Jameena ni shad de Kisaan leader rehan ja na rehan Koi ni pinda Vicho bathere jam penge jameena bacahun wale Leader aam insaan ne Koi khaas kisaan aje leader banya hi ni jehda kenhi te karni da pura hove
Eahna ne dharam to doori bna layi aa je dharam nal Jude hon te ohna kolo sed lain .misla saria apas cho larde c .but jad v koi bahar ala aunda te sare Ik hoke larde aa .eah jathebandia ik hoke ladan te eana wadde masle nahi jo hall na ho sakan .sade Lai te vadia moka aa Delhi nu jaan Ali sadka eah deyo te Pakistan ala border kholo ohna rahi. Asi bahar wechde aa apna Saman .
Punjab ki jitni bhi Kisan jaati panktiyon ke Neta Hai unko Nahin kheti Se Pyar Hai Nahin Punjab se unko to sirf Apna Naam banana hai unko to Pyar sirf Apne number Banane mein hai
ਉਪਰਾਸ਼ਟਰਪਤੀ ਮੰਨ ਗਿਆ ਤੇ ਰੁਲਦੂ ਤੇ ਉਗਰਾਹਾਂ ਇਹ ਨਹੀਂ ਮੰਨਦੇ
ਮਿੰਟੂ ਬਾੲੀ ਜਿੰਦਾਬਾਦ
ਡੱਲੇਵਾਲ ਜਿੰਦਾਬਾਦ
ਕਿਸਾਨੀ ਅੰਦੋਲਨ ਜਿੰਦਾਬਾਦ
ਰੁਲਦੂ ਮਾਨਸਾ ਨੂੰ ਅਡਵਾਂਸ ਲਾਲ ਸਲਾਮ
ਮਿੰਟੂ ਬਾਈ ਜੀ ਰੁਲਦਾ ਸਿੰਘ ਮਾਨਸਾ ਦਾ ਘਰ ਬਹੁਤ ਜ਼ਿਆਦਾ ਭਰ ਗਿਆ ਉਸਨੂੰ ਕੀ ਲੋੜ ਵਾ ਭੁੱਖਾ ਮਰਨ ਦੀ
ਪਿਛਲੇ ਪੰਦਰਾਂ ਸਾਲਾਂ ਤੋਂ ਝੋਨੇ ਦਾ ਐਮ ਐਸ ਪੀ ਵਾਲਾ ਰੇਟ ਨਹੀਂ ਮਿਲ ਰਿਹਾ। ਬਟਾਲਾ ਮੰਡੀ ਵਿੱਚ ਪਿਛਲੇ ਪੰਦਰਾਂ ਸਾਲਾਂ ਤੋਂ ਸਾਨੂੰ ਪੂਰਾ ਰੇਟ ਨਹੀਂ ਮਿਲਿਆ, ਹਮੇਸ਼ਾ ਦੋ ਸੌ ਤੋਂ ਤਿੰਨ ਸੌ ਕੱਟ ਲਗਦਾ ਰਿਹਾ ਤੇ ਇਹ ਕੰਮ ਆੜਤੀਏ ਤੇ ਵਪਾਰੀ ਰਲ ਕੇ ਮੌਸਚਰ ਦੇ ਨਾਂ ਤੇ ਢੁੱਚਰ ਡਾਹ ਕੇ ਕਰਦੇ ਰਹੇ ਆ ਤੇ ਉੱਪਰੋਂ ਲੇਬਰ ਦਾਣਿਆਂ ਨੂੰ ਰੋਲਦੀ ਤੇ ਬਾਟੇ ਦੇ ਨਾਂ ਤੇ ਲੁੱਟਦੀ ਆ। ਜੇ ਸਰਕਾਰੀ ਮੰਡੀ ਵਿੱਚ ਚਾਰ ਦਿਨ ਖੱਜਲ ਖੁਆਰ ਹੋਕੇ ਵੀ ਪੂਰਾ ਮੁੱਲ ਨਹੀਂ ਮਿਲਨਾ ਤਾਂ ਸਰਕਾਰੀ ਮੰਡੀਆਂ ਦਾ ਕੀ ਫੈਦਾ।
Mintu bro good job ❤
ਮਿੰਟੂ ਜੀ ਅਸਲ ਗੱਲ ਇਹ ਆ ਕਿ ਡੱਲੇਵਾਲ ਸਾਹਿਬ ਜੀ ਨੇ ਪਿਛਲੇ ਸਮੇਂ ਵਿੱਚ ਕਾਨਫਰੰਸਾਂ ਕਰ ਕਰਕੇ ਰੁਲਦੂ ਮਾਨਸਾ ਹੋਰਾਂ ਨੂੰ ਬਹੁਤ ਭੰਡਿਆ ਗਿਆ "
it s matter of punjab and farmer and not ਡੱਲੇਵਾਲ vs ਰੁਲਦੂ
Bhandya nhi inha kutte leader di pol kholi hai
ਬਿਲਕੁਲ ਸਹੀ ਗੱਲ
Avdi dhuii marwaye Ruldu…
ਜਗਜੀਤ ਸਿੰਘ ਡੱਲੇਵਾਲ ਅਤੇ ਓਹਨਾਂ ਦੀ ਜਥੇਬੰਦੀ ਰੂਲਦੂ ਵਰਗਿਆ ਨੂੰ ਕਾਮਰੇਡ ਕਾਮਰੇਡ ਵਕਾਊ ਆਖ ਕੇ ਚੜਾਇਆ ਵੀ ਬੜਾ 😂
Bai same eahna jii sim ala karna aa .loka nu v nikke nikke lalach shad stand lain di lod a .
