ਪ੍ਰੌਹਣਾ ਨਿੱਕਲਿਆ ਕਣਕ ਚੋਰ | ਮੰਡੀ ਚੋ ਕਣਕ ਚੱਕਦਾ ਫੜਿਆ ਗਿਆ । Latest punjabi comedy video 2024

Поделиться
HTML-код
  • Опубликовано: 7 окт 2024
  • ...
    Facebook page nu vi kro follow_ / jattsauda85
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #you tuber

Комментарии • 247

  • @jassijassi8736
    @jassijassi8736 5 месяцев назад +25

    ਯਾਰ ਨਿਹਾਲੇ ਵਾਲਾ ਬਹੁਤ ਵਧੀਅਾ ਕੀਤਾ ਯਾਰ ਮੈਨੂੰ ਅਾਹ ਬਾੲੀ ਦੀ ਅੈਕਟਿੰਗ ਬਹੁਤ ਵਧੀਅਾ ਲੱਗਦੀ ਅਾ ਿਜਹੜੇ ਜੱਟ ਸੋਦੇ ਨਾਲ ਸ਼ੁਰੂ ਤੋ ਜੁੜੇ ੳੁਹ ਜਾਣਦੇ ਹੋਣੇ ਬਾੲੀ ਬਾਰੇ ਯਾਰ ਨਿਹਾਲੇ ਨੂੰ ਹਰ ਵਿਡੀੳੁ ਚ ਲਿਅਾੳੁ ❤😂

  • @PalaAULAKH
    @PalaAULAKH 5 месяцев назад +33

    ਆ ਗਏ ਬਾਈ ਉਏ ਨਮੋਲ ਆਲੇ ਜੱਟ ਆ ਗਏ ਉਏ ਆਜੋ ਫੇਰ ਸਾਰੇ ਵੀਰ ਜੱਟ ਸੋਦੇ ਆਲਿਆ ਦੀ ਨਵੀ ਵੀਡੀਓ ਦੇਖਣ ਜਿਹੜੇ ਜਿਹੜੇ ਵੀਰ ਕਰਨੈਲ ਦੀ ਟੀਮ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਸਾਰਿਆਂ ਨੂੰ ❤❤❤❤

  • @amarjitsingh1946
    @amarjitsingh1946 5 месяцев назад +7

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾ ਐੱਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @jassi3221
    @jassi3221 5 месяцев назад +8

    ਕੀ ਤੁਸੀਂ ਬਾਈ। ਬੰਤ ਬੰਤ। ਕਰੀ ਜਾਦੇ। ਆ। ਸਾਰੀ ਟੀਮ ਵਧੀਆ। ਕੰਮ ਕਰ। ਰਹੀ। ਐ। 100.ਗੱਲਾ। ਹੁੰਦੀਆ। ਬਾਈ

    • @karmandeep8090
      @karmandeep8090 5 месяцев назад

      Bilkul thik boleya veere
      Pehla v eho hi team hundi c hun v eho hi team a bot sohni video bna rhe ne
      Par haige ne thode jehe bnde 2-4 jina nu te supne v bant de hi aunde ne har time bant bant hi japde ne

  • @Godddh2344
    @Godddh2344 5 месяцев назад +11

    ਨਿਹਾਲੇ ਬਾਈ ਬਹੁਤ ਟਾਇਮ ਤੋਂ ਉਡੀਕ ਰਹੇ ਸੀ

  • @jassi3221
    @jassi3221 5 месяцев назад +5

    ਬਹੁਤ ਵਧੀਆ ਵੀਡੀਓ ਬਾਈ ਜਿੰਦਰ। ਸੰਦੀਪ ਲਾਡੀ ਰਾਮਾ ਨਾਜਰ। ਐਡ। ਪਾਰਟੀ

  • @navrajdairyfarm1992
    @navrajdairyfarm1992 5 месяцев назад +5

    Nihala vadiya dobara agea siraa kroda eh b vedios ch jrur lea Karo 22 ehnu

  • @championgamemap6485
    @championgamemap6485 5 месяцев назад +6

    ❤ਬਹੁਤ ਵਾਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤

  • @ਅਮਰਿੰਦਰਸਿੰਘਦੁੱਗਲ

    ਜਿੰਦਰ ਸੰਦੀਪ ਲਾਡੀ ਤੁਸੀਂ ਨਸ਼ਿਆਂ ਨੂੰ ਮਸ਼ਹੂਰ ਕਰਨ ਲੱਗੇ ਹੋਏ ਹੋ ਸਿਰਫ ਖ਼ਸਖ਼ਸ ਅਫੀਮ ਦੀ ਖੇਤੀ ਵਾਰੇ ਵੀਡੀਓ ਬਣਾਇਆ ਕਰੋ

