Blessings of a Daughter (ਪੰਜਾਬੀ ਵਿੱਚ)

Поделиться
HTML-код
  • Опубликовано: 20 янв 2025

Комментарии • 417

  • @dilbaghsingh5594
    @dilbaghsingh5594 6 лет назад +101

    I cannot believe what I'm hearing.
    I'm a NRI in .uk for 47years.
    Brother your Punjabi is way better than mine. Full respect

  • @rajninderkaur6632
    @rajninderkaur6632 7 лет назад +118

    ਕਿਨੀੰ ਸੋਹਨੀ ਪੰਜਾਬੀ ਬੋਲਦੇ ਨੇ ਬਹੁਤ ਸੁੰਦਰ ਵੀਚਾਰ ਹਨ

  • @boxer9473
    @boxer9473 5 лет назад +28

    The daughter is lucky too to have you as her father! Rational , progressive soch vale Sikh de ghare aayi hai🙏🏻

  • @gurpreetbajwa2683
    @gurpreetbajwa2683 5 лет назад +31

    he told that he is gora sikh but his accent is 100% native punjabi ,amazing

  • @SMW295
    @SMW295 5 месяцев назад +1

    Very right SadaSatSimrat Singh ji

  • @GurpreetDhindsa-j3r
    @GurpreetDhindsa-j3r 2 месяца назад +1

    Waheguru jio bahut bahut badhai ji tuhanu

  • @Sanj1374
    @Sanj1374 3 года назад +8

    Im also blessed with a daughter, I’m the most proudest to be gifted with this gift ... also born on Lohri 🙏🏾

  • @SMW295
    @SMW295 5 месяцев назад +1

    Vaheguru ji ka khalsa waheguru ji ki Fateh 🙏

  • @shahbajalikhan8597
    @shahbajalikhan8597 4 года назад +6

    Waheguru ji
    Proud to be a sikh

  • @sardarukwahla1663
    @sardarukwahla1663 5 лет назад +12

    I'm blessed with two! They live in my heart. Every time I look at them their sweet faces they remind to be a better a human KS.
    Waheguru Ji bless all daughters in the world (Thank you VeerJi)

  • @sheenakaur1832
    @sheenakaur1832 5 лет назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ
    ਬਹੁਤ ਸੋਹਣਾ ਗਿਆਨ ..
    ਸੋ ਕਿਓਂ ਮੰਦਾ ਆਖਿਐ
    ਜੀਤੁ ਜਮਹਿ ਰਾਜਾਨ
    ਭੰਡਿ ਜੰਮੀਐ ਭੰਡਿ ਨਿਮੀਏ ਭੰਡਿ ਮੰਗਣੁ ਵਿਹਾਹੁ
    ਭੰਡਹੁ ਹੋਵੇ ਦੋਸਤੀ ਭੰਡਹੁ ਚਲੇ ਰਾਹੁ
    ਗੁਰੂ ਨਾਨਕ ਦੇਵ ਜੀ ਦੀ ਬਾਣੀ .
    ਜਿਸ ਇਸਤ੍ਰੀ ਤੋਂ ਰਾਜੇ ਜੰਮਦੇ ਹਨ , ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ ,ਇਸਤ੍ਰੀ ਤੋਂ ਜਨਮ ਲਾਇਦਾ ਹੈ ,ਇਸਤਰੀ ਦੇ ਪੈਟ ਵਿਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ ,ਇਸਤਰੀ ਦੇ ਰਾਹੀਂ ਹੀ ਕੁੜਮਾਈ ਤੇ ਵੀਆਹ ਹੁੰਦਾ ਹੈ !!
    ਇਸਤ੍ਰੀ ਦੀ ਰਾਂਹੀ ਹੋਰ ਲੋਕਾਂ ਨਾਲ ਸੰਬੰਧ ਬਣਦਾ ਹੈ ਤੇ , ਇਸਤ੍ਰੀ ਤੋਂ ਹੀ ਜਗਤ ਦੀ ਉਤਪੱਤੀ ਦਾ ਰਸਤਾ ਚੱਲਦਾ ਹੈ !!!👏👏

