੰ ਗ੍ਰਹਿ ਵਿਭਾਗ ਛੱਡਣ ਲਈ ਮਜ਼ਬੂਰ ਕਰ ਦਿਓ। ਜਾਂ ਕੇਜਰੀਵਾਲ ਦੇ ਘਰ ਵਾਲੀ ਸੁਨੀਤਾ ਨੂੰ ਜਾਂ ਸੰਜਯ ਸਿੰਘ ਨੂੰ ਕਿਹਾ ਜਾਵੇ।ਗ੍ਰਹਿ ਮੰਤਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਜਾਂ ਕੁਲਤਾਰ ਸਿੰਘ ਸੰਧਵਾਂ ਨੂੰ ਬਣਾ ਦਿੱਤਾ ਤਾਂ ਨੌਜਵਾਨਾਂ ਦੀਆਂ ਰੋਜ਼ਾਨਾ ਮੌਤਾਂ ਨਹੀਂ ਹੋਣਗੀਆਂ।ਨਸ਼ੇ ਬੰਦ ਹੋ ਜਾਣਗੇ।ਲੁੱਟਾਂ ਖੋਹਾਂ ਬੰਦ ਹੋ ਜਾਣਗੀਆਂ।ਸਭ ਕੁਛ ਇਹ ਭੰਡ ਕਰਾ ਰਿਹਾ ਹੈ।ਇਹ ਸੱਚ ਹੈ ਸੋਚ ਸਮਝ ਕੇ ਵੇਖੋ।ਨਸ਼ੇ ਅਤੇ ਵਾਰਦਾਤਾਂ ਇਸ ਦੀ ਸ਼ਹਿ ਤੇ ਹੋ ਰਹੀਆਂ ਹਨ ਗ੍ਰਹਿ ਵਿਭਾਗ ਇਸ ਭੰਡ ਕੋਲ ਹੋਣ ਕਾਰਨ

  • @hakamsingh-up1kc
    @hakamsingh-up1kc 2 месяца назад +27

    ਵਾਹਿਗੁਰੂ ਜੀ ਕਾ ਖਾਲਸਾ ਵਾਹਗੂਰੂ ਜੀ ਕੀ ਫਤਹਿ ਇਹੋ ਜਿਹੜੀਆਂ ਸਰਕਾਰਾਂ ਇਹਨਾਂ ਨੂੰ ਆਪਣੀ ਕੂਰਸੀ ਦੀ ਖਾਤਰ ਬਹੂਤ ਚਾਲਾਂ ਚਲਣੀਆ ਨੇ

    • @devasidhu
      @devasidhu  2 месяца назад

      ਹਾਂਜੀ ਹਾਕਮ ਸਿੰਘ ਜੀ ਬਹੁਤ ਵਧੀਆ ਤੁਹਾਡਾ ਸਵਾਲ ਆ ਇਹੀ ਗੱਲ ਹੈ ਕਿ ਵੀਡੀਓ ਲੋਕਾਂ ਦੇ ਵਿੱਚ ਜਰੂਰ ਸ਼ੇਅਰ ਜਰੂਰ ਕਰ ਦੇਣਾ ਜੀ

  • @phumansingh372
    @phumansingh372 2 месяца назад +39

    ਇਹਨਾਂ ਦਾ ਭਗਵੰਤ ਮਾਨ ਦਾ ਹਾਲ ਵੀ ਸੁਖਬੀਰ ਵਰਗਾ ਹੋਊਗਾ ਫਿਰ ਇਸ ਨੂੰ ਪਤਾ ਲੱਗੂ

    • @devasidhu
      @devasidhu  2 месяца назад

      ਹਾਂਜੀ ਵੀਰੇ ਬਿਲਕੁਲ ਸਹੀ ਗੱਲ ਹੈ ਤੁਹਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ ਧੰਨਵਾਦ

  • @BalwinderKaur-nx4kv
    @BalwinderKaur-nx4kv 2 месяца назад +6

    ਲੋਕ ਸਰਕਾਰ ਦੀਆਂ ਨੀਤੀਆਂ ਤੋਂ ਚੰਗੀ ਤਰ੍ਹਾਂ ਜਾਣੁ ਆ ਸਰਕਾਰ ਕਿਸੇ ਵੀ ਹੱਦ ਤੱਕ ਗਿਰ ਸਕਦੀ ਆ ਪਰ ਲੋਕ ਗਲਾਂ ਚ ਨਹੀਂ ਆਓਣਗੇ ।

  • @IqbalKang-w2s
    @IqbalKang-w2s 2 месяца назад +6

    ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @sahibsinghsidhu8938
    @sahibsinghsidhu8938 2 месяца назад +2

    Good job 👍

    • @devasidhu
      @devasidhu  2 месяца назад

      ਧੰਨਵਾਦ ਵੀਰ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ

  • @narindersingh2387
    @narindersingh2387 2 месяца назад +14

    ਅਕਾਲੀ ਦਲ ਨੂੰ ਵੀ ਸਾਥ ਦੇਣਾ ਚਾਹੀਦਾ ਹੈ ਅਤੇ ਤਮਾਸ਼ਾ ਨਾ ਦੇਖਣ ਜਦੋਂ ਪ੍ਰਕਾਸ਼ ਸਿੰਘ ਬਾਦਲ ਐਮਰਜੈਂਸੀ ਦੇ ਵੇਲੇ ਜੇਲ੍ਹ ਵਿਚ ਬੰਦ ਸੀ ਮੈਂ ਉਹਨਾਂ ਨੂੰ ਇੱਕ ਮੀਟਿੰਗ ਵਿੱਚ ਸੁਣਿਆ ਸੀ ਕਿ ਉਸ ਵੇਲੇ ਜੇਲ ਵਿੱਚ ਉਹਨਾਂ ਦੇ ਨਾਲ ਪਾਗਲ ਵੀ ਛਡੇ ਹੋਏ ਸਨ ਤਾਂ ਕਿ ਉਹ ਮੈਂਟਲੀ ਅਪਸੈਟ ਹੋ ਜਾਣ ਹੁਣ ਵੀ ਡਿਬਰੂਗੜ੍ਹ ਜੇਲ ਵਿੱਚ ਦੁਸ਼ਟਾਂ ਨੇ ਅਮ੍ਰਿਤ ਪਾਲ ਸਿੰਘ ਦੇ ਨਾਲ ਪੰਜਾਬ ਤੋ ਮਾਫੀਏ ਅਤੇ ਬਦਮਾਸ਼ ਭੇਜ ਦਿਤੇ ਹਨ ਤਾਂ ਕਿ ਸਿੱਖ ਜ਼ਲੀਲ ਹੋਣ ਪਰ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਸਾਬ ਚੁੱਪ ਹਨ

  • @MajorSingh-rf1dn
    @MajorSingh-rf1dn 2 месяца назад +5

    ਪੁਰਾਤਨ ਚਾਲ ਹੈ ਪਾੜੋ ਤੇ ਰਾਜ ਕਰੋ ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ਹਮੇਸ਼ਾ ਰਹੇਗਾ

