🌟 ਗੱਬਰੂ ਮਸਤ ਰਹੇ ਵਿਚ ਹਾਣ ਦੀਆਂ ਮੁਟਿਆਰਾਂ 🌟 Kuldeep Manak 🌟 ਤੇਰੇ ਟਿੱਲੇ ਤੋਂ Kaliyan ( By:- HoneyDurka )

Поделиться
HTML-код
  • Опубликовано: 16 окт 2024

Комментарии • 180

  • @BalwinderSingh-jw5ws
    @BalwinderSingh-jw5ws Месяц назад +2

    ਕੁਲਦੀਪ ਮਾਣਕ ਜੀ ਇੱਕੋ ਇੱਕ ਐਸੇ ਕਲਾਕਾਰ ਸਨ ਜਿਨ੍ਹਾਂ ਨੂੰ ਕਲੀਆਂ ਦੇ ਬਾਦਸ਼ਾਹ ਦਾ ਰੁਤਬਾ ਮਿਲਿਆ ਸੀ ਕਲੀਆਂ ਦੇ ਨਾਲ ਨਾਲ ਓਨਾ ਨੇ ਵੱਖ ਵੱਖ ਗਾਇਕਾਵਾਂ ਨਾਲ ਦੋਗਾਣੇ ਵੀ ਗਾਏ ਜੋ ਬਹੁਤ ਬਹੁਤ ਵਧੀਆ ਸਾਬਤ ਹੋਏ ਕੁਲਦੀਪ ਮਾਣਕ ਜੀ ਨੂੰ ਜਦੋਂ ਮਰਜ਼ੀ ਜਿਥੇ ਵੀ ਸੁਣ ਲਵੋ ਕਿਸੇ ਨੂੰ ਸ਼ਰਮਿੰਦਾ ਨਹੀਂ ਹੋਣਾਂ ਪਵੇਗਾ ਸਦਾ ਬਹਾਰ ਸਭਿਆਚਾਰਕ ਗੀਤਾਂ ਦਾ ਸੰਗ੍ਰਹਿ ਸਨ ਕੁਲਦੀਪ ਮਾਣਕ ਜੀ ਓਨਾ ਦੇ ਜਾਣ ਮਗਰੋਂ ਓਹਨਾ ਵਰਗੇ ਕਈ ਹੋਰਨਾਂ ਨੇ ਮਾਣਕ ਸ਼ਬਦ ਆਪਣੇ ਨਾਲ ਜੋੜ ਕੇ ਵਰਤਿਆ ਲੇਕਿਨ ਮਾਣਕ ਤਾਂ ਇੱਕੋ ਇੱਕ ਕੁਲਦੀਪ ਮਾਣਕ ਹੀ ਸਨ❤❤❤❤

  • @Bharat-xb5dk
    @Bharat-xb5dk 5 месяцев назад +11

    ਮੁੱਛ ਫੁੱਟ ਸਮਾਂ ਸੀ ਮੇਰੇ ਉੱਪਰ ਜਦ ਇਹ ਗਾਣੇ ਆਏ
    ਸੀ
    ਜਾਨ ਖਿੱਚ ਲਈ 👌

  • @karmjeetsingh8108
    @karmjeetsingh8108 6 месяцев назад +4

    ਇਨਸਾਨ ਉਹ ਹੁੰਦੇ ਹੈ ਜਿੰਨਾ ਦੇ ਜਾਣ ਤੇ ਦੁਨੀਆ ਯਾਦ ਕਰਦੀ ਰਹਿੰਦੀ ਹੈ
    ਕੁਲਦੀਪ ਮਾਣਕ ਸਾਹਿਬ ਉਹ ਗਾਇਕ ਸਨ ਜਿੰਨਾ ਨੂੰ ਜਾਣ ਤੇ ਲੋਕ ਹੁਣ ਵੀ ਪਿਆਰ ਭਾਵਨਾ ਯਾਦ ਕਰ ਰਹੇ ਹੈ
    ਕੇ ਐਸ ਭਿੰਡਰ