  • @balkarsingh-nn5le
    @balkarsingh-nn5le 5 месяцев назад +6

    ਬੰਤ ਨੂੰ ਵੀ ਲੈ ਕੇ ਆਓ ਫਿਰ ਬਣੂ ਗੱਲ 😂😂😂😂❤

  • @GurtejBrar-z6h
    @GurtejBrar-z6h 5 месяцев назад +11

    ਨਾਇਸ ਵੀਡੀਓ ਪਿੰਡ ਨਮੋਲ

  • @SarbjeetkaurMaan-e7x
    @SarbjeetkaurMaan-e7x 5 месяцев назад +9

    ਅਸੀਂ ਹੀਰੋ ਕਲਾ ਤੋ ਵੀਰ ਨਾਈਸ ਜਿੰਦਰ

  • @GulabKhan-xz5um
    @GulabKhan-xz5um 5 месяцев назад +11

    ਨਿਹਲਾ ਬੰਦਾ ਬਹੁਤ ਵਧੀਆ ਬੰਦਾ

  • @gurjeetgill1882
    @gurjeetgill1882 5 месяцев назад +2

    ਆ ਲਾਲ ਜੀ ਪੱਗ ਵਾਲੇ ਨੇ ਸਿਰ ਦੁਖਣ ਲਾਤਾ, ਬਹੁਤ ਜ਼ਿਆਦਾ ਬੋਲਦਾ ਇੱਕ ਅਵਾਜ਼ ਤਿੱਖੀ ਜੀ ਐ ਟਿਂਆ ਟਿਂਆ ਕਰੀ ਜਾਂਦਾ😂

  • @GurmeetKaur-kl7zs
    @GurmeetKaur-kl7zs 5 месяцев назад +1

    ਸੋਹਣੀ ਵੀਡੀਓ ਸੋਹਣੀ ਫੈਮਿਲੀ

  • @JaspreetSingh-c6x
    @JaspreetSingh-c6x 5 месяцев назад +11

    ਵ। ਹ ਵ। ਹ ਬਹੁਤ ਵਧੀਆ ਵੀਡੀਓ ਹੈ💯💯💯💯💯💯

  • @sukhdhillonpb4671
    @sukhdhillonpb4671 5 месяцев назад +2

    ਜਿੰਦਰ ਕਹਿਦਾ ਡੈਡੀ ਦੀ ਲੱਤ ਕੁੱਟਤੀ ਰਾਮਾ ਲੱਗਦਾ ਕੱਣਕ ਚੁੱਕਣ ਵਾਲਾਂ ਬਹੁਤ ਵਧੀਆ ਬਣਾਈ ਵੀਡੀਓ ਜੱਟ ਸੌਦਾ ਟੀਮ

  • @SukhwinderSingh-wq5ip
    @SukhwinderSingh-wq5ip 5 месяцев назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤

  • @charnjitsingh8402
    @charnjitsingh8402 5 месяцев назад +3

    22 G bauhat gant video 👌👌waheguru jat sauda di sari team nu hamesan chardi kla vich hi rakhe 🙏🙏

  • @yuvisekhon2185
    @yuvisekhon2185 5 месяцев назад +4

    Nihalee di acting kaint aw ehh bai video chh saal chh ik doo vaar kyo Aaunda daily lyaa krro bai nihale nu

  • @HappyHappy-r1q
    @HappyHappy-r1q 5 месяцев назад +1

    ਟੀਂਡਾ ਪਕੌੜਿਆਂ ਵਾਲਾ ਆ ਗਿਆ

  • @dalbirmadhio9817
    @dalbirmadhio9817 5 месяцев назад +4

    Good this old member of your team group now you’re team is complete and you and we enjoyed your team work good luck for future success

