ਚਿੱ+ਟੇ ਦੇ 10 ਟੀਕੇ ਲਾਏ ਸੀ ਓਸ ਦਿਨ ਮੈਂ 10- 10 ਕੁੜੀਆਂ ਇਕੱਠੀਆਂ ਚਿੱ+ਟਾ ਲਾਉਂਦੀਆਂ ਸੀ ਉੱਥੇ

Поделиться
HTML-код
  • Опубликовано: 22 окт 2024

Комментарии • 114

  • @gursevaksingh497
    @gursevaksingh497 Год назад +6

    ਬਹੁਤ ਵਧੀਆ ਲੱਗਿਆ ਨਸ਼ਿਆਂ ਦੀ ਦਲਦਲ ਵਿਚੋਂ ਨਿਕਲ ਵੀਰ ਮਾਂ ਬਾਪ ਦੀ ਜ਼ਿੰਦਗੀ ਭੋਰਾ ਚੰਗੀ ਲੰਘ ਜਾਵੇ ਗੀ

  • @Bawarecordsofficial
    @Bawarecordsofficial Год назад +3

    ਬਹੁਤ ਵਧੀਅਾ ਵੀਰੇ ਤੁਸੀਂ ਬੁਰੀਅਾਂ ਅਲਾਮਤਾਂ ਤੋਂ ਪਿੱਛੇ ਮੁੜੇ । ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ।

  • @RajveerSingh-iw6yo
    @RajveerSingh-iw6yo Год назад +16

    ਜੱਸ ਬਾਈ ਬੰਦਾ ਨਸ਼ੇ ਦੀ ਤੋੜ ਵਿੱਚ ਕਈ ਬਾਰ ਗਲਤ ਕੰਮ ਕਰ ਬੈਠਦਾ ਜਿਵੇਂ ਮਾਂ ਨੂੰ ਜਾਂ ਬਾਪ ਨੂੰ ਧੱਕੇ ਮਾਰਨੇ ਜਾਂ ਹੱਥ ਚੱਕਿਆ ਗਿਆ ਪਰ ਬਾਈ ਉਸ ਤੋਂ ਬਾਦ ਸਾਰੀ ਉਮਰ ਬੰਦਾ ਇਹਨਾਂ ਗੱਲਾਂ ਨੂੰ ਯਾਦ ਕਰਕੇ ਬਹੁਤ ਪਛਤਾਉਂਦਾ ਤੇ ਝੂਰਦਾ ਰਹਿੰਦਾ ਹੈ ਤੇ ਉਹ ਮਾਂ ਬਾਪ ਤੋਂ ਮੁਆਫ਼ੀ ਮੰਗਣੀ ਵੀ ਚਾਹੁੰਦਾ ਪਛਚਾਤਾਪ ਵੀ ਕਰਨਾ ਚਾਹੁੰਦਾ ਪਰ ਬੋਲਿਆ ਨੀ ਜਾਂਦਾ ਤੇ ਕਹਿਣ ਨੂੰ ਜੀਅ ਕਰਦਾ ਪਰ ਕਿਹਾ ਨੀ ਜਾਂਦਾ, ਬਸ ਸਮਾਂ ਜਾਂ ਹੀ ਨਹੀਂ ਮਿਲਦਾ, ਪਰ ਬਾਈ ਅੰਦਰੋਂ ਪਛਤਾਉਂਦਾ ਬਹੁਤ ਆ ਬੰਦਾ,,,, ਉਸ ਸਮੇਂ ਉਸ ਨੂੰ ਸਮਝਣ ਵਾਲਾ ਸਮਝਾਉਣ ਵਾਲਾ ਵਿਅਕਤੀ ਚਾਹੀਦਾ ਹੈ ਨਾ ਕਿ ਕੋਈ ਤਾਹਨਾ ਮੇਹਣਾ ਮਾਰਨ ਵਾਲਾ,,,, ਜੇਕਰ ਬੰਦੇ ਨੂੰ ਤਾਹਨੇ ਵਜਦੇ ਰਹਿੰਦੇ ਨੇ ਤਾਂ ਉਹ ਛੱਡਣਾ ਚਾਹੁੰਦਾ ਹੋਇਆ ਵੀ ਛੱਡ ਨਹੀਂ ਸਕਦਾ,, ਜੇਕਰ ਕੋਈ ਨਸ਼ਾ ਛੱਡਦਾ ਹੈ ਜਾਂ ਛੱਡਣ ਦੀ ਕੋਸ਼ਿਸ਼ ਕਰਦਾ ਤਾਂ ਉਸਦੀ ਸਪੋਰਟ ਕਰੋ ਕੋਈ ਤਾਹਨੇ ਮੇਹਣੇ ਨਾ ਮਾਰੋ ਜਾਂ ਏਦਾਂ ਨਾ ਕਹੋ ਏਹਤੋਂ ਕੁਝ ਨੀ ਹੋਣਾ, ਇਹ ਨੀ ਕੁਝ ਕਰ ਸਕਦਾ

