ਤੁਹਾਡੇ ਬਾਰੇ ਮਾੜਾ ਸੋਚਣ ਵਾਸਤੇ ਬਹੁਤ ਲੋਕ ਪਰ ਤੁਸੀਂ Positive ਰਹਿਣਾ ਹੈ || Pind Punjab de new Vlog ♥️

Поделиться
HTML-код
  • Опубликовано: 20 янв 2025

Комментарии • 303

  • @rampreetkaur5376
    @rampreetkaur5376 19 дней назад +19

    ਗੁਰਮੀਤ ਭੈਣ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ🙏🏼🙏🏼❤️

  • @pokemongaming4458
    @pokemongaming4458 19 дней назад +3

    Happy new year to all family members 💐💐🎁💐🎉💐

  • @baljitsinghturay
    @baljitsinghturay 19 дней назад +7

    ਨਵੇਂ ਸਾਲ ਦਾ ਪਹਿਲਾ ਬੇਹੱਦ ਖੂਬਸੂਰਤ ਬਲੌਗ। ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ। ਸਾਰੀਆਂ ਗੱਲਾਂ ਸੱਚੀਆਂ ।ਇਹੀ ਬਲੌਗ ਦੀ ਖੂਬਸੂਰਤੀ ਹੈ ਤਾਹੀਓਂ ਤਾਂ ਬਹੁਤ ਸਮੇਂ ਤੋਂ ਪਿੰਡ ਪੰਜਾਬ ਦੇ ਚੈਨਲ ਨਾਲ ਜੁੜੇ ਹੋਏ ਆਂ ਜੀ। ਪਰਮਾਤਮਾ ਤੁਹਾਨੂੰ ਐਵੇਂ ਹੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ।

  • @surinderkaur4022
    @surinderkaur4022 16 дней назад

    Happy new year beta bahut vadhia blog , wahaguru ji hamesha kush rakhan🎉❤

  • @Sharan-g1n
    @Sharan-g1n 18 дней назад

    Ssa did g bhot.... wdaiana g new year di shi kya g phela hunde c program lara luppa,lishkara,hule.hulare,hor v bhot miss kerde a g ohna dina no hun change bhot ho gya g nice vlog g aj da bhot wdia glana kitian g sharn kotkpura ⭐🙏🙏🌾🌾🍀☘

  • @karmjitkaur5515
    @karmjitkaur5515 19 дней назад +8

    ਨਵੇਂ ਸਾਲ ਦੀ ਬਹੁਤ ਸਾਰੀਆਂ ਮੁਬਾਰਕਾਂ ਜੀ ਤੁਹਾਡੀ ਗੱਲ ਮੈਨੂੰ ਬਹੁਤ ਪਸੰਦ ਆਈ ਜੀ ਸਹੀ ਕਿਹਾ ਤੁਸੀਂ ਨੇ ਜੀ ਵੀ ਖੁਸ਼ ਰਿਹਾ ਕਰੋਂ ਜੀ❤❤❤❤❤❤❤ਰਿਪਨ ਪੁੱਤਰ ਜੀ ਤੇ ਗੁਰਲੀਨ ਪੁੱਤਰ ਜੀ ਨੂੰ ਨਵੇਂ ਸਾਲ ਦੀ

  • @ParmjeetSingh-ts1of
    @ParmjeetSingh-ts1of 19 дней назад +4

    ਭੈਣੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @kirpalkaur6398
    @kirpalkaur6398 18 дней назад

    ਭੈਣੇ ਜੇਕਰ ਮਾਸਟਰ ਜੀ ਨੂੰ ਲਸਣ ਨਹੀਂ ਪਸੰਦ ਤਾਂ ਇੱਕ ਇੱਕ ਪੋਥੀ ਸਭ ਨੂੰ ਕੋਰੀਅਰ ਕਰ ਦਿਓ। ਬਹੁਤ ਵਧੀਆ ਵੀਡੀਓ ਅੱਜ ਵਾਲੀ। ਸਾਰੇ ਖੁਸ਼ ਰਹੋ ਖੂਬ ਹੱਸੋ। ❤❤

