ਇਹ ਵੀਡਿਓ ਤੁਹਾਡਾ ਨਵੇ ਘਰ ਵਿੱਚ ਅੱਧਾ ਖਰਚਾ ਬਚਾ ਸਕਦੀ ਆ I

Поделиться
HTML-код
  • Опубликовано: 14 окт 2024

Комментарии • 300

  • @johalgs1986
    @johalgs1986 2 года назад +27

    ਜਿਹੜਾ ਦੂਜਿਆਂ ਦੀ ਪ੍ਰੇਸ਼ਾਨੀ ਨੂੰ ਆਪਣੀ ਸਮਝੇ ਉਹ ਹੀ ਅਸਲ ਮਨੁੱਖ ਹੈ ਰੈੰਪ ਘਰ ਚ ਬਣਾਇਆ। ਅਰਥਿੰਗ ਵਾਲੀ ਗੱਲ ਵੀ ਬਿਲਕੁਲ ਸੱਚ ਹੈ ਦੁਬਈ ਵਿਚ ਹਰ ਬਿਲਡਿੰਗ ਅਰਥਿੰਗ ਨਾਲ ਹੀ ਮੰਜ਼ੂਰ ਹੁੰਦੀ ਹੈ। ਬਹੁਤ ਵਧੀਆ ਸੋਚ ਵੀਰ ਦੀ।

  • @lakhwindersingh-zp9ye
    @lakhwindersingh-zp9ye 2 года назад +27

    ਕਾਸ਼ ! ਸਾਰੇ ਲੋਕ ਤੁਹਾਡੇ ਵਾਂਗ ਸੋਚਣ ਲੱਗ ਜਾਣ, ਸੋਚ ਨੂੰ ਸਲਾਮ ਐ ਬਾਈ ਜੀ

  • @naharsinghsekhon1586
    @naharsinghsekhon1586 2 года назад +20

    ਵੀਰ ਜੀ ਜੇਕਰ ਗੇਟ ਵਾਲਾ ਰੈਪ ਤੁਸੀ ਆਪਣੀ ਜਗਾ ਵਿੱਚ ਬਣਾਇਆ ਤੁਹਾਡੀ ਬਹੁਤ ਵਧੀਆ ਸੋਚ ਹੈ ਸਲੂਟ ਹੈ ਵੀਰ ਜੀ ਨੂੰ ਪ੍ਰਮਾਤਮਾ ਤਾਹਨੂੰ ਬਹੁਤ ਤਰੱਕੀਆਂ ਦੇਵੇਗਾ ਜਿਆਦਾ ਲੋਕ ਮਰੀਆ ਜਮੀਰਾਂ ਵਾਲੇ ਗੇਟ ਦਾ ਰੈੰਪ ਗਲੀ ਵਿੱਚ ਬਨਾਉਦੇ ਹਨ

