SIMAR DORRAHA - NASHEDI AKHAN 2(Offical Video)|DEEPAK DHILLON |DESI CREW |

Поделиться
HTML-код
  • Опубликовано: 5 апр 2023
  • SIMAR DORRAHA - NASHEDI AKHAN 2(Offical Video)|DEEPAK DHILLON |DESI CREW |
    TuneSlay Entertainment and Sukh Brar Presents "Nashedi Akhan 2'". Beautifully Sung &
    Written By Simar Doraha.
    Music by desi Crew and Video by Sukh Brar Films.
    Song Credits:
    Title -Nashedi Akhan 2
    Singer- Simar Doraha / Deepak Dhillon
    Female Lead - Geet Goraya
    Music -Desi Crew
    Video- Sukh Brar Films
    Produced by - Anuj Mishra & Yashvardhan
    Distribution- Believe Digital
    Online Promotions - Being Digital
    Project- Abhi kailay And navi chahal
    Director - Harman Dhillon
    Dop- Nishan singh
    Edit/di - Mr. Editor
    Makeover - Sudhir
    Costume Stylist- Rajat
    M
    Instagram Reel Promotion- tunehood
    Label Contact - +91 9041855611
    #SimarDoraha #NashediAkhaan2
  • ВидеоклипыВидеоклипы

Комментарии • 6 тыс.

  • @tuneslayentertainments
    @tuneslayentertainments  Год назад +2418

    #SimarDoraha Chakko baba ji agya oh gana jihdi ik vibe jehi ni hundi kise passeyon sunan toh baad banda andron bohat khush hundae te shararti hasa haske sochdae v lai v mitra ah hun milgya oh ala geet jihnu apan kine time toh udeek rahe si bas hun auga swaad lagataar sunange 10 15 din jadon eh gana mere kol banke ava odan bas laa lao koi eda di hi khushi si par menu ded mahina ho gaya menu ajj v eh gana jamah fresh lagdae so eh menu pehla hi pate v eh gana mera chalu v te bohat lamba chalu ghato ghat do k mahine reelan banan giyan te hun main bas dekhna eh ae v mera andaia kina k sahi hundae tuc hi kehne o bai apne kam nu laike negative na hoya kar yaar Main bas sach bol dena jo menu lagda hundae gana sunan to baad so main tan deta personal review hun tuc deo commentan ch review apna apna te link karta main story ch share chakdo kam hun

  • @gangmind_only
    @gangmind_only Год назад +963

    ਲੋਕੀ ਜੋ ਮਰਜੀ ਕਹਿਣ ਪਰ ਆਪਾ ਨੂੰ ਤਾਂ ਫੁੱਲ ਸਵਾਦ ਆਉਦਾ ਬਾਈ ਤੈਨੂੰ ਦੇਖ ਕੇ ❤❤

  • @gurpavitarsingh9266
    @gurpavitarsingh9266 Год назад +927

    ਸਿਮਰ fans ਨੂੰ ਕਦੇ ਨਿਰਾਸ਼ ਨਹੀਂ ਕਰਦਾ...ਉਮੀਦ ਤੋਂ ਕਿਤੇ ਵਧ ਕੇ ਵਧੀਆ ਗੀਤ ❤❤

  • @babbusharma5
    @babbusharma5 10 дней назад +8

    ਬਚਪਣ ਤੋਂ ਨਾ ਹੀ ਕੋਈ ਨਸ਼ਾ ਕੀਤਾ ਹੈ ਨਾ ਹੀ ਕੋਈ ਮਾਸ ਦਾ ਸੇਵਨ ਕੀਤਾ ਹੈ। ਪਰ ਬਾਈ ਦੇ ਫੈਨ ਹਾਂ ਸੌਂਗ ਸੁਣ ਕੇ ਗੀਤ ਸੁਣ ਕੇ ਪੂਰੀ ਲੋਰ ਚੜਦੀ ਹੈ❤❤❤❤❤❤

  • @Dhi11xn.
    @Dhi11xn. 5 месяцев назад +47

    Repeat te kon kon sunda eh song❣️

  • @BalwinderSingh-hh4nk
    @BalwinderSingh-hh4nk Год назад +810

    ਬਾਈ ਇੱਕ ਗਾਣਾ, ਨਸ਼ੇ ਛੱਡਣ ਤੇ ਵੀ ਜਰੂਰ ਗਾਓ । ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖੂ।

    • @insan_boy777
      @insan_boy777 Год назад +18

      Good comment God bless you ❤️

    • @penguin3121
      @penguin3121 Год назад +18

      ਇਹ ਨਸ਼ਾ ਛੱਡਣ ਦੀ ਹੀ ਵਾਰਤਾਲਾਪ ਐ ਬਾਈ।ਇਕ ਡੂੰਘਾ ਮੈਸਜ ਤਾਂ ਹੈਗਾ ਧਿਆਨ ਨਾਲ ਸੁਣੋ।ਘਰਵ ਦੁਖੀ ਦਖਾਈ ਆ ਇਹਦੇ ਚ ਤੇ ਅਮਲੀ ਮਜਬੂਰ