  • @surindersharma9935
    @surindersharma9935 19 дней назад +1

    Sat shri akal sister ji happy new year to all of you parmatma thu ano hamesha khush rakhe ji sister ji tusi gala.karde bahut acche lag rahe ho bahut hassa aaya es tera hi khush raho ji god bless you 🙏🙏👌👌👌👌👌💞💕💞💕💞💕🌷🌷🌷🌷🌷

  • @hamzaanser9151
    @hamzaanser9151 19 дней назад

    You were making fun of our religion. 4:06 we as Muslim say “bismillah” . But you are making fun of it . Shame on RUclips channel. You have no right to mock anyone’s religion. Disrespectful

  • @padhelikhependu
    @padhelikhependu 19 дней назад +1

    ਭੈਣੇ ਮੈਂ ਵੀ ਲੋਕਾਂ ਦੀਆਂ ਗੱਲਾਂ ਦੀ ਬਹੁਤ ਯ
    Tension ਲੈਦੀਆਂ, ਆਹ ਗੱਲਾਂ ਜਿਵੇਂ ਮੈਨੂੰ ਸਮਝਾਈਆਂ ਹੁੰਦੀਆਂ ਨੇ ਭੈਣੇ ਐਵੇਂ ਲੱਗਦਾ ਮੈਨੂੰ, ਬਹੁਤ ਵਧੀਆਂ ਸਮਝਾਇਆ ਜੀ, ਮਨ ਭਰ ਆਇਆ ਮੇਰਾ 😍😍❤️❤️😍

  • @harwindersingh4488
    @harwindersingh4488 18 дней назад +1

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਤਿ ਸ੍ਰੀ ਆਕਾਲ ਭੈਣ ਜੀ

  • @ranjitkaur6445
    @ranjitkaur6445 19 дней назад +2

    Eh tusi Majha vali side te Simple Farsh nalo Thori Dezining kr Pathar lga dio Nhi ta Waist ho jange Thora Pather de Peice rakh v lio kdi jroorat pai jandi aa Upper Roof kitchen vali te v lga sakde oo❤❤

  • @sukhwinderkaur184
    @sukhwinderkaur184 19 дней назад

    ਬਹੁਤ ਬਹੁਤ ਮੁਬਾਰਕਾਂ ਗੁਰਮੀਤ ਭੈਣ ਨਵੇਂ ਸਾਲ ਦੀਆਂ ਪ੍ਰਮਾਤਮਾ ਸਦਾ ਚੜ੍ਹਦੀ ਕਲਾ ਵਿਚ ਰੱਖਣ 🙏🏻🙏🏻♥️💓🌹🌺

  • @ManjitKaur-cp8hm
    @ManjitKaur-cp8hm 18 дней назад

    bhot bhot mubarka new year di gurmeet ji tuhanu sariyan nu 🙏

  • @baldevbaring3781
    @baldevbaring3781 18 дней назад +1

    Happy new year to you and your family ❤🎉

  • @SukhSandhu-bx4td
    @SukhSandhu-bx4td 19 дней назад

    ਗੁਰਮੀਤ ਭੈਣ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇ ਸਾਲ ਦੀਆ ਬਹੁਤ ਬਹੁਤ ਵਧਾਈਆ ਹੋਣ ਜੀ❤❤❤❤❤ਅੱਜ ਵਾਲਾ ਵੀਲੋਗ ਬਹੁਤ ਵਧੀਆ ਲੱਗਿਆ ਬਹੁਤ ਹਾਸਾ ਆਇਆ 🎉🎉🎉🎉🎉ਸੁਖਬੀਰ ਕੌਰ ਬਟਾਲਾ ਤੋ (ਗੁਰਦਾਸਪੁਰ )

  • @harjinderkaur99
    @harjinderkaur99 19 дней назад +1

    ਨਵੇਂ ਸਾਲ ਦੀਆ ਬਹੁਤ-ਬਹੁਤ ਵਧਾਈਆ ਗੁਰਮੀਤ ਤੇ ਸਾਰੇ ਪ੍ਰੀਵਾਰ ਨੂੰ।

  • @satwantkaur7410
    @satwantkaur7410 19 дней назад

    Ssa gurmeet very nice video ripen bate and all family nu happy new year god bless you❤❤❤❤❤❤🎉🎉🎉🎉🎉