ਸਰ ਇੱਕ ਗੱਲ : ਮੰਡੀ ਕਰਨ ਜਦੋਂ ਵੀ ਸਟਰੋਂਗ ਹੁੰਦੀ ਏ ਉੱਸੇ ਵੇਲੇ ਅਸੀਂ + ਸਮਾਜ ਕੰਮਜੋਰ ਹੁੰਦਾ ਹੈ? ਮੰਡੀ ਦੇ ਸਿਸਟਮ ਵਿੱਚ ਓਹ ਆਦਮੀ + ਲੋਕ ਫਾਇਦੇ ਵਿੱਚ ਹੁੰਦੇ ਨੇ ਜਿਹਨਾਂ ਨੇ ਕਦੀ ਵੀ ਖੇਤ ਨ੍ਹੀਂ ਦੇਖੇ ਹੁੰਦੇ।
ਸੋ, ਇਹ ਸੱਭ ਡਰਾਮਾ ਏ ਇਸ ਵਿੱਚ ਲੰਬੀ ਸੋਚ ਵਿਚਾਰ ਤੋਂ ਬਾਅਦ ਹੀ ਕੋਈ ਬਿਆਨ/ ਫੈਸਲਾ ਲਵੋ।
ਰੁਲਦੂ ਮਾਨਸੇ ਵਾਲੇ ਨੂੰ ਵੀ ਐਵੇਂ ਗ਼ਲਤ ਨਾ ਕਹੋ ਕਿਉਂਕਿ ਓਹ ultimately ਹੈ ਤੇ ਸਾਡਾ ਇ?
ਇਹ ਓਹਨਾਂ ਦਾ ਦੂਜਾ ਅਟੈਕ ਏ ਜ਼ੱਰਾ ਸੋਚ ਕੇ ਸਾਰੇ ਨਾਲ ਲੈਅ ਕੇ ਇੱਕਠੇ ਹੋ ਕੇ ਹੀ ਗੱਲ ਬਣਾਓ।
ਬਾਕੀ ਬਾਬਾ ਨਾਨਕ ਜੌ ਵੀ ਚਾਹੇਗਾ ਹੋਵੇਗਾ। ਅਸੀਂ ਓਸ ਨੂੰ ਬੇਨਤੀ ਕਰਦੇ ਹਾਂ " ਸੁਮੱਤ ਬਖ਼ਸ਼ੇ".
Mintu Bai ji is te sab toa Pahila S Hamir Singh ji ne pura khul ke jikar kita se
Ruldu ta wakea hoa hai
Jameena ni shad de
Kisaan leader rehan ja na rehan
Koi ni pinda Vicho bathere jam penge jameena bacahun wale
Leader aam insaan ne
Koi khaas kisaan aje leader banya hi ni jehda kenhi te karni da pura hove
Eahna ne dharam to doori bna layi aa je dharam nal Jude hon te ohna kolo sed lain .misla saria apas cho larde c .but jad v koi bahar ala aunda te sare Ik hoke larde aa .eah jathebandia ik hoke ladan te eana wadde masle nahi jo hall na ho sakan .sade Lai te vadia moka aa Delhi nu jaan Ali sadka eah deyo te Pakistan ala border kholo ohna rahi. Asi bahar wechde aa apna Saman .
Mintuebai hun kank da rate 3500 aa
Hun 3500 de ret nu chitda vich deyiye? 23 nu kisana to lut lyi hun bhave 50 nu vike ta kisan nu USDA ki labh
Ruldu mansa klan banda na bolan da pta
Punjab ki jitni bhi Kisan jaati panktiyon ke Neta Hai unko Nahin kheti Se Pyar Hai Nahin Punjab se unko to sirf Apna Naam banana hai unko to Pyar sirf Apne number Banane mein hai