  • @harmanjeetsingh8308
    @harmanjeetsingh8308 2 месяца назад +17

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ
    ਜਿੰਨਾ ਤਪੌਣ ਗੇ ਸੋਨਾ ਹੋਰ ਖਰਾ ਹੋਵੇਗਾ

  • @TarsemSingh-fk1dy
    @TarsemSingh-fk1dy 2 месяца назад +16

    ਬਿਲਕੁਲ ਠੀਕ ਕਿਹਾ ਹੈ ਜੀ ,ਕਿੳੰ ਕਿ ਅੱਗ ਲਾਉਣ ਦੀ ਕੋਈ ਕਸਰ ਬਾਕੀ ਨ੍ਹੀ, ਪੰਜਾਬ ਦੇ ਲੋਕੋ ਸੁਚੇਤ ਰਹਿਣਾ ,ਭਰਾ ਮਾਰੂ ਜੰਗ ਤੋਂ ਬਚਣਾ ਹੀ ਬਚਣਾ.

  • @gurpalsingh5609
    @gurpalsingh5609 2 месяца назад +3

    ਸਹੀ ਗਲ ਹੈ ਵੀਰ ਜੀ ਬਹੁਤ ਹੀ ਵਧੀਆ ਦੱਸਿਆ ਸਾਬਾਸੇ

  • @PritamSingh-wt7jx
    @PritamSingh-wt7jx 2 месяца назад +30

    ਸਮੇਂ ਸਿਰ ਸੱਚ ਬੋਲਣ ਲਈ ਧੰਨਵਾਦ ਜੀ

    • @devasidhu
      @devasidhu  2 месяца назад +2

      ਹਾਂਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਅੱਗੇ ਤੇ ਇੱਕ ਸ਼ੇਅਰ ਕਰ ਦੇਣਾ ਜੀ ਤੇ ਲਾਇਕ ਜਰੂਰ ਕਰ ਦੇਣਾ ਧੰਨਵਾਦ ਜੀ

  • @naharsingh3887
    @naharsingh3887 2 месяца назад +3

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ ਹੈ ਜੀ ਜ਼ਿੰਦਾਬਾਦ ਰਹੇਗਾ

    • @devasidhu
      @devasidhu  2 месяца назад

      ਧੰਨਵਾਦ ਵੀਰ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ ਤੁਹਾਡੇ ਆਪਣੇ ਦਿਵਾ ਸਿੱਧੂ ਭਰਾ ਦੀ ਸਪੋਰਟ ਜਰੂਰ ਕਰਨਾ ਜੀ

  • @GurparkarSingh-co9bk
    @GurparkarSingh-co9bk 2 месяца назад +13

    ਭਾਈ❤ਅੰਮ੍ਰਿਤਪਾਲ❤ਸਿੰਘ❤ਖਾਲਸਾ❤
    ❤ਜਿੰਦਾਬਾਦ❤

  • @sadhusinghbhullar7339
    @sadhusinghbhullar7339 2 месяца назад +1

    ਆਪਣੇ ਅੰਦਾਜ਼ੇ ਨਾਲ ਆਪ ਘੜੀ ਕਹਾਣੀ ਜਾਂ ਕਿਸੇ ਦੀ ਘੜੀ ਕਹਾਣੀ ਨੂੰ ਸੁਣਾ ਰਿਹਾ ਕਿੱਥੋਂ ਕਿਹੜਾ ਬੰਦਾ ਫੜਿਆ ਗਿਆ ਓਹ ਕੀ ਮੰਨਿਆ ਉਸ ਨੇ ਕਿਸ ਦਾ ਨਾਂ ਲਿਆ ਹੈ ਇਹ ਖ਼ਬਰਾਂ ਵੇਚਣ ਦਾ ਧੰਦਾ ਹੈ ਖ਼ਬਰ ਵਿੱਚ ਇੱਕ ਕਹਾਣੀ ਬਣਾਈ ਹੇ ਬੲਈ ਇਓਂ ਹੋ ਸਕਦਾ ਐਂ ਹੋ ਸਕਦਾ ਹੈ ਸਬੂਤ ਦਲੀਲ ਕੋਈ ਨਹੀਂ (ਲੌਜਿਕ ਹੀਣ )ਗੱਲ ਬਾਤ ਹੈ। ਇਹੋ ਜਿਹੇ ਖਬਰਾਂ ਦੇ ਸਿਰਲੇਖ ਨੂੰ ਹਰ ਕੋਈ ਪੜ੍ਹਦਾ ਹੈ,,,ਧੰਦਾ ਹੇ ਖਬਰਾਂ ਬਣਾਉਣਾ

  • @balvirsingh3076
    @balvirsingh3076 2 месяца назад +7

    ਬਿੱਲਕੁੱਲ ਸਹੀ ਹੈ।ਇਸ ਭੰਡ ਨੂੰ ਅੱਗੇ ਕਰਕੇ ਪੰਜਾਬ ਦੀ ਜਨਤਾ ਨੇ ਬਹੁਤ ਵੱਡੀ ਗਲਤੀ ਕੀਤੀ ਹੈ।ਇਹ ਸਿਰੇ ਦੇ ਧੋਖੇਬਾਜ਼ਾਂ ਦਾ ਧੋਖੇਬਾਜ਼ ਏਜੰਟ ਬੇਈਮਾਨ ਮਰੀ ਜ਼ਮੀਰ ਵਾਲਾ ਬੇਸ਼ਰਮ ਬੰਦਾ ਜਿਸ ਨੇ ਆਵਦੇ ਧੀ ਪੁੱਤਰ ਨੂੰ ਜਵਾਨ ਅਵਸਥਾ ਵਿੱਚ ਘਰੋਂ ਕੱਢ ਕੇ ਤਿਲਾਂਜਲੀ ਦੇ ਦਿੱਤੀ।ਉਹ ਧੀ ਦੁਨੀਆਂ ਸਾਹਮਣੇ ਆਪਣੇ ਦੁੱਖ ਰੋ ਰਹੀ ਹੈ‌ ਵਿਚਾਰੀ।ਐਡਾ ਜ਼ਾਲਮ ਬੰਦਾ ਜਿਹੜਾ ਆਵਦੇ ਬੱਚਿਆਂ ਨਾਲ ਐਨਾ ਵੱਡਾ ਧੋਖਾ ਕਰਦਾ ਹੈ ਉਸਦਾ ਦੇਸ਼ ਦੀ ਜਨਤਾ ਨਾਲ ਕੀ ਲਿਹਾਜ਼। ਪੰਜਾਬ ਦੇ ਨੌਜਵਾਨਾਂ ਨੂੰ ਬਿਨਾਂ ਹਥਿਆਰਾਂ ਤੋਂ ਮਾਰ ਰਿਹਾ ਹੈ ਨਸ਼ਿਆਂ ਨਾਲ। ਨੌਜਵਾਨਾਂ ਨੂੰ ਮਾਰਨ ਬਦਲੇ ਮੋਦੀ ਕੋਲੋਂ ਪੈਸੇ ਲੈ ਰਿਹਾ ਹੈ।ਹੁਣ ਗੁੰਡਿਆਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਕੋਲ ਭੇਜ ਰਿਹਾ ਹੈ ਉਸ ਦਾ ਨੁਕਸਾਨ ਕਰੌਣ ਵਾਸਤੇ

