Комментарии •

  • @nav8472
    @nav8472 22 дня назад +5

    ਟੋਕਰਾ ਭਰ ਕੇ ਸਿਰ ਤੇ ਰੱਖਿਆ ਹੋਵੇ ਫੇਰ ਪਤਾ ਲੱਗਦਾ ਕੰਮ ਕਰਨ ਦਾ

  • @user-jd5em9rj5y
    @user-jd5em9rj5y 22 дня назад +4

    ਚੋਜ ਨੇ ਬਾਰਾ ਕੂ ਵਜੇ ਜਦ ਰੇਹ ਦੀ ਝੋਲੀ ਗਲ ਚ ਹੁੰਦੀ ਹੈ ਫੇਰ ਪਤਾ ਲੱਗਦਾ

  • @reshamgill9451
    @reshamgill9451 2 дня назад

    Very good Very true me same way depends on what kind of work you do Love it Resham Gill from vancouver Canada 🇨🇦

  • @sukhwantgillgill6674
    @sukhwantgillgill6674 4 часа назад

    Very good sister ❤️❤️💪💪 waheguru ji 💖💕

  • @KaramtejSingh-yv5wo
    @KaramtejSingh-yv5wo 8 часов назад

    Good message for vehele loka ly

  • @munishsharma7868
    @munishsharma7868 2 часа назад

    Bilkul sahi gal Ashwini t

  • @gurvailsingh3849
    @gurvailsingh3849 22 дня назад +4

    ਬੋਰੀ ਕਿਊ ਪਾਦੀ ਏ ਪੱਲੀ ਵਿੱਚ ਪੰਡ ਬੰਨਕੱ ਬਾਹਰ ਸੁੱਟੇ ਦੇ

  • @JasbirKaur-o9x
    @JasbirKaur-o9x 2 дня назад

    Bhai bibi ji 👍👍👍🙏🙏🙏

  • @pardeepsingh3753
    @pardeepsingh3753 21 день назад

    Great job informative video

  • @sukhwindersingh-bf6lo
    @sukhwindersingh-bf6lo 22 дня назад

    ਠੀਕ ਐ ਜੀ ਬਿਲਕੁਲ

  • @yadwindersingh8687
    @yadwindersingh8687 22 дня назад

    ਬਹੁਤ ਵਧੀਆ ਕੰਮ ਕਰਨਾ ਚਾਹੀਦਾ

  • @krishansikri3225
    @krishansikri3225 22 дня назад +4

    ਬੜੀ ਹੀ ਵਧੀਆ ਹੈ ਵੀਡੀਓ ਰੱਬ ਤੈਨੂੰ ਤਰੱਕੀ ਦੇਵੇ

  • @gurvailsingh3849
    @gurvailsingh3849 22 дня назад

    ਬੱਬਲ ਬਹੁਤ ਵਧੀਆ ਕੰਮ ਤੇਰਾ

  • @Sattasanauria784
    @Sattasanauria784 22 дня назад

    🙏

  • @ManpreetSamdhu
    @ManpreetSamdhu 22 дня назад

    Good BABAL JI MANPREET SANDHU

  • @user-po8vn7gt1p
    @user-po8vn7gt1p 22 дня назад +5

    ਜਾਂ ਬੰਦਾ ਵਿਊ ਲੈਣ ਲਈ ਚਲਿੱਤਰ ਕਰਦੈ, ਜਾਂ ਜਿਸ ਕੋਲ ਪੈਸੇ ਚਾਰ ਜਮਾਂ ਹੋ ਜਾਂਦੇ ਹਨ ਉਹ ਇਹ ਪਖੰਡ ਕਰਦੈ,,
    ਮਜਬੂਰੀ ਚੁ ਕੰਮ ਕਰਨ ਵਾਲੇ ਬੰਦੇ ਦਾ ਤਾਂ ਵੀਡੀਉ ਬਣਾਉਣ ਵੱਲ ਧਿਆਨ ਹੀ ਨਹੀਂ ਜਾਂਦਾ,