  • @sandhusaab8734
    @sandhusaab8734 3 года назад

    ਮੇਰੇ ਪਿਆਰੇ ਦਾ ਪਿਆਰਾ ਗੁਰ ਸਿੱਖ ਵੀਰ ਜੀ ਧੰਨਵਾਦ ਧੰਨਵਾਦ 🙏🙏🙏 ।

  • @RajwinderKaur-rx6he
    @RajwinderKaur-rx6he 5 лет назад

    ਵਾਹਿਗੁਰੂ ਜੀ
    ਕਿੰਨੀ ਮਾਣ ਵਾਲੀ ਗਲ ਏ ਇਹ ਰੂਹਾਂ ਗੋਰੇ ਮਾਪਿਆਂ ਦੇ ਪੈਦਾ ਹੋ ਕੇ ਵੀ ਪੰਜਾਬੀ ਸਿੱਖ ਕੇ ਗੁਰੂ ਜੀ ਦੀ ਬਾਣੀ ਦੀ ਕਮਾਈ ਕਰ ਰਹੇ ਆ ਤੇ ਇਕ ਸਾਡੇ ਭੱਲੜ ਵੀਰ ਨੇ ਜੋ ਦਸਤਾਰ ਧਾਰੀ ਹੋ ਕੇ ਆਪਣੇ ਫਾਇਦੇ ਲੲਈ ਆਪਣੇ ਚੈਨਲ ਤੇ ਗੌਰੂ ਜੀ ਦੀ ਬਾਣੀ ਪੰਜਾਬੀ ਨੂੰ ਭੰਡ ਰਹੇ ਨੇ ਕਿ ਇਹ ਗਿਣੇ ਚੁਣੇ ਲੋਕਾਂ ਦੀ ਬਾਣੀ ਏ ਤਾਂ ਮੈਂ ਹਿੰਦੀ ਚ ਈ ਚੈਨਲ ਚਲਾ। ਰਿਹਾ

  • @harveerkaur9410
    @harveerkaur9410 5 лет назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਵਧੀਆ ਵਿਚਾਰ ਵੀਰ ਜੀ

  • @HarpreetSingh-mt5vl
    @HarpreetSingh-mt5vl 2 года назад

    ਵਾਹ ਖ਼ਾਲਸਾ ਜੀ
    ਗੁਰੂ ਸਾਹਿਬ ਤਾਂ ਪਹਿਲਾਂ ਹੀ ਇਹ ਸਭ ਗੱਲਾਂ ਸਮਝਾ ਗਏ
    ਪ੍ਰੰਤੂ ਅਸੀਂ ਅਜੇ ਵੀ ਇਹਨਾਂ ਗੱਲਾਂ ਚ ਫਸੇ ਹੋਏ ਹਾਂ
    ਮੇਰੇ ਘਰ ਵੀ ਪਰਮਾਤਮਾਂ ਨੇ ਬੇਟੀ ਦੀ ਦਾਤ ਬਖਸ਼ਿਸ਼ ਕੀਤੀ
    ਮੇਰੀ ਜ਼ਿੰਦਾਨੀ ਆਨੰਦ ਨਾਲ ਭਰ ਦਿੱਤੀ ਅਕਾਲ ਪੁਰਖ ਨੇ।
    ਮੇਰੀ ਬੇਟੀ ਮੇਰੀ ਬਲਰੀਤ

  • @bhupindersingh66
    @bhupindersingh66 5 лет назад +1

    ਵਾਹ ਜੀ ਵਾਹ ਸਿੰਘ ਸਾਹਿਬ

  • @jagraj777
    @jagraj777 5 лет назад +14

    ਗੁਰੂ ਸਾਹਿਬ ਜੀ ਦੀ ਕਿਰਪਾ ਤੁਹਾਡੇ ਤੇ
    ਬਹੁਤ ਉੱਚੇ ਵਿਚਾਰ ਹਨ ਤੁਹਾਡੇ

  • @Vekevlogs
    @Vekevlogs 5 лет назад

    ਬਹੁਤ ਸੋਹਣੀ ਗੱਲ ਕੀਤੀ.... ਬਾਬਾ ਜੀ ਮੈਨੂੰ ਤੁਹਾਡੇ ਤੇ ਮਾਨ ਹੈ ਕੇ ਤੁਹਾਡੇ ਵਰਗੇ ਸੂਜਵਾਨ ਇਨਸਾਨ ਇਹ ਗੱਲਾਂ ਸੋਚਦੇ ਆ........