  • @balbirsahota4189
    @balbirsahota4189 2 года назад +148

    ਗਲੀ ਰੋਕਣਾ ਸਭ ਤੋ ਕਮੀਨਾ ਕੰਮ ਹੈ ਇਸ ਵੀਰ ਵਾਂਗ ਸਾਨੂ ਵੀ ਅਕਲ ਵਰਤਣੀ ਚਾਹੀਦੀ ਹੈ

    • @Astropandit88
      @Astropandit88 2 года назад +3

      right veer

    • @virk6592
      @virk6592 2 года назад +9

      ਰੋਕੀ ਤੇ ਅਸੀ ਵੀ ਆ ਪਰ ਮੈ ਤੁਹਾਡੇ ਵਿਚਾਰ ਨਾਲ ਬਿਲਕੁਲ ਸਹਿਮਤ ਆ

    • @GurpreetKaur-lx9tp
      @GurpreetKaur-lx9tp 2 года назад +3

      Asi ta veer 2010 wich hi aes tra ghar 3-4 foot picche rakh k ghar bniya c 🇩🇪

    • @amritpalsinghchahal8259
      @amritpalsinghchahal8259 2 года назад +1

      ਅਸੀਂ ਜਗ੍ਹਾ ਛੱਡ ਦਿੱਤੀ ਸੀ ਗਲੀ 3 ਕ ਫੁੱਟ ਸੀ ਸਾਡੇ ਬਾਹਰਲੇ ਪਸ਼ੂਆਂ ਵਾਲੇ ਘਰ ਦੇ ਪਿੱਛੇ ਸੀ ਤੇ ਸਾਹਮਣੇ ਘਰ ਵਾਲੇ ਨੇ ਰੋਕ ਲਈ ਉਸਨੂੰ ਅਸੀਂ ਰਸਤਾ ਵੀ ਲੰਘਣ ਜੋਗਾ ਕਰਕੇ ਦਿਤਾ ਕਾਰ ਟਰੈਕਟਰ ਦੇ ਲੰਘਣ ਜੋਗਾ ਅੱਗੇ ਜਾ ਕੇ ਗਲੀ ਮੁੜ ਜਾਂਦੀ ਸੀ ਉਸਦੇ ਗੇਟ ਤੋਂ ਸਿਰਫ 3 ਕ ਫੁੱਟ ਰਹਿ ਜਾਂਦੀ ਸੀ ਕਰ ਲਓ ਭਲਾ ਸਾਲੇ ਨੇ ਸੋਚਿਆ ਮੇਰੇ ਘਰ ਤੱਕ ਰਾਹ ਖੁਲਾ ਹੋ ਗਿਆ ਅੱਗੇ ਵਾਲਿਆ ਤੋ ਕੀ ਲੈਣਾ

    • @cesiumion
      @cesiumion 2 года назад +3

      ਭਾਈ ਪੰਜਾਬੀ ਦਾ ਸ਼ਬਦ ਵੀਅ ਆ ਨਾਂ ਕਿ ਗਲ਼ੀ।। ਗਲ਼ੀ ਸ਼ਬਦ ਹਿੰਦੀ ਦਾ ਏ।।

  • @prabhdyalsingh4722
    @prabhdyalsingh4722 2 года назад +39

    ਬਿਲਕੁਲ ਸਹੀ, ਘਰ ਬਣਾਓ! ਮਕਾਨ ਨਹੀ।
    ਭਾਈ ਸਾਹਿਬ ਦਾ ਦਿਮਾਗ ਕਲਾਕ੍ਰਿਤੀ ਸੋਚ ਵਾਲਾ ਹੈ, ਹੋਣਾ ਵੀ ਚਾਹੀਦਾ ਹੈ।

  • @NirmalSingh-he2ln
    @NirmalSingh-he2ln 2 года назад +30

    ਬਹੁਤ ਵਧੀਆ ਤੇ ਜਰੂਰੀ ਜਾਣਕਾਰੀ, ਜੋ ਕਿ ਨਵਾਂ ਘਰ ਬਣਾਉਣ ਵਾਲਿਆਂ ਵਾਸਤੇ ਮਿਸ ਨਹੀਂ ਕੀਤੀ ਜਾ ਸਕਦੀ !!

  • @kuldeepSingh-to9vm
    @kuldeepSingh-to9vm 2 года назад +7

    ਬਹੂਤ ਚੰਗੀ ਜਾਨਕਾਰੀ ਦਿਤੀ ਬਾਈ ਜੀ

  • @badnamyoutuber7427
    @badnamyoutuber7427 Год назад +4

    ਵੀਰ ਮਜਾਕ ਨਹੀ ਕਰਦਾ ਆਪ ਨੂੰ " ਆਪ ਜੀ ਮਕਾਨ ਬਣਾਉਣ ਦਾ ਕੰਮ ਸ਼ੁਰੂ ਕਰ ਲਉ ' ਜਾ ਸਲਾਹ ਦਿਉਂ ਕੋਈ ਫੀਸ ਰੱਖ ਲਉ 👍👍👍👍👍

  • @gurbhejsingh9814
    @gurbhejsingh9814 2 года назад +8

    ਵੀਰ ਜੀ UPVC ਬਾਰੇ ਵੀ ਜ਼ਰੂਰ ਜਾਣਕਾਰੀ ਦਿਉ ਸਾਨੂੰ ਸਾਰਿਆਂ ਨੂੰ,, ਉਹ ਵੀ ਬਹੁਤ ਜ਼ਰੂਰੀ ਵਾ ਸਾਡੇ ਵਰਗੇ ਆਮ ਲੋਕਾਂ ਵਾਸਤੇ ,, ਘੱਟ ਖ਼ਰਚੇ ਚ ਘਰ ਬਣਦਾ ਵਾ,, ਏਦਾ ਸੁਣਿਆ ਵਾਂ,,, ਬਾਕੀ ਅਸਲ ਸੱਚਾਈ ਤੁਸੀਂ ਸਾਹਮਣੇ ਲਿਆਓ ਵੀਰ ਜੀ ਜ਼ਰੂਰ 🙏

  • @jatinderpalsingh9004
    @jatinderpalsingh9004 Год назад +8

    Some suggestions to house owner.
    1. The plaster of POP will result in number of small cracks and the structure of cracks will along the periphery of the blocks used to build the wall. I witnessed the same in some flats.
    2. He used foam to insulate the overhead water tank. Now it is not possible to disassemble the water tank for periodic cleaning.
    3. The pipes used for cooling are not insulated. During the months of july and August we witness a lot of moisture in the air. When cold air flows in the pipeline the moisture in the room air will condensed and water flows down through the ceiling.
    These are some of my findings. I might be wrong but please think for a while.