  • @ghataura-collection
    @ghataura-collection 19 дней назад +2

    Happy new year to all family 🎉🎉

  • @rashidshah3909
    @rashidshah3909 19 дней назад +4

    ماشاءاللہ جی اپ نے بسم اللہ کہا ہے

  • @satwantjassar8227
    @satwantjassar8227 19 дней назад

    Bilkul shi har ik rishta vch moh ght jhnda jida jida time langda eh sachai ah rishta koi we tudta nee per life da chkra vch pehla nlo thoda moh ght jhnda per rishta ta rishta rehnda
    Happy new year all of you waheguru sab nu kushia baksha❤

  • @kiranjeetkaur-tq6pf
    @kiranjeetkaur-tq6pf 19 дней назад +1

    Happy new year Gurmeet bhain g🎉

  • @kaurjasbir2758
    @kaurjasbir2758 19 дней назад

    Dee nave saal diya bhut bhut mubarka ap nu te ap ji di beautiful family nu v 🌉✨✨🎉
    WMK 🙏

    • @kaurjasbir2758
      @kaurjasbir2758 19 дней назад

      Bhut bhut Dhanwaad dee kini sohni blessing diti tuci 🙏

  • @mukhansingh4738
    @mukhansingh4738 19 дней назад +1

    ਨਵੇ ਸਾਲ ਦੀਆ ਬਹੁਤ ਵਧਾਈਆਂ ਗੁਰਮੀਤ ਭੈਣ ਜੀ ❤❤❤❤❤🎉🎉

  • @Jasveerkaur-uk
    @Jasveerkaur-uk 19 дней назад

    Sade muh te ta thono dekh k smile a jndi a didi ❤5 saal to dekh rhi a mai thono 😚

  • @padhelikhependu
    @padhelikhependu 19 дней назад

    ਸੱਚੀ ਭੈਣੇ ਬਹੁਤ ਕੁੱਝ ਬਦਲਿਆ ਵਾਹਿਗੁਰੂ ਕਿਰਪਾ ਕਰੇ ਭੈਣੇ, ਮੇਰੇ ਤਾਂ ਸੁਪਨੇ ਵਿੱਚ ਵੀ ਆਉਦੇ ਓ ਤੁਸੀਂ ❤️❤️😍ਬਹੁਤ ਪਿਆਰ ਭੈਣੇ ਮੇਰੇ ਵੱਲ੍ਹੋ ਤੁਹਾਨੂੰ, ਭੈਣੇ ਜਰੂਰ ਮੇਰਾ reply ਕਰੋ ਜੀ ਬੇਨਤੀ ਆ 🙏🙏🙏🙏🙏🙏🙏🙏❤️❤️❤️❤️❤️❤️

  • @ParminderKaur-jh8fc
    @ParminderKaur-jh8fc 13 дней назад

    ਵਾਹਿਗੁਰੂ ਜੀ ਭਲਾਂ ਕਰੇਂ

  • @manpreetkaurrandhawa2476
    @manpreetkaurrandhawa2476 19 дней назад +2

    ਹੋਲੀ ਹੋਲੀ ਸਿੱਖ ਜਾਵੋਗੇ ਦੀਦੀ ਰੇਸਪੀ ਬਨੋਂਦੇ ਹੋਏ ਬੋਲਣਾ 😂😂😂

  • @Virk-2022
    @Virk-2022 19 дней назад +3

    ਨਵੇ ਸਾਲ ਦੀਆ ਬਹੁਤ ਬਹੁਤ ਵਧਾਈਆ ਜੀ ❤

  • @SukhwinderSingh-wq5ip
    @SukhwinderSingh-wq5ip 19 дней назад +1

    ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ 🎉

  • @lakhvirnagra9431
    @lakhvirnagra9431 19 дней назад

    Happy new year sis 🎉and Bhaji 🎉
    Waheguru ji bless you all 🙏

  • @ArmanSingh-wm8ky
    @ArmanSingh-wm8ky 19 дней назад +1

    ਨਵੇਂ ਸਾਲ ਦੀਆਂ ਮੁਬਾਰਕਾਂ ਦੀਦੀ 🎉🎉🎉🎉🎉

  • @jasvirkour3399
    @jasvirkour3399 18 дней назад

    2025🎉 ਦੀਆ ਬਹੁਤ ਬਹੁਤ ਵਧਾਈਆ ਭੈਣ 😊❤❤😊🎉

  • @amritpalsohal6898
    @amritpalsohal6898 19 дней назад

    sat Sri akal ji happy new year parmatma hamesha khush rakhe gbu ❤❤❤❤😂😂😂 from Amritsar

