22 me barnala mandi to layi c 2021 ch 160000 di 6 month k chli c Tyr ghent ne fars jahaj da te rang bhut good kita hoiya he mooh disda vich cmkdi aw vhut good aw 23 kunntl vjn he he 11,6,5 he vhut ghent e dhuri gurdev mistri di aw
Bai ji sat siri akal ji bai ji apa truck driver a mera koi chennal nahi ga na mere kol koi zammen a par jatta tera dil ton fan a bai ji tusi dil de saff bande o
Veer. Ji I. Tralli. Te. Panj. Lakh. Len. Nalo. Tusi. Track. Lelo. O. Tuhanu. Tin. Lakh. Vich. Mil je. Ga. Na. Tractor. De. Lor. Na. Tralli. De. Lor. Jithe. Marji. Lajo.
ਬਿਲਕੁੱਲ ਸਹੀ ਗੱਲ ਹੈ ਬਾਈ ਜੀ ਅੱਜ ਕੱਲ੍ਹ ਸਾਡੇ ਜੱਟ ਮਹਿਕਮੇ ਨੂੰ ਫੁਕਰ ਪੁਣੇ ਨੇ ਮਾਰ ਦਿੱਤਾ ਹਰ ਕੰਮ ਵਿੱਚ
YAAR, ajj doungiaa gallan kar gaya, next level of maturity. This type of thinking happens at early time only
Sahni agri works Dhuri waliya di sadey pind 10-12 trolia chaldia ne bahut vadiya kam karde ne subah vi bahut vadiya bilga nalo rate vi sahi hai
ਬਹੁਤ ਵਧੀਆ ਜਾਣਕਾਰੀ ' ਧੰਨਵਾਦ ਜੀ👍🏻🙏🏻
Asi 2009 ch banwai c 12 6.50 futi lift wali 1 lakh di bani c 23 Quantil weight puri chalai a mitti te aje v ove di o pai a
ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿੱਚ ਬਰੀਵਾਲਾ ਮੰਡੀ ਵਿੱਚ ਵੀ ਬਹੁਤ ਵਧੀਆ ਤੇ ਸੈਪਲ ਟਰਾਲੀਆਂ ਬਣਾਉਂਦੇ ਹਨ
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ,,,,, ਬ੍ਰਾਂਡੇਡ ਟਰਾਲੀਆਂ ਮਹਿੰਗੀਆਂ ਨੇ ਪਰ ਜੋ ਹੈਵੀ ਕੰਮ ਕਰਦੇ ਨੇ ਓਹਨਾਂ ਦਾ ਵਿਸ਼ਵਾਸ ਈ ਉਹਨਾਂ ਤੇ ਬਣਿਆ ਹੋਇਆ,,,,
ਬੋਹੁਤ ਵਧੀਆ ਜਾਣਕਾਰੀ ਜਨਾਬ।
1 no. Video Bhai
Sabte pehli video aapki trolley bare dekhj thi
Thank u bohot badiya jankari
22 me barnala mandi to layi c 2021 ch 160000 di 6 month k chli c Tyr ghent ne fars jahaj da te rang bhut good kita hoiya he mooh disda vich cmkdi aw vhut good aw 23 kunntl vjn he he 11,6,5 he vhut ghent e dhuri gurdev mistri di aw
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
Sade ethe mehal kalan v bahut sstian y trolley. Sade khet de gvandi 12/6.5 pichle saal 1 lakh 55 nu bnvake lyaye c.
Y tu bhut vadia video banona bhut kos samjan nu mil janda god job y
ਸਤਿ ਸ੍ਰੀ ਆਕਾਲ ਵੀਰ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਜੀ
ਧੰਨਵਾਦ ਵੀਰ ਜੀ
ਤਰਨ ਤਾਰਨ ਤੋਂ ਵੀਰ ਜੀ
Dabu lar da buss senter kd ke 21 inch pishe hisa lado boht sohni chalugi trakter nu tang nhi krugi
ਬਹੁਤ ਵੱਡੀ ਜਾਣਕਾਰੀ ਮਿਲਦੀ ਹੈ
ਬਾਈ ਦੀ ਵੀਡੀੳ ਸੁਣਕੇ।
Bai ji sat siri akal ji bai ji apa truck driver a mera koi chennal nahi ga na mere kol koi zammen a par jatta tera dil ton fan a bai ji tusi dil de saff bande o
Thanks veere,,, a tuhada e channel a
Bai ji trali da mall Katia hoi mil janda Jalandhar de nede
Mai aap tiyar karna Chanda
Deo koi jankari
Sahi gal ae bai g mai trolly banvai c 8 sal chala ke oone di fer vikgayi c
ਸਤਿ ਸ੍ਰੀ ਆਕਾਲ ਬਾਈ ਜੀ ਅੱਜ ਬਹੁਤ ਵਦੀਆ ਗੱਲਾਂ ਸਮਜਾਈਆਂ ਤਨਵਾਧ
Sade kol 37 saal ho gai trali nu. Bahr lgdi hun v. Farsh aje v new aa.
