ਪੰਜਾਬ ਦੇ ਲੋਕਾਂ ਨੂੰ ਮੁਫ਼ਤ ਅਤੇ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹਾਂ, ਪ੍ਰੈੱਸ ਕਾਨਫਰੰਸ ਚੰਡੀਗੜ੍ਹ ਤੋਂ Live..

Поделиться
HTML-код
  • Опубликовано: 7 сен 2024
  • ➤ Subscribe to My RUclips Channel: bit.ly/2xyl7Ed
    ➤Follow me on Facebook: bit.ly/2Mgzv5z
    ➤ Follow me on Twitter: bit.ly/2MZzGY9
    ➤ Follow me on Instagram:bit.ly/2XfoFqE
    #BhagwantMann #Punjab #MakeIndiaNo.1

Комментарии • 97

  • @shirazhussainnaqvi4841
    @shirazhussainnaqvi4841 Месяц назад +14

    ਸਾਡਾ ਰੈਗੂਲਰ ਹੋਣ ਦਾ ਸੁਪਨਾ ਤੁਸੀ ਹੀ ਪੂਰਾ ਕਰਨਾ ਜੀ,,ਅਸੀ 18ਸਾਲਾਂ ਤੋਂ ਇਸ ਖ਼ਬਰ ਦੀ ਉਡੀਕ ਕਰਦੇ ਹਾਂ
    ਤੁਹਾਡਾ ਬੁਹਤ ਧਨਵਾਦ ਜੀ ਤੁਸੀ ਰੈਗੂਲਰ ਪੋਸਟਾਂ ਕੱਢੀਆਂ

  • @parmjeetkaur9201
    @parmjeetkaur9201 Месяц назад +10

    ਮਲਟੀ ਪਰਪਜ਼ ਹੈਲਥ ਵਰਕਰ ਫੀਮੇਲ ਨੂੰ ਜ਼ਲਦੀ ਜੁਆਇੰਨ ਕਰਾ ਦਿੱਤਾ ਜਾਵੇ ਜੀ

  • @manavjotsingh6947
    @manavjotsingh6947 Месяц назад +16

    ਸਿਹਤ ਵਿਭਾਗ ਦੀਆਂ 986 ਪੋਸਟਾਂ ਨੂੰ ਜਲਦੀ ਤੋਂ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ cm sir g

  • @shirazhussainnaqvi4841
    @shirazhussainnaqvi4841 Месяц назад +18

    ਸਿਹਤ ਵਿਭਾਗ ਦੀਆਂ 986 MPHW F ਵਰਕਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਦੋ cm sir
    18 ਸਾਲਾਂ ਤੋਂ ਜੌ ਕੰਟਰੈਕਟ ਤੇ ਕੰਮ ਕਰ ਰਹੀਆਂ MPHW f ਜੌ ਕਿ ਰੈਗੂਲਰ ਹੋਣ ਦਾ ਸੁਪਨਾ ਦੇਖ ਰਹੀਆਂ ਨੇ ਜੀ ,ਓਹਨਾਂ ਨੂੰ ਜਲਦੀ ਤੋਂ ਜਲਦੀ ਰੈਗੂਲਰ ਕਰਨ ਦੀ ਕਿਰਿਆ ਨੂੰ ਪੂਰਾ ਕਰੋ ਜੀ

  • @savitaarora3257
    @savitaarora3257 Месяц назад +16

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @HarrySingh-br2oi
    @HarrySingh-br2oi Месяц назад +7

    ਸਿਹਤ ਵਿਭਾਗ ਨੂੰ 986 ਪੋਸਟਾਂ ਭਰੋਜੀ

  • @PrinceKumar-cf7ek
    @PrinceKumar-cf7ek Месяц назад +6

    🙏🏻💐💐💐💐💐🙏🏻👍😊

  • @manavjotsingh6947
    @manavjotsingh6947 Месяц назад +15

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁੱਕੀਆਂ, ਕੌਂਸਲਿੰਗ ਕਰਵਾ ਚੁੱਕੀਆਂ 986 ਮਲਟੀ ਪਰਪਸ ਹੈਲਥ ਵਰਕਰ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋਂ ਜੀ ।ਇੰਤਜ਼ਾਰ ਕਰ ਦਿਆ ਨੂੰ ਪੂਰਾ ਇੱਕ ਸਾਲ ਹੋ ਨੋਕਰੀ ਦੀ ਜੁਆਨਿੰਗ ਦੀ ਚਿੱਠੀ ਉਡੀਕ ਦਿਆਂ ਨੂੰ