  • @darshankondel230
    @darshankondel230 Год назад +1

    You are a true Sikh and have seen Sikhism for what it is, unlike many who are truly blind. All children are a blessing, especially daughters.

  • @parmbansal1
    @parmbansal1 8 лет назад +50

    my dear Sikh brother! it gives me great pride to say you're a Gurus Sikh... if only we from back home could civilised our self!
    thank you for your time in putting this video up.

  • @beantsingh1750
    @beantsingh1750 5 лет назад +1

    ਧੀ ਦੀ ਦਾਤ ਦੀ ਲੋਕੀ ਕਦਰ ਨਹੀਂ ਕਰਦੇ, ਪਤਾ ਨਹੀਂ ਕਿਉਂ। ਪੰਜਾਬ ਵਿੱਚ ਸੋਚ Changeਕਰਨ ਦੀ ਲੋੜ ਹੈ। 👍👍🙏

  • @harbhajansinghharbhajansin6781
    @harbhajansinghharbhajansin6781 5 лет назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਦਾਸ ਆਪ ਜੀ ਦੇ ਕੀਰਤਨ ਨਾਲ ਨਿਹਾਲ ਹੋਇਆ ਹੋਇਆ ਹੈ ਬਹੁਤ ਲੰਬੇ ਸਮੇਂ ਤੋਂ ਆਪ ਜੀ ਦੇ ਦਰਸ਼ਨ ਵੀ ਹੋਏ ਹਨ ਕਈ ਵਾਰੀ ਹਰੀਆਂ ਵੇਲਾਂ ਵਿਖੇ ਅੱਜ ਆਪ ਦੇ ਵੀਚਾਰ ਸੁਣ ਕੇ ਮਨ ਖੁਸ਼ ਹੋ ਗਿਆ

  • @GurcharanDhillon
    @GurcharanDhillon 5 лет назад

    ਕੁੜੀ ਅਾੲੀ ਹੈ I ਵਾਹਿਗੁਰੂ ਜੀ ਦਾ ਸ਼ੁਕਰ ਹੈ I
    ਵੀਰਜੀ ਤੁਸੀਂ ਬਿਲਕੁਲ ਸਹੀ ਅਾਖਿਅਾ ਅਤੇ ਸਚੀ ਗੱਲ ਕੀਤੀ I ਸਾਡੇ ਪੰਜਾਬੀ ਸਮਾਜ ਚ ਕੁੜੀਅਾਂ ਦੇ ਅਾੳੁਣ ਜਾਂ ਜਦੋਂ ੲਿਕ ਤੋਂ ਜਿਅਾਦਾ ਕੁੜੀਅਾਂ ੲਿਕ ਘਰ ਚ ਅਾ ਜਾਣ ਤਾਂ ੳੁਸ ਪਰਿਵਾਰ ਨੂੰ "ਵਿਚਾਰਾ" ਕਹਿਂਦੇ ਨੇ I ਪਰ ਜਾਪਦਾ ਕਿ ੳੁਹ ਗੁਰਬਾਣੀ ਨਹੀਂ ਪੜੵਦੇ ਤਾਂ ਕਰਕੇ ੲਿਹੋ ਜਿਹੀਅਾਂ ਗੱਲਾਂ ਕਰਦੇ ਨੇ I
    ਵਾਹਿਗੁਰੂ ਜੀ ਮਿਹਰ ਕਰਨ I
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ I

  • @ਧਾਲੀਵਾਲ-ਞ7ਜ
    @ਧਾਲੀਵਾਲ-ਞ7ਜ 5 лет назад +5

    You are true Sikh ..huge regards for you.. wheguru ji ka Khalsa waheguru ji ki Fateh

  • @gurdipdhaliwal9739
    @gurdipdhaliwal9739 7 лет назад +4

    Thanks for stressing the need for equality of girls. The preference for a boy is still very strong in the Sikhs of the West. You explained it so well, with reminders from the Gurbani. Our younger generation is much better in helping , " hath vandawan wich" with the wife.

  • @lakheeaulakh2475
    @lakheeaulakh2475 9 месяцев назад +1

    You are absolutely right, our Guru ji did not teach us but some people don't follow what Guru taught us they follow what society is teaching.