  • @gurjindersingh3638
    @gurjindersingh3638 5 месяцев назад

    ਬਹੁਤ ਵਧੀਆ ਵੀਡੀਓ ਜਟ ਸੋਦਾ ਜੀ ਆਲ ਟੀਮ ਕਮਾਲ ਕਰ ਤੀ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ

  • @KulwantSingh-ff4ju
    @KulwantSingh-ff4ju 5 месяцев назад +12

    ਬੰਨਤ ਨੂੰ ਜਰੂਰ ਲਿਆਉ ਵੀਡੀਓ ਵਿੱਚ

  • @MandeepSingh-g4b
    @MandeepSingh-g4b 5 месяцев назад +2

    Sandeep ta laddi v att kravi janda na

  • @dalbirmadhio9817
    @dalbirmadhio9817 5 месяцев назад +8

    Nihala is good actor and character in your work

  • @ਅਮਰਿੰਦਰਸਿੰਘਦੁੱਗਲ
    @ਅਮਰਿੰਦਰਸਿੰਘਦੁੱਗਲ 5 месяцев назад +87

    ਦੋਸਤੋ ਬੰਤ ਪ੍ਰਧਾਨ ਨੂੰ ਵੀਡੀਓ ਵਿੱਚ ਲੈਕੇ ਆਇਆ ਕਰੋ

    • @KaranChahal4849
      @KaranChahal4849 5 месяцев назад +11

      ਬਾਈ ਇਹਨਾਂ ਨੂੰ ਕੋਈ ਅਸਰ ਨਹੀਂ ਵੀ ਕੌਣ ਕੀ ਕਹਿੰਦਾ ਸਿਰਫ ਵਿਊ ਤੱਕ ਮਤਲਬ ਆ ਬਹੁਤ ਲੋਕਾਂ ਨੇ ਕਹਿ ਦਿੱਤਾ ਪਰ ਇਹਨਾਂ ਨੂੰ ਕੋਈ ਪਰਵਾਹ ਨਹੀਂ ਵੀ ਅਸੀਂ ਦੱਸ ਦੀਏ ਬੰਤ ਕਿਊ ਨੀ ਆਉਂਦਾ ਵੀਡਿਓ ਵਿੱਚ

    • @HarwinderSingh-ci8me
      @HarwinderSingh-ci8me 5 месяцев назад +6

      Viwoo Tak matlab ne lokko thuanu kisse gall da patta ne sutta ne honda aggle nu badnam karn nu agge honeo . Bant pata ki kartota karky gea . aa menu theam member mille se gall sun ke patta laggda honda . Bant pagg de bekadri karky gea ga phela y gall da pata kari da honda kise nu badnam ne kari da honda😮😮😮😮

    • @parmjeetkaur6871
      @parmjeetkaur6871 5 месяцев назад +1

      Ryt jii

    • @KaranChahal4849
      @KaranChahal4849 5 месяцев назад +1

      @@parmjeetkaur6871 ki ryt aa

    • @KaranChahal4849
      @KaranChahal4849 5 месяцев назад +2

      @@HarwinderSingh-ci8me fhir bhra mereya gal ta das sakde aa sareya nu lok puch puch pagl ho gye aa

  • @Jethalallaljetha5636
    @Jethalallaljetha5636 5 месяцев назад +12

    ਤੁਸੀਂ ਕਿਤੇ ਗੁਰੂ ਘਰ ਦੇ ਗ੍ਰੰਥੀ ਸਿੰਘ ਬਾਰੇ ਵੀ ਵੀਡੀਓ ਬਣਾਉ ਕਿਵੇਂ ਗੁਰਦੁਆਰੇ ਦੀਆਂ ਕਮੇਟੀਆਂ ਗ੍ਰੰਥੀਆਂ ਨੂੰ ਤੰਗ ਕਰਦੀਆਂ ਨੇ ਨਾਂ ਤਨਖਾਹ ਵਧੀਆ ਨਾ ਕੋਈ ਸਹੂਲਤ ਕਿਰਪਾ ਕਰਕੇ ਇੱਕ ਵੀਡੀਓ ਬਣਾਉ