  • @mahakaalkalikavatar3449
    @mahakaalkalikavatar3449 2 года назад +21

    ਬਹੁਤ ਵਧੀਆ ਵੀਰ, ਕੋਠੀ ਵਾਲੇ ਵੀਰ ਦਾ ਵੀ ਬਹੁਤx2 ਧੰਨਵਾਦ,
    ਅਸੀਂ ਵੀ ਆਪਣੀ ਪਾਣੀ ਵਾਲੀ ਟੈਂਕੀ ਨੂੰ insulate ਕਰਨਾ ਆ।

    • @allsalution1947
      @allsalution1947 2 года назад

      ਕੈਮੀਕਲ ਦਾ ਨਾਂ ਪੌਲੀਥਰੀਨ ਹੈ

  • @makhansingh3002
    @makhansingh3002 2 года назад +22

    ਵੀਰ ਦੀਆਂ ਸਾਰੀਆਂ ਗੱਲਾਂ ਕੰਮ ਆਉਣ ਵਾਲੀਆਂ

  • @cheemaorganicfarm6027
    @cheemaorganicfarm6027 Год назад +3

    ਬਾਈ ਜੀ ਬਹੁਤ ਵਧੀਆ ਸੋਚ ਬਹੁਤ ਵਧੀਆ ਜਾਣਕਾਰੀ ਦਿੱਤੀ।

  • @harvindersingh1288
    @harvindersingh1288 Год назад +4

    ਬਹੁਤ ਸਿਆਣਪ ਨਾਲ ਕੰਮ ਕਰ ਰਹੇ ਹੋ, ਵੀਰ ਜੀ 🙏

  • @sahibpreetsingh2783
    @sahibpreetsingh2783 2 года назад +3

    22ji ਬਾਕੀ ਸਭ ਕੁਝ ਠੀਕ ਆ ਪਰ ਅਰਥ ਸਿਸਟਮ ਘਰ ਵਿੱਚ ਬਹੁਤ ਵਧੀਆ ਲੱਗਾ । ਅਸੀਂ ਖੇਤਾਂ ਵਿੱਚ ਟਰਾਂਸਫਾਰਮਰ ਨੂੰ ਕਰਿਆ । ਪਰ ਘਰ ਵਿੱਚ ਨਹੀਂ ਸੀ ਕੀਤਾ

  • @KuldeepKaur-oc8cn
    @KuldeepKaur-oc8cn 6 месяцев назад +1

    Tuhadi Soch Nu Dill. To. salute Ha Is Ghar Vich Tusi and Tuhada Sara Priwar Sda Sukhi Rho Wahaguru Ji Tuhanu allways Chardi Kla Bakhshay

  • @amritpalSingh-gd6ki
    @amritpalSingh-gd6ki Год назад +1

    ਮੈਂ ਇਨਾਂ ਦੀ ਸਲਾਹ ਮੰਨ ਕੇ ਬਲੌਕ ਹੀ ਲਾਏ ਹਨ।ਤੁਹਾਡੀ ਵੀਡੀਓ ਲਈ ਧੰਨਵਾਦ।

    • @As-uq7wi
      @As-uq7wi 8 месяцев назад

      Hello address bro

  • @nps5868
    @nps5868 Год назад +4

    ਕਰੰਟ ਲਗਣ ਤੋ ਬਚਾਉਣ ਲਈ Earthing ਦੇ ਨਾਲ RCCB ਲਗਵਾਉਣਾ ਚਾਹੀਦਾ ਹੈ ਜੀ

  • @majorsingh5029
    @majorsingh5029 2 года назад +6

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ ਜੀ

  • @sukh3817
    @sukh3817 2 года назад +11

    ਬਹੁਤ ਵਧੀਆ ਸੋਚ ਵੀਰ ਜੀ ਦੀ 🙏👌

  • @pardeeppassi8385
    @pardeeppassi8385 2 года назад +3

    ਬਹੁਤ ਵਧੀਆ ਵੀਰ ਜੀ .ਘਰ ਦੇ ਮੂਹਰੇ ਜੇ ਥੋੜੀ ਬਹੁਤੀ ਪਾਰਕ ਬਣਾਈ ਹੋਵੇ ਤਾ ਛੋਟੇ ਪਲਾਂਟ ਦੇ ਨਾਲ ਇੱਕ ਦਰਖਤ ਲਾਉਣਾ ਜਰੂਰੀ ਹੈ .

