ਲੋਹੜੀ ਦਾ ਇਹ ਦਰਦਨਾਕ ਸੱਚ ਕੋਈ ਨਹੀਂ ਜਾਣਦਾ ! | Dr. Bhupinder Singh Bedi | History of lohri | Ang Sang Tv

Поделиться
HTML-код
  • Опубликовано: 14 янв 2025

Комментарии • 156

  • @surinderpaulkaushal4463
    @surinderpaulkaushal4463 День назад +6

    ਬਹੁਤ ਵਧੀਆ ਜਾਣ ਕਾਰੀ ਦੇਣ ਲਈ ਧੰਨਵਾਦ ਜੀ।

  • @hakamsingh-c7b
    @hakamsingh-c7b 4 дня назад +10

    ਬੇਦੀ ਸਾਹਿਬ ਜੀ ਨੇ ਬਹੁਤ ਹੀ ਖੂਬਸੂਰਤ ਸ਼ਬਦਾਂ ਨਾਲ ਪੇਸ਼ਕਾਰੀ ਕੀਤੀ ਹੈ ਅਤੇ ਅਣਮੁੱਲੇ ਵਿਚਾਰ ਪੇਸ਼ ਕੀਤੇ ਹਨ ਇਸ ਲਈ ਬੇਦੀ ਸਾਹਿਬ ਵਧਾਈ ਦੇ ਹੱਕਦਾਰ ਨੇ ਸਾਰੀ ਹੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਹਾਕਮ ਸਿੰਘ ਰੂੜੇਟੇ

  • @DarshanSingh-j3o
    @DarshanSingh-j3o 14 часов назад +2

    Dr Bhupinder singh ji great personality of Punjab cultural life🎉❤

  • @HarjinderSingh-n6j
    @HarjinderSingh-n6j День назад +9

    ਇਸੇ ਤਰਾਂ ਰੱਖੜੀ ਦਾ ਅਤੇ ਤੀਆਂ ਦੇ ਤਿਉਹਾਰਾਂ ਵਾਰੇ ਵੀ ਦੱਸਿਆ ਜਾਵੇ ਜੀ , ਧੰਨਵਾਦ ਜੀ।

  • @ugtutorials315
    @ugtutorials315 3 дня назад +17

    ਬੇਦੀ ਅੰਕਲ ਜੀ ਤੁਸੀ ਹਮੇਸ਼ਾ ਆਪਣੇ ਗਿਆਨ ਰਾਹੀਂ ਲੋਕਾਂ ਨੂੰ ਸਹੀ ਰਸਤਾ ਦਿਖਾਉਂਦੇ ਹੋ

  • @Mandeep_kaur_bhadaur
    @Mandeep_kaur_bhadaur 4 дня назад +16

    ਬਹੁਤ ਵਧੀਆ ਜਾਣਕਾਰੀ ਜੀ

  • @g.s.bhinder9780
    @g.s.bhinder9780 День назад +4

    ਬਹੁਤ ਬਹੁਤ ਧੰਨਵਾਦ, ਸਾਡੇ ਪੰਜਾਬੀਆ ਦੇ ਪਿਛੋਕੜ ਦੀ ਮਹੱਤਵਪੂਰਨ ਜਾਣਕਾਰੀ ਲਈ। ਅਜੇਹੀ ਜਾਣਕਾਰੀ ਅਣਖ ਪੈਦਾ ਕਰਦੀ ਹੈ। ਅਣਖ ਵਾਲੇ ਇਨਸਾਨਾਂ ਦੀ ਕਦੀ ਮੌਤ ਨਹੀਂ ਹੁੰਦੀ। ਅਣਖੀਲੇ ਹਮੇਸ਼ਾ ਜਿਉਂਦੇ ਰਹਿੰਦੇ ਹਨ।

  • @guddujallan1103
    @guddujallan1103 16 часов назад +1

    ਵਾਹ ਜੀ ਡਾਕਟਰ ਸਾਹਿਬ ਇਤਿਹਾਸ ਸੁਨਾਉਣ ਲਈ ਬਹੁਤ ਬਹੁਤ ਧੰਨਵਾਦ ਕਰਦਾ ਹਾਂ।

  • @M.SnagokeNaoke
    @M.SnagokeNaoke 15 часов назад +1

    Thank you dr. Bhupinder Singh ji good story.