    • @devasidhu
      @devasidhu  2 месяца назад

      ਹਾਂਜੀ ਵੀਰ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਆਪਣੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ

    • @narindersingh2387
      @narindersingh2387 2 месяца назад

      ਅਕਾਲੀ ਦਲ ਨੂ ਵੀ ਸਾਥ ਦੇਣਾ ਚਾਹੀਦਾ ਹੈ ਤਮਾਸ਼ਾ ਨਾ ਦੇਖਣ ਜਦੋਂ ਪ੍ਰਕਾਸ਼ ਸਿੰਘ ਬਾਦਲ ਐਮਰਜੈਂਸੀ ਵੇਲੇ ਜੇਲ੍ਹ ਵਿਚ ਬੰਦ ਸੀ ਮੈਂ ਇੱਕ ਮੀਟਿੰਗ ਵਿੱਚ ਸੁਣਿਆ ਉਹਨਾਂ ਨੇ ਕਿਹਾ ਜੇਲ੍ਹ ਵਿਚ ਉਹਨਾਂ ਨਾਲ ਪਾਗ਼ਲ ਛੱਡੇ ਹੋਏ ਸੀ ਤਾਂ ਕਿ ਇਹ ਮੈਂਟਲੀ ਅਪਸੈਟ ਹੋ ਜਾਣ ਇਸ ਤਰ੍ਹਾਂ ਹੁਣ ਦੁਸ਼ਟਾਂ ਨੇ ਡਿਬਰੂਗੜ੍ਹ ਜੇਲ ਵਿੱਚ ਪੰਜਾਬ ਤੋਂ ਆਪਣੇ ਬਦਮਾਸ਼ ਭੇਜ ਕੇ ਸਿੱਖਾਂ ਨੂ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਜਥੇਦਾਰ ਸਾਬ ਅਤੇ ਸ਼੍ਰੋਮਣੀ ਕਮੇਟੀ ਚੁਪ ਹੈ

    • @devasidhu
      @devasidhu  2 месяца назад

      @narindersingh2387 ਹਾਂਜੀ ਵੀਰੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਅੰਮ੍ਰਿਤਪਾਲ ਨੂੰ ਵੀ ਮਾਨਸਿਕ ਤੌਰ ਤੇ ਟੋਰਚਰ ਕੀਤਾ ਜਾ ਸਕਦਾ ਵੀਡੀਓ ਨੂੰ ਅੱਗੇ ਤੇ ਇੱਕ ਸ਼ੇਅਰ ਜਰੂਰ ਕਰ ਦੇਣਾ ਜੀ

    • @balvirsingh3076
      @balvirsingh3076 2 месяца назад

      ਮੇਰੇ ਵੀਰੋ ਇਸ ਜਵਾਨ ਸ਼ੇਰ ਵਾਂਗੂੰ ਸੱਚ ਦੀ ਆਵਾਜ਼ ਨਿੱਧੜਕ ਹੋ ਕੇ ਬੁਲੰਦ ਕਰੋਂਗੇ ਤਾਂ ਦੇਸ਼ ਦੀ ਜਵਾਨੀ ਬਚੇਗੀ ਵਰਨਾਂ ਇਸ ਨਚਾਰ ਨੂੰ ਬਣੌਣ ਵਾਲੀ ਜੋ ਪੰਜਾਬ ਦੀ ਜਨਤਾ ਤੋਂ ਗਲਤੀ ਹੋ ਗਈ ਆਪਣੇ ਹੱਥੀਂ ਕੰਡੇ ਸੂਲਾਂ ਨਹੀਂ ਬੀਜੇ,ਕਿੱਲ ਬੀਜ ਲਏ ਜਿਹੜੇ ਸੰਭੂ ਬਾਰਡਰ ਤੇ ਸਰਕਾਰ ਨੇ ਬੀਜੇ ਹੈ।ਇਹ ਤਾਂ ਪਹਿਲੀਆਂ ਸਰਕਾਰਾਂ ਤਾਂ ਕੀ ਅੰਗਰੇਜ਼ਾਂ ਤੋਂ ਵੱਧ ਬੇਈਮਾਨ ਅਤੇ ਧੋਖੇਬਾਜ਼ ਏਜੰਟ ਹੈ।ਅਤਿਅੰਤ ਲਾਲਚੀ ਲੂੰਬੜੀ ਹੈ।ਇਸਦਾ ਇਲਾਜ ਕਰਨਾ ਪਵੇਗਾ ਵਰਨਾਂ ਰਹਿੰਦੇ ਦੋ ਢਾਈ ਸਾਲ ਵਿੱਚ ਤਾਂ ਪੰਜਾਬ ਦਾ ਰਹਿਣ ਕੁਛ ਨਹੀਂ ਦੇਣਾ।ਜਦੋਂ ਨੌਜਵਾਨੀ ਖਤਮ ਕਰਾਈ ਜਾਂਦਾ ਹੈ, ਬੇਅਦਬੀਆਂ ਕਰਾਈ ਜਾਂਦਾ ਹੈ।ਨਸ਼ੇ ੧੫ ਅਗਸਤ ਤੱਕ ਘਰ ਘਰ ਪਹੁੰਚੌਣ ਦਾ ਟੀਚਾ ਸੀ ਇਸਦਾ ਪੂਰਾ ਕਰ ਰਿਹਾ ਹੈ।ਬੇਅਦਬੀ ਵਾਲੀ ਜੁੰਡਲੀ ਤੇ ਕੋਈ ਕਾਰਵਾਈ ਨਾ ਕਰਨ ਲਈ ਹਜ਼ਾਰ ਕਰੋੜ ਰੁਪਏ ਸਹੁੰ ਚੁੱਕਣ ਤੋਂ ਪਹਿਲਾਂ ਹੀ ਵੱਢੀ ਲਈ।ਨਸ਼ਿਆਂ ਦੀ ਕਾਰਵਾਈ ਲਈ ਮੋਦੀ ਨਾਲ ਯਾਰੀ ਹੈ।ਕਹਿੰਦਾ ਮੈਂ ਬੜਾ ਈਮਾਨਦਾਰ