  • @RamandeepKaur-ye8hn
    @RamandeepKaur-ye8hn 22 дня назад +3

    ਮੈਨੇ ਵੀ ਫਲ ਬਹੁਤ ਲਾਏ ਕੋਠੀ ਵਿਚਕਾਰ ਮੌਸਮੀ ਬਦਾਮ ਤਿਨ ਚਿਕੂ ਸੇਬ ਦੋ ਅਮਰੂਦ ਆਮਲਾ ਦੋ ਅਨਾਰ ਅਜੀਰ ਕੇਲੇ ਦੋ ਬੂਟੇ ਕਿਨੂੰ ਇਕ ਸੰਤਰਾ ਬਾਕੀ ਫੈਨਸੀ ਪਲਾਟ ਲੱਗੇ ਆ ਬਹੁਤ ਜ਼ਿਆਦਾ ਤੇ ਹੈਜ ਲਗਾਈ ਅ ਤਿਨ ਤਰਾਂ ਦੀ ਫਾਈਕਸ ਤੇ ਪਾਡਾ ਚਾਦਨੀ ਮੈਨਸ ਦਾ ਘਾਹ ਲੱਗਾ ਹੋਇਆ ਸਾਰੀ ਬਾਗਬਾਨੀ ਦੀ ਮੈ ਖੂਦ ਦੇਖਭਾਲ ਕਰਦੀ ਹਾਂ ਧੂਰੀ ਸ਼ਹਿਰ ਦੇ ਕੋਲ ਆ ਅਸੀਂ ਖੇਤ ਚ ਰਹਿੰਦੇ ਮੈਡਮ ਜੇਕਰ ਵਿਡਿਓ ਬਣਾਉਣ ਦਾ ਮੂੜ ਹੋਵੇ ਬਣਾ ਸਕਦੇ ਹੋ ਜੀ ਧੰਨਵਾਦ😘💕

  • @pappysarao5044
    @pappysarao5044 22 дня назад +2

    ਬੋਰੀ ਕੰਮ ਬਹੁਤ ਕਰਦੀ ਐ

  • @malkeetSingh-cn4oi
    @malkeetSingh-cn4oi 21 день назад

    Very Good Video hai ji

  • @GurjantSidhu-bp3jb
    @GurjantSidhu-bp3jb 22 дня назад

    Nice video 🙏🙏🙏

  • @AsafaliBhullerjatt
    @AsafaliBhullerjatt 22 дня назад

    mashallha have

  • @makhansingh4082
    @makhansingh4082 14 дней назад

    ਉਹ ਸਿਰਫ ਵੀਡੀਓ ਬਣਾਉਂਦੀ ਹੈ ਉਸਨੂੰ ਕਿਸਾਨੀ ਕਰਨਾ ਨਹੀਂ ਆਉਂਦਾ

  • @sandhujaspb19wala-q8x
    @sandhujaspb19wala-q8x 15 дней назад

    very good jop babbla ji

  • @harmeshsingh9982
    @harmeshsingh9982 20 дней назад

    Very good work 🎉lado

  • @SWARAJ-tf3xg
    @SWARAJ-tf3xg 22 дня назад

    Good g

  • @dhaipifarmers5325
    @dhaipifarmers5325 19 дней назад

    Sirre di aaa A v

  • @user-nh1yb5lq4t
    @user-nh1yb5lq4t 21 день назад

    Veri nice

  • @user-kr6hg2km8f
    @user-kr6hg2km8f 22 дня назад

    Good job babbal g

  • @RavinderSingh-xi9tz
    @RavinderSingh-xi9tz 15 дней назад

    Apdi galbhaat karan da tarika bahut shona h...mata mhakali di video vich tushi apdi team mere naal kaam par skde ho

  • @user-rc6zq9gn8n
    @user-rc6zq9gn8n 21 день назад

    Good putt

  • @harshdeepsingh56207
    @harshdeepsingh56207 6 дней назад

    Nice

  • @sonysonygill4193
    @sonysonygill4193 18 дней назад

    Shi gl aa ji ❤

  • @user-rc6zq9gn8n
    @user-rc6zq9gn8n 21 день назад

    Good job

  • @punjabiweatherchannel
    @punjabiweatherchannel 11 дней назад

    💧💧💧💧💧💧

  • @asharnadeem9175
    @asharnadeem9175 20 дней назад

    Nice video

  • @Sarabjeetnrain-po7mn
    @Sarabjeetnrain-po7mn 14 дней назад

    Babal ji ਆਪ ਜੀ ਦਾ ਪਿੰਡ ਕਿਹੜਾ a

  • @tajinderjhajjjhajj6421
    @tajinderjhajjjhajj6421 13 дней назад

    ਬਾਪੂ ਬੇਠਾ ਲੀਬੜੇਆ ਓਦੇ ਵੀ ਕੋਟ ਪੇਂਟ ਪਵਾਕੇ ਵੱਟਾ ਘੜਨ ਲੋਣਾ ਸੀ ਕਰੋੜਾ ਦੀ ਪਰੋਪਟੀਆ 😂😂😂

  • @jassijassi5613
    @jassijassi5613 20 дней назад

    😂😂👍👍👍💪💪

  • @worldinfo8542
    @worldinfo8542 16 дней назад

    Madam ji Tawadi agr kinni tusi married o ja single ?