  • @bhattalbrothers9573
    @bhattalbrothers9573 День назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਸਰ ਧੰਨਵਾਦ

  • @kulwantsingh6606
    @kulwantsingh6606 День назад +3

    ਇਤਿਹਾਸਕ ਜਾਣਕਾਰੀ ਲ‌ਈ ਸ਼ੁਕਰੀਆ ਜੀ।

  • @kgthiara
    @kgthiara День назад +1

    Wonderful description thanks a lot

  • @m.goodengumman3941
    @m.goodengumman3941 День назад +4

    Thanks for sharing this video information, we didn't know all the facts before Dr ji, 🙏🪯🧡🤗

  • @p.d.starhafsuhawasahabwale8373
    @p.d.starhafsuhawasahabwale8373 День назад +2

    Thk u Dr sahb 🤔👏🙏 WaheGuru khusiya bakhse Ji

  • @SukhwinderSingh-mw9vm
    @SukhwinderSingh-mw9vm День назад +1

    Bahut badhiya jankari

  • @ksilamvadhi
    @ksilamvadhi 2 дня назад +9

    ਗੁਰਬਾਣੀ ਦਾ ਸਹੀ ਉਚਾਰਨ ਹੇਠ ਲਿੱਖੇ ਅਨਸਾਰ ਹੈ ਜੀਃ
    ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥
    ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥
    ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥
    ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ ॥
    ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥
    ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥
    ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ॥
    ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ ॥
    ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥

  • @mohindersingh738
    @mohindersingh738 День назад +1

    You are great sir very nice ji

  • @Hira_Entertain
    @Hira_Entertain 2 дня назад +1

    Bahut hi badhiya treeke naal veer ji ne Lohri da te Maghi de mahine da itehaas dasya , bahut hi khoob🎉🎉🎉🎉🎉🎉🎉🎉🎉🎉🎉🎉🎉🎉🎉

  • @SukhwinderSingh-mw9vm
    @SukhwinderSingh-mw9vm День назад +1

    Very nice

  • @DarshanSingh-un8yy
    @DarshanSingh-un8yy 4 дня назад +23

    ਡਾ ਭੂਪਿੰਦਰ ਸਿੰਘ ਬੇਦੀ ਬਾ-ਕਮਾਲ ਗਿਆਤਾ ਹੈ ਜਿਸ ਨੂੰ ਬਹੁਤ ਹੀ ਇਤਹਾਸਕ ਤੇ ਮਿਥਇਤਹਾਸਕ ਜਾਨਕਾਰੀ ਹੈ।

  • @kulwinderjassalkala4947
    @kulwinderjassalkala4947 4 дня назад +4

    ਬਹੁਤ ਵਧੀਆ ਉਪਰਾਲਾ ਜਾਣਕਾਰੀ ਦੇਣ ਲਈ ਬੇਦੀ ਸਾਹਿਬ ਵਧਾਈ ਦੇ ਪਾਤਰ ਹਨ

  • @satvircheema4369
    @satvircheema4369 День назад +3

    ਵਾਹਿਗੁਰੂ ਜੀ

  • @surinderkour7386
    @surinderkour7386 23 часа назад +1

    Bahut shukriya veer ji, please make more videos on our panjaab’S historical facts

  • @SinghNoor-p8w
    @SinghNoor-p8w День назад +1

    Vahaeguro ji 🙏 vahaeguro ji 🙏 vahaeguro ji 🙏 vahaeguro ji 🙏 vahaeguro ji 🙏❤️💜🌹🙏🌹🙏🌹🙏🌹🙏🌹🙏🌹

  • @surinderpreetghania5842
    @surinderpreetghania5842 3 часа назад

    ਬਹੁਤ ਵਧੀਆ, ਬੇਦੀ ਸਾਹਿਬ। ਵਡਮੁੱਲੀ ਜਾਣਕਾਰੀ।

  • @NirmalSingh-bz3si
    @NirmalSingh-bz3si 3 дня назад +5

    ਵੈਰੀ ਗੁੱਡ ਜੀ ,,ਇਨਾ ਦਿਨਾ ਪਿੱਛੇ ਕੋਈ ਨਾ ਕੋਈ ਮਹਾਨਤਾ ਹੁੰਦੀ ਐ ,,ਧੰਨਵਾਦ ਜੀ ਲੋਹੜੀ ਦੀ ਮੁਬਾਰਕਬਾਦ ਹੋਵੇ