    • @sikandarsingh9474
      @sikandarsingh9474 Год назад +9

      Nachedi akhia 1
      ਨਸ਼ੇ ਛੱਡਣ ਵਾਸਤੇ ਪਹਿਲਾ ਹੀ ਬੋਲਤਾ ਸੀ
      ਗਾਣਾ

    • @lovpreetsinghlavosingh
      @lovpreetsinghlavosingh Год назад

      ​@@sikandarsingh94747

    • @kirangaurav2739
      @kirangaurav2739 Год назад +6

      bro pr aj kal nshe shdn wle song ni chlne ah ta garranty aa j veer ne gaa v dita song nshe shdn te loki sale glaa bdia krde kutti de bchhe ...bro u keep it up luv u from Gurdaspur Islamabad ❤

  • @motodamotu
    @motodamotu Год назад +1717

    ਅਮਲੀਆ ਨੂੰ ਐਨਾ ਮਾਨ ਸਨਮਾਨ ਦੇਣ ਲਈ ਤੇਰੇ ਦਿਲੋਂ ਧੰਨਵਾਦੀ ਆ ਦੋਰਾਹੇ ਵਾਲਿਆ..from amli union

  • @deepaksingh-kr9zh
    @deepaksingh-kr9zh 7 месяцев назад +35

    ਰੰਗ ਬੰਨ੍ਹਿਆ ਪਿਆ ਉਸਤਾਦਾਂ ❤ ਨਜ਼ਾਰੇ ਆਈ ਜਾਂਦੇ sirra

  • @n.sshort5078
    @n.sshort5078 6 месяцев назад +17

    ਸਭ ਤੋਂ ਵਧੀਆ ਗੀਤ ਮੈਨੂੰ ਇਹ ਗੀਤ ਬਹੁਤ ਪਸੰਦ ਹੈ❤

  • @jaggalikharitopic
    @jaggalikharitopic Год назад +108

    ਵੈਸੇ ਤਿੰਨ ਚਾਰ ਯਾਰ ਮੇਰੇ ਚੱਜਦੇ ਨਾਂ ਸੈਂਟਰ ਚਕਾਦੀਂ ਜੱਟੀ ਏ 🤟 ਘੈਂਟ ਲਾਈਨ ਬਾਬੇ 💣🔥👌❣️

  • @LovepreetSingh-gp3re
    @LovepreetSingh-gp3re Год назад +156

    ਅਮਲੀਆ ਵੱਲੋਂ ਫੁੱਲ ਸਪੋਟ ਆ ਵੀਰ ਨੂ
    ,,,,ਲਵ ਯੂ ਸਿਮਰ ਵੀਰ

  • @Musewali__kaur
    @Musewali__kaur 21 день назад +5

    ਲੇਰ ਅ ਏਕ ਹੋਰ ਗਣਾ ਅ ਅਜੀ ਏਦਾ ਦ ❤❤

  • @jajbatan_di_duniya
    @jajbatan_di_duniya 3 месяца назад +24

    ਨਸ਼ਾ ਭਾਵੇਂ ਕੋਈ ਵੀ ਨਹੀਂ ਕਰਦੇ
    ਫਿਰ ਬਹੁਤ ਵਾਰ ਸੁਣ ਲਿਆ ਗੀਤ
    sirra ਹੀ ਲਗਾਇਆ ਪਿਆ

  • @azadkaurmavimohali3148
    @azadkaurmavimohali3148 Год назад +424

    ਬਹੁਤ ਪਿਆਰਾ ਗੀਤ ਸਿਮਰ ਤੇ ਗਾਇਆ ਤੇ ਨਿਵਾਇਆ ਵੀ ਖ਼ੂਬ ਭੈਣ ਦੀਪਕ ਢਿੱਲੋ ਨੇ ਅਪਣੀ ਅਵਾਜ਼ ਵਿੱਚ ਗੀਤ ਨੂੰ ਚਾਰ ਚੰਨ ਲਗਾ ਦਿੱਤੇ ਸੰਗੀਤ ਵੀ ਸ਼ਾਨਦਾਰ ਚੜ੍ਹਦੀਕਲਾ ਵਿੱਚ ਰਹੋ ਮੁਬਾਰਕਾ ਜੀ।❤️