ਬਹੁਤ ਸੋਹਣੀ ਵੀਡੀਓ ਜੀ 👍👍👍
ਜਿਹੜੇ ਗਰੀਬ ਬੰਦਿਆਂ ਨੂੰ ਗੱਲਾਂ ਚੰਗੀਆਂ ਲਗਦੀਆਂ ਜ਼ਿਆਦਾ ਪੈਸੇ ਵਾਲੇ ਨੂੰ ਨਹੀਂ ਚੰਗੀਆਂ ਲਗਦੀਆਂ
Veer g 2k paint keya later hai
2011ਚ ਮੈ ਮਾਲ ਲੈਕੇ ਵਿੱਚ ਕਰਾਈ ਵਿੱਚ ਪੈਟ ਜਹਾਜੀ ਫਰਸ ਸਿਰਫ 7000ਲਿਆ ਮਿਸਤਰੀ ਨੇ ਲੋਹਾ ਆਇਆ 85000ਦਾ
ਠੀਕ ਆ ਬਰੋ ਗੁਰੂ ਰਾਮ ਦਾਸ ਜੀ ਮੇਹਰ ਕਰਨ
ਢੀਂਡਸਾ ਸਾਹਿਬ ਸੁਪਰਸੀਡਰ ਤੇ ਖੋਜ ਕਰੌ ਜੀ ਸੁਪਰਸੀਡਰ ਦੇ ਵਜ਼ਨ ਘਟਾਉਣ ਲਈ ਖਾਦ ਬੀਜ ਬਕਸੇ ਫਾਇਬਰ ਦੇ ਲਗਾ ਕੇ ਦੇਗੀ ਲੋਹੇ ਦੀ ਵਰਤੋਂ ਬੰਦ ਕਰਕੇ ਲਾਇਟਵੇਟ ਰੋਟਾਵੇਟਰ 48 ਬਲੇਡ 13ਟਾਇਨ ਨੂੰ 11ਟਾਇਨ ਚ ਕਰਕੇ ਸਿਆੜ ਖੁੱਲ੍ਹੇ ਕਰੌ ਅਤੇ ਪਿਛਲਾ ਰੌਲਰ ਦਾ ਵਜ਼ਨ ਘਟਾਉਣ ਵੌ
Sat shri akal veer ji salute aw tuhade soch nu
Jaankaari lay dhanwaad
ਸੁਪਨੇ ਚ ਵੀ ਟਰਾਲੀਆਂ ਟਰੈਕਟਰ ਹੀ ਆਉਂਦੀਆਂ ਬਾਈ ਤੇਰੇ,😂😂 just for fun
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਬਾਈ
Bhot vadiya video g.....channel da logo vi bhot vadiya g....
22 ji massey par v video bno ji modifications dii
By aa gal badi vadyha kete hai
Bahut badiya jaankari di bhai ji
Y kdda pind soda
BHI g 2003 jan ch dhuri to Bni se Hun Tak ussi tarah paye hai
ਤੇਰੇ ਫੈਨ ਹੋਗੇ ਬਾਈ ਜੀ ਅੱਜ
Bhout vadiya topic very nice 🙏🏻🙏🏻🙏🏻🙏🏻
ਵੀਰ ਜੀ ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ
Bhai miti ala tarala
Godbless you brother 🙏
ਬਾਈ ਜੀ ਮੈਂ ਟਰਾਲੀ ਬਨਵਾਉਣੀ ਆ ਧੂਰੀ ਵਿਖੇ ਸਭ ਤੋਂ ਵਧੀਆ ਕੰਮ ਕਰਨ ਵਾਲੇ ਦਾ ਵੇਟ ਦੇ ਹਿਸਾਬ ਨਾਲ ਕੋਂਣ ਸਹੀ ਆ ਦੱਸਿਆ ਜੇ
ਧੰਨਵਾਦ ਜੀ ਜਾਣਕਾਰੀ ਦੇਣ ਲਈ 👍
Jii mereko trolley chahiye me Karnataka se hu best information batavo
Bhut vadiya veer g Brampton to
ਬਿਲਕੁਲ ਸਹੀ ਗੱਲਾਂ
Bahot bdiya video bai ji....permatma meher kre tuhade te...pathankot area 🙏
Very good bai g vadya gallan
ਬਾਈ ਜੀ 5050d de chaker bare dsyo
Sahni agri works
Good job Veerji 🙏👍 👍👍
ਵੀਰ ਜੀ ਬਹੁਤ ਵਧੀਆ
Good job veer g 👌
Swad aa geya veer video da te gallan da
God bless you veer❤️
bai thode varge baian krke john deere wale platform mat len lagge. naal tss gear.jd link,eqrl.reversible fan
Bai ji Dhuri ch location dasyo jithe trali bandian ha
ਬਿਲਕੁਲ ਠੀਕ
ਅਸੀਂ ਬਾਈ ਤੇਰੀ ਇੱਕ ਵਿਡੀਉ ਦੇਖ ਕੇ ਟਰਾਲੀ ਬਣੀਂ ਸੀ ਧੁਰੀ ਤੋਂ ਸਾਡਾ ਇੱਕ ਲੱਖ ਬਚ ਗਿਆ ਸੀ ਬਹੁਤ ਵਧੀਆ ਨਿਕਲੀ
Wadde veer 14×7 kine k di bnju dhuri ton trali
Kina to banvaye si bai
@@jiwandhaliwal540 16ਫੁੱਟੀ ਬਣਾਈ ਆ ਜੈਕ ਵਾਲੀ ਸੇਲ ਦਾ ਲੋਹਾ 380 ਚ ਬਣੀ ਆ ਘੈਟ ਬਨੀ
