Tu Bhulgi | Darshanjeet | Music Empire | Karamjit Puri | Latest Punjabi Sad Song 2024
HTML-код
- Опубликовано: 8 фев 2025
- #TuBhulgi #Darshanjeet #musicempire
Music Empire Presents His New Song Tu Bhulgi By Darshanjeet Lyrics Karamjit Puri & Music Given By Music Empire
Song- Tu Bhulgi
Singer & Composer - Darshanjeet
Lyrics - Karmjit Puri
Music- Music Empire
Video - Deep Gurdeep
Dop & Editor - Deep Gurdeep
Producer- Amrit Singh Sidhu
Label- Music Empire
Makup- Komal Mehra
Publisity Design- Vicky Singh
Artist’s - Darshanjeet ,Virat Kapur,Seema Vohre & Vk Gumti
► Subscribe To Our Channel For Upcoming Songs
/ musicempire
♫ Now You Can Stream And Download Audio Song
Song Credits :-
♪ Apple Music-
♪ Itunes-
♪ Ganna-
♪ Spotify-
♪Amazon Music-
♪ YT Music-
♪ Wynk Music-
♪ Jio Savaan-
♪ Reel- .
► Record Label - Music Empire
► Enjoy & Stay Connected with us - musicempire182@gmail.com
📲 +919878684182
● Check Us Website -musicempire.info/
● Follow Us ON INSTAGRAM -bit.ly/3icUIjZ
● Follow Us ON SNAPCHAT -bit.ly/3rIpogc
● Follow Us ON FACEBOOK - bit.ly/3BTYLcS
● CONTACT US ON GMAIL - musicempire182@gmail.com
● CONTACT US - +919878684182
ਮੈਨੂੰ ਕਹਿੰਦੀ ਤੇਰੀਆਂ ਅੱਖਾਂ ਬਹੁਤ ਸੋਹਣੀਆ, ਮੈਂ ਕਿਹਾ ਮੀਂਹ ਤੋਂ ਬਾਅਦ ਅਕਸਰ ਮੌਸਮ ਸੋਹਣਾ ਹੋ ਜਾਂਦਾ ਏ.. 💔😢.. SANDHU
ਸਹੀ ਗਲ ਆਖੀਏ ਵੀਰੇ😢😢😢😢😢
👍
Ghaint aw bro
mnu vi ahi gl kehdi c
Muje bhi yhi bola tha 😢😢
ਕਿਆ ਬਾਤ ਆ ਭਰਾ ਜਮਾ ਪੁਰਾਣਾ ਪਿਆਰ ਯਾਦ ਕਰਾ ਦਿੱਤਾ same video ਦਿਖਾ ਦਿੱਤੀ ਜਿਵੇਂ ਬੀਤੀ ਸੀ ਮੇਰੇ ਨਾਲ ਜਿਉਂਦਾ ਰਹਿ ਭਰਾ
ਪਿਆਰ ਚ ਜਿਤਿਆ ਨੁ ਕਿ ਪਤਾ ਹੁੰਦਾ nav ਸਿਆ ਪਿਆਰ ਹੁੰਦਾ ਕੀ?
ਕਦੇ ਹਾਰਿਆ ਨੁ ਪੁਛੀ. .
ਪਿਆਰ ਹੁੰਦਾ ਕੀ ? 😢
Shi gal a y
Shi gal Jaan 2007 tu only yaada he a
ਬਹੁਤ ਸੋਹਣਾ ਗੀਤ
ਬਹੁਤ time baad eho ਜਿਹਾ ਗੀਤ ਸੁਣਨ ਨੂੰ ਮਿਲਿਆ
ਬਹੁਤ ਖੂਬਸੂਰਤ ਗੀਤ, ਸੁਰੀਲੀ ਆਵਾਜ਼, ਫੀਲ, ਮੁਬਾਰਕ ਟੀਮ ਨੂੰ, 96 ਦੇ ਦੌਰ ਚ ਜਾਂਦਾ ਦਿਮਾਗ ❤❤❤❤❤
Ohdo bai ji mahol hi edha da hunda c.