    • @punjabson5991
      @punjabson5991 Год назад +1

      ਬਿਲਕੁਲ ਠੀਕ ਕਿਹਾ ਤੁਸੀਂ। ਏਹ ਵੀਰ ਕਿੱਥੋਂ ਆ ?

    • @punjabson5991
      @punjabson5991 Год назад

      Rajveer Singha ਬਹੁਤ ਸੋਹਣੇ ਵਿਚਾਰ ਨੇ ਤੇਰੇ ਵੀਰ
      ਕਿੱਥੋਂ ਦਾ ਵਸਨੀਕ ਹੈ ਵੀਰ ?

    • @FANofBhagatSingh-lo8vw
      @FANofBhagatSingh-lo8vw Год назад +1

      Kya baat ya guru , Tuc ta chaaa gye, par meri soch ehe hai bachiya de hath nasha lagn to pehla hi ohna de mann vich, nashe khilaaf ehni nafrat hove ki ohooo uss rah val hi naa jaan , hun menu dekh lavo mere Daddy daru pinde si, jiss kar mera sara bachpan aa ehe jhagde dekhde hoye te apni Maa da dukh dekhde hoye nikliya , par hun menu dekh lavo me taa ehni keh soch rakhi si bas meri Maa nu mere bappu de nashe ne bahut sataya hun meri vjah to maa nu jindgi che kaddi mere valo eho jihi koi shikayat nhi augi, meri age 26 aa menu ta kisi nashe jrrurat hi nhi pyi , kyu ki Menu pta me apni da bhudapa sukhi sukhi kadna hun

    • @channitt420
      @channitt420 Год назад

      ਜਮਾਂ ਸਹੀ ਕਿਹਾ ਬਾਈ ਤੂੰ ਪੂਰਨ ਤੌਰ ਤੇ ਸਹਿਮਤ ਆ, ਮੈ ਨਸ਼ਾ ਮੁਕਤੀ ਕੇਂਦਰ ਤੋਂ ਆਇਆ 8 ਮਹੀਨੇ ਲਾਕੇ ਪ੍ਰੰਤੂ ਤਾਹਨੇ ਮਿਹਣੇ ਮਾਰਨੋ ਨਹੀ ਹਟਦੇ ਲੋਕ, ਸ਼ਰੀਕਾ ਨੇ ਤਾਂ ਸੁਧਰਦਾ ਵੇਖ ਜ਼ਰਨਾ ਕੀ ਐ,ਘਰ ਵਾਲੇ ਵੀ ਨਹੀਂ ਟਲਦੇ ਟੋਂਟ ਮਾਰ ਹੀ ਦਿੰਦੇ ਹਨ, ਮੈਨੂੰ ਅੱਜ 11 ਮਹੀਨੇ ਹੋਗੇ ਕਲੀਨ ਹੋਏ ਨੂੰ ਪਰ ਬਦਕਿਸਮਤੀ ਅਜੇ ਵੀ ਨਾਲ ਨਾਲ ਚਲ ਰਹੀ ਹੈ, ਮੈਂ ਰੇਲਵੇ ਵਿਭਾਗ ਚ ਬਤੌਰ ਟੀਟੀ (TT) ਦੀ ਨੌਕਰੀ ਕਰਦਾ ਹਾਂ, ਯਰ ਮਨ ਬੜਾ ਖਰਾਬ ਹੁੰਦਾ ਵੀ ਸਾਲਾ ਜਦੋਂ ਨਸ਼ਾ ਕਰਦੇ ਸੀ ਓਦੋਂ ਵੀ ਆਹੀ ਕੁਸ਼ ਸੀ ਤੇ ਅੱਜ ਸ਼ੱਡ ਕੇ ਵੀ ਓਹੀ