  • @harmeghsingh2399
    @harmeghsingh2399 День назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜ ਜੀ

  • @AmbroseRogers-e4i
    @AmbroseRogers-e4i День назад +1

    Thanks. Very good detailed information about the day of Lohri and the feelings behind it.

  • @shersingh3615
    @shersingh3615 2 дня назад +5

    ਬਹੁਤ ਵਧੀਆ ਜਾਣਕਾਰੀ ਪਰ ਭਾਈ ਸਾਹਿਬ ਜੀ ਗੁਰਬਾਣੀ ਪੰਗਤੀਆ ਨੂੰ ਧਿਆਨ ਨਾਲ ਪੜ੍ਹੋ ਧੰਨਵਾਦ ਜੀ

  • @kiranjeetkaur6288
    @kiranjeetkaur6288 День назад +1

    Bahut wadia jaankari thank ji 🙏

  • @amardeepsinghbhattikala189
    @amardeepsinghbhattikala189 День назад +1

    Sat shri akal veer ji bohot dhanyavaad shukriya ithas to janu karwon lyi baba nanak ji chardikala tandarusti te sarbat da bhla wakshan ehi ardas ha ji

  • @kavisharpathakveer473
    @kavisharpathakveer473 4 дня назад +5

    ਗੁਰੂ ਜੀ ਬਹੁਤ ਵਧੀਆ ਲੱਗਾ ਬਹੁਤ ਚੰਗੇ ਢੰਗ ਨਾਲ ਵਿਖਿਆਨ ਕੀਤਾ ਲੋਹੜੀ ਬਾਰੇ

  • @GurmailSingh-qh4oe
    @GurmailSingh-qh4oe День назад +1

    Thanks🙏🙏🙏🙏🙏🙏

  • @swaransingh9175
    @swaransingh9175 2 дня назад +1

    Great

  • @gurdeepsaini9457
    @gurdeepsaini9457 4 дня назад +4

    Great and full of knowledge..❤

  • @PunjabPrimaryeducationdeep
    @PunjabPrimaryeducationdeep День назад +1

    Good

  • @harveersingh8367
    @harveersingh8367 2 дня назад +1

    ਪਰੋਫੈਸਰ ਬੇਦੀ ਸਰ 🙏ਜੀ ਲੋਹੜੀ ਦਾ ਪੁਰਾਤਨ ਇਤਿਹਾਸ ਬਾ ਖੂਬੀ ਨਾਲ ਪੇਸ਼ ਕੀਤਾ ਤੇ ਬਹੁਤ ਸਕੂਨ ਆਇਆ ਸੁਣ ਕੇ ਗੁਰਭਗਤ ਸੰਧੂ ਕੋਟਲੀ ਅਬਲੂ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਬੱਡੀ ਕਲੱਬ ਦੇ ਪਰਧਾਨ ਸਰਦਾਰ ਜਸਕੌਰ ਸਿੰਘ ਭੰਗੂ ਸੰਘੇੜਾ ਦਾ ਨਿੱਜੀ ਰਿਸ਼ਤੇਦਾਰ ਜਿਲਾ ਸਿਰੀ ਮੁਕਤਸਰ ਸਾਹਿਬ ਤੋਂ🙏🙏👍

  • @deep4986
    @deep4986 День назад +2

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ

  • @kuljeetkaur4257
    @kuljeetkaur4257 2 дня назад +1

    Thanks well done 👏

  • @Om_jai_jagdish
    @Om_jai_jagdish 2 дня назад +1

    Very nice information 👌 👍 👏

  • @stocktradingbyamitsharma8355
    @stocktradingbyamitsharma8355 4 дня назад +2

    Bahut vadia knowledge diti bhupinder uncle ji❤❤

  • @paramvirsingh8493
    @paramvirsingh8493 2 дня назад +1

    Really great information for the youth, living in india and specially abroad..keep rocking. Waiting for more such informative videos..