    • @RameshKumar-et2ld
      @RameshKumar-et2ld 5 месяцев назад +2

      ਇਹ ਤਾਂ ਸਿਰਫ ਬਗੈਰ ਕੋਈ ਮੂੰਹ ਮੱਥੇ ਤੋਂ ਹੀ ਵੀਡਿਓ ਬਨਾ ਸਕਦੇ ਨੇ,ਕੋਈ ਰਾਜਨੀਤਕ,ਸੋਸਲ,ਨਸ਼ੇ ਆਦਿ ਤੇ ਨਹੀਂ ਬਨਾ ਸਕਦੇ।ਸਮਾਜ ਦੀਆਂ ਕੁਰੀਤੀਆਂ ਵਾਰੇ ਨਹੀਂ ਬਨਾ ਸਕਦੇ।

    • @akbaldhillon3344
      @akbaldhillon3344 5 месяцев назад +4

      ਸਹੀ ਕਿਹਾ

    • @Sandhu-19-17
      @Sandhu-19-17 5 месяцев назад

      Paki merni ondi Sanu je ada dam aa ta tusi bna do bas bake bonl wale sale bne aa gian den de

  • @RinkuSingh-le1oc
    @RinkuSingh-le1oc 5 месяцев назад +15

    ਇਹ ਬੰਦਾ ਅਤ ਏ ਪੁਰਾਣਾ ਬੰਦਾ ਲੈ ਆਏ

  • @sarvansinghgill4702
    @sarvansinghgill4702 5 месяцев назад

    ਬਹੁਤ ਹੀ ਵਧੀਆ ਵੀਡੀਓ ਆ ਕਾਮੇਡੀ ਤੇ ਐਕਟਿੰਗ ਦੇ ਵੱਟ ਕੱਢ ਤੇ ਸਾਰੀ ਟੀਮ ਨੇ

  • @rachhpalsingh78466
    @rachhpalsingh78466 5 месяцев назад

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @harmandhaliwal5589
    @harmandhaliwal5589 5 месяцев назад +5

    Jindar or nehala di jodi buhat vdi a dono jana jada to jada video paya karo phela nehala buhat video vich anda hunda hun auno hat gaya c ki gal ho gayi c

  • @HarwinderSingh-ci8me
    @HarwinderSingh-ci8me 5 месяцев назад +1

    Yr y laddi aa dowee purane bandea nu video ch la ka aeeaa karo❤❤❤❤vadea comedy kardy ne dovve bande❤❤🎉🎉🎉