  • @ajaybhatia_
    @ajaybhatia_ Год назад +208

    ਅਮਲੀ ਬੰਦੇ ਹਾਜਰੀ ਲਗਾ ਲਵੋ 🕳️🐍💯
    Kaintt gana 💯

  • @gamingguruji8209
    @gamingguruji8209 10 месяцев назад +13

    ਗਾਨਾ ਸੁਣ ਕੈ ਸੁਆਦ ਆ ਗਿਆ 😍😍😍

  • @jasskaur7384
    @jasskaur7384 4 месяца назад +17

    ਕੁੜੀ ਮੇਰੀ favourite aa meri wali pasnd aa menu ❤❤ਲੋਰ ਹੀ ਵਾਲੀ ਆਉਂਦੀ ਆ ਸੁਣ ਕੇ 😅 ❤❤sira Gaya song

  • @arshsekhon_21
    @arshsekhon_21 Год назад +472

    ਨਸ਼ੇ ਕਦੋਂ ਦਾ ਛੱਡ ਦਿੰਦਾ,
    ਜੇ ਦੁਨੀਆਂ ਦਿੰਦੀ ਸਾਥ ਮੇਰਾ,
    ਹੁਣ ਨੂੰ ਮਰ ਮੈਂ ਜਾਣਾ ਸੀ,
    ਬਚਾ ਗਿਆ ਮਾਂਏਂ ਪਾਠ ਤੇਰਾ।
    🔥🔥🔥❤❤

    • @honey_puaar
      @honey_puaar Год назад +3

      🔥🔥🔥✍️

    • @surjitsinghsurjitsingh7142
      @surjitsinghsurjitsingh7142 Год назад +4

      Nyc line ji 💕

    • @GurpreetSingh-rd5qm
      @GurpreetSingh-rd5qm Год назад +3

      ਫੂਟੀ ਸੇਬ ਚ ਸਿਗਰਟ ਪੀਂਦੇ ਆ ਪੂਰਾ ਸਵਾਦ ਆਉਂਦਾ ਵਾ ਵੀਰੇ ❤️❤️❤️🇧🇭🇧🇭🇧🇭🙄🙄🙄

    • @goragora8735
      @goragora8735 Год назад +2

      @@GurpreetSingh-rd5qm koi shak ni

    • @HarishSharma-gf1po
      @HarishSharma-gf1po Год назад

      ❤❤❤❤❤

  • @ManpreetSingh-gb7vg
    @ManpreetSingh-gb7vg Год назад +43

    ਬਾਈ ਜੀ ਜੋ ਮਰਜ਼ੀ ਆ ਪਿਆਰ ਪਿਉਰ ਤਾਂ ਕੁੱਝ ਨੀ ਪਰ ਬਾਈ ਤੇਰੇ ਗਾਣੇ ਸੁਣ ਕੇ ਸਵਾਦ ਬਹੁੱਤ ਆਉਂਦਾ ਪਿੱਛਲਾ ਸਬ ਬੁੱਲ ਜਾਈ ਦਾ love you a simran bai ❤

  • @Jattwaad165
    @Jattwaad165 9 месяцев назад +27

    Amli Union Walon Bahut Bahut Pyaar 💯 🔥🔥🔥🔥

  • @rajakaler4132
    @rajakaler4132 5 месяцев назад +6

    Love u ਜੱਟਾਂ ❤

  • @jotgill8703
    @jotgill8703 Год назад +2799

    ਡੱਕੇ ਦਾ ਨਸ਼ਾ ਨੀ ਕਰਦੇ ਆਪਾਂ ਬਾਈ ਪਰ ਗੀਤ ਸੁਣ ਕੇ ਬਾਹਲ਼ੀ ਲੋਰ ਚੜ੍ਹਦੀ ਆ ਸਵਾਦ ਬੰਨਿਆ ਪਿਆ 😅😅😅😅😅