  • @kuljeetkaur4257
    @kuljeetkaur4257 2 дня назад +1

    Waheguruji Ka khalsa Waheguruji ke fatah 🙏🙏

  • @damindersingh5208
    @damindersingh5208 2 дня назад +3

    Waheguru Jio
    ਵਾਹਿਗੁਰੂ ਜੀ ਚhੜਦੀ ਕਲਾ ਬਖਸ਼ਨ

  • @jagdev5863
    @jagdev5863 3 дня назад +2

    Very good information 👍

  • @BHANGUVIDEOSUK
    @BHANGUVIDEOSUK 2 дня назад +1

    Great info.

  • @JagsirWander
    @JagsirWander 3 дня назад +2

    Good job ji🎉🎉🎉

  • @ranvirsingh7695
    @ranvirsingh7695 День назад +1

    Waheguru ji

  • @satpalranga4173
    @satpalranga4173 3 дня назад +2

    ਬਹੁਤ ਹੀ ਵਧੀਆ ਜਾਣਕਾਰੀ ਬੇਦੀ ਸਾਹਿਬ 🙏

  • @RatanLala-qr5jx
    @RatanLala-qr5jx 2 дня назад +1

    Ek Omkar Sat Nam Shri Waheguru Sahib Ji

  • @BhupinderSingh-fv9pi
    @BhupinderSingh-fv9pi 4 дня назад +2

    Lohri da parsang bohat he badia g .

  • @jaswantsingh-jv8si
    @jaswantsingh-jv8si 3 дня назад +4

    ਮੁਬਾਰਕਾਂ ਬੇਦੀ ਸਾਹਿਬ। ਲੋਹੜੀ ਨਾਲ਼ ਸਬੰਧਤ ਵੱਖ ਵੱਖ ਕਥਾਵਾਂ ਦਾ ਵਖਿਆਨ ਬੜੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਹੈ। ਇੱਕ ਤਾਂ ਤੁਸੀਂ ਭਗਤ ਨਾਮਦੇਵ ਜੀ ਨਾਲ਼ ਸਬੰਧਤ ਲੋਹੜੀ ਜੋੜ ਮੇਲਾ ਘੁਮਾਣ ਦਾ ਇਤਿਹਾਸ ਦੱਸਣਾ ਸ਼ਾਇਦ ਭੁੱਲ ਗਏ। ਦੂਜਾ ਜਦੋਂ ਤੁਸੀਂ ਗੁਰਬਾਣੀ ਦੇ ਹਵਾਲੇ ਦਿੰਦੇ ਹੋ ਤਾਂ ਗ਼ਲਤ ਉਚਾਰਨ ਕਰ ਜਾਂਦੇ ਹੋਂ। ਗੁਰਬਾਣੀ ਸੋਧ ਕੇ ਹਵਾਲੇ ਦਿਆ ਕਰੋ ਜੀ। ਸੁਝਾਅ ਹੈ ਜੀ। ਬੁਰਾ ਨਾ ਮੰਨਣਾ।

  • @gurnamsingh4854
    @gurnamsingh4854 2 дня назад +1

    Very good knowledge diti hai g thanks Sir

  • @harjinderaulakh252
    @harjinderaulakh252 2 дня назад +1

    ਬੇਦੀ ਸਾਹਿਬ ਜੀ ਬਦਾਵਾ ਲਿੱਖ ਕੇ ਦੇ ਕੇ ਆਉਣ ਵਾਲਿਆਂ ਵਿੱਚ ਭਾਈ ਮਹਾਂ ਸਿੰਘ ਜੀ ਨਹੀਂ ਸਨ ਕੁਰਬਾਨੀ ਦੇ ਕੇ ਬੇਦਾਵਾ ਪੜਵਾਉਣ ਵਾਸਤੇ ਸਿੱਖਾ ਦੀ ਅਗਵਾਈ ਕਰਨ ਵਾਲਿਆਂ ਵਿੱਚ ਭਾਈ ਮਹਾਂ ਸਿੰਘ ਸਾਹਿਬ ਜੀ ਸਨ