  • @boharsingh7725
    @boharsingh7725 5 месяцев назад +3

    ਵਾਹ ਜੀ ਕਮਾਲ਼ ਬਾਈ ਬਹੁਤ
    ਹੀ ਵਧੀਆ ਜੀ
    👍👍👍👍👍
    👌👌👌👌👌

  • @AmandeepSingh-bu4wn
    @AmandeepSingh-bu4wn 5 месяцев назад +5

    ਬਹੁਤ ਵਧੀਆ ਵੀਡੀਓ ਜੀ

  • @mann062
    @mann062 5 месяцев назад

    ਨਿਹਾਲਾ ਆ ਗਿਆ ਬੰਤ ਦੀ ਕਮੀ ਪੁਰੀ ਹੋ ਗਈ

  • @charanjeetsinghcherry5226
    @charanjeetsinghcherry5226 5 месяцев назад +1

    ਕੀ ਹਾਲ ਨੇ ਹਰਵਿੰਦਰ ਸਿਆਂ ਪਤੰਦਰਾ ਗਾਇਬ ਹੀ ਹੋ ਗਿਆ ਸੀ।

  • @MandeepKaur-ud9kr
    @MandeepKaur-ud9kr 5 месяцев назад +3

    Nihal singh👌

  • @rajindersandhu3868
    @rajindersandhu3868 5 месяцев назад

    ਬਿਲਕੁਲ ਬਕਵਾਸ ਵੀਡਿਓ ਪਾਈ ਹੈ ਬਾਈ ਜੀ

    • @Sandhu-19-17
      @Sandhu-19-17 5 месяцев назад

      Na dekh fer dekh da kio sala bna

  • @mani.kalyanmani.kalyan6577
    @mani.kalyanmani.kalyan6577 5 месяцев назад +5

    अब बन्त नहीं दिखेगा विडियो मैं वोह और पार्टी में चला गया जैसे गुरी गयी थी

  • @harbansdhaliwal486
    @harbansdhaliwal486 5 месяцев назад +6

    ਨਿਹਾਲੇਬੁਹਤ ਟਾਇਮ

  • @BholaSingh-cp1ue
    @BholaSingh-cp1ue 4 месяца назад

    ਬਹੁਤ ਵਧੀਆ ਐਕਟਿੰਗ ਹੈ ਜੀ

  • @GurpreetSingh-fq7di
    @GurpreetSingh-fq7di 5 месяцев назад +1

    Very nice video brother jinder always your videos superb and your all team members work amazing well come back Nihala Y 👍❤️🌹🙏🙏

  • @pargat.sher.gill.2870
    @pargat.sher.gill.2870 5 месяцев назад

    ਜਿੰਦਰ ਤੇ ਨਿਹਾਲੇ ਦੀ ਜੋੜੀ ਘੈਟ ਆ😂😂😂😂

  • @surendersheoran1696
    @surendersheoran1696 5 месяцев назад +2

    Surender sheoran kheowali sirsa nice video

  • @jagseersingh4506
    @jagseersingh4506 5 месяцев назад +2

    SIRRRRRRA ACTING BAI BANT LADDI SHERA JINDER BEBE SIBBO RAMMA KATTA BHABBI PREET JI AND ALL TEAM LOVE YOU TRUCK 🚛🚛🚛🚛🚛 BHAR K ❤❤🎉🎉

  • @jasveerkaur8572
    @jasveerkaur8572 5 месяцев назад +1

    😂😂😂😂 ਬਹੁਤ ਬਹੁਤ ਬਹੁਤ ਵਧੀਆ

  • @sonudanewala3831
    @sonudanewala3831 5 месяцев назад +7

    ਬੰਤ ਬੰਤ ਲਾਈਂ ਆ ਦੂਜੇ ਬੰਦੇ ਨਹੀਂ ਹਨ ਸਾਰੀ ਟੀਮ ਵਧੀਆ ਕੰਮ ਕਰ ਰਹੀ ਹੈ,1 ਬੰਦੇ ਨਾਲ ਕੰਮ ਨਹੀਂ ਰੁਕਦਾ

    • @KUDRATMEHARBAN
      @KUDRATMEHARBAN 5 месяцев назад

      Veera bant namak haram Vanda jatt suade team ney kam deta pahchan deti 2 paise Jada layi inder di team vich chala geya 2dukkki da nhi bant namak haram Vanda

    • @KUDRATMEHARBAN
      @KUDRATMEHARBAN 5 месяцев назад

      Kutt he khada bant sub to chakunder chakerpundi jeha boar hogeya ek tra di acting dekhh k sari team sohna kam kardi

    • @amritpalpangli730
      @amritpalpangli730 5 месяцев назад

      Right bro

    • @KUDRATMEHARBAN
      @KUDRATMEHARBAN 5 месяцев назад

      Veero bant namak haram Vanda 2dukkki da nhi oye tu veero jatt sauda team ney ehnu kam deta pahchan deti eh namak haram 2 paise layi 2ja chanal tey chala geya

  • @SukhpalGrewal-rx6bs
    @SukhpalGrewal-rx6bs 5 месяцев назад

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਨੇ ❤❤😂😂

  • @gagandeepkaursandhu7999
    @gagandeepkaursandhu7999 5 месяцев назад +1

    ਲੈ ਸ਼ੇਰਾ ਕਿਹਦਾ ਮੇਰੀ ਸਪਾਰੀ ਦਿੱਤੀ ਹੋਈ ਸੀ😂😂😂

  • @JagjeetSingh-bq4og
    @JagjeetSingh-bq4og 5 месяцев назад +1

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @honeysingh2868
    @honeysingh2868 5 месяцев назад +5