  • @mahirdhiman7321
    @mahirdhiman7321 Год назад +80

    22 ਬਸ ਆ ਹੀ ਗੱਲਾ ਕਰਕੇ ਤੈਨੂੰ ਸੁਣ ਦੇ ਆ ਸੱਚੀ 22 ਸਵਾਦ ਆ ਗਿਆ ❤️🔥

  • @bantisingh6048
    @bantisingh6048 10 месяцев назад +8

    Dj te mjha a janda jado vi aa song chalda 💃💃hai ❤❤❤❤❤❤❤❤❤❤❤❤❤❤

  • @HarpreetSingh-xw4fs
    @HarpreetSingh-xw4fs 22 дня назад +3

    ਅਮਲੀ ਯੂਨੀਅਨ ਜਿੰਦਾਬਾਦ, ਜਿੰਦਾਬਾਦ❤❤❤❤

  • @jaswindersingh2897
    @jaswindersingh2897 Год назад +84

    ਲੋਕ ਕੁਝ ਮਰਜ਼ੀ ਬੋਲਣ ਪਰ ਸੌਂਹ ਲੱਗੇ ਸਵਾਦ ਆ ਗਿਆ ❤🔥🔥🔥🔥🔥💯💯💯

    • @Cheema310
      @Cheema310 5 месяцев назад

      Sahi gall a

  • @gurdhindsa5140
    @gurdhindsa5140 Год назад +195

    ਸਿਮਰ ਦੋਰਾਹੇ ਆਲ਼ੇ ਨੇ ਇਸ ਵਾਰ ਵੀ ਸਿਰਾ ਕਰ ਦਿੱਤਾ ਨਸ਼ੇੜੀ ਅੱਖੀਆਂ ਕੱਢ ਕੇ ਕੰਮ ਖਿੱਚ ਕੇ ਰੱਖ ਸਿਮਰ ਵੀਰੇ ਤੈਨੂੰ ਬਹੁਤ ਬਹੁਤ ਮੁਬਾਰਕਾਂ 💯💯💯💯❣️❣️❣️❣️🤟🤟🤟🤟

  • @user-nitin6mastermind
    @user-nitin6mastermind 9 часов назад

    Bhai ne Sara dam is song te la dita tahi ta vibe takdi he te appa is song nu car vich maje nal sunde simar Bhai nu Mera Salam

  • @SandeepKaur-zn8ze
    @SandeepKaur-zn8ze 8 месяцев назад +1

    ਨਸ਼ਾ ਨਹੀ ਕਰਦੇ ਅਸੀ ਬਸ ਗੀਤ ਨਾਲ ਗੱਲਬਾਤ 😊😊😊

  • @pb6535
    @pb6535 Год назад +133

    ਅਮਲੀਅਾ ਦੀ ਕਰ ਤੂੰ ਸੇਵਾ ੲਿਹ ਰੱਬ ਦੇ ਬੰਦੇ ਨੇ ❤

  • @Preetnahar786
    @Preetnahar786 Год назад +24

    ਸਿਮਰ ਵੀਰ ਦਾ ਗਾਣੇ ਨੇ ਸਾਰਿਆਂ ਨੂੰ ਪਿਛੇ ਛੱਡ ਤਾਂ ਪਰ ਨਾ ਨੀ ਲੈਣਾ ਬਾਕੀ ਸਮਝ ਗਾ 💪💪💪love you aa veer end karte song end ❤️❤️❤️❤️

  • @bhupindersinghsarhali1074
    @bhupindersinghsarhali1074 6 месяцев назад +4

    ਮਜਾ ਆ ਜਾਦਾਂ ਗਾਣਾ ਸੁਣ ਕੇ
    ਜਿਨੀ ਵਾਰੀ ਮਰਜੀ ਸੁਣ ਲਵਾ

  • @jaskaranmalhi1245
    @jaskaranmalhi1245 28 дней назад +3

    ਨਸ਼ੇ ਪੱਤੇ ਤੋਂ ਦੂਰ ਵਾਹਿਗੁਰੂ ਦੀ ਕਿਰਪਾ ਨਾਲ

  • @devdhaliwal9861
    @devdhaliwal9861 Год назад +111

    ਅਸੀਂ ਲੰਡਨ ਵਿੱਚ ਗਾਣੇ ਦਾ ਪੂਰਾ ਨਜਾਰਾ ਲੈ ਰਹੇ ਆ ♥️♥️🌹🌹👍👍
    ਜੀਓ ਸਿਮਰ ਦੋਰਾਹਾ 🙏🏼

  • @sukhmansingh3312
    @sukhmansingh3312 Год назад +42

    ਸਿਰਾ ਕਰਵਾਤਾ ਬਾਈ ਅਮਲੀਆ ਦਾ ਹੌਸਲਾ ਵਧ ਜਾਂਦਾ ਵੀਰੇ❤❤❤❤❤🎉🎉

  • @user-kt2vq1cv3x
    @user-kt2vq1cv3x 3 месяца назад +5

    dj ty kent lgda ehh song ❤❤

  • @RavinderSingh-hp3ul
    @RavinderSingh-hp3ul Год назад +170

    ਆਪਾ ਜ਼ਿੰਦਗੀ ਕੋਈ ਨਸ਼ਾ ਨਹੀਂ ਕੀਤਾ ਪਰ ਗੀਤ ਦਾ ਫੁੱਲ ਸੁਆਦ ਅੳਦਾ
    Kattad fan khant wale de