    • @shamsulhaq3475
      @shamsulhaq3475 2 месяца назад

      ❤❤❤❤❤❤❤❤❤❤❤❤

  • @SwaranSingh-kq9ui
    @SwaranSingh-kq9ui 5 месяцев назад +5

    ਮਾਣਕ ਜੀ ਬਹੁਤ ਹੀ ਸੋਹਣੇ ਗਾਇਕ ਸੀ❤❤❤❤❤❤❤❤❤

  • @armanatkaur4819
    @armanatkaur4819 3 года назад +21

    ਵਾਹ ਵੀਰ ਜੀ ਕਮਾਲ ਹੀ ਕੀਤੀ ਪਈ ਐ ਬਹੁਤ ਬਹੁਤ ਧੰਨਵਾਦ, ਮਾਣਕ ਸਾਹਿਬ ਕਲੀਆਂ ਦੇ ਬਾਦਸ਼ਾਹ ਸਨ ਉਨ੍ਹਾਂ ਦੇ ਦੋਗਾਣੇ ਤੇ ਕਲੀਆਂ ਸਦਾ ਅਮਰ ਰਹਿਣਗੀਆਂ।

    • @rupindersingh149
      @rupindersingh149 3 года назад

      ਮਾਣਕ ਸਿਰਫ ਕਲੀਆਂ ਦਾ ਹੀ ਬਾਦਸ਼ਾਹ ਨੀ ਸੀ। ਉਹ ਹਰ ਤਰਾਂ ਦੇ ਸੰਗੀਤ ਦਾ ਬਾਦਸ਼ਾਹ ਸੀ। ਸਿਰਾ ਸੀ ਮਾਣਕ

    • @honeydurka
      @honeydurka  2 года назад +1

      ਤੁਹਾਡਾ ਧੰਨਵਾਦ ਭੈਣ ਜੀ

  • @rangretesardar8405
    @rangretesardar8405 4 года назад +6

    NYC beer ji bot vadia song ne

  • @iqbalbrar73
    @iqbalbrar73 3 года назад +5

    ਬਹੁਤ ਵਧੀਆ ਵੀਰ

  • @sukdewram5107
    @sukdewram5107 3 года назад +4

    ਵਾਹਹਹਹਹਹਹਹਹ👍

  • @jagtarghumann6396
    @jagtarghumann6396 6 месяцев назад

    I am sixty two years old, Rev. Manak sahib is my favourite from 1976 and will be till last breath.

  • @jaswindersolanki9400
    @jaswindersolanki9400 Год назад +1

    Wah bai kaliyan de betaaz badsah

  • @avtarsingh2531
    @avtarsingh2531 2 года назад +14

    ਮਾਂ ਬੋਲੀ ਪੰਜਾਬੀ ਦੀ ਸੱਚੇ ਦਿਲੋਂ ਸੇਵਾ ਕਰਨ ਵਾਲੇ ਸਮੂਹ ਲੇਖਕਾਂ ਕਲਾਕਾਰਾਂ ਕਵੀਆਂ ਅਤੇ ਗਾਇਕਾਂ ਦਾ ਬਹੁਤ ਬਹੁਤ ਧੰਨਵਾਦ

  • @angrejsingh686
    @angrejsingh686 Год назад +1

    vah chote veer honey......nzara liah ta

  • @tarsemsingh56
    @tarsemsingh56 4 года назад +10

    ਯਾਰ ਮੋਗੇ ਤੋ ਮਾਣਕ ਦੇ ਗੀਤ ਸਿਰਾ ਬਾਈ

  • @cheematubewells9028
    @cheematubewells9028 Год назад +1

    Sara e song sare nazara a gia bai

  • @HarpreetSingh-it7pw
    @HarpreetSingh-it7pw 2 года назад +2

    Kamaal se manak Saab

  • @sherepunjabsandhu5656
    @sherepunjabsandhu5656 4 года назад +6

    ਵੀਰ ਏਹ ਗਾਣੈ ਤੈ ਆਵਾਜ ਤੈ ਆਨਦਾਜ ਹੂਣ ਨਹੀ ਮਿਲਣੈ ਮਾਣਕ ਮਾ ਨੈ ਇਕ ਹੀ ਜੰਮੈਆ ਸੀ ਬਹੂਤ ਵਦੀਆ ਜੀ