  • @Turbanator54
    @Turbanator54 22 дня назад

    ਬੱਬਲ ਹੁੰਮਸ ਗਰਮੀ ਕਿੰਨੀ ਕੋ ਆ

  • @karansidhu4906
    @karansidhu4906 22 дня назад

    ਪੱਲੀ ਵਿੱਚ ਪਾ ਕੇ ਸੁਟਿਆ ਕਰੋ ਸੌਖਾ ਲਗਦਾ ਏ ਕੰਮ ਪਿੰਡ ਰੱਤਾ ਖੇੜਾ ਤੋ

  • @SabiBaljeetVlogs
    @SabiBaljeetVlogs 21 день назад

    ਸਤਿ ਸ੍ਰੀ ਅਕਾਲ ਦੀਦੀ ਜੀ ਪਲੀਜ਼ ਸਾਡੀ ਹੈਲਪ ਕਰੋ ਸਾਡਾ ਵੀ ਚੈਨਲ ਦੇ ਵਿੱਚ ਸਪੋਰਟ ਸਾਡੇ ਵੀ ਚੈਨਲ ਦਾ ਨਾਂ ਲੈ ਦੋ ਸਾਬੀ ਬਲਜੀਤ ਬਲੋਗਸ ਪਲੀਜ਼

  • @RaghbirsinghDhaliwal
    @RaghbirsinghDhaliwal 21 день назад

    ਬਹੁਤ ਖੁਸ਼ੀ ਹੋਈ ਕੰਮ ਕਰਦੇ ਦੇਖ ਕੇ,ਕੰਮ ਇਨਸਾਨ ਦੇ ਕਰਮ ਹਨ ,ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ।

  • @bilawansidhu533
    @bilawansidhu533 22 дня назад +2

    ਪੱਲੀ ਵਿਛਾ ਕੇ ਦੌੜਾਂ ਹੱਥਾਂ ਨਾਲ ਨਾ ਪਾ

  • @iqbalsingh693
    @iqbalsingh693 22 дня назад +1

    Good 👍🏻🙏🏻🙏🏻🙏🏻🙏🏻👏🏻👏🏻👏🏻👏🏻

  • @gurvailsingh3849
    @gurvailsingh3849 22 дня назад +1

    ਬੱਬਾ ਤੂੰ ਘਾਹ ਮੰਡੀ ਵਿੱਚ ਵੇਚ ਕੇ ਪੈਸੇ ਬਨਾ ਸਿਆ ਕਰ ਨਹੀ ਤਾ ਬੰਤ ਨੂੰ ਭੇਜ ਦਿਆ ਕਰ

  • @user-kj5cr6nf2j
    @user-kj5cr6nf2j 22 дня назад

    Ap ke shadi ho gay h

  • @SatvirSingh-cz8ij
    @SatvirSingh-cz8ij 22 дня назад +1

    ਜਿਆਦਾ ਕਰ ਲਿਆ ਥੱਕ ਨਾ ਜਾਈ

  • @gurindersinghdhandli7380
    @gurindersinghdhandli7380 22 дня назад +2

    ਇਹਦੇ ਥੱਲੇ ਸੱਪ ਵੀ ਸਿਰੀ ਵਾਲਾ ਹੁੰਦਾ ਹੈ

  • @jaspreetkaur7619
    @jaspreetkaur7619 22 дня назад

    प ओ ,नू लाता पटण आप पट पत्ता लगे

  • @HarpreetSingh-vc2jg
    @HarpreetSingh-vc2jg 22 дня назад

    Yr view khatir lok ki ki papad welde aw. 😂😂 shonk aw tyar hoke kheti krn da. Eh ta pehli war dekhea shonk 😂

