Pully setting of straw reaper on swaraj tractor all varients ਸਵਰਾਜ ਤੇ ਪੁਲੀਆਂ ਦੀ ਸੈਟਿੰਗ

Поделиться
HTML-код
  • Опубликовано: 29 окт 2024

Комментарии • 169

  • @doctorkheti
    @doctorkheti 8 месяцев назад

    2100 te 540 poore krda jo tractor oh... Braber gear wali machine 17×9 naal chlawega.... 1700 rpm te

    • @inderjit8617
      @inderjit8617 7 месяцев назад

      16×9

    • @doctorkheti
      @doctorkheti 7 месяцев назад

      @@inderjit8617 nhi kde v nhi... 768 chkkr hi bnde aa 16×9 naal... Eh bhaut ghat ne... Poore shi chkkr 860 hone chahide aa...

  • @nishu3298
    @nishu3298 9 месяцев назад

    Swaraj 855 five star te 12,10di Puli 1400chkar 2.5 diesel

  • @jattbande7597
    @jattbande7597 Год назад +16

    ਤੈਨੂੰ ਸਫਾਈ ਦੇਣ ਦੀ ਲੋੜ ਨੀ. ਤੂੰ ਵਧੀਆ ਬੰਦਾ

  • @satpaldhaliwal7478
    @satpaldhaliwal7478 6 месяцев назад

    Swaraj 855Fe 15,9 di te bast chlda

  • @sewakvaidman8904
    @sewakvaidman8904 3 месяца назад

    ਬਾਈ ਜੀ ਇੱਕ ਮੇਰਾ ਮਸਲਾ ਹੱਲ ਕਰ ਮੇਰੇ ਕੋਲ 98ਮਾਡਲ 55ਆ ਇਕੀ ਝੀਰੀਆ ਨੇ ਮੱਕੀ ਵਾਲੇ ਹੜੱਬੇ ਤੇ ਦਬਦਾ ਪੁਲੀਆ ਕਿਨੇ ਦੀਆਂ ਪਾਈਏ

  • @PB06.60wale
    @PB06.60wale 7 месяцев назад

    ❤❤❤❤❤❤ love brother good video

  • @JasspalSingh-t3v
    @JasspalSingh-t3v 8 месяцев назад +2

    Very nice ❤❤❤❤verg

  • @HARVINDERSINGH-tv4rf
    @HARVINDERSINGH-tv4rf 7 месяцев назад

    Teri aawaj bdi kedi ji h veer

  • @gurmailsingh1396
    @gurmailsingh1396 Год назад

    Veer Tu ta sira

  • @JagwinderSingh-iy9rf
    @JagwinderSingh-iy9rf Год назад

    969 ਤੇ 1700 ਦੀ ਪੂਲੀ ਚਲੂ

  • @ਪੱਕੇ855ਵਾਲੇ-ਗ8ਥ
    @ਪੱਕੇ855ਵਾਲੇ-ਗ8ਥ 7 месяцев назад

    Chrt ni dinde bai buht gande ne eh mai pic krn lga c ph ch chart di kehnda tu ki krna asi ni dinde eda le das puchn ala howe k eh sala ki heera va cumony valya magr lg ke chakr kade ni poore hunde khakh ni pta bai ohna nu eh ta jatt soda app nu nu krna pnda