  • @gursewakGill-ii6lg
    @gursewakGill-ii6lg 2 месяца назад +6

    Good. Veer. ਭਾਈ। ਅਮਿੰਰਪਾਲ। ਜਿਦਾਬਾਦ

  • @jagjeetchahal6890
    @jagjeetchahal6890 2 месяца назад +3

    Absolutely right 👍

  • @mandeepsinghgill0100
    @mandeepsinghgill0100 2 месяца назад +1

    ਬਿੱਲ ਕੁੱਲ ਸੱਚ ਕਿਹਾ ਵੀਰ ਤੁਸੀਂ ਇਹ ਸਭ ਗੱਦੀਆਂ ਸਰਕਾਰਾਂ ਹੀ ਕਰਵਾ ਰਹੀਆਂ ਨੇ ਉਨ੍ਹਾਂ ਦੇ ਮਨਾਂ ਵਿੱਚ ਡਰ ਆ ਭਾਈ ਸਾਹਿਬ ਜੀ ਦਾ। ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਭਾਈ ਸਰਬਜੀਤ ਸਿੰਘ ਜੀ ਖਾਲਸਾ ਜ਼ਿੰਦਾਬਾਦ ਜੀ

    • @devasidhu
      @devasidhu  2 месяца назад

      ਹਾਂਜੀ ਵੀਰ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਤੇ ਲਾਈਕ ਕਰ ਦੇਣਾ

  • @IshaSharma-m5m
    @IshaSharma-m5m 2 месяца назад +7

    ਕੋਈ ਵੀ ਹਿੰਦੂ ਗੁਰੂ ਗ੍ਰੰਥ ਮਹਾਰਾਜ ਦੀ ਬੇਅਦਬੀ ਨਹੀਂ ਕਰ ਸਕਦਾ ਗੁਰੂ ਤੇਗ ਬਹਾਦਰ ਜੀ ਨਾਲ ਦਿੱਲੀ ਚ ਸ਼ਹੀਦੀ ਦੇਣ ਵਾਲੇ ਸਾਰੇ ਹਿੰਦੂ ਸਨ ਭਾਈ ਮਤੀ ਦਾਸ ਭਾਈ ਸਤੀ ਦਾਸ ਜੋ ਪੰਡਿਤ ਸਨ ਭਾਈ ਦਿਆਲਾ ਜੀ ਭਾਈ ਜੈਤਾ ਜੀ ਜੋ ਮਜਬੀ ਸਿੰਘ ਸੀ ਗੁਰੂ ਜੀ ਦਾ ਸੀਸ ਲੈ ਕੇ ਆਏ ਸੀ ਹੁਣ ਇੱਥੇ ਸਾਰੇ ਸਿੱਖ ਸਿੱਖ ਸਿੱਖ ਸਿੱਖ ਸਿੱਖ ਸਿੱਖ ਕਰੀ ਜਾਂਦੇ ਨੇ ਜੱਟ ਸਿੱਖ ਦੇ ਨਾਲ ਗੁਰੂ ਮਹਾਰਾਜ ਦੇ ਇੱਕ ਵੀ ਨਹੀਂ ਸੀ

    • @daljitnagi3610
      @daljitnagi3610 2 месяца назад

      @@IshaSharma-m5m chal sala katted

    • @devasidhu
      @devasidhu  2 месяца назад

      @daljitnagi3610 ਜੇ ਤੂੰ ਸਿੰਘਾਂ ਦਾ ਸਾਲਾ ਤਾਂ ਮੈਨੂੰ ਐ ਕਰ ਨੰਬਰ ਭੇਜ ਤੇਰਾ ਫਿਰ ਤੈਨੂੰ ਦੱਸਦਾ ਮੈਂ ਕੀ ਗੱਲ ਹ

    • @gurtejshing6785
      @gurtejshing6785 2 месяца назад

      @@IshaSharma-m5m ਭਾਈ ਮਤੀ ਦਾਸ ਭਾਈ ਸਤੀ ਦਾਸ ਪੰਡਤ ਅਤੇ ਭਾਈ ਦਿਆਲਾ ਜੀ ਕੰਬੋਜ ਸਿੱਖ ਅਤੇ ਭਾਈ ਜੈਤਾ ਜੀ ਅਤੇ ਭਾਈ ਊਦੋ ਜੀ ਦੋਨੇ ਮਜ਼੍ਹਬੀ ਸਿੱਖ ਸਨ ਜੀ ਪੰਜ ਪਿਆਰੇ 10 ਗੁਰੂ ਸਾਹਿਬਾਨਾਂ ਦੇ ਨਾਲ ਹੀ ਹੁੰਦੇ ਸਨ ਪਰ ਅਫਸੋਸ ਕੇ ਸਿੱਖਾਂ ਨੂੰ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਪੰਜ ਪਿਆਰਿਆਂ ਦਾ ਹੀ ਪਤਾ ਹੈ

  • @MukhtyaarSingh-yy1go
    @MukhtyaarSingh-yy1go 2 месяца назад +7

    ਮਾਨ।ਸਰਕਾਰ।ਫੇਲ।ਪੰਜਾਬ।ਦਾ।ਹੋ।ਕੇ।ਗੁਦਾਰ।ਨਿਕਲਿਆ

  • @ChamkaurSingh-lo8jk
    @ChamkaurSingh-lo8jk 2 месяца назад +2

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @gurtejshing6785
    @gurtejshing6785 2 месяца назад +1

    ਬੇਅਦਬੀ ਦੇ ਅਸਲ ਦੋਸ਼ੀ ਦਾ ਨਾਮ ਕੋਈ ਵੀ ਵਿਅਕਤੀ ਨਹੀਂ ਬੋਲਦਾ ਪਤਾ ਹੋਣ ਦੇ ਬਾਵਜੂਦ ਵੀ ਨਹੀਂ ਬੋਲਦਾ ਜੇਕਰ ਲੋਕੋ ਤੁਹਾਡੀ ਗੱਲ ਸਚੀ ਹੈ ਬਈ ਸਤਕਾਰ ਕਰਾ ਰਹੀ ਹੈ ਫਿਰ ਤੁਸੀਂ ਲੋਕ ਲੀਡਰਾਂ ਦੇ ਪਿੱਛੇ ਪਿੱਛੇ ਢੁਆ ਮਰਵਾਉਣ ਨੂੰ ਭਜੇ ਫਿਰਦੇ ਹੋ ਜਦੋਂ ਤੁਹਾਡੇ ਪਿੰਡ ਵਿੱਚ ਆਉਂਦੀ ਹੈ ਸਰਕਾਰ ਓਦੋਂ ਤੁਸੀਂ ਚੁੱਪ ਕਿਉਂ ਕਰ ਜਾਂਦੇ ਹੋ ਅਤੇ ਫਿਰ ਤੁਹਾਨੂੰ ਦਰਦ ਮਹਿਸੂਸ ਕਿਸ ਤਰ੍ਹਾਂ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਹਾਂ ਪ੍ਰਾਹੁਣਾ ਜਿਹੜਾ ਅਸਲ ਦੋਸ਼ੀ ਹੈਂ ਉਸਦਾ ਨਾਮ ਲੈਂਦੈ sek ਆਉਂਦਾ ਹੈ ਕੋਈ ਸਰਕਾਰ ਜਿੰਮੇਦਾਰ ਨਹੀਂ