    • @baljindervirk6087
      @baljindervirk6087 Год назад

      ਇਹੀ tahne kharab krde aa

  • @makhankalas660
    @makhankalas660 Год назад +6

    ਵਾਹਿਗੁਰੂ ਜੀ ਕਿਰਪਾ ਕਰਿਓ ਜੀ ਸਾਰੇ ਨਸ਼ਾ ਕਰਨ ਵਾਲੇ ਵੀਰਾ ਤੇ

  • @AvtarSingh-pw7fv
    @AvtarSingh-pw7fv Год назад +31

    ਵਾਹਿਗੁਰੂ ਜੀ ਉਨਾਂ ਸੱਭ ਪਰਿਵਾਰਾਂ ਤੇ ਵੀ ਆਪਣੀ ਕਿਰਪਾ ਕਰ ਇਸ ਦਲਦਲ ਵਿਚੋਂ ਬਾਹਰ ਕੱਢੋ ਜਿਨਾਂ ਪਰਿਵਾਰਾਂ ਦਾ ਕੋਈ ਨਾ ਜੀਅ ਇਸ ਨਸ਼ੇ ਰੂਪੀ ਦਲਦਲ ( ਕੋਹੜ ) ਵਿੱਚ ਫਸਿਆ ਹੋਇਆ ਹੈ

  • @jashpalsingh1875
    @jashpalsingh1875 Год назад +31

    ਨਸ਼ੇ ਛੱਡੋ ਕੋਹੜ ਵੱਢੋ
    ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੋ

    • @pb31ala26
      @pb31ala26 Год назад +3

      Waheguru ji mat bakshan sbb nu

  • @Hardeepcheemasirsa
    @Hardeepcheemasirsa 9 месяцев назад

    Waheguru mehar karo sab te @ sare pariwar sukhi rahn

  • @RanjeetSingh-nu5dz
    @RanjeetSingh-nu5dz Год назад +1

    ਬਾਈ ਦੀਆ ਗੱਲਾ ਵਧੀਆ ਲੱਗੀਆ ਸਾਰੀਆ ਗੱਲਾ ਚੋ ਵਧੀਆ ਗੱਲ ਕੇ ਮਾ ਬਿਆਨ ਨੀ ਕਰਦੀ ਵਿੱਚੋ ਵਿੱਚ ਝੁਰਦੀ ਰਹਿੰਦੀ

  • @RanjeetSingh-nu5dz
    @RanjeetSingh-nu5dz Год назад +5

    ਦੋ ਤਿਨ ਇੰਟਰਵਿਊ ਹੋਰ ਕਰੋ ਬਾਈ ਦੀਆ ਬਰੀਕੀ ਵਿਚ ਦੱਸੇ ਹਰ ਗੱਲ ਤਾ ਮੈ ਕਹਿਨਾ ਜੀਹਨੇ ਇੰਟਰਵਿਊ ਸੁਣਲੀਆ ਬਹੁਤ ਬੰਦੇ ਨਸ਼ਾ ਛੱਡ ਦੇਣਗੇ

