Rajasthan ch ghar aa onaa daa.. Hath dyaaddi krni ni koi ina.. Punjab ch vehlla nu koi mngwaa cycle ni dindaa eh veah kraa k 4 4 jwaak jmi firda... Sarkar ki kra inaa di nssbandi krwaa da.. Veah hoo gyaa taa jwaak ijmmi jaana aa .. App ta rotti ni khann nu mildi jawaka nu kitho khwoni ehh kyu ni sochda... Hun gujrat too uth aayaa nu Punjab sarkar ki de duu.. Sadi sarkar ta sada vna ghr dhaai jadii aa...
ਇੱਹ ਫੁਕਰੀ ਮੈਂਡਮ ਆਪਣੇ ਵਿਉ ਜ਼ਿਆਦਾ ਬਣਾਉਣ ਲਈ ਵਿਡੀਉ ਬਣਾਉਦੀ ਹੈ ਦਿਲੋਂ ਮੇਡਮ ਨੂੰ ਕੋਈ ਹਮਦਰਦੀ ਨਹੀਂ
ਸਰਕਾਰ ਨੂੰ ਇਹਨਾਂ ਬਾਰੇ ਧਿਆਨ ਦੇਣ ਦੀ ਲੋੜ ਹੈ ਘਰ ਵਾਸਤੇ ਜਗਾਹ ਦੇਣੀ ਚਾਹੀਦੀ ਹੈ 🙏
🙏🙏🙏🙏
👍👍
ਬਬਲ ਵੀ ਬਹੁਤ ਮਿਹਨਤ ਕਰਦੀ ਵੀਡੀਓ ਬਣਾਉਣ ਦੀ . ਯੂਟਿਊਬ ਤੋ ਬਬਲ ਵਧੀਆ ਮਹੀਨੇ ਦੇ 25,30 ਹਜ਼ਾਰ ਕਮਾ ਲੈਦੀ ਐ ਵਾਹਿਗੁਰੂ ਚੜਦੀਆ ਕਲਾ ਚ ਰੱਖਣ ਪਿਆਰੀ ਬਬਲ ਨੂੰ 🌷🌷✅🌷🌷
ਮੈਡਮ ਜੀ ਤੁਸੀਂ ਲੰਗਰ ਲਾਦੋ ਅੱਜ ਇਨ੍ਹਾਂ ਨੂੰ
ਬਹੁਤ ਵਧੀਆ ਕੰਮ ਕਰ ਰਹੇ ਜੀ ਤੁਸੀਂ
ਮੈਂ ਤੁਹਾਡਾ ਬਹੁਤ ਵੱਡਾ ਫ਼ੈਨ ਵਾ
ਪੋਹ ਦੀ ਚਾਨਣੀ ਗਰੀਬ ਦੀ ਜਵਾਨੀ ਨੀ ਬਿਨਾ ਮਾਣੇ ਲੰਘ ਜਾਦੀ ਆ 🙏
ਬਹੁਤ ਵਧੀਆ ਜੀ
Waheguru ji Waheguru ji Waheguru ji Waheguru ji ❤❤❤❤
babal ji ee ta sab nu pta ga
Waheguru ji kirpa kre ji
ੲੇਹ ਸਰਕਾਰ ਨੂੰ ਸੋਚਣਾਂ ਚਾਹੀਦਾ 75ਸਾਲ ਹੋਗੲੇ ਦੇਸ਼ ਅਜ਼ਾਦ ਹੋੲੇ ਨੂੰ ਸਰਕਾਰ ੲਿਨਕੁਅਾੲਿਰੀ ਕਰਾਕੇ ਜਿਹੜੀਅਾਂ ਲੀਡਰਾਂ ਨੇ ਬੇ ਨਾਮੀਅਾਂ ਜਮੀਨਾਂ ਬਣਾੲੀਅਾਂ ੳੁਥੇ ਵਸਾ ਦਿਓ ੲੇਹਨਾਂ ਨੂੰ
ਵਾਹ ਜੀ ਵਾਹ ਧੰਨ ਵਹਿਗੁਰੂ ਜੀ
God Bless 🙏
ਵਾਹੇਗੁਰੂ ਮੇਹਰ ਕਰੇ ਜੀ
ਵਾਹਿਗੁਰੂ ਜੀ ਮੇਹਰ ਕਰਨ
Waheguru ji mehr krn 😢
Bahut vadhya vedio.