    • @shamsulhaq3475
      @shamsulhaq3475 2 месяца назад

      ❤❤❤❤❤❤❤❤❤❤❤❤❤❤❤

  • @luckyraikoti7578
    @luckyraikoti7578 3 года назад +4

    Ba kamaal ji

  • @Habbysingh
    @Habbysingh 4 года назад +11

    Mai Rattandeep barnala ji
    Kevo ji
    Good👍 video ji

    • @honeydurka
      @honeydurka  4 года назад +3

      😀🙏Thank,s 22g Main thik ha

  • @kabaddilions3253
    @kabaddilions3253 3 года назад +5

    very good. supar supar very supar song

  • @angrejsingh686
    @angrejsingh686 Год назад +5

    ਸਾਜੀ ਤਾ ਂਪਰਮਾਤਮਾ ਸਾਰੀ ਦੁਨੀਆ ਈ ਆ....ਪਰ ਮਾਣਕ ਮਾਣਕ ਈ ਸੀ.......ਹਰ ਤਰੀਕੇ ਗਾਓਣ ਦੀ ਤਾਕਤ ਬਖਸੀ ਸੀ ਪਰਮਾਤਮਾ ਨੇ

    • @shamsulhaq3475
      @shamsulhaq3475 2 месяца назад

      ❤❤❤❤❤❤❤❤❤❤❤❤❤❤❤

  • @sukhvindersingh1590
    @sukhvindersingh1590 2 года назад +4

    King of Kalia kuldip manak supar star

  • @baldevsingh9391
    @baldevsingh9391 2 года назад +12

    ਜੋ ਬਾਈ ਮਾਣਕ ਸਾਹਿਬ ਨੂ ਪਿਆਰ ਕਰਦੇ ਹਨ ਉਨ੍ਹਾਂ ਵੀਰਾ ਦਾ ਬਹੁਤ ਬਹੁਤ ਧੰਨਵਾਦ ਜੀ

    • @shamsulhaq3475
      @shamsulhaq3475 2 месяца назад

      ❤❤❤❤❤❤❤❤❤❤❤❤❤❤❤

  • @JAGJEETSingh-lv1dm
    @JAGJEETSingh-lv1dm 4 года назад +4

    Bahot hi Vadia Collection Aa,Veer ji.
    So Thank's .

  • @nirmalbhullar7593
    @nirmalbhullar7593 2 года назад +53

    ਵਾਹ ਜੀ ਵਾਹ....!! ਕਿਆ ਬਾਤ ਹੈ ਸ੍ਰੀ ਕੁਲਦੀਪ ਮਾਣਕ ਜੀ ਦੀਆਂ ਕਲੀਆਂ ਨੇ ਜਵਾਨੀ ਦੇ ਦਿਨ ਚੇਤੇ ਕਰਵਾ ਦਿੱਤੇ ਮਾਣਕ ਦੇ ਗਾਉਣ ਮੌਕੇ ਇੱਦਾਂ ਲਗਦਾ ਸੀ ਜਿਵੇ ਧਰਤੀ ਵੀ ਨਾਲ ਮੇਹਲਦੀ ਹੋਵੇ....!! ਨਿਰਮਲ ਸਿੰਘ ਭੁੱਲਰ ਮੰਡੀ ਕਲਾਂ ਬਠਿੰਡਾ ਤੋਂ