  • @DABA_PIND
    @DABA_PIND Год назад +3

    Waheguru ji

  • @jagjitchouchan3197
    @jagjitchouchan3197 Год назад

    Good job 22 G god bless you

  • @harpreetbhagta6550
    @harpreetbhagta6550 Год назад +4

    ਜੱਸ ਗਰੇਵਾਲ ਮੈ 12 ਸਾਲ ਦੀ ਉਮਰ ਚ ਨਸ਼ੇ ਚ ਪਿਆ ਸੀ ਸ਼ੁਰੂਆਤ ਚ ਡਿੱਗੇ ਸੰਬਲੇ ਪਰ ਗਿਆਰਵੀਂ ਚ ਇਕ ਮਾਸਟਰ ਲਈ ਸਕੂਲ ਚ ਮਾਰਫੀਨ ਨਾਰਫਿਨ ਫਨਾਰਗਨ ਡੈਜਪਾਮ ਫੋਰਟਵਿਨ ਤੇ ਐਵਲ ਦੇ ਇੰਜੈਕਸ਼ਨ ਲਿਆਕੇ ਦਿੰਦੇ ਦਿੰਦੇ ਮਾੜੀ ਕਿਸਮਤ ਇਕ ਦਿਨ ਰਸਤੇ ਚ ਬੱਸ ਤੋ ਉਤਰਕੇ ਐਸਾ ਸਵਾਦ ਦੇਖਿਆ ਕੇ ਅਸੀ ਦੁਨੀਆ ਦੇ ਸਭਤੋਂ ਵੱਡੇ ਤੇ ਖਤਰਨਾਕ ਨਸ਼ੇ ਦੇ ਆਦੀ ਹੋ ਗਏ ਤੇ .... ਬਉਤ ਸੈਂਟਰ ਕਟਾਏ ਘਰਦਿਆਂ ਨੇ ਕੁਝ ਹੋਰ ਦੁੱਖ ਮਿਲੇ .. ਤੇ....
    ਅੰਤ 12 ਸਾਲ age ਤੋ ਸ਼ੁਰੂ ਹੋਇਆ ਲਗਾਤਾਰ 30 ਸਾਲ ਨਸ਼ਾ ਕੀਤਾ ਤੇ 42 age ਚ ਆਪਣੀ ਮਰਜੀ ਨਾਲ ਕੋਈ 17 ਵੇਂ ਸੈਂਟਰ ਚ ਦਾਖਲ ਹੋਕੇ ਛੱਡਿਆ ਅੱਜ ਸਾਲ ਭਰ ਹੋਗਿਆ ਜੀ ਨਸ਼ਾ ਦੇਖਣਾ ਵੀ ਪਸੰਦ ਨਹੀਂ ਦੇਖਿਆ ਵੀ ਨਹੀਂ ..
    #ਤੁਸੀ ਚਾਹੋ ਤਾਂ ਮੈ interview ਦੇਣ ਲਈ ਤਿਆਰ ਹਾਂ

    • @NavneetKaur-wn9hl
      @NavneetKaur-wn9hl 16 дней назад

      Master nasha khud krda c bro?
      Agr han tan uno school kise ne kuj ni kehya?
      Ajehe log kiwe bachya nu siddha rah wekha skde aa jo aap glt raste te hn!!

  • @Bik998
    @Bik998 Год назад +5

    Thank you Bhai sahib for speaking up about it.

  • @Bik998
    @Bik998 Год назад

    Bhai Sahib look so smart.

  • @balwinderkourtaratara6980
    @balwinderkourtaratara6980 Год назад +3

    Waheguru tade sare pariwara te mehar karan

  • @Kisan.punjab.ale1469.
    @Kisan.punjab.ale1469. Год назад +1

    Y bhut briki ਨਾਲ smja reha bhut lokk ta video vekh Sudarnge
    Bhut vadiya smjayea y ne

  • @SukhwinderSingh-wq5ip
    @SukhwinderSingh-wq5ip Год назад +9

    ਨਸ਼ਾ ਛੱਡੋ ਕੋਹੜ ਵੱਢੋ

  • @ramandeepboparai6177
    @ramandeepboparai6177 Год назад +2

    Waheguru ji hath jod k ardaas thode age Punjab cho nashe da kohd kadd do sade sohne Punjab te mehr karo 🙏🙏🙏

  • @manisingh88888
    @manisingh88888 16 дней назад

    asi bhut aokhe a

  • @simdeepkaursingh
    @simdeepkaursingh 4 месяца назад

    bhae sun k km se km aas te jgdi aa

  • @punjabson5991
    @punjabson5991 Год назад +1

    ਛੋਟੇ ਵੀਰ ਰੱਬ ਸਾਰਿਆਂ ਨੂੰ ਸਿੱਧਾ ਰਸਤਾ ਦਿਖਾ ਦਿੰਦਾ ਹੈ ਤੇ ਤੁਰ ਵੀ ਪੈਂਦਾ ਬੰਦਾ ਬੱਸ ਹੁਣ ਮਨ ਨੂੰ ਡੋਲਣ ਨਹੀਂ ਦੇਣਾਂ ।ਗੁਰੂ ਬਹੁਤ ਬਰਕਤ ਬਖਸ਼ੀਸ ਕਰੂ ਬਾਪ ਤੋਂ ਬਾਣੀ ਪੜ੍ਹਨੀ ਪਾਠ ਕਰਨਾ ਸਿੱਖ ਤੇ ਕਰ । ਪਿੰਡ ਦੱਸੀ ਆਪਣਾ