  • @rajvirkaur6160
    @rajvirkaur6160 Месяц назад +15

    Mphw f dia 986 vaccancy de order jaldi deo cm sir

  • @parmjitsingh9700
    @parmjitsingh9700 Месяц назад +7

    Plz sir ji 986 health department vich mphwf post de oder deo plz. Plz plz cm Saab plz Sanu joining order deo

  • @malkeetKaur-pq1zr
    @malkeetKaur-pq1zr Месяц назад +10

    Good afternoon sir ji
    Sanu health department vch
    986 Mphw s nu joining letters deo ji plz
    7months ho gye wait krde krde plz sir
    Sanu 16 saal ho gye contract te

  • @gurjeetkhokhar1435
    @gurjeetkhokhar1435 Месяц назад +7

    986 mphw female related health department, plz give us joining letter,as soon as possible

  • @jasmeet3084
    @jasmeet3084 Месяц назад +9

    Sir MPHW nu sir pls jaldi jaldi join karwao g

  • @MakhanSingh-h2v
    @MakhanSingh-h2v Месяц назад +11

    Mphw female 986 nu nu joining letter devo ji

  • @sunitaparihar1917
    @sunitaparihar1917 Месяц назад +10

    Sir multipurpose 986 nu joining deo bahut time ho gya sir sari process complete ho chuki hai selected candidates 986 nu joining karao ji

  • @DARSHANSINGH-ve2hg
    @DARSHANSINGH-ve2hg Месяц назад +7

    Sir 986 mphw females ਨੂੰ ਵੀ order ਦੇ ਦੇਵੋ ਜੀ।
    ਇਕ mphw2-3 centresਤੇ ਕੰਮ ਕਰ ਰਹੀ ਹੈ ਜੀ।
    Joining ਜਲਦੀ ਕਰਵਾ ਦੋ ਜੀ।
    ਤਾ ਜੋ ਸਿਹਤ ਨਾਲ ਸੰਬੰਧਤ ਕੰਮ ਸਹੀ ਢੰਗ ਨਾਲ ਹੋ ਸਕਣ।
    ਸਰ ਜਲਦੀ ਤੋਂ ਜਲਦੀ ਸਾਡੀ request ਮੰਨ ਲਵੋ ਜੀ।

  • @darshansingh1710
    @darshansingh1710 Месяц назад +4

    ਮਲਟੀ ਪਰਪਜ ਹੈਲਥ ਵਰਕਰ ਫੀਮੇਲ ਦੇ ਦੇ ਹੌਸਲੇ ਉਸ ਵਕਤ ਟੁੱਟ ਜਾਂਦੇ ਨੇ ਜਦੋਂ ਸਰਕਾਰ 986 ਪੋਸਟਾਂ ਕੱਢ ਕੇ ਕੌਂਸਲਿੰਗ ਕਰਵਾ ਕੇ ਉਹਨਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਤਰੀਖ ਦਾ ਕੋਈ ਅਤਾ ਪਤਾ ਨਹੀਂ ਦੱਸਦੀ। ਸ੍ਰੀਮਾਨ ਜੀ ਤੁਹਾਨੂੰ ਬੇਨਤੀ ਹੈ ਕਿ ਇਹਨਾਂ ਦੇ ਨਿਯੁਕਤੀ ਪੱਤਰ ਜਲਦੀ ਤੋਂ ਜਲਦੀ ਦਿੱਤੇ ਜਾਣ।