  • @parmjitkaur2020
    @parmjitkaur2020 19 дней назад

    ਨਵੇਂ ਸਾਲ ਦੀਆਂ ਸਾਰੇ ਪਰਿਵਾਰ ਨੂੰ ਵਧਾਈਆਂ ਸਾਰੇ ਘਰਾਂ ਵਿੱਚ ਖੁਸ਼ੀਆਂ ਲਿਆਵੇ ❤️❤️🎉🎉

  • @Danveer_522
    @Danveer_522 12 дней назад

    God bless you g 💓 🙏

  • @shallubirdi5047
    @shallubirdi5047 19 дней назад

    Very nice vlog dii ❤❤❤❤happy new year 🎉 😀 😊

  • @amandeepkaurgill5475
    @amandeepkaurgill5475 19 дней назад +1

    Happy new year all family 💗💗

  • @saleemiqbal9536
    @saleemiqbal9536 19 дней назад +1

    Apko b nawa saal mubarik

  • @baldevnokwal9831
    @baldevnokwal9831 19 дней назад

    ਭੈਣ ਨਵੇਂ ਸਾਲ ਦੀਆਂ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਭੈਣ ਮੈਂ ਸਰਬਜੀਤ ਕੌਰ ਜੋਧਾਂ ਜਵਾਬ ਦਿਉ ਜੀ ਜ਼ਰੂਰ ❤

  • @harjinderkaur-gj3tg
    @harjinderkaur-gj3tg 19 дней назад +1

    Congratulations gurmeet dee🎉🎉❤❤

  • @iqbalbhuller1164
    @iqbalbhuller1164 19 дней назад

    Sat Sri Akal bhainji. Wishing you and your family and your team a very happy healthy prosperous New Year. With love and kind regards 😊🇩🇪🙏

  • @ranjitkaur6445
    @ranjitkaur6445 19 дней назад

    Gurmeet ji Happy New Year to all Family❤❤❤❤

  • @baljindergaidhu6319
    @baljindergaidhu6319 19 дней назад

    Happy new year Didi to all family may god bless you and your’s all family very nice vlog I’m from uk ❤️

  • @GurcharanSingh-kd3mp
    @GurcharanSingh-kd3mp 19 дней назад

    Happy new year🎉🎉🎉😊 g

  • @Taranpreetsingh58
    @Taranpreetsingh58 19 дней назад

    ਬਹੁਤ ਬਹੁਤ ਵਧਾਈਆਂ ਜੀ ਨਵੇਂ ਸਾਲ ਦੀਆਂ 🎉🎉🎉❤❤

  • @waseembukhari794
    @waseembukhari794 19 дней назад

    Aane Wale Sal Ko Salam jaane wale Sal ko bhi Salam kitne Sal Ka aunty ji aapko bahut bahut Salam very very good video number one video Farm Life wali life wali hoti hai aapki

  • @udhamsingh1751
    @udhamsingh1751 18 дней назад

    ❤❤🎉🎉 ਪਰ
    ਪਰਮਜੀਤ ਕੌਰ ਮਾਖਾ

  • @GurbachanSingh-j1s
    @GurbachanSingh-j1s 12 дней назад

    ਭੈਣ ਜੀ ਆਪ ਜੀ ਦਾ ਪਿੰਡ ਕਿਹੜਾ ਹੈ

  • @bhantsidhu269
    @bhantsidhu269 19 дней назад

    ਨਵੇਂ ਵਰ੍ਹੇ ਦੀ ਵਧਾਈ ਪਰਮਾਤਮਾ ਮੇਹਰ ਕਰੇ ਗੁਰੂ ਬਖ਼ਸ਼ਿਸ਼ ਕਰਨ ਧੰਨ ਗੁਰੂ ਨਾਨਕ ਦੇਵ ਜੀ। 🙏🙏

  • @deepchahal7632
    @deepchahal7632 19 дней назад +3

    ਦੀਦੀ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ❤️🙏

  • @kulwinderkaursandhu3457
    @kulwinderkaursandhu3457 19 дней назад +1

    ਸੀ੍ਅਕਾਲ ਜੀ ਨਵੇਂ ਸਾਲ ਦੀ ਵਧਾਈ ਹੋਵੇ ਜੋ ਅੱਜ ਗੱਲਾਂ ਕੀਤੀਆਂ ਮੈਨੂੰ ਬਹੁਤ ਚੰਗੀਆਂ ਲੱਗੀਆਂ ਕਦੀ ਕਦੀ ਮੈਵੀ ਬਹੁਤ ਹਸਦੀ ਆ ❤