@@shonki6049 bina jeck tu 16 futi da kina passa lgo
@@pargatsngh984 ਗੁਰਦੇਵ ਵਾਲੇ ਪੰਪ ਦੇ ਸਾਹਮਣੇ ਬਾਈ 🙏
22 m six month pehla 90 rupees te banwai trali duri to with 32 quintal wait
Kina to bai
Punjab agri works Dhuri
@@vickykamboj9611tata sail da mal lgwaya vir
Change lohe nu jangal bohot kat lgda bai
Very nice veer ji thank you so much
Veer sadugarh kbadia bahot bna ke rakhde Dhuri walia
ਬਹੁਤ ਵਧੀਆ
Good job darling ❤
22 paint. Safai . Te design v end la ta
ਬਹੁਤ ਵਧੀਆ ਵੀਡੀਓ ਜੀ
Bai special edition engine life is effected by modification or not 🤔🥰
Nope if u get proper modification
Logo change krtaa bai sohna lagdaa
Sachiyan gallah be y teriya
Karena group ki a vr
Bhai apki information best hai bhai ji
Video dekh ke bohot vadia lagi 👍
Veer. Ji I. Tralli. Te. Panj. Lakh. Len. Nalo. Tusi. Track. Lelo. O. Tuhanu. Tin. Lakh. Vich. Mil je. Ga. Na. Tractor. De. Lor. Na. Tralli. De. Lor. Jithe. Marji. Lajo.
ਠੀਕ ਏ ਬਾਈ ਜੀ
Very good bai ji 👍🏻❤️
Y local misteri toh bna k panga na la leo koi parso he bana k dete a side ch wal pa deta sari waad wingi karti kahnda wald ne kitch lai
Disk HaiRo pr video Y
Wah guru ji ❤❤❤❤❤❤❤❤❤
Good veer g
Nice video bro and good bless you
Veer asi 16 7 trali 2020 vch banai c 29 guntal di Bina tyera to 157000 bani c j
Dhuri to ji
kisto banwayi c
Sade pind trolley dhuri Tu aye a full ghaint a 5 inchi hissa ch 170 de bne a
Kine futti aa bai
@@spgames5623 11fut without tyre
Bai koi adress v dss
SSA bai ji
ਬਾਈ ਜੀ ਜੋ ਤੁਸੀਂ ਟਾਇਰਾ ਤੇ ,ਰਬੜ ਚੜਾਉਣ ਬਾਰੇ ਦੱਸਿਆ ਸੀ ਰਬੜ ਚੜਾਉਣ ਵਾਲੀ ਫੈਕਟਰੀ ਦਾ ਅਡਰੈਸ ਦਸੋ ਬਠਿੰਡਾ ਜਾ ਨਾਲ ਦੇ ੲਏਰੀਆ ਵਿਚ
Good question 🙋♂️
Thanks ji
ਆਪਣੇ ਕੋਲ ਧੂਰੀ ਵਾਲੀ ਟਰਾਲੀ ਆ 20 ਸਾਲ ਹੋਗੇ ਛੇ ਮਹੀਨੇ ਬਾਅਦ ਦੋ ਲੀਟਰ ਡੀਜਲ ਮਾਰ ਦਿਨੇ ਆ ਬਾਹਰ ਹੀ ਖੜਦੀ ਆ ਕਦੇ ਜਰ ਨੀ ਪਈ ਹੁਣ ਰੰਗ ਕਰਾਇਆ
Waheguru ji sehi keha ...
ਸਹੀ ਗੱਲ ਵੀਰੇ।
92to le ke 100tk bnode ne ਬਾਈ ਅਸੀ ਪੁੱਛ ਕੇ ਆਏ ਸੀ ਟਾਟਾ ਦਾ ਮਾਲ ਲਾ ਕੇ
Good thinking bro
Bhai aapne shi kha
Good job bai ji
Very Good Brother ji 👍❤️
Good big brother
keya batta ne najara la ta 👍
Good job
Jindabad dhuri hun ta dhuri wali
Good bai. Ji
Very very good morning