  • @MohinderSingh-y4g
    @MohinderSingh-y4g 2 дня назад +1

    ਜਾਣਕਾਰੀ ਬਹੁਤ ਵਧੀਆ ਲੱਗੀ

  • @BalvirSingh-ik5ob
    @BalvirSingh-ik5ob 2 дня назад +2

    Waheguro

  • @RajeshKumar-kj7jm
    @RajeshKumar-kj7jm 2 дня назад +1

    Bedi ji tusi bohat hi vadhia jankari diti jati vad dharmvad to nirpakh

  • @kamaljitsharma4401
    @kamaljitsharma4401 3 дня назад +2

    So nice Bedi sahab
    God bless you

  • @jagirsandhu6356
    @jagirsandhu6356 2 дня назад +1

    Very nice ❤❤❤

  • @MalkitSingh-zc1eg
    @MalkitSingh-zc1eg 2 часа назад

    Nice Dr sab ji

  • @Darsnjvnda
    @Darsnjvnda 3 дня назад +3

    ਬੇਦੀ।ਸਾਹਿਬ ਜੀ ਬਹੁਤ ਧੰਨਵਾਦ ਦਰਸਨ ਸਿੰਘ ਸਾਹਨੇਵਾਲੀਆ ਵਲੋ

  • @lalsinghbhadalthuha2872
    @lalsinghbhadalthuha2872 2 дня назад +1

    Good information by bedi sahib ji

  • @AkashGill-s6l
    @AkashGill-s6l 3 дня назад +1

    ❤❤

  • @PrinceSingh-ym8nk
    @PrinceSingh-ym8nk 2 дня назад +1

    ❤🙏🙏❤️

  • @Darsnjvnda
    @Darsnjvnda 3 дня назад +3

    ਬੇਦੀ ਸਾਹਿਬ ਜੀ।ਇਹ।ਗੱਲ ਤਾ।ਦਸ।ਦਿਦੇ।ਦੁਲਾ।ਭਟੀ ਗੰਜ।ਜਿਤੇਆ।ਕਿ ਨਹੀ।ਲੜਾਈ।ਤਾ।ਹਂਕਾ।ਦੀ ਸੀ।ਜੋ।ਹਕੂਮਤ।ਥਕਾ।ਕਰਦੀ ਸੀ।ਜਿਵੇ।ਅਜ।ਵੀ।ਕਰਦੀ।ਐ

  • @JaswindersinghChahal-z1b
    @JaswindersinghChahal-z1b 3 дня назад +3

    ਬਹੁਤ ਡੂੰਘੇ ਵਿਚਾਰ ਧੰਨਵਾਦ ਜੀ

  • @niranjansinghjhinjer1370
    @niranjansinghjhinjer1370 3 дня назад

    Shukriya Doctor saab 🙏
    Panth Ki Jeet 👏

  • @gurtejsingh8800
    @gurtejsingh8800 2 дня назад

    V Nice Ji

  • @MastarkulwantSingh
    @MastarkulwantSingh 2 дня назад +3

    ਬੇਦੀ ਸਾਹਿਬ ਬੇਨਤੀ ਹੈ ਕਿ ਗੁਰਬਾਣੀ ਦੀ ਪੰਕਤੀ ਦਾ ਸ਼ੁੱਧ ਉਚਾਰਨ ਕਰੋ ਜੀ ਖਾਸ ਖਿਆਲ ਰੱਖੋ ਦੂਸਰਾ ਬੇਦਾਵੇ ਬਾਰੇ ਫਿਰ ਪੜੋ ਜੀ

  • @jagdev5863
    @jagdev5863 3 дня назад

    🔥🔥🔥🌹🌹🌹❤️❤️❤️👍👌

  • @tehalsinghchouhan9750
    @tehalsinghchouhan9750 2 дня назад +1

    Dr ਸਾਹਬ ਤੁਸੀ ਬਹੁਤ ਖੂਬੀ ਨਾਲ ਇਤਹਾਸ ਸੁਣਾਇਆ ਧੰਨਵਾਦ ਪਰ ਗੁਰਬਾਣੀ ਦੀਆਂ ਪੰਗਤੀਆਂ ਗਲਤ ਪੜੀਆ ਹਨ ਉਮੀਦ ਹੈ ਕਿ ਤੁਸੀ ਅੱਗੇ ਤੋ ਯਾਦ ਕਰ ਕੇ ਪੜੋਗੇ ਧੰਨਵਾਦ