  • @immandeepbahad780
    @immandeepbahad780 19 дней назад +1

    ਭੈਣ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਲੱਗੇ

  • @kuljitsidhu1375
    @kuljitsidhu1375 19 дней назад

    Happy new year 🎉 very nice vloge

  • @jagjitkaurgill200
    @jagjitkaurgill200 19 дней назад

    Ssa Gurmeet. Happy new year. Waheguru ji nave saal vich tuhanu tandrusti teh kamyabia bakshan

  • @dilrajkaur961
    @dilrajkaur961 19 дней назад

    Happy new year to all family members ❤❤🎉🎉🎉

  • @jaskarandeepsingh9299
    @jaskarandeepsingh9299 19 дней назад

    ਗੁਰਮਤਿ ਦੀਦੀ ਜੀ ਨਵੇਂ ਸਾਲ ਦੀ ਮੁਬਾਰਕਾਂ ਹੋਣ ਜੀ🎉🎉

  • @parmviraujla3640
    @parmviraujla3640 19 дней назад

    ਨਵੇਂ ਸਾਲ ਦੀਆਂ ਵਧਾਈਆਂ ਜੀ 🎉 ਸਾਰਿਆਂ ਲਈ ਸੁੱਖਾਂ ਭਰਿਆ ਹੋਵੇ 🙏

  • @maqsoodahmedjutt4133
    @maqsoodahmedjutt4133 19 дней назад

    Happy New year sisters Garmeet Lakh Lakh Mubarak

  • @saleemiqbal9536
    @saleemiqbal9536 19 дней назад

    Aj ap ny bismillaha di Barkat kah k dil khush kr dya,chahy ap ny mimicry hi ki layken acha laga

  • @KamaljitKaur-j1g
    @KamaljitKaur-j1g 19 дней назад +1

    Happy new year🎉g❤

  • @ManavGill-g7f
    @ManavGill-g7f 14 дней назад

    didi meri mamy nai hegi tuhadiyn ghlaa sun ke meri mamy jad age

  • @DakashSran
    @DakashSran 18 дней назад

    Sat Shri akal ji bahut dhanwad di kini shoni blessing diti tusi ❤

  • @sukhjeetkaur4511
    @sukhjeetkaur4511 19 дней назад

    Happy new year my lovely friend 😘 💗 💛 ❤️ 💕 💖 😘

  • @drcharanjitkaurgill3173
    @drcharanjitkaurgill3173 19 дней назад

    Hi Gurmeet beta you are doing very nice commentry and explaining the bhaji recipe very nice bhut haasa aye hai 😂 Be happy always I like you very much 🙏 beta God bless you and again Happy New year 2025

  • @happymaan7717
    @happymaan7717 19 дней назад

    ਸਤਿ ਸ੍ਰੀ ਆਕਾਲ ਭੈਣੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਭੈਣ ❤❤❤🎉🎉🎉🎉

  • @arshpreetkaurbhullar8295
    @arshpreetkaurbhullar8295 19 дней назад +1

    Bhot himat milde tuhadiya gala to

  • @GurdeepSingh-ze9mi
    @GurdeepSingh-ze9mi 19 дней назад

    Saii gal sister new year program dekhn shonk honde

  • @ManjitKaur-rm1kn
    @ManjitKaur-rm1kn 19 дней назад

    Happy new year to everyone

  • @bablidhaliwal2135
    @bablidhaliwal2135 19 дней назад

    Happy new year sister and all family

  • @manvirsingh420
    @manvirsingh420 19 дней назад

    Happy new year Didi g all family 🎉🎉

  • @MintuPB12Vlog
    @MintuPB12Vlog 19 дней назад

    Sat Sri akal ji happy new year ji 🙏🙏

  • @parvindersingh-5911__
    @parvindersingh-5911__ 19 дней назад

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ❤❤❤❤❤

  • @jasdeepkaur3802
    @jasdeepkaur3802 19 дней назад

    Ssa di happy new year to all family members 🎉🎉

  • @tarlochanrai6339
    @tarlochanrai6339 19 дней назад

    ਬਹੁਤ ਵਧੀਆ ਗੱਲ ਬਾਤ ਲੱਗੀ 🙏👍

  • @padhelikhependu
    @padhelikhependu 19 дней назад

    Happy new year ਭੈਣੇ 🙏🙏😍🙏😍

  • @parvinderlotay4979
    @parvinderlotay4979 19 дней назад

    Happy new year for your family.