  • @harpreet_99
    @harpreet_99 Год назад

    Gbu

  • @rashpalwararh-gc1kv
    @rashpalwararh-gc1kv Год назад

    Very. Good. Back home

  • @reetu-e3k
    @reetu-e3k Год назад

    Whaguru

  • @Kisan.punjab.ale1469.
    @Kisan.punjab.ale1469. Год назад

    Y ji benti aw ਵੀਰ nu ik var ਫੇਰ la k auna interview ਲਈ bhut look sedh lenge y diya gallan tazarbiya toh

  • @RajaSingh-dw5ve
    @RajaSingh-dw5ve 8 месяцев назад

    Limited goliyan mariani remote agar limited 10:20 khai jave to roti khai jave kam Karen koi nuksan agar 1972 25 khaenge FIR kya nuksan

  • @manisingh88888
    @manisingh88888 16 дней назад

    no mil skda veer thuda

  • @jagseersingh1492
    @jagseersingh1492 Год назад

    💯💯💯

  • @RanjeetSingh-f8f4e
    @RanjeetSingh-f8f4e 7 месяцев назад

    Bir ji nami piri jag rahi ha thanu sunka

  • @Dhillysidhu
    @Dhillysidhu Год назад

    👍👍👍👍

  • @JaswantSingh-sw9qi
    @JaswantSingh-sw9qi Год назад +3

    ਬਈ ਮੈਨੂੰ 12 ਸਾਲ ਹੋ ਗਏ ਜੀਭ ਵਾਲੀ ਗੋਲੀ ਲੈਦੇ ਨੂੰ। ਛੁੱਟ ਨਹੀਂ ਰਹੀ।ਸਾਈਡ ਇਫੈਕਟਸ ਕੋਈ ਨਹੀਂ।ਗੋਲੀਆਂ ਵੀ 2mg ਦੀਆਂ ਤਿੰਨ ਲੈ ਰਿਹਾ ਹੈ ਦਿਹਾੜੀ ਦੀਆਂ।

    • @motodamotu
      @motodamotu Год назад

      Main v kha reha y jeeb waliya

    • @motodamotu
      @motodamotu Год назад

      Saman shadd ta Hun jeeb wali ni shadd hundi

    • @nagindarjitkaur
      @nagindarjitkaur Год назад

      Y ji katridil lao..fr ghta k oh v chd dwoge

    • @nagindarjitkaur
      @nagindarjitkaur Год назад

      Main khud chdiya eda..nle hun ta 2 mg aundi aa...odo 2.5 aundi c...main 6 lemda c din vich...fr eda e katridol le k chdi main...nle eh oda e kahi jande k maadi a..bacha ni hunda...pta heni goli vare..knowldege heni salts di..suni sunaye bol jande

    • @motodamotu
      @motodamotu Год назад

      @@nagindarjitkaur hmm bilkul har koi doctor baneya firda

  • @sachindhiman96
    @sachindhiman96 Год назад

    Bai g pgi Chandigarh 12 me free milti h jeeb Vali goli

  • @RavinderSingh-gz8jk
    @RavinderSingh-gz8jk 4 месяца назад

    Esde hun v lagya lgda

  • @ranzodhsingh135
    @ranzodhsingh135 Год назад +1

    Yr punjab nu ki ho gyai .kon c aapa te ki bange .bura hal aaa nashe vich punjabia da .waheguru kirpa karo🙏🙏🙏🙏

  • @gurpreetgurpreet2218
    @gurpreetgurpreet2218 5 месяцев назад

    Eh mere pind da aw

  • @barindersingh2330
    @barindersingh2330 8 месяцев назад

    Bai ji me vi bhut nasha kita bai ji sharam ondi bhut hun apne app te veer ji 😢😢😢😢 2 betiya meri bai ji ona nu vekh ke te apne app nu baleya bai ji me ta veer ji