  • @Palwinder.mann4
    @Palwinder.mann4 7 месяцев назад +1

    Y ji sawraj 963 de brabar gear reper da 16 '''' 10 pulli PA saktha a g

  • @harbhajanbangar8896
    @harbhajanbangar8896 Год назад +1

    Love you very much ❤

  • @sulkhansingh3398
    @sulkhansingh3398 Год назад

    No doubt u r great person bai g

  • @kulbirsingh6370
    @kulbirsingh6370 Год назад +3

    ਸਤਿ ਸ੍ਰੀ ਆਕਾਲ ਵੀਰ ਜੀ
    ਧੰਨਵਾਦ ਚੈਨਲ ਦਾ ਜੀ
    ਬਹੁਤ ਵਧੀਆ ਵੀਡੀਓ ਵੀਰ ਜੀ

  • @LakhanSidhuji
    @LakhanSidhuji Год назад +3

    Best of luck New comment on👌

  • @BrarInfotainment
    @BrarInfotainment Год назад +2

    855 ਨੂੰ ਜੇ 1600 ਤੇ ਚਲਾਈਏ ਤੇ 14×10 ਸਹੀ ਆ ਜੇ 1500 ਤੇ ਚਲਾਉਣਾ ਤਾਂ 15×10 ਜਾਂ 14×9 ਤੇ ਸਹੀ ਚਲੁ, ਪਿਛਲੇ ਸੀਜਨ ਮੈਂਨੂੰ ਏਹੀ ਦਿੱਕਤ ਆ ਰਹੀ ਸੀ ਜੇ 1500 ਤੇ ਕਰਦੇ ਸੀ ਰੀਪਰ ਚੱਕਰ ਪੂਰੇ ਨਹੀਂ ਸੀ ਕਰ ਰਿਹਾ ਤੇ ਜੇ 1600 ਲਿਜਾਂਦੇ ਸੀ ਫੇਰ ਚੱਕਰ ਪੂਰੇ ਹੁੰਦੇ ਸੀ ਫੇਰ ਡੀਜ਼ਲ ਦੀ ਖਪਤ ਵੱਧ ਜਾਂਦੀ ਸੀ । 1500 ਤੇ ਬਿਲਕੁਲ ਸਹੀ ਚਾਲੂ ਤੋਰਾ ਵੀ ਸਹੀ ਰਹੂ ਪੁਲੀ 14×9 ਜਾਂ 15×10 ਰੱਖੋ ।
    14×10 ਜ਼ਿਆਦਾ ਪਾਈਆਂ ਹੋਈਆਂ ਲੋਕਾਂ ਨੇ ।

    • @gagangill217
      @gagangill217 Год назад

      Veer ji sade 14-10 va 15 -10 di kr di a

    • @BrarInfotainment
      @BrarInfotainment Год назад

      @@gagangill217 ਜੇ ਪੁਲੀ extra ਹੈਗੀ ਆ 15 ਦੀ ਤਾਂ ਬਦਲ ਕੇ ਦੇਖ ਲਿਓ, 14 ਨੂੰ ਵੀ ਕੋਲ ਰੱਖਿਓ, ਕਈ ਵਾਰ ਕੀ ਹੁੰਦਾ ਕੀ ਰੀਪਰ ਰੀਪਰ ਦਾ ਵੀ ਫਰਕ ਹੁੰਦਾ ਕਈ ਥੋੜੇ ਭਰੇ ਚਲਦੇ ਹੁੰਦੇ ਆ । ਜੇ 15 ਪਾ ਕੇ 1550-70 ਚੱਕਰਾਂ ਤੇ ਸਹੀ ਚਲਿਆ ਫੇਰ ਰਹਿਣ ਦੇਓ 15 ਦੀ ਨਹੀਂ ਫੇਰ 14 ਪਾਲਿਓ ਫੇਰ ਤੋਂ ।

  • @lakhwindersingh4627
    @lakhwindersingh4627 Год назад

    ਬਾਈ ਹੌਲੈਂਡ 5500 ਟਰਬੋ ਬਾਰੇ ਦੱਸੋ

  • @ParveenLather-n5l
    @ParveenLather-n5l 10 месяцев назад

    Bhi ji mere pass landforc ka ripper h 15x10 ki pully h 969 crdi to chalni h bhi ji battoo

    • @doctorkheti
      @doctorkheti 8 месяцев назад

      Landforce ke liye 17×9 di chlo 969 te je 2100 te 540 poore krda ta

  • @AkashTiwari-wi9uf
    @AkashTiwari-wi9uf 8 месяцев назад

    Beer ji 744 XT dee daso

  • @Kissan_Ekta_Morcha
    @Kissan_Ekta_Morcha Год назад +3

    ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪਰਿਵਾਰ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ

    • @Kissan_Ekta_Morcha
      @Kissan_Ekta_Morcha Год назад +1

      ਧੰਨਵਾਦ ਵੀਰ ਜੀ ਮੈਸੇਜ ਖੋਲ੍ਹਣ ਲਈ ਵਟਸਐੱਪ ਗਰੁੱਪ ਬੰਦ ਕਰਨ ਤੋਂ ਬਾਅਦ ਅੱਜ ਤੁਸੀਂ ਲਾਇਕ ਕੀਤਾ ਵਟਸਐੱਪ ਗਰੁੱਪ ਵਿੱਚ ਬਹੁਤ ਗੱਲਬਾਤ ਹੋ ਜਾਂਦੀ ਸੀ

  • @YuvrajSingh-zc5jj
    @YuvrajSingh-zc5jj Год назад +1

    ਭਰਾ ਜੀ ਆਰ ਪੀ ਐਮ ਘੱਟ ਕਰਨ ਨਾਲ ਡੀਜ਼ਲ ਖਰਚਾ ਵੱਧ ਜਾਂਦਾ ਹੈ। 2500 ਆਰ ਪੀ ਐਮ ਵਾਲੇ 2000 ਤੋ ਉਪਰ ਚੱਲ ਕੇ ਹੀ ਐਵਰੇਜ ਕੱਢਦੇ ਨੇ। 2000 ਆਰ ਪੀ ਐਮ ਵਾਲੇ 1600 ਉਪਰ ਹੀ ਐਵਰੇਜ ਕੱਢਦੇ ਹਨ ਜੇਕਰ ਇਸ ਤੋਂ ਘੱਟ ਤੇ ਚਲਾਵਾਂਗੇ ਤਾ ਸਿੱਲੇ ਵਿੱਚ ਜਾ ਕੇ ਸਾਰੇ ਸੀਜ਼ਨ ਦਾ ਬਚਾਇਆ ਡੀਜ਼ਲ ਇੱਕ ਦਿਨ ਵਿੱਚ ਹੀ ਖਾ ਜਾਵੇਗਾ

  • @bikaneribishnoi809
    @bikaneribishnoi809 Год назад +4

    Good information

  • @arvindermann8101
    @arvindermann8101 Год назад

    Good Information in Your Videos

  • @sukhramnahal2902
    @sukhramnahal2902 Год назад +3

    Very Good Brother ji 🙏❤️

  • @jaskarandhaliwal9011
    @jaskarandhaliwal9011 Год назад +1

    ਹੁਣ ਤਾਂ ਢੀਂਡਸਾ ਸਾਬ ਕਈ ਕੰਪਨੀਆਂ ਨੇ ਰੀਪਰਾਂ ਤੇ ਵੀ ਕੰਬਾਇਨ ਵਾਂਗੂ ਚੱਕਰ ਵਧਾਉਣ ਘਟਾਉਣ ਲਈ ਚੇਂਜਰ ਗੇਅਰ ਲਾ ਦਿੱਤਾ। ਕੰਪਨੀਆਂ ਲੋਕਾਂ ਤੋਂ ਨਵੇਂ ਜੁਗਾੜ ਕਰਕੇ ਜੇਬਾਂ ਖਾਲੀ ਕਰੀ ਜਾਂਦੀਆਂ ਨੇ ਜ਼ਿਮੀਦਾਰ ਓਹਨਾਂ ਪਿੱਛੇ ਲੱਗ ਕੇ ਸੌਖਾ ਹੋਣ ਦੇ ਚੱਕਰ ਵਿੱਚ ਦੁੱਗਣੇ ਪੈਸੇ ਲਾ ਬਹਿੰਦੇ ਆ। ਇੱਕ ਕੰਮ ਤਾਂ ਚੰਗਾ ਹੋਊ ਜ਼ਿਮੀਦਾਰਾਂ ਨੂੰ ਚਾਬੀਆਂ ਪਾਨੇ ਚੱਕਣ ਦੀ ਮੁਸੀਬਤ ਘਟ ਜਾਣੀ ਆ।