  • @LakhveerBrar-cq1yr
    @LakhveerBrar-cq1yr 2 месяца назад

    ਵਧੀਆ ਇੰਨਸਾਨ ਦੇ ਵਧੀਆ ਕੰਮ ਹਨ

  • @sonysinghsarao7325
    @sonysinghsarao7325 2 года назад +6

    ਬਹੁਤ ਵਧੀਆ ਉਪਰਾਲਾ ਕੀਤਾ ਬਾੲੀ ਨੇ

  • @sunnykakkar9520
    @sunnykakkar9520 Год назад +2

    Owner ji to advice jarroo Leni cahidi hai he is perfect and sharp mind waheguru mehar kare🙏

  • @rbrar3859
    @rbrar3859 Год назад

    ਬਾਈ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।

  • @chanchalpreetsingh9688
    @chanchalpreetsingh9688 2 года назад +4

    ਵੀਰ ਜੀ ਬੁਹਤ ਵਧੀਆ ਵੀਡੀਓ ਮੈ ਆਪ ਜੀ ਦੀ ਇਹ ਹੀ ਵੀਡੀਓ ਦੇਖੀ ਜੀ ਬਾਕੀ ਇੱਕ ਛੋਟੀ ਜੀ ਬੇਨਤੀ ਹੈ ਜੋ ਬਰਸਾਤੀ ਪਾਣੀ ਨੂੰ ਵੀ ਮਕਾਨ ਦੇ ਨੀਚੇ ਡਰੈਆਨ ਕਰਨਾ ਚਾਹੀਦਾ ਤਾ ਜੋ ਧਰਤੀ ਦੇ ਨੀਚੇ ਘਾਟਦੇ ਪਾਣੀ ਨੂੰ ਵੀ ਬਚਿਆ ਜਾ ਸਕੇ ਮੇਰੇ ਕੋਲ ਇੱਕ ਵੀਡੀਓ ਹੈ ਜੋ ਮੈ ਆਪ ਸਬ ਨਾਲ ਜਰੂਰ ਸੰਝੀ ਕਾਰਾ ਗਾ🙏

  • @surindersehgal9791
    @surindersehgal9791 2 года назад +1

    Vir assi sochana her innasin ko chiya thanks very much

  • @SandeepSharma-pt3bq
    @SandeepSharma-pt3bq Год назад +6

    The owner of this house is well educated, logical and knowledgeable. His views regarding Remp at the entrance of the house is praiseworthy and a lesson for millions of people who encroach the land of a street or a road.

  • @sukhmeetsaini9572
    @sukhmeetsaini9572 2 года назад +10

    ਬਹੁਤ ਹੀ ਵਧੀਆ ਸੋਚ|

  • @tekdhamot1025
    @tekdhamot1025 11 месяцев назад

    ਬਹੁਤ ਵਧੀਆ ਜੀ
    ਧੰਨਵਾਦ ਵੀਰ ਜੀ

  • @babbutk7665
    @babbutk7665 7 месяцев назад

    ਮੈਨੂੰ ਤਾਂ ਵੀਰ ਦੀ ਸੋਚ ਬੁਹਤ ਵਧੀਆ ਲੱਗੀ ਉਪਰੋਂ ਬਾਈ ਨੇਚਰ ਫਰੈਂਡਲੀ ਬੁਹਤ ਆ👍🏻👍🏻

  • @174yearsold
    @174yearsold Год назад

    Honest ਇਨਸਾਨ ਲੱਗਦੇ ਨੇ।

  • @vandemattaram
    @vandemattaram Год назад +1

    Salute to you Dil se parmatma tuhanu har oah Khushi deve Jo vee tuhanu chahidi hai