  • @amansidhu252
    @amansidhu252 2 года назад +3

    No comparison,
    No substitute,
    No alternative of manak

  • @GURJANTSINGH-dw1wh
    @GURJANTSINGH-dw1wh 6 месяцев назад +1

    ਮਾਣਕ ਸਾਹਿਬ ਸਦਾ ਰਹਿੰਦੀ ਦੁਨੀਆ ਤਕ

  • @Gurvindersingh-ls7of
    @Gurvindersingh-ls7of 2 месяца назад

    Niec manak ji

  • @RiskergamerPB007
    @RiskergamerPB007 3 года назад +4

    ਦਿਲ ਖੁਸ਼ ਕੀਤਾ a ਉਸਤਾਦ

  • @nanakchandkamboj5844
    @nanakchandkamboj5844 4 года назад +18

    ਮਾਣਕ ਸਾਹਬ ਵਰਗੇ ਫਨਕਾਰ ਰੱਬ ਧਰਤੀ ਤੇ ਵਿਰਲੇ ਹੀ ਪੈਦਾ ਕਰਦਾ ਹੈ । ਐਸੇ ਕਲਾਕਾਰ ਸਦਾ ਲਈ ਅਮਰ ਹੋ ਜਾਂਦੇ ਹਨ।

    • @shamsulhaq3475
      @shamsulhaq3475 2 месяца назад

      ❤❤❤❤❤❤❤❤❤❤❤❤

  • @DarshanSingh-se4ct
    @DarshanSingh-se4ct 3 года назад +3

    ਮਾਣਕ ਜ਼ਿੰਦਾਬਾਦ ਜ਼ਿੰਦਾਬਾਦ ਹੈ।

  • @SurainSingh-c8m
    @SurainSingh-c8m 17 дней назад

    I Love You.Manak je.

  • @jassrana6046
    @jassrana6046 3 года назад +10

    ਕਲੀਆਂ ਦਾ ਬਾਦਸ਼ਾਹ ❤️

  • @lakhasingh9665
    @lakhasingh9665 5 лет назад +9

    ਬਹੁਤ ਹੀ ਖੂਬਸੂਰਤ ਪਿਆਰਾ ਗੀਤ ਹੈ ਮਾਣਕ ਜੀ ਦਾ

  • @majorsingh9503
    @majorsingh9503 2 года назад +2

    Nazara hee aa Gia manak nu sunn ke

  • @raviarora719
    @raviarora719 3 года назад +2

    Rooh nu skoon aa janda manak saab nu sun ky

  • @amrikchakkal8650
    @amrikchakkal8650 4 года назад +2

    Honey Durka Ji Bhut Bhut Dhanvad. Bhute Mehnet Kiti A Ji

  • @SukhvirSingh-lo7ch
    @SukhvirSingh-lo7ch 7 месяцев назад +1

    Wow
    V good

  • @SatnamSingh-123
    @SatnamSingh-123 4 месяца назад

    Manak Sahab Waheguru ji tuhanu charna vich niwas bakhshan ji 🙏🏻

  • @JaspalSingh-ok4wi
    @JaspalSingh-ok4wi 3 месяца назад +2

    Good.kuldeep.mank❤🎉

  • @PremSingh-oi4iv
    @PremSingh-oi4iv 7 месяцев назад

    ਕੁਲਦੀਪ ਮਾਣਕ

  • @HARJINDERSINGH-jd6pt
    @HARJINDERSINGH-jd6pt 4 месяца назад

    Very very Great Singer Ji salute sir Kuldeep Manak Ji

  • @pardeepkumar-mr7mw
    @pardeepkumar-mr7mw 4 года назад +6

    Kya awaz hia sira

  • @pavittergill265
    @pavittergill265 4 года назад +3

    Very nice song🎶🎤😁 👍👍👍👍🌹🌹🌹🌹🌹

  • @Lotexenterprises
    @Lotexenterprises 5 месяцев назад +2

    Canada vich v sun rhe ha
    Good c manak

  • @harvindersingh6070
    @harvindersingh6070 2 года назад +2

    mANAK is GREAT

  • @kirpalsingh8513
    @kirpalsingh8513 4 года назад +5

    Vah manak vah

  • @jagdishsharma6574
    @jagdishsharma6574 2 года назад +2

    Lovely songs

  • @SukhvirSingh-im4tv
    @SukhvirSingh-im4tv 10 месяцев назад

    Wow
    This is amazing

  • @MandeepSingh-tt6tm
    @MandeepSingh-tt6tm 4 года назад +3

    Salute mank sahib g

  • @gurmailkang8372
    @gurmailkang8372 4 года назад +8

    Every gareen hit kaliya sang by great kuldeep manak .and written by Dav3 wala .thanx for uploading.