  • @PartapSingh-em4eg
    @PartapSingh-em4eg 22 дня назад +1

    ਰੰਗ ਕ।ਲ। ਹੌ ਜ।ਣ। ਤੇਰ।

  • @pappysarao5044
    @pappysarao5044 22 дня назад +2

    ਭਾਗੂ ਨਾਲ ਆਏਆ ਕਰ ਖੇਤ

  • @user-ii2kb5dk9e
    @user-ii2kb5dk9e 20 дней назад

    ਸਹੀ ਮੈਡਮ ਤੁਸੀਂ ਕਿਹਾ

  • @user-kl4iy1jy1v
    @user-kl4iy1jy1v 21 день назад

    ਕਿਸੇ ਧੀ ਭੈਣ ਨੂੰ ਮਾੜਾ ਨਾ ਸਮਝਿਆ ਕਰੌ ਕੱਪੜੇ ਦੇਖਕੇ । ਕਮ ਵੀ ਕਰ ਰਹੀ ਆ ਵਧੀਆ ਮੈਸੇਜ ਵੀ ਦੇ ਰਹੀ ਕੂੜੀ

  • @KulwinderSingh-iu7ox
    @KulwinderSingh-iu7ox 20 дней назад

    ਅਸੀਂ ਕਦੇ ਦੇਖਿਆ ਨਹੀਂ ਪਾਣੀ ਉਹ ਚੰਗੀ ਤਰ੍ਹਾਂ ਦਿਖਾਓ

  • @lovelydhaliwal4166
    @lovelydhaliwal4166 21 день назад

    Love you babbal ji 😘

  • @ravindergill9225
    @ravindergill9225 21 день назад

    ਸੜਕ ਤੇ ਲੁੱਕ ਪਾਉਣ ਵਾਲੇ ਮਜਦੂਰ ਔਰਤਾਂ ਨਾਲ ਵੀ ਕੰਮ ਕਰ ਲੈਣਾ ਚਾਹੀਦਾ,

  • @IqbalSandhu-pb5cv
    @IqbalSandhu-pb5cv 21 день назад

    ਇਹ ਤੁਹਾਡਾ ਖੇਤ ਹੈ ਬੱਬਲ

  • @Anmoldeol9956
    @Anmoldeol9956 22 дня назад

    First comment pin krdo

  • @Januhafarm
    @Januhafarm 21 день назад +1

    1.ਫਲਾਂ ਵਾਲੇ ਬੂਟੇ- ਸੇਬ,ਬਦਾਮ,ਕੀਵੀ,ਅਖਰੋਟ, ਚੈਰੀ,ਐਵਾਕੋਡਾ, ਬਾਰਾਮਾਸ਼ੀ ਅੰਬ,ਅਮਰਪਾਲੀ ਅੰਬ,ਦਸਹਿਰੀ ਅੰਬ,ਮਲਿਕਾ ਅੰਬ,ਕਿੰਨੂ,ਚਕੋਤਰਾ,ਆਮਲਾ,ਨਿੰਬੂ,ਅਮਰੂਦ ਹਰ ਤਰ੍ਹਾਂ ਦਾ,ਗੋਲ ਚੀਕੂ,ਲੰਮਾ ਚੀਕੂ,ਅਨਾਰ,ਲੀਚੀ,ਬਦਾਮ, ਕਸਮੀਰੀ ਰੈਡ ਐਪਲ ਬੇਰ, ਗਰੀਨ ਬੇਰ,ਸੰਤਰਾ,ਚਾਇਨੀ ਸੰਤਰਾ, ਕਾਲੇ ਅੰਗੂਰ,ਲਾਲ ਅੰਗੂਰ,ਹਰੇ ਅੰਗੂਰ, ਆੜੂ,ਮੁਸੱਮੀ,ਰੈਡ ਮਾਲਟਾ ਐਵਾਕੋਡਾ ਅਤੇ ਹੋਰ ਫਲਾਂ ਵਾਲੇ ਬੂਟੇ । 