  • @rameshkumar-tr2gj
    @rameshkumar-tr2gj День назад

    bahut badiya gala dasiya. jihriya aaz da samaz holi holi bhul riha hai

    • @bhupindersinghbedi2272
      @bhupindersinghbedi2272 3 часа назад

      ਤੁਹਾਡੀ ਗੱਲ ਤੇ ਜ਼ਰੂਰ ਸੋਚਾਂਗੇ

  • @polaram2987
    @polaram2987 3 дня назад +1

    शत् श्री राम जी 🚩

  • @makhansinghchauhan8655
    @makhansinghchauhan8655 2 дня назад +1

    ਬੇਦੀ ਸਾਹਿਬ ਜਾਣਕਾਰੀ historical ਤੱਥਾਂ ਤੇ ਆਧਾਰਿਤ ਹੈ। ਜਾਣਕਾਰੀ ਭਰਭੂਰ vedio s ਲੋਡ ਕਰਦੇ ਰਿਹਾ ਕਰੋ।

  • @kamaljeetkaur5209
    @kamaljeetkaur5209 2 дня назад +1

    ਪ੍ਰੋ. ਸਾਹਿਬ ਚਾਲੀ ਮੁਕਤਿਆਂ ਦਾ ਇਤਿਹਾਸ ਸ਼ਾਇਦ ਇਹ ਨਹੀਂ ਹੈ ਜੋ ਤੁਸੀ ਬਿਆਨ ਕੀਤਾ ਹੈ
    ਇਤਿਹਾਸਕਾਰ ਡਾ. ਉਦੁਕੇ ਕੁੱਝ ਹੋਰ ਦੱਸਦੇ ਨੇ ਕ੍ਰਿਪਾ ਕਰਕੇ ਉਹਨਾਂ ਨਾਲ ਗੱਲ ਕਰਕੇ ਸਾਨੂੰ ਚਾਨਣਾ ਪਾਉ

  • @BikarSinghdaliwal00
    @BikarSinghdaliwal00 2 дня назад +1

    Okji

  • @Bawabikarmjitsingh
    @Bawabikarmjitsingh 4 дня назад

    ❤❤❤❤❤🎉🎉

  • @SukhwinderSingh-mw9vm
    @SukhwinderSingh-mw9vm День назад

    Bahut hi badhiya Pradesh hai Sab thoda

  • @GurnamSingh-kb9vo
    @GurnamSingh-kb9vo 2 дня назад

    Very nice story told sir g ,to cumenity gurnam Singh kaoni muktsar

  • @InderSingh-r2r
    @InderSingh-r2r 6 часов назад

    Thks ithas dasn lie kiu k bache pusde ne lohri da ki ithas h

  • @BarjinderSingh-n8b
    @BarjinderSingh-n8b День назад

    Isher means zosh (enthusiasm) daledar means laziness due to cold here in pray to fire (agani God )good explanations.

  • @kesarsingh7124
    @kesarsingh7124 3 дня назад +1

    Dr sahib ji 🙏 1992vich lok saget mandli bhadaur valo tep a ec dula surma pls suni jave ji 🙏

  • @kamaljitsingh7652
    @kamaljitsingh7652 4 дня назад +1

    ਬੇਦੀ ਜੀ,,, ਤੁਸਾਂ ਦੀ ਜਾਣਕਾਰੀ ਅਧੂਰੀ ਹੈ। ਕੱਲਰਾਂ ਦੇ ਛੱਪੜ ੨੦, ੨੫ ਸਾਲ ਪਹਿਲਾਂ ਜੰਮਦੇ ਵੇਖੇ ਆ।। ੨:- ਗਜਨੀ ਕਾਲ ਨਾਨਕ ਜੀ ਤੋਂ ੫੦੦ ਸਾਲ ਪਹਿਲਾਂ ਦਾ ਹੈ।।