  • @gurjeetkhokhar1435
    @gurjeetkhokhar1435 Месяц назад +8

    Plz regular krn vali sadi demand nu ignore na kro

  • @jasmeet3084
    @jasmeet3084 Месяц назад +11

    Hlo sir MPHW female nu joining letter do sir pls jaldi jaldi sir

  • @Karanfamilyvlogs02
    @Karanfamilyvlogs02 Месяц назад +7

    986 MPHW (F) NU joining letter jari kro sir ji

  • @parmjeetkaur9201
    @parmjeetkaur9201 Месяц назад +7

    Plz sir 986 mphwf dia posta jaldi joining krao ji

  • @gilltd2591
    @gilltd2591 Месяц назад +7

    986 mphw female nu joining letter jari kro pls sir ji

  • @Systemmm_hang19
    @Systemmm_hang19 Месяц назад +5

    Plzz sir ji 986 post mphw valyaya nu joining letter devo ji

  • @sukhjitsingh8497
    @sukhjitsingh8497 Месяц назад +7

    986 nu joining karvo sir g

  • @DeepSahota-g1l
    @DeepSahota-g1l Месяц назад +8

    Crona volunteer nu joining letters Deo g assi rul rhe a helth workar plees

  • @ParamjitKaur-yj8tp
    @ParamjitKaur-yj8tp Месяц назад +5

    986 ,mphw ,, female nu joining letter jari kro plz sir ji 🙏

  • @harrysandhu8507
    @harrysandhu8507 Месяц назад +5