Sare singers hi sad song gounde c ji.
ਵਾਹ ਜੀ ਵਾਹ ਵਾਹ ਕਮਾਲ ❤
ਬਾਈ ਤੂੰ ਤਾਂ ਅੱਜ ਤੋਂ 15 ਪੁਰਾਣਾ ਸਮਾ ਚੇਤਾ ਕਰਾ ਦਿੱਤਾ
ਗੀਤ ਸੁਣਨ ਤੋ ਪਹਿਲਾਂ ਕਮੈਂਟ ਮਾਰਤਾ ਕੇ ਗੀਤ ਅੱਤ ਹੀ ਹੋਣਾ
ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ,ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣੇ ਸੰਗੀਤ ਚ ਬਹੁਤ ਸੋਹਣਾ ਗਾਇਆ ਹੈ ਜੀ
ਦਿਲ ਨੂੰ ਛੂਹ ਗਿਆ 22 ਤੇਰਾ song
Sirraa laya pia jmaa
Wah ji Wah
ਬਹੁਤ ਵਾਰੀ ਸੁਣ ਲਿਆ ਫੇਰ ਵੀ ਮਨ ਨਹੀਂ ਭਰਦਾ
ਬਹੁਤ ਸੋਹਣਾ ਗੀਤ
ਬਹੁਤ time baad asa ਗੀਤ ਸੁਣਨ ਨੂੰ ਮਿਲਿਆ sira song veere
Bss bai next lvl song a ❤
Oh ta sachi bhull gai par menu ajj v yaad aundi h 😢😢
Sira pra 😢😢
ਬਹੁਤ ਖੂਬਸੂਰਤ ਗੀਤ ਉਸ ਤੋਂ ਵੱਧ ਖੂਬਸੂਰਤ ਆਵਾਜ ❤
ਬਹੁਤ ਖੂਬ ਆਵਾਜ਼ ਤੇ ਲਿਖ਼ਤ ਵਿਰੇ
ਵੀਡਿਓ ਤੇ song ਦੋਨੋ ਬਹੁਤ ਘੈਂਟ ❤ਆ
ਆ ਗੀਤ ਸੁਣਦੇ ਤਾਂ ਅੱਖਾਂ ਭਰ ਆਉਂਦੀਆਂ ਨੇ 😢😢
ਬਹੁਤ ਸੋਹਣਾ ਗਾਣਾ ਬਾਈ ❤❤
❣️❣️🌷🌷😔 ਬਹੁਤ ਸੋਹਣਾ ਗੀਤ ਵੀਰ
Very nice 👍❤
ਭਾਈ ਸਦਾ ਚੜਦੀਕਲਾ ਮੀ ਰਵੇ ਹੋਰ ਕਾਈ ਹਾਲ ਚਾਲ ਸਾ ਲੰਬੀ ਜਗਰਾਤਾ ਪਰ ਸੁਣੇ ਤੇ ਤਾਰੇ ਗੀਤ ਬਹੁਤ ਸੋਹਣਾ ਗੀਤ ਆ
ਰਬਾ ਦਿੱਤਾ y ਸੋਂਗ ਨੇ ਬਹੁਤ ਸੋਹਣਾ ਗੀਤ ਰੂਹ ਗੀਤ ਵੀ ਬਹੁਤ ਸੁਣਦਾ y ਮੈ
ਤਹਿ ਲਾਤੀ ਵੀਰ ਜਿੱਦਾਂ ਸਾਨੂੰ ਤੂੰ ਭੁੱਲ ਗ
🙏oye hoye 😢
Kya song a Jnaab
ਏਥੇ ਰੁਲ ਗਿਆ ਕਰਮਜੀਤ ਤੇਰਾ ,
ਨੀ ਓਥੇ ਜਾ ਕੇ ਤੂੰ ਰੁਲਗੀ ,,,,❤
❤ਬਾਈ ਜੀ ਬਹੁਤ ਵਧੀਆ ਅਵਾਜ਼, ਗੀਤ,ਮਿਉਜਕ,❤
Kay bat yar 👌👌👌👌🥲🥲
Khus raho bhai 💪 koi baat na enka yo he kam hota h
ਪਹਿਲਾਂ ਕਹਿੰਦੀਆਂ ਤੇਰੇ ਬਿਨਾਂ ਰਹਿ ਨੀਂ ਸਕਦੀ ,ਬਾਅਦ ਚ ਤੂੰ ਕੌਣ ਤੇ ਮੈਂ ਕੌਣ ਹੋ ਜਾਦੀਂ ਆ ।😢😢😢