  • @sukhbindergill2529
    @sukhbindergill2529 День назад

    ਡਾਕਟਰ ਸਾਹਿਬ ਖੋਜਕਾਰ ਦੱਸ ਦੇ ਹਨ ਕਿ ਪੰਜ ਪਿਆਰਿਆ ਵਲੋ ਹੁਕਮ ਨਹੀ ਸੀ ਦਿਤਾ ਬੇਨਤੀ ਕੀਤੀ ਸੀ

    • @bhupindersinghbedi2272
      @bhupindersinghbedi2272 3 часа назад

      ਜੀ ਬੇਨਤੀ ਵੀ ਸੀ ।ਪਰ ਗੁਰੂ ਜੀ ਨੇ ਪੰਜ ਪਿਆਰਿਆਂ ਨੂੰ ਬਹੁਤ ਸ਼ਕਤੀਆਂ ਦਿੱਤੀਆਂ ਸਨ।ਬੰਦਾ ਸਿੰਘ ਬਹਾਦਰ ਨੂੰ ਵੀ ਪੰਜ ਪਿਆਰਿਆ ਦੇ ਹੁਕਮ ਵਿਚ ਰਹਿਣ ਦੀ ਤਾਕੀਦ ਕੀਤੀ ਸੀ।

  • @mittiputtmajhail2960
    @mittiputtmajhail2960 2 дня назад +1

    Khambh da ta patta si ih fangh ki hunda ji?

  • @BaljeetSingh-yt1li
    @BaljeetSingh-yt1li 3 дня назад +1

    Baljit. Singh. Rtd. Pspcl😊

  • @BikarSinghdaliwal00
    @BikarSinghdaliwal00 2 дня назад

    Ok 11:46

  • @ranvirsingh7695
    @ranvirsingh7695 День назад

    Advocate Ranvir Singh Bedi

  • @BalverrSharma
    @BalverrSharma 3 дня назад

    Ke tusi NSS de member c s d college barnala head H S Attri sir ji

    • @bhupindersinghbedi2272
      @bhupindersinghbedi2272 17 часов назад

      ਹਾਂ ਜੀ ਮੈਂ ਅੱਤਰੀ ਸਾਹਿਬ ਦਾ ਚੇਲਾ ਹਾਂ।ਐਨ ਐਸ ਐਸ ਦਾ ਵਲੰਟੀਅਰ। ਤੁਸੀਂ ਆਪਣੀ ਵੀ ਜਾਣਕਾਰੀ ਦਿਓ। ਧੰਨਵਾਦ

  • @yuvraj5339
    @yuvraj5339 2 дня назад +1

    Why need to lie stores of. Dula was run away and ldeave his mother and brother to fite with fooje. You call him brave should be ashmed to the story of jaspat and lakhpat rai who start thos lohery thank you pfo

    • @bhupindersinghbedi2272
      @bhupindersinghbedi2272 3 часа назад

      ਸੰਵਾਦ ਹੋਣਾ ਚਾਹੀਦਾ ਹੈ।ਧੰਨਵਾਦ ਜੀ

  • @DalorBrar
    @DalorBrar День назад

    ਜੰਗ ਦਾਨ ਸਿੰਘ ਅਗਵਾਹੀ ਵਿਚ ਲੜੀ ਗਈ ਸੀ ਇਤਿਹਾਸ। ਤੋੜ ਕਿ ਨਾ ਸੁਣਾਇਆ ਕਰੋ

  • @vikaspathankotia460
    @vikaspathankotia460 День назад

    Jai rajputana

  • @simarpalkaur5749
    @simarpalkaur5749 3 дня назад +2

    ਬਹੁਤ ਹੀ ਵਧੀਆ ਜਾਣਕਾਰੀ ਜੀਉ

  • @JagsirWander
    @JagsirWander 3 дня назад +2

    Good job ji 🎉🎉🎉🎉

  • @LuckySingh-j3f
    @LuckySingh-j3f 2 дня назад

    ❤❤❤

  • @InderSingh-r2r
    @InderSingh-r2r 6 часов назад

    Thks ithas dasn lie kiu k bache pusde ne lohri da ki ithas h

  • @BikarSinghdaliwal00
    @BikarSinghdaliwal00 2 дня назад

    Ok 12:08