    ਆਮ ਆਦਮੀ ਮੁਹੱਲਾ ਕਲੀਨਿਕ ਦੇ ਸਟਾਫ਼ ਬਾਰੇ ਸੋਚੋ ਮਾਨ ਸਾਹਿਬ ਸੋਚੋ ਜ਼ਰਾ ਏਧਰ ਧਿਆਨ ਦੇਵੋ ਕਲੀਨਿਕ assistant ਪੱਕੇ ਕਰਨ ਬਾਰੇ ਸੋਚੋ ਮਾਨ ਸਾਹਿਬ ਸੋਚੋ ਸਾਡੇ ਬਾਰੇ ਸਾਨੂੰ ਆਪਣੇ ਜ਼ਿਲ੍ਹੇ ਵਿੱਚ ਟਰਾਂਸਫਰ ਕੀਤਾ ਜਾਵੇ ਅਤੇ ਗਰਭਵਤੀ ਔਰਤ ਨੂੰ ਕੋਈ ਛੁੱਟੀ ਨਹੀਂ ਮਿਲਦੀ ਓਹ ਲਾਗੂ ਕੀਤੀ ਜਾਵੇ ਅਤੇ ਸਾਨੂੰ ਆਪਣੇ ਜ਼ਿਲ੍ਹੇ ਵਿੱਚ ਟਰਾਂਸਫਰ ਕੀਤਾ ਜਾਵੇ ਅਤੇ ਸਾਨੂੰ ਐਤਵਾਰ ਦੀ ਛੁੱਟੀ ਦੀ ਕੋਈ ਵੀ ਤਨਖਾਹ ਨਹੀਂ ਮਿਲਦੀ ਓਹ ਲਾਗੂ ਕੀਤੀ ਜਾਵੇ ਹੋਰ ਵੀ ਸਰਕਾਰੀ ਛੁੱਟੀ ਆਉਂਦੀ ਓਹਦੀ ਵੀ ਤਨਖਾਹ ਨਹੀਂ ਮਿਲਦੀ ਓਹ ਲਾਗੂ ਕੀਤੀ ਜਾਵੇ ਸਾਡੀ ਜੌਬ ਰੈਗੂਲਰ ਭਰਤੀ ਕੀਤੀ ਜਾਵੇ ਸਾਨੂੰ ਪੱਕੇ ਕੀਤਾ ਜਾਵੇ ਸਾਡੀਆ ਆਮ ਆਦਮੀ ਮੁਹੱਲਾ ਕਲੀਨਿਕ ਸਟਾਫ਼ ਦੀਆ ਮੰਗਾ ਪੂਰੀਆ ਕਰੋ ਮਾਨ ਸਾਹਿਬ ਸੋਚੋ ਸਾਡੀ ਜਗ੍ਹਾ ਤੁਹਾਡੇ ਆਪਣੇ ਬੱਚੇ ਧਰਨੇ ਲਾ ਕੇ ਥਾ ਥਾ ਧੱਕੇ ਖਾਣ ਤੁਹਾਨੁੰ ਕਿਵੇਂ ਦਾ ਲਗੇਗਾ ਅਸੀਂ ਵੀ ਕਿਸੇ ਦੇ ਬੱਚੇ ਆ ਸਾਡੇ ਬਾਰੇ ਸੋਚੋ ਸਾਡੀਆ ਮੰਗਾ ਪੂਰੀਆ ਕਰੋ ਤੁਹਾਡੀ ਸਰਕਾਰ ਵਿਚ ਅਸੀਂ ਧਰਨੇ ਲਾ ਕੇ ਧੱਕੇ ਖਾ ਰਹੇ ਕਿ ਫਾਇਦਾ ਤੁਹਾਡੀ ਸਰਕਾਰ ਦਾ ਮਾਨ ਸਾਹਿਬ ਸੋਚੋ ਸਾਡੇ ਬਾਰੇ ਕੋਈ ਛੁੱਟੀ ਨਹੀਂ ਮਿਲਦੀ ਨਾ ਕੋਈ ਗਰਭਵਤੀ ਔਰਤ ਨੂੰ ਛੁੱਟੀ ਦਿੱਤੀ ਜਾਂਦੀ ਕੋਈ ਤਨਖਾਹ ਵਧਾਈ ਨਹੀਂ ਸਾਡੀ
    ਕਿਰਪਾ ਕਰਕੇ ਸਾਡੇ ਬਾਰੇ ਸੋਚੋ ਸਾਡੀਆ ਮੰਗਾ ਪੂਰੀਆ ਕਰੋ ਮਾਨ ਸਾਹਿਬ ਜੀ ਸਾਡੀਆ ਮੰਗਾ ਪੂਰੀਆ ਕਰੋ 🙏ਮੰਗਾ ਪੂਰੀਆ ਕਰੋ ਤਨਖਾਹ ਵਧਾਈ ਜਾਵੇ ਛੁੱਟੀ ਲਾਗੂ ਕੀਤੀ ਜਾਵੇ ਆਪਣੇ ਜ਼ਿਲ੍ਹੇ ਵਿੱਚ ਟਰਾਂਸਫਰ ਕੀਤਾ ਜਾਵੇ ਸੋਚੋ ਜ਼ਰਾ ਸੋਚੋ ਸਾਡੇ ਬਾਰੇ ਸੋਚੋ ਜ਼ਰਾ ਏਧਰ ਧਿਆਨ ਦੇਵੋ ਕਲੀਨਿਕ ਸਟਾਫ਼ ਬਾਰੇ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @harrysandhu8507
      @harrysandhu8507 Месяц назад

      ਸੋਚੋ ਸਾਡੇ ਬਾਰੇ ਸੋਚੋ ਮਾਨ ਸਾਹਿਬ ਸੋਚੋ ਜ਼ਰਾ ਏਧਰ ਧਿਆਨ ਦੇਵੋ ਕਲੀਨਿਕ ਸਟਾਫ਼ ਬਾਰੇ ਸੋਚੋ ਮੰਗਾ ਪੂਰੀਆ ਕਰੋ ਤੁਹਾਨੂੰ ਮੰਗ ਪੱਤਰ ਸੌਂਪਿਆ ਆ ਸਾਡੀਆ ਮੰਗਾ ਪੂਰੀਆ ਕਰੋ ਮਾਨ ਸਾਹਿਬ ਜੀ ਸਾਡੀਆ ਮੰਗਾ ਪੂਰੀਆ ਕਰੋ ਪੱਕੇ ਕੀਤਾ ਜਾਵੇ ਸੋਚੋ ਜ਼ਰਾ ਏਧਰ ਧਿਆਨ ਦੇਵੋ ਕਲੀਨਿਕ ਸਟਾਫ਼ ਬਾਰੇ ਸੋਚੋ 🙏🙏🙏🙏🙏🙏🙏🙏🙏