tere varga dil kisse da ni hona babal tan hi tuhanu rabb ne sohna ena bnaeya sachi suchi
Good job Bubble ji
Very nice sister ji tusi great ho bless you all parmatama tahnu tarky bakhy ji
Good coverage 👍
Nice ji good job salute you
Waheguru bless you
Good babbl g
Waheguru ji waheguru ji
Waheguru ji 🙏🙏
waheguru ji
good babbal g
Very nice video
Very good madam g
Good 👍 mare sister
Nice g
Waheguru ji
waheguru mehar karan🙏
Very nice
veery nice vedo 😌
Very good sharing vlog my dear friend
LOVE you my dear WAHEGURU ji Bless you
ਮੈਡਮ ਜੀ ਜਾਂਦੇ ਹੋਏ ਇੰਨਾ ਦੀ ਜ਼ਰੂਰ ਸੇਵਾ ਕਰਦਿਉ
Nice ji
ਪਹਿਲੇ ਸਮਿਆਂ ਵਿੱਚ ਆਪਣੇ ਸਾਰੇ ਪਰਿਵਾਰ ਇਸ ਤਰਾਂ ਰਹਿੰਦੇ ਸੀ ਬਾਅਦ ਵਿੱਚ ਕੁੱਝ ਪਰਿਵਾਰਾਂ ਨੇ ਫੜ ਲਿੱਖ ਕੇ ਤਰੱਕੀ ਕਰ ਲਈ ਇਸ ਕੁੜੀ ਨੇ ਗਰੀਬੀ ਨਹੀਂ ਦੇਖੀ ਮੈਂ ਦੇਖੀ ਗਰੀਬੀ
NYC ji
Good 👍👍❤😭😭
Nice
So sweet sister ji
Me dubara dekhi video bhut vadia lgi a g
Combet drees very nice
🙏🙏
Well explained, tusi patarkari sikh gye , good job
waheguru.ji😭😭
Good
Very nice greeb de gal koi nahi karda
🙏🙏🙏🙏🙏🙏🙏
U r sooooo sweet
V good acting in maldar chhada
Very nice video ih halat h Inna loga de Waheguru mehar krea 👍
👍👍👍👍👍🎉🎉
🙏🙏🙏🙏🙏
ਇਹ ਐਸ਼ ਦੀ ਜ਼ਿੰਦਗ਼ੀ
Tushe nice kam ketta,.babbu khttra Uttra Khand
Aj eh vedio to pta lagda, adakari gayeki ta ap soreeli ap ji hai hi, ap ji di seerat v boht soreeli hai, rab khush rukhe
Ohoooo
very differcult life people should help them
🙏🙏🙏🙏
Malik ki kirpa h ji yay log bhut bday h ji bus malik ka Roop h ji 🙏
Waheguru ji 🙏🌹
ਬਹੁਤ ਵਧੀਆ ਭੈਣ ਜੀ ਬਹੁਤ ਸੋਹਣੀ ਗੱਲ ਕਰੀ ਏ
ਬੱਬਲ ਭੈਣ ਜੀ ਬਹੁਤ ਸੋਹਣਾ ਜੀ
ਭੈਣ ਜੀ ਰੱਬ ਤੁਹਾਡੀ ਇਸਾ ਪੂਰੀ ਕਰੇ ਪੁਤ ਜੋ ਤੁਸੀ ਚੋਹਨੇ ਹੋ ਪੁਤ
shi gll a ji
Sab subscriber da chkar ਅਾ
ਬੀਬਾ।ਜੀ।ਏ।ਚਲਦੇ।ਫਿਰਦੇ।ਰਿਹਦੇ।ਹੱਨ
Mam army jacket pai a. That's good
Madam a kithy di video ji university patiala MSC physics rupinder Chhajla
Vedio bna k bahut vdea come kita ho skda sarkar aena griba vaste v kuj kre
ਮੈਮ ਇਹ ਕਿਹੜਾ ਪੱਕਾ ਰਹਿੰਦੇ ਨੇ ਕਦੀ ਰਾਜਸਥਾਨ ਕਦੀ ਪੰਜਾਬ ਥੋੜਾ ਚਿਰ ਕੰਮ ਕਰਕੇ ਫ਼ੇਰ ਚਲੇ ਜਾਂਦੇ ਨੇ ਜਲੰਧਰ ਨਕੋਦਰ ਰੋਡ ਤੇ ਪੱਕੇ ਰਹਿੰਦੇ ਨੇ ਤੇ ਲੋਕ ਦੇਕੇ ਜਾਦੇਂ ਨੇ ਗੁੱਸਾ ਨਾ ਕਰਿਓ
ਵਹਿਗਰੂ
Everyone have to help them , you have to give them education, like some tuition classes
God bless you sister
A location kithe aa mam
Biba eh rabb di rja ch raji han
ਮੇਕਪ ਕੰਟ ਕਰਿਅਾ ਕਰ ਬੀਬਾ
हालत बुरे है. पर ये भी सही है हाड़ हराम है अच्छे खासे है 400/- दिहाड़ी है मजदूर की जब फ्री का मिले हाथ कोन हिलाये
How can I make a relationship with you.