  • @JagdishSingh-hl6zd
    @JagdishSingh-hl6zd 2 года назад +2

    👌👌👌👌
    ਵੀਰ ਜੀ ਇੱਕ ਬਲਾਕ ਦਾ ਕੀ ਸਾਇਜ ਹੈ ਜੀ
    ਧੰਨਵਾਦ ਜੀ 🙏

  • @blablabla113
    @blablabla113 2 года назад +3

    i myself being an engineere can say that tusi bhaji jinna community nu te nature nu pay back kar rahe o menu ni lagda bahute lok enna kar rahe ne ja even soch v sakde ne. geo thermal cooling mai v bahut search kiti c te apne new ghar ch karan da irada v c par himmat nai pe rahi c . par thodi ghar dekh ke himmat v milli te motivation v . kehan nu ta bahut kuj a par sirf enna e kahu v SALUTE A SAAB THONU. guri y thodi v videos bahut dekhea par ehh series nal tusi mete fav cahannels ch add hi gae.. bas ekk benti a ehh series continue rakheo. rab thonu taraki deve . te SDO saab thode wargi soch raab sabh nu deve

  • @johalz6678
    @johalz6678 2 года назад +3

    Well done buhat wadhiya kam kita bai ne thanks veere eda dia video dekhun lai 🙏

  • @surinderpalsingh8804
    @surinderpalsingh8804 2 года назад

    ਸੁਖਦੀਪ ਸਿੰਘ ਤੌਂ ਅਜਿਹਾ ਵਧੀਆ ਫੈਸਲਾ ਐਕਸਪੈਕਟਡ ਹੀ ਸੀ।ਧੰਨਵਾਦ। ਵੀਡੀਓ ਪਾਉਂਦੇ ਰਹੋ।

  • @ssisingh
    @ssisingh 2 месяца назад

    Good advice. EARTHING IS VERY IMPORTANT. GOOD 👍

  • @GurvinderSingh-rq2yf
    @GurvinderSingh-rq2yf 2 года назад +5

    ਬਾਈ ਜੀ ਬਹੁਤ ਹੀ ਵਦੀਆ ਸੋਚ ਹੈ

  • @shere-punjabsinghshergill3257
    @shere-punjabsinghshergill3257 Год назад +1

    Outer walls ch vi insulation foam pa dio ta interior temp nu control kita ja sakda. Here in USA all homes and buildings are insulated like it. It is more effective than other versions.

  • @starxbgmi475.
    @starxbgmi475. 2 года назад +3

    ਏਨਾ ਵੀ temprecher ਨਹੀਂ ਰੋਕਦਾ ਅਸੀ ਦੇਖਿਆ Liblan ਚ ਓਥੇ ਆਪਣੇ ਵੀਰ ਹੀ ਤਿਆਰ ਕਰਦੇ ਨੇ

  • @bootadreger4540
    @bootadreger4540 Год назад

    ਬਾਈ ਜੀ ਦਿਖਾਵੇ ਨੇ ਤਾਂ ਘਰ ਉਜਾੜ ਦਿੱਤੇ ਪਹਿਲਾ ਲੋਕ ਘਰ ਬਣਾਉਂਦੇ ਸਨ ਹੁਣ ਉਜਾੜਾ ਬਣਾਉਂਦੇ ਨੇ

  • @kharoudk5869
    @kharoudk5869 Год назад +1

    Veer pinda vich v galya rokiya ne te ladde v ne agr combine agr opr chaddi hai

  • @HarjotsinghgurmGurm
    @HarjotsinghgurmGurm 2 года назад +9

    ਬਾਈ ਜੀ ਬਹੁਤ ਬਹੁਤ ਬਦੀਆਂ ਜੀ ਮੁਬਾਰਕ

  • @gr8indian
    @gr8indian 2 года назад +1

    Me b baji chota pess lgwaya c 2 fayde ehde j tut j change krna sokha aa nale bde pees to nalo zyada pakiaaai rehdi aa

  • @paramjitsinghkaintura3812
    @paramjitsinghkaintura3812 2 года назад

    Bahut hi badiya gal kiti..samajdaar Di ehi pehchaan hundi ha

  • @mr.homemade6589
    @mr.homemade6589 Год назад

    Sir rccb lagao crunnt nahi lage ga
    Bode nu crunnt lagan too pahla rccb trip ho k crunnt off kar devega

  • @Luxyhcanada
    @Luxyhcanada Год назад +1

    No, dought this gentleman is genius! He should be a leader, but I am always thinking If would ever live in india, I would grow wines on the roof.

  • @mintusingh2042
    @mintusingh2042 2 года назад +4

    Ik gal khena chauga veer di har gal te har skeem bhut vdiya laggi..gal krn da treeka be bhut vdiya ....