  • @SureshkumarThakur-b9h
    @SureshkumarThakur-b9h Месяц назад

    Hun bi lageya beer da

  • @sauravkharoudsaurav3024
    @sauravkharoudsaurav3024 Год назад

    I hate drugs Punjab Mera rahe vasda love Punjab khulia khuarka khade a Sade varge palvan Nashe nu hate karde a Punjab nu badnaam na karo Punjab zindabad 💪💪

  • @inderjagraon2806
    @inderjagraon2806 Год назад

    Veera video bnkaa paisa aap boaht kmaa la Jana ho ena di jina Diya video bnona ho ona di v help kryaa kro apna view lain nu chak ka camera bhejha firda ho

  • @pek1240
    @pek1240 Год назад +1

    bai var var nak nu hath launda eh vi ik nishani aa nashe wale bande di nashe nal nak de uparle passe khurk jaroor hundi aa mai khud mehsoos kitti aa jad mainu cancer toh vadh surgery di pain vaste pain killer dinde si odon nak te hath vajda si var var fer hor bandia te vi mai note kitta specially golian wala banda eh jaroor karda

    • @ravibrar9626
      @ravibrar9626 Год назад

      Cancer nashe nall hoea bai thonu ?

    • @manjotsingh6167
      @manjotsingh6167 Год назад

      Smaan aale bande de g buht khaaj hundi

    • @manjotsingh6167
      @manjotsingh6167 Год назад +1

      Nakk ki y tatte khurch lainda banda kyi vari j smaan teezz hove

    • @pek1240
      @pek1240 Год назад

      @@manjotsingh6167 hahaha sahi kiha ji tusi khurk jaroor hundi hai

    • @pek1240
      @pek1240 Год назад

      @@ravibrar9626 sorry bai ji late reply karn layi Nahi ji mai kadi vi Nasha nahi kitta zindgi ch beer tak nahi peeti kadi par eh radiation karke hoia ji thyroid da cancer si hun ta 13 sal ho gaye changge bhale aa baba ji kirpa nal

  • @buntymaan8412
    @buntymaan8412 Год назад +1

    Signature

  • @lakhbirsidhu5271
    @lakhbirsidhu5271 Год назад +1

    Chat nal boght gar ogar ga.

  • @manatsandhupb88
    @manatsandhupb88 3 месяца назад

    ਤਰਸੇਮ ਜੱਸੜ ਲਗਦਾ

  • @dhillonpreet2697
    @dhillonpreet2697 Год назад +3

    PTA ni sale pehla eh km krde aa fr vdo bnonde aa jive koi medel jitya Hove
    Nal kudiya da name badnaam bina matlab to ....y interview karni aa tan koi Punjab de study ch topper hon ohna Diya kro ta Jo youth study nal. Jud. Sake

    • @Deoljatt
      @Deoljatt Год назад

      Bilkul sahi gal aa

    • @fker234
      @fker234 Год назад

      Nasha krke chd dekh aeh koi Jung toh ghat nai.. aive bakvas mre jna. Jdo tere Ghar agg ponch ge fr pata lago

  • @harjinderrandhawa2215
    @harjinderrandhawa2215 Год назад +1

    Mera nuh put dono nsha karde ne ki kra

    • @jaspreet565
      @jaspreet565 Месяц назад

      😂kon sa nasha krde ne

  • @RajaSingh-dw5ve
    @RajaSingh-dw5ve 8 месяцев назад

    Vaishnav kitne baje neeli Moti devriya 10 15 ka majdur bande khane police Wale bhi jyada limited wale mein chak de niche

  • @chahal0627
    @chahal0627 Год назад +1

    Chiita sadan da ek he tareeka apnea mind ta chiita peen vlea Jo fri oh sad do apnea ma peo val dekho ta apnea app nu smjo koi thood ne lgdi bs need ne aundi oh simple tareeka goli kho need Vali ma khuud ehda sadeya ma din vich 2 3 grm penda se din ratt penda rehnda se hun jma thik aa koi goli ne kus ne bs sirf apnea app nu smjyea bs