  • @HarpreetSingh-dh1ln
    @HarpreetSingh-dh1ln Год назад

    Good information jee 🙏👍👍👍

  • @guridhindsa8046
    @guridhindsa8046 Год назад

    ਬਾੲਈ 855ਬਰੀਕ ਝਰੀਆ ਬਾਰੇ ਦੱਸੋ

  • @sherjangsidhu7581
    @sherjangsidhu7581 Год назад +3

    ਬਹੁੱਤ ਵਧੀਆ ਜਾਣਕਾਰੀ ਮਿਲਦੀ ਹੈ ਤੁਹਾਡੇ ਤੋ ਕੁਮੈਂਟਸ ਬੰਦ ਨਾ ਕਰਿਓ

  • @sukhchainsingh9221
    @sukhchainsingh9221 Год назад +1

    Good information 963 de tere bina koi ni dasa

  • @rohtashkumar1022
    @rohtashkumar1022 Год назад

    Your video always good

  • @sandhukulwinder325
    @sandhukulwinder325 Год назад

    kidda bro

  • @harmailsingh8762
    @harmailsingh8762 Год назад

    Veer Kubota 5502 te ve dso kine de pao puli

  • @tejinderdandiwal7885
    @tejinderdandiwal7885 Год назад +2

    👌👌 very good job veer g

  • @karamjitdhillon3715
    @karamjitdhillon3715 Год назад

    ਬਾਈ ਬਿਲਕੁਲ ਸਹੀ ਆ ਸਾਨੂੰ ਵਿਡੀਉ ਵਧੀਆ ਲੱਗ ਦੀਆਂ ਕਿਸੇਂ ਨੂੰ ਜਵਾਬ ਦੇਣ ਦੀ ਲੋੜ ਨਹੀਂ ਜੇ ਕੋਈ ਕੰਮ ਦੀ ਗੱਲ ਪੁੱਛ ਦਾ ਆ ਉਸ ਨੂੰ ਜਵਾਬ ਦਿਉ ਬਾਕੀ ਪੈਸੇ ਵਾਲੀਆਂ ਗੱਲਾਂ ਦਾ ਜਵਾਬ ਦੇਣ ਦੀ ਲੋੜ ਨਹੀਂ ਜੇ ਕੋਈ ਲੈਂਦਾ ਵੀ ਆ ਉਹ ਆਪਣੀ ਮਿਹਨਤ ਕਰ ਕੇ ਲੈਂਦਾਂ ਆ

  • @gurindersinghgurindersingh9643
    @gurindersinghgurindersingh9643 Год назад +2

    ਅਰਜੁਨ 605 ਔਲਟਰਾ ਦੇ ਵੀ ਦੱਸ ਦਿਓ ਵੀਰ

  • @fire_sukhiwaliagamear7776
    @fire_sukhiwaliagamear7776 Год назад

    Han ji bhai ji Shaya tractor the machine tha chakkar

  • @amanbhateri5376
    @amanbhateri5376 Год назад

    16 ka tayer 14 ka tayer me bi puli bedelni pedegi

  • @jashandeepaujla5448
    @jashandeepaujla5448 Год назад

    Comment wala kamm vadhia kita dhindsa sahib

  • @inderjit8617
    @inderjit8617 Год назад

    Jhondeere 5405 te kro

  • @jagroopsingh8385
    @jagroopsingh8385 Год назад

    ਬਹੁਤ ਵਧੀਆ ਜੀ

  • @GhoghaSinghFatehabadiya9828
    @GhoghaSinghFatehabadiya9828 Год назад +2

    Loka da ki hai lok ta eve maari jande aa bai menu teriya sariya video bahot vadiya lagdiya bai