  • @QueensCurryKitchen
    @QueensCurryKitchen 5 лет назад +13

    So beautifully said! I heard the same thing when my daughter was born but I never had another child-guru maharaj gave us the best gift in the form of a daughter, you have raised some very valid points here🙏

  • @kschadha
    @kschadha 13 лет назад +4

    The best feeling a father can experience is when his cute little daughter puts her head on his shoulder and dozes off. The whiffs of warm air blown on the neck and the gentle touch of her hands on the shoulders is the most satisfying and blissful feeling. Thank you dear Lord for blessed are those men who have a daughter.

  • @N1989-s9r
    @N1989-s9r 8 лет назад +49

    omg the way you explain gurbani. its really good. it is so true that a lot of punjabi mix their punjabi culture and sikhism. They read gurbani but they don't understand what guru is trying to say. They still believe in cast system. my mom always tell me i can't marry any gora. He has to be punjabi which i don't understand and i don't know why people have to get loan to make their wedding great. Thank you so much for great video. Hopefully people will learn something from you. keep up the good work

  • @dilrajdilraj6597
    @dilrajdilraj6597 7 лет назад +25

    I m really proud of you khalsa g

  • @JagmeetSinghtoor
    @JagmeetSinghtoor 5 лет назад

    ਵਾਹਿਗੁਰੂ ਜੀ ਬੇਟੀ ਨੂੰ ਖੁਸ਼ਨਸੀਬ ਜਿੰਦਗੀ ਬਖਸ਼ਣ ਜੀ। ।

  • @Harwinder1972
    @Harwinder1972 5 лет назад

    ਤੁਹਾਡੇ ਬਹੁਤ ਵਧੀਆ ਵਿਚਾਰ ਹਨ। ਗੁਰੂ ਜੀ ਨੇ ਸਿੰਘ ਤੇ ਕੌਰ ਦੀ ਪਛਾਣ ਦਿੱਤੀ ਸੀ ।ਪਰ ਅੱਜ ਦਾ ਸਿੱਖ ਜਾਤ ਪਾਤੀ ਵਿਚ ਫਸ ਗਿਆ ਐ। ਗੁਰੂ ਦੀ ਗੱਲ ਤਾਂ ਅਸੀਂ ਮੰਨਦੇ ਹੀ ਨਹੀਂ

  • @chetansharma9154
    @chetansharma9154 11 лет назад +13

    Sat Shri Akal Khalsaji main thode naal bilkul sehmat aa .. tusi sariya gallan sahi bolliya ne .. waheguru kirpa karu

  • @tajinderkaur8492
    @tajinderkaur8492 8 лет назад +15

    thanx bhai sahb.... its realy special being a girl proud of you.. but my parents treat me as girl n are proud that m a girl... i love my sikh family.. waheguru ji mehar karan

  • @dilrajdilraj6597
    @dilrajdilraj6597 7 лет назад +16

    Khalsa g tusi great ho tuhanu salute aa

  • @naminders1172
    @naminders1172 3 года назад +1

    Excellent punjabi and real khalsa.
    If we start thinking like this there will be peace everywhere.

  • @Truthisbitterrrr
    @Truthisbitterrrr 5 лет назад

    ਤੁਸੀਂ ਬਹੁਤ ਸਹੀ ਕਿਹਾ ਵੀਰ ਜੀ
    ਅਜਕਲ ਤੇ ਇਹ ਹੈ ਕੀ ਕੁੜੀ ਸਰਕਾਰੀ ਜਾਂ private ਨੌਕਰੀ ਵੀ ਕਰਦੀ ਹੋਏ ਤੇ ਘਰ ਦੇ ਵੀ ਸਾਰੇ ਕੰਮ ਕਰਦੀ ਹੋਏ। ਬੰਦੇ ਬਸ ਓਹਨਾ ਦਾ ATM ਸੰਭਾਲਣ ਲਈ ਹਨ ਤੇ ਰੋਹਬ ਪਾਉਣ ਲਈ ਪੰਜਾਬ ਦੀ ਤੇ ਇਹੋ ਸਥਿਤੀ ਹੈ। ਕੋਈ10 ਪਰਸੈਂਟ ਹੀ ਬੰਦੇ ਹੋਣਗੇ ਜੋ ਆਪਣੀ ਜਨਾਨੀ ਦੀ ਘਰ ਦੇ ਕੰਮਾ ਵਿੱਚ ਹਥ ਵਟਾਉਂਦੇ ਹੋਣਗੇ।