  • @ParamjitKaur-yj8tp
    @ParamjitKaur-yj8tp Месяц назад +5

    986 mphw (f)nu joining letter jari kro plz sir ji🙏🙏

  • @BaljitSingh-s4j
    @BaljitSingh-s4j Месяц назад

    Very good cm ji

  • @karmjeetsingh164
    @karmjeetsingh164 Месяц назад +2

    ਮੁੱਖ ਮੰਤਰੀ ਸਾਹਿਬ 4161 ਮਾਸਟਰ ਕਾਡਰ(ਕਾਂਗਰਸ ਸਰਕਾਰ) ਤੋਂ ਬਾਅਦ ਆਪ ਸਰਕਾਰ ਨੇ ਕੋਈ ਵੀ ਅਧਿਆਪਕਾਂ ਨੂੰ ਭਰਤੀ ਨਹੀ ਦਿੱਤੀ ਪਿਛਲੀ ਸਰਕਾਰ ਦੀਆਂ ਕੱਢੀਆਂ ਪੋਸਟਾਂ ਦੀ ਭਰਤੀ ਪੂਰੀ ਨਹੀ ਹੋਈ , 250 ਆਰਟ ਐਂਡ ਕਰਾਫਟ ਦਾ ਪੇਪਰ ਲੇਣਾ ਭੁਲ ਗਈ ਸਰਕਾਰ। ਮਾਸਟਰ ਕੇਡਰ ਦੀ ਭਰਤੀ ਵੱਧ ਤੋਂ ਵੱਧ ਦਿਓ। ਮਾਸਟਰ ਕੇਡਰ ਦਾ ਨਵਾਂ ਇਸ਼ਤਿਹਾਰ ਦਿਓ ਅਤੇ ਓਵਰਏਜ ਨੂੰ ਇੱਕ ਮੌਕਾ ਦਿਓ। ਲੈਕਚਰਾਰ ਦੀ ਭਰਤੀ ਦਾ ਨੋਟਿਸ SST ਵਿਸ਼ੇ ਨੂੰ ਐਡ ਕਰਕੇ, ਮਲਟੀਪਰਪਜ ਹੈਲਥ ਵਰਕਰਾਂ ਨੂੰ ਭਰਤੀ ਕਰੋ।
    “ ਸਾਂਝਾਂ ਮੋਰਚਾ ਜ਼ਿੰਦਾਬਾਦ”

  • @RajbirkaurButtar-zp6mr
    @RajbirkaurButtar-zp6mr Месяц назад +3

    Sir gg plz give joining letters to Mphw female as soon as possible

  • @SukhwinderKaur-xp5kz
    @SukhwinderKaur-xp5kz Месяц назад +2

    Aam aadmi clinic ch jo v staff aa ehna bare v socho ehna nu v regular krdo sir g

  • @RoopGill-np3kq
    @RoopGill-np3kq Месяц назад +3

    Anm dia 986 nu joining deo bohat time hogaya sir ji

  • @KamaljitKainth-wd6dt
    @KamaljitKainth-wd6dt Месяц назад +3

    Sir ji health department ch policy wale phala order deo ji

  • @KUKRISHOW
    @KUKRISHOW Месяц назад +3

    986 female nu oppintment letter deo g

  • @user-sf1jr3et1e
    @user-sf1jr3et1e Месяц назад +4

    Sir mphw no joine karwa do plese sir

  • @gurpreetKaurkalra-s4j
    @gurpreetKaurkalra-s4j Месяц назад +3

    Sir ji mphw di posta te paper clear kar female worker nijukti patter dite jan

  • @SukhwinderKaur-xp5kz
    @SukhwinderKaur-xp5kz Месяц назад +2

    Loka nu ta shulta detia sir g, CA, PO nu koi v kise v trah di shoolat nia etho tk maternity leave tkk v nia, koi shuttia nia kise v trah di ehna nu v lagu krdo 11 rup milde staff nu bs ik patient dekhn de ehna di salary v fix krdo maan sahab h