  • @sharanjeet3954
    @sharanjeet3954 Год назад +158

    ਬਹੁਤ ਸੋਹਣਾ ਗੀਤ ਗਾਇਆ ਤੇ ਲਿਖਿਆ ਸਿਮਰ ਵੀਰ ਨੇ ✍️🎤🎵💯

  • @chauhanmanjeet327
    @chauhanmanjeet327 9 месяцев назад +16

    ਯਾਰ ਅੱਜ ਮੇਰੇ ਕੋਲ ਸਮਾਨ ਫੱੜ ਲਿਆ ਮੇਰਾ ਮੇਰੀ ਮੈਡਮ ਨੇ ਹੁਣ ਉਦੋ ਦਾ ਇਹ ਗੀਤ ਹੀ ਚੱਲ ਰਿਹਾ।

  • @jatindersingh1643
    @jatindersingh1643 9 месяцев назад +2

    ਬੁਹਤ ਸੋਣਾ song ਵੀਰ

  • @harmeshkamheri3985
    @harmeshkamheri3985 Год назад +70

    ਨਸ਼ਾ ਤਾਂ ਅਜ ਤਕ ਕਿੱਤਾ ਕੋਈ ਟੱਚ ਵੀ ਨਹੀਂ
    ਪਰ ਜਦੋਂ ਜਦੋਂ ਸੁਣਦਾ ਉਹੋਂ ਲੋਰ ਚੜ ਜਾਂਦੀ ਆ ❤❤ਜਿੰਦਗੀ ਜ਼ਿੰਦਾਬਾਦ ਯਾਰੋ

    • @tejpalsingh3281
      @tejpalsingh3281 10 месяцев назад

      J9 km

    • @shivrandwa948
      @shivrandwa948 8 месяцев назад

      ਬਰੋ ਜਿਹੜੇ ਨਸ਼ਾ ਕਰਦੇ ਆ ਜਾ ਕਰਦੇ ਸੀ ਓਹਨਾ ਦਾ ਕੀ ਹਾਲ ਹੁੰਦਾ ਹੋਊ ਗਾਣਾ ਸੁਣ ਕੇ 😂ਜੇਕਰ ਸੋਫੀ ਬੰਦੇ ਨੂੰ ਲੋਰ ਚੜਦੀ ਤਾਂ ਓਹਨਾ ਬਾਰੇ ਸੋਚੋ ਕੀ ਹਾਲ ਆ

  • @amanpreet4372
    @amanpreet4372 Год назад +14

    ❤️ਧੂੜ੍ਹ ਪੱਟ ਸਿਮਰ ਵੀਰ ਗੱਰਦਾ ਠਾਲ ਤੀਆ ਸਿਰਾ ਗੀਤ ਆ ਵੀਰ ਹੋਰ ਖਿੱਚ ਕੇ ਰੱਖ ਏਵੇਂ ਈਂ 👌💯

  • @user-gs6eg6dm5c
    @user-gs6eg6dm5c Месяц назад +1

    Va bhai khy sing banaya hai maje Aa gya❤

  • @gejurai8614
    @gejurai8614 Год назад +88

    ਫੁੱਲ ਚੜਾਈ ਹੋਈ ਪਈ ਆ ਵੀਰੇ ਸਾਰੇ ਪਾਸੇ ਇਹੋ ਗਾਣਾ ਚੱਲ ਰਿਹਾ ਏ ਡੀਜੇ, ਵੂਫਰ, ਟਰੱਕ, ਵਾਜਿਆ, ਮੋਬਾਈਲਾ ਤੇ ਵੀ ਹਰ ਪਾਸੇ। ਸਿਰਾ ਲਾ ਤਾ ਵੀਰ ਸਿਮਰ ।

  • @BaljinderSingh-zy8ti
    @BaljinderSingh-zy8ti Год назад +37

    ਬਾਈ ਤੇਰੇ ਗਾਣੇ ਸੁਣ ਕੇ ਵੱਖਰਾ ਸਰੂਰ ਚੜ ਜਾਂਦਾ ❤

  • @Musewali__kaur
    @Musewali__kaur 21 день назад +1

    ਐਂਡ❤❤

  • @user-qq2kr7uo5w
    @user-qq2kr7uo5w 3 месяца назад +1

    ਆ ਗਾਣਾ ਸੁਣ ਕੇ ਨਸ਼ੇ di filling aundea 😅😅

  • @sharnlikhari2708
    @sharnlikhari2708 Год назад +17

    ਜਿਵੇਂ ਅਮਲੀ ਕੁੜੀ ਨਾਲ ਗੱਲਾਂ ਕਰਦੇ ਹੁੰਦੇ ਅਾ ਉਹੀ ਫ਼ੀਲ ਅਾ ਸਬ

  • @HarjitPB23
    @HarjitPB23 Год назад +120

    20 ਵਾਰ ਸੁਣ ਕੇ ਵੀ ਦਿਲ ਨਹੀਂ ਭਰਦਾ ਸਿਰਾਂ ਵੀਰ ਜੀ

  • @JaskaranSingh-sz4yi
    @JaskaranSingh-sz4yi 7 месяцев назад +22

    Down to earth Banda simar bai❤

  • @g-sgillsaab
    @g-sgillsaab 8 месяцев назад +1

    Mja a gye bai koi hor
    Gana bna la baki sb thik aa
    💕💞🌹🌹

  • @Akashsandhu289
    @Akashsandhu289 Год назад +78

    ਆ ਗਇਆ ਸ਼ਾਹ ਜਿਸਦਾ ਇੰਤਜ਼ਾਰ ਹੁਣ ਉਹੀ ਸਮਾਂ👍

  • @Thealtafmalik_
    @Thealtafmalik_ Год назад +116

    Miss you Sidhu moose wala 😭😭😭😭ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @dineshkardamloveyou6434
    @dineshkardamloveyou6434 Месяц назад +1