  • @talwindersungh7794
    @talwindersungh7794 2 месяца назад +5

    ਬਿਲ ਕੁਲ ਸਹੀ ਹੈ ਵੀਰ ਜੀ ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @vanshdeepsingh9438
    @vanshdeepsingh9438 2 месяца назад +26

    ਗੰਲ ਬਿਲਕੁਲ ਠੀਕ ਤੁਹਾਡੀ

    • @devasidhu
      @devasidhu  2 месяца назад

      ਹਾਂਜੀ ਵੀਰੇ ਬਹੁਤ ਵਧੀਆ ਤੁਹਾਡੀ ਗੱਲ ਹੈ ਵੀਡੀਓ ਨੂੰ ਅੱਗੇ ਤੇ ਇੱਕ ਸ਼ੇਅਰ ਜਰੂਰ ਕਰ ਦੇਣਾ ਜੀ

    • @harnekbrar1681
      @harnekbrar1681 2 месяца назад

      ਵਿਕਾਊ ਬੰਦਾ ਹੈ

  • @YuvrajSingh-ge3rb
    @YuvrajSingh-ge3rb 2 месяца назад +1

    ਪਹਿਲਾਂ ਤਾਂ ਤੂੰ ਇਹ ਦੱਸ ਕਿ‌ ਇਹ ਆਪਸ ਵਿੱਚ ਲੜੇ ਕਦੋਂ ਨੀ ਦੂਜੀ ਗੱਲ ਇਹ ਸਰਕਾਰ ਅਜਿਹਾ ਗਲਤ ਕੰਮ ਕਦੇ ਵੀ ਨਹੀਂ ਕਰ ਸਕਦੀ‌ ਬੋਦੀਆਂ ਨੂੰ ਤੇਲ ੍ਨਾਲ ਚਮਕਾ ਕੇ ਲੱਗ ਗਿਆ ਜ੍ਹਬਲੀਆਂ ਮਾਰਨ

  • @JaswinderKaur-g9s
    @JaswinderKaur-g9s 2 месяца назад +77

    ਭਾਈ ਅਮਿੰਤਪਾਲ ਸਿੰਘ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ

    • @devasidhu
      @devasidhu  2 месяца назад +8

      ਹਾਂਜੀ ਵੀਰੇ ਤੁਹਾਡਾ ਵੀ ਧੰਨਵਾਦ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ

    • @Balwindersingh-nd3bb
      @Balwindersingh-nd3bb 2 месяца назад +1

      ❤❤❤❤❤❤❤❤❤❤❤❤❤❤❤😂❤❤❤❤❤❤❤❤❤❤❤❤❤😂❤❤ 8:37 8:38

    • @jasvindersingh4813
      @jasvindersingh4813 2 месяца назад

      Murdabad kaho

  • @RandhirSingh-h7o
    @RandhirSingh-h7o 2 месяца назад

    ਪੰਜਾਬ ਦੇ ਸਿਖਾ ਦੇ ਦੁਸ਼ਮਣ ਸਰਹਦਾਂ ਤੋਂ ਬਾਹਰ ਨਹੀਂ ਅੰਦਰ ਹੀ ਹਨ ਜੇਕਰ ਇਹੋ ਪੈਸਾ ਵਿਕਾਸ ਲਈ ਲਾਇਆ ਹੁੰਦਾ ਅਜ ਦੇਸ਼ ਅੱਗੇ ਵਦਿਆ ਹੁੰਦਾ ਨੀਵੀ ਸੋਚ

  • @gurpreetsidhu9983
    @gurpreetsidhu9983 2 месяца назад

    ਵਾਹਿਗੁਰੂ ਜੀੴ ਗੁਰਪ੍ੀਤ ❤😢😅

  • @gurmeetdhillon5201
    @gurmeetdhillon5201 2 месяца назад +11

    Punjab da Next cm Bahi Amritpal singh sahib ji waheguru ji waheguru ji waheguru ji kirpa kro ji 🙏

  • @LakhwinderSingh-yb9tp
    @LakhwinderSingh-yb9tp Месяц назад

    ਅਮਰਤਪਾਲ।ਸਿਘ।ਮਹਰੋ।ਜਿਦਾਬਾਦ।ਞੀਰ।ਞਾਰੇ।ਅਫਞਾਹਾ।ਫੈਲਾਈਆ।ਕਿ।ਅਮਰਤਪਾਲ।ਅਜਸੀਆ।ਦਾ।ਬੰਦਾ।ਹੈ।ਜੋ।ਪੰਜਾਬ।ਦਾ।ਮਹੌਲ।ਕਰ।ਪੰਜਾਬੀ।ਆ।ਖੂਨ।ਵਹਾੳਣਾ।ਚੌਹਦਾ।ਹੈ।ਸਰਕਾਰ।ਪੰਜਾਬੀਆਂ ਵਦੇ।ਖੂਨ।ਦੀ।ਪਿਆਸੀ।ਹੈ

  • @balbirsingh540
    @balbirsingh540 2 месяца назад +15

    ਬਿਲਕੁਲ ਸਹੀ ਕਿਹਾ ਬੇਟਾ

    • @devasidhu
      @devasidhu  2 месяца назад

      ਹਾਂ ਜੀ ਤੁਹਾਡਾ ਬਹੁਤ ਧੰਨਵਾਦ ਵੀਡੀਓ ਨੂੰ ਅੱਗੇ ਤੇ ਇੱਕ ਸ਼ੇਅਰ ਜਰੂਰ ਕਰ ਦੇਣਾ ਜੀ ਤੁਹਾਡੇ ਚਰਨਾਂ ਦੇ ਵਿੱਚ ਹੀ ਬੇਨਤੀ ਹੈ

  • @baggasingh9234
    @baggasingh9234 2 месяца назад +4

    ਇਸ ਵੀਰ ਜੀ ਦੀਆਂ ਸਾਰੀਆਂ ਗੱਲਾਂ ਸੱਚ,,੧੦੦,,,ਪਰਸੰਟ ਸੱਚ ਬੋਲਣ ਵਾਲੇ ਹਨ ਇਹ ਵੀਰ ਜੀ,,,,ਇਹੋ ਗੱਲਾਂ ਦੀਪ ਸਿੱਧੂ ਵੀ ਕਹਿੰਦੇ ਸਨ,,,, ਦੂਸਰੀ ਗੱਲ ਇਹ ਹੈ ਕਿ,,, ਭਗਵੰਤ ਮਾਨ ਨੇ, ਇਸੇ ਕਰਕੇ ਹੀ ਸਟੇਜ ਨੂੰ ਬੁੱਲਟ ਪ੍ਰੋਫ,, ਸ਼ੀਸ਼ੇ ਦੇ ਅੰਦਰ ਖਲੋ ਕੇ ਭਾਸ਼ਣ ਦੇ ਰਿਹਾ ਸੀ,,,, ਇਹ ਪਹਿਲਾ ਵਾਲੇ ਸਾਰੇ ਮੁੱਖ ਮੰਤਰੀਆਂ ਨੂੰ ਪਿਛੇ ਛੱਡ ਗਿਆ ਹੈ,,,,,