    11,--12 Futt DA BANDA C HA HA 😅

  • @MandeepSingh-g4b
    @MandeepSingh-g4b 5 месяцев назад +1

    Matta g da rol v bhot vadia

  • @billosingh1985
    @billosingh1985 5 месяцев назад +5

    ਬਹੁਤਵਧੀਆਵੀਡੀਉ

  • @MakhanSinghbrar-k1u
    @MakhanSinghbrar-k1u 5 месяцев назад +1

    Good bai ji 🎉🎉🎉🎉❤❤

  • @gurvinderkamboj7907
    @gurvinderkamboj7907 5 месяцев назад +3

    Very very nice video ji

  • @yadigill-dv1fd
    @yadigill-dv1fd 5 месяцев назад

    ਨਿਹਾਲਾ ਬਾਈ ਬਹੁਤ ਵਧੀਆ 👌👌

  • @Jattboy2036
    @Jattboy2036 5 месяцев назад

    ਬੰਤ ਵਾਲਾ ਰੋਲ ਮੈਂ ਕਰਾ ਯਾਰ
    ਜੈ ਉਹ ਨੀਂ ਮੰਨਦਾ

  • @GoraSandhu-xn9sg
    @GoraSandhu-xn9sg 5 месяцев назад +2

    ਮਿਰਜਾਪੁਰ ਵਾਲੇ ਪ੍ਰਧਾਨ ਨੂੰ ਲਿਆਓ ਯਰ

    • @RameshKumar-et2ld
      @RameshKumar-et2ld 5 месяцев назад +2

      ਓਹ ਤਾਂ ਛਾਜਲੀ ਵਾਲਿਆਂ ਕੋਲ ਚਲਾ ਗਿਆ । ਇੰਦਰ ਬਾਈ ਨੇ ਸਾਂਭ ਲਿਆ।

  • @RamandeepKaur-w2i
    @RamandeepKaur-w2i 5 месяцев назад +1

    Jinder acted very well.. ♥️
    Nice video😂😂😂

  • @suchasingh3466
    @suchasingh3466 5 месяцев назад +2

    Very nice video 🙏🏼🙏🏼🙏🏼🙏🏼👌🏻👌🏻👌🏻👌🏻👌🏻👌🏻👌🏻

  • @palgill5633
    @palgill5633 5 месяцев назад +4

    Y nihale nu har video ch leke aya kri y

  • @ਹਰਪਾਲ7653
    @ਹਰਪਾਲ7653 5 месяцев назад +4

    ਨਿਹਾਲਾ ਕਿਤੇ ਕਿਤੇ ਆਉਂਦਾ

  • @davindersingh8333
    @davindersingh8333 5 месяцев назад +4

    Nihala good

  • @mani.kalyanmani.kalyan6577
    @mani.kalyanmani.kalyan6577 5 месяцев назад +6

    किया हुआ अनमोल वाले यो एकता टुटती नजर आह रही है जैसे बन्त दूसरी पारटी मे चला गया जैसे पहले गुरी बहन गयी थी लाडी जिन्दर भाई संभालो यार साथियों को जैसे अब बन्त को लोग मिस कर रहै है ऐसा नाह हो एक दिन सारे ऐसे ही खिलर जाये थोड़ी बोहती एक दूसरे कि बात मान लिया करो यार

  • @MandeepSingh-g4b
    @MandeepSingh-g4b 5 месяцев назад +1

    Jinder ta bhai na att he kArva diti

  • @DarbaraSingh-xb6ue
    @DarbaraSingh-xb6ue 5 месяцев назад +2

    बहुत. बदिया.वीर. जी. ❤️❤️❤️❤️❤️❤️🌹

  • @Kulwantsinghdhaliwal-ow3kq
    @Kulwantsinghdhaliwal-ow3kq 5 месяцев назад +2

    Buht nice❤❤😂😂

  • @mandeepgosalmandeepgosal4839
    @mandeepgosalmandeepgosal4839 5 месяцев назад +3