  • @KamaljitKainth-wd6dt
    @KamaljitKainth-wd6dt Месяц назад +2

    Sir ji jo health department ch govt ne policy fill karwai c oh kado order Dene ne

  • @namanghorela5147
    @namanghorela5147 Месяц назад +2

    Mphw female nu joining deo 986 sara process complete ho gya 8 month ho gye sir wait krdeya nu

  • @pahulridhima7496
    @pahulridhima7496 Месяц назад

    Kirpa kr ke pichle three months April,May,June di monthly incentive statement to verify kita jave te fir hi Asha workers di list tiyar kiti jave ji 🙏🙏

  • @AmangillAman-mo3lc
    @AmangillAman-mo3lc Месяц назад

    ਸਰ ਜੀ ਕਿਰਪਾ ਕਰਕੇ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਸਿਹਤ ਵਿਭਾਗ ਵਿਚ ਜੋ ਪੇਪਰ ਪਾਸ ਕਰ ਚੁੱਕੇ ਹਨ ਉਨ੍ਹਾਂ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ ਕਾਫੀ ਸਮਾਂ ਹੋ ਗਿਆ ਹੈ ਜੀ

  • @namanghorela5147
    @namanghorela5147 Месяц назад +1

    Hath jod k benti krde ha cm sahib ji ......mphw female 986 complete kro ji joining deo ji .....

  • @preet8205
    @preet8205 Месяц назад +2

    hlo sir MPHW femle nu joining letter deo plz sir jaldi tu jaldi sir

  • @manjeetkaur4358
    @manjeetkaur4358 Месяц назад +1

    Sir ge sat Shri akal ge ANM 986 post joining later do hun taa Sara process bhi pura ho gaya hai,, sir ge sare Wark dae nall selected Anm Noo joining letters ve do ge

  • @namanghorela5147
    @namanghorela5147 Месяц назад +2

    Plz sir ji joining de deo 986 mphw female nu

  • @baldevsinghsingh2504
    @baldevsinghsingh2504 Месяц назад

    Corona worries nu jldi to jldi joining letter de deo sir ji 🙏🙏🙏🙏🙏🙏🙏🙏🙏🙏

  • @dhsab
    @dhsab Месяц назад

    986 nu joining letter deo

  • @KamaljitKainth-wd6dt
    @KamaljitKainth-wd6dt Месяц назад +1

    Jo heated department ch 15 saal to km karde ne ji regular sheet te ohna nu pkke kro ji

  • @BasantSingh846
    @BasantSingh846 Месяц назад +1

    Cm sahab mphw female nu joining letter deo ji Sanu tuhade te umeeda ne

  • @SukhwinderKaur-xp5kz
    @SukhwinderKaur-xp5kz Месяц назад +1

    Aam aadmi clinic de staff nu v dekho kudia nu nokri to kdeya ja reha q ki ohna nu bacha paida krn tk lyi shutti ni ditti bohat kudia nu terminate kr ditta gya hai sir g bentia es staff lyi v socho

  • @user-jr5us8ql9h
    @user-jr5us8ql9h Месяц назад +1

    Mphw f nu jaldi order dite jan sir ji

  • @deepsukh7635
    @deepsukh7635 Месяц назад

    Mann saab apne Punjab vich sabh to jayada 🌲 darkhat laguon layi sariya company nu Punjab police.teachers . doctors sariya motora te kisana to lagaiya jawe. ❤ Punjab

  • @thindpawan4223
    @thindpawan4223 Месяц назад

    Resp cm Saab 986 posts mphw nu joining letter de dite jn bhut time ho gya hun ta 🙏🏻plz hath bn k request a hun ta🙏🏻🙏🏻