2. ਦਵਾਈਆ ਅਤੇ ਮਸਾਲੇ ਵਾਲੇ ਬੂਟੇ- ਢੱਕ,ਸੇਮਲ,ਲੌਂਗ,ਸਤਾਵਰ,ਅਸ਼ਵਗੰਧਾ,ਬ੍ਰਹਮੀ, ਅਜਵਾਇਣ, ਅਡੂਸਾ, ਬਾਸਾ,ਸਤਾਵਰ,ਸਫੈਦ ਮੁਸਲੀ,ਆਲ ਸਪੀਸੀ,ਜੈਫਲ,ਕਲਮੇਂਘ,ਲੈਮਨ ਗਰਾਸ,ਹਿੰਗ, ਹਰੜ, ਬਹੇੜਾ,ਆਮਲਾ,ਇਮਲੀ, ਤੇਜਪੱਤਾਂ,ਰੁਦਰਾਕਸ਼, ਕਾਲੀ ਮਿਰਚ, ਅੰਜੀਰ,ਕੜੀ ਪੱਤਾ,ਇਨਸੋਲਿਨ,ਸਟੀਵੀਆ,ਸੰਦੂਰ,ਗੂਲਰ,ਵਣ,ਕਰੀਰ,ਦਾਲਚੀਨੀ, ਜੈਤੂਨ,ਇਨਸੂਲੀਨ,ਅਕਰਕਰਾ, ਅਸਗੰਧ,ਅਜਵਾਇਣ,ਕਾਲਮੇਘ, ਲੇਮਨ ਗਰਾਸ,ਨਾਗਕੇਸ਼ਰ,ਲਾਲ ਚੰਦਨ,ਸਫੇਦ ਚੰਦਨ,ਪੁਨਰਵਾ,ਬਰਾਹਮੀ, ਸੰਖਪੁਸਪੀ,ਵੱਡੀ ਇਲਾਇਚੀ,ਛੋਟੀ ਇਲਾਇਚੀ,ਦਾਲਚੀਨੀ,ਫਿਰਕੀ,ਕੜੀ ਪੱਤਾ,ਅਦਰਕ,ਤੇਜਪੱਤਾ,ਕਾਲੀ ਮਿਰਚ,ਸਟੀਵੀਆ, ਕਾਲੀ ਤੁਲਸੀ, ਰਾਮ ਤੁਲਸੀ, ਸਾਮ ਤੁਲਸੀ,ਮਿੱਠੀ ਤੁਲਸੀ, ਕੀਮਤੀ ਲੱਕੜੀ ਵਾਲੇ ਬੂਟੇ-ਲਾਲ ਚੰਦਨ,ਸਫੇਦ ਚੰਦਨ,ਕੇਸ਼ਰ, ਮੁਸਕਪੂਰ। 3. ਕੀਮਤੀ ਲੱਕੜੀ ਵਾਲੇ - ਸਾਗਵਾਣ,ਮਹਾਗੁਣੀ,ਸਫੈਦ ਚੰਦਨ,ਲਾਲ ਚੰਦਨ। 4. ਛਾ ਤੇ ਫੁੱਲ ਵਾਲੇ ਦਰੱਖਤ -ਅਮਲਤਾਸ,ਕਚਨਾਰ, ਗੁਲਮੋਹਰ,ਟਕੋਮਾ, ਫਰਮਾਹ,ਕੇਸਿਆ ਅਤੇ ਹੋਰ ਹਰ ਤਰ੍ਹਾਂ ਦੇ ਵਧੀਆ ਕੁਆਲਟੀ ਦੇ ਬੂਟੇ ਖਰੀਦਣ ਲਈ ਸੰਪਰਕ ਕਰੋ । ਕਿਸਮਤ(ਰਾਜਿੰਦਰ)ਜਨੂਹਾ
    ☎️9️⃣8️⃣1️⃣4️⃣0️⃣0️⃣4️⃣5️⃣0️⃣6️⃣
    facebook.com/profile.php?id=100081413656895&mibextid=ZbWKwL

  • @user-my6qk2pl9l
    @user-my6qk2pl9l 20 дней назад +1

    ਭਾਗੂ ਤੋਂ ਬਚ ਕੇ ਰਿਹਾ ਕਰ। ਤੇਰੀ ਪੀਪਣੀ ਨਾ ਕਿਤੇ ਖਰਾਬ ਕਰ ਦੇਵੇ। 😅😅😅😅

  • @j1nino344
    @j1nino344 20 дней назад

    Basicaly the message is padh kutni ji paakhe chitteri ah dekhake kham karna chaida😅😅😅😅😅😅😂😂😂😂😂😮😮😮😮😮

  • @KamaljitSinggh
    @KamaljitSinggh 22 дня назад

    Naam japo, Kirat Karo (That is the best combination)
    ruclips.net/video/XBAihA__URs/видео.html

  • @jassshergilll6657
    @jassshergilll6657 22 дня назад

    Kam krna tokara Le gatu nl ne love you too baby 🍼🍼