  • @amriksinghbatra6976
    @amriksinghbatra6976 5 лет назад

    ਦਾਸ ਬਹੁਤ ਸਮੇਂ ਤੋਂ ਆਪ ਜੀ ਦੇ ਕੀਰਤਨ ਦਾ ਰੱਸ ਮਾਣ ਰਿਹਾ ਹੈ। ਅੱਜ ਇਹ ਵੀਡੀਓ ਸੁਣਨ ਉਪਰੰਤ ਟਿਪਣੀ ਕਰਨ ਤੋਂ ਰਿਹਾ ਨਹੀਂ ਗਿਆ। ਮੈਂ ਕਿਹੜੇ ਸ਼ਬਦਾਂ ਨਾਲ ਕਹਾਂ ਕਿ ਤੁਸੀਂ ਔਰਤ ਦੀ ਸਹੀ ਤਰਜਮਾਨੀ ਕੀਤੀ ਹੈ। ਇਕ ਵਚਨ ਲੈਣ ਦੀ ਬੇਨਤੀ ਕਰਨ ਲੱਗਾ ਹਾਂ, ਜਦੋਂ ਮੇਰੀ ਪੋਤਰੀ ਦਾ ਜਨਮ ਦਿਨ ਆਏਗਾ, ਮੈਂ ਅਗਰ ਯਾਦ ਕਰਾਂ ਤਾਂ ਲੁਧਿਆਣੇ ਮੇਰੇ ਨਿਵਾਸ ਤੇ ਜਰੂਰ ਆਓਗੇ। ਧੰਨਵਾਦ।
    ਅਮਰੀਕ ਸਿੰਘ ਖਾਲਸਾ
    ੫੬੮ ਏ ਮਾਡਲ ਟਾਊਨ ਐਕਸਟੈਂਸ਼ਨ
    ਲੁਧਿਆਣਾ।
    ਦੂਸਰਾ ਮੋ ਨੰ :- ੯੮੭੨੬੭੦੬੭੬

  • @surinderpalsinghchadha2223
    @surinderpalsinghchadha2223 Год назад

    You are our real Jathedar Waheguru ne kirpa kiti🎉

  • @kaurkaur6105
    @kaurkaur6105 8 лет назад +23

    no words.. veerji

  • @kuldeepbhangugkuldeepbhang5839
    @kuldeepbhangugkuldeepbhang5839 5 лет назад +1

    ਬਹੁਤ ਹੀ ਵਧੀਆ ਸੋਚ ਹੈ ਵੀਰ ਜੀ

  • @talvindersaddal7537
    @talvindersaddal7537 5 лет назад +1

    ਬਹੁਤ ਵਧੀਆ ਵੀਚਾਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @sharanrandhawa
    @sharanrandhawa 4 года назад +1

    Daughter is a most beautiful blessing a father can receive. Too sad many ppl don’t realize it, Sikhs need to embrace Sikhi not just in name but in principles.

  • @manoor6nm975
    @manoor6nm975 5 лет назад +1

    Beautifully said Singh Sahib ji.. Baba Nanak Sahibji ne Hamesha
    Aurata nu brabar da haq dita per afsoos Sikh Us sab nu Bhool chuke nai.... Ek bacchi de paida hundi he Sab de Chehrae. es tarah hundae ki poochu na.... Bhavae oh Educated yeh ghat Educated hovae.... Baba Nanak nu Pyaar krdaeho per Undae Sikhawan nu Nahi Mande.....
    Merae Beti hai.. Meta Maan hai..
    I am Proud of her....🌷🌷❤❤

  • @balrajdeol6404
    @balrajdeol6404 5 лет назад

    ਖਾਲਸਾ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਹਨ, ਕਲਗੀਧਰ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ

  • @satfloray
    @satfloray 11 лет назад +3

    I felt proud of you bhai saab ji. After hearing your thoughts on sikhism i felt that we do need a slap on our face time to time to remined us that we had and stil have great guru and we ignor their teaching and started going backward rather then going forward, and your self who came from diffirent backround learned and practicing sikhism so well and a true role model and wish guru's blessings always be with you. wahay guru ji ka khalsa wahay guru ji ki fateh.