Sahi gal veer pehla kengiya tere bina mrjo bhd ch yaad b nai rakhdiya
ਵਾਹਿਗੁਰੂ ਜੀ ਹੱਸਦੇ ਰਹੋ ਜੀ 😂
Shi gl aa bai
Sb iko jaiya ni hundiya kuj munde v shd jnde kudiya nu
ਬਾਹ ਕਮਾਲ ਲਿਖਿਆ ਹੈ ਬਹੁਤ ਸੋਹਣਾ ਗਾਇਆ ❤
ਬਹੁਤ ਵਧੀਆ ਵੀਰ ਜੀ ❤❤❤
ਬਸ ਵੀਰੇ ਇਹੀ ਹਾਲ ਐ 😢😢😢😢
ਮੇਰੇ ਨਾਲ ਇਹੋ ਜਿਹਾ ਕੁਝ ਨਹੀਂ ਹੋਇਆ।।ਪਰ ਮੈਂ ਗੀਤ ਸੁਣ ਕੇ ਰੋਇਆ ਬਹੁਤ❤😢
Bhaut vadiya song a 22 ne gaye karmjitpuri Saab ne likhe hoye Att a🌹🌹🌹🇳🇿🇳🇿🇳🇿God bless u
Bhut shona song
ਬਹੁਤ ਸੋਹਣਾ ਗਾਣਾ
ਪੂਰਾ ਵਧੀਆ ਗਾਇਆ ਤੇ ਲਿਖਿਆ ❤
ਜਿਨਾ ਕੁੜੀ ਪਿਆਰ ਕਰਦੀ ਆ,ਬਾਅਦ ਚ ਨਫ਼ਰਤ ਵੀ ਉਸ ਤੋਂ dauble ਕਰਨ ਲਗ ਜਾਂਦੀ ਆ
Shi gal aa Bai mere nal hoyi aa
@@rupinderkaushik9309 sach aw y
ਐਦਾਂ ਈ ਹੁੰਦਾ ਯਾਰ ਫੇਰ ਤੇ ਕਦੀ ਮੁੜ ਕੇ ਵੀ ਨੀਂ ਦੇਖਦੀ
Karamjeet Puri is back ❤❤❤❤❤
ਗੁੰਮੇ ਮੰਜਿਲ ਨੂੰ ਜਾਣ ਵਾਲੇ ਰਸਤੇ
ਅਸਾ ਨੇ ਜੋ ਜੋ ਮਿੱਥੇ ਸੀ
ਰੱਬ ਕਿਸਮਤ ਵੰਡਦਾ😢 ਸੀ ਜਦੋ
ਖੌਰੇ ਮੈ ਓਦੋ ਕਿੱਥੇ ਸੀ,,💔
Bht sohna song hai ji.bht time bad sad sunn nu milea
Bhaji bahut feel naal gaya tusin… love from USA 🇺🇸💐
20ਸਾਲ ਪੁਰਾਣੀ ਗਲ ਯਾਦ ਆਗੀ
Bahut bahut mubaran all' team nu ji bahut sohna song ❤
kyaa baat aaa
Nyc yaad taja jo gayi
ਰਚਨਾ ਤੇ ਪੇਸ਼ਕਾਰੀ ਬਹੁਤ ਵਧਿਆ
ਸੱਚ ਹੀ ਲਿਖਿਆ❤❤❤❤❤😢😢
ਏਦਾਂ ਮਰਿਆ ਨੂੰ ਲੋਕ ਨਹੀਓ ਭੁੱਲ ਦੇ
ਜਿਵੇ ਮੈਨੂੰ ਤੁਹ ਭੁੱਲ ਗੲੀ
Legend writer karamjit puri
Bhut shona songh aa veer
Bhot sohna song aa purane yaad taji karte bai ❤❤❤❤