    • @devasidhu
      @devasidhu  2 месяца назад +1

      ਹਾਂ ਜੀ ਵੀਰ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਇਹ ਜਾਲਮ ਸਰਕਾਰ ਹੈ ਜਿਹੜੀ ਕਿ ਆਪਣੇ ਨੌਜਵਾਨਾਂ ਦੇ ਨਾਲ ਬੇਹਦ ਜਿਆਦੇ ਜ਼ੁਲਮ ਤੇ ਜ਼ੁਲਮ ਕਰ ਰਹੀ ਹੈ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦੇਣਾ ਜੀ ਇਹੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਧੰਨਵਾਦ

  • @gurmeetdhillon5201
    @gurmeetdhillon5201 2 месяца назад +4

    Bahi Amritpal singh sahib ji jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad 👌 👍 ♥️ ❤️ 💖 😍 👌 👍 ♥️

    • @devasidhu
      @devasidhu  2 месяца назад

      ਹਾਂ ਜੀ ਵੀਰ ਜੀ ਜਿੰਦਾਬਾਦ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਧੰਨਵਾਦ

  • @waheguruji55
    @waheguruji55 2 месяца назад +2

    ਅੰਮ੍ਰਿਤਪਾਲ ਸਿੰਘ ਖਾਲਸਾ ਜੀ ❤❤

    • @devasidhu
      @devasidhu  2 месяца назад

      ਹਾਂਜੀ ਵੀਰੇ ਧੰਨਵਾਦ ਤੁਹਾਡਾ ਵੀ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਜੀ

  • @paramjitsinghrai2718
    @paramjitsinghrai2718 2 месяца назад +2

    Bilkul Sahi gal Veer di

  • @gurjeetsingh2072
    @gurjeetsingh2072 2 месяца назад +1

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਰਹੁਗਾ

    • @devasidhu
      @devasidhu  2 месяца назад

      ਹਾਂ ਜੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਅੱਗੇ ਤੇ ਇੱਕ ਸ਼ੇਅਰ ਜਰੂਰ ਕਰ ਦੇਣਾ ਤੁਹਾਡੇ ਆਪਣੇ ਭਰਾ ਦੇਵਾ ਸਿੱਧੂ ਨੂੰ ਸਪੋਰਟ ਕਰਨਾ ਜੀ

  • @DevSingh-tl8jn
    @DevSingh-tl8jn 2 месяца назад +7

    ਜਿਹੜੀ ਕੰਮ ਲਈ ਤੁਸੀਂ ਵੀਡੀਓ ਪਾ ਰਹੇ ਹੋ ਉਹ ਸ਼ੱਕੀ ਲੱਗ ਰਿਹਾ ਸਹੀ ਸਹੀ ਬੋਲ ਤੈਨੂੰ ਕਿਸ ਨੇ ਕਿਹਾ ਰੱਟਿਆ ਰਟਾਇਆ ਬੋਲਣ ਵਾਸਤੇ।

  • @butasingh4607
    @butasingh4607 2 месяца назад +4

    ਬਿਲਕੁਲ ਸਹੀ

  • @harbanssingh7912
    @harbanssingh7912 2 месяца назад +7

    ਸਤਿ ਦੇ ਲਈ ਉਹ ਆਪਣੀ ਦੁਕਾਨ ਬੰਦ ਕਰਨ
    ਸਤਿ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਇਹ ਕਹਿ ਦਿੱਤਾ ਹੈ ਕਿਉਂਕਿ ਪਿਛਲੇ ਲੰਮੇ ਅਰਸੇ ਪਿੱਛੋਂ

  • @kaur2234
    @kaur2234 2 месяца назад +4

    Waheguru gi kà khalsa waheguru gi ki fathe birgi tusi sahi bolia 🙏 looka noo vi sabdhan rhen di lod

  • @amarjeetnirwan4073
    @amarjeetnirwan4073 2 месяца назад

    I love you brother every one needs to listen to you ❤❤❤❤

    • @devasidhu
      @devasidhu  2 месяца назад

      ਓਕੇ ਬਾਈ ਜੀ

  • @TarsemSingh-zs4wl
    @TarsemSingh-zs4wl 2 месяца назад +1

    ਬਿਲਕੁਲ ਸ਼ਹੀ ਹੈ ਵੀਰ ਜ਼ੀ

    • @devasidhu
      @devasidhu  2 месяца назад

      ਧੰਨਵਾਦ ਵੀਰ ਜੀ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਜਰੂਰ ਕਰ ਦੇਣਾ ਜੀ

  • @SukhwinderSingh-su8mq
    @SukhwinderSingh-su8mq 2 месяца назад +1

    Good information pji....

  • @baljitsingh1291
    @baljitsingh1291 2 месяца назад +2

    ਭਾਈ।ਅਮਿਤਰਪਾਲ।ਜਿਦਾ।ਬਾਜ

  • @prabhnoor4208
    @prabhnoor4208 2 месяца назад +1

    Bhai amritpal ji jindabad

  • @jaswantkaur3578
    @jaswantkaur3578 2 месяца назад

    WaheGuru Ji ka Khalsa WaheGuru Ji ki Fateh

  • @Rajinderkumar-k9r
    @Rajinderkumar-k9r 2 месяца назад +8

    Bilkul,theak.bi,ji

  • @JaswantKahlon-bg6zd
    @JaswantKahlon-bg6zd 2 месяца назад +7

    ਅਮ੍ਰਿਤਪਾਲ ਸਿੰਘ ਜਿਦਾਬਾਦ ਸਰਬਜੀਤ ਸਿੰਘ ਜਿਦਾਬਾਦ ਜਿਹੜਾ ਇਹ ਕੰਮ ਕਰੇਗਾ ਉਸਦਾ ਖਾਨਦਾਨ ਖ਼ਤਮ ਕਰ ਦੇਣਗੇ waheguru ji

  • @manjitkaur9448
    @manjitkaur9448 2 месяца назад +2

    very good ji

  • @amarjeetnirwan4073
    @amarjeetnirwan4073 2 месяца назад

    Very good brother 👍👍👍👍👍 you are right 👍👍👍 brother 💯💯💯💯

    • @devasidhu
      @devasidhu  2 месяца назад

      ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਵੀਰ ਜੀ ਧੰਨਵਾਦ ਤੁਹਾਡਾ ਵੀ

  • @ChandsinghKhalsa
    @ChandsinghKhalsa 2 месяца назад +4

    ਬਿਲਕੁਲ ਸਹੀ ਗਲ ।

    • @devasidhu
      @devasidhu  2 месяца назад

      ਹਾਂ ਜੀ ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਕਰ ਦੇਣਾ ਜੀ ਸਪੋਰਟ ਕਰਨਾ