  • @baghsingh9679
    @baghsingh9679 2 года назад

    Lokaa gallia sarka te raimp bnaa bnaa ke desh da hoolia vigad ditaa uchi soch vala dujia bare sochda thanku vire

  • @gurjeetsingh9354
    @gurjeetsingh9354 2 года назад +7

    I say your previous video of this house also... House looks great

  • @rahulsarangal8123
    @rahulsarangal8123 29 дней назад

    Excellent Work Sukhdeep ji

  • @onlysidhu3666
    @onlysidhu3666 2 года назад +1

    bai tusi kini pdai kiti bhut tej mind aa tera so good bai teri soch v bhut uchi aa

  • @manindermann8164
    @manindermann8164 Год назад

    great ideas great man ! the most important question is the total approximate budget for construction only

  • @paramveersingh4335
    @paramveersingh4335 2 года назад +2

    Different and simple..
    no dikhava...👍👍

  • @harbhajankaur8050
    @harbhajankaur8050 2 года назад +1

    Very talented person wonderful ideas,

  • @sadhusingh8152
    @sadhusingh8152 2 года назад

    Sahi gall crunt bijle is de nature hai ground Val bhajna (dharti vich Varna)eh naturally hai

  • @MD-ht2xr
    @MD-ht2xr 2 года назад +4

    ਕੰਧ ਪਾੜ ਕੇ ਸੰਨ ਲਾਉਣ ਦਾ ਰਿਵਾਜ਼ ਪੁਰਾਣਾ ਹੋ ਗਿਆ ਹੁਣ ਤਾਂ ਫੋਨ ਰਾਹੀਂ ਹੀ ਸੰਨ੍ਹ ਲੱਗ ਜਾਂਦੀ ਹੈ

  • @HardeepSingh-zb3ly
    @HardeepSingh-zb3ly 2 года назад +8

    ਰੈਂਪ ਬਣਾਕੇ ਆਲੇ ਦੁਆਲੇ ਦੋਨਾਂ ਪਾਸੇ ਪੱਥਰ ਧਰ ਦਿੰਦੇ ਆ ਲੋਕ

    • @Sonia-eq8hk
      @Sonia-eq8hk 13 дней назад

      Nahi 22 sirf pathar hi nahi rakh de..je sade warge de construction da koi tipper trala aunda ha tan usnu bi rok ke khad jande ne..ki sade ramp tutange..Es lai Asi bi 2 ft andar to hi ramp kadeya ha

  • @mangeramazad2197
    @mangeramazad2197 2 года назад +2

    Bhut achhi soch bhai Shab ji Bhagwan apkko sada khush rakhe app सदा तरक्की करें जी

  • @HarpreetSingh-eu3hq
    @HarpreetSingh-eu3hq Год назад

    ਮੇਰਾ ਦੋਸਤ ਹੈ ਇਹ, ਇਕੱਠੇ ਪੜ੍ਹੇ ਹਾਂ।

  • @GurdeepSingh-iv7mw
    @GurdeepSingh-iv7mw Год назад +1

    Bai ji hun ta pinda waleyan da kam ehi aa ramp naal addi sarak roki jande aa

  • @technicalstory8036
    @technicalstory8036 2 года назад +3

    ਬਾਕੀ ਗੱਲਾਂ ਤੇ ਬਿਲਕੁਲ ਠੀਕ ਆ

  • @paramveersingh4335
    @paramveersingh4335 2 года назад +2

    Bai ji , ducting same ehi ji ...par bade paddar te underground metro station wich use hundi hai...
    Environmental control system kehnde ne us nu...

  • @amarjitsingh9895
    @amarjitsingh9895 3 месяца назад

    22 g ਏਦੇ ਤੀਜੇ ਪਾਰਟ ਦਾ ਇੰਤੇਜਾਰ।ਹੁਣ ਅਧੂਰਾ ਨਾ ਛੱਡਿਉ plz

  • @GaganSingh-ss1fl
    @GaganSingh-ss1fl 2 года назад

    ਮੇ ਕੰਮ ਕਰਦੇ ਸਮੇਂ ਦੁਬਈ ਵਿਚ ਦੇਖਿਆ ਸੀ ਪਹਿਲੀ ਵਾਰ 2019 ਚ ਮੇ ਕਿਹਾ ਇਹ ਕਿ ਹੈ ਸਿਲੀਕੌਨ ਜਹੀ।