    • @maan3494
      @maan3494 5 лет назад

      ਪਿਆਰੇ ਵੀਰ ਬਹੁਤ ਹੀ ਅੱਛਾ ਲੱਗਿਆ

  • @kamaljeetsingh7335
    @kamaljeetsingh7335 7 лет назад +1

    so great Waheguru esse Gursikh deo Kom nu ਸਤਿਗੁਰੂ ਰਹਿਮਤ ਕਰੀ ਇਸ ਤਰਾ ਦੇ ਸਿਖਾ ਤੇ

  • @JaswinderSingh-xy6ik
    @JaswinderSingh-xy6ik 5 лет назад

    🙏 👏 ਵੀਰ ਜੀ ਤੁਸੀ ਕਮਲ ਕੀਤੀ ਹੈ ਤੁਸੀਂ ਅੱਖਾਂ ਖੋਲ ਦਿੱਤੀਆ ਨੇ,,,,,,,,
    ਲਾਅਨਤ ਹੈ ਊਨ ਦੇ ਜੋ ਇਸਤਰੀ ਨੂ ਪੈਰ ਦੀ ਜੁੱਤੀ ਸਮਝਦੇ ਨੇ.... 🙏

  • @kawaljeetkaur1294
    @kawaljeetkaur1294 Год назад

    Asli Sikh de soch guru jesi honi chaheyi aap ko 🌺🌺

  • @malkeetsingh599
    @malkeetsingh599 5 лет назад

    ਖਾਲਸਾ ਜੀ ਬਹੁਤ ਵਧੀਆ 👌🙏

  • @sanyogdeepkaur5893
    @sanyogdeepkaur5893 2 года назад

    Congrats veer ji papa beti bonding strong lovely n awesoome hundi hai papa da sab to jyada laad- pyaar beti nu hi milda hai

  • @bkalket
    @bkalket 5 лет назад +1

    ਖਾਲਸਾ ਜੀਓ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ
    ਬਹੁਤ ਹੀ ਵਧੀਆਂ ਵਿਚਾਰ

  • @RaviKumar-zv9bi
    @RaviKumar-zv9bi 5 лет назад

    ਬਹੁਤ ਵਧੀਆ ਪੰਜਾਬੀ ਬੋਲਦੇ ਹੋ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਫਤਿਹ

    • @harbhajansinghharbhajansin6781
      @harbhajansinghharbhajansin6781 5 лет назад

      Ravi Kumar ਰਵੀ ਕੁਮਾਰ ਜੀ ਹਾਲੇ ਤੁਸੀ ਇਨਾ ਦਾ ਕੀਰਤਨ ਨਹੀ ਸੁਣਿਆ ਇੰਨਾ ਸਪਸ਼ਟ ਉਹ ਵੀ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਜੋ ਕਿ ਪੰਜਾਬ ਚ ਜੰਮਪਲ ਰਾਗੀ ਵੀ ਇੰਨਾ ਸਪੱਸ਼ਟ ਨਹੀ ਊਚਾਰਣ ਕਰ ਸਕਦਾ

  • @manjotsinghkhalsa5912
    @manjotsinghkhalsa5912 5 лет назад +1

    Waheguru ji..
    Sahi gall aa KHALSA ji..
    Je ghar vich beebiyaa di help kraado kise kamm ch...
    Lokki hassan lag painde..
    WAHEGURU ji summat bakhshn

  • @param_dhami
    @param_dhami 5 лет назад

    Khalsa ji tohade te punjab ate sari dunia de sikha nu maan hai

  • @JJbro911
    @JJbro911 6 лет назад +1

    ਬਹੁਤ ਵਧੀਆ ਖਾਲਸਾ ਜੀ ਅਨੰਦ ਆਗਿਆ ਸੁਣ ਕੇ

  • @jassykaurlaroiya7039
    @jassykaurlaroiya7039 4 года назад

    We proud tuhade te bcuz edaan di thinking good congratulations veerji

  • @kirandeepsinghkirandeepsin9143
    @kirandeepsinghkirandeepsin9143 6 лет назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @imrealvm
    @imrealvm 13 лет назад +2

    Congratulation to your whole family and also for all Punjabi people of the world on birth of your lovely and cute daughter .May God bless her and the level of women ( in our narrow minded society) of whole world grow up with her growing. Thanks and congratulation once again.