  • @harjinderkaur5809
    @harjinderkaur5809 19 дней назад

    Satsriakl ji Saranya nu ji Happy new year bhanji God bless you ❤️

  • @dailydelicious7752
    @dailydelicious7752 19 дней назад

    Happy new year di jssi tumhari riletiv h kya 🎉

  • @northtwister5261
    @northtwister5261 19 дней назад

    ਨਵੇਂ ਸਾਲ ਦੀਆਂ ਬੁਹਤ ਬੁਹਤ ਮੁਬਾਰਕਾ ❤❤🎉🎉

  • @sukhjeetkaur1820
    @sukhjeetkaur1820 18 дней назад

    Tusi hasde manu bhut vdiya lagde ho tusi hasde raho love you sister

  • @mrsimran1388
    @mrsimran1388 День назад

    gurmeet g ki hal na im frm pakisan .......ta o baba g v pakistan to e na esi thoano bht yad krda ne wathsapp ta reply zaror deya kro sano

  • @KanchanTuli-f8j
    @KanchanTuli-f8j 19 дней назад

    Happy New year to u all gurmeet ji

  • @KewaljeetKaurToor
    @KewaljeetKaurToor 19 дней назад

    Gurmeet happy new year go bless you

  • @navneetkaur5127
    @navneetkaur5127 19 дней назад

    Rippen wished cover new year manifest good ..speaking English

  • @satinderkaur4184
    @satinderkaur4184 19 дней назад

    Happy new year app sab ko 🎉❤

  • @MR.JASHAN.RAJPOOT
    @MR.JASHAN.RAJPOOT 19 дней назад

    ਸਤਿ ਸ੍ਰੀ ਆਕਾਲ ਜੀ 🙏❤️

  • @gurbinderkaur6176
    @gurbinderkaur6176 18 дней назад

    A jj de gal bat bohat vadia

  • @HemantKumar-vw1od
    @HemantKumar-vw1od 19 дней назад +1

    Happy New Year 2025

  • @JasvirSingh-ow5ym
    @JasvirSingh-ow5ym 19 дней назад

    Aunty g tuc man gate steel lgwo jo aj kl new chl rha bhut nyc lgna 😊

  • @DeepakKumar-pi2wz
    @DeepakKumar-pi2wz 18 дней назад

    Nice Video Happy New Year

  • @immandeepbahad780
    @immandeepbahad780 19 дней назад

    ਨਵੇਂ ਸਾਲ ਦੀਆਂ ਮੁਬਾਰਕਾਂ ਜੀ ਵਾਹਿਗੁਰੂ ਤਰੱਕੀਆਂ ਬਖ਼ਸ਼ੇ

  • @tarlochanrai6339
    @tarlochanrai6339 19 дней назад

    ਸਤਿ ਸ੍ਰੀ ਆਕਾਲ ਜੀ 🙏❤️👍

  • @gursharanrai6406
    @gursharanrai6406 19 дней назад

    Wahe Guruji ☝️🙏

  • @davinderdhillon6942
    @davinderdhillon6942 19 дней назад

    Sat sriakal ji happy new year 🎊🎊

  • @jasveerkaur2596
    @jasveerkaur2596 19 дней назад

    Waheguru ji 🙏

  • @Chxal._lvi
    @Chxal._lvi 19 дней назад

    Happy new year 🎉🎉

  • @ਧੀਆਂ_ਧਿਆਣੀਆਂ
    @ਧੀਆਂ_ਧਿਆਣੀਆਂ 19 дней назад +1

    Sat Sri akal ji

  • @amazingworld-2580
    @amazingworld-2580 19 дней назад

    Happy new year di🎉🎉