Very nice brother 👌 😢
So nice bro
ਦਿੱਲ ਨੂੰ ਛੂਹ ਵਾਲੀ ਅਵਾਜ਼ ❤❤❤
ਬਹੁਤ ਸੋਹਣਾ ਗੀਤ ਹੈ ਵੀਰ ਜੀ❤❤❤❤❤❤❤❤❤❤❤❤❤
ਬਹੁਤ ਹੀ ਖੂਬਸੂਰਤ ji ❤️❤️❤️
Bhut ਖੂਬ
Video Concept Bhuat wadiya
Baa kmaal koi shabad nhi ahna sohna song compos singing jabardst ❤❤❤😢😢😢
Good song darshanjeet ji
Lyrics 👌👌
Sai gal dil nu skoon milya veer nic song 😢😢
Bahut sohna bai ji
Bdiya
Nice song video puuri att
Sahi gall a veer
Ghaint
ਬਾਈ ਤੇਰਾ ਗੀਤ ਸੁਣ ਕੇ ਕਈ ਲੋਕਾਂ ਦੇ ਜਖਮ ਤਾਜੇ ਹੋ ਗਏ ਹੋਣੇ ਆ ਬਹੁਤ ਸੋਹਣਾ ਗੀਤ ਆ ਵੀਰੇ ❤❤❤❤
Outstanding.......❤❤❤
Bhot Sona song bai ji ❤❤
Bahut sohna ji
ਆਵਾਜ਼/ਲਿਖਤ ❤
Sachi rawa dita song ne
Darshan bai bhut tym baad come back kita ❤
Buht nice song bhai g
ਬੁਹਤ ਸੋਹਣਾ ਗਾਇਆ ਬਾਈ ਨੇ
Osm
Wow what a beautiful song 👌🏼👌🏼👌🏼👌🏼
Best of luck 🤞🤞🤞
Siira ❤
Nyc
ਬਹੁਤ ਸੋਹਣਾ ਜੀ
Bai ji vocal Roshan prince nal same same match kardi a .Darshan jeet Bai ji bahut dard hai tuhadi awaz vich love u bai❤❤❤❤❤
Bhoot vadia awaj hai veer ji
Super Song Bro
ਕੋਲ ਕੋਲ ਜਦ ਬਹਿੰਦੀ ਸੀ ਕੋਲ ਜੱਨਤ ਤੱਕਦਾ ਸੀ ਜਦ ਕਹਿ ਗਈ ਉਹ ਭੁੱਲਜੀ ਕੋਲੋਂ ਮੌਤ ਨੂੰ ਤੱਕਿਆ ਮੈਂ 💫CHAN✍🏻
👌
👍👍👍
❤❤❤❤siraaaaaaa aa song
Very nice song
Aah tan sirraa e laata Bai pal sidhu ne,,, love u always vadde Bai
ਸੋਹਣਾ ਗਾਇਆ ❤
❤❤❤ love you bro ❤❤
Purana sma yaad aa gya
ਇਸ ਗਾਣੇ ਦੀ vibe 90 ਵਾਲੀ ਆ
NYC song ❤😢
Very nice song veer ❤