  • @RanjeetSingh-nu5dz
    @RanjeetSingh-nu5dz Год назад

    ਹਰ ਬੰਦਾ ਇਹ ਕਹਿੰਦਾ ਤੁਸੀ ਵੀ ਬਹੁਤ ਸੁਣਿਆ ਹੋਣਾ ਯੂਟਿਊਬ ਫੇਸਬੁਕ ਇਸਟਾਗਰਾਮ ਤੇ ਕੇ ਜੀਭ ਵਾਲੀ ਗੋਲੀ ਮਾੜੀ ਆ ਜੀਭ ਵਾਲੀ ਗੋਲੀ ਮਾੜੀ ਆ ਪਰ ਕਿਉ ਮਾੜੀ ਕੀ ਨੁਕਸਾਨ ਕੀ ਏਦੇ ਵਿਚ ਹੁੰਦਾ ਏਦਾ ਕੋਈ ਦਸਦਾ

    • @pek1240
      @pek1240 Год назад +1

      galt keh rahe ne bai chitte nalo ta theek hi aa kise karn hi banai aa ohde vich ik salt hunda jhera pehla nasha saf karda te tod toh bachaon lai nal nasha vi hunda lok tod toh darde nasha nahi shad de jeeb wali goli chitte nalo 100 guna changi aa eh ave ik doje pichhe lag kahi jande ne mai ethe canada de doctors nal vi gal kitti aa sare kehnde ne vi ik dum nahi shadna chahida

    • @nagindarjitkaur
      @nagindarjitkaur Год назад

      ​@@pek1240 hani bro jma sahi keha tusi..well exolain...d tox kr k 3 din toh baad 1 goli nl v sar janda

    • @nagindarjitkaur
      @nagindarjitkaur Год назад

      India cho odo ayi ni c..2010 ch main italy toh mngwai c

    • @KulwinderSingh-hy8xe
      @KulwinderSingh-hy8xe Год назад

      Jagdeep nakayi bhut funny banda y number de sakda koyi jagdeep da

  • @combatx3373
    @combatx3373 Год назад

    Nasha jaddo patt denna apa hun daaru v chaddo veero sare nashe chaddo

  • @BaljeetSingh-fr3by
    @BaljeetSingh-fr3by Год назад

    🙏🙏🙏🙏🙏🙏

  • @ravidhanesar2372
    @ravidhanesar2372 Год назад

    20. 30 mili ik injection ch 🤔🤔🤔 yakin nhi aaunda

    • @chahal0627
      @chahal0627 Год назад +1

      Nhi y mera fri 1 Barr ch 25 30 40 milli de dose lenda kdea kdea ta 30 mili ta fr 30 10 20 mint vich launda 3 ja 4 Barr ch 1 grm la lenda

  • @sumeersehgal2432
    @sumeersehgal2432 Год назад

    Paaji jeeb vaali goli nahi chutdi

  • @moneykundra108
    @moneykundra108 Год назад

    Dawai wagwra jeeb thale rakhan wali goli kise kam nhi aoundi !! Me 2010 toh smack and crack peeni shuru kiti si fir 2012 ch chitta lan lag gye , us toh baad 2022 vich ja ke nasha chadeya and ekdum chad dita si bina kisi dwai and hor cheej toh !!! 1 week aoukha hunda banda baad ch normal ho jnda aa

    • @jaspreet565
      @jaspreet565 Месяц назад

      ਨੀਦ ਦੀ probem ਤਾਂ ਨੀ ਆਦੀ

    • @moneykundra108
      @moneykundra108 Месяц назад +1

      @@jaspreet565 4 ku din problem andi aa neend di , raati neend ni andi and din de time neend andi rehndi !! Baki mobile wagera na use kro raat nu tah apne ap aan lag pendi neend

  • @LuciaAnwar
    @LuciaAnwar 8 месяцев назад

    beupronorphine s acha
    Tapentadol -50mg
    Neurophyll pg
    Vasfrre-100
    Clonoflit-0.5mg
    30 days m bnda theek aghr proper course kre toh

  • @kumarsurjit7385
    @kumarsurjit7385 Год назад

    Nasha shado khor kado.

  • @lakhycheema7566
    @lakhycheema7566 Год назад

    Mera bhai Vee krda Sala bdaa dukhi rhnde meri maa....