    Bhai ma es song ko kam sa kaam 10 bar sun chuka hu my favourite song ❤❤❤❤❤❤❤❤❤

  • @jaggalikharitopic
    @jaggalikharitopic Год назад +24

    ਕਰਤਾ ਬਲਾਸਟ 💣🤟 ਦੋਰਾਹੇ ਨੇ ਬੰਬ ਗਾਣਾ 💣🔥 ਸਿਮਰ ਬਾਈ ❣️👌

  • @mangalsingh-xm5bh
    @mangalsingh-xm5bh 11 месяцев назад +18

    Video v ਜਮਾ ਦੇਸੀ ... ਪੂਰਾ ਸਵਾਦ ਆਉਂਦਾ ਜਦੋਂ D.J ਤੇ song ਚਲਦਾ ਹੈ ....oohoo oohoo oohoo 😂❤❤❤❤❤❤❤❤😅😅

  • @HarpreetSingh-jb1io
    @HarpreetSingh-jb1io 9 месяцев назад

    ਬਾਈ simar dorrnha ਸਾਰੀ ਜਿੰਦਗੀ ਐਦਾ ਹੀ ਚੱਲਣਾ

  • @raghav1124
    @raghav1124 25 дней назад +1

    2024 m ko song sun raha enjoy karo ❤❤👌👌

  • @rajjakjoiya5702
    @rajjakjoiya5702 Год назад +18

    ਸਿਰਾ ਹੀ ਕਰਾਇਆ ਪਿਆ ਤੂੰ ਸਵਾਦ ਆ ਗਿਆ ਗਨਾ ਸੁਣ ਕੇ love you ਦੋਰਾਹੇ ਵਾਲਿਆ ❤❤❤❤❤❤

  • @yashpreet3890
    @yashpreet3890 Год назад +41

    ਵੀਰ ਜੀ ਲੋਕਾਂ ਦਾ ਮਨੋਰੰਜਨ ਕਰਦੇ ਰਹੋ ਧੰਨਵਾਦ ਸਿਮਰ ਵੀਰ ਜੀ 🙏 ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ 🙏

    • @kalwindersingh1650
      @kalwindersingh1650 Год назад +2

      👍👍

    • @kulwinderkinder5042
      @kulwinderkinder5042 Год назад +2

      😂😂😂😂😂

    • @najamkhan8952
      @najamkhan8952 Год назад +1

      nice

    • @yashpreet3890
      @yashpreet3890 10 месяцев назад

      @@kulwinderkinder5042 ਤੁਹਾਡਾ ਵੀ ਧੰਨਵਾਦ ਜੀ ਤੁਸੀਂ ਮੇਰਾ ਕੂਮੈਂਟ ਪੜ੍ਹ ਕੇ ਹੱਸੇ ਜੀ ਖੁਸ਼ ਰੱਖੇ ਵਾਹਿਗੁਰੂ ਜੀ ਤੁਹਾਨੂੰ ਜੀ 🙏

  • @SunilAhir9837
    @SunilAhir9837 16 дней назад +1

    Me to 100 bar sun chuka hu bhai ❤❤

  • @raajkaregakhalsa25
    @raajkaregakhalsa25 11 месяцев назад +1

    Siraa e laati sare amli tere e fan ne par aapa amli ni

  • @lakhvirsinghlakhu2909
    @lakhvirsinghlakhu2909 Год назад +9

    ਕਾਲਜ ਟਾਇਮ ਸਾਡੇ ਕਾਲਜ ਚ ਇਕ ਕੁੜੀ ਦਾ ਆਸ਼ਕ ਨਸ਼ੇੜੀ ਸੀ ਪਤੰਦਰ ਉਸ ਨੂੰ ਭੈਣ ਹੀ ਕਹਿ ਦਿੰਦਾ ਸੀ ਨਸ਼ੇ ਸੀ।ਯਾਦ ਕਰਵਾ ਦਿੱਤਾ ਦੋਰਾਹਾ ਵੀਰ ਨੇ।