  • @kanwaljitkamal6119
    @kanwaljitkamal6119 3 года назад +1

    U sab van Hor vi

  • @laxmanshahenshah412
    @laxmanshahenshah412 4 года назад +4

    Very nice beautiful song

  • @balvirlandra7727
    @balvirlandra7727 4 года назад +5

    ਹਿੱਕ ਦਾ ਜ਼ੋਰ ਸੀ

  • @amansidhu252
    @amansidhu252 2 года назад +2

    World top

  • @ਖਾੜਕੂਲਹਿਰ-ਹ7ਪ
    @ਖਾੜਕੂਲਹਿਰ-ਹ7ਪ 4 года назад +20

    ਮਾਣਕ ਕਿਸੇ ਨਹੀ ਬਣ ਜਾਣਾ

  • @sukhvirsingh2075
    @sukhvirsingh2075 4 года назад +7

    Wow nice
    Thanks
    I'm really big fan of K. Mank

  • @GurmailSingh-ke7fw
    @GurmailSingh-ke7fw 2 года назад +2

    Verrynice

  • @InderjitSingh-tn9ky
    @InderjitSingh-tn9ky 4 года назад +10

    Great singer Kuldeep manak

  • @deepinderpalsingh1158
    @deepinderpalsingh1158 22 дня назад

    Very good

  • @JAGJEETSINGH-tb7vb
    @JAGJEETSINGH-tb7vb 3 года назад +3

    Very nice song

  • @narinderghuman1176
    @narinderghuman1176 4 месяца назад +1

    Old is gold

  • @narinderghuman1176
    @narinderghuman1176 4 месяца назад

    So So my favorite Singer

  • @karamjitgill9642
    @karamjitgill9642 Месяц назад

    Manak is Great Singer KARAMJIT Gill From Surrey

  • @RanaRana-gl9hq
    @RanaRana-gl9hq 2 года назад +2

  • @manjeetdeep2154
    @manjeetdeep2154 Год назад +1

    Good

  • @luckyrecords6285
    @luckyrecords6285 3 года назад +3

    KULDEEP MANAK❤❤❤❤❤❤

  • @bikramlumba9217
    @bikramlumba9217 3 года назад +6

    👌🌹👌🌹👌👌👌👌

  • @RamSingh-rv8sj
    @RamSingh-rv8sj 2 года назад +1

    Pharaohs Singht
    Talk wala song kuldewp mank

  • @Jatt_edits597
    @Jatt_edits597 3 года назад +2

    Punjabi Maa Boli Da Anmol Rattan Kuldeep Manak

  • @entropy3100
    @entropy3100 3 года назад +6

    Boy vadheya

  • @sarabjeetsingh6028
    @sarabjeetsingh6028 4 года назад +4

    Nice song

  • @MandeepSingh-tt6tm
    @MandeepSingh-tt6tm 4 года назад +3

    Tusi ajj v Amar o mank sahib g

  • @ramanbhatti6418
    @ramanbhatti6418 3 года назад +3

    Nice

  • @DalvirSingh-lk9rc
    @DalvirSingh-lk9rc 9 месяцев назад

    ਕਲੀਆ ਦੇ ਬਾਦਸ਼ਾਹ ਨਾਲ ਜਾਣੇ ਜਾਦੇ ਸਨ ਕੁਲਦੀਪ ਮਾਣਕ ਊਨਾ ਨੂੰ ਅਂਜ ਞੀ ਲੋਕ ਪਿਆਰ ਦੇਦੇ ਹਨ

  • @jasbirsingh250
    @jasbirsingh250 4 года назад +2

    Nice one

  • @kulpindersingh1605
    @kulpindersingh1605 4 года назад +2

    Very nice

  • @SukhdevSingh-nr6jk