    • @pek1240
      @pek1240 Год назад

      chotte veer ohdi help karo mano chahe na mano ik dam banda chetti nahi shad sakda ohdi tod da ilaz karo chitte nalo ta theek raho chahe bai kahi janda vi jeeb wali bahut madi goli a par chitte nalo fer vi theek a banda marda ta nahi

  • @official__Jatt.307
    @official__Jatt.307 Год назад

    ਸਵਾਦ ਸਵਾਦ ਚ ਹੀ ਬੰਦਾ ਪੱਕਾ ਨਸ਼ਾ ਕਰਨ ਲੱਗ ਜਾਂਦਾ ਪੇਲਾ ਪੇਲਾ ਬੰਦਾ ਸੋਚਦਾ ਵੀ ਆਪਾ ਕੇਰਾ ਰੋਜ ਰੋਜ ਪੀਂਦੇ ਆ ਤੇ ਆਪਾ ਕੇਰਾ ਪੱਕਾ ਲਗਜਾ ਗੇ ਹੋਲੀ ਹੋਲੀ ਬੰਦੇ ਨੂੰ ਪਤਾ ਵੀ ਨਹੀ ਲੱਗਦਾ ਕਦੋ ਇਹ ਸਵਾਦ ਸਵਾਦ ਲੇਂਦੇ ਲੇਂਦੇ ਨਸ਼ਾ ਕਦ ਮਜਬੂਰੀ ਬਣ ਜਾਂਦਾ ਬੰਦੇ ਦੀ

  • @nominationperson7039
    @nominationperson7039 Год назад

    Sab fudu bna rhe sale n
    Ehne passe kive aye

  • @moneykundra108
    @moneykundra108 Год назад +2

    Chitte di ahuruwaat sab di eko jagah toh hundi aa , jad bande di afeem dode , bhang, sheeshea , tramadol.ya hor nashe diya golia ,ya koi v nasha jehra banda karda hunda aa , jad ohdi capacity wadhan lag jandi aa , thoda bohot khaan nal banda nashe nhi hunda , fir tuhada koi yar dost tuhanu aa ke slah de dinda ke yar eh tah bht jyada khana peena penda aa fr set hunda banda ja ke and mehnga v bohot penda aa , ehde naalo na ah 500 rps di chitte di bitt laa lende aa , eh ah thode jehe naal hi banda set ho janda aa , naale 500 rps de vich hi sare din da time sarr janda aa , bar bar afeem,dode,sheeshia etc nhi lani pendi , eko war din ch panni upar paa ke 500 da chitta laa lo ,fir sara din nazare jo mrji kam dhande kro apne ya gedia maaro !!!
    Bas ji ah ek cheej jitho loki chitte upar lagg jande ne
    Banda ehi sochda ke yar baki nashe teh menu 1000 1500 kharchna penda aa and bar bar len jana penda aa nasha
    Ah chite wala kam wdia aa 500 ch sar jnda pure din da
    Par khrab kithe hunda aa kam
    Eh chitte di capacity baki nashea naalo v jyada jaldi wadh jandi hai
    500 to 5000 hajar tak pohunch jnda banda 1 , 2 months de vich !!

    • @ArpanjotVlogs
      @ArpanjotVlogs 10 месяцев назад

      Had beeti aa meri mere yara dostan ne hi layac . Hun aap bahr set ho gye phone v ni chukde

  • @ਜੱਲਕੋਰ
    @ਜੱਲਕੋਰ Год назад +1

    O bai europe ch vi apne bhut Punjabi drugs lende aa

  • @luckysingh3868
    @luckysingh3868 Год назад

    Munde da number de do koi plz

  • @upkarbagri6365
    @upkarbagri6365 Год назад

    moth ha gaye death nahi punjabi da lavz shudh punjabi bolia karo kyo swad kharab karde ho ghal da

  • @ramverma5208
    @ramverma5208 Год назад

    youtube.com/@user-vp9jc7zd8t ਇਕ ਆ ਬੰਦਾ ਹੀ ਛੁਡਵਾ ਸਕਦਾ ਕੋਈ ਵੀ ਨਸ਼ਾ ਮੇ ਖੁਦ ਛਡਿਆ ਭੁੱਕੜ