    • @NAV..171
      @NAV..171 Год назад +1

      😂🤣🤣

    • @shivrandwa948
      @shivrandwa948 8 месяцев назад

      ਓਹ ਬੰਦਾ ਫੁੱਦੂ ਹੁਣਾ ਨਹੀਂ ਤੇ ਨਸ਼ੇ ਵਾਲਾ ਬੰਦਾ ਏਦਾ ਨਹੀਂ ਕਰਦਾ,ਇੱਕ ਸੈਂਟਰ ਵਾਲਾ ਕਹਿੰਦਾ ਨਸ਼ੇੜੀ ਬੰਦਾ ਆਪਣੀ ਭੈਣ ਨਾਲ ਬਲਾਤਕਾਰ ਵੀ ਕਰ ਸਕਦਾ ਮੈਂ ਕਿਹਾ ਜਿਹਨੇ ਕਰਨਾ ਸੋਫੀ ਨੇ ਵੀ ਕਰ ਦੇਣਾ ਫੁੱਦੂ ਬੰਦਾ ਏ ਕੰਮ ਕਰਦਾ ਹੁੰਦਾ ਨਸ਼ੇ ਨੂੰ ਨਾ ਜੋੜੋ ਵਿੱਚ

  • @pardeepsingh7004
    @pardeepsingh7004 Год назад +43

    ਦੋਰਾਹੇ ਵਾਲੇ ਹਾਜ਼ਰੀ ਲਗਵਾਉ ਕਿਦਾਂ ਲੱਗਾ ਗੀਤ 🎉❤❤

  • @Musewali__kaur
    @Musewali__kaur 21 день назад +1

    ਬਾਬੇ ਸੱਚੀ ਸਿਰਾ ਅ ਸਿਮਰਾ

  • @officialdeepklair2047
    @officialdeepklair2047 Месяц назад +1

    Ghaint aa 22 ❤

  • @KuldeepSingh-rc5gh
    @KuldeepSingh-rc5gh Год назад +15

    ਸਵਾਦ ਆ ਗਿਆ ਬਾਈ ਗਾਣਾ ਸੁਣ ਕੇ ਖਿੱਚ ਕੇ ਰੱਖ ਕੰਮ ਬਾਈ ❤❤

  • @hwprince4214
    @hwprince4214 Год назад +17

    ਪੂਰੇ ਸਵਾਦ ਆਲਾ ਗਾਣਾ ਗਾਇਆ simar veer love you aa 😘😘

  • @vasu-azad4582
    @vasu-azad4582 Месяц назад +1

    Nice
    Sira
    Kill3
    Att
    Bomb song
    Bro ji

  • @ArshDeep-rn1dh
    @ArshDeep-rn1dh 2 месяца назад +1

    ਨਸ਼ਾ ਛੁਡਾਊ ਗੀਤ😂

  • @JASSIERAI01
    @JASSIERAI01 Год назад +8

    ਕਹਿੰਦੇ ਦੋਹਾਰੇ ਵਾਲਾ ਆ ਗਿਆ 🎤🎵👌🏻

  • @sukhcalifornia2793
    @sukhcalifornia2793 Год назад +17

    ਅਮਲੀਆ ਦੇ ਮਾਨ ਸਨਮਾਨ ਚ ਵਾਧਾਂ ਕਰਨ ਲਈ ਬਹੁਤ ਬਹੁਤ ਧੰਨਵਾਦ ਵੀਰ

  • @surinderrandhawa6811
    @surinderrandhawa6811 8 дней назад +1

    A ganna sun k amliya nu bdi feeling aandi a

  • @Sagarvlog2.
    @Sagarvlog2. 7 месяцев назад +2

    Doraha paaji da Nasha vibe ni kde mukni 😂 andi hi rehni aaw nvi nvi compossison ch 😂😂😂 Amliya nu vdiya sanmaan mill leya doraha paaji vallo 😂🙏 dhannwaad😅

  • @i_am_king_yt
    @i_am_king_yt 8 месяцев назад +1

    Sira song veer ji ❤😊

  • @hkmehra1147
    @hkmehra1147 Год назад +5

    ਨਸ਼ੇ ਸੜ ਦਿੱਤੇ ਸੀ ਓਨੂੰ ਪਾਉਣ ਲਈ 💯 ਨਸ਼ੇ ਹੀ ਕੰਮ ਆਏ ਓਨੂੰ ਪੁਲ ਜਾਣ ਲਈ 🤘😎✍️h k mehra ✍️

  • @gagandoraha
    @gagandoraha Год назад +89

    ਖਿੱਚ ਕੇ ਰੱਖੋ ਸਿਮਰ ਦੋਰਾਹਾ ਉਸਤਾਦ ਜੀ ❤ ਬਹੁਤ ਸੋਹਣਾ ਗਾਇਆ ਗੀਤ ਭਾਈ ਰੱਬ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇਂ love you ❤❤doraha ji