  • @user-jr5us8ql9h
    @user-jr5us8ql9h Месяц назад +1

    Sir ji mphw f nu jaldi order dite jan

  • @MandeepKainth-tt5eu
    @MandeepKainth-tt5eu 27 дней назад

    Corona yodhe nursing staff di joining krwae jae sir g

  • @parkashkaur7673
    @parkashkaur7673 Месяц назад

    Sir asi 2211 head nrhm 15 year tio health department vich kmm kar rhe haan g sanu phel de addar te regular kita jave sir asi jedyan new anm di health department vich exam nahi de ske keoke eh post 10+2 de addar te c and sade kol 10th hai and de de acording joining kiti c

  • @sumanbala5336
    @sumanbala5336 Месяц назад

    Sir 986 MPHW female nu joining letter den di mehrbani kro ji

  • @pahulridhima7496
    @pahulridhima7496 Месяц назад

    Sir meri request hai ki asha workers di correct verification lai ohna di pichlee three months di incentive atte 2500 di stetment nu jarur check kr ke hi asha worker di 986 mphw di job cho jo kota 87 post da miliya hai us di list tiyar kiti jave ji kyuki kafi kudiyan ne asha worker de experience de joothe certificate bna ke lagae hai, kai kudiya aam aadmi clinic ch job kr rahiya hai ohna ne pichle saal 2023 ch apne Asha worker da experience banaya hai, kai kudiya Asha worker di job chadd chukiya ne, Kai kudiya Asha worker hai hi nahi atte kai kudiya ward attendent di job kr rahiya hai ohna kol v pichla experience hi hai oh bnya te SMO sahib rahi hi hai sanu daout hai ki ohna da o hi experience verify ho ke vapis aap ji kol aya hai kirpa kr ke meri is benti nu dhyan ch liyanda jave ji ta jo kise v kudi naal dhakka na hove
    Dhanwad sir ji🙏

  • @user-lt2xf5dc2k
    @user-lt2xf5dc2k Месяц назад

    Good evening sir 🙏🙏sir ji 986 posta MPHW nu joining letter devo ji🙏🙏

  • @user-mk1dl3fr1k
    @user-mk1dl3fr1k Месяц назад

    Sar plzz 986 posta mphw(f) nu jaldi joining karvao plzz sar

  • @MandeepKainth-tt5eu
    @MandeepKainth-tt5eu 27 дней назад

    Corona yodhe pakke kro sir g

  • @manpreetkaur6050
    @manpreetkaur6050 Месяц назад

    Sir 986 Mphw female nu joining letter jari kro ji

  • @CharanInsan-no9fk
    @CharanInsan-no9fk Месяц назад +2

    986 mphwf joining letter ਦਿਉ

  • @shirazhussainnaqvi4841
    @shirazhussainnaqvi4841 Месяц назад +10

    ਸਿਹਤ ਵਿਭਾਗ ਦੀਆਂ 986 MPHW F ਵਰਕਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਦੋ cm sir
    18 ਸਾਲਾਂ ਤੋਂ ਜੌ ਕੰਟਰੈਕਟ ਤੇ ਕੰਮ ਕਰ ਰਹੀਆਂ MPHW f ਜੌ ਕਿ ਰੈਗੂਲਰ ਹੋਣ ਦਾ ਸੁਪਨਾ ਦੇਖ ਰਹੀਆਂ ਨੇ ਜੀ ,ਓਹਨਾਂ ਨੂੰ ਜਲਦੀ ਤੋਂ ਜਲਦੀ ਰੈਗੂਲਰ ਕਰਨ ਦੀ ਕਿਰਿਆ ਨੂੰ ਪੂਰਾ ਕਰੋ ਜੀ

    • @romadhaliwal2076
      @romadhaliwal2076 Месяц назад

      Aam aadmi clinic de clinic assistant please cm transfer kar do

  • @gurjeetkhokhar1435
    @gurjeetkhokhar1435 Месяц назад +9

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @karmjeetsingh164
    @karmjeetsingh164 Месяц назад +3