    Very nice vdo a choote veér

  • @sukhbitkaursukhbitkaur4113
    @sukhbitkaursukhbitkaur4113 5 месяцев назад +2

    Good video ji. Good massage ji. Gbu

  • @karandeep4744
    @karandeep4744 5 месяцев назад +1

    ਰਾਜਾ ਸਿਧੂ 👌❤️

  • @jaspreetkour1823
    @jaspreetkour1823 5 месяцев назад +4

    ❤❤❤

  • @harmandhaliwal2842
    @harmandhaliwal2842 5 месяцев назад +1

    Nice Video Bhai ji

  • @prabhdeepsingh7456
    @prabhdeepsingh7456 5 месяцев назад +1

    Very nice

  • @MandeepSingh-g4b
    @MandeepSingh-g4b 5 месяцев назад +1

    Att karva diti bro

  • @tejwindersinghkamboj9042
    @tejwindersinghkamboj9042 5 месяцев назад

    Nice video, 👍🏿👍🏿👍🏿👍🏿👍🏿

  • @omkarsinghvirkjatt3942
    @omkarsinghvirkjatt3942 5 месяцев назад +1

    Waheguru ji 🙏

  • @balkarghumanghumaan5430
    @balkarghumanghumaan5430 5 месяцев назад +1

    Nice jindra ❤❤❤😂😂😂🎉🎉🎉🎉

  • @seemabansal1671
    @seemabansal1671 5 месяцев назад +2

    🌹 Jai 💐 mata 💐 di 🌹 Jai 💐 mata 🌹 di 🌹💐💐🌹💐🌹🌹💐🌹🌹💐🌹

  • @jagseersingh4506
    @jagseersingh4506 5 месяцев назад +2

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉

  • @sgr25sikanderali98
    @sgr25sikanderali98 5 месяцев назад

    Siraa video ❤❤❤❤

  • @deepsidhudesijattcom9809
    @deepsidhudesijattcom9809 5 месяцев назад +2

    😂😂😂😂

  • @SimarjeetSimar-f3e
    @SimarjeetSimar-f3e 5 месяцев назад +3

    V beautiful video

  • @darshansinghcheema6383
    @darshansinghcheema6383 5 месяцев назад +1

    Very nice video

  • @hardeepsinghsingh7016
    @hardeepsinghsingh7016 5 месяцев назад +2

    Very nice ☺️

  • @JaspreetSingh-wo4xr
    @JaspreetSingh-wo4xr 5 месяцев назад +2

    ਬਹੁਤ ਸਹੋਣੀ ਵੀਡੀਓ ਬਾਈ ਜੀ❤❤❤❤❤❤❤❤

  • @amarikrai7437
    @amarikrai7437 5 месяцев назад +2

    Nice video 😂😂😂

  • @JagjeetSingh-cl4gk
    @JagjeetSingh-cl4gk 5 месяцев назад

    nihala banda bhut vaddia bant nalo v vaddia

  • @tejwindersinghkamboj9042
    @tejwindersinghkamboj9042 5 месяцев назад

    Nice video 🌻🌻🌻🌻🌻

  • @BoharDhillon-hw3uc
    @BoharDhillon-hw3uc 5 месяцев назад +5

    Very nice 👍👍👍👍👍
    ✌️✌️✌️✌️✌️

  • @soniuppal161
    @soniuppal161 5 месяцев назад +2

    Nice video

  • @mandeepkhaira6567
    @mandeepkhaira6567 5 месяцев назад +2

    😂😂😂 Kant attttttttttttttttttt sirrrrrrrrrrrra 😂😂😂

  • @PreetHarika-qh3tx
    @PreetHarika-qh3tx 5 месяцев назад +2

    ਬੰਤ ਨੂੰ ਪਾਉ y ਵੀਡੀਉ ਚ

  • @KuldeepSingh-lz4iq
    @KuldeepSingh-lz4iq 5 месяцев назад +3

    वीरो बंत नू लयाओ यार मनाके

  • @balkarandhaliwal888
    @balkarandhaliwal888 5 месяцев назад +1

    👌👌👌👌👌👌👌👌

  • @Amriksingh37Amriksingh37
    @Amriksingh37Amriksingh37 5 месяцев назад +2

    ❤❤❤😂😂😂😂🎉🎉🎉🎉🎉😂😂😂😂😂😂😂

  • @KUDRATMEHARBAN
    @KUDRATMEHARBAN 5 месяцев назад +2

    Sand33p bizzzu chamta 😝😝😝😝😝

  • @harindersingh8385
    @harindersingh8385 5 месяцев назад +2

    Very nice all videos u s a

  • @jaskarandeol9882
    @jaskarandeol9882 5 месяцев назад

    Ghant

  • @golu5808
    @golu5808 5 месяцев назад

    Good ਸੋਂਗ