  • @remaxshort2761
    @remaxshort2761 2 года назад +3

    ਬਾਈ ਸਾਰੇ ਪਾਸੇ ਠੀਕ ਆ ਪਰ ਮਾਰਬਲ ਚ ਮਾਰ ਖਾ ਗਿਆ 40₹.ਡੂਗਰੀ ਮਿਲ ਜਾਂਦਾ ੦vਥੱਪੀ

  • @GurdeepSingh-pl7os
    @GurdeepSingh-pl7os 2 года назад +9

    Good advice great discussion 👍

  • @Gurpreetsingh-qz3om
    @Gurpreetsingh-qz3om 2 года назад +2

    Paji this extending form use in UK 🇬🇧 as well when they fix windows or doors. Fill in side so no air crossed. Great job

  • @paramveersingh4335
    @paramveersingh4335 2 года назад +1

    Bahut badhiya jankari diti Bai ne... earthing bare v badhiya jankari diti Bai ne...

  • @jatkavideos
    @jatkavideos 2 года назад +1

    Bai ne same system vartyaa canada ala j kaaamyaab ho gyaa ta vakey e eh ghar saaf te utilities bill v ghat aunge

  • @KuldeepKaur-oc8cn
    @KuldeepKaur-oc8cn 6 месяцев назад

    Bahut Vdiya Jankari Diti Ha Dhanwad Ji Loki Gliya Vich V Kanda Bna La day Hn Tuhadi Shoch Nu Salam Ha ❤❤ 🙏🏻🇺🇸✈️

  • @parmjeetsingh3994
    @parmjeetsingh3994 2 года назад +1

    Bai ji hun blok wale da adders daso kis to buy kriya te ketha milde aa ji

  • @baljinderkaur3083
    @baljinderkaur3083 2 года назад +1

    plaster lai ki vrtia sano smj nhi lagi vir ji please jroor dasio ki or kive vrtia hai

  • @sheetalarora5282
    @sheetalarora5282 Год назад

    Dhanwad bai g bot wadia information diti

  • @prabhdyalsingh4722
    @prabhdyalsingh4722 Год назад

    1845-46 ਵਿੱਚ, ਅੰਗਰੇਜਾਂ ਵੱਲੋ ਬਣਾਈਆਂ ਇਮਾਰਤਾਂ ਚ ਇਹੋ ਜਿਹੇ ਬਲਾਕ ਲੱਗੇ ਹਨ।

  • @jasjeetsinghpannu2664
    @jasjeetsinghpannu2664 Год назад

    Bahut Vdiya video. Bahut vdiya jaankari diti 22 ne.educated person kde dikhave ch ni painda ehdi example a veer.
    Next video ch veer nu pucheo k ehna ne Sara kuch avde lyi te environment lyi Vdiya kita te krn di koshish kiti.par Paani vali tainki plastic di keo use kiti,plastic ta apni health lyi Bahut nuksan Dayak aa.ya ho skda tusi BPA free plastic lyi Hove.jroor dseo.Sade pind ik kothi tyar ho rhi aa Canada to ayeya Munda ohne pani vali tainkisteel di layi aa te ohnu sides to cover krta.te majbooti da comparison kriye ta Ki block nal bneya ghar ohna safe aa jinna itta nal bneya hunda.mai v avde parents vaste kothi banauni aa te kharcha ghat to ghat krna chauna.j veer aap msg kre ta jroor reply kre. ya Guri 22 tusi read kro ta mera msg agli video vch jroor pucheo.dhanvaad 🙏🏼

    • @saggysunny
      @saggysunny Год назад

      Bro due to less time I am replying in english. If I would have used steel tank then I have to do pipe fitting of steel also, Which is way more expensive and RO filter in which we store water then it should also be of steel. So thats the reason for not going for steel tank