    @SukhdevSingh-nr6jk 6 месяцев назад

    Honey bha ji theek thaak ho

    • @honeydurka
      @honeydurka  5 месяцев назад

      ਹਾਂਜੀ Bro

  • @raghuwindersingh-gm5rn
    @raghuwindersingh-gm5rn 6 месяцев назад

    May God bless him

  • @ravindersanghu3406
    @ravindersanghu3406 4 года назад +4

    My Favorite singer KULDEEP Mank ji

  • @ManpreetSingh-jw6vd
    @ManpreetSingh-jw6vd 4 года назад +2

    Koi the ban sakhda manak Saab

  • @rishughorela4303
    @rishughorela4303 3 года назад +1

    No ma

  • @harhardeep3356
    @harhardeep3356 3 года назад +2

    Ok

  • @sandysinghsadhowalia
    @sandysinghsadhowalia 4 года назад +20

    ਕਿੱਥੋਂ ਲੱਭਾਂਗੇ ਐਸੇ ਗਾਇਕ !

  • @labhBrarsantybrar
    @labhBrarsantybrar 4 года назад +12

    Hik ਦੇ ਜੋਰ ਨਾਲ ਗਾਊਦਾ ਸੀ ਮਾਣਕ

  • @SukhdevSingh-nr6jk
    @SukhdevSingh-nr6jk 6 месяцев назад

    I.m sukha ferozepuria

  • @ramganesh1762
    @ramganesh1762 4 года назад +3

    Mank y dian yadan series kar dendian ne amar ta rhega rehandi dunian talk par dubara ni auona Waheguru bete mank de nu jaldi theek kre

  • @daljitrai7421
    @daljitrai7421 2 года назад +1

    ਬਾਈ ਜੀ ਹਰਬਖਸ਼ ਟਾਹਲੀ ਵਾਲਾ ਦੇ ਲਿਖੇ ਮਾਣਕ ਦੇ ਗਾਏ ਗੀਤ ਜੇ ਹੈਗੇ ਤਾਂ ਸਣਾਉ

  • @gurjant97152
    @gurjant97152 4 года назад +7

    Very good legend singer Manak ji. I miss u. From - Sardar Gurjant Singh ARMY

  • @kanwaljitkamal6119
    @kanwaljitkamal6119 3 года назад +1

    The vv spasstkarrr diao

  • @RajwantKaur-th9ps
    @RajwantKaur-th9ps 3 года назад +7

    Mank? Nhi labna

  • @bhinderbal2925
    @bhinderbal2925 5 лет назад +7

    My fevrd song 😘😘love you Manak saab g

  • @buntysroha149
    @buntysroha149 4 года назад +3

    🔈💯🏡💯💯💯🔈🔈

  • @jasminekaur4034
    @jasminekaur4034 3 года назад +2

    Very nice song👍✌✌

  • @JaiSingh-zp6oi
    @JaiSingh-zp6oi 4 года назад +10

    No replacement of Manak ji.

  • @SanjeevKumar-nq7gf
    @SanjeevKumar-nq7gf 2 года назад +1

    Aaà

  • @paramvirsingh8520
    @paramvirsingh8520 4 года назад +1

    V v

  • @shubhgh0910
    @shubhgh0910 3 года назад +2

    12 very very nice

  • @santoksingh5929
    @santoksingh5929 3 года назад +3

    Pame very sweet songs👌👌👌👌👌👌👌👌👌👌👌👌 l

  • @GurmailSingh-ke7fw
    @GurmailSingh-ke7fw 2 года назад +2

    Gurmàilkhàna

  • @jagroopsingh4298
    @jagroopsingh4298 3 года назад +3

    KldeepManakGreateKalakarsan