  • @LakhwinderSingh-cc8jr
    @LakhwinderSingh-cc8jr Год назад +2

    Good job veer ji 🙏

  • @arshdhillonvlogs001
    @arshdhillonvlogs001 Год назад +1

    Gud vadde vir

  • @lovedeepsidhuz8143
    @lovedeepsidhuz8143 Год назад

    Good y g

  • @NavdeepSingh-gm4sx
    @NavdeepSingh-gm4sx Год назад

    ਬਾਈ 15 9 ਦੀ 15 10 ਦੀ ਕਰਦੀਏ

  • @vickyaubba8984
    @vickyaubba8984 Год назад

    All the best veer ji

  • @MalkitSingh-ki7gf
    @MalkitSingh-ki7gf Год назад

    Swaraj 963 Veer KS model 2O21 te 15-11•5 di puli thik a dseo bro

  • @farmerbande4598
    @farmerbande4598 Год назад +1

    Veer asi economy te chlya c best riha

  • @jatt8683
    @jatt8683 Год назад

    Video dheko sab pta lag ju

  • @ParamjitSingh-dl6mx
    @ParamjitSingh-dl6mx Год назад

    Nice video bro

  • @_gill_lovepreet-singh
    @_gill_lovepreet-singh Год назад +1

    Vdia jnab

  • @sukhramnahal2902
    @sukhramnahal2902 Год назад +3

    Good 👍❤️

  • @davinderjhajz6187
    @davinderjhajz6187 Год назад

    Good veer

  • @pradeepchourasiya673
    @pradeepchourasiya673 Год назад

    960fi model h barabar gear ⚙️ wala reaper hai 14/9 ki pulli chal sakti h kya piliz bataye

    • @doctorkheti
      @doctorkheti 8 месяцев назад

      Depending hai 540 kithe poore krda

  • @sharnjitkaur4274
    @sharnjitkaur4274 Год назад

    ਬਹੁਤ ਟਾਈਮ ਤੋਂ wait c

  • @kuldeepsinghvirk2644
    @kuldeepsinghvirk2644 Год назад +3

    ਸਾਤਸ਼੍ਰੀ ਅਕਾਲ ਵੀਰ ਜੀ

  • @sandhukulwinder325
    @sandhukulwinder325 Год назад

    shukr bro coment open kita u

  • @gagangill217
    @gagangill217 Год назад

    Veer ji tusi phala vali vedo vich 14- 10 di kha c te hun tusi 15 -10 di bol rhe j brabr chkr vale de hun 14_10 di shi rhu ja fir 15_10 di pa di a

  • @sukhdevsinghsandhu773
    @sukhdevsinghsandhu773 Год назад

    23 ਅਤੇ 1 3 ਦੇ gelar ਦੀਆਂ ਪੂਲਿੱਆੱ ਦਸੋ

  • @parmindergill882
    @parmindergill882 Год назад +1

    Farmtrac 6055

  • @harjotvlogs5763
    @harjotvlogs5763 Год назад +1

    John Deere tractor Puli setting video

  • @ParamKaur-tr4ew
    @ParamKaur-tr4ew Год назад

    Veer g 605 Novo te reaper te kinne di pulley chahidi e

  • @gurisidhu6131
    @gurisidhu6131 Год назад

    Very good g

  • @jhirmalsandhu98
    @jhirmalsandhu98 Год назад +2

    Bai ji tractor di pto bare sari jankari deo mean pto hp increase kida hundi bkki jankri v kioki eda di jankari koi ni dinda bro

  • @villagerslovers2021
    @villagerslovers2021 Год назад

    8saal ho gy 855nu 15.te hi chalyai da 18-19 tarliyan Aram nal 3.5 liter disal sare seejan di average nikl di ah

  • @jantapandher3509
    @jantapandher3509 Год назад +1

    8:51te jehre munde repar a te chlde ne 😀😀

  • @jasveergill2304
    @jasveergill2304 Год назад

    Coments, ke, liya, thanks, veer, g

  • @morjaat5041
    @morjaat5041 Год назад +2

    Bhai g ,I am from Haryana.
    You are very wonderful,intilligent man , you're information about tractor is very important.
    Best wishes.
    Bhai g app tocchan ke vedio
    Nahi banaye ,yehi appaki khubisarti hai .
    Make a vedio on neholland 3600_2rutter pump .

  • @harjindersinghsidhu2369
    @harjindersinghsidhu2369 Год назад +2

    Nice bro ♥️♥️♥️

  • @farming-and-tractor
    @farming-and-tractor Год назад +1

    Smart Preet 6049 bare b pully size 1600 to 1630rpm

  • @anilbeniwal3630
    @anilbeniwal3630 Год назад +1

    Nice logo

  • @manjeetgillgill1515
    @manjeetgillgill1515 Год назад

    ਵੀਰ ਜੀ 755 ਮਹਿੰਦਰਾ ਅਤੇ 655 ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਨੀ

  • @jagdeepdhillon5425
    @jagdeepdhillon5425 Год назад

    Very good 22.G,,👍👌

  • @aman5050d
    @aman5050d Год назад

    ਬਾਈ ਜੀ 5050d ਕਿੰਨੇ ਚਕਰਾਂ ਤੇ ਸਈ ਚਲੇਗਾ

  • @parvazxdhillon9928
    @parvazxdhillon9928 Год назад +2

    👌🏻❤

  • @talveerrehal2211
    @talveerrehal2211 Год назад

    5510 te kine wali chalo

  • @arshdhillonvlogs001
    @arshdhillonvlogs001 Год назад +1

    Farmtrac te kro vir

  • @shonkijatt7187
    @shonkijatt7187 Год назад

    Very good video bro

  • @mejarsingh7651
    @mejarsingh7651 Год назад

    Very good bro

  • @gursharangill8312
    @gursharangill8312 Год назад

    Love you Jatta

  • @avtarsinghsingh3707
    @avtarsinghsingh3707 Год назад

    Sonalika world track 60 skinder with jugajit ripper pully size

  • @Sonumorshimla
    @Sonumorshimla Год назад

    Uncle ji powertrac euro 50 next par konsi pulli chalu ge

  • @gagansingh4514
    @gagansingh4514 Год назад +1

    Bai mude to pra di gall a ki banka da paisa jo loka da dub jau Adani karke

  • @pb06alle38
    @pb06alle38 Год назад +1

    Bai g swaraj 963 de pishle tyre bahar karn da tarika daso

  • @harpaulakhvlogs2168
    @harpaulakhvlogs2168 Год назад

    ਵੀਰੇ ਇੱਕ ਵੀਡੀਓ ਰੋਟਾਵੇਟਰ ( ਸਵਰਾਜ 963 ਸਪੈਸ਼ਲ)) ਦੀਆਂ ਗਰਾਰੀ ਦੀ ਸੈਟਿੰਗ ਵਾਰੇ ਵੀ ਜਾਣਕਾਰੀ ਦਿਉ ਜੀ🙏🙏🙏🙏

  • @manjindersandhu879
    @manjindersandhu879 Год назад

    Bai g new holland 3600 2 de pully setting daso g

  • @chotubamal1735
    @chotubamal1735 Год назад

    Mere pass do tractor h
    Swaraj 855 or John Deere 5204
    Ek tractor modifie krvana h
    Swaraj ya John Deere konsa modifie krvana chaiye

  • @LovepreetSingh-sh3wn
    @LovepreetSingh-sh3wn Год назад

    Bai g Roz video paea kro

  • @GurmeetSingh-yn5jf
    @GurmeetSingh-yn5jf Год назад

    Arjun 555 altra 1 14.9.28 tyre size repar viskrma 12madel ki size rkhna g pulli da

  • @baljindersinghpatwarysingh8123

    Sonalika750 gear reaper1.25

  • @sweetmemoriesoflife8976
    @sweetmemoriesoflife8976 Год назад +1

    Good👍👍👍👍👍

  • @karansheoran5173
    @karansheoran5173 Год назад +1

    Nice video

  • @gurjottractormodelmaker5482
    @gurjottractormodelmaker5482 Год назад +1

    🙏🙏🙏

  • @nirmalsidhu5777
    @nirmalsidhu5777 Год назад +1

    Arjan bara daso

  • @gurnaibbassi6654
    @gurnaibbassi6654 Год назад +1

    Y sonalikadia reepar di pulian ware v video bnao please please please

  • @vickyjatt1037
    @vickyjatt1037 Год назад

    ਵੀਰ 855 ਤੇ 14 10 di ਪੂਲੀ ਪਾਈ ਹੋਈ ਐ 15 ਦੀ ਪੂਲੀ ਨਾਲ਼ ਸਵੀਟ ਜਾਦਾ ਤਾ ਨੀ ਹੋਊ ਗਿ

  • @aman5050d
    @aman5050d Год назад

    ਸਤਿ ਸ੍ਰੀ ਆਕਾਲ ਬਾਈ ਜੀ

  • @DHALIWAL63
    @DHALIWAL63 Год назад

    22 ਇਹ ਨੀ ਹਟ ਦੇ

  • @dilbagsinghsarwara205
    @dilbagsinghsarwara205 Год назад

    744 xt bare daso