  • @Splendor_wale944
    @Splendor_wale944 5 месяцев назад +1

    2024 wale veer hajri lavao ❤

  • @user-pj5mb2jf2l
    @user-pj5mb2jf2l 6 месяцев назад +1

    Bamb song chote veer❤

  • @mannurai2946
    @mannurai2946 Год назад +8

    ਮਜ਼ਾ ਆ ਗਿਆ ਬਾਈ ਜੀ ਗੀਤ ਸੁਣ ਕੇ 😀😀

  • @indiapowershorts
    @indiapowershorts Год назад +17

    Nasho se dur😅
    Lekin song bahut mast h🔥🔥

  • @Nasid.Shaikh001
    @Nasid.Shaikh001 9 месяцев назад +3

    I'm From Bihar Love Song 🌾⚠️💫

  • @naseebsingh6793
    @naseebsingh6793 9 месяцев назад

    ਸਿਮਰ ਵੀਰ ਬਹੁਤ ਘੈਂਟ ਗਾਉਦੇ ਹੋ ਤੇ ਲਿਖਦੇ ਹੋ

  • @HarpreetSingh-oj8so
    @HarpreetSingh-oj8so Год назад +30

    Bai ji bahut ghaint song a repeat te chalda daily tuhadi awaz bahut vadia 👍👍👍👍👍

  • @MohanSingh-xc4qs
    @MohanSingh-xc4qs Год назад +13

    ਬਾਈ ਤੇਰਾ ਗਾਣਾ ਸੂਣ ਕੇ ਸਬਾਦ ਆ ਗੀਆ 💗👍💯

  • @CSEAmanjotSingh
    @CSEAmanjotSingh 10 месяцев назад +1

    end karwayi payi y dorahe wale aa

  • @SKIronWelding
    @SKIronWelding 11 месяцев назад +1

    चाम मास रक्त का पसारा,
    कह रविदास सारा जगत चमारा ।
    च -चाम
    मा - मास
    र - रक्त
    चमार💪
    जय गुरू देव धन गुरु देव 🙏🙏🙏

  • @kuldeepkaur5858
    @kuldeepkaur5858 Год назад +5

    ਨਸ਼ੇ ਨਾਲੋਂ ਵੱਧ ਸਵਾਦ ਆ❤ ਗੀਤ ch

  • @DeepakDhillonofficial
    @DeepakDhillonofficial Год назад +14

    Hanji Aa Gya Apna Gaana Dekho Te Commnet Karke Dso Kida Lagya Mainu Tan Bhut Sohna Lagya Tuc V Dso 💚 #Deepakdhillon

  • @RagguSultanwindia
    @RagguSultanwindia 11 месяцев назад +2

    Wah Bai aa hega geet awaaz vich nasha hega va ❤❤

  • @gagankamboj8238
    @gagankamboj8238 4 месяца назад +1

    Sirrraaaa Bai ji.

  • @baljitsingh4084
    @baljitsingh4084 Год назад +10

    ਸਿਰਾ ਲਾਇਆ ਪਿਆ ਬਾਬੇ ❤

  • @safarimusic739
    @safarimusic739 Год назад +17

    मैं बिहार से लेकिन ऐ गाना हर दिन 10 बार से ज्यादा सुनता हुं❤

  • @user-ss6zf2si2o
    @user-ss6zf2si2o 11 месяцев назад +6

    Very nice ❤

  • @Naitik_gamer_pro
    @Naitik_gamer_pro 7 месяцев назад +1

    Last is best😂😂😂

  • @user-bd2db6oc6s
    @user-bd2db6oc6s Год назад +6

    ਮੈਨੂੰ ਇਸ ਗੀਤ ਦੀ ਤਰਜ਼ ਅਤੇ ਮਿਊਜ਼ਿਕ ਅਤੇ ਜੋ ਇਸ ਗੀਤ ਦੇ ਬੋਲ ਨੇ ਬਹੁਤ ਵਧੀਆ ਸੋਹਣੇ ਅਤੇ ਪਿਆਰੇ ਲੱਗੇ ਬੇਟਾ ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਰੱਖੇ

  • @RVC08
    @RVC08 10 месяцев назад

    ਜਮਾਂ ਸਿਰਾ ਬਾਈ ਨਾਲ਼ੇ ਨਸ਼ਾ ਕੋਈ ਨਹੀਂ ਕਰਦੇ ਪਰ ਗੀਤ ਸਿਰਾ❤

  • @SukhwinderSingh-wq5ip
    @SukhwinderSingh-wq5ip Год назад +8

    ਸੋਹਣੀ ਵੀਡੀਓ ਸੋਹਣਾ ਗੀਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @user-es5mu5lt8z
    @user-es5mu5lt8z 5 месяцев назад +2

    Att a poora song 😅❤

  • @i...s.u.b.k.ha.n..........9539
    @i...s.u.b.k.ha.n..........9539 11 месяцев назад +9

    Majaa aa gaya brother 🥰🥰