  • @GurmejSingh-s8b
    @GurmejSingh-s8b 2 месяца назад +4

    Sahi hai Bhai ji

  • @baldevsinghbrar4335
    @baldevsinghbrar4335 2 месяца назад +1

    ਬਿਲਕੁੱਲ ਸੱਚ ਹੈ ਵੀਰ ਵਾਹ ਜੋਧਿਆ ਉੱਚੀ ਸੋਚ ਹੈ

  • @singhkarnail3953
    @singhkarnail3953 2 месяца назад +3

    BILKUL SAHI KIHA VEER JI 🙏🏻🙏🏻🙏🏻🙏🏻🙏🏻👍👍👍👍👍

    • @devasidhu
      @devasidhu  2 месяца назад

      ਹਾਂਜੀ ਵੀਰੇ ਧੰਨਵਾਦ ਤੁਹਾਡਾ ਪਰ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ

  • @manoharsingh9443
    @manoharsingh9443 2 месяца назад

    ਸੱਚ ਬੋਲ ਰਹੇ ਹੋ veer ❤Salute

    • @devasidhu
      @devasidhu  2 месяца назад

      ਧੰਨਵਾਦ ਵੀਰ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ

  • @gurtejsingh5066
    @gurtejsingh5066 2 месяца назад

    All people should be supported to remove CM Mann from the post of CM failing which he will do different type of activities against Bhai Amritpal Singh Khalsa to keep him in jail for longer time.

    • @devasidhu
      @devasidhu  2 месяца назад

      ਹਾਂ ਜੀ ਬਿਲਕੁਲ ਮਾਂ ਨੂੰ ਅਹੁਦੇ ਤੋਂ ਉਤਾਰਨਾ ਚਾਹੀਦਾ ਇੱਕ ਜੁੱਟ ਹੋ ਕੇ ਲੋਕਾਂ ਨੇ ਜੇਕਰ ਇਹ ਕੀਤਾ ਤਾਂ ਸਭ ਕੁਝ ਹੋ ਸਕਦਾ ਹੈ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਤੁਹਾਨੂੰ

  • @TarsemSingh-tv8sm
    @TarsemSingh-tv8sm 2 месяца назад

    Sahi gal Veer very nice channel 100/

    • @devasidhu
      @devasidhu  2 месяца назад

      ਧੰਨਵਾਦ ਵੀਰ ਜੀ ਤੁਹਾਡਾ ਬਹੁਤ ਬਹੁਤ ਆਪਣੇ ਚੈਨਲ ਤੇ ਚੈਨਲ ਨੂੰ ਸਬਸਕਰਾਈਬ ਕਰ ਲੈਣਾ ਤਾਂ ਕਿ ਅਗਲਾ ਨੋਟੀਫਿਕੇਸ਼ਨ ਪਹੁੰਚਦਾ ਰਵੇ ਵੀਡੀਓ ਨੂੰ ਅੱਗੇ ਤੇ ਇੱਕ ਸ਼ੇਅਰ ਜਰੂਰ ਕਰ ਦੇਣਾ ਜੀ ਬੈੱਲ ਦੀ ਘੰਟੀ ਦਬਾਉਣਾ ਨਾ ਭੁੱਲਣਾ ਧੰਨਵਾਦ

  • @RajwinderKaur-p6h
    @RajwinderKaur-p6h 2 месяца назад +2

    Bhai.amritpal.zindabad

  • @PremSingh-ep1hm
    @PremSingh-ep1hm 2 месяца назад

    Waheguru ji waheguru ji

  • @davegill3044
    @davegill3044 2 месяца назад +1

    Amrit pal Singh Khalsa sandhu zindabad

  • @jewancillcom1244
    @jewancillcom1244 2 месяца назад

    ਅਮਿ੍ਰਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ

    • @devasidhu
      @devasidhu  2 месяца назад

      ਧੰਨਵਾਦ ਵੀਰੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ

  • @MiMobile-ky5fd
    @MiMobile-ky5fd 2 месяца назад +4

    Jindabad jindabad

  • @ajitsingh5774
    @ajitsingh5774 2 месяца назад +3

    Veer Ji tusi bilkul sahi kiha hai

    • @devasidhu
      @devasidhu  2 месяца назад +1

      ਧੰਨਵਾਦ ਜੀ

  • @HarjeetSingh-o6d
    @HarjeetSingh-o6d 2 месяца назад +3

    ਸਹੀ ਗਲ ਵੀਰ ਜੀ 🎉❤

    • @devasidhu
      @devasidhu  2 месяца назад

      ਹਾਂਜੀ ਧੰਨਵਾਦ ਤੁਹਾਡਾ ਵੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ ਧੰਨਵਾਦ

  • @SwarnSingh-d5q
    @SwarnSingh-d5q 2 месяца назад +1

    Amritpal good banda a bednam ker

  • @daljitkaurjassa7302
    @daljitkaurjassa7302 2 месяца назад +8

    Dev veeri satsiriyakl

    • @devasidhu
      @devasidhu  2 месяца назад

      ਹਾਂਜੀ ਵੀਰੇ ਸਤਿ ਸ੍ਰੀ ਅਕਾਲ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਰਹਿਣਾ ਇਹ ਮੈਸੇਜ ਬਹੁਤ ਹੀ ਜਰੂਰੀ ਹੈ

  • @malkeetsingh2602
    @malkeetsingh2602 2 месяца назад

    Waheguru ji

  • @AvtarSingh-ui7pv
    @AvtarSingh-ui7pv 2 месяца назад +1

    Vir ji app jia di ek 2 gll bilkul sachi or sahi be ha ji pr vir ji je darti guru pira sahid singha di ha ji jis ne be aa ke es darti de loka pe julam kria ha ji os nu es kare hoe julam da hisab ta dena hi penda ha vir ji ajj tk koi be banda bach ke nhi gia ji

    • @devasidhu
      @devasidhu  2 месяца назад

      ਹਾਂਜੀ ਵੀਰੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਬਹੁਤ ਧੰਨਵਾਦ ਤੁਹਾਡਾ

  • @tarsemsingh5903
    @tarsemsingh5903 2 месяца назад

    Very good 👍👍👍👍👍 yes 😊😊😊

    • @devasidhu
      @devasidhu  2 месяца назад

      ਧੰਨਵਾਦ ਵੀਰ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ

  • @kulwantkatwal9665
    @kulwantkatwal9665 2 месяца назад

    Singh Saab ji, Tusi Punjab de Vasi ho. Meri Benti Aa hai ki Apni Sefty rakkho ji.