  • @sofialavish1072
    @sofialavish1072 3 года назад

    Aapde vichar bhut pasand aye Manu. Satnam Waheguru

  • @ishpreetsingh1346
    @ishpreetsingh1346 5 лет назад

    ਬਹੁਤ ਹੀ ਸੋਹਣੇ ਵਿਚਾਰ 😊

  • @harmanjeetkaur277
    @harmanjeetkaur277 2 года назад

    I m very lucky because my father loves me alot he always motivate me if I want something to do he always says tu munde to ght n vadh aw kithe lgdi smjhona jithe sho uthe to Mera sath dyna waheguru ji sikha nu samat bakshi jana ji avde chrna d dhuu no avdi kirpa bnona ji bhro sare edr dharam nu mande n t asi avde dhrm ch English nu importance dinde aw but then love to learn English and Punjabi Hindi school vich Punjabi chdni m chahidi

  • @Theparmar10
    @Theparmar10 5 лет назад

    ਵਾਹ ਵੀਰ ਜੀ ਆਪ ਜੀ ਦੇ ਇਹ ਵਿਚਾਰ ਸੁਣਕੇ ਮੰਨ ਖੁਸ਼ ਹੋ ਗਿਆ।
    ਅਸਲ ਵਿੱਚ ਇਹ ਹੈ ਬਾਬੇ ਨਾਨਕ ਦੀ ਸਿੱਖੀ।

  • @karnailsinghkarnailsingh63
    @karnailsinghkarnailsingh63 4 года назад

    Very Nice vichar Aap ji De satguru kirpa karnge

  • @lovepreetkaur6130
    @lovepreetkaur6130 5 лет назад

    ਬਹੁਤ ਵਧੀਆ ਜੀ ਬਹੁਤ ਚੰਗੇ ਵਿਚਾਰ ਨੇ ਤੁਹਾਡੇ

  • @BabuRaoGanpatRauApte
    @BabuRaoGanpatRauApte 6 лет назад +2

    You explain culture and religion so clearly with a good example.

  • @bachittarbhogal1925
    @bachittarbhogal1925 2 года назад

    You are blessed with a daughter, you are very lucky , congratulations . Only responsible people are given this honorable gift of raising a daughter. In your heart you know the truth that ladies work three times more than boys. Work outside,work in house, raise the family, look after the biggest baby and his family. Their work is never finished and I am a male saying all this having watched them for years . Nothing against boys but no comparison with girls. So lucky are those who are blessed with daughter . One should be happy to have a healthy kid. Waheguru g bless your daughter & parents.

  • @goldstudwala1565
    @goldstudwala1565 5 лет назад

    Khalsa Ji bht sohne vichar te bht sohni panjabi

  • @aksingh6334
    @aksingh6334 10 месяцев назад

    Veerji aapji te waheguru ji hor mehar karan

  • @smithwalia5032
    @smithwalia5032 5 лет назад

    Wah veer ji Khalsa ji tuhade tr waheguru ji di bhaut kirpa hoi aa tuhanu bahut gyan aa mera tuhanu dil to naman waheguru ji mehar kare.

  • @Prabh71
    @Prabh71 8 лет назад +5

    Dhan Dhan Maharaj Sahib Ji
    Dhan Dhan Gursikh

  • @poonambrar9482
    @poonambrar9482 5 лет назад +5

    Daughters are beautiful ❤️ real blessing of God.

  • @navjeevankaur177
    @navjeevankaur177 2 года назад

    Congratulations veerji🙏💐🎉🎉🎉🎉🎉🎉🎉🎉

  • @surindersidhu2754
    @surindersidhu2754 5 лет назад

    Bahut bahut vidhaian Bhaie Shahib parmatma chardi klah kre lami umer hove.

  • @kulwindergrewal1536
    @kulwindergrewal1536 3 года назад

    waheguru the mehar forever little baby girl

  • @chamkaursingh587
    @chamkaursingh587 5 лет назад

    ਬਹੁਤ ਵਧੀਆ ਵਿਚਾਰ ਨੇ ਵੀਰ ਜੀ

  • @paulphul2890
    @paulphul2890 6 лет назад +1

    Waheguru Nanak Dev ji Aap ji nu atey Aap ji dey pariwar nu chardian kala chey rakhan
    Ek Onkar Satnam Waheguru ji

  • @jaspal706
    @jaspal706 10 лет назад +10

    So nice to listen the vichaar. I really appreciate the comments.