    ਮੁੱਖ ਮੰਤਰੀ ਸਾਹਿਬ 4161 ਮਾਸਟਰ ਕਾਡਰ(ਕਾਂਗਰਸ ਸਰਕਾਰ) ਤੋਂ ਬਾਅਦ ਆਪ ਸਰਕਾਰ ਨੇ ਕੋਈ ਵੀ ਅਧਿਆਪਕਾਂ ਨੂੰ ਭਰਤੀ ਨਹੀ ਦਿੱਤੀ ਪਿਛਲੀ ਸਰਕਾਰ ਦੀਆਂ ਕੱਢੀਆਂ ਪੋਸਟਾਂ ਦੀ ਭਰਤੀ ਪੂਰੀ ਨਹੀ ਹੋਈ , 250 ਆਰਟ ਐਂਡ ਕਰਾਫਟ ਦਾ ਪੇਪਰ ਲੇਣਾ ਭੁਲ ਗਈ ਸਰਕਾਰ। ਮਾਸਟਰ ਕੇਡਰ ਦੀ ਭਰਤੀ ਵੱਧ ਤੋਂ ਵੱਧ ਦਿਓ। ਮਾਸਟਰ ਕੇਡਰ ਦਾ ਨਵਾਂ ਇਸ਼ਤਿਹਾਰ ਦਿਓ ਅਤੇ ਓਵਰਏਜ ਨੂੰ ਇੱਕ ਮੌਕਾ ਦਿਓ। ਲੈਕਚਰਾਰ ਦੀ ਭਰਤੀ ਦਾ ਨੋਟਿਸ SST ਵਿਸ਼ੇ ਨੂੰ ਐਡ ਕਰਕੇ, ਮਲਟੀਪਰਪਜ ਹੈਲਥ ਵਰਕਰਾਂ ਨੂੰ ਭਰਤੀ ਕਰੋ।
    “ ਸਾਂਝਾਂ ਮੋਰਚਾ ਜ਼ਿੰਦਾਬਾਦ”

  • @savitaarora3257
    @savitaarora3257 Месяц назад +9

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @MakhanSingh-h2v
    @MakhanSingh-h2v Месяц назад +8

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @savitaarora3257
    @savitaarora3257 Месяц назад +8

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @savitaarora3257
    @savitaarora3257 Месяц назад +10

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

    • @gurmeetkaur5527
      @gurmeetkaur5527 Месяц назад +1

      ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @jaismeensboutique4627
    @jaismeensboutique4627 Месяц назад +8

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @karamjeetkaur9929
    @karamjeetkaur9929 Месяц назад +7

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @mamtainsaninsan9592
    @mamtainsaninsan9592 Месяц назад +9

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ

    • @namanghorela5147
      @namanghorela5147 Месяц назад

      @@mamtainsaninsan9592 hlo friend TUC kitho ho

  • @user-qh6bs1pq6l
    @user-qh6bs1pq6l Месяц назад +5

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @dancemannat
    @dancemannat Месяц назад +5

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @mamtainsaninsan9592
    @mamtainsaninsan9592 Месяц назад +5

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @MakhanSingh-h2v
    @MakhanSingh-h2v Месяц назад +5

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @sunitaparihar1917
    @sunitaparihar1917 Месяц назад +5

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @dancemannat
    @dancemannat Месяц назад +4

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @sunitaparihar1917
    @sunitaparihar1917 Месяц назад +4

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @Reet1204
    @Reet1204 Месяц назад +4

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @savitaarora3257
    @savitaarora3257 Месяц назад +4

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @mamtainsaninsan9592
    @mamtainsaninsan9592 Месяц назад +4

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @savitaarora3257
    @savitaarora3257 Месяц назад +4

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @kamalsran2750
    @kamalsran2750 Месяц назад +4

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @anjudevi8309
    @anjudevi8309 Месяц назад +4

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @amanpreetrauke8781
    @amanpreetrauke8781 Месяц назад +2

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।

  • @amritkaur8024
    @amritkaur8024 Месяц назад

    ਸਰ ਜੀ ਕਿਰਪਾ ਕਰਕੇ ਸਿਹਤ ਵਿਭਾਗ ਵਿੱਚ ਪੇਪਰ ਪਾਸ ਕਰ ਚੁਕੀਆਂ,ਕੌਸਲਿਂਗ ਕਰਵਾ ਚੁੱਕੀਆਂ 986 ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰੋ ਜੀ।