    • @jasjeetsinghpannu2664
      @jasjeetsinghpannu2664 Год назад

      @@saggysunny thank you

  • @japneetk4446
    @japneetk4446 2 года назад +1

    22g is ghar da daimention or isda design or complete cost

  • @pammiwalia7013
    @pammiwalia7013 Год назад

    Beere jagah kini e te kina khrcha augaa pls daso zarur ji

  • @charanjeet3961
    @charanjeet3961 2 года назад +1

    ਬਾਈ ਜੀ ਇਹ ਬਲੌਕ ਇੱਟ ਕਿੱਥੋਂ ਮਿਲਦੀ ਆ ਤੇ ਕੀ ਰੇਟ ਪੈਂਦੀ ਆ

  • @eg6952
    @eg6952 2 года назад +1

    ਅਸੀ ਇਹਦੇ ਨਾਲ ਦਾ ਇਕ ਹਜਾਰ ਦਾ ਲਾਇਆ ਕਮਰੇ ਵਿਚ

  • @pek1240
    @pek1240 Год назад

    pehla ghar dekhia jithe podian ne ghar ni khada hoia nahi ta mainu ajj tak kise vi ghar dian podian pasand ni ayian thha khrab nahi hona chahida doji gal asi 20 sal pehlan insulated tanki banayi si sada pind nehar te aa pani bahut thanda sade par june july ch sade gwandi plastic di tanki wale pani nal naha nahi sakde ena garm ho janda te nahha asi vi ni sakde par sade kam ulta hunda sade pani thanda una hi hunda sanu geaser chlauna painda thora kyu ke asi canada rehnde hon karn iko temp te use to hoye aa bahut fark painda ji insulation nal te bai ji hummidty wala idea vi tuhada good hai ethe canada vi sade ghar laga hoia vadia cheez hai baki bahut vadia vichar ne tuhade apni soch takreeban same jahi hi hai

  • @gaggucheemasingh3130
    @gaggucheemasingh3130 2 года назад +2

    ਰੋਟੀ ਆਲੇ ਡੱਬੇ ਵਿੱਚ ਵੀ ਹੁੰਦੀ ਐ ਪੀ ਯੂ ਫਾਮ

  • @punjabithought7287
    @punjabithought7287 2 года назад +3

    ਗੱਲ ਬਾਤ sirra ਹੋਗੀ ❤️👍

  • @kanukaku1
    @kanukaku1 2 года назад +1

    Bi p.o.p rama di use karni c jyada vdia hai eh v vdia adhar sheela but Rama udyog jyada vdia bai g

  • @randhirbal9502
    @randhirbal9502 Год назад

    Well explain veer ji thanks 🙏

  • @sukhrajsingh4902
    @sukhrajsingh4902 2 года назад

    Bhaji bhut sare pind hai ki lok Sarka te gadar steel laga dindi ne ohna Loka da ki Hal hovega

  • @baljinderjohal9330
    @baljinderjohal9330 Год назад

    Thank you vir g tusi bot vadia information diti . 🙏

  • @r.k.choudary2860
    @r.k.choudary2860 2 года назад +2

    AAC block price with delivery charges and where to buy

  • @dhapindersingh6783
    @dhapindersingh6783 2 года назад

    Ramp waali soch bahot acha ha

  • @kuldeepsinghtilokawala689
    @kuldeepsinghtilokawala689 2 года назад

    ਬਹੁਤ ਵਧੀਆ ਜੀ

  • @gurjantmaan9834
    @gurjantmaan9834 Год назад +1

    Eh v ਪੰਤਦਰ ਕਿਹੜੇ ਚੱਕਰਾਂ ਵਿਚ ਪਿਆ ਫਿਰਦਾ ਭਲਾ cement nl plstr kr kursi vjjeya ਟੋਆ ਪੈ ਜਾਣਾ

  • @gopichahal3640
    @gopichahal3640 2 года назад +3

    Vry vry good 👍

  • @deepsidhu307
    @deepsidhu307 2 года назад

    Cement ta pani nal banda ਤੇ punjab ਵਿਚ ਲਿਆਉਣ ਲਈ ਵੀ ਟਰੱਕ ਪਾਣੀ ਨਾਲ ਚੱਲਦੇ ਹਨ

  • @MrPuneet03
    @MrPuneet03 2 года назад +2

    Block vich pipe fittng kiwe kiti dsio

  • @MandeepSingh-tp4fd
    @MandeepSingh-tp4fd 2 года назад +3

    y g kehri field ch Kam karde ne.eh v daseo.

  • @jagjeetkaur461
    @jagjeetkaur461 Год назад

    Windows wali video kad ayegi. Bai ji jrur video bnao

  • @hardeepsandhu__vlogs
    @hardeepsandhu__vlogs Год назад

    Bai ji earthing rod alla da no jrur deo g please 🙏
    Request hai g

  • @sanjayfaridian6742
    @sanjayfaridian6742 2 года назад +2

    Malak khasa ghaint banda pura

  • @manvirkaur6284
    @manvirkaur6284 Год назад

    Very nyc veer ji, specifically ur thinking
    As I saw this home is in bathinda
    May I know the location plz

    • @saggysunny
      @saggysunny Год назад

      sorry, cant make it public. DM me