  • @03Pianoplayer
    @03Pianoplayer 5 лет назад +1

    What wonderful Sikhiia . Wahe guru ji.🙏🏻🙏🏻

  • @SukhdevSingh-xf2ni
    @SukhdevSingh-xf2ni 5 лет назад

    waheguru ji chardi kla rhe ji

  • @Inderjitsingh-ny9if
    @Inderjitsingh-ny9if Год назад

    Very very very smart smart speech. I love you sardar Sahib Ji

  • @gcm3832
    @gcm3832 5 лет назад

    punjabi de nal gal kar rahe bhai nu sun herani ho rahi he, best,mere veere, sikhi sabade vadte he, sat nam vahe guru,

  • @parjottejveerboparai272
    @parjottejveerboparai272 5 лет назад

    Waheguru ji kirpa kareo sab te

  • @har923
    @har923 7 лет назад +1

    bhut kirpa tuhade te uss malak di

  • @amanpreetsingh904
    @amanpreetsingh904 5 лет назад

    Waheguru waheguru, tusi eh gal bilkul sahi boli ha, soch nhi chnge hundi sade loga di, punjab ch ehi hal ha bilkul sach waheguru merr kra twade te aur twadi family te😇😇

  • @amritpalsingh2247
    @amritpalsingh2247 5 лет назад

    Bahut sohne vichar Khalsa ji

  • @atheistatheist5851
    @atheistatheist5851 5 лет назад +1

    Good msg sir

  • @gurpreetkaur3330
    @gurpreetkaur3330 5 лет назад

    Daughters r adorable...bhai saheb g aap vlo keha hr shabad sahi hai.tuc bht vaddbhagi ho k waheguru g ne tuhanu beti di bakhshish diti hai...waheguru g ka khalsa waheguru g ki fateh🙏

  • @kuljitsingh9858
    @kuljitsingh9858 5 лет назад

    Bhai sahib ji waheguru ji ka khalsa waheguru ji ke fathe ji

  • @mohindersaggu5956
    @mohindersaggu5956 Год назад

    simple living high thinking so beautiful my daughter my pride

  • @LargePiano
    @LargePiano 3 года назад +1

    Very well said, my friend! I salute you! May Waheguru bless you even more!

  • @harjeetrai1885
    @harjeetrai1885 7 лет назад +1

    Bahut wadhia keha Khalsaji. Aapji da bahut bahut dhanwaad, Sukriya.

  • @AmyPannu
    @AmyPannu 8 лет назад +6

    Thank you for explaining so well, pray for change.Waheguru ji.

  • @Hardysingh.05
    @Hardysingh.05 5 лет назад

    Guru Saheb ne twadee te mehr bhareya hatha rakheyaa.. Waheguru ji ka Khalsa Waheguru ji Ki Fateh..🙏🙏

  • @xPoodleDoodlesx
    @xPoodleDoodlesx 4 года назад

    What is good speaking punjabi love you sooooo much

  • @avtarsingh9667
    @avtarsingh9667 5 лет назад

    Baba ji tu c great ho, Das ne tuhada kirtan darbar saab sunya us toh baad tuhaanu dekhan di badi ichha si jo maharaj ne Raj khalsa gurdware puri kr diti, mere kirtan krn toh baad tu c kirtan te baithe c, tu c kirtan naal nihaal kr ditta. Me v tuhaade vichaar rakhda hn .waheguru ji di bohat kirpa hai tuhade te.🙏🙏

  • @Manthajj_kaur_2823
    @Manthajj_kaur_2823 5 лет назад

    Bht maan mehsus hunda.. aap ji te Bhai saab ji gurpita Maharaj kirpa krn..🙏😇

  • @JyotiKaur-dj7cw
    @JyotiKaur-dj7cw 5 лет назад +2

    Absolute truth! Truly a blessing to hear such words. It’s nice to know that we have such men in our community who think in such a manner. True to the Gurus word. I couldn’t have agreed more. Our religion and Gurus provided women equality but our culture is great at taking it away!! Your daughter is truly blessed to have such a father. Hopefully, most people watching this can get past your well- spoken Punjabi and understand the truth in your message!! WHJKKWGJKF 🙏🙏❤️❤️

  • @rimringill2772
    @rimringill2772 5 лет назад +1

    Veerji ur thinking is so pure. U speak from ur heart & it shows!!!!! Wish all Punjabis would start thinking this way. A child is a Blessing regardless of gender.

  • @Bik998
    @Bik998 2 года назад

    What a beautiful thing you said Bhai Sahib .