    • @devasidhu
      @devasidhu  2 месяца назад

      ਹਾਂਜੀ ਵੀਰ ਜੀ ਕੋਈ ਗੱਲ ਨਹੀਂ ਚੜ੍ਹਦੀ ਕਲਾ ਪਰਮਾਤਮਾ ਦਾ ਸਿਰ ਤੇ ਹੱਥ ਆ ਬਾਕੀ ਤੁਹਾਡੇ ਵਰਗੇ ਭਰਾਵਾਂ ਦਾ ਜਦੋਂ ਸਾਥ ਹੋਵੇ ਤੇ ਦੁਆਵਾਂ ਹੋਣ ਉਦੋਂ ਕੋਈ ਕਿਸੇ ਦਾ ਵਾਲ ਵਿੰਗਾ ਨਹੀਂ ਕਰ ਸਕਦਾ ਗੁਰੂ ਸਾਹਿਬ ਆਪ ਹੀ ਰੱਖਿਆ ਕਰਦੇ ਨੇ ਫਿਰ ਸੰਗਤ ਦੇ ਰੂਪ ਵਿੱਚ

  • @tarsemsohi677
    @tarsemsohi677 2 месяца назад +1

    ਵਾਹਿਗੁਰੂ ਜੀ,

  • @balvirsingh5810
    @balvirsingh5810 2 месяца назад +1

    ਭੰਡ ਤੇ ਐਨ ਐਸ ਏ ਲੱਗਣਾ ਹੈ ਇੱਕ ਦਿਨ

  • @GurmakhSingh-xo1kt
    @GurmakhSingh-xo1kt 2 месяца назад +3

    Vary good speek

    • @devasidhu
      @devasidhu  2 месяца назад

      ਹਾਂਜੀ ਵੀਰੇ ਤੁਹਾਡਾ ਧੰਨਵਾਦ ਬਹੁਤ ਜਿਆਦਾ ਵੀਡੀਓ ਨੂੰ ਅੱਗੇ ਤੇ ਇੱਕ ਸ਼ੇਅਰ ਜਰੂਰ ਕਰ ਦੇਣਾ ਜੀ

  • @balwinderkaur2
    @balwinderkaur2 2 месяца назад

    Good. Veer. ji. 🎉🎉

    • @devasidhu
      @devasidhu  2 месяца назад

      ਧੰਨਵਾਦ ਵੀਰ ਜੀ ਤੁਹਾਡਾ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ

  • @SahibSingh-zv4dc
    @SahibSingh-zv4dc 2 месяца назад +3

    Nice Veer Ji

    • @devasidhu
      @devasidhu  2 месяца назад

      ਧੰਨਵਾਦ ਵੀਰ ਜੀ ਤੁਹਾਡਾ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ

  • @SurjitSingh-o6p
    @SurjitSingh-o6p 2 месяца назад

    Amrit pal Singh ji jinda bad

  • @harjindersingh3894
    @harjindersingh3894 2 месяца назад +1

    siaasee Ldaee Ldd ke daekh Lyeeee jdo saaRiaaa votaaaa Singh saab nuuu pe gyeeyaaa taa hun uLte kmmm.

    • @devasidhu
      @devasidhu  2 месяца назад

      ਹਾਂਜੀ ਵੀਰੇ ਧੰਨਵਾਦ ਪੰਜਾਬੀ ਵਿੱਚ ਲਿਖਣਾ

  • @harsimrankaur9448
    @harsimrankaur9448 2 месяца назад

    Bhai Amritpal singh zindabad

    • @devasidhu
      @devasidhu  2 месяца назад

      ਹਾਂਜੀ ਜ਼ਿੰਦਾਬਾਦ ਪਰ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ ਆਪਣੇ ਭਰਾ ਦਾ ਮੈਸੇਜ ਸਾਰੇ ਭੈਣ ਭਰਾਵਾਂ ਤੱਕ ਪਹੁੰਚਾਉਣਾ ਜੀ

  • @GurjeetSingh-ic2ol
    @GurjeetSingh-ic2ol 2 месяца назад

    ❤🎉

  • @jagdishsingh-uc7ud
    @jagdishsingh-uc7ud 2 месяца назад +1

    Bhai Amritpal S g zindabad

    • @devasidhu
      @devasidhu  2 месяца назад

      ਹਾਂਜੀ ਵੀਰ ਜੀ ਧੰਨਵਾਦ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਰਹਿਣਾ ਜੀ

  • @bhajansingh3849
    @bhajansingh3849 2 месяца назад

    Good

  • @ShinderpalSingh-by4gf
    @ShinderpalSingh-by4gf 2 месяца назад

    Amritpal Shekhar pant jindabad

  • @BikerSingh-kn5zu
    @BikerSingh-kn5zu 2 месяца назад

    Right

    • @devasidhu
      @devasidhu  2 месяца назад

      ਧੰਨਵਾਦ ਵੀਰ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਲੈਣਾ

  • @JoginderSingh-sp8uh
    @JoginderSingh-sp8uh 2 месяца назад +1

    All are true

    • @devasidhu
      @devasidhu  2 месяца назад

      ਧੰਨਵਾਦ ਜੀ

  • @JagtarSingh-xg1xx
    @JagtarSingh-xg1xx 2 месяца назад

    ਇਹ ਬੰਦਾ ਆਪ ਤਾਂ ਮੋਨਾ ਹੈ ਗਲਾ ਕਰਦਾ ਸਿੰਘਾ ਦੀਆਂ ਇਹ ਬੰਦੇ ਪੰਜਾਬ ਦਾ ਮਾਹੌਲ ਖਰਾਬ ਕਰਦੇਹਨ

  • @KashmirsinghHayer-vv5zo
    @KashmirsinghHayer-vv5zo 2 месяца назад

    Sahi kiha

  • @gurmeetdhillon5201
    @gurmeetdhillon5201 2 месяца назад +1

    Bilkul ryt ji eh sab sarkara di sajjis aa ji

  • @RajKumar-qf7uf
    @RajKumar-qf7uf 2 месяца назад

    Hi he ji tuhadi gull

    • @devasidhu
      @devasidhu  2 месяца назад

      ਰਾਜਕੁਮਾਰ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ ਧੰਨਵਾਦ ਤੁਹਾਡਾ

  • @gurumailsinghinsan8486
    @gurumailsinghinsan8486 2 месяца назад +1

    ਬਾਈ ਜੀ ਬਹੁਤ ਨੌਲੇਜ ਰੱਖਦੇ ਹੋ ਤੁਸੀਂ

    • @devasidhu
      @devasidhu  2 месяца назад

      ਹਾਂਜੀ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਤਾਂ ਜਰੂਰ ਹੀ ਹ ਕਰੋ ਜੀ

  • @GurmeetSinghgurmeer
    @GurmeetSinghgurmeer 2 месяца назад

    Balle babbar shera

  • @TarsemSingh-fk1dy
    @TarsemSingh-fk1dy 2 месяца назад

    ਉਨ੍ਹਾਂ ਦੇ ਭਰਾ ਨੂੰ ਵੀ ਨਸ਼ੇ ਦੇ ਝੂਠੇ ਮੁਕਦਮੇ ਵਿੱਚ ਫਸਾਇਆ ਗਿਆ ਸੀ.

  • @JashpreetSingh-g8y
    @JashpreetSingh-g8y 2 месяца назад

    Virendra Sarkari Nagma baat hai Billi Nahin Hai Ki Jana Gana Mana Bhagwan Maharaj

  • @SukhwinderSingh-qe2gj
    @SukhwinderSingh-qe2gj 2 месяца назад

    Raj hea sarkar dea come