Bot qut ge
Very nice vdo 😭
ਕੁੜੇ ਬੱਬਲੇ ਐਹੋ ਜਹੀਆ ਵੀਡੀਓ ਵੀ
ਜਰੂਰ ਲੋਕਾ ਲਈ ਬਣਾਏਆ
ਵੀਡੀਓ ਤੋਂ ਵਿਊ ਲੈਣ ਲਈ ਕਿਉਂ ਜਲੂਸ ਕੱਢ ਰਹੀ ਆਂ ਉਹਨਾਂ ਦਾ ਜੇ ਐਨੀ ਹਮਦਰਦੀ ਹੁੰਦੀ ਤਾਂ ਕੁਝ ਪੈਸਿਆਂ ਨਾਲ ਮਦਦ ਕਰਨੀ ਸੀ ਪੈਸੇ ਕਮਾਉਣ ਲਈ ਤੂੰ ਵੀਡੀਓ ਬਣਾਈ ਆ ਬੱਬਲ ਕੌਰ ਜੀ ਹਿਲਪ ਕਰੀ ਦੀ ਆ ਜਲੂਸ ਨੀ ਕੱਢੀ ਦਾ ਅਗਲੇ ਦਾ
Rajasthan ch ghar aa onaa daa..
Hath dyaaddi krni ni koi ina..
Punjab ch vehlla nu koi mngwaa cycle ni dindaa eh veah kraa k 4 4 jwaak jmi firda...
Sarkar ki kra inaa di nssbandi krwaa da..
Veah hoo gyaa taa jwaak ijmmi jaana aa ..
App ta rotti ni khann nu mildi jawaka nu kitho khwoni ehh kyu ni sochda...
Hun gujrat too uth aayaa nu Punjab sarkar ki de duu..
Sadi sarkar ta sada vna ghr dhaai jadii aa...
Babbl g apne bhi kush help nhi ki inki ap hii kr dete kush help
Are you married dear babble ji
Teek a panji. I UNDERSTAND WHAT U ARE SAYING, BUT WHY DO THEY NOT GET A JOB AND RENT A HOUSE. LIKE ALOT OF US. Kam kayo ney lub de. ?
Babaea kol ta gàdi pur gareba bàre socho nri bero
Babal ji eh Bangladesh, Barma to aaye ghuspethie han. Eh apne desh ch jaan.
Tuci apni image kharab na karo
ਕਿਉ ਤੂੰ ਕੈਨੇਡਾ ਤੋ ਆਈਆ ਵੀ ਅਸੀ ਇੱਥੇ ਹੀ ਰਹਿਆ ਸਭ ਕੋਈ ਕੰਮ ਕਰਲਾ ਕਰਨ ਆਲਾ ਚੱਕ ਕੇ ਕੈਮਰਾ ਕਿਤੇ ਵੀ ਜਾ ਬੜਦੇਓ ਅਪਣੇ ਲੋਕਾ ਤੋ ਚੰਗੀ ਲਾਇਫ ਆ ਇਹਨਾ ਦੀ
Good job Bubble ji
Waheguru ji 🙏
waheguru ji
Waheguru Waheguru Ji
Very nice
Nice
Waheguru ji 🙏
Waheguru ji 🙏🙏
Waheguru ji 🙏🏻
Nice